प्रत्येक सुख सुविधा से भरपूर है जीव जंतुओं पक्षिओं का यह आशियाना - Tapoban Dhakki Sahib(Punjab)

Поделиться
HTML-код
  • Опубликовано: 9 ноя 2024

Комментарии • 183

  • @Hansa-nd2ys
    @Hansa-nd2ys 8 месяцев назад +1

    Waheguru ji ka Khalsa waheguru ji ki Fateh 🙏🙏

  • @Harpreetkaur-he3hj
    @Harpreetkaur-he3hj 2 года назад +8

    ਤਪੋਬਨ ਅਜਿਹਾ ਅਸਥਾਨ ਹੈ ਜਿੱਥੇ ਸਭ ਜੀਵਾਂ, ਪੰਛੀਆਂ ਦਾ ਪੂਰਨ ਤੌਰ ਤੇ ਧਿਆਨ ਰੱਖਿਆ ਜਾਂਦਾ ਹੈ। ਇਹ ਸਭ ਜੀਵ ਤਪੋਬਨ ਦੀ ਸ਼ਾਨ ਹਨ।

  • @mdsk6273
    @mdsk6273 4 года назад +9

    ਗੁਰੂ ਗੋਬਿੰਦਸਿੰਘ ਜੀ ਦਾ ਖਾਲਸਾ ਹੀ ਇਸ ਤਰ੍ਹਾਂ ਦੇ ਕੌਤਕ ਕਰ ਸਕਦਾ ਹੈ🌟 ☄।ਸਾਡੇ ਵਰਗੇ ਪਾਪੀ ਤਾਂ ਚੂਹੇ ਦੀ ਪੂਛ ਦੇਖ ਕੇ ਛਾਲ ਮਾਰ ਜਾਂਦੇ ਆ।

  • @manjinderkaur9017
    @manjinderkaur9017 4 года назад +12

    ਜਦੋਂ ਜੰਗਲੀ ਜੀਵ ਸੁਰੱਖਿਆ ਦਿਨ ਮਨਾਇਆ ਸੀ ਤਦ ਜੰਗਲੀ ਜੀਵ ਸੁਰੱਖਿਆ ਮਹਿਕਮੇ ਵਾਲੇ ਇਹ ਗੱਲ ਕਹਿ ਕੇ ਗਏ ਸੀ ਕਿ ਮਹਾਪੁਰਸ਼ਾ ਦੇ ਅੰਦਰ ਦੀਆਂ ਨਾਮ ਸਿਮਰਨ ਦੀਆਂ ਤਰੰਗਾਂ ਦੀ ਖਿੱਚ ਕਾਰਨ ਜੀਵ ਜੰਤੂ ਉਨ੍ਹਾਂ ਵੱਲ ਭੱਜੇ ਆਉਂਦੇ ਹਨ ਅਤੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ ਉਨ੍ਹਾਂ ਨੇ ਵੀ ਇਸ ਰੱਬੀ ਜੋਤ ਨੂੰ ਪਹਿਚਾਣ ਲਿਆ ਹੈ ।

  • @ਅੰਮ੍ਰਿਤਖਾਲਸਾ
    @ਅੰਮ੍ਰਿਤਖਾਲਸਾ 4 года назад +12

    ਤਪੋਬਣ ਦਾ ਪੱਤਾ ਪੱਤਾ ਵਾਹਿਗੁਰੂ ਸਿਮਰਨ ਚ ਲੀਨ ਹੈ ਕਿਉਂਕਿ ਇਹ ਉਹ ਤਪ ਅਸਥਾਨ ਹੈ ਜਿਥੇ ਬੈਠ ਕੇ ਰੱਬ ਦੇ ਪਿਆਰਿਆਂ ਨੇ ਨਾਮ ਦੀ ਘੋਰ ਭੀਸ਼ਮ ਤਪੱਸਿਆ ਕੀਤੀ।ਸਰੀਰ ਵੀ ਸਾਧੂਆਂ ਦਾ ਪਿਆਰੇ ਦੀ ਯਾਦ ਵਿਚ ਹੱਡੀਆਂ ਦੀ ਮੁੱਠ ਬਣ ਗਿਆ ਸੀ ਪ੍ਰੰਤੂ ਸੰਤਾਂ ਦੀ ਸਮਾਧੀ ਸਾਲ ਸਾਲ ਭਰ ਨਹੀਂ ਸੀ ਖੁਲਦੀ।ਐਸੀ ਕਠਿਨ ਤਪੱਸਿਆ ਦਾ ਹੀ ਪ੍ਰਤਾਪ ਹੈ ਕਿ ਅੱਜ ਤਪੋਬਣ ਦਾ ਹਰ ਜੀਵ ਜੰਤੂ ਪਸ਼ੂ ਪੰਛੀ ਰੁੱਖ ਪੇੜ ਪੌਦਾ ਪ੍ਰਭੂ ਦਾ ਨਾਮ ਜਪਦਾ ਦਿਸਦਾ ਹੈ

  • @kamalpreetsingh9120
    @kamalpreetsingh9120 4 года назад +9

    इसमे कोई शक्क नही ऐसे संत और ऐसी तपोभूमि का मिलना भाग्य की बात है

  • @pindersahouliwala1406
    @pindersahouliwala1406 4 года назад +9

    ਤਪੋਬਣ ਢੱਕੀ ਸਾਹਿਬ ਇਕ ਅਜਿਹਾ ਅਸਥਾਨ ਏ ਜਿੱਥੇ ਸਿਰਫ ਇਨਸਾਨੀਅਤ ਸਿਖਾਈ ਜਾਂਦੀ ਹੈ ਤੇ ਕੁਦਰਤ ਨੂੰ ਪਿਆਰ ਕਰਨ ਸੰਦੇਸ਼ ਦਿੱਤਾ ਜਾਂਦਾ ਹੈ
    ਗੀਤਕਾਰ ਪਿੰਦਰ ਸਹੌਲੀ ਵਾਲਾ

  • @mandeeppardhan2153
    @mandeeppardhan2153 2 года назад

    waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @cheemwheguruacheema3295
    @cheemwheguruacheema3295 4 года назад +9

    ਧੰਨ ਇਹ ਪਵਿੱਤਰ ਧਰਤੀ ਰੂਹੀਅਨਤ ਤੇ ਬਨਸਪਤ ਮੁਜੱਸ਼ਫਾ🌷🍂🍁🌴🌳🌲🌱🌵🌴

  • @jasbirsingh5764
    @jasbirsingh5764 4 года назад +7

    ਪਰਉਪਕਾਰੀ ਗੁਰੂ ਪਿਆਰੇ ॥

  • @Jupitor6893
    @Jupitor6893 2 года назад +1

    ਬਲਿਹਾਰੀ ਕੁਦਰਤਿ ਵਸਿਆ🙏🌹🙏

  • @simransharma2132
    @simransharma2132 4 года назад +6

    यह video भी इस बात का प्रमाण है कि तपोबन एक अैसा सथान है यहाँ केवल इनसानों से ही नहीं बलकि पशु पकशीअों यहाँ तक की जहरीले साँपो के साथ भी प्ेम किया जाता है, उन के लिए भी अैसे भलाई के काय॔ किए जाते बाकी हम खुद तपोबन जाकर अपनी आँखों से दर्शन कर सकते हैँ

  • @ਅੰਮ੍ਰਿਤਖਾਲਸਾ
    @ਅੰਮ੍ਰਿਤਖਾਲਸਾ 4 года назад +18

    तपोबन अदभुत प्राकृतिक सुंदरता से भरा दुनिया का एक अनोखा अस्थान है यहां पर सापो की भी हाथो से मलम पट्टी की जाती हैं।

  • @pawanmitra2113
    @pawanmitra2113 Год назад

    Satnam sri waheguru saheb ji 🙏🙏🙏

  • @bhagwanbharvani2393
    @bhagwanbharvani2393 3 года назад +6

    Dhakki sahib. Tappoban is very beautiful. .Congratulations. Bhagwan Bharvani. Karachi. Pakistan.

  • @ਸਿ਼ਕਾਰੀਗਰਮਜਲਦਾ

    ਬੇਮਿਸਾਲ ❤️

  • @radhekamboj6666
    @radhekamboj6666 5 месяцев назад

    Jai shree Ram Ji dhan guru nanak dev ji Maharaj ji har har Mahadev ji God bless you guru ji dhan ho app Om Shanti Om Shanti Om Om Om Om Om Om Om Om Om Om Om Om Om

  • @rupindersinghkhalsa2320
    @rupindersinghkhalsa2320 4 года назад +10

    DHAN DHAN SANT BABA DARSHAN SINGH JI

  • @GurjeetSingh-dr7hb
    @GurjeetSingh-dr7hb 2 года назад

    Waheguru Ji
    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ramansidhu2092
    @ramansidhu2092 4 года назад +1

    ਤਪੋਬਣ ਬਹੁਤ ਹੀ ਸੁੰਦਰ ਅਸਥਾਨ ਹੈ ਜਿੱਥੇ ਮਹਾਪੁਰਸ਼ਾਂ ਵਲੋਂ ਸੇਵਾ ਸਿਮਰਨ ਕਰਵਾਉਣ ਦੇ ਨਾਲ ਨਾਲ ਕੁਦਰਤ ਤੇ ਪਸ਼ੂ ਪੰਛੀਆਂ ਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ ਹੈ। ਐਸਾ ਅਸਥਾਨ ਕਿਤੇ ਹੋਰ ਨਹੀਂ ਹੈ। ਮਹਾਪੁਰਸ਼ ਸਾਰੇ ਪੰਛੀਆਂ ਨੂੰ ਬਹੁਤ ਪਿਆਰ ਕਰਦੇ ਹਨ ਤੇ ਉਹਨਾਂ ਦੀ ਸਾਂਭ ਸੰਭਾਲ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਮਹਾਪੁਰਸ਼ ਆਪ ਪੰਛੀਆਂ ਲਈ ਦਾਣਾ ਪਾਣੀ ਪਾਂਉਂਦੇ ਹਨ ਤੇ ਸਾਨੂੰ ਸਭ ਨੂੰ ਹਮੇਸ਼ਾ ਹੀ ਸਾਰੇ ਜਾਨਵਰਾਂ ਦਾ ਧਿਆਨ ਰੱਖਣ ਦਾ ਉਪਦੇਸ਼ ਦਿੰਦੇ ਹਨ। ਐਸੇ ਭਗਤੀ ਤੇ ਦਇਆ ਵਾਲੇ ਗੁਣ ਪਰਉਪਕਾਰੀ ਪੂਰਨ ਮਹਾਪੁਰਸ਼ਾਂ ਵਿੱਚ ਹੀ ਹੋ ਸਕਦੇ ਹਨ।

  • @gurtejsinghkhalsa6428
    @gurtejsinghkhalsa6428 4 года назад +15

    इस वीडियो से हमें आज बहुत कुझ सीखने को मिला मन को बहुत ही अच्छा लगा .. बहुत ही अच्छे messages मिले हैं जिनके पीछे भी हमारी ही भलाई छिपी है.. बहुत ही कोमल ह्रदय के मालिक हैँ संत जी जो इन बेजुबान जीवो की खुद अपने हाथों से देखभाल करते हैँ

  • @karamjeetkaur8376
    @karamjeetkaur8376 2 года назад +2

    ਸਤਿਨਾਮ ਸੀ੍ ਵਹਿਗੁਰੂੂ ਜੀ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਜੀ🙏🙏🙏🙏🙏🙏

  • @karanvirkullar110
    @karanvirkullar110 3 года назад +2

    💐💐🙏🏻🙏🏻ਵਾਹਿਗੁਰੂ ਸਾਹਿਬ ਜੀ🙏🏻🙏🏻💐💐

  • @gurpreetkaursandhu9706
    @gurpreetkaursandhu9706 Месяц назад

    Waheguru ji minu vi pasu panchiya na bahut piyar karda rab di Mehar na

  • @dharampalsingh8462
    @dharampalsingh8462 3 года назад +1

    Waheguruji waheguruji waheguruji waheguruji varygoodji jiojijio jakissan jajaban shlothagappgnu

  • @BaljinderSingh-rk2tc
    @BaljinderSingh-rk2tc 2 года назад

    Waheguru g Dhan ho ape g de kudrat ape g de sant mahapurakh

  • @gurdevsinghheer4612
    @gurdevsinghheer4612 3 года назад +4

    ਵਾਹਿਗੁਰੂ ਜੀ ਤਪੋਬਨ ਢੱਕੀ ਸਾਹਿਬ ਦੇ ਦਰਸ਼ਨ ਕਰਕੇ ਰੂ ਨਿਹਾਲ ਗਈ ਵਾਹਿਗੁਰੂ ਜੀ ਬਾਬਾ ਜੀ ਨੂੰ ਚੜ੍ਹਦੀਕਲਾ ਚੇ ਰੱਖਣ ਬਹੁਤ ਵਧੀਆਂ ਵੀਡੀਓ ਬਣਾਈ ਜੀ ਵੀਡੀਓ ਬਨਾਉਣ ਵਾਲੇ ਦਾ ਬਹੁਤ ਧੰਨਵਾਦ ਜੀ ਬਾਬਾ ਜੀ ਰੱਬ ਦੀ. ਬਖਸ਼ੀ ਹੋਈ ਕੁਦਰਤ ਨੂੰ ਗੁਰੂ ਜੀ ਦੀ ਬਖਸ਼ਿਸ਼ ਸਦਕਾ ਸਾਬ ਕੇ ਰੱਖੇ ਹੋਏ ਆ

  • @InderjitSingh-mu5co
    @InderjitSingh-mu5co 3 года назад +1

    Balhari kudrat vassya 🌿🌹🌹🙏🙏🙏🙏🙏🌹🌹🌿

  • @simransharma2132
    @simransharma2132 4 года назад +5

    इस पावन धरती की महिमा आज पूरे संसार मे फैल चुकी है क्योंकि इस धरती को संत बाबा दर्शन सिंह जी खालसा ने कई वर्षों तक तपस्या करके पवित्र किया है।इस धरती के कण कण से नाम सिमरन की खुशबू आ रही है। आज कोई भी इस स्थान के दर्शन करने के लिए आता है वो मन की शान्ति और अद्धभुत आनंद की प्राप्ति करता है।

  • @rajinderkaursarao7214
    @rajinderkaursarao7214 4 года назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏

  • @yodhbenipal
    @yodhbenipal 4 года назад +7

    Waheguru g sab nu khush rakhio

  • @mandeepkour9222
    @mandeepkour9222 3 года назад +1

    Waaaaaaaaaaaaaaaaaaaaaaaaaaguru

  • @radhekamboj6666
    @radhekamboj6666 5 месяцев назад

    Jai shree Ram Ji jai shri radhe Krishna ji dhan guru nanak dev ji Maharaj ji har har Mahadev ji waheguru ji God God bless you ji

  • @gururamdassmart5579
    @gururamdassmart5579 4 года назад +2

    Waheguru ji di bhut kirpa Tapoban dhakki sahib te waheguru jio

  • @mandmand9107
    @mandmand9107 Год назад

    SATNAM WAHEGURU JI DHAN DHAN SHRI GURU,NANAK DEV JI MAHARAJ DHAN DHAN BABA DARSHAN SINGH JI MAHARAJ WAHEGURU JI WAHEGURU JI

  • @jaswindermangat4932
    @jaswindermangat4932 4 года назад +3

    Love and like your thinking great ho sant ji

  • @ਅੰਮ੍ਰਿਤਖਾਲਸਾ
    @ਅੰਮ੍ਰਿਤਖਾਲਸਾ 4 года назад +2

    वाहेगुरु जी

  • @ਅੰਮ੍ਰਿਤਖਾਲਸਾ
    @ਅੰਮ੍ਰਿਤਖਾਲਸਾ 4 года назад +11

    तपोबन से तो इतने अच्छे लोग भलाई के अनेकों काम किए जाते है जिनकी गिनती हो ही नहीं सकती।तपोबन के दर्शन करके मन को शांति मिलती हैं।कुदरत की अदभुत झलकियां यहां देखने को मिलती हैं जिनकी सुंदरता अथाह हैं

  • @abcdefgh9513
    @abcdefgh9513 3 года назад +1

    DUNIYA DAA SAB TO VADDA DHARAM

  • @goldeysingh4547
    @goldeysingh4547 3 года назад +1

    ਰੂਹ ਖੁਸ਼ ਹੋਗਈ ਵੀਡੀਓ ਦੇਖ ਕੈ ਧਰਮ ਨਾਲ਼ ਬਾਬਾ ਜੀ ਵੀ ਧੰਨ ਆਂ 🙏

  • @kamaldeepkaur9750
    @kamaldeepkaur9750 4 года назад +1

    ਤਪੋਬਣ ਢੱਕੀ ਸਾਹਿਬ ਇਕ ਅਜਿਹਾ ਅਸਥਾਨ ਹੈ ਜਿਥੋ ਕਿ ਸਾਨੂੰ ਹਰ ਤਰਾਂ ਦੀ ਪ੍ਰੇਰਨਾ ਮਿਲਦੀ ਹੈ ਜਿਥੇ ਕਿ ਬਾਬਾ ਜੀ ਸਾਨੂੰ ਕਲਜੁਗ ਜੀਵਾਂ ਨੂੰ ਨਾਮ ਜਪਾ ਕੇ ਸਾਡਾ ਭਲਾ ਕਰ ਰਹੇ ਉਥੇ ਬਾਬਾ ਜੀ ਜੀਵਾਂ ਜਾਨਵਰਾਂ ਨਾਲ ਪਿਆਰ ਕਰਦੇ ਹਨ ਤੇ ਸਾਨੂੰ ਕਰਨ ਲਈ ਕਹਿਦੇ ਹਨ ਜੇ ਕਿਸੇ ਨੇ ਦੇਖਣਾ ਹੈ ਕਿ ਕਾਦਰ ਕੁਦਰਤ ਨੂੰ ਕਿਵੇਂ ਪਿਆਰ ਕਰਦਾ ਹੈ ਤਾ ਉਹ ਢੱਕੀ ਸਾਹਿਬ ਵਿੱਚ ਦੇਖ ਲੳ ਜਾ ਕੇ

  • @rajghuman3837
    @rajghuman3837 4 года назад +5

    Satnam Sri Vaheguru Sahib Ji 🌹🌹🌹🌹🌹

  • @pardeepkhattra1563
    @pardeepkhattra1563 4 года назад +5

    संत जी सभी धर्म के लोगों का इतना प्रेम और आदर करते हैँ तभी तोह सब धर्मो के लोग संत जी को इतना पसंद करते हैँ..Hindi Sadhna channel पर जो हर week संत जी का program आता है दुनिया के कोने कोने में वसे हुए जीव संत जी के अमूल्य बचनो को सुनकर अधिक प्रसन्न होते हैँ ...

    • @karamjeetkaur8376
      @karamjeetkaur8376 2 года назад

      ਧੰਨ ਧੰਨ ਧਰਤੀ ਤਪੌਬਨ ਢਕੀ ਸਾਹਿਬ ਦੀ ਜਿਥੇ ਮਹਾਨ ਸ਼ਕਤੀ ਦੇ ਮਾਲਕ ਅਾੲੇ ਹੋਏ ਹਨ ਧੰਨ ਹਨ ੳੁਹ ਰੂਹਾਂ ਜਿਨ੍ਹਾਂ ਨੂੰ ਹਰ ਵੇਲੇ ਦਰਸ਼ਨ ਹੁੰਦੇ ਹਨ ਜਿਨ੍ਹਾਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਜਨਮਾਂ ਜਨਮਾਂ ਦੇ ਬੰਧਨ ਕੱਟ ਕੇ ਸਿੰਘ ਸਜ਼ਾ ਦਿੰਦੇ ਹਨ ਅਤੇ ਚੁਰਾਸੀ ਕੱਟ ਦਿੰਦੇ ਹਨ 🙏🙏🙏🙏🙏🙏🙏

  • @khalsa.tejbirr5223
    @khalsa.tejbirr5223 4 года назад +2

    एक सच्चखंड प्रभु की सच्ची दरगाह धुर दरगाह में है और एक सचखंड यह तपोबन है इस धरती पर यहाँ 24Hrs गुरबानी कीर्तन होता है और प्रभु के गुण गाये जाते हैँ, बह जीव बहुत lucky हैँ जो इस अस्थान पर संत जी की चरण शरण में अपना जीवन बसर कर रहे हैँ ... ऐसा अस्थान हमने अपने जीवन में पहली बार देखा होगा यहाँ जहरीले साँप जिनसे दुनिया डर कर भागती उनकी भी संत जी खुद अपने हाथों से मलम पट्टी करते हैँ ..धन्य धन्य हैँ प्रभु के प्यारे ...यह जुबान और यह कलम इस अस्थान की और संत जी की मेहमा को बयाँ नहीं कर सकती इनका कोई अंत नहीं..

  • @cheemakaka5804
    @cheemakaka5804 4 года назад +1

    ਵਾਹਿਗੁਰੂ ਜੀ

  • @ਸਿ਼ਕਾਰੀਗਰਮਜਲਦਾ

    ਕਿਆ ਬਾਤ ਆ ਜੀ 💐🙏😇

  • @buttarajia815
    @buttarajia815 4 года назад +1

    ਵਾਹਿਗੁਰੂ ਜੀ 🙏🙏🙏🙏

  • @rajpalsingh9147
    @rajpalsingh9147 3 года назад +1

    Radha Soami ji ❤️🙏🙏🙏🙏🙏❤️

  • @sukhdevkaur9697
    @sukhdevkaur9697 6 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤️❤️❤️❤️❤️❤️❤️🙏

  • @rajveervlogs9798
    @rajveervlogs9798 3 года назад +1

    🙏🙏🙏🙏🙏🙏🙏

  • @bichittarkalsi-in6nu
    @bichittarkalsi-in6nu Год назад

    U.K thank you baba ji.

  • @sonusachdeva9339
    @sonusachdeva9339 4 года назад +1

    Waheguru ji👃🌹🌹🌹🌹🌹🌹🌹🌹🌸🌸🌸🌸🌸🌸🌸🌸🌸🌸

  • @harjeets6398
    @harjeets6398 4 года назад +3

    Thank Beautiful

  • @sainath7842
    @sainath7842 5 месяцев назад

    Santaan-mahatma da koi dharam nhi hunda
    A rabb de khas pyare hunde ne

  • @PindiKaler
    @PindiKaler 9 месяцев назад

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @ranjurana4225
    @ranjurana4225 3 года назад +2

    💖Satnam Shri Waheguru Ji💖

  • @sharanjeetkaur3395
    @sharanjeetkaur3395 4 года назад +2

    waheguru ji

  • @diwansinghpbo2
    @diwansinghpbo2 Год назад

    ਵਾਹਿ ਗੁਰੂ ਜੀ

  • @ranjeetkaur3971
    @ranjeetkaur3971 Год назад +1

    💖ऐसे दृश्य मन को अभिभूत कर जाते हैं! धन्य हैं संत बाबा जी! 💖

  • @sarvjeetsarvjeet7658
    @sarvjeetsarvjeet7658 Год назад

    ਬੰਦੇ ਸੁੱਖ ਚਾਉਂਦਾ ਹੈ ਜਿੰਦਗੀ ਵਿੱਚ। ਭਾਈ ਢੱਕੀ ਸਾਹਿਬ ਵਿੱਚ ਆਇਆ ਕਰ।। ਦਿਲੋਂ ਕੱਢ ਕੇ ਸਾਰੇ ਭਰਮਾ ਨੂੰ।।। ਸਦਾ ਰੱਬ ਦਾ ਨਾਮ ਧਿਆਇਆ ਕਰ

  • @ਗੁਰਮਤਿਵੀਚਾਰਾਂ-ਬ5ਧ

    तपोबन ढाकी साहिब उन लाखों पक्षियों का निवास स्थान है जहाँ महापुरुषों इन पक्षियों के खाने-पीने का ध्यान रखते हैं। महापुरुष हमेशा प्रचार करते हैं कि हमें जानवरों से प्यार करना चाहिए। धन्य है तपोवन की धरती, जहां हर जीवित प्राणी सुरक्षित महसूस करता है महापुरुषों हर जानवर को बच्चे की तरह प्यार करते है।

    • @joginderkaur9625
      @joginderkaur9625 4 года назад

      baba ji tujhe koti koti prnam

    • @payaljaggi9523
      @payaljaggi9523 2 года назад

      Agr tapoban jaegi toh sare pakshi janwar se mil skte hai i luv animals birds

  • @rajwinderpandher7335
    @rajwinderpandher7335 4 года назад +2

    Waheguru ji

  • @manjitram2466
    @manjitram2466 3 года назад

    🌹🌹🌹🙏🙏🙏🌹🌹🌹🌹🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌲🌲🌲🌲🌲🌲🌲🌲🌲🌲🌲🌲🌲🌻🌻🌻🌻🌻🌻🌻🌻🌻🌻🌻🌻🌻🌴🌴🌴🌴🌴🌴🌴🌴🌴🌴🌴🌴🌴🌷🌷🌷🌷🌷🌷🌷🌷🌷🌷🌷🌷🌷🐦🐦🐦🐦🐦🐦🐦🐦🐦🐦🐦🐦🐦🐥🐥🐥🐥🐥🐥🐥🐥🐥🐥🐥🐥🐥🐣🐣🐣🐣🐣🐣🐣🐣🐣🐣🐣🐣🐣🦒🦒🦒🦒🦒🦒🦒🦒🦒🦒🦒🦒🦒🐘🐘🐘🐘🐘🐘🐘🐘🐘🐘🐘🐘🐘🐿🐿🐿🐿🐿🐿🐿🐿🐿🐿🐿🐿🐿🦆🦆🦆🦆🦆🦆🦆🦆🦆🦆🦆🦆🦆🐝🐝🐝🐝🐝🐝🐝🐝🐝🐝🐝🐝🐝🌱🌱🌱🌱🌱🌱🌱🌱🌱🌱🌱🌱🌱🌺🌺🌺🌺🌺🌺🌺🌺🌺🌺🌺🌺🌺ਧੰਨ ਧੰਨ ਬਾਬਾ ਦਰਸ਼ਨ ਸਿੰਘ ਜੀ ਤਪੋਬਣ ਢੱਕੀ ਸਾਹਿਬ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @JaswantSingh-yf7nn
    @JaswantSingh-yf7nn 3 года назад +1

    WAHEGURU
    GOOD CAUSE

  • @kanchanbatham8158
    @kanchanbatham8158 4 года назад +1

    bAhut mahan seva hai yai sabbe se nibedan karte hai jib jantu par Dekh bhal kare

  • @PARDEEPKUMAR-kr9ep
    @PARDEEPKUMAR-kr9ep 2 года назад

    Super,,, sALuTe Able

  • @rajendratiwari1726
    @rajendratiwari1726 3 года назад +2

    Baba ji twanu bahut bahut dhanyvad ho wye mai deepak tiwari main Uttar Pradesh Se hun

  • @sukhwantsingh8669
    @sukhwantsingh8669 8 месяцев назад

    Vary vary nice 👍
    Waheguru waheguru waheguru waheguru waheguru waheguru waheguru waheguru waheguru waheguru ji ke Fateh 🙏

  • @pawanmitra2113
    @pawanmitra2113 Год назад

    Sat sat naman sant baba darshan ji mahraj🙏🙏🙏

  • @komalpreetsingh359
    @komalpreetsingh359 3 года назад

    Dhan Dhan gurudwara Nayak dev ji

  • @gurtejsinghkhalsa6428
    @gurtejsinghkhalsa6428 4 года назад +3

    बहुत ही अच्छा लगा यह वीडियो देखकर..सच में इस संस्था के उद्देश्य बहुत ही vast हैँ यहाँ तक हमारी सोच भी नहीं पहुंच सकती .. इन संत जी की सोच बहुत ही unique है.. यह हमेशा कुछ अलग ही करते हैँ.. आज के समय जो संदेश हमें तपोबन से मिलते हैँ वह और कहीं से भी नहीं मिलते ..संत जी केवल हर धर्म के लोगों का ही आदर और प्रेम नहीं करते बल्कि यह तोह जीव जंतु पशु पक्षीओ यहाँ तक की पेड़ पौधे उनसे भी अधिक प्रेम करते हैँ ..बाबा जी के द्वारा मुख्य संदेश सदैव ही प्रभु भक्ती के लिए दिया जाता है

  • @pardeepkhattra1563
    @pardeepkhattra1563 4 года назад +2

    संत महापुरष हमे बहुत ही लंमे समय से परेणा देते आ रहे है कि हमे सभी जीभ जंतुओ के साथ पयार करना चाहीए ता कि बह बिना किसी डर के रह सके और साथ ही हमे जयादा से जयादा पेड पौदे लगाने चाहिए ता कि बह उनके ऊपर आपना घर बनाकर रह सके। संत जी भी सभी पशु पक्षियों के खाने पीने और स्वास्थ्य का बहुत अच्छे से ख़्याल रखते है और हमे भी परेरते है।

  • @JasveerSingh-xl8nn
    @JasveerSingh-xl8nn 6 месяцев назад

    Sant baba darshan singh jirab da dusra roop hai waheguru ji😊

  • @parminderkumar1384
    @parminderkumar1384 Год назад

    Sab te mehr kri maalka

  • @balwantsingh6251
    @balwantsingh6251 Год назад

    ਪਸੂ ਪੰਛੀ ਦੇਸ ਦੀ ਸੁੰਦਰਤਾ ਹੈ ਜੀ

  • @JaswinderSingh-gu3dv
    @JaswinderSingh-gu3dv 4 года назад +1

    Wahe guru ji...

  • @sandeepgrewal8684
    @sandeepgrewal8684 4 года назад +1

    Waheguru ji waheguru ji

  • @khalsa.tejbirr5223
    @khalsa.tejbirr5223 4 года назад +3

    ऐसी प्रेम की तिरंगे तपोबन में खिल रही हैँ, सच्चमुच यह अस्थान हर ओर प्रेम की खुश्बू बिखेर रहा है, यहाँ परमात्मा के बनाये हर जीव से प्रेम किया जाता है और हमें भी करना सिखाया जाता इस video के through हमें बहुत ही अच्छे संदेश मिले हमें आवश्य इन पर अमल करना चाहिए..we are proud of Baba Ji❤️

  • @harjitsingh6302
    @harjitsingh6302 2 года назад

    ਧੱਨਬਾਬਾਜੀ

  • @preetgill6690
    @preetgill6690 3 года назад +4

    One of the video I personally seen on the RUclips. Waheguru bless the sant.

  • @avneetkaur2906
    @avneetkaur2906 4 года назад +2

    Waheguru ji👏👏

  • @InderjitSingh-mu5co
    @InderjitSingh-mu5co 3 года назад

    Dhan GURU NANAK SAHEB JI

  • @prabhjotsingh1449
    @prabhjotsingh1449 2 года назад

    Waheguru ji 🌺🌹🌺🌹🙏

  • @vinodrana5067
    @vinodrana5067 2 года назад

    Thanks jai hind

  • @androiduser7508
    @androiduser7508 4 года назад

    Satnaam Sri Waheguru Ji 🙏 Waheguru Waheguru Waheguru Waheguru Waheguru Waheguru Waheguru Ji 🙏

  • @amandhaula5843
    @amandhaula5843 3 года назад

    Waheguru ji mehar kre

  • @manjitgurm6943
    @manjitgurm6943 4 года назад +1

    Tpobn di pvitar dharti nu mai bndna barm baar kran
    Bethi rooh naam vich rangi nu mai jguk jguk sda slaam kran ....

  • @rashpalbains5838
    @rashpalbains5838 4 года назад

    WAHEGURU Waheguru Waheguru Waheguru ji Waheguru ji

  • @SinghSaab-mj2wf
    @SinghSaab-mj2wf 3 года назад

    Wahe guru ji

  • @khalsa.tejbirr5223
    @khalsa.tejbirr5223 4 года назад +1

    सचमुच आज हर कोई शांति की तलाश में ईधर उधर भटक रहा है, तपोबन आकर हमारा मन बिलकुल शांत हो जाता है क्यूंकि यहाँ हमें केवल कुदरत की सुन्दरता ही नहीं देखने को मिलती बल्कि हमारा मन भी बिल्कुल शांत हो जाता है क्यूंकि इस अस्थान के कण कण को बाबा जी ने प्रभु के नाम की दिन रात आराधना कर इसको पवित्र किया है यह झूठ नहीं कि बहुत सारी संस्थाए अपनी अपनी तरफ से efforts कर रही हैँ लेकिन यही भी सच है आत्मा को परमात्मा का मिलाप केवल तपोबन में हो रहा है

  • @ravidhillon4154
    @ravidhillon4154 4 года назад +1

    Bhut vdiya g

  • @anu.1669
    @anu.1669 3 года назад

    Baba ji apne Sahi bole

  • @Kuldeepchahal929
    @Kuldeepchahal929 Год назад

    🌹🌹🌹🌹🌹

  • @parvenderpaulsinghpuri2960
    @parvenderpaulsinghpuri2960 3 года назад +1

    Can I come and stay here for 3,4 days.
    Waha guru ji

  • @navkirankaur5498
    @navkirankaur5498 3 года назад

    So surprising unique very interesting ncatchy to hear nsee

  • @yodhbenipal
    @yodhbenipal 4 года назад +1

    🙏🙏🙏🙏🙏🙏

  • @Sukhwindersingh-wk6ox
    @Sukhwindersingh-wk6ox 4 года назад

    Wah wah wah ji

  • @davindersinghvirk3926
    @davindersinghvirk3926 4 года назад +1

    Very peaceful place

  • @navdeepsingh8886
    @navdeepsingh8886 4 года назад +1

    🙏🙏🙏🙏🌹🌹🌹🌹🌹

  • @rinklebansal7972
    @rinklebansal7972 4 года назад +1

    Beautiful