Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
In today's time, the great men are unique from the world.There is no one like them in this world and no one will be like them. Every work done by them is also unique. The great Baba ji are promoting our ancient culture.🙏🏻🙏🏻🙏🏻
Waheguru Ji dhan oh dharti jithe puratan virse di smbhal sahi tareeke naal kri jndi hai dhan baba darshan Singh ji dhan tapoban di dharti waheguru waheguru 🙏🌹🙏
ਜਿਨ੍ਹਾਂ ਪੁਰਾਤਨ ਵਸਤੂਆਂ ਵਾਰੇ ਸਿਰਫ ਕਿਤਾਬਾਂ ਵਿੱਚ ਪੜਦੇ ਸੀ, ਜਾਂ ਫਿਰ ਵੱਡਿਆਂ ਤੋਂ ਸੁਣਦੇ ਸੀ ਉਹ ਸਾਰੀਆਂ ਢੱਕੀ ਸਾਹਿਬ ਵਿੱਚ ਮੌਜੂਦ ਹਨ ਧੰਨ ਧੰਨ ਬਾਬਾ ਜੀ 🙏 ਜਿੱਥੇ ਨਾਮ, ਬਾਣੀ ਨਾਲ਼ ਜੋੜ ਰਹੇ ਹਨ ਉਥੇ ਹੀ ਪੁਰਾਤਨ ਇਤਿਹਾਸ, ਪੁਰਾਤਨ ਵਸਤੂਆਂ ਦੀ ਸਾਂਭ ਸੰਭਾਲ ਕਰ ਰਹੇ ਹਨ ਹਰ ਇੱਕ ਪੱਖ ਤੋਂ ਸਾਡਾ ਭਲਾ ਕਰਦੇ ਹਨ, ਸ਼ਾਇਦ ਇਹ ਸੱਭ ਕੁਝ ਨਾ ਦੇਖਿਆ ਹੁੰਦਾ, ਜੇਕਰ ਸੰਤ ਖਾਲਸਾ ਜੀ ਦੀ ਸੰਗਤ ਨਾ ਮਿਲਦੀ 🙏🌷
ਪੁਰਾਤਨ ਵਿਰਸੇ ਨੂੰ ਸੰਭਾਲ ਕੇ ਰੱਖਣ ਵਾਲੇ ਤਪੋਵਣ ਵਾਲੇ ਪੁਰੇ ਸੰਤ ਮਹਾਪੁਰਸ਼🙏❤🙏
ਸੱਚਮੁੱਚ ਜੀ ਤਪੋਬਣ ਦੀ ਪੁਰਾਤਨਤਾ ਵੇਖ ਕੇ ਆਪਣੇ ਸਮੇਂ ਦੀ ਯਾਦ ਵੀ ਤਾਜਾ ਹੋ ਜਾਂਦੀ ਹੈ🌹
ਸੰਤ ਖਾਲਸਾ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹਨ ਇਹ ਘੁਲਾੜੀ ਦਾ ਸੁੱਧ ਸ਼ੱਕਰ ਤੇ ਗੁੜ ਕੱਢ ਕੇ ਅਤੇ ਫ਼ਿਰ ਉਸ ਨੂੰ ਸੰਗਤਾਂ ਵਿਚ ਵਰਤਾਉਂਦੇ ਹਨ। ਨਹੀਂ ਅੱਜ ਕੱਲ੍ਹ ਤਾਂ ਬਾਜ਼ਾਰਾਂ ਵਿੱਚ ਹਰ ਚੀਜ਼ ਵਿਚ ਹੀ ਮਿਲਾਵਟ ਹੋਣ ਲੱਗ ਗਈ ਹੈ। ਮਹਾਂਪੁਰਸ਼ ਇਸ ਰਾਹੀਂ ਪੁਰਾਤਨ ਵਿਰਸੇ ਨੂੰ ਵੀ ਸੰਭਾਲਦੇ ਹਨ, ਨਹੀਂ ਅੱਜ ਦੇ ਜ਼ਮਾਨੇ ਵਿੱਚ ਪੁਰਾਤਨ ਵਿਰਸਾ ਗਾਇਬ ਹੀ ਹੋਣ ਲੱਗ ਪਿਆ ਹੈ। ਅਸੀਂ ਮਹਾਂਪੁਰਸ਼ਾਂ ਦੇ ਇਸ ਮਹਾਨ ਉਪਰਾਲੇ ਲਈ ਓਹਨਾ ਦਾ ਧੰਨਵਾਦ ਕਰਦੇ ਹਾਂ।🙏🏻🙏🏻
ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਡੇ ਹਰਮਨ ਪਿਆਰੇ ਬਾਬਾ ਜੀ 🙏🙏🙏💐💐💐💐💐
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥
ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਉਚ ਭਗਵਾਨਾ ॥੧॥
ਇਹ ਵੀਡੀਓ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ।ਜੀਅ ਕਰਦਾ ਹੈ ਕਿ ਇਹ ਵੀਡੀਓ ਵਾਰ ਵਾਰ ਦੇਖੀ ਜਾਈਏ ।
ਬਹੁਤ ਵਧੀਆ ਜੀ
ਤੂ ਠਾਕੁਰੋ ਬੈਰਾਗਰੋ ਮੈ ਜੇਹੀ ਘਣ ਚੇਰੀ ਰਾਮ ॥
ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ ॥
ਤਪੋਵਣ ਦੀ ਹਰ ਇਕ ਵੀਡੀਓ ਇਕ ਵਿਲੱਖਣ ਰੰਗ ਨੂੰ ਦਰਸਾਉਂਦੀ ਹੈ ਜਿਸਨੂੰ ਸ਼ਬਦਾ ਵਿੱਚ ਬਿਆਨ ਕਰਨਾ ਅਸੰਭਵ ਹੈ🙏 ❤🙏
🌹🌹🙏🏻🙏🏻ਵਾਹਿਗੁਰੂ ਜੀ🙏🏻🙏🏻🌹🌹
DHAN-DHAN JAGAT GURU GURU NANAK SAHIB JI MAHARAJ
🍀🌹🌹🙏🙏🌹🌹🍀
ਪੁਰਾਤਨ ਇਤਿਹਾਸ ਸੰਭਾਲ ਕੇ ਰੱਖਣ ਵਾਲੇ ਬਾਣੀ ਨਾਲ ਜੋੜਨ ਵਾਲੇ ਤਪੋਬਣ ਵਾਲੇ ਤਪੋਬਣ ਵਾਲੇ
ਬਲਿਹਾਰੀ ਕੁਦਰਤ ਵਸਿਆ 🙏🌹🙏
ਵਾਹਿਗੁਰੂ ਜੀ🙏🌹🙏
ਗੁਰੂਦਵਾਰਾ ਤਪੋਬਨ ਢੱਕੀ ਸਾਹਿਬ ਇਕ ਰੂਹਾਨੀਅਤ, ਨਵੀਨਤਾ ਤੇ ਪੁਰਾਤਨਤਾ ਨਾਲ ਭਰਪੂਰ ਪਵਿੱਤਰ ਅਸਥਾਨ ਹੈ, ਜਿੱਥੇ ਮੁੱਢ ਕਦੀਮ ਤੋਂ ਚੱਲੇ ਆ ਰਹੇ ਰੀਤੀ ਰਿਵਾਜ਼ ਬਾਖੂਬੀ ਨਿਭਾਏ ਜਾਂਦੇ ਹਨ ਜੋ ਸਭ ਨੂੰ ਇਥੇ ਪ੍ਰਤੀ ਆਕਰਸ਼ਿਤ ਕਰਦੇ ਹਨ।🙏🏼
ਧੰਨ ਧੰਨ ਸਾਡੇ ਬਹੁੱਤ ਹੀ ਸਤਿਕਾਰਯੋਗ ਪਿਆਰੇ ਬਾਬਾ ਜੀ ਜਿੱਥੇ ਸਾਨੂੰ ਆਤਮਿਕ ਗਿਆਨ ਆਤਮਿਕ ਜੀਵਨ ਦੀ ਸੋਝੀ ਬਖਸ਼ਿਸ਼ ਕਰਦੇ ਹਨ ਉੱਥੇ ਸਾਨੂੰ ਸਾਡੇ ਅਲੋਪ ਹੋ ਰਹੇ ਪੁਰਾਤਨ ਵਿਰਸੇ ਦੀ ਸਾਂਭ ਸੰਭਾਲ ਔਰ ਪ੍ਰੈਕਟੀਕਲੀ ਕਰ ਕੇ ਸੋਝੀ ਬਖਸ਼ਿਸ਼ ਕਰਦੇ ਹਨ 🙏
Dhan Guru Pita Sahib Sri Guru Hargobind Sahib g Maharaj
ਬਹੁਤ ਹੀ peacefull ਤਪੋਬਨ ਦੀ ਧਰਤੀ ਜਿੱਥੇ ਗੁਰਬਾਣੀ ਦੇ ਨਾਲ ਨਾਲ ਪੁਰਤਾਨ ਵਿਰਸਾ ਵੀ ਸੰਬਾਲ ਕੇ ਰੱਖਿਆ ਜੀ
ਤਪੋਬਣ ਢੱਕੀ ਸਾਹਿਬ ਵਿਖੇ ਸਾਰੇ ਅਸਥਾਨ ਅਤੇ ਜੰਗਲ ਦੇ ਦਰਸ਼ਨ ਕਰਦਿਆਂ ਸਾਨੂੰ ਇਹ ਸਿੱਖਣ ਨੂੰ ਮਿਲਿਆ ਕਿ ਅੱਜ ਦੇ ਆਧੁਨਿਕ ਸਮੇਂ ਵਿੱਚ ਸਾਨੂੰ ਸਾਡੇ ਆਪਣੇ ਵਿਰਸੇ ਨਾਲ ਜੁੜੇ ਰਹਿਣ ਅਤੇ ਆਪਣੇ ਵਿਰਸੇ ਨੂੰ ਸੰਭਾਲਣ ਦੀ ਬੇਹੱਦ ਲੋੜ ਹੈ
ਦਿਲ ਖੁਸ਼ ਕਰ ਦਿੱਤਾ ਹੈ ਜੀ ਵਾਹਿਗੁਰੂ ਜੀ ❤❤❤❤❤
ਤਪੋਬਣ ਇੱਕ ਬਹੁਤ ਹੀ ਵਿਲੱਖਣ ਅਸਥਾਨ ਹੈ ਜਿੱਥੇ ਨਾ ਸਿਰਫ ਨਾਮ ਬਾਣੀ ਨਾਲ ਜੋੜਿਆਂ ਜਾਂਦਾ ਬਲਕਿ ਗੁਰੂ ਮਹਾਰਾਜ ਦੀਆਂ ਪੁਰਾਤਨ ਪ੍ਰੰਪਰਾਵਾਂ ਨਾਲ ਵੀ ਜੋੜਿਆਂ ਜਾਂਦਾ ਹੈ। ਬਾਬਾ ਜੀਆ ਨੇ ਆਉਣ ਵਾਲੀਆ ਪੀੜੀਆਂ ਨੂੰ ਪੁਰਾਤਨ ਵਿਰਸੇ ਤੋਂ ਜਾਣੂ ਕਰਾਉਣ ਲਦੀ ਪੁਰਾਤਨ ਵਿਰਸੇ ਨੂੰ ਵੀ ਸੰਭਾਲਿਆ ਹੋਇਆ ਹੈ ਜੀ।
ਧੰਨ ਤਪੋਬਣ ਦੀ ਧਰਤੀ ਧੰਨ ਪਰਉਪਕਾਰੀ ਸਾਧੂ ਜੋ ਨਾਮ ਬਾਣੀ ਦੇ ਰਸ ,ਮਿਠਾਸ ਦੇ ਨਾਲ-ਨਾਲ ਪੁਰਾਤਨਤਾ ਨਾਲ਼ ਵੀ ਜੋੜੀ ਰਖਦੇ ਹਨ ਅਤੇ ਆਪ ਹਰ ਕਾਰਜ ਕਰਦੇ ਤੇ ਪ੍ਰੇਰਿਤ ਕਰਦੇ ਹਨ I
ਬਹੁਤ ਹੀ ਸੁੰਦਰ ਅਦਭੁਤ ਨਜ਼ਾਰਾ ਹੈ ਜੀ ਤਪੋਬਨ ਦਾ ਜਿੱਥੇ ਬਾਬਾ ਜੀ ਆਪ ਆਪਣੇ ਹੱਥੀਂ ਸਾਰਿਆਂ ਸੇਵਾਵਾਂ ਨੂੰ ਨਿਭਾਉਂਦੇ ਹਨ ਬਹੁਤ ਹੀ ਸੁੰਦਰ ਵਿਡੀਉ ਹੈ 🙏🏻🙏🏻🙏🏻
ਬਹੁਤ ਹੀ ਸੁੰਦਰ ਵੀਡੀਓ ਹੈ। ਤਪੋਬਣ ਵਿਖੇ ਮਹਾਪੁਰਸ਼ ਸਾਨੂੰ ਸੇਵਾ ਸਿਮਰਨ ਦੇ ਨਾਲ ਨਾਲ ਪੁਰਾਤਨਤਾ ਨਾਲ ਵੀ ਜੋੜ ਰਹੇ ਹਨ। ਇਹੋ ਜਿਹੇ ਮਹਾਨ ਉਪਰਾਲੇ ਸੰਤ ਖਾਲਸਾ ਜੀ ਦੀ ਦੇਖ ਰੇਖ ਹੇਠ ਤਪੋਬਣ ਵਿੱਖੇ ਹੀ ਦੇਖਣ ਨੂੰ ਮਿਲਦੇ ਹਨ। ਸਾਨੂੰ ਸਭ ਨੂੰ ਮਹਾਪੁਰਸ਼ਾਂ ਦੀ ਇਸ ਮਹਾਨ ਸੋਚ ਤੇ ਪਹਿਰਾ ਦੇਣਾ ਚਾਹੀਦਾ ਹੈ ਜਿਸ ਨਾਲ ਅਸੀਂ ਪੁਰਾਤਨਤਾ ਤੇ ਗੁਰਬਾਣੀ ਸੇਵਾ ਸਿਮਰਨ ਨਾਲ ਜੁੜੇ ਰਹਿ ਸਕਦੇ ਹਾਂ।
ਬਹੁਤ ਹੀ ਕਰਮਾ ਵਾਲੇ ਨੇ ਜਿੰਨਾ ਨੂੰ ਇਸ ਅਸਥਾਨ ਤੇ ਸੇਵਾ ਕਰਨ ਦਾ ਸੁਬਾਗ ਪ੍ਰਾਪਤ ਹੋਇਆ
ਦੁਨੀਆਂ ਤੇ ਇਕੋ ਇਕ ਤਪੋਬਨ ਢੱਕੀ ਸਾਹਿਬ ਅਜਿਹਾ ਅਸਥਾਨ ਹੈ ਜਿੱਥੇ ਪੁਰਾਤਨਤਾ ਦੀ ਵਿਲੱਖਣ ਝਲਕ ਵੇਖਣ ਨੂੰ ਮਿਲਦੀ ਆ
ਢਕੀ ਸਾਹਿਬ ਉਹ ਜਗਾ ਹੈ ਜਿਥੇ ਜਾਨਵਰ ਪਛੂ ਪੰਛੀਆ ਤੇ ਮਨੁਖਾ ਨੂੰ ਬਰਾਬਰ ਸਮਝਿਆ ਜਾਦਾ ਹੈ। ਰਬ ਦਾ ਘਰ ਹੈ ਢਕੀ ਸਾਹਿਬ
ਧੰਨ ਹਨ ਬਾਬਾ ਜੀ ਜ਼ੋ ਪੁਰਾਤਨ ਵਿਰਸਾ ਸੰਭਾਲਦੇ ਹਨ ਸੰਗਤਾਂ ਨੂੰ ਜਾਗ੍ਰਿਤ ਕਰਦੇ ਹਨ
ਧੰਨ ਧੰਨ ਸੰਤ ਮਹਾਰਾਜ ਜੀ ਜੋ ਸਾਨੂੰ ਆਧੁਨਿਕ ਦੇ ਨਾਲ ਨਾਲ ਪੁਰਾਤਨ ਵਿਰਸੇ ਨਾਲ ਵੀ ਜੋੜਦੇ ਹਨ ਜੀ ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏ਵਾਹਿਗੁਰੂ 🙏🙏
ਜਿੱਥੇ ਅੱਜ ਧਾਰਮਿਕ ਸਥਾਨਾਂ ਤੇ ਸੰਗਮਰਮਰ ਦੇ ਫ਼ਰਸ਼ ਲਾ ਕੇ ਪੁਰਾਤਨ ਵਿਰਸਾ ਅਲੋਪ ਹੋ ਰਿਹਾ ਹੈ ਉਥੇ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਜੀ ਨੇ ਪੁਰਾਤਨ ਵਿਰਸਾ ਸੰਭਾਲ ਕੇ ਕਾਇਮ ਰੱਖਿਆ ਹੈ 🙏❤️
ਧੰਨ ਨੇ ਸਤਿਪੁਰਸ਼ ਜਿਨ੍ਹਾਂ ਨੇ ਅੱਜ ਵੀ ਪੁਰਾਤਨਤਾ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਅਜੋਕੀ ਪੀੜ੍ਹੀ ਦੇ ਦੇਖਣ ਲਈ ਉੱਥੇ ਪੁਰਾਣੀਆਂ ਵਿਰਾਸਤੀ ਚੀਜ਼ਾਂ ਲਈ ਪੁਰਾਤਨ ਘਰ ਬਣਾਇਆ ਗਿਆ ਹੈ ਪੂਰੇ ਪੁਰਾਤਨ ਢੰਗ ਨਾਲ ਗੁੜ ਸ਼ੱਕਰ ਬਣਾਇਆ ਜਾਂਦਾ ਹੈ।
ਵਾਹਿਗੁਰੂ ਜੀ 🌹🌹🌹🌹🌹🙏🏼🙏🏼🙏🏼🙏🏼🙏🏼
ਧੰਨ ਧੰਨ ਸ੍ਰੀ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਤਪੋਬਨ ਢੱਕੀ ਸਾਹਿਬ ਵਾਲੇ ਜੀ ਆਪਿ ਜੀ ਬਹੁਤ ਮਹਾਨ ਸੇਵਾ ਕਰ ਰਹੇ ਹੋ ਜੀ ਜੰਗਲ ਵਿਚ ਮੰਗਲ ਲਾ ਦਿੱਤੇ ਗਏ ਹਨ ਜੀ ਵਾਹਿਗੁਰੂ ਜੀ ਆਪਿ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਤਪੋਬਣ ਖੁਦ ਇਤਨਾ ਸ਼ੁੱਧ ਤੇ ਪਵਿੱਤਰ ਅਸਥਾਨ ਹੈ ਇੱਥੋਂ ਦੀ ਹਰ ਚੀਜ਼ ਹੀ ਸ਼ੁੱਧ ਹੈ ਪਵਿੱਤਰ ਹੈ। ਸੇਵਾ ਸਿਮਰਨ ਪਰੇਮ ਦੀ ਮੂਰਤ ਧੰਨ ਬਾਬਾ ਜੀ ਨੇ ਨਾਮ ਦੀਆਂ ਕਠਿਨ ਕਮਾਈਆਂ ਕਰਕੇ ਤਪੋਬਣ ਦਾ ਕਣ ਕਣ ਪਵਿੱਤਰ ਬਣਾ ਦਿੱਤਾ। ਇਹ ਸਿਰਫ ਕਹਿਣ ਸੁਣਨ ਮਾਤਰ ਨਹੀਂ ਜੋ ਵੀ ਇੱਥੇ ਆਉਂਦਾ ਪੈਰ ਪਾਉਂਦਿਆ ਹੀ ਇੱਕ ਵੱਖਰਾ ਸਕੂਨ ਮਹਿਸੂਸ ਕਰਦਾ ਹੈ, ਆਪ ਮੁਹਾਰੇ ਹੀ ਮਨ ਚ ਆਉਂਦਾ ਹੈ ਕਿ ਲਗਦਾ ਜਿੱਦਾਂ ਸ਼ਾਂਤੀ ਦੇ ਸਾਗਰ ਚ ਗੋਤੇ ਲਾਉਂਦੇ ਹੋਈਏ। 🙏🏻
ਰੱਬ ਦੇ ਫਕੀਰਾਂ ਦੀਆਂ ਬਾਤਾਂ ਨੇ ਨਿਆਰੀਆਂ 👏
ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇♀️
ਐਸੋ ਹੀਰਾ ਨਿਰਮਲ ਨਾਮ ॥
ਜਾਸੁ ਜਪਤ ਪੂਰਨ ਸਭਿ ਕਾਮ ॥੧॥ ਰਹਾਉੁ ॥
ਅਦਭੁੱਤ ਦ੍ਰਿਸ਼ ਤਪੋਬਣ ਢੱਕੀ ਸਾਹਿਬ ਦੇ 🙏💐🌸
ਵਾਹਿਗੁਰੂ ਜੀ ਵਾਹਿਗੁਰੂ ਜੀ
ਪੁਰਾਤਨਤਾ ਦਾ ਸੋਮਾ ਹੈ ਤਪੋਬਣ। ਸੱਚਮੁੱਚ ਜੋ ਇਹ ਸਭ ਕੁਝ ਪੁਰਾਤਨ ਚੀਜ਼ਾਂ ਪੁਰਾਤਨ ਵਿਰਸਾ ਮੈਨੂੰ ਢੱਕੀ ਸਾਹਿਬ ਵਿਖੇ ਵੇਖਣ ਨੂੰ ਮਿਲ ਗਿਆ ਇਹ ਹੋਰ ਕਿਤੇ ਨਹੀਂ ਮਿਲਿਆ ਨਾ ਮਿਲਣਾ ਸੀ ਕਿਉਂਕਿ ਅੱਜ ਇਸ ਆਧੁਨਿਕ ਯੁੱਗ ਦੇ ਵਿੱਚ ਇਹ ਸਭ ਤਾਂ ਮਾਨੋ ਸੰਸਾਰ ਤੋਂ ਸਭ ਅਲੋਪ ਹੀ ਹੋ ਚੁੱਕਿਆ ਹੈ...ਬਾਰਮ ਬਾਰ ਸ਼ੁਕਰਾਨਾ ਹੈ ਧੰਨ ਬਾਬਾ ਜੀਆਂ ਦਾ ਜੋ ਸਾਨੂੰ ਪਰਮਾਤਮਾ ਦਾ ਨਾਮ ਜੱਪਣ ਜਪਾਉਣ ਦੀ ਪਰੇਰਨਾ ਦੇ ਨਾਲ ਨਾਲ ਸਾਨੂੰ ਸਾਡੀਆਂ ਅਸਲ ਜੜ੍ਹਾਂ ਨਾਲ ਵੀ ਜੋੜ ਰਹੇ ਹਨ। ਜਿਸ ਬਾਰੇ ਸੁਣਦੇ ਸੀ ਅਪਣੇ ਬਜ਼ੁਰਗਾਂ ਤੋਂ ਉਸ ਪੁਰਾਤਨ ਵਿਰਸੇ ਦੇ ਤਪੋਬਣ ਵਿਖੇ ਅੱਖੀਂ ਦਰਸ਼ਨ ਕਰ ਲਏ। ਬਹੁਤ ਹੀ ਸ਼ਲਾਘਾਯੋਗ ਹੈ ਜੋ ਤਪੋਬਣ ਵਿਖੇ ਆਰਗੈਨਿਕ ਕੀਤੀ ਜਾਂਦੀ ਹੈ ਮਹਾਂਪਰਉਪਕਾਰੀ ਬਾਬਾ ਜੀਆਂ ਵੱਲੋਂ ਹਰ ਕਿਸੇ ਜੀਵ ਦਾ ਕਿੰਨਾ ਧਿਆਨ ਰੱਖਿਆ ਜਾਂਦਾ ਹੈ ਕਿਉਂਕਿ ਆਧਨਿਕਤਾ ਦੀ ਆੜ ਚ ਅੱਜਕੱਲ ਕੈਮੀਕਲਜ਼ ਦੇ ਨਾਲ ਲੋਕ ਕਿੰਨੀਆਂ ਘਾਤਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ। 🙏🏻🙏🏻
ਅਸੀਂ ਕਿਤੇ ਵੀ ਚਲੇ ਜਾਈਏ ਪਰ ਜੋ ਤਪੋਬਣ ਵਿੱਚ ਨਾਮ ਸਿਮਰਨ ਸੇਵਾ ਕਰਕੇ ਸ਼ਾਤੀ ਮਿਲਦੀ ਹੈ ਉਹ ਹੋਰ ਕਿਤੇ ਨੀ।
ਭਾਗਾਂ ਵਾਲੇ ਹਾ ਅਸੀਂ ਜੋ ਬਾਬਾ ਜੀ ਨਾਲ ਸੇਵਾ ਨਾਮ ਸਿਮਰਨ ਨਾਲ ਜੁੜੇ ਹਾ। ਪੁਰਾਤਨਤਾ ਸਿਰਫ ਮਹਾਪੁਰਸ਼ਾਂ ਨੇ ਸੰਭਾਲੀ ਹੈ। ਧੰਨ ਹਨ ਮਹਾਪੁਰਸ਼ ਜਿਹਨਾਂ ਨੇ ਸਾਨੂੰ ਜੀਵਨ ਵਿੱਚ ਪੁਰਾਤਨਤਾ ਬਾਰੇ ਦੱਸਿਆ ਹੈ ।
ਰੱਬ ਦੇ ਫ਼ਕੀਰਾਂ ਦੀਆਂ ਬਾਤਾਂ ਨੇ ਨਿਆਰੀਆਂ 🙏🙏
ਸੰਤ ਕੀ ਸੰਗਤਿ ਗੁਰਿ ਪੂਰੈ ਭਾਗਿ ਭੇਟੇ ਸਤਿਗੁਰਿ ।
ਧੰਨ ਰੱਬ ਦੇ ਪਿਆਰੇ ਧੰਨ ਉਹਨਾ ਦੀ ਕਮਾਈ ਅਤੇ ਧੰਨ ਹੀ ਉਹਨਾ ਵੱਲੋ ਕੀਤੇ ਜਾ ਰਹੇ ਕਾਰਜ ਜਿੰਨਾ ਨੂੰ ਸਬਦਾ ਦੇ ਵਿੱਚ ਬਿਆਨ ਕਰਨਾ ਸੰਭਵ ਨਹੀ ਕਹਿਬੈ ਕੋ ਸੋਭਾ ਨਾਹੀ ਦੇਖਾ ਹੀ ਪ੍ਰਵਾਨ ਵਾਲੀ ਗੱਲ ਹੈ ਬਸ ਜਿਸ ਵੀ ਕਿਸੇ ਨੇ ਅਜੈ ਤੱਕ ਤਪੋਬਨ ਦੇ ਦਰਸਨ ਨਹੀ ਕੀਤੇ ਉਹ ਇੱਕ ਵਾਰ ਜਰੂਰ ਇਸ ਸੱਚਖੰਡ ਰੂਪੀ ਧਰਤੀ ਤੇ ਨਤਮਸਤਕ ਹੋਵੈ ਮੇਰੀ ਤਾ ਇਹੋ ਹੀ ਬੇਨਤੀ ਹੈ ਜੀ🙏🙏
ਧੰਨ ਧੰਨ ਸੰਤ ਖਾਲਸਾ ਜੀ ਜਿਨ੍ਹਾਂ ਨੇ ਅੱਜ ਵੀ ਤਪੋਬਣ ਵਿਚ ਪੁਰਾਤਨਤਾ ਕਾਇਮ ਰੱਖੀ ਹੋਈ ਹੈ ।ਅੱਜ ਕੱਲ ਅਸੀਂ ਪੁਰਾਤਨਤਾ ਨੂੰ ਭੁੱਲਦੇ ਜਾ ਰਹੇ ਹਾ ਜੋ ਕਿ ਤਪੋਬਣ ਵਿੱਚ ਅੱਜ ਵੀ ਕਾਇਮ ਹੈ । ਧੰਨ ਧੰਨ ਸੰਤ ਖਾਲਸਾ ਜੀ ਜੋ ਨਵੀਂ ਪੀੜ੍ਹੀ ਨੂੰ ਪੁਰਾਤਨਤਾ ਨਾਲ ਜੋੜ ਰਹੇ ਹਨ 🙏🏻🙏🏻
ਧੰਨ ਧਰਤੀ ਤਪੋਬਣ ਦੀ ਜਿੱਥੇ ੲਿਸ ਪਾਵਨ ਪਵਿੱਤਰ ਅਸਥਾਨ'ਤੇ ਸੰਤ ਖਾਲਸਾ ਜੀਅਾਂ ਨੇ ਨਾਮ ਸਿਮਰਨ, ਸੇਵਾ ਅਤੇ ਸਤਿਸੰਗ ਦਾ
ਮਹਾਨ ਕੁੰਭ ਲਾੲਿਅਾ ਹੋੲਿਅਾ ਹੈ ਜੀ ੳੁਸਦੇ ਨਾਲ ਨਾਲ ਪੁਰਾਤਨਤਾ ਨੂੰ ਵੀ ਸੰਭਾਲਿਅਾ ਹੋੲਿਅਾ ਹੈ ਜੀ ੲਿੱਥੇ ਪੁਰਾਤਨ ਵਿਰਸਾ ਵੀ ਵੇਖਣ ਨੂੰ ਮਿਲਦਾ ਹੈ ਜੀ। ਪੁਰਾਤਨਤਾ ਨਾਲ ਖੇਤੀ ਕੀਤੀ ਜਾਂਦੀ ਹੈ ਜੀ। ਅੱਜ ਦੇ ਸਮੇਂ ਵਿੱਚ ਸੰਤ ਖਾਲਸਾ ਜੀਅਾਂ ਨੇ ਸੰਗਤਾਂ ਦਾ ਖਿਅਾਲ ਰੱਖਦੇ ਹੋੲੇ ਜੋ ਸ਼ੁੱਧ ਗੁੜ ਅਤੇ ਸ਼ੱਕਰ ਬਣਾੳੁਣ ਦਾ ਮਹਾਨ ੳੁਪਰਾਲਾ ਕੀਤਾ ਹੈ ਜੀ ਬਹੁਤ ਸ਼ਲਾਘਾਯੋਗ ਹੈ ਕਿੳੁਂਕਿ ਅੱਜ ਦੇ ਸਮੇਂ ਵਿੱਚ ਸ਼ੁੱਧ ਗੁੜ ਅਤੇ ਸ਼ੁਕਰ ਭਾਂਵੇ ਮਿਲਦਾ ਹੈ ਪਰ ੳੁਹ ਸ਼ੁੱਧ ਨਹੀ ਮਿਲਦਾ। ਹਰ ਚੀਜ਼ ਮਿਲਾਵਟ ਵਾਲੀ ਹੈ ਜੀ। ੲਿਸ ਕਰਕੇ ਮਨ ਦੁੱਖੀ ਹੋ ਜਾਂਦਾ ਹੈ ਪਰ ਹੁਣ ੲਿਹ ਤਾਂ ਬਹੁਤ ਵਧੀਅਾ ਹੋੲਿਅਾ ਜਿਹੜਾ ਗੁੜ ਅਤੇ ਸ਼ੱਕਰ ਤਪੋਬਣ ਤੋਂ ਮਿਲਣ ਲੱਗ ਗਿਅਾ ਜੀ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Dhann
Hea
Mahapursh
Darshan
Singh
Jii
Kot
Kot
Paranam
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤❤🙏
ਤਪੋਵਣ ਵਾਲੇ ਪਰੀਤਮ ਦੇ ਸਾਰੀ ਦੁਨੀਆਂ ਨਾਲੋ ਚੋਜ ਨਿਆਰੇ ਨੇ
ਜੋ ਸ਼ਰਧਾ ਨਾਲ ਤੱਕ ਲੈਂਦਾ ਉਸਨੂੰ ਹੋ ਜਾਦੇ ਗੋਬਿੰਦ ਦੇ ਦੀਦਾਰੇ ਨੇ🙏❤🙏
ਜਿੱਥੇ ਅਜੋਕੇ ਪਦਾਰਥਵਾਦੀ ਯੁੱਗ ਵਿੱਚ ਅਸੀਂ ਪੁਰਾਤਨ ਵਿਰਸੇ ਨੂੰ ਵਿਸਾਰ ਚੁੱਕੇ ਹਾਂ ਅਤੇ ਸਾਡਾ ਖਾਣ -ਪੀਣ ਵੀ ਠੀਕ ਨਹੀਂ ਰਿਹਾ ਉੱਥੇ ਅੱਜ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵਿਖੇ ਮਹਾਪੁਰਸ਼ਾਂ ਵੱਲੋਂ ਪੁਰਾਤਨ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਅਤੇ ਸੰਗਤਾਂ ਲਈ ਖਾਣ ਪੀਣ ਦੀਆਂ ਆਰਗੈਨਿਕ ਵਸਤਾਂ ਤਿਆਰ ਕਰਨੀਆਂ ਪ੍ਰੇਰਣਾਦਾਇਕ ਅਤੇ ਮਹਾਨ ਉਪਰਾਲਾ ਹੈ
ਬਾਬਾ ਜੀ ਆਪ ਜੀ ਦਾ ਸ਼ੁਕਰ ਹੈ ਜੀ 🙏❤️🌹❤️🙏
ਬੜਾ ਅਨੰਦ ਪ੍ਰਾਪਤ ਹੋਇਆ ਜੀ, ਧੰਨਵਾਦ ।
ਧੰਨ ਧੰਨ ਗੁਰੂ ਦੇ ਪਿਆਰਿਆਂ 🙏🙏
Baba ji de deewan lgye c 21 may nu Ludhiana ch Tuc aaye c
A aa sache dharam de thekedaar
Sache te sooche santaa-mahatma nu Mera namaskar
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਬਾਬਾ ਜੀ ਨੇ ਪੁਰਾਤਨ ਵਿਰਸ਼ੇ ਨੂੰ ਖੂਬ ਬ ਖੂਬ ਉਸੇ ਤਰਾਂ ਸੰਭਾਲ ਕੇ ਰੱਖਿਆ ਹੋਇਆ ਹੈ। ਅੱਜ ਵੀ ਅਸੀ ਤਪੋਬਣ ਦੇ ਦਰਸ਼ਨ ਕਰਕੇ ਕੁਦਰਤ ਦੇ ਸੁੰਦਰ ਦ੍ਰਿਸਾਂ ਦਾ ਅਨੰਦ ਮਾਣ ਸਕਦੇ ਹਾਂ।ਬਾਬਾ ਜੀ ਦਾ ਕੁਦਰਤ ਨਾਲ ਬਹੁਤ ਪਿਆਰ ਹੈ ਅਤੇ ਬਾਬਾ ਜੀ ਹਮੇਸਾ ਸਾਰੀ ਸੰਗਤ ਨੂੰ ਨਾਮ ਜਪਣ ਦੇ ਨਾਲ ਨਾਲ ਕੁਦਰਤ ਤੇ ਪੁਰਾਣੇ ਵਿਰਸੇ ਨਾਲ ਜੁੜੇ ਰਹਿਣ ਦੀ ਸਿੱਖਿਆ ਵੀ ਦਿੰਦੇ ਹਨ।
ਅੱਜ ਦੇ ਸਮੇਂ ਵਿੱਚ ਢੱਕੀ ਵਾਲੇ ਮਹਾਪੁਰਸ਼ ਦੁਨੀਆਂ ਤੋ ਵਿਲੱਖਣ ਹਨ ਪ੍ਰਤੱਖ ਨਿਰੰਕਾਰ ਰੂਪ ਹਨ ਇਹਨਾਂ ਵਰਗਾ ਇਸ ਦੁਨੀਆਂ ਤੇ ਨਾ ਕੋਈ ਹੈ ਤੇ ਨਾ ਕੋਈ ਹੋਣਾ ਇਹਨਾਂ ਦੁਆਰਾ ਕੀਤੇ ਹਰ ਕਾਰਜ ਵੀ ਵਿਲੱਖਣ ਹਨ
ਆਧੁਨਿਕਤਾ ਤੇ ਪੁਰਾਤਨਤਾ ਦਾ ਸੁਮੇਲ ਤਪੋਬਣ ਵਿਖੇ ਦੇਖਣ ਨੂੰ ਮਿਲਦਾ ਹੈ
Dhan ho tusi baaba ji dhan tohaado tappasiya ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🌹
ਸੁਖਦਾਈ ਪੂਰਨ ਪਰਮੇਸੁਰ ਕਰਿ ਕਿਰਪਾ ਰਾਖਹੁ ਮਾਨ ॥
ਦੇਹੁ ਪ੍ਰੀਤਿ ਸਾਧੂ ਸੰਗਿ ਸੁਆਮੀ ਹਰਿ ਗੁਨ ਰਸਨ ਬਖਾਨ ॥੧॥ 🙏🏻
ਤਪੋਬਣ ਦੇ ਕਣ ਕਣ ਨੂੰ ਭਰਪੂਰ ਕੀਤਾ ਹੈ ਸ੍ਰੀ ਹਜੂਰ ਸੰਤ ਜੀ ਮਹਾਰਾਜ ਜੀਆਂ ਨੇ ❤
ਧੰਨ ਧਰਤੀ ਤਪੋਬਣ ਦੀ, ਜਿੱਥੇ ਵਸਦਾ ਹਰੀ ਦਾ ਪਿਆਰਾ 🙏🙏🙏🙏🙏।
ਧਨ ਧਨ ਸੰਤ ਖਾਲਸਾ ਜੀਓ 🙏🙏🙏
ਤੇਰੀ ਲੀਲਾ ਅਪਰ ਅਪਾਰ ,ਵਾਹਿਗੁਰੂ ਜੀ ।
Haaye gurrh ❤️🎈🎈
Dhan dhan tapoban Sahib di pvitar dharti nu kottn kot parnaam
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜਸਵੀਰ ਸਿੰਘ ਗੋਲਡੀ ਘਨੌੜ ਰਾਜਪੂਤਾਂ ਜ਼ਿਲ੍ਹਾ ਸੰਗਰੂਰ ਸੱਤ ਸ਼੍ਰੀ ਆਕਾਲ ਵਾਹਿਗੁਰੂ ਜੀ ਵਾਹਿਗੁਰੂ ਕਿਰਪਾ ਕਰਨਾ
ਬਾਬਾ ਜੀ ਮੇਹਰ ਕਰੋ ਜੀ 🙏🙏🙏
In today's time, the great men are unique from the world.There is no one like them in this world and no one will be like them. Every work done by them is also unique. The great Baba ji are promoting our ancient culture.🙏🏻🙏🏻🙏🏻
ਬਹੁਤ ਹੀ ਵਧੀਆ ਵੀਡੀਉ ਜੀ। ਸਵੇਰੇ ਸਵੇਰੇ ਵੇਖਕੇ ਇੰਝ ਲਗਦਾ ਬਸ ਦਿਨ ਹੀ ਬਣ ਗਿਆ ਹੋਵੇ। ਅੱਜਕੱਲ ਐਸੀਆਂ ਵੀਡੀਉਜ਼ ਵੇਖਣ ਨੂੰ ਹੀ ਕਿੱਥੇ ਮਿਲਦੀਆਂ ਨੇ। ਮਨ ਖੁਸ਼ ਹੋ ਗਿਆ ਜੀ। ਬੇਨਤੀ ਹੈ ਜੀ ਕਿਰਪਾ ਕਰਕੇ ਅੱਗੋਂ ਵਾਸਤੇ ਵੀ ਸਾਨੂੰ ਐਸੇ ਸੁੰਦਰ ਅਸਥਾਨ ਦੇ ਦਰਸ਼ਨ ਮੇਲੇ ਕਰਵਾਉਂਦੇ ਰਹਿਣਾ ਜੀ। ਪਰਦੇਸ ਚ ਬੈਠਕੇ ਬਹੁਤ ਮਿੱਸ ਕਰਦੇ ਹਾਂ ਤਪੋਬਣ ਨੂੰ। ਤਪੋਬਣ ਹਰ ਪੱਖ ਤੋਂ ਹੀ ਸੁੰਦਰ ਹੈ। ਬਲਿਹਾਰ ਜਾਂਦੇ ਹਾਂ ਸੰਤਾਂ ਦੀ ਕਰਨੀ ਕਮਾਈ ਤੋਂ ਜਿਨ੍ਹਾਂ ਦੀ ਭਗਤੀ ਬੰਦਗੀ ਸਦਕਾ ਤਪੋਬਣ ਵਿਖੇ ਅੱਜ ਇਹ ਰੌਣਕਾਂ ਲੱਗੀਆਂ ਹੋਈਆਂ ਨੇ ਸਗੋਂ ਜੋ ਦੂਰ ਤੋਂ ਬੈਠਕੇ ਵੀ ਦਰਸ਼ਨ ਕਰਦਾ ਹੈ ਉਸਦਾ ਮਨ ਵੀ ਖਿੜ ਜਾਂਦਾ ਹੈ। 🙏🏻❤️🥹
ਧੰਨ ਧੰਨ ਬਾਬਾ ਜੀ ਆ ਵਲੋਂ ਜੋ ਕਾਰਜ ਕੀਤਾ ਜਾਂਦਾ ਹੈ ਉਹ ਵਿਲੱਖਣ ਹੀ ਹੁੰਦਾ ਹੈ ਕਿਉਂਕਿ ਇਹ ਖੁਦ ਇਕ ਵਿਲੱਖਣ ਸ਼ਖ਼ਸੀਅਤ ਹਨ
ਨਾਮ ਦੇ ਰਸੀਏ ਬਾਬਾ ਜੀ ਸਾਨੂੰ ਪੁਰਾਤਨ ਸਮੇਂ ਦੇ ਵੀ ਦਰਸ਼ਨ ਕਰਵਾ ਰਹੇ ਹਨ
Video dekh ke baba ji de darshan karke eh papi man nu shanti mil ge
ਧੰਨ ਹਨ ਤਪੋਬਣ ਵਾਲੇ ਜੋ ਜਿਹਨਾਂ ਨੇ ਤਪੋਬਣ ਨੂੰ ਹਰ ਪੱਖ ਤੋਂ ਸੰਪੂਰਨ ਬਣਾਇਆ ਹੋਇਆ ਹੈ
ਮੈਂ ਕੈਨੇਡਾ ਚ ਬਹੁਤ ਮਿੱਸ ਕਰਦੀ ਹਾਂ ਤਪੋਬਣ ਨੂੰ। ਤਪੋਬਣ ਦਾ ਘੁਲਾੜੀ ਵਾਲਾ ਗਰਮ ਗਰਮ ਗੁੜ ਤਾਂ ਮੈਨੂੰ ਬੜਾ ਯਾਦ ਆਉਂਦਾ ਹੈ ਮੈਂ ਅਕਸਰ ਹੀ ਉਸਦੀ ਗੱਲ ਕਰਦੀ ਰਹਿੰਦੀ ਹਾਂ। ਐਸਾ ਪਵਿੱਤਰ ਅਸਥਾਨ ਹੋਵੇ, ਘੁਲਾੜੀ ਦਾ ਗੁੜ ਹੋਵੇ, ਤੇ ਉੱਪਰ ਦੀਂ ਜਿਸਨੂੰ ਨਾਮ ਰੰਗੀ ਰੂਹ ਦੇ ਪਾਵਨ ਕਰ ਕਮਲਾਂ ਦੀ ਛੋਹ ਪਰਾਪਤ ਹੋਵੇ ਉਸ ਗੁੜ ਨੂੰ ਛਕਣ ਦਾ ਤਾਂ ਅਨੰਦ ਹੀ ਵੱਖਰਾ ਹੁੰਦਾ ਹੈ ਮਨ ਬਿਸਮਾਦ ਨਾਲ ਭਰ ਜਾਂਦਾ ਹੈ। ਕਈ ਵਾਰ ਪਰਸਾਦ ਦੇ ਰੂਪ ਵਿੱਚ ਬਾਬਾ ਜੀਆਂ ਵੱਲੋਂ ਸਭ ਸੰਗਤਾਂ ਵਿੱਚ ਗੁੜ ਵੰਡ ਦਿੱਤਾ ਜਾਂਦਾ ਸੀ ਜਿਸਦੀ ਮੈਨੂੰ ਬੜੀ ਉਡੀਕ ਹੁੰਦੀ ਸੀ। ਹੁਣ ਵੀ ਮੇਰਾ ਬੜਾ ਦਿਲ ਕਰਦਾ ਹੁੰਦਾ ਕਿ ਕਦੇ ਐਸਾ ਮੌਕਾ ਮਿਲੇ ਮਹਾਰਾਜ ਜੀ ਕਿਰਪਾ ਕਰਨ 🙏🏻🥹
ਵਾਹ ਜੀ ਵਾਹ ਰੂਹ ਖੁਸ਼ ਹੋ ਗਈ ਵੀਡੀਓ ਦੇਖ ਕੇ,ਨਾਮ ਜਪੋ ਕਿਰਤ ਕਰੋ ਵੰਡ ਛਕੋ ਤੇ ਅਸਲੀ ਪਹਿਰਾ ਤਪੋਬਨ ਵਾਲਿਆਂ ਨੂੰ ਵੇਖਿਆ ਹੈ
ਧੰਨ ਧੰਨ ਸੰਤ ਮਹਾਰਾਜ ਜੀ 🙏🏻❤️
ਵਾਹਿਗੁਰੂ ਜੀ ਬਹੁਤ ਹੀ ਵਧੀਆ ਜੀ
Waheguru Ji dhan oh dharti jithe puratan virse di smbhal sahi tareeke naal kri jndi hai dhan baba darshan Singh ji dhan tapoban di dharti waheguru waheguru 🙏🌹🙏
ਸਾਧੂਆਂ ਦੀ ਗੱਲ ਕੀ ਸੁਣਾਈਏ ਸੰਗਤੇ
ਸਾਧੂਆਂ ਤੋਂ ਵਾਰੇ ਵਾਰੇ ਜਾਈਏ ਸੰਗਤੇ 🙇♀️🙇♀️🙇♀️
ਧੰਨ ਬਾਬਾ ਜੀ 🙏🙏🙏🙏🙏🙏🙏🙏🙏🙏
ਸਰਬ ਕਲਾ ਸੰਪੂਰਨ ਪਿਆਰਾ ਮੇਰਾ ਸ਼ਹਿਨਸ਼ਾਹ ਮੇਰਾ 🙏🌹
ਤਪੋਬਣ ਵਿਖੇ ਹੀ ਸਾਨੂੰ ਇਹਨਾਂ ਪੁਰਾਤਨ ਚੀਜ਼ਾਂ ਬਾਰੇ ਜਾਣਕਾਰੀ ਮਿਲਦੀ ਹੈ
🙏🏻🙏🏻ਸੰਤ ਜੀ🙏🏻🙏🏻
ਜਿੱਥੇ ਬਾਬਾ ਜੀ ਸਾਨੂੰ ਨਾਮ ,ਸਿਮਰਨ ਨਾਲ ਜੋੜ ਦੇ ਹਨ ਉੱਥੇ ਹੀ ਬਾਬਾ ਜੀ ਸਾਨੂੰ ਔਰਗੈਨਿਕ ਖੇਤੀ ਬਾਰੇ ਵੀ ਦੱਸਦੇ ਹਨ ,ਸਾਨੂੰ ਪੁਰਾਤਨ ਵਿਰਸੇ ਵਾਰੇ ਪਤਾ ਚਲਦਾ ਹੈ ਤਪੋਬਣ ਵਿੱਚ ਹਰ ਪੁਰਾਤਨ ਵਸਤੂ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ। 🙇♀️🙏🏻🙇♀️
ਵੀਡੀਓ ਦੇਖ ਕੇ ਬਹੁਤ ਹੀ ਵਧੀਆ ਲੱਗਿਆ ਜੀ ਸੰਤ ਜੀਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਨੇ ਪੁਰਾਤਨ ਵਿਰਸੇ ਨੂੰ ਸਾਂਭ ਕੇ ਰੱਖਿਆ ਹੋਇਆ ਹੈ
ਗੁੜ ਨਾਲੋ ਵੀ ਵੱਧ ਮਿਠਾ ਤੇਰਾ ਨਾਮ ਸਤਿਗੁਰ 🙏❤🙏🌹🙏
ਵਾਹਿਗੁਰੂ ਜੀਓ ਧੰਨ ਨੇ ਬਾਬਾ ਜੀ ਜੋ ਆਪਣੇ ਹੱਥੀਂ ਸੇਵਾ ਕਰਦੇ ਨੇ ਤੇ ਕਰਾਉਂਦੇ ਹਨ ਬਹੁਤ ਹੀ ਪ੍ਰਭਾਵਸ਼ਾਲੀ ਤੇ ਪਿਆਰੀ ਵੀਡੀਓ ਹੈ
ਵਾਹਿਗਰੂ ਜੀ
Waheguru ji very nice video and all around baba ji too waheguru ji sab te apni mehar karna
ਗੁਰਾਂ ਦੀ ਪ੍ਰੀਤ ਜੱਗ ਨਾਲੋਂ ਮਿੱਠੀ ਏ 🙏🙇♀️
Bahut sadgi hai sant Baba Darshan Singh ji vich app joothe bartana di sewa karde aa 🙏🙏🙏
Dan Dan Baba ji wahaguru chardikala witch rakha ji wahaguru ji wahaguru ji
ਅਜਰਾਵਰ ਸਤਿਗੁਰੁ ਪੁਰਖੁ ਗੁਰਮਤਿ ਗੁਰੁਸਿਖ ਅਜਰ ਜਰੰਦੇ
ਕਰਨ ਬੰਦਗੀ ਵਿਰਲੇ ਬੰਦੇ ॥੧੫॥
baba jia di soch nu kot kot parnam ha
ਵਾਹਿਗੁਰੂ ਜੀ,(Sandeep kaur dhandra)
ਤਪੋਬਣ ਵਿਖੇ ਅੱਜ ਵੀ ਜਿਆਦਾ ਤਰ ਕੰਮਾਂ ਨੂੰ ਪੁਰਾਤਨ ਤਰੀਕੇ ਨਾਲ ਹੀ ਕੀਤਾ ਜਾਂਦਾ ਹੈ। ਧੰਨ ਮਹਾਪੁਰਸ਼ ਧੰਨ ਮਹਾਪੁਰਸ਼ਾਂ ਦੀ ਕਮਾਈ ਜਿਨ੍ਹਾਂ ਨੇ ਹਰ ਪੱਖ ਤੋਂ ਲੋਕਾਈ ਨੂੰ ਜਾਗਰੂਕ ਕਰਦੇ ਆ ਰਹੇ ਹਨ ਜੀ