SALOK MAHALLA 9 (BETA) At Manji Sahib Amritsar

Поделиться
HTML-код

Комментарии • 2,9 тыс.

  • @introvertbo
    @introvertbo День назад +4

    ਮੈਨੂ ਘਰੇ ਵੀ ਏਦਾ ਲਗਦਾ ਜਿਵੇਂ ਗੁਰਦੁਆਰਾ ਸਾਹਿਬ ਵਿਚ ਬੈਠ ਕੇ ਸ਼ਬਦ ਸੁਣ ਰਿਹਾ ਹੋਵਾਂ 🤩😻

  • @singhmani3347
    @singhmani3347 2 года назад +509

    Canada ਬੈਠ ਕੇ ਪੰਜਾਬ ਵਾਂਗ ਲੱਗ ਰਿਹਾ
    ਜਿਵੇ ਆਪਾ ਆਪਣੇ ਘਰੇ ਰੱਖਿਆ ਹੁੰਦਾ ਪਾਠ
    ਅੱਖਾ ਵਿੱਚ ਹੰਝੂ ਆ ਗਏ 🙏

  • @DavinderKaur-d8m
    @DavinderKaur-d8m 2 месяца назад +118

    ਮੈਂ ਹਰ ਰੋਜ਼ ਸਵੇਰੇ ਆਪਣੇ ਫੋਨ ਤੇ ਇਹ ਸਲੋਕ ਸੁਣਦੀ ਹਾ ਤੇ ਇਹ ਮਹਿਸੂਸ ਕਰਦੀ ਹਾ ਕੇ ਇੱਕ ਦਿਨ ਮੇਰਾ ਵੀ ਨਵਾਂ ਘਰ ਜਲਦੀ ਬਣੂਗਾ ਤੇ ਅਸੀਂ ਅਖੰਡ ਪਾਠ ਸਾਹਿਬ ਕਰਵਾਵਾਂਗੇ 🙏ਵਾਹਿਗੁਰੂ ਜੀ ਮੇਰੀ ਇਹ ਅਰਦਾਸ ਜਲਦੀ ਸੁਣੋ ਜੀ 🙏🙏

  • @Anjliyadav2461
    @Anjliyadav2461 2 месяца назад +76

    ਹੇ ਅਕਾਲਪੁਰਖ ਸਾਡੇ ਪੰਜਾਬ ਦੀ ਧਰਤੀ ਹਵਾ, ਪਾਣੀ, ਪਿੰਡਾਂ ਤੇ ਕਿਰਪਾ ਕਰੋ ਸਾਡੇ ਲੋਕਾਂ ਨੂੰ ਸਮੱਤ ਬਖਸ਼ੋ,ਆਪ ਹੀ ਅਸੀਂ ਉਜਾੜਾ ਕਰੀ ਜਾਂਦੇ ਆ 😢😢

  • @mandeepkaur-rk4jz
    @mandeepkaur-rk4jz 4 месяца назад +15

    ਪਿੰਡ ਸਾਰਿਆ ਨੇ ਕਹਿਣਾ ਨੀ ਕੁੜੀਓ ਵੇ ਪੁੱਤ ਛੇਤੀ ਕਰੋ,,, ਭੋਗ ਪੈ ਜਾਣਾ ਦੋ ਬਾਬਾਜੀ ਪਾਠ ਕਰਨ ਲੱਗ ਗਏ ਜੇ,, ਸਲੋਕ ਸ਼ੁਰੂ ਹੋ ਗਏ ਨੇ,,, ਅਸੀਂ ਗਲੀ ਵਿਚ ਭਜਦੇ ਜਾਣਾ ਪਾਠ ਵਾਲੇ ਘਰ।। ਸੋਹਣੇ ਸੋਹਣੇ ਸੂਟ ਪਾ ਕੇ।,,, ਸਾਰਾ ਪਿੰਡ ਆਪਣਾ ਘਰ ਈ ਹੁੰਦਾ।।ਰੱਬ ਸਾਡੇ ਪੰਜਾਬ ਤੇ ਮੇਹਰ ਭਰਿਆ ਹੱਥ ਰੱਖੇ ਹਮੇਸ਼ਾ।

  • @harjotdevgun2899
    @harjotdevgun2899 Год назад +220

    ਇੱਕ ਦਿਨ ਸਭਨਾਂ ਟੁਰ ਜਾਣਾ, ਕੁਝ ਟਿਕਾਉ ਨਹੀਂ ! ਕੇਵਲ ਰੱਬ ਦਾ ਨਾਮ ਹੀ ਟਿਕਾਊ ਹੈ !
    ਵਾਹ ਗੁਰੂ ! ਵਾਹ ਗੁਰੂ ❤

    • @SonuBawa-k2c
      @SonuBawa-k2c Месяц назад +1

      Bilkul sach hai ji 🙏🙏

  • @natureloverrandeep
    @natureloverrandeep 7 месяцев назад +163

    ਇਸ ਤਰਾਂ ਲਗਦਾ ਜਿਵੇਂ ਗੁਰੂ ਤੇਗ ਬਹਾਦੁਰ ਸਾਹਿਬ ਦੀ ਗੋਦ ਦੇ ਵਿਚ ਬੈਠੇ ਹੀ ਸੁਣ ਰਹੀਏ ਹੋਈਏ🥹🥹🥹🥹🥹🥹🥹🥹

  • @kulwindersingh8018
    @kulwindersingh8018 7 месяцев назад +44

    ਇਹਨਾ ਭਾਈ ਸਾਹਿਬ ਜੀ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ਬਹੁਤ ਖੂਬ ਤੇ ਮਿੱਠੀ ਆਵਾਜ਼ ਵਿੱਚ ਪਾਠ ਕੀਤਾ ਹੈ ਵਾਹਿਗੁਰੂ ਜੀ ਇਹਨਾ ਨੂੰ ਚੜਦੀ ਕਲਾ ਚ ਰੱਖੇ

  • @hardeepsingh1558
    @hardeepsingh1558 Месяц назад +16

    ਇਸ ਵਕਤ ਮੈਂ ਕਸ਼ਮੀਰ ਬਾਰਾਂ ਮੁਲਾਂ ਵ ਡਿਊਟੀ ਦੌਰਾਨ ਸੁਣ ਕੇ ਬਾਬਾ ਜੀ ਦੀ ਅਵਾਜ਼ ਦਿਲ ਖੁਸ਼ ਹੋ ਗਿਆ

  • @SukhrajSingh1996
    @SukhrajSingh1996 24 дня назад +15

    ਮੈ ਦੁਬਈ ਚ ਵਾਂ ਰਾਤ ਦੇ 2.10 ਹੋਇਆ ਵਾਂ ਦਿਲ ਨੂੰ ਬਹੁਤ ਸਕੂਨ ਮਿਲਦਾ ਪੈ ਬਾਣੀ ਸੁਣ ke🙏🙏🙏 ਇਸ ਵਕਤ

  • @kamalsohian4744
    @kamalsohian4744 11 месяцев назад +413

    ਇਸ ਵਕਤ ਮੈਂ ਵਿਦੇਸ਼ ਦੇ ਵਿੱਚ ਬੈਠਾ ਵਾਂ ਤੇ ਹਰ ਰਾਤ ਇਹ ਸਲੋਕ ਸੁਣ ਕੇ ਪਿੰਡ ਦੇ ਗੁਰਦੁਆਰੇ ਦੀ ਯਾਦ ਆ ਜਾਂਦੀ ਹੈ ਇਦਾਂ ਲੱਗਦਾ ਹੈ ਕਿ ਮੈਂ ਪਿੰਡ ਚਲਿਆ ਗਿਆ🤗 ਵਾਹਿਗੁਰੂ ਜੀ🙏🏻🙏🏻🙏🏻

  • @mandeepsingh-xu7by
    @mandeepsingh-xu7by 2 года назад +368

    ਅਨੰਦ ਆ ਗਿਆ ਹੈ, ਰੱਬ ਇਸ ਜੋੜੀ ਨੂੰ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖੇ

  • @terracegardening1574
    @terracegardening1574 2 года назад +374

    ਇਸ ਧਰਤੀ ਤੇ ਸਾਰਿਆਂ ਨਾਲੋਂ ਮਿੱਠੀ ਅਵਾਜ਼ ਇਨਾਂ ਵੀਰਾਂ ਦੀ ਹੈ, 💞💗❤️🥰

  • @ROOPSANDHU93
    @ROOPSANDHU93 7 месяцев назад +143

    ਮੈ ਇਸ ਟਾਈਮ ਕੈਨੇਡਾ ਬਰੈਮਪਟਨ ਚ ਬੈਠਾ ਪਰ ਸਾਰੇ ਦਿਨ ਚ ਜਦੋਂ ਵੀ ਮੇਰਾ ਦਿਲ ਕਰਦਾ ਮੈ ਹਰ ਰੋਜ਼ ਏ ਸਲੋਕ ਸੁਣਦਾ ਬੁਹਤ ਅਨੰਦ ਔਂਦਾ ਸੁਣ ਕੇ ਏਦਾਂ ਲੱਗਦਾ ਜਿਵੇਂ ਪੰਜਾਬ ਪਿੰਡ ਹੁੰਦੇ ਸੀ ਜਦੋਂ ਸੂਬਾ ਉੱਠੀ ਦਾ ਸੀ ਤਾਂ ਕਿਸੇ ਨਾ ਕਿਸੇ ਪਾਸਿਓਂ ਕੰਨਾਂ ਚ ਭੋਗ ਪੈਣ ਦੀ ਅਵਾਜ਼ ਪੈਂਦੀ ਸੀ ਬੁਹਤ ਵਧੀਆ ਲੱਗਦਾ ਸੀ ਸਲੋਕ ਸੁਣ ਕੇ ਪਿੰਡ ਪੰਜਾਬ ਦੀ ਯਾਦ ਤਾਜ਼ਾ ਹੋ ਜਾਂਦੀ ਆ ਤੇ ਹਰ ਰਾਤ ਨੂੰ ਸੌਣ ਤੋਂ ਪਹਿਲਾਂ ਮੈ ਏ ਸ਼ਬਦ ਰੋਜ਼ ਸੁਣਦਾ ਵਾਹਿਗੁਰੂ ਜੀ 🙏🙏🙏🙏

    • @rabbrakha11
      @rabbrakha11 4 месяца назад

      ਬਾਈ ਜੀ ਗੁਰਬਾਣੀ ਆਪਣਾ ਮੂਲ ਆ ਤੇ ਪੰਜਾਬ ਆਪਣਾ ਦੇਸ਼ ਆ ,ਆਪਾਂ ਏਹਨਾਂ ਦੋਵਾਂ ਬਿਨਾ ਕੱਖ ਦੇ ਵੀ ਨੀ

    • @sharnvirk7973
      @sharnvirk7973 4 месяца назад

      Same

    • @HarryBajwa-ed6bv
      @HarryBajwa-ed6bv 4 месяца назад

      ਬਿਲਕੁਲ ਸਹੀ ਕਿਹਾ ਬਾਈ.. ਮੈਂ ਵੀ ਯੂਰੋਪ ਚ ਹਾਂ ਸਲੋਕ ਸੁਣ ਕੇ ਪਿੰਡ ਦਾ ਚੇਤਾ ਆ ਜਾਂਦਾ 🙏🙏🙏

    • @bikramjitrandhawa4601
      @bikramjitrandhawa4601 2 месяца назад

      Bro meh v same surrey toh ha meh din ch 1 hour daily sun na hunda sachi man nu bohat sukoon milda apna punjab jadh ah janda

    • @mandyjhajj101
      @mandyjhajj101 2 месяца назад

      Same with me 😇

  • @psdhillondhillon.1002
    @psdhillondhillon.1002 7 месяцев назад +60

    ਵਾਹਿਗੁਰੂ ਜੀ ਜੂਨ 2024 ਵਿੱਚ ਕੋਣ ਕੋਣ ਹਾਜਰੀ ਲਵਾ ਰਿਹਾ

  • @NirbhaiSingh-d2c
    @NirbhaiSingh-d2c Год назад +154

    ਸਾਰੇ ਦੁੱਖ ਕੱਟੇ ਜਾਂਦੇ ਨੇ ਗੁਰੂ ਰਾਮਦਾਸ ਜੀ ਸਲੋਕ ਸੁਣ ਕੇ ਵਾਹਿਗੁਰੂ ਜੀ

    • @amarjitsingh2992
      @amarjitsingh2992 Год назад +12

      Waheguru Ji 9th Patshah de slok hai.

    • @ManpreetSingh-ml6oz
      @ManpreetSingh-ml6oz Год назад +8

      ਸਲੋਕ 9ਪਾਤਸਾ ਦੇ ਨੇ

    • @jashanjot4623
      @jashanjot4623 10 месяцев назад +5

      Dhan hai dhan hai Dhan hai shri Guru Teg Bahadur sahib ji Dhan hai 🌹❤️❤️💖

    • @VIRK_X.X
      @VIRK_X.X 9 месяцев назад +4

      Paji aa 9th Patshah da slok na

    • @jeevanjotsingh2865
      @jeevanjotsingh2865 8 месяцев назад +1

      guru teag bhadur ji de ne

  • @ramankaurkhalsa5753
    @ramankaurkhalsa5753 2 года назад +372

    ਪਤਾ ਨਹੀਂ ਕਿੰਨੀ ਕ ਵਾਰ ਸੁਣ ਚੁੱਕੀ....ਕਹਿਣ ਕਥਨ ਤੋਂ ਬਾਹਰ...ਗੁਰੂ ਪਿਤਾ ਜੀ ਆਪਜੀ ਨੂੰ ਹਮੇਸ਼ਾ ਚੜਦੀਕਲਾ ਵਿਚ ਰੱਖਣ ਜੀਓ

  • @sandeeppatiala49
    @sandeeppatiala49 2 года назад +226

    ਸਕੂਨ ਮਿਲ ਗਿਆ ਵੀਰ ਜੀ ਸੁਣ ਕੇ ਇਸ ਤਰਾ ਲਗਦਾ INDIA ਚ ਘਰ ਪਾਠ ਰਖਾਇਆ ਹੋਵੇ ਤੇ ਮੈ ਕੋਲ ਬੈਠਾ ਸੁਣਦਾ ਹੋਵਾ

    • @Sk59.s
      @Sk59.s 2 года назад +3

      Same veer eda hi feel ho riha

    • @lovejeetsinghaulakh1806
      @lovejeetsinghaulakh1806 2 года назад +1

      ਸਹੀ ਗੱਲ ਆ ਵੀਰ ਜੀ

    • @LakhwinderSingh-bw6pt
      @LakhwinderSingh-bw6pt 2 года назад +8

      Maita eh sun k india jan lyi boht kahli
      Ho gyia k cheti india jawa te ghar mahraj prkash kra k din raat guru di tabeya ch beh k path srvan kra 🙏🏻

    • @rajanbeersingh1290
      @rajanbeersingh1290 2 года назад

      @@LakhwinderSingh-bw6pt❤❤❤❤❤

    • @ikvicharbyss
      @ikvicharbyss 2 года назад +4

      @@LakhwinderSingh-bw6pt sahi keha eh feel sirf India hi aa skda bahrle mulka ch Nhi

  • @SukhDeep-r2v
    @SukhDeep-r2v 28 дней назад +6

    🙏ਬਹੁਤ ਆਨੰਦ ਆਇਆ ਸੁਣ ਕੇ ਵਾਹਿਗੁਰੂ ਜੀ ਆਪਣੀ ਮੇਹਰ ਕਰੋ ਸਾਰਿਆ ਤੇ🙏
    ਮੈ ਇਸ time ਵਾਹਿਗੁਰੂ ਜੀ ਦੀ ਕਿਰਪਾ ਨਾਲ ਇਟਲੀ ਵਿਚ ਆਹ
    ਇਸ time ਸਵੇਰ ਦੇ ੫ ਵੱਜੇ ਆਹ🪯
    ਤੇ ਪਾਠ ਸੁਣ ਕੇ ਇੱਕ time ਏਦਾ ਲਗਾ ਕੇ ਮੈ ਪੰਜਾਬ ਆਪਣੇ ਘਰ ਦੇ ਕੋਲ ਗੁਰੂ ਘਰ ਪੁੱਜ ਗਿਆ🪯
    ਵਾਹਿਗੁਰੂ ਜੀ ਦੀ ਕਿਰਪਾ ਨਾਲ ਰੂਹ ਨੂੰ ਸਕੂਨ ਮਿਲ ਗਿਆ
    ਪਾਠ ਸੁਣ ਕੇ 🪯
    ਨਹੀਂ ਤਾਂ ਪਰਦੇਸੀ ਦੀ ਲਾਈਫ ਚ ਚਲੋ ਚੱਲ ਹੀ ਹੁੰਦੀ ਆਹ 🪯
    ਪਾਠ ਸੁਣ ਕੇ ਏਦਾ ਲਗਿਆ ਕ ਵਾਹਿਗੁਰੂ ਜੀ ਦੇ ਕੋਲ ਮੈ ਬੈਠਾ ਆਹ 🪯
    🙏ਵਾਹਿਗੁਰੂ ਜੀ ਦਾ ਖਾਲਸਾ🙏
    🙏ਵਾਹਿਗੁਰੂ ਜੀ ਦੀ ਫਤਿਹ 🙏

  • @gursewakgill1257
    @gursewakgill1257 8 месяцев назад +34

    ਸਕੂਨ ਹੀ ਸਕੂਨ ਮਿਲਦਾ ਪਿਆ ।
    ਧੰਨ ਧੰਨ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ

  • @Shaanepunjablive
    @Shaanepunjablive Год назад +106

    ਵਾਹ ਜੀ ਵਾਹ ਬਹੁਤ ਆਨੰਦ ਆ ਰਿਹਾ, ਸਾਰੇ ਗ੍ਰੰਥੀ ਸਿੰਘ ਅਜਿਹੇ ਹੀ ਹੋਣੇ ਚਾਹੀਦੇ ਹਨ ਜੋ ਗੁਰੂ ਸਾਹਿਬ ਦੀ ਇਲਾਹੀ ਬਾਣੀ ਦੇ ਜਾਪ ਐਨੀ ਲਗਨ, ਪਿਆਰ, ਸਤਿਕਾਰ ਨਾਲ ਉਚਾਰਨ ਕਰਨ 🌺🙏🌺

  • @ranjitkaur3068
    @ranjitkaur3068 2 года назад +105

    ਜੀਅ ਕਰਦਾ ਸੁਣੀ ਜਾਓ ਬਸ ਖਤਮ ਹੀ ਨਾ ਹੋਵੇ ਇਹ ਪਾਠ🙏🙏

    • @sukhdeepsukh7507
      @sukhdeepsukh7507 11 месяцев назад +3

      Shi gl a ji

    • @jassibrar6100
      @jassibrar6100 7 месяцев назад +3

      Hi

    • @PappuSingh-o6d
      @PappuSingh-o6d Месяц назад +1

      ji

    • @Sukhpalsingh-c5q
      @Sukhpalsingh-c5q 22 дня назад +1

      ਰਣਜੀਤ ਕੌਰੇ ਸਤਿ ਸ਼੍ਰੀ ਆਕਾਲ ਜੀ ਆਪ ਜੀ ਨੂੰ ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਜੀ
      ਸਹੀ ਕਿਹਾ ਹੈ ਜੀ ਆਪ ਜੀ ਨੇ ਮੇਂ ਵੀ ਦਿਨ ਵਿੱਚ ਦੋ ਤਿੰਨ ਵਾਰ ਸੁਣ ਲੈਂਦਾ ਜੀ ਇਹ ਪਾਠ

  • @jattwaad12
    @jattwaad12 2 года назад +312

    ਵਾ ਜੀ ਵਾ
    ਬਹੁਤ ਆਨੰਦ ਆਇਆ
    ਉਦਾਸ ਮੰਨ ਖੁਸ਼ ਹੋ ਗਿਆ
    ਸਾਰੀ ਚਿੰਤਾ ਦੂਰ ਹੋ ਗਈ
    ਧੰਨ ਗੁਰੂ ਗ੍ਰੰਥ ਸਾਹਿਬ ਜੀ
    ਜੇਹੜੇ ਦੁੱਖ ਦੂਰ ਕਰਦੇ ਨੇ
    ਬਹੁਤ ਸਕੂਨ ਦਿੰਦੇ ਨੇ ਮੰਨ ਨੂੰ
    ਸਾਹਿਬ ਐ ਕਮਾਲ ਮੇਰੇ
    ਇਕ ਇਕ ਸ਼ਬਦ ਵਿਚ ਦੁਨੀਆ ਦੇ ਦੁੱਖ ਦੂਰ ਕਰਦੇ ਨੇ
    ਜੀ ਕਰਦਾ ਵਾਰ ਵਾਰ ਸੁਣੀ ਜਾਈਏ

  • @harmeetbrar324
    @harmeetbrar324 5 месяцев назад +7

    ਕਿੰਨੀ ਵਾਰ ਸੁਣ ਲਏ ਨੌਵੇਂ ਪਾਤਿਸ਼ਾਹ ਦੇ ਸਲੋਕ ਪਰ ਫੇਰ ਵੀ ਵਾਰ ਵਾਰ ਸੁਣਨ ਨੂੰ ਜੀ ਕਰਦਾ
    ਰੂਹ ਨੂੰ ਸਕੂਨ ਮਿਲਦਾ
    ਬੜੀ ਮੇਹਰ ਆ ਸਤਿਗੁਰ ਦੀ ਦੋਨਾਂ ਸਿੰਘਾਂ ਤੇ ❤❤🙏🙏

  • @JashandeepSingh-z2t
    @JashandeepSingh-z2t 5 месяцев назад +16

    ਸੁਣ ਕੇ ਇੱਦਾ ਲੱਗਦਾ ਜਿਵੇਂ ਪਿੰਡ ਆਖੰਡ ਪਾਠ ਸਾਹਿਬ ਚ ਹੋਈਏ❤

  • @ParminderSingh-dc6zb
    @ParminderSingh-dc6zb 2 года назад +213

    ਇਨਾ ਵੀਰਾ ਦੀ ਤਾਰੀਫ਼ ਲਈ ਕੋਈ ਸ਼ਬਦ ਨਹੀਂ ਹਨ,
    ਵਾਹਿਗੁਰੂ ਇਨਾ ਨੂੰ ਹਮੇਸ਼ਾ ਚੜ੍ਹਦੀਕਲਾ ਰੱਖੇ, 🙏🙏🙏🙏🙏🙏

  • @daljeetsingh8383
    @daljeetsingh8383 2 года назад +44

    ਬਹੁਤ ਹੀ ਆਨੰਦਮਈ ਕੋਈ ਸ਼ਬਦ ਹੀ ਨਹੀਂ ਅਕਾਲ ਪੁਰਖ ਦੀ ਬਾਣੀ ਦੀ ਤਰੀਫ਼ ਲਈ. ਦੋਨੋ ਭਾਈ ਸਾਹਿਬ ਜੀ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕਰ ਰਹੇ ਹਨ ਵਾਹਿਗੁਰੂ ਜੀ ਮਿਹਰ ਕਰਨ. ਅੱਖਾਂ ਬੰਦ ਕਰਕੇ ਏਦਾਂ ਲੱਗਦਾ ਜਿਵੇਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਾਠ ਚੱਲਦਾ ਹੈ

  • @Hunda124
    @Hunda124 2 года назад +107

    ਭਾਈ ਮਨਜੀਤ ਸਿੰਘ ਤੇ ਭਾਈ ਜਗਜੀਤ ਸਿੰਘ ਜੀ ਅਨੰਦ ਆ ਗਿਆ 🙏🙏🙏🙏🙏

    • @iqbaldhillon542
      @iqbaldhillon542 2 года назад +2

      Bhai sabb ji ehna da contact mil sakda

    • @Hunda124
      @Hunda124 6 месяцев назад

      ਮੈਨੂੰ ਮੁਆਫ਼ ਕਰ ਦਿਓ ਮਈ ਅੱਜ ਕਾਫੀ ਦਿਨ ਬਾਅਦ ਆਪ ਜੀ msg ਦੇਖਿਆ। ਜੇ ਆਪ ਨੂੰ ਨੰਬਰ ਮਿਲ ਗਿਆ ਤਾ ਠੀਕ ਹੈ ਨਹੀ ਤਾਂ sand kar ਦੇਨਾ

    • @navdeeppannu4034
      @navdeeppannu4034 Месяц назад

      @@Hunda124 ਵੀਰ ਜੀ ਤੁਸੀਂ ਇਹਨਾਂ ਦਾ ਨੰਬਰ ਭੇਜ ਸਕਦੇ ਹੋ? ਬੜੀ ਮਿਹਰਬਾਨੀ ਹੋਵੇਗੀ

  • @singhsukhdittsingh4257
    @singhsukhdittsingh4257 4 месяца назад +16

    ਜੇ ਜਿਓੰਦੇ ਜੀ ਅਸਲ ਜੱਨਤ ਦੇਖਣੀ ਮੇਰੇ ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਜਾ ਆਵੋ ਮਿਲ ਜਾਵੇ ਗਈ ਜੀ

  • @rajindersinghnijjar3741
    @rajindersinghnijjar3741 2 года назад +85

    ਦਾਸ ਕਈ ਦਿਨਾਂ ਤੋਂ ਸੁਨ ਰਿਹਾ ਜੀ ਬਹੁਤ ਆਨੰਦ ਆਉਦਾ ਜੀ ਸਲੋਕ ਸੁਨ ਕੇ ਧੰਨ ਗੁਰੂ ਤੇਗ ਬਹਾਦੁਰ ਜੀ

  • @Dilshadkhan_music
    @Dilshadkhan_music 11 месяцев назад +123

    ਮੈਂ Dubai aa ਅੱਜ ਜਦੋਂ ਮੈਂ ਭਾਈ ਸਾਹਿਬ ਜੀ ਦੀ ਅਵਾਜ਼ ਸੁਣੀ ਅੱਖਾਂ ਵਿੱਚ ਹੰਜੂ ਆ ਗਏ । ਆ ਸਲੋਕ ਸੁਣ ਕੇ ਪਿੰਡ ਦੀ ਯਾਦ ਆ ਗਈ

    • @amandeepsingh-vk6ed
      @amandeepsingh-vk6ed 6 месяцев назад +2

      ਸਹੀ ਗੱਲ ਵੀਰ। ਮੈਂ ਵੀ ਦੁਬਈ ਹੀ ਆ। ਸੱਚੀ ਯਰ ਮੰਨ ਭਰ ਗਿਆ ਮੇਰਾ ਤਾਂ 😢

    • @labanachoyyt4090
      @labanachoyyt4090 4 месяца назад

      ❤❤

    • @amarbedi4977
      @amarbedi4977 2 месяца назад +1

      Veer g pind yaad na karo
      Guru ke shabad ch rab nu yaad kro

  • @malhi745
    @malhi745 2 года назад +149

    ਆਨੰਦ ਆ ਗਿਆ ਬਾਣੀ ਸੁਣ ਕੇ ਸਤਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ

  • @bantkaur8539
    @bantkaur8539 Месяц назад +3

    ਹੋਰ ਧਰਮਾਂ ਦੀ ਰੱਖਿਆ ਕਰਨ ਵਾਲੇ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਹਿੰਦ ਦੀ ਚਾਦਰ ਜੀ।।

  • @Sonumani47970
    @Sonumani47970 Месяц назад +3

    ਸਰੀਰ ਅੰਦਰ ਜਾਨ ਆ ਗਈ ਵਾਹਿਗੁਰੂ ਜੀ ਦੇ ਸਲੋਕ ਸੁਣ ਕੇ 🙏🏻🙏🏻🙏🏻🙏🏻🙏🏻
    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਜੀ

  • @dialoguefunnyvideo1359
    @dialoguefunnyvideo1359 2 года назад +104

    ਜਿੰਦਗੀ ਵਿਚ ਪਹਿਲੀ ਵਾਰ ਇਵਾਜ ਐਨੀ ਮਿੱਠੀ ਕਰਕੇ ਪੂਰਾ ਸ਼ਬਦ ਸੁਣਿਆ 🙏🙏🙏🙏

  • @HarpreetSingh-ix9kn
    @HarpreetSingh-ix9kn 2 года назад +213

    ਸੁਣਕੇ ਅੱਖਾਂ ਚੋਂ ਪਾਣੀ ਆ ਗਿਆ ,ਧੰਨ ਮੇਰੇ ਗੁਰੂ ਰਾਮਦਾਸ ਪਾਤਸ਼ਾਹ ਜੀਉ

    • @2356preet
      @2356preet 4 месяца назад +1

      9 ve patsh de slok a

  • @navcafe9888
    @navcafe9888 10 месяцев назад +50

    ਮਨ ਬਿਲਕੁਲ ਸ਼ਾਂਤ ਹੋ ਗਿਆ ਜੀ ਸੁਣਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਕਾਲ ਸਹਾਇ।

  • @SandeepKaur-iu5dl
    @SandeepKaur-iu5dl Месяц назад +3

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru 🙏 ♥️

  • @guri6666ala
    @guri6666ala 4 месяца назад +8

    ਬਹੁਤ ਕਰਮਾ ਵਾਲੇ ਨੇ ਇਹ ਦੋਨੋ ਸਿੰਘ, ਜਿਨਾਹ ਨੂੰ ਇੰਨੀ ਸੋਹਣੀ ਅਵਾਜ ਬਖ਼ਸ਼ੀ ਗੁਰੂ ਮਹਾਰਾਜ ਨੇ, 'ਤੇ ਤਹਿ ਦਿਲੋਂ ਧੰਨਵਾਦ ਇਸ ਵੀਰ ਦਾ ਜਿਹਨਾ ਇਹ ਵੀਡੀਓ ਸ਼ੋਸ਼ਲ ਮੀਡੀਆ ਤੇ ਸਾਂਝੀ ਕੀਤੀ।
    ਵਾਹਿਗੁਰੂ-ਵਾਹਿਗੁਰੂ-ਵਾਹਿਗੁਰੂ!!!! ♥️♥️

  • @baathmandeep6222
    @baathmandeep6222 2 года назад +44

    ਗੁਰੂ ਰਾਮਦਾਸ ਜੀ ਪਾਤਸ਼ਾਹ ਦੇ ਘਰ ਦੇ ਵਜੀਰ ਹਨ, ਬਹੁਤ ਕ੍ਰਿਪਾ ਹੈ ਗੁਰੂ ਪਿਆਰਿਆ ਦੇ ਕੰਠ ਤੇ, ਰੂਹ ਨੂੰ ਸਕੂਨ ਦੇਣ ਵਾਲੀ ਅਵਾਜ ਚ ਗੁਰਬਾਣੀ ਸਰਵਣ ਕਰਾਈ ਹੈ |🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sonykalerdhudike9609
    @sonykalerdhudike9609 2 года назад +76

    ਮਨ ਨੂੰ ਸਕੂਨ ਦੇਣ ਵਾਲੀ ਦੁਨੀਆ ਦੀ ਸਭ ਤੋਂ ਖ਼ੂਬਸੂਰਤ ਅਵਾਜ਼ 🙏🏼🙏🏼

    • @kaursupreet4257
      @kaursupreet4257 8 месяцев назад

      Snamanit krna chida .ida di kirpa waheguru g😢😢😢

  • @Gaurav_0297
    @Gaurav_0297 2 года назад +103

    ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅਪਣੀ ਮੌਜੂਦਗੀ ਦਾ ਅਹਿਸਾਸ ਕਰਾ ਰਹੇ ਨੇ। ਇਨਾਂ ਵੀਰਾਂ ਦੀ ਆਵਾਜ਼ ਦੇ ਰਾਹੀਂ।

    • @Gaurav_0297
      @Gaurav_0297 2 года назад +5

      ਜਿੰਨੀ ਵਾਰ ਸੁਣੋ ਓਨੀ ਵਾਰ ਹੀ ਸਕੂਨ ਆ ਜਾਂਦਾ ਹੈ ।

    • @brarvollyball5761
      @brarvollyball5761 2 года назад +3

      @@Gaurav_0297 ਸਹੀ ਗੱਲ ਆ ਬਾਈ

    • @ranjeetkaur5564
      @ranjeetkaur5564 2 года назад +1

      Bilkol sch

    • @mrbobbygill5269
      @mrbobbygill5269 Месяц назад

      ​@@Gaurav_0297bahot khoob farmaya tusi 🙏

  • @sanaahmehra3635
    @sanaahmehra3635 Месяц назад +4

    I m hindu punjabi maine phale ardas kari salok mahalla 9 padne se phale aur sach mai mujhe bhaut shanti mili aur mai sach mai ardas karu ga baba ji mai yeh Roz padha saku mera mann bhaut shant hua yeh padh ke. Waheguru ji🙏🙏

  • @lakhvirlucky9426
    @lakhvirlucky9426 2 месяца назад +4

    Bhut Sundar ਅਵਾਜ਼ ਬਕਸੀ ਵਾਹਿਗੁਰੂ ਜੀ ਨੇ ਵੀਰ ਜੀ ਤੁਹਾਨੂੰ ਬਹੁਤ ਸਕੂਨ ਮਿਲਦਾ ਸੁਣ ਕੇ waheguru ji waheguru ji

  • @NirmalSingh-di8yj
    @NirmalSingh-di8yj Год назад +40

    ਕਸਮ ਲੱਗੇ ਪਹਿਲੀ ਵਾਰ ਇਨੀ ਸਮਝ ਲਗੀ ਆ ਓਦੋਂ ਤੋ ਹੀ ਸੁਣਦਾ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ ਸਮੂਹ ਸੰਗਤ ਤੇ ❤❤

  • @harmeshsingh5954
    @harmeshsingh5954 Год назад +16

    ਗੁਰਬਾਣੀ ਸ਼ਬਦ ਦੀ ਮਿਠਾਸ ਬਹੁਤ ਵਧੀਆ ਲੱਗਿਆ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

  • @instaranjotaulakh18
    @instaranjotaulakh18 Год назад +25

    ਪੂਰਾ ਸ਼ਬਦ ਸੁਣਿਆ ਵਾ _ ਆਨੰਦ ਹੀ ਆਨੰਦ ਆ ❤️🙏

  • @ParminderMalout
    @ParminderMalout 26 дней назад +3

    ਪਿੰਡ ਦੀ ਯਾਦ ਆਉਂਦੀ,, ਹੁਣ ਇਸ ਤਰ੍ਹਾਂ ਸੁਣਨ ਨੂੰ ਮਿਲਿਆ ਨੀ ਕਦੇ

  • @harjeetkaur7704
    @harjeetkaur7704 Месяц назад +3

    ਧੰਨ ਧੰਨ ਗੁਰੂ ਤੇਗ ਬਹਾਦਰ ਜੀ ਹਮੇਸ਼ਾ ਆਪਣੇ ਨਾਮ ਦੇ ਨਾਲ ਜੋੜੀ ਰੱਖਣਾ ❤

  • @nirmalaulakh622
    @nirmalaulakh622 2 года назад +34

    ਵਾਹਿਗੁਰੂ ਜੀ ਮਨ ਵੈਰਾਗ ਨਾਲ ਭਰ ਗਿਆ। ਜਿੰਨੀ ਗੁਰੂ ਸਾਹਿਬ ਜੀ ਬਾਣੀਂ ਹੈ। ਓੰਨੀ ਸੋਹਣੀ ਤੇ ਮਿੱਠੀ ਆਵਾਜ਼ ਆ। ਵਾਹਿਗੁਰੂ ਜੀ ਮੇਹਰ ਕਰਨ ਵੀਰਾਂ ਤੇ। ਅਪਾਰ ਕਿਰਪਾ ਮੇਰੇ ਨਾਨਕ ਪਾਤਸ਼ਾਹ ਦੀ।। ਜੀਵੋ।।

  • @shayardildhillon9789
    @shayardildhillon9789 2 года назад +75

    ਰੂਹ ਨੂੰ ਸਕੂਨ ਦੇਣ ਵਾਲੀ ਆਵਾਜ਼ ਵਿੱਚ ਮੇਰੇ ਧੰਨ-ਧੰਨ ਗੁਰੂ ਗਰੰਥ ਸਾਹਿਬ ਜੀ ਦੀ ਗੁਰਬਾਣੀ ਸੁਣ ਆਨੰਦ ਆ ਗਿਆ। ਸਭਨੂੰ ਗੁਰਬਾਣੀ ਇਸੇ ਤਰਾਂ ਪਿਆਰ,ਵੈਰਾਗ ਅਤੇ ਸੁਰ ਵਿੱਚ ਪੜ੍ਹਨੀ ਚਾਹੀਦੀ ਹੈ। ਵਾਹਿਗੁਰੂ ਮੇਹਰ ਕਰੇ ਹਮੇਸ਼ਾ।☬ ਖਾਲਸਾ ਰਾਜ ਜ਼ਿੰਦਾਬਾਦ।💖🌹✊🦅🙏

    • @ranjeetkaur5564
      @ranjeetkaur5564 2 года назад +2

      Hnji bani eda hi parni chaidi taa jo mn tik ske te vairaag te Anand awe

    • @shayardildhillon9789
      @shayardildhillon9789 2 года назад +2

      @@ranjeetkaur5564 ਬਿਲਕੁਲ ਜੀ ਵਾਹਿਗੁਰੂ ਮੇਹਰ ਕਰੇ ਹਮੇਸ਼ਾ ਤੁਹਾਡੇ ਉੱਤੇ 🙏🙏

  • @sukhchainrai2947
    @sukhchainrai2947 Год назад +19

    ਵਾਹਿਗੁਰੂ ਜੀ
    ਵਾਹਿਗੁਰੂ ਜੀ ਦੀ ਮੇਹਰ ਸਦਕਾ ਕੁਝ ਦਿਨ ਪਹਿਲਾ ਹੀ ਮੈਨੂੰ ਧੀ ਦੀ ਦਾਤ ਮਿਲੀ ਹੈ ਜੀ
    ਅਤੇ ਸੱਚੇ ਪਾਤਸ਼ਾਹ ਜੀ ਨੇ ਐਨੀ ਮੇਹਰ ਕੀਤੀ ਹੈ ਕੀ ਉਹਨੂੰ ਐਨੀ ਲੱਗਣ ਹੈ ਕੀ ਸ਼ਾਮ ਨੂੰ ਇਹ ਸਾਰਾ ਪਾਠ ਸੁਣੇ ਬਿਨਾਂ ਨੀਂਦ ਨਹੀਂ ਆਉਂਦੀ🙏🙏🙏🙏🙏
    ਮੇਰੀ ਇੱਕੋ ਹੀ ਅਰਦਾਸ ਹੈ ਕੀ ਵਾਹਿਗੁਰੂ ਜੀ ਬੱਚੀ ਨੂੰ ਸਿੱਖੀ ਸਰੂਪ ਬਖਸ਼ਣ ਜੀ 🙏🙏🙏🙏🙏🙏

  • @Preet_ns-wala
    @Preet_ns-wala 3 месяца назад +4

    ਵਾਹਿਗੁਰੂ ਜੀ ਬਹੁਤ ਪਿਆਰੀ ਬਾਣੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭਨਾਂ ਤੇ ਮੇਹਰ ਕਰੀ ਦਾਤਿਆ ਧੰਨ ਧੰਨ ਬਾਬਾ ਨਾਨਕ ਦੇਵ ਮਹਾਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ 🙏🙏🙏🙏🙏

  • @SimmiMaan-el6uq
    @SimmiMaan-el6uq 23 дня назад +2

    Dil nu ak ਅਜਿਹਾ ਜਾ ਸਕੂਨ ਮਿਲਦਾ ਐਵੇਂ ਲੱਗ ਦਾ ਜਿਵੇਂ ਕਿਸੇ ਹੋਰ ਹੀ ਦੁਨੀਆ ਵਿੱਚ ਹੁੰਦਾ 🫠🙏🏻

  • @handasardar
    @handasardar Год назад +14

    ਸ਼ਾਇਦ ਇਸ ਤੋਂ ਸੋਹਣੀ ਆਵਾਜ਼ ਵਿੱਚ ਨਾ ਕਦੀ ਸੁਣੇ ਆ ਸਲੋਕ ਤੇ ਨਾ ਕਦੀ ਸੁਣਨੇ ਆ।🎉🎉

  • @sewakdhaliwalguri1352
    @sewakdhaliwalguri1352 2 года назад +946

    mnu 4 day ਹੋ ਗੲੇ ਰਪੀਟ ਤੇ ਸੁਣਦੇ ਨੂੰ ਨੋਵੇ ਪਾਤਸ਼ਾਹ ਜੀ ਦੇ ਸਲੋਕ,, ਧੰਨ ਧੰਨ ਗੁਰੂ ਰਾਮਦਾਸ ਜੀ ਮਿਹਰ ਭਰਿਆ ਹੱਥ ਰੱਖਣ

    • @JaspalSingh-dw8pt
      @JaspalSingh-dw8pt 2 года назад +41

      Hji g ma ta har time gaddi wich la ka rakh da room wich ve bhut skon mel da ❤️

    • @ManjitSingh-qo4zq
      @ManjitSingh-qo4zq 2 года назад +16

      @@JaspalSingh-dw8ptਮੈਂ ਵੀ ਮੌਜ ਤੇ ਸੁਣ ਰਿਹਾ ਸੀ ਤੇ utube ਤੇ ਸਰਚ ਕੀਤਾ ਤੇ ਬਹੁਤ ਵਧੀਆ ਲੱਗਾ,

    • @inderbains6774
      @inderbains6774 2 года назад +5

      0

    • @inderbains6774
      @inderbains6774 2 года назад +4

      0

    • @inderbains6774
      @inderbains6774 2 года назад +1

      pp

  • @AMmandeepkaur3011
    @AMmandeepkaur3011 2 года назад +99

    🤲ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ 🙏...... ਇੰਨੀ ਸ਼ਾਤੀ ਮਿਲੀ ਸ਼ਬਦ ਸੁਣ ਕੇ ਜਿਵੇਂ ਸਾਰੇ ਦੁੱਖ ਦਰਦ ਤੇ ਚਿੰਤਾਵਾਂ ਮਿਟ ਗਈਆਂ ਹੋਣ ,, ਵਾਹਿਗੁਰੂ ਜੀ ਚੜਦੀਕਲਾ ਚ ਵਿਚ ਰੱਖਣ ਆਪ ਜੀ ਨੂੰ 🙏

  • @pargatkahlon9370
    @pargatkahlon9370 8 месяцев назад +5

    ਬਹੁਤ ਵਧੀਆ ਪੜ ਰਹੇ ਬਾਬਾ ਜੀ ਨੋਵੇ ਗੂਰੂ ਨਾਨਕ ਤੇਗ ਬਹਾਦਰ ਜੀ ਦੇ ਸਲੋਕ ਬਹੁਤ ਮਿੱਠੀ ਆਵਾਜ਼ ਹੈ ਜੀ

  • @harmandeepkaur6334
    @harmandeepkaur6334 Месяц назад +2

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਜੀ ਮਹਾਰਾਜ ਜੀ ❤🙏🙏🙏🙏🙏❤

  • @gurpreetghaintsong1938
    @gurpreetghaintsong1938 9 месяцев назад +53

    Mai ਹਰ ਰੋਜ਼ ਸਵੇਰੇ ਜਪੁਜੀ ਸਾਹਿਬ ਚੌਪਈ ਸਾਹਿਬ ਦਾ ਪਾਠ ਕਰਕੇ ਇਹ ਸਲੋਕ ਸੁਣ ਦਾ ਕੀ ਸਕੂਨ ਮਿਲਦਾ ਸੁਣ ਕੇ ਵਾਹਿਗੁਰੂ ਜੀ ਪੂਰੇ ਦਿਨ ਚੋਂ ਏਹੀ ਟਾਈਮ ਵਧਿਆ ਹੁੰਦਾ ਜਿਨ੍ਹਾਂ ਟਾਈਮ ਸਲੋਕ ਸੁਣ ਲਏ ਪਾਠ ਕਰ ਲਿਆ

  • @vickysarmal461
    @vickysarmal461 Год назад +13

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 ਵਾਹਿਗੁਰੂ ਮੇਹਰ ਕਰੋ ਮੰਨ ਨੂੰ ਸਕੂਨ ਮਿਲ ਜਾਂਦਾ ਮੇਰੇ ਵੀਰਾਂ ਦੀ ਕਿੰਨੀ ਮਿਠੀ ਅਵਾਜ

  • @sasgatkagroup1021
    @sasgatkagroup1021 2 года назад +48

    ਅਵਾਜ ਚ ਬੁਹਤ ਹੀ ਜਿਆਦਾ ਰਸ ਆ,ਮਾਲਿਕ ਐਵੇਂ ਈ ਕਿਰਪਾ ਰੱਖੇ,,,🙏🏻🙏🏻

  • @bhupindersinghghumman9307
    @bhupindersinghghumman9307 23 дня назад +1

    ਵਾਹਿਗੁਰੂ ਜੀ ਬਹੁਤ ਸੁਰੀਲੀ ਅਵਾਜ਼ ਆ ਸਿੰਘ ਦੀ ਸਦਾ ਚੜ੍ਹਦੀ ਕਲਾ ਹੋਵੇਂ ਸਿੰਘਾਂ ਦੀ

  • @thindmakhu9512
    @thindmakhu9512 6 месяцев назад +4

    ਅਕਾਲ ਦੀਆਂ ਆਪਣੀਆਂ ਗੱਲਾਂ ਜਿਸ ਨੂੰ ਅਕਾਲ ਪੁਰਖ ਨੇ ਆਪ ਹੀ ਨੌਵੇਂ ਸਵਰੂਪ ਵਿੱਚ ਆਪ ਹੀ ਆਪਣੀ ਬਾਣੀ ਦੇ ਸਲੋਕ ਦੇ ਰੂਪ ਵਿੱਚ ਵਰਨਣ ਕੀਤਾ 🙏🙏 ਇਸ ਅਕਾਲ ਦੀ ਬਾਣੀ ਸੁਣ ਮਨ 🌹 ਆਤਮਾ ਪਰਮਾਤਮਾ ਨੂੰ ਮਹਿਸੂਸ ਕਰਦੇ ਹਨ 🙏🙏

  • @jasjitsinghjassuppal7286
    @jasjitsinghjassuppal7286 2 года назад +30

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 🌹🙏 ਜ਼ਿੰਦਗੀ ਸਫਲ ਹੋ ਗਈ 🌹

  • @sukhmanhappy3282
    @sukhmanhappy3282 Год назад +13

    ਵਾਹ ਵਾਹ kuch ਕਹਿਣ nu nhi ki ਤਰੀਫ kra mere kol ਸ਼ਬਦ ਨਹੀਂ❤❤❤❤❤❤❤❤❤

  • @HarjitSingh-rn8ch
    @HarjitSingh-rn8ch 2 года назад +8

    ਅਨੰਦ ਫੇਰ ਉਹ ਆਉਂਦਾ ਜੇ ਇਕੋ ਜਹੇ ਹੋਈਏ ਧਨਵਾਦ ਵਧੀਆ ਅਵਾਜ਼ ਹਰਜੀਤ ਸਿੰਘ ਬੰਡਾਲਾ ਅੰਮ੍ਰਿਤਸਰ

  • @Ekampreet3056
    @Ekampreet3056 Месяц назад +2

    ਵਾਹਿਗੁਰੂ ਜੀ ਰੂ ਖੁਸ਼ ਹੋਗੀ ਏਨੀ ਸੁਰੀਲੀ ਆਵਾਜ ਏਸ ਤਰਾ ਜਾਪਦਾ ਹੈ ਜਿਵੇਂ ਅੰਬਰਾਂ ਚੋ ਕੋਈ ਬੋਲਦਾ ਹੋਵੇ

  • @tejveerSinghfateh-ng8hx
    @tejveerSinghfateh-ng8hx Месяц назад +2

    ਆਕਾਸ਼ ਰੱਬ ਜੀ ਮੇਰੀ ਗਰੀਬ ਦੀ ਵੀ ਕੋਈ ਕੁਲੀ ਬਣਾ ਦਵੀ ਤੇ ਮੈਨੂੰ ਵੀ ਆਪਣੀ ਸੇਵਾ ਕਰਨ ਦਾ ਬਲ ਬਖਸ਼ੋ , ਬਾਬਾ ਨਾਨਕ ਜੀ ਬੁਰੇ ਕਮਾ ਤੋ ਬਚਾ ਲਵੋ , ਇਸ ਕੋੜ ਚੋ ਬਾਹਰ ਕਰੋ ਅਪਣਾ ਹੱਥ ਮੇਰੇ ਉਪਰ ਰੱਖਣਾ ਜੀ , ਬਹੁਤ ਮਨ ਖੁਸ਼ ਹੁੰਦਾ ਬੜਾ ਸਕੂਨ ਮਿਲਦਾ ਇਹ ਸਲੋਕ ਸੌਣ ਕ, waheguru ਜੀ ਮੇਰਾ ਵੀ ਇਕ ਘਰ ਬਣਾ ਦੋ ਤੁਹਾਡੀ ਰਹਿਮਤ ਤੋਂ ਬਿਨਾ ਕੁਝ ਨਹੀਂ ਹੁਣਾ , ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @KuldeepSingh-hu9nl
    @KuldeepSingh-hu9nl 2 года назад +33

    mai daily apni beti kol eh Salok lga deni a, oh sundi sundi so jandi a, pehla boht thora sondi c, hun Salok sundi sundi hi so jandi a🙏Waheguru bhala kare🙏🙏Chardikala hove 🙏🙏

  • @RajveerSingh-zs2ss
    @RajveerSingh-zs2ss 2 года назад +19

    ਵਾਹਿਗੁਰੂ ਜੀ ਵਾਹਿਗੁਰੂ ਜੀ ਮਨ ਨੂੰ ਬਹੁਤ ਸ਼ਾਂਤੀ ਮਿਲੀ ਗੁਰੂ ਜੀ ਦੀ ਬਾਣੀ ਸੁਣ ਕੇ🙏🙏🙏

  • @PindtoCanada
    @PindtoCanada 2 года назад +10

    ਟਰੱਕ ਵਿੱਚ ਹਰ ਰੋਜ ਸੁਣਦਾ ਮੈ ਇਹ ਸਬਦਦ

  • @ReetMani-ru2nx
    @ReetMani-ru2nx 2 месяца назад +2

    ਬੜਾ ਆਨੰਦ ਆਉਂਦਾ ਜੀ ਮੈਨੂੰ ਤਾਂ ਤਿੰਨ ਦਿਨ ਹੋ ਗਏ ਲਗਾਤਾਰ ਸੁਣਦੀ ਨੂੰ

  • @BalwantSingh-sz2ss
    @BalwantSingh-sz2ss 2 месяца назад +3

    ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀਆਂ ਨੇ ਬਹੁਤ ਹੀ ਪ੍ਰੇਮ ਨਾਲ ਸਲੋਕ ਗਾਇਨ ਕੀਤੇ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਆਪ ਜੀ ਨੂੰ ਚੜਦੀ ਕਲਾ ਬਖਸ਼ਣ ਜੀ 🙏🙏🙏🙏

  • @english_rav
    @english_rav 2 года назад +41

    Rooh kamb jandi.... Roohani awaaz hai bhai sahib ji di. God bless both of you. 🙏🙏

  • @hawarasaab6958
    @hawarasaab6958 Год назад +7

    ਜਦੋਂ ਪਿੰਡ ਚ ਸਰਬ ਸਾਂਝੇ ਆਖੰਡ ਪਾਠ ਸਾਹਿਬ ਰੱਖੇ ਜਾਂਦੇ ਨੇ, ਸ਼ਾਮ ਸਵੇਰੇ ਸਪੀਕਰ ਚ ਇਹਨਾਂ ਸਿੰਘਾਂ ਦੀ ਰੌਲ ਹੋਣੀ ਚਾਹੀਦੀ ਹੈ, ਜਿੱਥੇ ਤੱਕ ਆਵਾਜ਼ ਜਾਵੇਗੀ, ਪਿਆਰ ਵਾਲੀ ਸੰਗਤ ਭੱਜੀ ਆਵੇਗੀ ਪਾਠ ਸੁਣਨ ਲਈ, ਆਨੰਦ ਬੰਨਕੇ ਰੱਖ ਦੇਣਗੇ ਇਹ ਸਿੰਘ

  • @BakeLand22
    @BakeLand22 2 года назад +15

    Waheguru waheguru ਐਨੀ ਮਿੱਠੀ ਬਾਣੀ ਬਸ ਸੁਣੀ ਜਾਵੋ ਤੇ ਅਨੰਦ ਹੀ ਅਨੰਦ 🙏

  • @noname-1313
    @noname-1313 6 дней назад

    Roj sunna wala pakf saaf rooha nu waheguru ji da khalsa waheguru ji di fateh ❤❤❤❤❤❤

  • @g_roun.d
    @g_roun.d 23 дня назад

    ਵਾਹਿਗੁਰੂ ਜੀ ❤❤ ਪ੍ਰਤੱਖ ਗੁਰੂ ਸਾਹਿਬ ਜੀ ਤਾਂ ਨਹੀਂ ਵੇਖੇ ਜੋ ਅੱਜ ਕੱਲ੍ਹ ਗੁਰੂ ਸਾਹਿਬਾਂ ਜੀ ਦੀਆਂ ਫੋਟੋਆਂ ਵੇਖਦੇ ਹਾਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਫੋਟੋ ਬੜੀ ਸ਼ਾਂਤ ਨਿਮਰਤਾ ਸ਼ਾਂਤੀ ਦੇ ਪੁੰਜ ਵੇਖਦੇ ਹਾਂ ਸਕੂਨ ਮਿਲਦਾ ਹੈ ਵਾਹਿਗੁਰੂ ਜੀ ❤❤

  • @ravimahal3696
    @ravimahal3696 Год назад +56

    ਕਿਨਾ ਸਕੂਨ ਆ ਅਵਾਜ਼ ਚ❤, ਜੇ ਕਿਤੇ ਨਾਲ ਨਾਲ ਗੁਰਬਾਣੀ ਦੇ ਅਰਥ ਵੀ ਮੈਂ ਸਮਝ ਸਕਦਾ ਤਾ ਹੋਰ ਵੀ ਆਨੰਦ ਮਾਣਦਾ🙏🙏

    • @Sandhuspeaks1
      @Sandhuspeaks1 Год назад

      ਗੁਟਕੇ ਤੇ ਟਿਕੇ ਹੁਦੇ ਨੇ ਅਰਥਾ ਸਮੇਤ ਵੀ.

  • @gharugroups1031
    @gharugroups1031 2 года назад +53

    ਦਿਲ ਨੂੰ ਸਕੂਨ ਵਾਹਿਗੁਰੂ ਜੀ 🙏 🙏

  • @amriksingh8491
    @amriksingh8491 2 года назад +43

    ਵਾਹ ਜੀ ਵਾਹ ਕਿੰਨਾ ਅਨੰਦ ਆ ਧੰਨ ਵਾਹਿਗੁਰੂ
    ਧੰਨ ਗੁਰੂ ਘਰ ਦੇ ਪਾਠੀ ਸਿੰਘ🙏

  • @AulakhVlogs_8386
    @AulakhVlogs_8386 20 дней назад +1

    Bachpan wich dekhde si akhand path de bhog painde hunde si Edda salok parde si Granthi bahut wadiya lagga
    Dhan Guru Ramdas ji maharaj 🙏🙏

  • @SharanNagra-wx9cl
    @SharanNagra-wx9cl 8 месяцев назад +2

    ਅਨੰਦ ਅਨੰਦ ਸਭ ਕੋ ਕਹੈ ਅਨੰਦ ਗੁਰੂ ਤੇ ਜਾਣਿਆ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @karanveersingh9956
    @karanveersingh9956 2 года назад +20

    ਬਹੁਤ ਆਨੰਦ ਆ ਗਿਆ ਜੀ ਸੁਣਕੇ। ਬਹੁਤ ਵਾਇਰਲ ਹੋ ਰਹੀ ਐ ਜੀ ਇਹ ਆਵਾਜ਼।🙏💝

  • @anonymousboy610
    @anonymousboy610 2 года назад +9

    ਪੱਥਰ ਹਿਰਦਾ ਵੀ ਪਸੀਜ ਜਾਂਦਾ , ਧੰਨ ਗੁਰੂ ਨਾਨਕ ਦੇਵ ਜੀ ਮਹਾਂਰਾਜ ਜਿੰਨਾ ਸਾਨੂੰ ਇਹ ਅਨਮੋਲ ਖਜ਼ਾਨਾ ਦਿੱਤਾ। 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮਹਾਂਰਾਜ ਕਿਰਪਾ ਕਰ l

  • @gxvy855
    @gxvy855 2 года назад +16

    ਵਾਹਿਗੁਰੂ ਜੀ ਦਿਲ ਨੂੰ ਸ਼ੂਹ ਜਾਣ ਵਾਲਾ ਪਾਠ 🙏🙏🙏

  • @PushpinderSingh-z1i
    @PushpinderSingh-z1i 11 дней назад

    ❤ਗੁਰਬਾਣੀ ❤ਸੁਣ ❤ਕੇ❤ਬਹੁਤ ❤ਅਨੰਦ ❤ਆ❤ਰਿਹਾ❤ਹੈ❤ਵਾਹਿਗੁਰੂ ❤ਜੀ❤ਭੋਗ ❤ਪੈ❤ਰਿਹਾ ❤ਹੈ❤

  • @JasveerSingh-ic8nh
    @JasveerSingh-ic8nh Месяц назад +1

    Waheguru ji ka khalsa waheguru ji ki Fateh 🙏🙏🙏

  • @roohesangeet1373
    @roohesangeet1373 2 года назад +45

    ਬਹੁਤ ਹੀ ਦਿਲ ਨੂੰ ਛੂਹਣ ਵਾਲੀ ਅਵਾਜ ਹੈ ਬੇਨਤੀ ਹੈ ਜੀ ਇਹਨਾਂ ਵੀਰਾਂ ਦੇ ਨਾਮ ਜਰੂਰ ਦੱਸੋ ਤਾਂ ਜੋ ਇਨ੍ਹਾਂ ਦੀ ਰਸਨਾ ਤੋਂ ਹੋਰ ਵੀ ਗੁਰਬਾਣੀ ਸੁਣਨ ਨੂੰ ਮਿਲ ਸਕੇ

    • @jarmanjitsingh1331
      @jarmanjitsingh1331 2 года назад +3

      bhai manjit singh pathi darbar sahib amritsar sahib 2 singh ne ji

    • @gurmukh174
      @gurmukh174  2 года назад +2

      Bhai Manjit Singh Ji Left side And Bhai Jagjit Singh Ji right side

    • @roohesangeet1373
      @roohesangeet1373 2 года назад +2

      @@gurmukh174 veer ji ehna singhaa di rasna to hor vi gurbaani sunn nu mil sakdi hai

    • @whala2856
      @whala2856 2 года назад +1

      ਭਾਈ ਜਗਜੀਤ ਸਿੰਘ ਤੇ ਭਾਈ ਮਨਜੀਤ ਸਿੰਘ ਹੈ

    • @kahlonkahlon4678
      @kahlonkahlon4678 2 года назад

      @@jarmanjitsingh1331 hnji

  • @GurpreetSingh-ip6gm
    @GurpreetSingh-ip6gm Год назад +12

    ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣਾ ਜੀ 🙏🙏

  • @rajamishal7281
    @rajamishal7281 2 года назад +29

    DiL nu shoh gaya guru da shabad sawarg aa eh boll waheguru 🙏🙏🙏❤❤❤❤❤❤❤❤❤

  • @SimranjitKaur-ms2tx
    @SimranjitKaur-ms2tx 5 месяцев назад +3

    ਜਿੰਨੀ ਵਾਰ ਸੁਣੀ ਜਾਈ ਏ, ਮਨ ਨੀ ਭਰਦਾ ਅੱਖਾਂ ਵਿੱਚ ਹੰਜੂ ਆ ਜਾਂਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ, ਧੰਨ ਧੰਨ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਪਿਤਾ ਜੀ ਮੇਹਰ ਕਰਿਓ 🙏

  • @dr.jagdevsingh384
    @dr.jagdevsingh384 6 месяцев назад +5

    15 ਦਿਨ ਹੋ ਗਏ ਰਿਪੀਟ ਤੇ ਸੁਣਦੇ ਬੋਹਤ ਸੋਹਣੀ ਆਵਾਜ਼ ਵਾਹਿਗੁਰੂ g

  • @princeraikohli2498
    @princeraikohli2498 2 года назад +25

    ਵਾਹਿਗੁਰੂ ਜੀ ਦੀ ਬਾਣੀ ਚ ਸਕੂਨ ਏ 🙏👏♥️ਬਹੁਤ ਹੀ ਵਧੀਆ ਆਵਾਜ਼ ਏ ਭਾਈ ਸਹਿਬਾਨ ਦੀ🥰 ਰੂਹ ਨੂੰ ਸਕੂਨ ਮਿਲਦਾ ਸੁਣਕੇ 🙏🤗 ਵਾਹਿਗਰੂ ਸੁਣ ਸੁਣ ਜੀਵਾਂ ਤੇਰੀ ਬਾਣੀ🙏 ਸਰਬੱਤ ਦਾ ਭਲਾ ਕਰੀ ਮਾਲਕਾ🙏♥️

  • @gopimannan9703
    @gopimannan9703 2 года назад +16

    ਵਾਹਿਗੁਰੂ ਜੀ ਇਨਾਂ ਵੀਰਾਂ ਨੂੰ ਚੱੜਦੀ ਕਲਾ ਵਿੱਚ ਰੱਖੇ🌺🌺🙏🙏

  • @healthwealthforhappylifeby1449
    @healthwealthforhappylifeby1449 3 года назад +57

    Speechless ,gurbani da mja dugna ho janda jad es tra de awaj hove ❤️

  • @ManpreetSingh-c1p
    @ManpreetSingh-c1p Месяц назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਕਾਲ ਪੁਰਖ ਪਾਤਸ਼ਾਹ ਸਾਹਿਬ ❤❤❤❤

  • @baljindersingh6209
    @baljindersingh6209 2 года назад +15

    Baba ji Gurbani Awaj apki bhut bhut hi rooh nu skoon mil gya ek din vich 50 vr suniya waheguru ji

  • @gaganjitsingh7946
    @gaganjitsingh7946 2 года назад +9

    ਵਾਹਿਗੁਰੂ ਜੀ ਤੁਹਾਨੁ ਚੜ੍ਹਦੀਕਲਾ ਬਖਸ਼ਣ ਬਹੁਤ ਹੀ ਸੋਹਣੀ ਆਵਾਜ ਆ ਤੁਹਾੜੀ ਬਹੁਤ ਹੀ ਆਨੰਦ ਆਇਆ ਜੀ🙏🙏🙏