ਪ੍ਰੇਮ ਦੀ ਖੇਡ । Prasang - Bhai Saman Musan। Sant Darshan Singh Ji Tapoban Dhakki Sahib.

Поделиться
HTML-код
  • Опубликовано: 13 янв 2025

Комментарии • 223

  • @KaramjitKaur-hk5nw
    @KaramjitKaur-hk5nw 2 месяца назад +3

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿਰਪਾ ਕਰੋ ਪਲੀਜ ਵਾਹਿਗੁਰੂ ਜੀ!!🙏🌹

  • @KaramjitKaur-hk5nw
    @KaramjitKaur-hk5nw 2 месяца назад +1

    ਸ਼ੁਕਰ ਵਾਹਿਗੁਰੂ ਜੀ!ਸਾਨੂੰ ਪੂਰਨ ਸੰਤਾਂ ਦਾ ਮਿਲਾਪ ਕਰਾਇਆ ,ਵਾਹਿਗੁਰੂ ਜੀ ਕੋਟਾਨਿ ਕੋਟਿ ਸ਼ੁਕਰਾਨਾ ਜੀ!🙏🌹

  • @KaramjitKaur-hk5nw
    @KaramjitKaur-hk5nw 10 месяцев назад +2

    ਵਾਹਿਗੁਰੂ ਜੀ!ਸਾਡੇ ਅੰਤ ਤੋ ਅੰਤ ਪਿਆਰੇ ਮਹਾਨ ਮਹਾਂਪੁਰਸ਼ ਦੇ ਪਵਿੱਤਰ ਮੁਖਾਰਬਿੰਦ ਤੋ ਸਰਵਣ ਕਰਕੇ ਮਨ ਹੋਰ ਵੀ ਪ੍ਰੇਮ ਸ਼ਰਧਾ ਤੇ ਉਤਸ਼ਾਹ ਨਾਲ ਭਰ ਜਾਂਦਾ ਹੈ!ਵਾਹੁ ਵਾਹੁ🙏🌹ਵਾਹਿਗੁਰੂ ਵਾਹਿਗੁਰੂ

  • @shamshersingh2592
    @shamshersingh2592 10 месяцев назад +1

    ❤ waheguru waheguru waheguru waheguru waheguru ji ❤ Santa di Jai Jai karr,🙏🙏

  • @devinderrandhawa9248
    @devinderrandhawa9248 Год назад +8

    ਮਰੇ ਪਏ ਵਿੱਚ ਸੁਆਸ ਪਾਤੇ ਗੁਰਾਂ ਨੇ ਵਿਛੜੇ ਮਿਲਾਤੇ ਆਣ ਕੇ ।🙏🙏🙏

  • @deepraikot8339
    @deepraikot8339 Год назад +9

    ਮੇਰੇ ਪਿਆਰੇ ਬਾਬਾ ਜੀ।

    • @official_lavi_s1595
      @official_lavi_s1595 8 месяцев назад

      🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🍁🍁🍁🍁🍁🍁🍁🍁🍁🍁

  • @karamjeetkaur6439
    @karamjeetkaur6439 Год назад +2

    Weaghguru jee weaghguru jee weaghguru jee weaghguru jee weaghguru jee🌷🌷🌷🌷🌷🌷🌷🌷🌷🌷🌷🌷🌷🌷🌷🌷🌷

  • @TapobanAustrlia0515
    @TapobanAustrlia0515 Год назад +8

    ਮੁੱਖ ਦੁਨੀਆ ਮੋੜ ਲਵੇ ਇਕ ਤੂੰ ਮੁੱਖੜਾ ਨਾ ਮੋੜੀ
    ਮੇਰੀ ਲੱਗੀ ਪ੍ਰੀਤੀ ਨੂ ਸਾਹਿਬਾ
    ਤੂੰ ਐਵੇਂ ਨਾ ਤੋੜੀ 🙏

  • @KaramjitKaur-hk5nw
    @KaramjitKaur-hk5nw 10 месяцев назад

    ਵਾਹਿਗੁਰੂ ਜੀ !ਸਭ ਵੇਖਕੇ ਹੱਸਦੇ ਨੇ ਵਾਹਿਗੁਰੂ ਐਸੀ ਦਸ਼ਾ ਹਮਾਰੀ🙏🌹ਵਾਹੁ ਵਾਹੁ 🙏

  • @BhupinderKaur-u4u
    @BhupinderKaur-u4u Год назад +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @HarjinderSingh-hg6kc
    @HarjinderSingh-hg6kc Год назад +1

    Waheguru ji. Waheguru ji waheguru ji waheguru waheguru ji waheguru ji waheguru ji🙏🙏🙏🙏🙏🙏🙏🙏🙏🙏🙏🙏🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

    • @HarjinderSingh-hg6kc
      @HarjinderSingh-hg6kc Год назад

      Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @JagjitSingh-xb4dm
    @JagjitSingh-xb4dm Год назад

    Dhan Dhan Sant Baba Darshan Singh Jee Khalsa Tapoban Dhakki Sahib Jee Kirpa Karo Jee

  • @devinderrandhawa9248
    @devinderrandhawa9248 Год назад +5

    ਮੇਰੇ ਸਤਿਗੁਰੂ ਜੀ ਘਰ ਆਏ ਬਹਾਰਾਂ ਆ ਗਈਆਂ
    ਮੇਰੇ ਸਤਿਗੁਰੂ ਜੀ ਘਰ ਆਏ ਬਹਾਰਾਂ ਆ ਗਈਆਂ ।🙏🙏

  • @TapobanAustrlia0515
    @TapobanAustrlia0515 Год назад +2

    ਬਹੂਤ ਹੀ ਪਿਆਰ ਸਰਧਾ ਵਾਲੀ ਕਥਾ ਹੈ ਜੀ ।ਪਰਮ ਪਿਆਰੇ ਬਾਬਾ ਜੀ ਨੇ ਇਸ ਵਿੱਚ ਇਕ ਸੇਵਕ ਦਾ ਆਪਣੇ ਗੁਰੂ ਪਰਤੀ ਵਖਿਆਨ ਕੀਤਾ ਕਿ ਕਿਵੇ ਸੇਵਕਾਂ ਨੂ ਚਾਅ ਹੁੰਦਾ ਜਦ ਸਤਪੁਰਸ ਅਤੇ ਗੁਰੂ ਸਾਹਿਬ ਸਿੱਖ ਸੇਵਕਾਂ ਦੇ ਘਰ ਚਰਨ ਪਾਓਦੇ ਹਨ ਜੀ ਪਰ ਧੰਨ ਭਾਈ ਮੂਸਣ ਜਿਨਾ ਨੇ ਆਪਣਾ ਪੁੱਤਰ ਹੀ ਗੁਰੂ ਦੇ ਪਿਆਰ ਲਈ ਕਤਲ ਕਰ ਤਾ ਪਰ ਗੁਰੂ ਸਾਹਿਬ ਜੀ ਨੇ ਜਿਓਦਾ ਕਰ ਦਿੱਤਾ ਆਪਣੇ ਸੇਵਕ ਦਾ ਪਿਆਰ ਵੇਖ ਕੇ ਜੀ
    ਬਹੂਤਤਤਤਤਤਤ ਹੀ ਸਰਧਾ ਵਧਾਓਣ ਵਾਲੀ ਸਾਖੀ ਹੈ ਜੀ

  • @kamaljeetkaur3073
    @kamaljeetkaur3073 Год назад +11

    ਸਾਨੂੰ ਭੁੱਲਿਆ ਨੂੰ ਸਿਧੇ ਰਾਸਤੇ ਪਾਉ ਬਾਬਾ ਜੀ ਅਸੀਂ ਤੁਹਾਡੇ ਬੱਚੇ ਹਾਂ ਚੰਗੇ ਚਾਹੇਂ ਮਾੜੇ ਹਾਂ ਤੁਹਾਡੇ ਹਾਂ ਬਾਬਾ ਜੀ🙏🥺🥺🙏

  • @Mandeepkaur-ld6xp
    @Mandeepkaur-ld6xp 3 месяца назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @MadanLal-lf8do
    @MadanLal-lf8do 4 месяца назад +1

    🙏🙏🙏🙏🙏💗 waheguru ji

  • @KaramjitKaur-hk5nw
    @KaramjitKaur-hk5nw 4 месяца назад

    ਸਤਿਗੁਰ ਤੇਰੇ ਰਸਤੇ ਅੰਦਰ ਅਹਿ ਦਿਲ ਫ਼ਰਸ਼ ਵਿਛਾਵਾਂ ਮੈ,ਸੋਹਣੇ ਚਰਨ ਤੁਸਾਂ ਦਾ ਜੋੜਾ ਇਹ ਦੁਇ ਨੈਣ ਬਨਾਵਾਂ ਮੈ 🙏🌹

  • @khalsa.tejbirr5223
    @khalsa.tejbirr5223 Год назад +1

    ਆਉੁ ਜੀ ਤੂ ਆਉੁ ਹਮਾਰੈ ਹਰਿ ਜਸੁ ਸ੍ਰਵਨ ਸੁਨਾਵਨਾ ॥੧॥ ਰਹਾਉੁ ॥
    ਤੁਧੁ ਆਵਤ ਮੇਰਾ ਮਨੁ ਤਨੁ ਹਰਿਆ ਹਰਿ ਜਸੁ ਤੁਮ ਸੰਗਿ ਗਾਵਨਾ ॥੧॥
    ਸੰਤ ਕ੍ਰਿਪਾ ਤੇ ਹਿਰਦੈ ਵਾਸੈ ਦੂਜਾ ਭਾਉੁ ਮਿਟਾਵਨਾ ॥੨॥
    ਭਗਤ ਦਇਆ ਤੇ ਬੁਧਿ ਪਰਗਾਸੈ ਦੁਰਮਤਿ ਦੂਖ ਤਜਾਵਨਾ ॥੩॥
    ਦਰਸਨੁ ਭੇਟਤ ਹੋਤ ਪੁਨੀਤਾ ਪੁਨਰਪਿ ਗਰਭਿ ਨ ਪਾਵਨਾ ॥੪॥
    ਨਉੁ ਨਿਧਿ ਰਿਧਿ ਸਿਧਿ ਪਾਈ ਜੋ ਤੁਮਰੈ ਮਨਿ ਭਾਵਨਾ ॥੫॥
    ਸੰਤ ਬਿਨਾ ਮੈ ਥਾਉੁ ਨ ਕੋਈ ਅਵਰ ਨ ਸੂਝੈ ਜਾਵਨਾ ॥੬॥
    ਮੋਹਿ ਨਿਰਗੁਨ ਕਉੁ ਕੋਇ ਨ ਰਾਖੈ ਸੰਤਾ ਸੰਗਿ ਸਮਾਵਨਾ ॥੭॥
    ਕਹੁ ਨਾਨਕ ਗੁਰਿ ਚਲਤੁ ਦਿਖਾਇਆ ਮਨ ਮਧੇ ਹਰਿ ਹਰਿ ਰਾਵਨਾ ॥੮॥੨॥੫॥🙏🏻🙏🏻

  • @KaramjitKaur-hk5nw
    @KaramjitKaur-hk5nw 4 месяца назад

    ਧੰਨ ਧੰਨ ਭਾਈ ਸੰਮਣ ਜੀ ਤੇ ਧੰਨ ਭਾਈ ਮੂਸਣ ਜੀ!ਧੰਨ ਧੰਨ ਸੰਤ ਖ਼ਾਲਸਾ ਜੀ!🙏🌹

  • @khalsaforever531
    @khalsaforever531 Год назад +11

    🙏🏻🌹ਧੰਨ ਧੰਨ ਸੰਤ ਪਿਆਰੇ ਗੁਰੁ ਪਿਆਰੇ ਭਾਈ ਜੀਉ ਕੋਟਿ ਕੋਟਿ ਕੋਟਿ ਨਮਸਕਾਰ ਜੀਉ 🌹🙏🏻💘❤💘

  • @kamaljeetkaur3073
    @kamaljeetkaur3073 Год назад +3

    ਇਹ ਬਹੁਤ ਹੀ ਮਹਾਨ ਉਪਰਾਲਾ ਹੈ ਜੀ ਜੋ ਸਾਖੀ ਦਾ ਨਾਮ ਉੱਪਰ ਲਿਖਕੇ ਦੀਵਾਨ ਪਾਇਆ ਹੋਇਆ ਹੈ ਜੀ ਬਹੁਤ ਹੀ ਵਧੀਆ ਉਪਰਾਲਾ ਹੈ ਜੀ 🙏

  • @ajmarsandhu
    @ajmarsandhu 5 месяцев назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @vickramsingh6671
    @vickramsingh6671 Год назад +1

    bohat sohni awaj santa di

  • @khalsa.tejbirr5223
    @khalsa.tejbirr5223 Год назад +6

    ਸਤਿਗੁਰ ਤੇਰੇ ਰਸਤੇ ਅੰਦਰ ਅਹਿ ਦਿਲ ਫਰਸ਼ ਵਿਛਾਵਾਂ ਮੈਂ, ਸੋਹਣੇ ਚਰਨ ਤੁਸਾਂ ਦਾ ਜੋੜਾ ਇਹ ਦੁਇ ਨੈਣ ਬਨਾਵਾਂ ਮੈਂ🙏🏻

  • @RajinderSingh-dy2xq
    @RajinderSingh-dy2xq 8 месяцев назад +1

    Dhan Dhan Bhagwan ji

  • @KaramjitKaur-hk5nw
    @KaramjitKaur-hk5nw Месяц назад

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ!!ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹

  • @khalsa.tejbirr5223
    @khalsa.tejbirr5223 Год назад +2

    ਕਿਰਪਾ ਕਰੋ ਮਹਾਰਾਜ ਜੀਓ ਮਨ ਦੀ ਨਿਮਰਤਾ, ਮਨ ਦੀ ਗਰੀਬੀ ਬਖਸ਼ੋ ਸਾਡੇ ਅੰਦਰੋਂ ਹਉਮੈ ਹੰਕਾਰ ਦਾ ਨਾਸ ਕਰੋ ਜੀ🙏🏻🙏🏻

  • @jashan_sidhu12
    @jashan_sidhu12 Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @karanvirkullar110
    @karanvirkullar110 Год назад +4

    ☘️☘️🙏🏻🙏🏻ਵਾਹਿਗੁਰੂ ਜੀ🙏🏻🙏🏻☘️☘️

  • @SarbJit-c9h
    @SarbJit-c9h 10 месяцев назад +1

    ਬਾਬਾ ਜੀ ਤੇਰੇ ਵਰਗਾ ਕੋਈ ਨਹੀਂ ਹੈ ਜੀ ❤❤❤❤❤

  • @harsharansingh470
    @harsharansingh470 Год назад +3

    ਮੇਰੇ ਸਤਿਗੁਰ ਜੀ ਘਰ ਆਏ ਬਹਾਰਾਂ ਆ ਗਈਆਂ

  • @KaramjitKaur-hk5nw
    @KaramjitKaur-hk5nw 4 месяца назад +1

    ਸਤਿਨਾਮ ਸ੍ਰੀ ਵਾਹਿਗੁਰੂ 🙏🌹

  • @deepraikot8339
    @deepraikot8339 Год назад +2

    ਧੰਨ ਬਾਬਾ ਜੀ। ਆਪ ਜੀ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ।

  • @kamaljeetkaur3073
    @kamaljeetkaur3073 Год назад +1

    ਧੰਨ ਧੰਨ ਉਹ ਪੁਰਾਤਨ ਸਿੱਖ ਸਨ ਜੋ ਆਪਣਾ ਆਪ ਕੁਰਬਾਨ ਕਰ ਕੇ ਵੀ ਕਦੇ ਗੁਰੂ ਨੂੰ ਮੇਹਣਾ ਨਹੀ ਮਾਰਦੇ ਸੀ ਅੱਜ ਦੇ ਸਿੱਖ ਤਾਂ ਸਭ ਕੁਝ ਹੋਣ ਦੇ ਬਾਵਜੂਦ ਵੀ ਮਿੰਟ ਮਿੰਟ ਮੇਹਣੇ ਮਾਰਦੇ ਰਹਿੰਦੇ ਹਨ

  • @devinderrandhawa9248
    @devinderrandhawa9248 Год назад +3

    ਕਸਵੱਟੀ ਮੇਰੇ ਸਤਿਗੁਰੂ ਦੀ ਕੋਈ ਵਿਰਲਾ ਹੀ ਸਹਿ ਸਕਦਾ ।🙏🙏

  • @nawabceify
    @nawabceify Год назад

    ਧੰਨ ਧੰਨ ਮੇਰਾ ਗੁਰੂ ਪਿਤਾ ਜੀ ਮੇਂ ਕਿਵੇ ਕਰਾ ਸ਼ੁਕਰਾਨਾ ਤੁਸੀ ਧੰਨ ਹੋ 🌹🌹🌹🌹🌹🌹🙏🙏🙏🙏🙏🙏🙏

  • @jassgill3071
    @jassgill3071 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਪ੍ਮਿ ਵਾਲੀ ਗਲੀ ਵਿਚੋ ਕੋਈ ਕੋਈ ਲੱਘ ਦਾ

  • @khalsa.tejbirr5223
    @khalsa.tejbirr5223 Год назад

    ਧੰਨ ਬਾਬਾ ਜੀਆਂ ਨੇ ਸਾਨੂੰ ਕਿੰਨੀ ਸੁੰਦਰ ਜੀਵਨ ਜਾਂਚ ਸਿਖਾਈ ਹੈ ਕਿ ਸਾਨੂੰ ਆਪਣੀ ਖੁਸ਼ੀ ਗੁਰੂ ਮਹਾਰਾਜ ਜੀਆਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਦੁੱਖ ਸਮੇਂ ਸੁੱਖ ਸਮੇਂ ਹਰ ਸਮੇਂ ਗੁਰੂ ਮਹਾਰਾਜ ਜੀਆਂ ਦਾ ਓਟ ਆਸਰਾ ਲੈਣਾ ਚਾਹੀਦਾ ਹੈ, ਜਿਸ ਤਰ੍ਹਾਂ ਸਾਡਾ ਜਨਮ ਦਿਨ ਆਉਂਦਾ ਹੈ ਤੇ ਅਸੀਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਦੋਸਤ ਮਿੱਤਰਾਂ ਨਾਲ ਮਿਲਕੇ ਖੁਸ਼ੀਆਂ ਮਨਾਉਂਦੇ ਹਾਂ, ਸੈਲੀਬਰੇਟ ਕਰਦੇ ਹਾਂ ਉਸ ਮੌਕੇ ਸਾਨੂੰ ਗੁਰੂ ਮਹਾਰਾਜ ਜੀਆਂ ਕੋਲ ਜਾਣਾ ਚਾਹੀਦਾ ਹੈ, ਗੁਰੂ ਗਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਚ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ, ਸ਼ੁਕਰ ਮਨਾਉਣਾ ਚਾਹੀਦਾ ਹੈ ਕਿ ਹੇ ਗੁਰੂ ਮਹਾਰਾਜ ਜੀ ਆਪ ਜੀ ਨੇ ਮੈਂਨੂੰ ਸੇਵਾ ਸਿਮਰਨ ਵਾਸਤੇ ਮਨੁੱਖਾ ਜੀਵਨ ਬਖਸ਼ਿਆ ਹੈ, ਇਸ ਧਰਤੀ ਤੇ ਸਾਜ ਕੇ ਭੇਜਿਆ ਹੈ,ਆਪ ਕਿਰਪਾ ਕਰੋ ਆਪਣੇ ਦਰੋਂ ਘਰੋਂ ਸੇਵਾ ਸਿਮਰਨ ਦੀ ਦਾਤ ਬਖਸ਼ੋ ਜੀ 🙏🏻🙏🏻

  • @khalsa.tejbirr5223
    @khalsa.tejbirr5223 Год назад +3

    ਪੈਜ ਭਗਤਾਂ ਦੀ ਰੱਖਦਾ ਆਇਆ ਜੁੱਗੋਂ ਜੁੱਗ ਵਾਹਿਗੁਰੂ 🙏🏻

  • @khalsa.tejbirr5223
    @khalsa.tejbirr5223 Год назад +1

    ਪਰੇਮ ਵਾਲੀ ਗਲੀ ਵਿੱਚੋਂ ਕੋਈ ਕੋਈ ਲੰਘਦਾ ਪਰੇਮ ਵਾਲੀ ਗਲੀ ਵਿੱਚੋਂ ਵਿਰਲਾ ਈ ਲੰਘਦਾ 🙏🏻🙏🏻

  • @kuldeepkaur8730
    @kuldeepkaur8730 Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤❤❤❤❤❤❤❤

  • @khalsa.tejbirr5223
    @khalsa.tejbirr5223 Год назад +1

    ਮੇਰੇ ਸਤਿਗੁਰ ਜੀ ਘਰ ਆਏ ਬਹਾਰਾਂ ਆ ਗਈਆਂ 🙏🏻

  • @khalsa.tejbirr5223
    @khalsa.tejbirr5223 Год назад +2

    ਬਹੁਤ ਹੀ ਅਨੰਦਮਈ ਦੀਵਾਨ ਹੈ ਜੀ। ਬੇਅੰਤ ਧੰਨਵਾਦ ਜੀਓ ਇਸ ਵੀਡੀਓ ਨੂੰ ਅੱਪਲੋਡ ਕਰਨ ਲਈ ਜੀ। ਧੰਨ ਬਾਬਾ ਜੀਆਂ ਨੇ ਭਾਈ ਸੰਮਨ ਮੂਸਨ ਜੀਆਂ ਦਾ ਇਹ ਪਰੇਮ ਭਰਿਆ ਪਰਸੰਗ ਕਿੰਨੇ ਪਿਆਰ ਨਾਲ ਸਰਵਣ ਕਰਵਾਇਆ ਹੈ, ਸਰਵਣ ਕਰਕੇ ਸਾਡੇ ਹਿਰਦੇ ਪਰੇਮ ਵੈਰਾਗ ਨਾਲ ਭਰ ਗਏ, ਜਿਉਂ ਜਿਉਂ ਸਰਵਣ ਕਰ ਰਹੇ ਸੀ, ਅੱਖਾਂ ਚੋਂ ਹੰਝੂ ਵਗਦੇ ਜਾ ਰਹੇ ਸੀ। ਗੁਰੂ ਜੀ ਪਰਤੀ ਸਿੱਖਾਂ ਦਾ ਐਸਾ ਪਰੇਮ ਸਰਵਣ ਕਰਕੇ ਸਾਡੀ ਰੂਹ ਧੰਨ ਧੰਨ ਹੋ ਗਈ, ਸਾਡੀ ਰੂਹ ਅੰਦਰੋਂ ਇਹੋ ਹੂਕ ਆ ਰਹੀ ਹੈ ਕਿ ਹੇ ਗੁਰੂ ਜੀ ਆਪ ਧੰਨ ਹੋਂ, ਆਪ ਜੀ ਦੇ ਸਿੱਖ, ਆਪ ਜੀ ਦੇ ਪਿਆਰੇ ਧੰਨ ਹਨ, ਆਪ ਜੀਆਂ ਦੀ ਸਿੱਖੀ ਧੰਨ ਹੈ। ਹੇ ਮਹਾਰਾਜ ਜੀ ਕਿਰਪਾ ਕਰੋ ਸਾਨੂੰ ਵੀ ਕਿਨਕਾ ਐਸੇ ਪਰੇਮ, ਐਸੇ ਵੈਰਾਗ, ਐਸੀ ਸ਼ਰਧਾ ਦਾ ਬਖਸ਼ ਦਿਓ ਜੀ 🙏🏻🙏🏻

  • @RanjitKaur-oh3yl
    @RanjitKaur-oh3yl 7 месяцев назад +1

    dhan dhan guru Aerjan dav ji nu kot kot pernam 🙏🙏🙏🙏🙏

  • @khalsa.tejbirr5223
    @khalsa.tejbirr5223 Год назад +1

    ਬਖਸ਼ ਲਿਓ ਮਹਾਰਾਜ ਹਮ ਅਪਰਾਧੀ ਹਮ ਅਪਰਾਧੀ🙏🏻😭

  • @charaneetkaur2999
    @charaneetkaur2999 Год назад +1

    Dhan guru Ravidass ji ❤

  • @amandeepsandhu1976
    @amandeepsandhu1976 Год назад +2

    Waheguru ji 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @khalsa.tejbirr5223
    @khalsa.tejbirr5223 Год назад +1

    ਧੰਨ ਬਾਬਾ ਜੀਆਂ ਨੇ ਸਾਨੂੰ ਬਹੁਤ ਹੀ ਪਿਆਰਾ ਸੰਦੇਸ਼ ਦਿੱਤਾ ਹੈ ਕਿ ਸਾਨੂੰ ਕਦੇ ਵੀ ਕਿਸੇ ਦੀ ਗਰੀਬੀ ਦਾ, ਕਿਸੇ ਦੀ ਮਜ਼ਬੂਰੀ ਦਾ, ਕਿਸੇ ਦੇ ਕੋਈ ਸਰੀਰਿਕ ਕਜ਼ ਦਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ ਤੇ ਨਾ ਹੀ ਨਜ਼ਾਇਜ਼ ਲਾਭ ਉਠਾਉਣਾ ਚਾਹੀਦਾ ਹੈ ਸਗੋਂ ਮਦਦ ਕਰਨੀ ਚਾਹੀਦੀ ਹੈ, ਪਰਮਾਤਮਾ ਤੋਂ ਹਮੇਸ਼ਾ ਡਰਨਾ ਚਾਹੀਦਾ ਹੈ ਕਿਉਂਕਿ ਪਰਮੇਸ਼ਰ ਜੇ ਚਾਹੇ ਉਹ ਛਿਨਾਂ ਚ ਰੰਕ ਨੂੰ ਰਾਜਾ ਬਣਾ ਸਕਦਾ ਹੈ ਤੇ ਛਿਨਾਂ ਚ ਰਾਜੇ ਨੂੰ ਰੰਕ ਵੀ ਬਣਾ ਸਕਦਾ ਹੈ ਇਸ ਕਰਕੇ ਸਦਾ ਹੀ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ 🙏🏻

  • @KulwinderKaur-dc1fz
    @KulwinderKaur-dc1fz Год назад +3

    ਪ੍ਰੇਮ ਵਾਲੀ ਗਲੀ ਵਿੱਚੋਂ ਕੋਈ ਕੋਈ ਲੰਘਦਾ🙏🏻🙏🏻

  • @GurdeepSingh-dw2go
    @GurdeepSingh-dw2go Год назад +1

    DHAN DHAN GURU DHAN GURU PIYARE JI SATNAM SHRI WAHEGURUJI.WAHEGURU JI WAHE GURU JI

  • @khalsa.tejbirr5223
    @khalsa.tejbirr5223 Год назад

    ਮੋਏ ਪਏ ਚ ਸਵਾਸ ਪਾਤੇ ਗੁਰਾਂ ਨੇ ਵਿੱਛੜੇ ਮਿਲਾਤੇ ਆਣਕੇ🙏🏻

  • @khalsa.tejbirr5223
    @khalsa.tejbirr5223 Год назад +1

    ਸਾਡੀ ਕੱਖਾਂ ਦੀ ਕੁੱਲੀ ਨੂੰ ਭਾਗ ਲਾਦੇ ਰਾਜਿਆਂ ਦੇ ਜਾਣ ਵਾਲਿਆ🙏🏻

  • @khalsa.tejbirr5223
    @khalsa.tejbirr5223 Год назад +1

    ਸਭ ਦੇਖਕੇ ਹਸਦੇ ਨੇ ਸਤਿਗੁਰ ਐਸੀ ਦਸ਼ਾ ਹਮਾਰੀ..

  • @amritpal4030
    @amritpal4030 5 месяцев назад +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @amandeepkaurmangat5442
    @amandeepkaurmangat5442 Год назад +1

    ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

  • @khalsa.tejbirr5223
    @khalsa.tejbirr5223 Год назад +1

    ਲਾ ਲਾ ਲਾ ਕਸਵੱਟੀਆਂ ਪਰਖਦਾ ਏ ਰੱਬ ਪਰਖਦਾ ਆਪਣੇ ਪਿਆਰਿਆਂ ਨੂੰ 🙏🏻

  • @Dharnu806
    @Dharnu806 Год назад +2

    ਵਾਹਿਗੁਰੂ ਜੀ ਨਗਰ ਕੇਹੜੇ ਸੁੱਖ ਰੱਖੋ 🙏

  • @manjitkaur7134
    @manjitkaur7134 Год назад +1

    ਵਾਹਿਗੁਰੂ ਜੀ ਕੋਟਿ ਕੋਟਿ ਨਮੋ ਨਮੋ ਨਮੋ ਨਮੋ ਨਮੋ

  • @harsharansingh470
    @harsharansingh470 Год назад +27

    ਅਜਿਹੇ ਸ਼ਰਧਾ ਅਤੇ ਪ੍ਰੇਮ ਭਰੇ ਪ੍ਰਸੰਗ ਪਿਆਰੇ ਗੁਰਦੇਵ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਸਰਵਣ ਕਰਕੇ ਮਨ ਹੋਰ ਵੀ ਪ੍ਰੇਮ ਤੇ ਸ਼ਰਧਾ ਤੇ ਉਤਸ਼ਾਹ ਨਾਲ ਭਰ ਜਾਂਦਾ ਹੈ ਜੀ ਵਾਹਿਗੁਰੂ ਜੀ ਕੋਟਾਨਿ ਕੋਟਿ ਸ਼ੁਕਰਾਨਾ ਜੀ 🙏🙏💐💐

  • @kamaljeetkaur3073
    @kamaljeetkaur3073 Год назад +3

    ਅੱਜ ਅਸੀਂ ਅਕਿਰਤਘਣ ਹੋ ਗਏ ਹਾਂ ਜੀ ਜੋ ਗੁਰੂਆਂ ਅਤੇ ਪੁਰਾਤਨ ਸਿੱਖਾਂ ਦੀਆਂ ਕੁਰਬਾਨੀਆਂ ਤੇ ਸ਼ਹਾਦਤਾ ਨੂੰ ਭੁੱਲ ਗਏ ਹਾਂ 🙏🥺🙏

  • @ManpreetSingh-l2l7v
    @ManpreetSingh-l2l7v 7 месяцев назад +1

    ❤❤❤

  • @harkiratsingh2627
    @harkiratsingh2627 Год назад +1

    ਜਿਨ੍ਹਾਂ ਨੇ ਪ੍ਭੂ ਪ੍ਰਤੀ ਪੇ੍ਮ ਕੀਤਾ ਉਹ ਧੰਨ ਹਨ

  • @satnamsinghsandhu3512
    @satnamsinghsandhu3512 Год назад +3

    ਵਾਹਿ ਗੁਰੂ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ

  • @SarbJit-c9h
    @SarbJit-c9h 10 месяцев назад +1

    ਤੁਸੀਂ ਧਨ ਹੋਹ

  • @JagdishKumar-hn5hh
    @JagdishKumar-hn5hh Год назад +1

    Waheguru ji ka Khalsa waheguru ji ki Fateh

  • @karamjitkaur4852
    @karamjitkaur4852 6 месяцев назад +1

    Waheguru ji kirpa kari sade te bhi 🙏

  • @rajinderkour8814
    @rajinderkour8814 Год назад

    satnam shre waheguru ji🙏🏻🙏🏻🙏🏻🙏🏻🙏🏻🌺🌺🌺🌺🌺🌺🌺🌺

  • @harsharansingh470
    @harsharansingh470 Год назад +1

    ਧੰਨ ਗੁਰੂ ਧੰਨ ਗੁਰੂ ਪਿਆਰੇ

  • @khalsa.tejbirr5223
    @khalsa.tejbirr5223 Год назад +1

    ਸਭ ਵੇਖਕੇ ਹਸਦੇ ਨੇ ਵਾਹਿਗੁਰੂ ਐਸੀ ਦਸ਼ਾ ਹਮਾਰੀ 🙏🏻

  • @HarpreetKaur-tv5hc
    @HarpreetKaur-tv5hc Год назад +4

    ਧੰਨ ਗੁਰੂ ਧੰਨ ਗੁਰੂ ਪਿਅਾਰੇ❤❤❤❤

  • @lovesingh8730
    @lovesingh8730 6 месяцев назад +1


    ਤੁਸੀਂ ਦੀ ਹਰ ਗੋਬਿੰਦ ਸਿੰਘ ਜੀ ਫਤਿਹ ਹਾਜਰ ਨਾਨਕ ਹੈ ਬਾਬਾ ਜੀ ਗੋਬਿੰਦ ਸਿੰਘ ਜੀ ਫਤਿਹ ਹਾਜਰ ਨਾਨਕ ਹੈ ਬਾਬਾ ਜੀ ਗੋਬਿੰਦ ਸਿੰਘ ਜੀ ਫਤਿਹ ਹਾਜਰ ਨਾਨਕ ਹੈ ਬਾਬਾ ਜੀ ਗੋਬਿੰਦ ਸਿੰਘ ਜੀ ਫਤਿਹ ਹਾਜਰ ਨਾਨਕ ਹੈ ਬਾਬਾ ਜੀ ਗੋਬਿੰਦ ਸਿੰਘ ਜੀ ਫਤਿਹ ਹਾਜਰ ਨਾਨਕ ਹੈ ਬਾਬਾ ਜੀ ਗੋਬਿੰਦ ਸਿੰਘ ਜੀ ਫਤਿਹ ਹਾਜਰ ਨਾਨਕ ਹੈ ਬਾਬਾ ਜੀ ਗੋਬਿੰਦ ਸਿੰਘ ਜੀ ਫਤਿਹ ਹਾਜਰ ਨਾਨਕ ਹੈ ਬਾਬਾ ਜੀ ਗੋਬਿੰਦ ਸਿੰਘ ਵਾਜਾਂ

  • @preetkaur6054
    @preetkaur6054 Год назад +3

    ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਧੰਨ ਗੁਰੂ ਦੇ ਪਿਆਰੇ ਧੰਨ ਗੁਰੂ ਜੀ ਦੀ ਸੰਗਤ🙏🏻🙏🏻🙏🏻❤️🙏🏻❤️🙏🏻

  • @JagjitSingh-xb4dm
    @JagjitSingh-xb4dm Год назад

    Dhan Dhan Sant Baba Darshan Singh Jee Khalsa Tapoban Dhakki Sahib Waheguru Jee
    Mehar Karo Jee

  • @ripudamanbains4663
    @ripudamanbains4663 Год назад

    Dhan Dhan Sant Khalsa ji kot kot parnaam ji

  • @khalsa.tejbirr5223
    @khalsa.tejbirr5223 Год назад +3

    ਧੰਨ ਗੁਰੂ ਜੀ ਦੇ ਪਿਆਰੇ ਸਿੱਖ ਭਾਈ ਸੰਮਨ ਜੀ ਭਾਈ ਮੂਸਨ ਜੀ….🙏🏻🙏🏻

  • @nawabceify
    @nawabceify Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌹🌹🌹🙏🙏🙏🙏🙏

  • @khalsa.tejbirr5223
    @khalsa.tejbirr5223 Год назад

    ਜਦੋਂ ਲਗਦੀ ਐ ਕਸਾਉਟੀ ਬਾਬਾ ਤੇਰੀ ਪਾਸ ਹੁੰਦੇ ਮਰਜੀਵੜੇ 🙏🏻

  • @khalsa.tejbirr5223
    @khalsa.tejbirr5223 Год назад +1

    ਸਤਿਨਾਮ ਸ੍ਰੀ ਵਾਹਿਗੁਰੂ 🙏🏻

  • @kamaljeetkaur3073
    @kamaljeetkaur3073 Год назад +1

    ਧੰਨ ਭਾਈ ਸੰਮਣ ਜੀ ਤੇ ਧੰਨ ਭਾਈ ਮੂਸਣ ਜੀ🙏

  • @KaramjitKaur-hk5nw
    @KaramjitKaur-hk5nw Месяц назад +1

    we are lucky we are lucky Waheguru ji Ka Khan Waheguru ji Fateh Shuker, Shakka, Waheguru ji 🙏🌹

  • @khalsa.tejbirr5223
    @khalsa.tejbirr5223 Год назад +4

    ਸਾਨੂੰ ਤੇਰੇ ਮਿਲਣ ਦਾ ਚਾਅ ਸਤਿਗੁਰ ਜੀ ਸਾਨੂੰ ਤੇਰੇ ਮਿਲਣ ਦਾ 🙏🏻

  • @Sabimanku
    @Sabimanku Год назад

    Waheguru ji ,waheguru ji ka khalsa waheguru ji ke fateh ji dhan han guru sahib ji nu ena pyaar karn wale sikh satnam waheguru ji satnam waheguru ji satnam waheguru ji satnam waheguru ji

  • @jaswinderkauraujla1056
    @jaswinderkauraujla1056 Год назад

    Waheguru ji waheguru ji waheguru ji waheguru ji waheguru ji

  • @harsharansingh470
    @harsharansingh470 Год назад +1

    ਸਤਿ ਸ਼੍ਰੀ ‌ਅਕਾਲ 🙏

  • @kuljeetkaur4567
    @kuljeetkaur4567 Год назад

    ਵਾਹਿਗਰੂ ਜੀ🙏

  • @tsm3984
    @tsm3984 Год назад

    ਵਾਹਿਗੁਰੂ ਜੀ

  • @SurjitK-o1x
    @SurjitK-o1x Год назад

    ਧੰਨ ਗੁਰੁ ਸਿੱਖ ਧੰਨਗੁਰੁ ਅਰਜਨ ਦੇਵ ਜੀ ਮਿਹਰ ਕਰਨੀ ਜੀ

  • @skaur5883
    @skaur5883 Год назад +12

    ਬਾਬਾ ਜੀ ਦੇ ਮੁੱਖ ਤੋਂ ਪ੍ਰੇਮ ਪਿਆਰ ਵਾਲਾ ਪ੍ਰਸੰਗ ਸੁਣ ਕੇ ਮਨ ਸ਼ਾਂਤ ਹੋ ਗਿਆ ਧੰਨ ਗੁਰੂ ਧੰਨ ਗੁਰੂ ਜੀ ਸਿੱਖ

    • @rajkumarkhalsarajkhalsa6362
      @rajkumarkhalsarajkhalsa6362 Год назад +1

      🎉ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🎉

    • @SukhwinderSingh-pe2mf
      @SukhwinderSingh-pe2mf Год назад

      ​@@rajkumarkhalsarajkhalsa6362xxv

    • @Subh396
      @Subh396 Год назад

      ​@@rajkumarkhalsarajkhalsa6362¹11ⁿ❤

  • @khalsa.tejbirr5223
    @khalsa.tejbirr5223 Год назад

    ਵਾਹ ਜੀ ਵਾਹ ਨਿਆਰੇ ਨੇ ਰੰਗ ਕਰਤਾਰ ਦੇ… ਇਹ ਤੋਤਾ ਕਿੰਨੇ ਪਿਆਰ ਨਾਲ ਸਤਿਸੰਗ ਕੀਰਤਨ ਦੀਵਾਨ ਦੀ ਹਾਜਰੀ ਭਰ ਰਿਹਾ ਹੈ.. ਕੋਈ ਵਡਭਾਗੀ ਰੂਹ ਹੈ 🙏🏻🙏🏻🥹

  • @manjotchahal83
    @manjotchahal83 Год назад +1

    🌹🌹Dhan Dhan Sant Baba Darshan Singh Ji Dhakki Sahib Wale 🌹🌹❤💚❤💚❤💚❤💚❤💚❤💚❤💚💚❤💚❤💚❤💚❤💚❤💚❤💚❤💚💚❤❤💚❤💚❤💚❤💚❤💚❤💚❤💚❤💚❤💚❤💚❤💚❤💚❤💚❤💚❤💚❤💚❤💚❤💚💚❤💚❤

  • @khalsa.tejbirr5223
    @khalsa.tejbirr5223 Год назад

    ਧੰਨ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ 🙏🏻

  • @khalsa.tejbirr5223
    @khalsa.tejbirr5223 Год назад +1

    ਧੰਨ ਭਗਤ ਕਬੀਰ ਜੀਓ ਮਹਾਰਾਜ🙏🏻

  • @vickramsingh6671
    @vickramsingh6671 Год назад

    mere jagat guru ravidass ji maharaji di jai

  • @ramandeepsidhu7960
    @ramandeepsidhu7960 Год назад +1

    Wahaguru ji wahaguru ji wahaguru ji wahaguru ji wahaguru ji

  • @khalsa.tejbirr5223
    @khalsa.tejbirr5223 Год назад

    ਪਰੇਮ ਦਾ ਭੁੱਖਾ ਹੈ ਗੋਬਿੰਦ ਮੇਰਾ ਸਤਿਗੁਰ ਮੇਰਾ🙏🏻

  • @khalsa.tejbirr5223
    @khalsa.tejbirr5223 Год назад +1

    ਮੈਂ ਅਵਾਜ਼ਾਂ ਮਾਰ ਮਾਰ ਥੱਕ ਗਿਆ…ਉਹ ਤਾਂ ਗੂੜ੍ਹੀਆਂ ਨੀਂਦਾਂ ਦੇ ਵਿੱਚ ਸੌਂ ਗਿਆ ਮੇਰਾ ਨੀ ਬੁਲਾਇਆ ਨੀ ਬੋਲਦਾ 🙏🏻

  • @devinderrandhawa9248
    @devinderrandhawa9248 Год назад +3

    ਧੰਨ ਧੰਨ ਗੁਰੂ ਦੇ ਪਿਆਰੇ ।🙏🙏

  • @ripudamanbains4663
    @ripudamanbains4663 Год назад

    Dhan Dhan Guru Nanak Dev ji Mehar karo ji

  • @JaswantSingh-qh9qh
    @JaswantSingh-qh9qh Год назад

    Waheguru ji waheguru ji waheguru ji....