Salok Mahalla 9 in old style 🙏 ਸਲੋਕ ਮਹੱਲਾ ੯ 🙏 Full Patth in ❤Heart touching voice ❤

Поделиться
HTML-код
  • Опубликовано: 22 окт 2024

Комментарии • 849

  • @LovepreetsinghSidhusaab
    @LovepreetsinghSidhusaab 3 месяца назад +52

    ਰੂਹ ਖੁਸ਼ ਹੋਗੀ ਵਾਹੇਗੁਰੁ ਦੇ ਸਲੋਕ ਸੁਣ ਕੇ ਕਿਸ ਕਿਸ ਦੀ ਰੂਹ ਖੁਸ਼ ਹੋਈ ਆ 🙇🙏

  • @deepdhariwal1
    @deepdhariwal1 3 месяца назад +31

    ਸਾਧ ਸੰਗਤ ਜੀ ਕੀ ਕਹਾਂ ਐਸੀ ਆਵਾਜ ਲਗਦਾ ਹੈ ਕਿ ਸਚ। ਖੰਡ ਵਿਚ ਹੀ ਬੈਠੇ ਹਾਂ ਇਸ ਤੋਂ ਉੱਪਰ ਕੁਝ ਨਹੀਂ ਕੁਝ ਨਹੀਂ ਕੋਈ ਨਹੀਂ ਧੰਨ ਧੰਨ ਸਤਿਗੁਰ ਤੇਗ ਬਹਾਦਰ ਸਾਹਿਬ ਜੀ

  • @KaramjeetSingh-x8p
    @KaramjeetSingh-x8p 7 месяцев назад +82

    ਪਿੰਡ ਦੀ ਯਾਦ ਆ ਗਈ ❤❤❤

    • @technicalkabaddi1543
      @technicalkabaddi1543 6 месяцев назад +7

      Sachi gal aa yr 😢

    • @sarbkaur9649
      @sarbkaur9649 Месяц назад

      ❤❤❤❤😊😊😊😊❤❤❤❤❤❤❤❤her j green 💚

  • @emaansinghmaan79
    @emaansinghmaan79 5 месяцев назад +75

    ਸਾਧ ਸੰਗਤ ਜੀ ਕੀ ਕਹਾਂ ਐਸੀ ਆਵਾਜ ਲਗਦਾ ਹੈ ਕਿ ਸਚ। ਖੰਡ ਵਿਚ ਹੀ ਬੈਠੇ ਹਾਂ ❤ ਇਸ ਤੋਂ ਉੱਪਰ ਕੁਝ ਨਹੀਂ 🎉 ਕੁਝ ਨਹੀਂ 🎉 ਕੋਈ ਨਹੀਂ 🎉 ਧੰਨ ਧੰਨ ਸਤਿਗੁਰ ਤੇਗ ਬਹਾਦਰ ਸਾਹਿਬ ਜੀ ❤

  • @mandipsingh1376
    @mandipsingh1376 3 месяца назад +16

    ਪਿੰਡ ਤਾ ਸਾਰਿਆਂ ਦਾ ਇਕ ਈ ਆ ਸਾਰੇ ਭਰਾ ਸੱਚਖੰਡ

  • @Harman-cj2re
    @Harman-cj2re 3 месяца назад +39

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ 🙏❤

  • @SandeepKaur-qj1qp
    @SandeepKaur-qj1qp 3 месяца назад +21

    ਇਸ ਪਾਠ ਨੂੰ ਸੁਣਕੇ ਸਕੂਨ ਮਿਲਦਾ ਹੈ ਰੂ ਸਕੂਨ ਮਿਲਦਾ ਹੈ❤❤❤❤❤

  • @Santokhsingh-nf1fe
    @Santokhsingh-nf1fe 8 месяцев назад +92

    ਮਨ ਨੂੰ ਸਕੂਨ ਦੇਣ ਵਾਲੀ ਅਵਾਜ਼ ਦਿਲ ਕਰਦਾ ਸੁਣੀ ਜਾਈਏ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ

  • @kulwindersingh8018
    @kulwindersingh8018 4 месяца назад +35

    ਸੱਚੀ ਗੱਲ ਹੈ ਕਿ ਇਹਨਾਂ ਭਾਈ ਸਾਹਿਆਬ ਨੇ ਬਾਣੀ ਨਾਲ ਰੱਬ ਨਾਲਜੋੜਨ ਦਾ ਕੰਮ ਕੀਤਾ ਬਹੁਤ ਹੀ ਖੂਬ

  • @kuljeetsingh1747
    @kuljeetsingh1747 3 месяца назад +18

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurpreetSingh-oq7jp
    @GurpreetSingh-oq7jp 8 месяцев назад +57

    ਵਾਹ ਜੀ ਵਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਬਹੁਤ ਸੁੰਦਰ ਆਵਾਜ਼

  • @rajindersingh6282
    @rajindersingh6282 7 месяцев назад +25

    ਵਾਹਿਗੁਰੂ ਜੀ ਹੋਰ ਵੀ ਪਾਠੀ ਸਿੰਘਾ ਨੂੰ ੲਇਸੇ ਤਰਾ ਬਲ ਬੁਧੀ ਬਕਸੋ ਜੀ ਤਾ ਕਿ ਪੁਰਾਣੀ ਮਰਿਆਦਾ ਕਾਇਮ ਰਹੇ ਜੀ ਧੰਨਵਾਦ ਜੀ 🙏🙏🙏🙏🙏

  • @mehakpreet-fl8sh
    @mehakpreet-fl8sh 5 месяцев назад +18

    Waheguru ji🌹🙏 Waheguru ji🌹🙏ਬਹੁਤ ਬਹੁਤ ਸਕੂਨ ਮਿਲਦਾ,, ਬਹੁਤ ਹੀ ਸਰੀਲੀ ਅਵਾਜ਼ ਆ ਵੀਰਾ ਦੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙌🙌

  • @singhdavinder5140
    @singhdavinder5140 8 месяцев назад +35

    ❤❤ ਬਹੁਤ ਸਕੂਨ ਮਿਲਦਾ ਇਹਨਾਂ ਪਾਠੀ ਸਿੰਘਾਂ ਨੂੰ ਸੁਣ ਕੇ❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਸਾਧ ਸੰਗਤ ਜੀਓ ❤❤

  • @LLAK.
    @LLAK. Год назад +67

    ਬਾਬਾ ਜੀ ਦੀ ਆਵਾਜ਼ ਬਹੁਤ ਸੋਹਣੀ ਹੈ ।

  • @GurpreetDhillon-y7u
    @GurpreetDhillon-y7u 5 месяцев назад +12

    ਧੰਨ ਗੁਰੂ ਤੇਗ ਬਹਾਦਰ ਚੜਦੀ ਕਲਾ ਚ ਰੱਖਣਾ

  • @Lovejass767
    @Lovejass767 7 месяцев назад +22

    Boht sukoon milda sun k Sade pind di yad aandi sun k waheguru g Mehr kro

  • @tarsemlal9846
    @tarsemlal9846 7 месяцев назад +18

    🙏🌹 ਵਾਹਿਗੁਰੂ ਜੀ ਬਹੁਤ ਹੀ ਮਿੱਠੀ ਆਵਾਜ਼ ਵਿੱਚ ਬਾਣੀ ਪੜ ਰਹੇ ਹੋ ਅਨੰਦ ਆ ਰਿਹਾ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਭ ਤੇ 🌹🙏

  • @cheema1096
    @cheema1096 4 месяца назад +16

    ਵਾਹਿਗੁਰੂ ਜੀ ਬਹੁਤ ਸਕੂਨ ਮਿਲ ਦਾ 🙏🏻

  • @sukhwantsinghparwana7004
    @sukhwantsinghparwana7004 8 месяцев назад +240

    ਇਹ ਦੋਵੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਠੀ ਸਿੰਘ ਆ ਬਹੁਤ ਸ਼ੰਦਰ ਆਵਾਜ ਆ ਇਹਨਾ ਵੀਰਾ ਕੋਲੋ ਸਲੋਕ ਸੁਣ ਦਾ ਅਨੰਦ ਆ ਜਾਦਾ

    • @azadpanchi7778
      @azadpanchi7778 7 месяцев назад +25

      😊

    • @azadpanchi7778
      @azadpanchi7778 7 месяцев назад +12

      😊😊😊

    • @azadpanchi7778
      @azadpanchi7778 7 месяцев назад

      😊😊😊😊😊😊😊😊😊😊😊😊😊😊😊😊😊😊😊+😊😊😊😊😊😊😊😊😊

    • @nishanbhullar5845
      @nishanbhullar5845 6 месяцев назад +3

      Weeteret😅😅😅treerttrr😅😅ttd😅t😅tt😅tete😅t😅😅e😅te😅tet😅😅ete😅t😅te😅tte😅te😅t😅te😅😅e😅t😅tw😮t😅r😊stsitstttttr😅tt😅tyete😅te😅tETS

    • @jagandeepsingh7047
      @jagandeepsingh7047 5 месяцев назад +3

      C

  • @Harman-cj2re
    @Harman-cj2re 3 месяца назад +14

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏❤️

  • @JasvirKaur-it8mf
    @JasvirKaur-it8mf 4 месяца назад +10

    ਬਾਣੀ ਦਾ ਅਤਿ ਅਦਬ ਬਹੁਤ ਬਹੁਤ ਧੰਨਵਾਦ ਜੀ

  • @shamalambar5985
    @shamalambar5985 5 месяцев назад +79

    ਬਹੁਤ ਸਕੂਨ ਦਿੱਤਾ ਪਾਠ ਨੇ ਬਹੁਤ ਦੁੱਖੀ ਸੀ ਵਾਹਿਗੁਰੂ ਜੀ ਮੇਹਰ ਕਰਿਓ ਜੀ ❤

    • @harpreetkauraulakh
      @harpreetkauraulakh 2 месяца назад +4

      ਪਾਠ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਦਾ

  • @Foryoutube2023-r4q
    @Foryoutube2023-r4q 3 месяца назад +7

    ਧੰਨ ਧੰਨ ਗੁਰੂ ਤੇਗ਼ ਬਹਾਦਰ ਸਾਹਿਬ ਜੀ 🙏🏻

  • @zorawarsinghpandher4931
    @zorawarsinghpandher4931 4 месяца назад +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🌹🙏

  • @naseebchahal5877
    @naseebchahal5877 6 месяцев назад +8

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਭ ਦੇ ਬੇੜੇ ਪਾਰ ਕਰਿਓ ਜੀ

  • @DharamSingh-e2g
    @DharamSingh-e2g 7 месяцев назад +17

    ਵਾਹਿਗੁਰੂ ਚੜ੍ਹਦੀ ਕਲਾ ਵੀਰਾਂ ਤੇ ਬਹੁਤ ਕ੍ਰਿਪਾ ਏਨਾ ਤੇ 🙏

  • @amirksingh7481
    @amirksingh7481 5 месяцев назад +51

    ਪਿੰਡ ਦੀ ਯਾਦ ਆ ਜਾਂਦੀ ਹੈ ਇਹ ਬਾਣੀ ਸੁਣਨ ਨਾਲ ਵਾਹਿਗੁਰੂ ਜੀ

  • @ManjitSingh-ow5ne
    @ManjitSingh-ow5ne 4 месяца назад +14

    Ic tra lagda hai k mein ghar vich beth k gurbani da anand le riha has guru granth sahib mere ghar vich Parkash han❤❤

  • @FatehRandhawa-vo5xj
    @FatehRandhawa-vo5xj 5 месяцев назад +11

    ਇਹ ਸ਼ਬਦ ਸੁਣ ਕੇ ਹਿਰਦੇ ਨੂੰ ਬਹੁਤ ਸਕੂਨ ਮਿਲਦਾ ਏ❤, ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਉ

  • @MandeepSingh-p1n
    @MandeepSingh-p1n 6 месяцев назад +15

    ਵਾਹਿਗੁਰੂ ਜੀ, ❤❤❤❤❤ਕੋਈ ਸਬਦ ਨੀ ਕਹਿਣ ਲਈ ❤❤❤❤❤❤❤❤❤ਮਨ ਕਰਦਾ ਸੁਣੀ ਜਾਵਾ

  • @harpalKrishan
    @harpalKrishan 4 месяца назад +11

    ਸਤਿਪੁਰਖ ਜੀ ਦੀ ਸੱਚੀ ਬਾਣੀ ਅੰਮ੍ਰਿਤੁ ਪ੍ਰਸ਼ਾਦ

  • @BALWINDERSINGH-pz1ku
    @BALWINDERSINGH-pz1ku 7 месяцев назад +29

    ਧੰਨ ਗੁਰੂ ਨਾਨਕ ਤੂ ਹੀ ਨਿਰੰਕਾਰ॥ 🙏🏻🙏🏻🙏🏻🙏🏻🙏🏻🙏🏻🙏🏻

  • @damanpreetsinghminhas19335
    @damanpreetsinghminhas19335 7 месяцев назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ੯

  • @sukhwindersingh-mm5yp
    @sukhwindersingh-mm5yp 7 месяцев назад +15

    ਵਾਹਿਗੁਰੂ ਜੀ ਬੋਹੱਤ ਹੀ ਮਿੱਠੀ ਆਵਾਜ਼ ਹੈ ਪਾਠੀ ਸਿੰਘਾ ਦੀ ਜੀ 🙏🙏🙏😊

  • @DeepSidhu-bp3re
    @DeepSidhu-bp3re 7 месяцев назад +15

    ਅਨੰਦ ਅਨੰਦ 👏👏👏👏ਬਹੁਤ ਸੁਰੀਲੀ ਆਵਾਜ਼

  • @jigarjot2468.
    @jigarjot2468. Год назад +22

    Bhot surili Mithi awaj satguru g ne bkshi
    Maharaj ji mehr krn 🙏❤

  • @dharamvirsandhu3865
    @dharamvirsandhu3865 7 месяцев назад +63

    ਹਰ ਰੋਜ਼ ਸੁਣਨ ਨੂੰ ਦਿਲ ਕਰਦਾ ਸਕੂਨ ਮਿਲਦਾ ❤

    • @JATINDERSingh-tt8ul
      @JATINDERSingh-tt8ul 5 месяцев назад

      ❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏

  • @ranjitmahal4304
    @ranjitmahal4304 7 месяцев назад +38

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @Ramandeep-m9p
    @Ramandeep-m9p 9 месяцев назад +38

    ਬਹੁਤ ਵਧੀਆ ਸਲੋਕ ਪੜੇ ਵਾਹਿਗੁਰੂ ਜੀ 🙏

  • @bantkaur8539
    @bantkaur8539 Месяц назад +2

    ਧੰਨ ਧੰਨ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ

  • @GurpreetKaur-iy7yd
    @GurpreetKaur-iy7yd Месяц назад +1

    ਬਹੁਤ ਹੀ ਮਿੱਠੀ ਤੇ ਵਧੀਆ ਆਵਾਜ ਵਿੱਚ ਸਲੋਕ ਪੜ ਰਹੇ ਹਨ ਭਾਈ ਸਾਹਿਬ ਜੀ

  • @laddykhanna9215
    @laddykhanna9215 5 месяцев назад +5

    Ik var ta rab nal tar jud jandi aa ji bohat mithi voice a❤❤

  • @kitkat5392
    @kitkat5392 5 месяцев назад +4

    Waheguru ji...this old method of Shlok is still used in the country I live in and I love it 🙏🙏🙏

  • @jattvlogs2871
    @jattvlogs2871 5 месяцев назад +5

    ਬਹੁਤ ਸੁਕੂਨ ਮਿਲਦਾ ਗੁਰਬਾਣੀ ਸਰਵਣ ਕਰ ਕੇ 🙏

  • @sharanjeetkaur925
    @sharanjeetkaur925 7 месяцев назад +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🏻🙏🏻🙏🏻

  • @Nem-Prem
    @Nem-Prem 2 месяца назад +2

    ਵਾਹਿਗੁਰੂ ਜ਼ੀ ਕੀਂ ਕਿਰਪਾ ਹੋਵੇ l ਧੰਨ ਗੁਰੂ ਨਾਨਕ ਗੁਰੂ ਗ੍ਰੰਥ ਸਾਬ ਜੀ 🎉❤🌹. 👍

  • @honeysingh2124
    @honeysingh2124 5 месяцев назад +4

    ਵਾਹਿਗੁਰੂ ਅੰਗ ਸੰਗ ਸਹਾਈ ਹੋਣ ਭਾਈ ਜੀ

  • @jasbirkaur6836
    @jasbirkaur6836 11 дней назад +1

    Dhan dhan satguru guru teg bahadur ji. Sahib ji🙏🙏🙏🙏♥️♥️♥️♥️🙏🙏🙏🙏♥️♥️🙏🙏🌹🌹🌹🌹🙏🙏🙏🙏

  • @user_gillsaab
    @user_gillsaab 29 дней назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HarmanSingh-sd6hh
    @HarmanSingh-sd6hh Год назад +7

    ਵਹਿਗੁਰੂ ਜੀ ਸਤਿਨਾਮ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👣🙏🙏🙏👏👏👏👏👏👏👏👏🤝💘💘💘💘💘💘🌹🌹🌹🌹🌹🌹🌹🌷🌷🌷🌷🌷🌷🌷🌷🌺🌺🌺🌺🌺🌻🌻🌻🌻🥀🥀🥀🥀🥀🥀🥀

  • @Gurseerat_slays
    @Gurseerat_slays 6 месяцев назад +4

    ਬਹੁਤ ਹੀ ਸੋਹਣੀ ਆਵਾਜ਼ ਭਾਈ ਸਾਹਿਬ ਹੋਣਾ ਦੀ
    ਸੁਣ ਕੇ ਬਹੁਤ ਸਕੂਨ ਮਿਲਿਆ ਬਾਰ ਬਾਰ ਸੁਨਣ ਨੂੰ ਜੀ ਕਰਦਾ
    ਪ੍ਰਮਾਤਮਾ ਭਲੀ ਕਰੇ ਵੀਰ ਦੀ ਜਿਸ ਨੇ ਅੱਪਲੋਡ ਕੀਤਾ

  • @malkeetgill5733
    @malkeetgill5733 7 месяцев назад +10

    Ehe baani upload karan wale veera rabb tenu inniya khushiya deve tetho sambhiya na jaan ❤❤
    Tu jug jug jeeve.

  • @Amanchaba-ex4mq
    @Amanchaba-ex4mq 3 месяца назад +1

    ਵਾਹਿਗੁਰੂ ਪਰਮਾਤਮਾ ਜੀ ਸਾਰੀਆਂ ਦੁਨੀਆਂ ਤੇ ਖੁਸ਼ੀਆਂ ਭਰਿਆ ਦਿਨ ਲੈ ਕੇ ਆਉਣਾ ਜੀ 🤗🤗🤗🤗👏👏👏👏🙏🙏🙏🙇🙇🙇🙇🙇🙇

  • @mehakpreet-fl8sh
    @mehakpreet-fl8sh 5 месяцев назад +5

    🙏🌹ਵਾਹਿਗੁਰੂ ਜੀ 🙏ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🌹🙏

  • @LakhvirkaurGabbi
    @LakhvirkaurGabbi 2 месяца назад +1

    ਰੂਹ ਖੁਸ਼ ਹੋ ਗਈ 🙏🙏🙏

  • @lakhwinderbrar5096
    @lakhwinderbrar5096 2 месяца назад +1

    ਅੱਜ ਮਨ ਬਹੁਤ ਦੁਖੀ ਹੈ ਪਰਮਾਤਮਾ ਮਿਹਰ ਕਰੋ ਸਾਡੇ ਤੇ🙏🙏

  • @jasskahlon6347
    @jasskahlon6347 Месяц назад

    ਇਹ ਉਹ ਅਵਾਜ਼ਾ ਆ ਜਿਹੜੀਆਂ ਅਜ ਤੋਂ ਪੰਦਰਾਂ ਵੀਹ ਸਾਲ ਪਹਿਲਾਂ ਖੇਤਾਂ ਵਿੱਚ ਫਸਲਾਂ ਨੂੰ ਪਾਣੀ ਲਾਉਂਦਿਆਂ ਜਾ ਹੋਰ ਕੰਮ ਕਰਦਿਆਂ ਕਿਸੇ ਨਾ ਕਿਸੇ ਪਿੰਡ ਤੋਂ ਨਿਤ ਸੁਣਨ ਨੂੰ ਮਿਲਦੀਆਂ ਹੁੰਦੀਆਂ ਸਨ , ਵਾ ਜੀ ਵਾਹ‌ਵੀਹ ਪਿਛਲੀਆਂ ਯਾਦਾਂ ਆ ਗਈਆਂ ❤

  • @narwinderjassar3272
    @narwinderjassar3272 2 месяца назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @SimranKaur-ku2ev
    @SimranKaur-ku2ev Месяц назад +1

    ਧੰਨ ਧੰਨ ਸੀ੍ ਗੁਰੂ ਤੇਗ ਬਹਾਦਰ ਜੀ❤❤❤🙏🙏🙏🙏🙏🙏🙇‍♂️🙇‍♂️🙇‍♂️🙇‍♂️🙇‍♂️

  • @jagrajsingh7457
    @jagrajsingh7457 3 месяца назад +2

    ❤ ਸਕੂਨ ਦੇਣ ਵਾਲਾ ਪਾਠ ਵਾਹਿਗੁਰੂ

  • @GurpreetSingh-r1i
    @GurpreetSingh-r1i 5 месяцев назад +1

    ਪਿੰਡ ਯਾਦ ਆ ਜਾਂਦਾ ਮਨ ਨੂੰ ਸਕੂਨ ਮਿਲਦਾ ਬਹੁਤ ਸੋਹਣੀ ਅਵਾਜ਼ ਵਾਹਿਗੁਰੂ ਚੜਦੀ ਕਲਾ ਚ ਰੱਖਣ

  • @sukhdevsingh7702
    @sukhdevsingh7702 6 месяцев назад +1

    Wahaguru ji ❤❤❤🎉

  • @MSMaan-mq5go
    @MSMaan-mq5go 8 месяцев назад +20

    ਇਹ ਸ਼ਬਦ ਸੁਣ ਕੇ ਹਰ ਚਿੰਤਾ ਮੁੱਕ ਜਾਂਦੀ ਹੈ ਖਾਲਸਾ ਜੀ ❤❤❤❤❤❤

  • @ParkashRai-k2w
    @ParkashRai-k2w 5 месяцев назад +3

    Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji 🙏🏻❤️🌺🌻🌹🌸🌼🌺🙏🏻

  • @manpreet8984
    @manpreet8984 3 месяца назад +2

    buhat hi sakoon mileya patth sunn❤ke 🙏🏻🙏🏻dil kush ho geya rab kush rakhe 🙏🏻🙏🏻

  • @naseebchahal5877
    @naseebchahal5877 6 месяцев назад +4

    ਵਾਹਿਗੁਰੂ ਜੀ ਸਭ ਦਾ ਭਲਾ ਕਰਿਓ ਜੀ

  • @JagdishSingh-ke3ib
    @JagdishSingh-ke3ib 6 дней назад +1

    Wahe guru ji

  • @ShubhdeepsinghShubhdeeps-do3kg
    @ShubhdeepsinghShubhdeeps-do3kg 2 месяца назад +1

    bohat mithi awaaz hai ji sakoon milda hai ji sunke waheguru ji

  • @sukhjeetsingh7228
    @sukhjeetsingh7228 4 месяца назад +2

    Waheguru ji ka khalsa waheguru ji ki Fateh

  • @harjitsingh8518
    @harjitsingh8518 5 месяцев назад +4

    SATNAM SIRI WAHEGURU SAHIB JIO 🙏

  • @kuldeepsingh8755
    @kuldeepsingh8755 5 месяцев назад +4

    ਸਤਿ ਨਾਮੁ। ਸੀ ਵਹਿ ਗੁਰੂ ਜੀ

  • @bhagsingh7353
    @bhagsingh7353 5 месяцев назад +4

    Mera man bhoat shant ho janda guru ji bani sun ky 🙏🙏🙏🙏🙏🙏🙏🙏🙏🙏🙏

  • @devendersingh4953
    @devendersingh4953 5 месяцев назад +3

    Waheguru 🙏🌹 waheguru 🌹🙏 waheguru 🌹🙏 waheguru 🙏❤ waheguru 🙏❤ waheguru 🌹🙏 waheguru 🙏❤ waheguru 🌹🙏 waheguru 🙏🌹

  • @nizampurigopy4781
    @nizampurigopy4781 2 месяца назад

    ਵਾਹਿ ਗੁਰੂ ਜੀ

  • @DilbaraSingh-g6b
    @DilbaraSingh-g6b 4 месяца назад +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @NeurotherapyQadian
    @NeurotherapyQadian 2 месяца назад +1

    waheguru ji Mehar karo ji 🙏🙏🙏🙏🙏🤲🤲🤲🤲🤲

  • @ManjitSingh-gx5ny
    @ManjitSingh-gx5ny 2 месяца назад +1

    Waheguru ji mehar kareo

  • @Yatra-wale
    @Yatra-wale 7 месяцев назад +8

    Wah ji wah sukoon

  • @gurmeetsingh5875
    @gurmeetsingh5875 4 месяца назад +3

    ❤❤❤❤❤
    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
    🎉🎉🎉🎉🎉🎉🎉🎉

  • @sarwansingh-yr3cz
    @sarwansingh-yr3cz 3 месяца назад +3

    ਵਾਹਿਗੁਰੂ ਜੀ 👍🥰🤍💖😍💕🌚

  • @lakhvirkaur2834
    @lakhvirkaur2834 2 месяца назад

    Sweet voice and heatthoching bani de salok 🎉🎉🎉🎉❤❤❤❤❤

  • @happysinghvartiya8013
    @happysinghvartiya8013 Месяц назад

    Waheguru ji tuhada no baba ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @kuljitaulakh345
    @kuljitaulakh345 Месяц назад

    Dhan Dhan Shiri Guru Teg Bahadur Sahib Ji🙏🙏🙏🙏🙏🙏🙏🙏

  • @Techsingh7
    @Techsingh7 2 месяца назад +1

    ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🏻🙏🏻💕💕

  • @Jagjitsingh60-g2u
    @Jagjitsingh60-g2u 2 месяца назад

    Wahaguru ji🙏🏻😇sukoon milda sun k 🙏🏻😇

  • @FatehRandhawa-vo5xj
    @FatehRandhawa-vo5xj 5 месяцев назад +3

    ਪ੍ਦੇਸ਼ ਵਿੱਚ ਰਹਿ ਕੇ ਵੀ ਇੰਝ ਲੱਗਦਾ ਜਿਵੇਂ ਅਸੀਂ ਆਪਣੇ ਪਿੰਡ ਈ ਬੈਠੇ ਆ, ਪਿੰਡ ਦਾ ਚੇਤਾ ਆ ਗਿਆ❤

  • @tarsempalsingh5697
    @tarsempalsingh5697 7 месяцев назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HappyHappy-ly1wh
    @HappyHappy-ly1wh 4 месяца назад +3

    Baba ji bhout sukoon milia man nu 😊😊😊😊😊😊😊😊😊😊😊😊😊😊

  • @Jaspal_Singh60
    @Jaspal_Singh60 6 месяцев назад +5

    ਵਾਹਿਗੁਰੂ ਜੀ🙏🙏🙏🙏🙏

  • @rubigrewal9738
    @rubigrewal9738 3 месяца назад +1

    ਰੂਹ ਨੂੰ ਸਕੂਨ ਦੇਣ ਵਾਲੀ ਆਵਾਜ਼ 🙏🏻🙏🏻🙏🏻

  • @RamSingh-ve6qv
    @RamSingh-ve6qv 3 месяца назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kuldeepkaur-gy8hm
    @kuldeepkaur-gy8hm 4 месяца назад +3

    Waheguru ji waheguru ji waheguru ji waheguru ji waheguru ji waheguru ji

  • @bantkaur8539
    @bantkaur8539 Месяц назад

    Vaheguru ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harpreetsinghrandhawa9659
    @harpreetsinghrandhawa9659 2 месяца назад

    ਸਲੋਕ ਸੁਣ ਕੇ ਸਕੂਨ ਮਿਲ਼ ਜਾਂਦਾ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏♥️

  • @amarjeetsingh4290
    @amarjeetsingh4290 5 месяцев назад +3

    Waheguru ji waheguru ji waheguru ji waheguru ji waheguru ji 🙏🙏🙏🙏🙏

  • @bantkaur8539
    @bantkaur8539 Месяц назад

    ਸ਼੍ਰੀ ਗੁਰੂ ਤੇਗ਼ ਬਹਾਦੁਰ ਜੀ,,,,, ਗੁਰਦਵਾਰਾ ਅੜੀ ਸਰ,,,,,,,ਬਹੁਤ ਮਸ਼ਹੂਰ ਆ,,,,,, ਅੜੇ ਕੰਮ ਠੀਕ ਹੋ ਜਾਂਦੇ ਆ,,।

  • @JagdeepSingh-qi8iw
    @JagdeepSingh-qi8iw 8 месяцев назад +5

    Superb voice. Bhai sahib jio may God bless both of you.

  • @shampimotokaur4385
    @shampimotokaur4385 5 месяцев назад +6

    Waheguru ji 🙏

  • @tarunmutti7154
    @tarunmutti7154 Месяц назад

    ਵਾਹਿਗੁਰੂ ਜੀ