Salok Bhagat Fareed Ji - Bhai Gurbaj Singh Ji | Salok Bhagat Fareed Ji Ke | Fateh Records

Поделиться
HTML-код
  • Опубликовано: 22 дек 2024

Комментарии • 1,5 тыс.

  • @paramjitriar2105
    @paramjitriar2105 2 месяца назад +6

    ਧੰਨ ਧੰਨ ਬਾਬਾ ਫਰੀਦ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।

  • @jasscute3740
    @jasscute3740 Год назад +5

    Waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏

  • @ਜੋਗਿੰਦਰਸਿੰਘਸਿੰਘਜੋਗਿੰਦਰ

    ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥ ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥ ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥ ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥੨॥
    🌺ਅਰਥ-ਜੇ ਖੋਟੇ ਮਨ ਨਾਲ ਤੀਰਥਾਂ ਤੇ ਨ੍ਹਾਉਣ ਤੁਰ ਪਏ ਤੇ ਸਰੀਰ ਵਿਚ ਕਾਮਾਦਿਕ ਚੋਰ ਭੀ ਟਿਕੇ ਰਹੇ, ਤਾਂ ਨ੍ਹਾਉਣ ਨਾਲ ਇਕ ਹਿੱਸਾ (ਭਾਵ, ਸਰੀਰ ਦੀ ਬਾਹਰਲੀ) ਮੈਲ ਤਾਂ ਲਹਿ ਗਈ ਪਰ (ਮਨ ਵਿਚ ਅਹੰਕਾਰ ਆਦਿਕ ਦੀ) ਦੂਣੀ ਮੈਲ ਹੋਰ ਚੜ੍ਹ ਗਈ। (ਤੁੰਮੀ ਵਾਲਾ ਹਾਲ ਹੀ ਹੋਇਆ) ਤੁੰਮੀ ਬਾਹਰੋਂ ਤਾਂ ਧੋਤੀ ਗਈ, ਪਰ ਉਸ ਦੇ ਅੰਦਰ ਨਿਰੋਲ ਵਿਸੁ (ਭਾਵ, ਕੌੜੱਤਣ) ਟਿਕੀ ਰਹੀ। ਭਲੇ ਮਨੁੱਖ (ਤੀਰਥਾਂ ਤੇ) ਨ੍ਹਾਉਣ ਤੋਂ ਬਿਨਾ ਹੀ ਭਲੇ ਹਨ, ਤੇ ਚੋਰ (ਤੀਰਥਾਂ ਤੇ ਨ੍ਹਾ ਕੇ ਭੀ) ਚੋਰ ਹੀ ਹਨ ॥੨॥
    Wàheguru ji 🙏🙏

    • @baljeetsingh6998
      @baljeetsingh6998 11 месяцев назад +1

      ਵਾਹਿਗੁਰੂ ਜੀ👏👏👏👏👏👏👏

  • @BhupinderSingh-bs1bk
    @BhupinderSingh-bs1bk 4 месяца назад +4

    ਬਾਣੀ ਮਨ ਤੇ ਸੱਟ ਮਾਰਦੀ ਹੈ ਕਿ ਇਕ ਦਿਨ ਸੰਸਾਰ ਤੋਂ ਕੂਚ ਕਰਨਾ ਹੈ ਧੰਨ ਬਾਬਾ ਫ਼ਰੀਦ ਜੀ

  • @narpinder1430
    @narpinder1430 5 месяцев назад +2

    ਧੰਨ ਧੰਨ ਬਾਬਾ ਫਰੀਦ ਜੀ ਮਿਹਰ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @VickyGill-g2m
    @VickyGill-g2m 10 месяцев назад +11

    ਬਹੁਤ ਵਧੀਆ ਅਵਾਜ਼ ਮਨ ਨੂੰ ਸਕੂਨ ਮਿਲਦਾ ਹੈ ਵਾਹਿਗੁਰੂ ਜੀ

  • @gurdeepsingh-xt1zn
    @gurdeepsingh-xt1zn Год назад +1

    ਜੈ ਬਾਬਾ ਫ਼ਰੀਦ

  • @nycyouthmedia5545
    @nycyouthmedia5545 9 месяцев назад +17

    ਵਾਹਿਗੁਰੂ ਜੀ ਮੇਹਰ ਕਰਿਓ ਪੰਜਾਬ ਵਾਸੀਆ ਊਪਰ ਚੜਦੀ ਕਲ੍ਹਾ ਬਖਸ਼ਣਾ ਜੀ 🙏🙏

  • @gurmeetkaurrajpal9700
    @gurmeetkaurrajpal9700 Год назад +26

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @GurbhajanSingh-kv6lo
    @GurbhajanSingh-kv6lo 11 месяцев назад +11

    ਬਹੁਤ ਸੁੰਦਰ ਆਵਾਜ਼ ਵਿਚ ਭਗਤ ਫਰੀਦ ਜੀ ਦੇ ਸਲੋਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🚩

    • @anhadvlogs8014
      @anhadvlogs8014 9 месяцев назад

      ਵਾਹਿਗੁਰੂ ਹੋਰ ਚੜ੍ਹਦੀਕਲਾ ਬਖਸ਼ੇ

    • @jaspeetsidhu8837
      @jaspeetsidhu8837 9 месяцев назад

      😢 13:17 13:17

  • @jasvirkaur49
    @jasvirkaur49 10 месяцев назад +2

    ਭਗਤ ਕਬੀਰ ਜੀ ਦੇ ਸ਼ਲੋਕ ਵਿੱਚ ਵਿਗਿਆਨਕ ਦੇਣਾ ਬਹੁਤ ਹੀ ਗ਼ਲਤ ਹੈ ਇਹ ਸਲੋਕ ਸੁਣਕੇ ਮਨ ਨੂੰ ਸਕੂਨ ਮਿਲਦਾ ਹੈ ਪਰ ਜਦੋਂ ਵਿਚ ਵਿਗਿਆਨਕ ਆਉਂਦਾ ਹੈ ਮਨ ਨੂੰ ਬਹੁਤ ਦੁੱਖ ਲੱਗਦਾ ਹੈ

  • @jasrounholy9opsingh661
    @jasrounholy9opsingh661 Год назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਾਬਾ ਜੀ ਫਰੀਦਜੀ

  • @Sukhpalsingh-s1d
    @Sukhpalsingh-s1d 11 месяцев назад +8

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @LovelySingh-lv8nn
    @LovelySingh-lv8nn 3 года назад +15

    Dhan dhan baba sheikh farid ji satnam satnam satnam ji waheguru waheguru waheguru ji nanaknam chardikala tere bhane sarbat da bhalla

  • @PARVINDERSINGH-ph6io
    @PARVINDERSINGH-ph6io Месяц назад +1

    ਵਾਹਿਗੁਰੂ ਜੀ ਦੀ ਬਹੁਤ ਕਿਰਪਾ ਭਾਈ ਸਾਹਬ ਤੇ , ਬਹੁਤ ਸ਼ੁਧ ਤੇ ਸੋਹਣਾ ਪਾਠ ਕਰਦੇ ਹੋ ਆਪ ਜੀ , ਵਾਹਿਗੁਰੂ ਏਸੇ ਤਰਾ ਮੇਹਰ ਰੱਖਣ ਤੁਹਾਡੇ ਤੇ ,

  • @harmankaur3041
    @harmankaur3041 3 года назад +33

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙌🙌🙌🙌🙏🙏🙏🙏bhtt sohni awz a bhai jii tohadi.... waheguru ehse terh mehr bharya hath rakhi rakhe tohade te 🙏🙌.....

  • @arwindergill1000
    @arwindergill1000 2 года назад +3

    Baba ji waheguru ji chardekall biakshe aap ji nu

  • @kaurmehak5064
    @kaurmehak5064 2 месяца назад +2

    ਮੰਨ ਦੀ ਸ਼ਾਂਤੀ ਕਿੰਨਾ ਸਕੂਨ ਆ ਗੁਰਬਾਣੀ ਚ ਵਾਹਿਗਰੂ ਜੀ 🙏🏻🙏🏻

  • @gobindrai6164
    @gobindrai6164 9 месяцев назад +55

    ਗੁਰਬਾਣੀ ਸੁਣਨਾ ਤੇ ਪੜ੍ਹਨਾ ਚਾਹੀਦਾ ਹੈ ਪਰ ਮੈਂ ਬਾਬਿਆਂ ਦੇ ਨੇੜੇ ਨਹੀਂ ਲੱਗਦਾ ਪਰ ਤੁਹਾਡੇ ਮੁੱਖੋਂ ਬਾਣੀ ਸੁਣ ਕੇ ਰੱਬੀ ਗਿਆਨ ਆ ਗਿਆ। ਖੁਸ਼ ਰਹੋ ਸੱਜਣ ਜੀ।

    • @kakagipp9646
      @kakagipp9646 2 месяца назад +4

      😊😊😮😊😊 a

    • @jogindersingh2285
      @jogindersingh2285 2 месяца назад

      000000000ppp😊😊pp😊😊ppppppppppppppppppppppp😊pp​@@kakagipp9646

    • @harmanbrar373
      @harmanbrar373 Месяц назад

      😊😊😊​@@kakagipp9646

  • @makhansingh8880
    @makhansingh8880 Год назад +2

    ਭਾਈ ਸਾਹ ਬਦੀ ਅਵਾਜ਼ ਤਾਂ ਬਹੁਤ ਸੋਹਤ ਸੁਰੀਲੀ ਹੈ ਅਫਸੋਸ ਹੈ ਉਚਾਰਨ ਗ਼ਲਤ ਹੈ
    ਸ ਦੀ ਥਾਂ ਤੇ ਸ਼ ਤੇ ਛ ਈ ਤੇ ਈਂ ਰੀ ਤੇ ਰੀਂ ਬੋਲੀ ਜਾ ਰਿਹਾ ਹੈ ਬਿੰਦੀ ਹੀ ਸ਼ਵਦ ਦਾ ਅਰਥ ਬਦਲ ਦਿੰਦੀ ਹੈ ਮਾਤਰਾ ਬਦਲਣ ਦੇ ਨਾਲ ਸ਼ਵਦ ਦਾ ਅਰਥ ਬਦਲ ਜਾਂਦਾ ਹੈ ਬੇਂਤੀ ਹੈ ਸੁਝਾ ਹੈ ਗੁੱਸਾ ਨਹੀਂ ਕਰਨਾ ਜੀ
    ਮੱਖਣ ਧਨੇਰ
    12 /12/ 2023

  • @waheguruwaheguru3717
    @waheguruwaheguru3717 2 года назад +3

    ਸ਼ਲੋਕ ਸ਼ੇਖ ਫਰੀਦ ਜੀ ..ਭਗਤ ਨਹੀ ਲਗਦਾ ਜੀ .ਬਾਬਾ ਜੀ ਸ਼ੇਖ ਸਨ

    • @rajdhanoa7680
      @rajdhanoa7680 2 года назад

      ਨਹੀਂ ਵੀਰ ਭਗਤ ਵੀ ਲਗਦਾ ਏ

  • @amankamboj71
    @amankamboj71 Год назад +11

    Bhut hi aanand aunda baba farid g di gurbani de salok sun k

  • @gurmezsingh9461
    @gurmezsingh9461 2 года назад +24

    ਧੰਨ ਭਗਤ ਫਰੀਦ ਸ਼ੱਕਰਗੰਜ ਜੀ ਦੀ ਬਾਣੀ ਬਹੁਤ ਹੀ ਮਿੱਠੀ ਅਤੇ ਪ੍ਰਮਾਤਮਾ ਨਾਲ ਮੇਲ ਕਰਵਾਉਣ ਵਾਲੀ ਹੈ ।।

  • @satnamsingh-dl7yz
    @satnamsingh-dl7yz 9 месяцев назад +9

    ਵੀਰ ਜੀ ਬੁਹਤ ਪਿਆਰੀ ਅਵਾਜ਼ ਹੈ ਗੁਰੂ ਸਾਹਿਬ ਕਿਰਪਾ ਕਰਨ ❤❤❤

  • @GAVY_PB_23
    @GAVY_PB_23 2 года назад +33

    ਧੰਨ ਬਾਬਾ ਫਰੀਦ ਜੀ 🙏 ਵਾਹਿਗੂਰੂ ਜੀ ਸਭ ਤੇ ਮਿਹਰ ਕਰਨ

  • @amrikghuman7259
    @amrikghuman7259 Год назад +10

    ਧੰਨ ਧੰਨ ਬਾਬਾ ਭਗਤ ਫ਼ਰੀਦ ਜੀ ਮੇਹਰ ਕਰਨ 🙏🙏🙏🌷🌷🏵️🏵️🚩🚩🙏🙏🌺🌺🙏🙏

  • @Harman_neelon
    @Harman_neelon Год назад +4

    ਭਾਈ ਗੁਰਬਾਜ ਸਿੰਘ ਜੀ ਸਤਿੰਦਰਪਾਲ ਆਪ ਜੀ ਦੀ ਮਿਠੀ ਅਵਾਜ ਨੂੰ ਸਲਾਮ ਪ੍ਰੇਮ ਸਿੰਘ ਨ

  • @waheguruwaheguru3717
    @waheguruwaheguru3717 2 года назад +1

    ਭਗਤ ਕਬੀਰ ਜੀ ..ਸ਼ੇਖ ਫਰੀਦ ਜੀ

  • @puniaharman8702
    @puniaharman8702 2 года назад +2

    dhan han baba farid ji bani and ur voice mehar karoji nam dan bakhsho ji

  • @Paramjitkaur-xu7tf
    @Paramjitkaur-xu7tf Год назад +25

    Waheguru ji waheguru Ji bohut ਪਿਆਰੀ ਅਵਾਜ ਵੀਰ ਜੀ ਦੀ ਤੇ ਫਰੀਦ ਬਾਬਾ ਜੀ ਦੇ ਸਲੋਕ ਮਨ ਨੂੰ ਹਲੂਣਦੇ ਹਨ ਕੇ ਏਥੇ ਮੇਰਾ ਕੁਝ ਨਹੀਂ ਭਗਤੀ ਬਿਨ

  • @bhagasingh-tp8zl
    @bhagasingh-tp8zl 2 года назад +1

    ਚਵਰ ਸਤਰ ਤਖਤ 🌹ਅਤੇ ਦੋ ਜਹਾਨ ਦੇ ਮਾਲਕ🌹 ਸਰਬ ਕਲਾ ਸਮਰਥ .🌷ਹਲਤ ਪਲਤ ਦੇ ਰਾਖੇ ਸਤਿਗੁਰੂ 🌹ਧਨ ਧਨ ਸ੍ਰੀ ਗੁਰੂ ਗਰੰਥ ਸਾਹਿਬ ਜੀ🌹 ਨਾਮ ਸਿਮਰਨ ਦੀ ਦਾਤ ਬਕਸੋ ਜੀ 🌹ਅੰਮ੍ਰਿਤ ਵੇਲੇ ਉੱਠਣ ਦੀ ਸਕਤੀ ਦੀਓ ਜੀ ਹਰ ਸਮੇ ਯਾਦ ਆਉਂਦੇ ਰਹੋ ਜੀ 🌹ਸਮੁਚੀ ਮਾਨਵਤਾ ਤੇ ਆਪਣੀ ਕਿਰਪਾ ਬਣਾਈ ਰੱਖੋ ਜੀ🌹 ਸਿਮਰਨ ਕਰਨ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਉਦਮ ਬਕਸੋ ਜੀ 🌹ਭਾਈ ਗੁਰਬਾਜ ਸਿੰਘ ਜੀ ਨੂੰ 🙏
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ 🙏

  • @sukhrajkaurgrewal3782
    @sukhrajkaurgrewal3782 3 месяца назад +6

    ਵਾਹਿਗੁਰੂ ਜੀ ਵਾਹਿਗੁਰੂ ਜੀ ਸੱਤ ਤੇ ਮਿਹਰ ਭਰਿਆ ਹੱਥ ਰੱਖੀ

  • @Harman_neelon
    @Harman_neelon 8 месяцев назад

    ਭਾਈ ਸਾਹਿਬ ਦੀ ਅਵਾਜ ਬਹੁਤ ਹੀ ਮਿਠੀ ਤੇ ਸੁਰੀਲੀ ਹੈ ਬਾਬਾ ਫਰੀਦ ਜੀ ਹੋਰ ਬਲ ਬਖਸ਼ਣ ਵੱਲੋਂ ਪ੍ਰੇਮ ਸਿੰਘ ਨੀਲੋਂ ਵਾਲਾ ਧੰਨਵਾਦ ਜੀ

  • @deepisharkpurisharkpuri418
    @deepisharkpurisharkpuri418 7 месяцев назад +169

    ਭੲੀ ਸਾਹਿਬ ਦੀ ਅਾਵਾਜ ਚ ਬਹੁਤ ਹੀ ਰਸਭਿੰਨੀ ਹੈ..ਵਾਹੁਿਗੁਰੂ ਮਿਹਰ ਕਰੇ.

  • @RajenderSingh-bh4yr
    @RajenderSingh-bh4yr 2 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @darshansinghsidhu8580
    @darshansinghsidhu8580 2 года назад +45

    ਧੰਨ ਧੰਨ ਬਾਬਾ ਫਰੀਦ ਜੀ
    ਵਾਹਿਗੁਰੂ ਹਰ ਘਰ ਤੇ ਮੇਹਰ ਦੀ ਨਜ਼ਰ ਰਖਣਾ ਜੀ

  • @kushvantsingh6772
    @kushvantsingh6772 3 месяца назад +3

    Waheguru ji waheguru ji waheguru ji waheguru ji waheguru ji ❤❤❤❤❤

  • @sukhrajkaurgrewal3782
    @sukhrajkaurgrewal3782 5 месяцев назад +15

    ਵਾਹਿਗੁਰੂ ਜੀ ਵਾਹਿਗੁਰੂ ਜੀ ਸੱਭ ਤੇ ਮਿਹਰ ਭਰਿਆ ਹੱਥ ਰੱਖੀ

    • @gurdeep785
      @gurdeep785 5 месяцев назад +2

      3782@ WAHEGURU Jl KA KHALSA WAHEGURU Jl KI FATEH 🙏

  • @gamerjatt3244
    @gamerjatt3244 3 года назад +12

    ਵਹਿਗੁਰੂ ਜੀ

  • @HarmandeepKaurgill-hq9tb
    @HarmandeepKaurgill-hq9tb 2 месяца назад +3

    Dhan dhan baba Farid ji mehr krye o tension a door krdo baba ji 🫶🏻🙏🏻❤❤

  • @ajaibsingh7341
    @ajaibsingh7341 2 года назад +18

    ਧੰਨ ਧੰਨ ਬਾਬਾ ਫਰੀਦ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਮ🚁🚁🚁🚁🚁🚁🖤🖤🖤🌺🌺🌺🌺🌺🌺🌺🌺🌺🌺🌺🌺🌺🌺

  • @gurpreetsinghmishriwala8316
    @gurpreetsinghmishriwala8316 Год назад +5

    ਬਹੁਤ ਹੀ ਵਧੀਆ ਆਵਾਜ਼ ਹੈ ਸਿੰਘ ਸਾਹਿਬ ਜੀ
    ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @jagmohansarao5273
    @jagmohansarao5273 2 года назад +19

    ਵਾਹਿਗੁਰੂ ਜੀ ਬਹੁਤ ਮਿੱਠੇ ਬੋਲ.......ਵਾਹਿਗੁਰੂ ਜੀ

  • @ppsingh1964
    @ppsingh1964 11 месяцев назад +2

    ਵੀਰੇ ਵਿਰਸਾ ਸੰਭਾਲ ਕੇ ਰੱਖ ।ਵਾਹਿਗੁਰੂ।❤❤❤

  • @gurdevsingh7159
    @gurdevsingh7159 10 месяцев назад +15

    ਬਹੁਤ ਪਿਆਰੀ ਅਵਾਜਪੁਤਰਾ ਵਾਹਿਗੁਰੂ ਜੀਕਿਰਪਾ ਰੱਖਣ

  • @singhbalwinder9867
    @singhbalwinder9867 10 месяцев назад +11

    ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਭਾਈ ਸਾਹਿਬ ਜੀ ਨੂੰ ਬਹੁਤ ਪਿਆਰੀ ਅਵਾਜ਼ ਹੈ ਭਾਈ ਸਾਹਿਬ ਜੀ ਦੀ

  • @GurpreetKaur-fw5kr
    @GurpreetKaur-fw5kr 2 года назад +2

    ਸਤਿਗੁਰ ਸਿਖ ਕੋ ਨਾਮੁ ਧਨੁ ਦੇਇ

  • @ranjeetkhanna3993
    @ranjeetkhanna3993 4 месяца назад

    ਇੱਕ ਇੱਕ ਸਲੁਕ ਅਨ ਪੜ੍ਹ ਨੂੰ ਵੀ ਸੰਮਜ ਆਉਂਦਾ ਕੀਨੀ ਸੋਹਣੀ ਅਵਾਜ਼ ਸਿੰਘ ਦੀ

  • @nagarsingh6516
    @nagarsingh6516 2 года назад +5

    Waheguru ji Tera sukar hai ji kirpa Karo ji mehar Karo ji 🙏 TUSSI sab kus kar sakde hoo ji

  • @SukhdeepkaurBrar-gk1eu
    @SukhdeepkaurBrar-gk1eu Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏

  • @akaypadda9063
    @akaypadda9063 2 года назад +18

    Dhan dhan baba farid g tension aa door kro🙏🏼🙏🏼

  • @baldevsinghsandhu4317
    @baldevsinghsandhu4317 4 месяца назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jagdeshkalsi2744
    @jagdeshkalsi2744 Год назад +6

    Waheguru ji sabana te mehar Karo 🌹💐👍🙏🙏👍💐🌹

  • @G.P..Smehndi.design
    @G.P..Smehndi.design Год назад +2

    Waheguru ji waheguru ji waheguru ji

  • @kulwinderkaur5257
    @kulwinderkaur5257 9 месяцев назад +6

    Bahut Vadhia shalok Baba Farid ji De

  • @rashpalsingh9491
    @rashpalsingh9491 Год назад +1

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

  • @Ramanjot-creativity
    @Ramanjot-creativity Год назад +15

    ਬਹੁਤ ਹੀ ਮਿੱਠੀ ਅਵਾਜ਼ ਰੂਹ ਖੁਸ਼ ਹੋ ਗਈ ਜੀ ❤❤❤❤❤❤❤❤❤

  • @MewaSingh-g7s
    @MewaSingh-g7s 5 месяцев назад

    ਧੰਨ ਧੰਨ
    ਭਗਤ ਬਾਬਾ ਫ਼ਰੀਦ ਜੀ ਮੋਹਰ ਕਰੋਜੀਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਿਹਦਾਸਮੇਵਾ ਸਿੰਘ ਕੋਠੇਕਾਮੇਕੇਬਠਿੰਡਾ

  • @charanjeetsingh8236
    @charanjeetsingh8236 2 года назад +10

    ਵਾਹਿਗੁਰੂ ਜੀ ਆਪ ਜੀ ਤੇ ਮੇਹਰ ਕਰੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @harmeetparmar7762
    @harmeetparmar7762 2 года назад +13

    ਵਾਹਿਗੁਰੂ ਜੀ ਅਨੰਦ ਆ ਗਿਆ ਜੀ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਲੰਬੀ ਉਮਰ ਬਖਸ਼ੇ ਜੀ

  • @mohanjitsingh7134
    @mohanjitsingh7134 2 года назад +10

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @HarpalSingh-uv9ko
    @HarpalSingh-uv9ko Год назад

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਫਰੀਦ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਫਰੀਦ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ

  • @GurjitSingh-dg7kd
    @GurjitSingh-dg7kd 2 года назад +29

    ਜੈ ਭਗਤ ਫਰੀਦ ਜੀ ਦੀ🤲

  • @palwinderkaur6306
    @palwinderkaur6306 9 месяцев назад

    ਬਹੁਤ ਵਧੀਆ ਅਵਾਜ ਹੈ ਵਾਹਿਗੁਰੂ ਜੀ ਮਿਹਰ ਭਰੀਆ ਹੱਥ ਰਖਣਾ

  • @arshugill8001
    @arshugill8001 Год назад +36

    ਧੰਨ ਧੰਨ ਸ੍ਰੀ ਬਾਬਾ ਸੇਖ ਫਰੀਦ ਜੀ ਮਹਾਰਾਜ ਜੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਦੇਹ ਤਨ ਮਨ ਧਨ ਸਿੱਖੀ ਨਾਮ ਬਾਣੀ ਲੰਬੀ ਉਮਰ ਦੀ ਤੰਦਰੁਸਤੀ BAKHSO ਕਿਰਪਾ ਕਰੋ gareeb ਦਾਸ ਤੇ ਮਹਾਰਾਜ ਜੀ

  • @HarpreetSingh-px3kf
    @HarpreetSingh-px3kf 2 года назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @lakhwindersinghthind4236
    @lakhwindersinghthind4236 Год назад +5

    Waheguru ji waheguru ji waheguru ji waheguru ji waheguru ji sarbat da Bhala kre.ji.

  • @gurpreetgoraya297
    @gurpreetgoraya297 10 месяцев назад +2

    🌺🙏🏻Waheguru ji🙏🏻🌺

  • @Safarnamaਦੇਸਪੰਜਾਬ
    @Safarnamaਦੇਸਪੰਜਾਬ Месяц назад +2

    ਅਨੰਦ ਆਨੰਦ ਪਰਮਆਨੰਦ

  • @tarsemkumar4530
    @tarsemkumar4530 Год назад +8

    ਬੜੀ ਮਿੱਠੀ ਅਵਾਜ਼ ਹੈ, ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ

  • @gursewakgill1257
    @gursewakgill1257 3 года назад +39

    Waheguru ji bhat sohni awaaz malak di kirpa 🙏🏻

  • @VarinderSingh-lc2dm
    @VarinderSingh-lc2dm Год назад +3

    ਬਹੁਤ ਸੋਹਣੀ ਅਵਾਜ਼ ਭਾਈ ਸਾਹਿਬ ਜੀ ❤

  • @kumarpalwinder2506
    @kumarpalwinder2506 3 года назад +40

    Very sweet Salok Baba Farid ji ke and sweet voice

  • @mohansidhu7554
    @mohansidhu7554 Год назад +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤🎉🎉

  • @Daljitsingh-lb8ck
    @Daljitsingh-lb8ck 3 года назад +43

    ਵਾਹਿਗੁਰੂ ਜੀ ਭਲਾ ਕਰਿਓ ਸਬ ਦਾ 🙏🙏

  • @RavinderSingh-od6us
    @RavinderSingh-od6us 2 года назад +19

    👏👏ਸਤਿਨਾਮ ਸ੍ਰੀ ਵਾਹਿਗੁਰੂ ਜੀ👏👏
    👏👏ਸਤਿਨਾਮ ਸ੍ਰੀ ਵਾਹਿਗੁਰੂ ਜੀ👏👏

  • @KpBallamgarh
    @KpBallamgarh 5 месяцев назад

    ਧੰਨ ਧੰਨ ਸ੍ਰੀ ਬਾਬਾ ਸੇਖ ਫਰੀਦ ਜੀ❤❤

  • @swarankaur1899
    @swarankaur1899 Год назад +9

    ਬਹੁਤ ਸੋਹਣੀ ਆਵਾਜ਼❤❤❤❤❤

  • @DARSHANSINGH-cz8cl
    @DARSHANSINGH-cz8cl 4 месяца назад +1

    Dhan... Dhan.. Shab.. Shri..Sekh..Farid..Ji... Lakhmireana

  • @gurdialsingh8967
    @gurdialsingh8967 Год назад +5

    ❤Satnam Shiri waheguru sahib ji sarwat da bhalah karna Ji waheguru ❤🙏🙏🙏

  • @amarjeetsandhu3535
    @amarjeetsandhu3535 3 месяца назад

    ਬਹੁਤ ਵਧੀਆ ਅਵਾਜ ਜੀ ਮਨ ਅਨੰਦ ਹੋਜਾਦਾ ਜੀ

  • @ਪੜਨਾਮਸ਼ਹੀਦਾਨੂੰ

    ਧੰਨ ਧੰਨ ਬਾਬਾ ਫਰੀਦ ਜੀ 🙏🏼🙏🏼🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾

  • @sukhsingh1367
    @sukhsingh1367 Год назад +8

    Waheguru g Sab the mehar Kari 🙏🏻🙏🏻🙏🏻🙏🏻🙏🏻

  • @ManjotKaur-p1h
    @ManjotKaur-p1h Месяц назад +1

    Dhan dhan Baba FRid ji🎉🎉

  • @jagtarbrar4948
    @jagtarbrar4948 Год назад +6

    ਧੰਨ ਧੰਨ ਧੰਨ ਬਾਬਾ ਫ਼ਰੀਦ ਜੀ ਮਹਾਰਾਜ ਸੱਚੇ ਪਰਮੇਸ਼ੁਰ🌹🌹🌹🌹 🙏🙏🙏🙏🙏

  • @sukhchainsinghghotralubana4264
    @sukhchainsinghghotralubana4264 Год назад +1

    Ek omkaar satnam waheguru ji sarbat da Pala Karen dhan dhan teri paatshahi tu ang sang sahai sabni thai tu Mera rakha sabni thai tera dita khavna

  • @kuldeepkumar-yj5sm
    @kuldeepkumar-yj5sm 2 года назад +14

    Jio shera mere veer dil khush ho gaya mera awaaz sun k 🙏🙏🙏

  • @ParminderSingh-bi5pl
    @ParminderSingh-bi5pl Год назад +1

    Waheguru hi salok bhagat jio ke Satnam shri waheguru sahib ji

  • @JaswinderKaur-kq6xp
    @JaswinderKaur-kq6xp 3 месяца назад +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jagdishram1823
    @jagdishram1823 3 года назад +27

    Surely aawaj h bhayi ji .WAHEGURU JI 💜 🙏 CHADDI KALAA BAKHSHE .

  • @gurdevsinghrandhawa6571
    @gurdevsinghrandhawa6571 9 месяцев назад +1

    ਬਹੁਤ ਮਿੱਠੀ ਤੇ ਸੁਰੀਲੀ ਆਵਾਜ਼ ਹੈ, ਭਾਈ ਸਾਹਿਬ ਜੀ ਦੀ

  • @atamsingh216
    @atamsingh216 2 года назад +6

    Waheguru ji Ka khalsa waheguru ji ki fathe ji

  • @Balbirsingh-wm6cg
    @Balbirsingh-wm6cg Год назад

    ਮਿੱਠੀ ਗੁਰਬਾਣੀ ਨੂੰ ਅਮਲ ਵਿਚ ਲਿਆਉਣਾ ਚਾਹੀਦਾ ਤਾਂ ਹੀ ਜੀਵਨ ਸਫਲ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ

  • @Bts_lover_v_11
    @Bts_lover_v_11 2 года назад +4

    Waheguru ji sab da phala kare je

  • @BhagwanSingh-ub4gc
    @BhagwanSingh-ub4gc Год назад +1

    Waheguru JI Ka Khalsa Waheguru Ji Ki Fateh DHan DHan Siri Gu Ru Granth Sahib Ji Dhanwad Bhai SahibJi 🙏🙏🙏🙏🙏

  • @singh4658
    @singh4658 Год назад +3

    ਧੰਨ ਧੰਨ ਬਾਪੂ ਫਰੀਦ ਜੀ ❤

  • @SahibSingh-b6h
    @SahibSingh-b6h 11 месяцев назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @manpreetmani3376
    @manpreetmani3376 Год назад +10

    ਬਾਬਾ ਸ਼ੇਖ ਫਰੀਦ ਜੀ ❤❤❤

  • @harnamsingh9370
    @harnamsingh9370 8 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sugpreetsingh5547
    @sugpreetsingh5547 Год назад +3

    Waheguru ji Waheguru ji Waheguru ji Waheguru ji Waheguru ji Waheguru ji