Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🌹🌹🌹🌹🍂🍂🌼💞💞🌺🌺😍😍😍😍🌷🌺🌺💞💞❤️❤️🌼🍂🍂🌹🌹🌹🙏🙏🍀💥💥💮💮☘️☘️🏵️🌻🌻🌻🌻🌻🌻🌻🌻🌷🌷💞💞💞❤️❤️🌼🍂🍂🌹
Waheguru ji har che bahi malik hai koi dusraa hai hi nahi sari Rachna saraa khel us 1 daa hai kan Jan che beh aap hi hai aapaa mitee ga to sabh kuchh samaj aa jae gi har ghat gobind basey dusra na koi waheguru waheguru ji baba ji aap bahut piyaare ho
Awwww.. waheguruji tusi kini sohni bnayi aa duniya, khaas karke tapoban and sade bhut hi pyare Sant Babaji, ohna de darshan karke rooh shant ho jaandi aa .. thank you Babaji tusi ssnt and mahspurusha nu duniya vich bhejeya or people like me would be lost without them!
Litrally feeling emotional to see this video we are also want to see baba g, every creature of god like animals, birds and we kaljug jeev want baba g. Please baba g do kirpa on canada🙏🙏🥺🥺
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ
ਰਿਸ਼ੀ ਜੀ ਸੱਤ ਸਮੁੰਦਰੋਂ ਪਾਰ ਗਏ ਨੇ ਤਾਰਨ ਸੰਗਤਾਂ ਨੂੰ,
ਹਿਰਦੇ ਵਾਂਗ ਤੰਦੂਰ ਦੇ ਤਪਦੇ ਗਏ ਨੇ ਠਾਰਨ ਸੰਗਤਾਂ ਨੂੰ 🙏🏻
Kdo vapis a rhe ne please ds do
@@rashpalkaur8234August 13 nu swere 11 vje dhakki sahib ponch rhe ne baba ji
@@khalsa.tejbirr5223 hanji asi aj 13 August nu gye c Baba ji de darshan v kr aye ha thanks ji
ਇਹਨਾਂ ਪਿਆਰੇ ਪਸ਼ੂ ਪੰਛੀਆਂ ਦੀ ਇਹ ਵਿਆਕੁਲਤਾ ਵੇਖ ਸਾਡੇ ਹਿਰਦੇ ਹੋਰ ਵੀ ਵੈਰਾਗ ਨਾਲ ਭਰ ਗਏ ਜੀ। ਸੱਚ ਹੈ ਵਿਛੋੜੇ ਦਾ ਦਰਦ ਸਹਿਣਾ ਬਹੁਤ ਅਉਖਾ ਹੈ। ਪਸ਼ੂ ਪੰਛੀਆਂ ਦੇ ਰੂਪ ਚ ਇਹ ਪਤਾ ਨਹੀਂ ਕਿੰਨੀਆਂ ਵਡਭਾਗੀਆਂ ਰੂਹਾਂ ਨੇ ਜੋ ਤਪੋਬਣ ਦੀ ਪਵਿੱਤਰ ਧਰਤੀ ਤੇ ਰਹਿੰਦੀਆਂ ਨੇ ਤੇ ਜਿਨ੍ਹਾਂ ਨੂੰ ਧੰਨ ਬਾਬਾ ਜੀਆਂ ਪਾਸੋਂ ਇੰਨਾ ਪਰੇਮ ਦੁਲਾਰ ਮਿਲਦਾ ਹੈ ਇਹ ਵੀ ਬਾਬਾ ਜੀਆਂ ਪਾਸ ਬਸ ਖਿੱਚੀਆਂ ਚੱਲੀਆਂ ਆਉਂਦੀਆਂ ਨੇ। ਕਿਵੇਂ ਵਿਆਕੁਲ ਹੋਕੇ ਆਪਣੇ ਪਿਆਰੇ ਨੂੰ ਲੱਭ ਰਹੀਆਂ ਹੈ ਮਾਨੋ ਪੁਕਾਰ ਪੁਕਾਰ ਕੇ ਕਹਿ ਰਹੀਆਂ ਨੇ ਕਿ ਆਜੋ ਮੇਰੇ ਪਿਆਰੇ ਤੁਹਾਡੇ ਤੋਂ ਬਿਨ੍ਹਾਂ ਸਾਡਾ ਦਿਲ ਨੀ ਲਗਦਾ ਤੁਹਾਡੇ ਤੋਂ ਬਿਨ੍ਹਾਂ ਸਾਡਾ ਹੋਰ ਕੌਣ ਹੈ ਛੇਤੀ ਆਜੋ🙏🏻🙏🏻🙏🏻😭😭😭
ਬਹੁਤ ਪਿਅਾਰੀ ਕਵਿਤਾ ਹੈ ਜੀ ਵੀਰ ਜੀਅਾਂ ਨੇ ੲਿਹਨਾਂ ਪਰਿੰਦਿਅਾਂ ਦੇ ਦਿਲਾਂ ਵਿੱਚ ਪਿਅਾਰੇ ਪ੍ਰੀਤਮ ਦੇ ਵਿਛੋੜੇ ਦੇ ਦਰਦ ਨੂੰ ਬਹੁਤ ਸੋਹਣੇ ਅਲਫਾਜਾਂ ਵਿੱਚ ਬਿਅਾਨ ਕੀਤਾ ਹੈ। ❤❤❤❤❤❤
ਬਹੁਤ ਹੀ ਵੈਰਾਗਮਈ ਕਵਿਤਾ
ਵੀਰ ਜੀ ਬੇਹੱਦ ਪ੍ਰੇਮ ਭਾਵਨਾ ਨਾਲ ਪੰਛੀਆਂ ਦਾ ਰਿਸ਼ੀ ਜੀ ਦੀ ਯਾਦ ਵਿਚ ਹਾਲ ਬਿਆਨ ਕੀਤਾ ਹੈ 🙏🥲
ਬਿਲਕੁਲ ਜੀ ਸਾਰੀਆਂ ਰੌਣਕਾਂ ਸਾਡੇ ਪਿਆਰੇ ਬਾਬਾ ਜੀ ਕਰਕੇ ਹੀ ਹਨ..ਬਾਬਾ ਜੀ ਬਿਨਾਂ ਤਪੋਬਣ ਵੀ ਸੁੰਨਾ ਸੁੰਨਾ ਲੱਗਦਾ ਹੇ...ਜਦੋਂ ਬਾਬਾ ਜੀ ਵਿਦੇਸ਼ ਜਾਂਦੇ ਹਨ..ਤਪੋਬਣ ਦੀਆਂ ਰੌਣਕਾਂ ਵੀ ਨਾਲ ਹੀ ਲੈ ਜਾਂਦੇ ਹਨ..🙏🏻
ਧੰਨ ਧੰਨ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਮਹਾਂਪੁਰਖਾਂ ਦਾ ਪਿਆਰ ਹੈ ਹੀ ਅਜਿਹਾ ਕਿ ਜਿਸਨੂੰ ਵੀ ਲੱਗ ਜਾਵੇ ਉਹ ਉਹਨਾਂ ਤੋਂ ਬਿਨਾਂ ਨਹੀਂ ਰਹਿ ਸਕਦਾ 🙏🙏🙏🙏
ਸੱਚਮੁੱਚ ਧੰਨ ਬਾਬਾ ਜੀਆਂ ਤੋਂ ਬਿਨ੍ਹਾਂ ਤਪੋਬਣ ਬੜਾ ਸੁੰਨਾ ਸੁੰਨਾ ਲਗਦਾ ਹੈ 🙏🏻🙏🏻🥺
ਬਹੁਤ।ਹੀ।ਪਿਆਰੇ।ਬੋਲਾ।ਵਿੱਚ।ਸਰਬਣ।ਕੀਤਾ।ਹੈ।ਪੰਛੀ।ਤਾਂ।ਹੀ।ਸਿਆਣੇ।ਹੁੰਦੇਨੇ।❤❤
ਪੰਛੀ ਵੀ ਮਹਾਪੁਰਸ਼ਾਂ ਨੂੰ ਅਵਾਜ਼ਾਂ ਮਾਰ ਮਾਰ ਕੇ ਬੁਲਾ ਰਹੇ ਹਨ। ਬਹੁਤ ਹੀ ਸੁੰਦਰ ਵੀਡੀਓ ਹੈ ਬਹੁਤ ਹੀ ਸੁੰਦਰ ਕਵਿਤਾ ਹੈ।
ਬਿਲਕੁਲ ਸੱਚ ਹੈ ਜੀ ਹੁਣ ਤਾਂ ਛੇਤੀ ਛੇਤੀ ਆਜੋ ਵਿਛੋੜਾ ਨਹੀ ਸਹਿ ਹੁੰਦਾ 🙏🥺😭🥺🙏🙏
ਐਨੀ ਵੈਰਾਗਮਈ ਕਵਿਤਾ ਵਾਹਿਗੁਰੂ ਜੀ ਵੀਰ ਜੀ ਨੇ ਬੇਜ਼ੁਬਾਨ ਪੰਛੀਆਂ ਪਰਿੰਦਿਆਂ ਦੇ ਦਿਲ ਦਾ ਹਾਲ ਬਿਆਨ ਕਰ ਦਿੱਤਾ ਬਿਲਕੁਲ ਸੱਚ ਵੀਰ ਜੀ ਮਨ ਵਿੱਚੋਂ ਇੱਕ ਅਜਿਹਾ ਇਕ ਦਰਦ ਜਿਹਾ ਮਹਿਸੂਸ ਹੁੰਦਾ ਹੈ ਕਿ ਪਤਾ ਨਹੀਂ ਕਿੰਨੇ ਕੁ ਸਾਲ ਬੀਤ ਗਏ ਪਿਆਰੇ ਗੁਰਦੇਵ ਜੀ ਦੇ ਪਵਿੱਤਰ ਪ੍ਰਬਚਨ ਸਰਵਣ ਕੀਤਿਆਂ ਨੂੰ ਅਤੇ ਉਸ ਨੂਰੀ ਮੁਖੜੇ ਦੇ ਦਰਸ਼ਨ ਕਦੋਂ ਹੋਣਗੇ ਵਾਹਿਗੁਰੂ ਜੀ
ਮਾਰੂ ਵਾਰ ਮਹਲਾ ੫ ਡਖਣੇ ਮ ੫
ਸਤਿਗੁਰ ਪ੍ਰਸਾਦਿ ॥
ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ ॥
ਨੈਣ ਮਹਿੰਜੇ ਤਰਸਦੇ ਕਦਿ ਪਸੀ ਦੀਦਾਰੁ ॥੧॥
Bhut khoob bhut acha likha ha gaya ha bhut hi sunder video bnaya ha g awosome❤
ਬਹੁੱਤ ਪਿਆਰੀ ਕਵਿਤਾ ਵੀਰ ਜੀਆਂ ਨੇ ਗਾਇਨ ਕੀਤੀ ਹੈ ਦਿਲ ਦਾ ਸੱਚ ਬਿਆਨ ਕੀਤਾ ਹੈ ਕਵਿਤਾ ਰਾਹੀਂ ਸੰਗੀਆਂ ਦਾ ਔਰ ਪੰਛੀਆਂ ਦਾ ❤️🙏🙏
ਬਾਬਾ ਜੀ ਦੇ ਆਉਣ ਦਾ ਸੁਨੇਹਾ ਛੇਤੀ ਮਿਲੇ ਸਾਨੂੰ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਸਤਿਨਾਮ ਵਾਹਿਗੁਰੂ ਜੀ
ਦਿਲਾਂ ਨੂੰ ਟੁੰਬਦੀ ਹੈ ੲਿਹ ਕਵਿਤਾ ❤❤❤❤❤❤
ਸਾਡੀ ਵੀ ਇਹੀ ਪੁਕਾਰ ਹੈ ਪਿਆਰੇ ਗੁਰਦੇਵ ਜੀਉ ਛੇਤੀ ਆਜੋ ਛੇਤੀ ਆਜੋ ਕੋਲ ਸਾਡੇ,,,,ਸਾਡੀ ਖੁਸ਼ੀ ਸਦਾ ਨਾਲ ਤੁਹਾਡੇ,,,, ਚਰਨਾਂ ਚ ਰੱਖਿਉ ਸਦਾ 🙏🌹🙏
Waheguru ji ਬਹੁਤ ਹੀ ਵਧੀਆ ਢੰਗ ਨਾਲ ਕਵਿਤਾ ਗਾਇਨ ਕੀਤੀ ਹੈ ਵੀਰ ਜੀਆਂ ਨੇ
ੴੴਗੂਰੂ ਸਚ ਹੈ ਮਨ ਸਾਫ ਹਾਜਰ ਨਾਨਕ ਹੈ ਬਾਬਾ ਜੀ ਗੋਬਿੰਦ ਸਿੰਘ
Itni pyari duniya maine aaj tak ni dekhi mujhe ana hai Prabhu aapki sharan me ek baar is adham ko apne charno ki dhool touch karne ka shubhagya deve
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌹🌹🌹🌹🌹🙏🙏🙏🙏🙏🙏
ਇੱਕ ਘੜੀ ਦਾ ਵਿਛੋੜਾ ਮੇਰੇ ਸ਼ਹਿਨਸ਼ਾਹ ਯੁੱਗਾਂ ਦੇ ਸਮਾਨ ਬੀਤਦਾ 🙏
ਦਿਖਦਾ ਉਜਾੜ ਮੈਨੂੰ ਸਾਈਂ ਦੇ ਪਿਆਰੇ ਬਾਝੋ 🙏🙏
ਦਿਲ ਦਰਿਆ ਸਮੁੰਦਰੋਂ ਡੂੰਘੇ ਤੇ ਕੌਣ ਦਿਲਾਂ ਦੀਆਂ ਜਾਣੇ। ਇੱਕੋ ਪਿਆਰੇ ਸਾਂਈਆ ਬਾਝੋਂ ਮੇਰੇ ਕੌਣ ਦਿਲ ਦੀ ਰੀਝ ਪਛਾਣੇ ❤❤🙏🙏
ਬਹੁਤ ਹੀ ਪਿਆਰੀ ਵੀਡੀਉ …ਇਹਨਾਂ ਪੰਛੀ ਪਿਆਰਿਆਂ ਦੇ ਦਿਲ ਦੀ ਬੇਦਨਾ ਇਸ ਕਵਿਤਾ ਦੇ ਰਾਹੀਂ ਬਹੁਤ ਹੀ ਸੁੰਦਰ ਢੰਗ ਨਾਲ ਬਿਆਨ ਕੀਤੀ ਗਈ ਹੈ, ਸਰਵਣ ਕਰਕੇ ਦਿਲ ਧਾਹਾਂ ਮਾਰ ਮਾਰ ਰੋ ਰਿਹਾ ਹੈ, ਪਿਆਰੇ ਦੀ ਯਾਦ ਹਿਰਦੇ ਚ ਸਮਾ ਗਈ ਹੈ। ਸੱਚਮੁੱਚ ਅਸੀਂ ਇਨਸਾਨ ਤਾਂ ਇੱਕ ਦੂਜੇ ਨੂੰ ਬੋਲਕੇ ਵੀ ਦੱਸ ਸਕਦੇ ਹਾਂ ਆਪਣਾ ਦਿਲ ਹੌਲਾ ਕਰ ਸਕਦੇ ਹਾਂ ਪਰ ਇਹਨਾਂ ਪੰਛੀਆਂ ਦੇ ਬੋਲ ਤਾਂ ਧੰਨ ਬਾਬਾ ਜੀ ਹੀ ਸਮਝ ਸਕਦੇ ਨੇ ਇਹਨਾਂ ਦੇ ਦਿਲ ਦੀਆਂ ਤਾਂ ਉਹੀ ਜਾਣਦੇ ਨੇ। ਪੰਛੀ ਕਿਵੇਂ ਵਿਆਕੁਲ ਹੋਕੇ ਧੰਨ ਬਾਬਾ ਜੀ ਨੂੰ ਲੱਭ ਰਹੇ ਨੇ ਦੇਖਕੇ ਸਾਡੀਆਂ ਵੀ ਅੱਖਾਂ ਚੋਂ ਹੰਝੂ ਨੀ ਰੁਕਦੇ ਐਸਾ ਪਰੇਮ ਐਸਾ ਵੈਰਾਗ ਧੰਨ ਨੇ ਇਹ ਪਿਆਰੇ ਪੰਛੀ। ਮਹਾਰਾਜ ਜੀ ਕਿਰਪਾ ਕਰੋ ਕਿਤੇ ਸਾਨੂੰ ਵੀ ਐਸੀ ਸੱਚੀ ਪਰੀਤ ਐਸਾ ਵੈਰਾਗ ਬਖਸ਼ ਦਿਉ ਜੀ। 🙏🏻🙏🏻
Waheguru Ji ka Khalsa waheguru Ji ki Fateh very nice video ji 🌹🙏🌹 waheguru chadikala ch raken Ji
ਸੰਤ ਬਾਬਾ ਦਰਸ਼ਨ ਸਿੰਘ ਜੀ ਸੰਗਤਾਂ ਨੂੰ ਤਾਰਨ ਲਈ ਵਿਦੇਸ਼ ਦੀ ਧਰਤੀ ਤੇ ਗਏ ਹਨ ਪਰ ਤਪੋਬਨ ਦੀ ਪਵਿੱਤਰ ਧਰਤੀ ਓਹਨਾਂ ਦੀ ਉਡੀਕ ਕਰ ਰਹੀ ਹੈ ਕਿ ਕਦ ਮਹਾਪੁਰਸ਼ ਆਉਣਾ ਗਏ ਤੇ ਫਿਰ ਤੋਂ ਤਪੋਬਨ ਦੇ ਪੰਛੀ ਖੁਸ਼ੀ ਵਿੱਚ ਚਹਿਕਾਉਣ ਤੇ ਤਪੋਬਨ ਮਹਿਕਾਉਣ ਲੱਗੇ ❤🙏🏻
ਆਨੰਦ ਅਵਸਥਾ ਆਨੰਦ ਹੀ ਆਨੰਦ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🌹🌹🌹🌹🍂🍂🌼💞💞🌺🌺😍😍😍😍🌷🌺🌺💞💞❤️❤️🌼🍂🍂🌹🌹🌹🙏🙏🍀💥💥💮💮☘️☘️🏵️🌻🌻🌻🌻🌻🌻🌻🌻🌷🌷💞💞💞❤️❤️🌼🍂🍂🌹
ਧੰਨ ਹੋ ਤੁਸੀਂ ਗੁਰੂ ਜੀ ਧੰਨ ਹੋ
ਬਿਲਕੁਲ ਸੱਚ ਹੈ ਜੀ 🙏🏻🙏🏻
Bahut hi dil nu suhan wali kavita a
Sant Baba darshan singh ji rabbi roop
ਸੱਚ ਕਿਹਾ ਵੀਰ ਜੀ ਬਾਬਾ ਜੀਆਂ ਬਿਨਾਂ ਤਾਂ ਸੁੰਨਾਂ ਸੁੰਨਾਂ ਜਾਪਦਾ ਇੰਝ ਲੱਗਦਾ ਜਿਵੇਂ ਕਈ ਯੁੱਗ ਬੀਤ ਗਏ ਗਿਆ ਨੂੰ ਹੁਣ ਤਾਂ ਪ੍ਰੀਤਮ ਪਿਆਰੇ ਛੇਤੀ ਹੀ ਆ ਜਾਣ।
ਵਾਹਿਗੁਰੂ ਜੀ 🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ----ਬਕਮਾਲ ਸੁਰੀਲੀ, ਰਸਭਿੰਨੀ ਤੇ ਉੱਚ- ਬੁਲੰਦੀਆਂ ਵਾਲੀ ਆਵਾਜ਼ -- ਸ਼ਬਦ- ਸੁਰ ਦਾ ਸਮੇਲ-- ਵੈਰਾਗ ਦਾ ਠਾਠਾਂ ਮਾਰਦਾ ਸਮੁੰਦਰ -- ਗੁਰੂ ਨਾਨਕ ਸਾਹਿਬ ਜੀ ਦੀ ਧਨਾਸਰੀ ਰਾਗ ਵਿਚ ਉਚਾਰਨ ਕੀਤੀ ਆਰਤੀ ਯਾਦ ਆ ਰਹੀ ਹੈ -- ਵਡਹੰਸ ਰਾਗ ਵਾਲਾ ਮੋਰੀ ਰੁਣ ਝੁਣ ਲਾਇਆ-- ਰੁਨੜੇ ਵਣਹੁ ਪੰਖੇਰੂ ---ਪਰਮਾਤਮਾ ਦੇ ਨਿਰਗੁਣ ਤੇ ਸਰਗੁਣ ਸਰੂਪ ਦਾ ਸੁਮੇਲ --- ਵਿਰਲਿਆਂ ਦੇ ਹਿੱਸੇ ਆਉਂਣ ਵਾਲਾ ਬਿਸਮਾਦੀ ਮਾਹੌਲ -- ਗੁਰੂ ਅਰਜਨ ਸਾਹਿਬ ਦੀਆਂ ਲਿਖੀਆਂ ਚਿੱਠੀਆਂ ਵੀ ਜ਼ਿਹਨ ਵਿੱਚ ਆ ਰਹੀਆਂ ਨੇ -- ਭਾਈ ਮਹਾਂ ਸਿੰਘ ਦਾ ਬੇਦਾਵਾ - ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾ ਦਾ ਕਹਿਣਾ -- ਕੀ ਕੀ ਦੱਸਾਂ --- ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਆਪਣੇ ਪਿਆਰੇ ਤੋ ਬਿਨਾ
ਰਹਿਣਾ ਭੀ ਬਹੂਤ ਔਖਾ ਹੈ ਜੀ
ਬਹੁਤ ਸੁੰਦਰ ਵੀਡਓ ਤੇ ਕਵਿਤਾ ਹੈ ਜੀ
ਅਦਭੁਤ ਰਿਸ਼ਤਾ ਹੈ ਸੰਤ ਜੀ ਦਾ ਆਪਣੇ ਪਿਆਰਿਆਂ ਨਾਲ👏
💐💐🙏🏻🙏🏻ਧੰਨ ਧੰਨ ਧੰਨ ਸੰਤ ਖ਼ਾਲਸਾ ਜੀ ਤਪੋਬਣ ਵਾਲੇ🙏🏻🙏🏻💐💐
Waheguru Ji ka Khalsa WaheGuru Ji ki Fateh
ਬਹੁਤ ਪਿਆਰੀ ਕਵਿਤਾ ਹੈ ਬਿਲਕੁਲ ਸੱਚ ਹੈ ਜੀ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤
ਬਿਲਕੁਲ ਜੀ ਸਾਡੇ ਅੰਦਰੋਂ ਵੀ ਇਹੀ ਆਵਾਜ਼ ਆ ਰਹੀ ਹੈ ਕਿ ਬਾਬਾ ਜੀ ਛੇਤੀ ਆਜੋ ।
ਦਿਲ ਨੂੰ ਛੂਹਣ ਵਾਲੀ ਕਵਿਤਾ ਬਾਬਾ ਜੀ ਬਿਨਾਂ ਤਪੋਬਨ ਸੁੰਨੀ ਸੁੰਨੀ ਲਗਦੀ ਆ
ਛੇੱਤੀ ਆਜੋ ਛੇੱਤੀ ਆਜੋ ਛੇੱਤੀ ਆਜੋ ਬਾਬਾ ਜੀ ਰਾਕੁਐਸਟ ਬਾਏ ਆਲ birds 🙏❤️❤️🌹❤️🙏
ਮਾਏ ਨੀ ਮੈਂ ਕਿਨੂੰ ਆਖਾਂ ਦਰਦ ਵਿਛੋੜੇ ਦਾ ਹਾਲ ਨੀ। ਬਹੁਤ ਹੀ ਵੈਰਾਗਮਈ ਕਵਿਤਾ❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਜੀ
ਛੇਤੀ ਆਜੋ, ਛੇਤੀ ਆਜੋ, ਛੇਤੀ ਆਜੋ, ਛੇਤੀ ਆਜੋ ਕੋਲ ਸਾਡੇ .....🙏🌷🌷🙇♀🙏🌷🙇♀
Heart touching clip
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
ਬਾਬਾ ਜੀ ਦੇ ਵਿਦੇਸ ਦੌਰੇ ਤੋ ਬਾਅਦ ਸਿਰਫ ਸੰਗਤਾਂ ਹੀ ਉਦਾਸ ਨਹੀ ਬਲਕਿ ਢੱਕੀ ਸਾਹਿਬ ਦੇ ਜੀਵ ਜੰਤੂ ਵੀ ਵਿਆਕੁਲ ਹੋ ਗਏ ਹਨ।ਮੋਰ ਦਾ ਬਾਬਾ ਜੀ ਦੀ ਛੰਨ ਵਿੱਚ ਜਾਕੇ ਮਹਾਪੁਰਸ਼ਾਂ ਨੂੰ ਲੱਬਣਾ ਦਰਸਾ ਰਿਹਾ ਹੈ ਕਿ ਕਿਸ ਤਰਾ ਇਹ ਜੀਵ ਜੰਤੂ ਵੀ ਪਿਆਰੇ ਦੇ ਦਰਸ਼ਨਾ ਨੂੰ ਤੜਫ ਰਹੇ ਹਨ।
Waheguru ji waheguru ji waheguru ji waheguru ji waheguru 🙏🙏💐💐💐💐💐
Waheguru Ji very nice video
ਵਾਹਿਗੁਰੂ ਜੀ ਬਹੁਤ ਵਧੀਆ ਗਾਇਨ ਕੀਤਾ ਜੀ ਧੰਨਵਾਦ।
Waheguru waheguru waheguru waheguru waheguru waheguru waheguru waheguru waheguru waheguru waheguru ji❤❤❤❤❤
Satnam Sri Waheguru ji 🙏🙏🙏🌹🥰❤️
ਸੱਚੀ ਗੱਲ ਹੈ ਪੰਛੀਆ ਦੇ ਹਿਰਦੇ ਦਾ ਦਰਦ ਬਿਆਨ ਕਵਿਤਾ ਰਾਹੀਂ ਕੀਤਾ ਹੈ ਵੀਰ ਜੀਆਂ ਨੇ ।
ਧਨ ਧਨ ਬਾਬਾ ਦਰਸ਼ਨ ਸਿੰਘ ਜੀ 🙏🙏🙏🙏🙏🙏🙏
ਆਜੋ ਬਾਬਾ ਜੀ ਛੇਤੀ ਆਜੋ
ਕੋਲ ਸਾਡੇ ❤❤
ਬਹੁਤ ਹੀ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ..।
ਗੁਰੂ ਕਲਗੀਧਰ ਦੇ ਲਾਡਲੇ ਅਤੇ ਸਾਡੇ ਦਿਲਾਂ ਦੀ ਧੜਕਣ ਹਨ ਮਹਾਂਪੁਰਸ਼ ਬਲਕਿ ਤਪੋਬਣ ਦੇ ਸਾਰੇ ਪਸ਼ੂ ਪੰਛੀਆਂ ਦੇ ਵੀ ਮਾਤਾ-ਪਿਤਾ ਹਨ ਜਿਹਨਾਂ ਦੀ ਯਾਦ ਵਿਚ ਉਹ ਅਵਾਜਾਂ ਮਾਰ ਮਾਰ ਕਹਿ ਰਹੇ ਹਨ ਕਿ ਆਜੋ ਛੇਤੀ ਸਾਡਾ ਦਿਲ ਨੀ ਲਗਦਾ। ਇਹਨਾਂ ਬੇਜਵਾਨਾਂ ਦੀਆਂ ਪੁਕਾਰਾਂ ਮਹਾਂਪੁਰਸ਼ ਹੀ ਸਮਝ ਸਕਦੇ ਹਨ। ਮਹਾਂਪੁਰਸ਼ ਹਰ ਇਕ ਜੀਵ ਨਾਲ ਬਹੁਤ ਪਿਆਰ ਕਰਦੇ ਹਨ ਤਾਂ ਹੀ ਤਾਂ ਇਹ ਪਸ਼ੂ ਪੰਛੀ ਵੀ ਉਹਨਾਂ ਕੋਲ ਏਨਾ ਸੁਰੱਖਿਅਤ ਮਹਸੂਸ ਕਰਦੇ ਹਨ ਅਤੇ ਬਾਬਾ ਜੀਆਂ ਪਾਸੋਂ ਹੀ ਦਾਣਾ ਪਾਣੀ ਖਾਂਦੇ ਹਨ। ਬਹੁਤ ਹੀ ਪਿਆਰੀ ਵੀਡੀਓ ਹੈ ਦੇਖ ਕੇ ਅੱਖਾਂ ਭਰ ਆਈਆਂ। 🥺😭
ਛੇਤੀ ਆਜੋ ਬਾਬਾ ਜੀ ਸੰਗਤਾਂ ਉਡੀਕਦੀਆਂ
ਛੇਤੀ ਆਜੋ ਛੇਤੀ ਆਜੋ ਛੇਤੀ ਆਜੋ ਛੇਤੀ ਆਜੋ ਕੋਲ ਸਾਡੇ ਪਿਆਰੇ ਪੰਛੀ ਫਿਰਦੇ ਟੋਲਦੇ, ਕਿੱਥੇ ਚਲੇ ਗਏ ਮਾਲਕ ਅਸਾਡੇ ਪਿਆਰੇ ਪੰਛੀ ਫਿਰਦੇ ਟੋਲਦੇ, ਆਵਾਜਾਂ ਮਾਰ ਮਾਰ ਬੋਲਦੇ, ਰੋਂਦੇ ਕੁਰਲਾਉਂਦੇ ਬੋਲਦੇ, ਪਿਆਰੇ ਪੰਛੀ ਫਿਰਦੇ ਟੋਲਦੇ…
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹❤️🙏🙏
Ohhhh so emotional 😢😔aajo baba ji jldi🙏
ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥🙏🌷🙇♀
Waheguru ji har che bahi malik hai koi dusraa hai hi nahi sari Rachna saraa khel us 1 daa hai kan Jan che beh aap hi hai aapaa mitee ga to sabh kuchh samaj aa jae gi har ghat gobind basey dusra na koi waheguru waheguru ji baba ji aap bahut piyaare ho
Waheguru ji mahr karo 🙏🙏❤️❤️
Satnam shri waheguru ji
Waheguru ji Waheguru ji ❤❤❤
Waheguru ji🙏🏻🙏🏻
Satnam Shri waheguru ji 🙏🙏
Awwww.. waheguruji tusi kini sohni bnayi aa duniya, khaas karke tapoban and sade bhut hi pyare Sant Babaji, ohna de darshan karke rooh shant ho jaandi aa .. thank you Babaji tusi ssnt and mahspurusha nu duniya vich bhejeya or people like me would be lost without them!
Waheguru ji 🙏 😊Waheguru Waheguru Waheguru Waheguru 🙏
Harjot: Waheguruji Babaji🙏🙏 🌹🌹
Thank you for your Blessings Babaji🙏🙏
Thank you for holding our hand, and being with us always 🙏🙏🌹🌹
ਖੇਤੀ ਪ੍ਰਧਾਨ ਦੇਸ਼ ਸੀ ਸਾਡਾ 🎉 ਜਿੱਥੇ ਚਾਰ ਰੁੱਤਾਂ।ਜੋ ਨਾ ਤਾਂ ਯੂਰੋਪ ਔਰ ਨਾਂ ਹੀ ਅਰਬ ਚ ਸੀ।।🎉ਜਿਉਣੰ ਨੂੰ ਕੀ ਚਾਹੀਦਾ ਹੈ।।ਜੰਮਦੇ ਬੱਚੇ ਨੂੰ ਕੀ ਚਾਹੀਦਾ ਹੈ।। ਖਾਣਾਂ।ਪਾਣੀ 🎉ਔ ਸਾਡੇ ਦੇਸ਼ ਦੇ ਅਨੁਕੂਲ ਵਾਤਾਵਰਣ ਅਤੇ ਜਰੇ ਜਰੇ ਚ ਪਯਾ ਹੋਯਾ।।ਧਰਤੀ ਦੇ ਥੱਲੇ ਦਬੇਆ ਪਯਾ ਸੀ ਔਰ ਹੈ।।🎉ਸਾਢੇ ਦੇਸ਼ ਦੀ ਬਾਗਡੋਰ ਸੰਭਾਲਣ ਵਾਲੇ ਜੇ ਗਿਆਨ ਵਾਨ ਹੁੰਦੇ।।ਔ ਇਸ ਗੱਲ ਤੇ ਬਹੁਤ ਜਾਦਾ ਹੀ ਨਹੀਂ ਥੋੜਾ ਜਿਹਾ ਵੀ ਅਧਯਨ ਕਰ ਲੈਂਦੇ।ਆਵਦੇ ਸ੍ਵਾਰਥ ਨੂੰ ਪਿੱਛੇ ਰੱਖ ਕੇ 😢 ਇੱਕ ਆਬਾਦੀ ਦੀ ਰੋਕਥਾਮ 😢ਦੁਜਾ ਖੇਤੀ। ਕ੍ਰਿਸ਼ੀ ਨੂੰ। ਸਭਤੋਂ ਵੱਡਾ ਰੋਜ਼ਗਾਰ। ਬਣਾਂ ਦੇਸ਼ਾਂ ਵਿਦੇਸ਼ਾਂ ਚ ਆਨਾਜ ਫਲ ਸਬਜ਼ੀਆਂ ਦਾਲਾਂ।ਔਰਛਦਿਆਂ।ਦਾ ਹੀ ਵਯਾਪਾਰ ਮੁੱਖ ਰੱਖਦਿਆਂ 🎉 ਨਦੀਆਂ। ਦਰਿਆਵਾਂ ਚ ਗੰਦਾ ਔਰ ਗੰਦ ਪੋਣ ਵਾਲੀਆਂ ਫੈਕਟਰੀਆਂ ਕਦੇ ਵੀ ਨਾ ਖੋਲਦੀਆਂ ਔਰ ਨਾਂ ਹੀ ਖੋਲ੍ਹਣ ਦੀ ਕੋਈ ਲੋੜ ਸੀ।।ਪੁਰਾਨੀ ਸਭਯਤਾ ਵਾਲੇ ਜੀਵਨਸ਼ੈਲੀ। ਨੂੰ ਹੀ ਜੀਉਣ 🎉ਆ ਜਿਵੇਂ।ਬਾਬਾ ਜੀ ਦਿਖਾ ਰਹੇ ਨੇ।।ਕੁਦਰਤ ਦੀ ਗੋਦ। ਕੁਦਰਤ ਦੇ ਨਾਲ। ਕੁਦਰਤ ਦੇ ਨਿਯਮਾਂ ਅਨੁਸਾਰ ਜੀਵਨ 🎉🎉🎉🎉🎉
ਵਾਹਿਗੁਰੂ ਜੀ ਵਾਹਿਗੁਰੂ ਜੀ
MERE SATGURU JI TUHADI IS DHARTI NU BAHUT LOR HAI, SAI JI CHUNGE RASTE PAAN WALE. WAHEGURU JI
Waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਦੀ 👏👏
ਬਿਨ ਬਾਬਾ ਜੀ ਤੁਹਾਡੇ ਦੁਖੀਆਂ ਦਾ ਦਰਦੀ ਕੇਨ ਬਣੇ
ਬਹੁਤ ਹੀ ਸੋਹਣੀ ਕਵਿਤਾ ਗਾਇਨ ਕੀਤੀ ਹੈ ਜੀ।
Dhan Dhan Tapoban Dhakki Sahib Wale Sant Baba Darshan Singh Ji Maharaj Ji Sb te Mehar karn Ji 🌹🌹Satnaam Sri Waheguru Ji 🌹🌹
Wahaguru ji wahaguru ji wahaguru ji wahaguru ji wahaguru ji
ਧੰਨ ਧੰਨ ਸੰਤ ਪਿਆਰੇ ਜੀ
ਧੰਨ ਬਾਬਾ ਜੀ
Litrally feeling emotional to see this video we are also want to see baba g, every creature of god like animals, birds and we kaljug jeev want baba g. Please baba g do kirpa on canada🙏🙏🥺🥺
Waheguru ji 🙏🙏🙏
This is so touching video.All these species look sad without Sant ji🙏
Sab da bhala karo ji waheguru ji 🙏🏻🙏🏻
ਲੱਖਾਂ ਦਿਲਾਂ ਦੀ ਧੜਕਣ ਪਿਆਰੇ ਸੰਤ ਖ਼ਾਲਸਾ ਜੀ 🙏🙏
Waheguru ji waheguru ji waheguru ji waheguru ji waheguru ji waheguru ji waheguru🙏🙏🙏🙏
Satnam satnam Waheguru Waheguru ji 🙏🏻🌺🌺❤❤🙏🏻
Very heart touching song
Heart touching ❤️🙏🥺