Wildlife at Tapoban Dhakki Sahib Punjab India

Поделиться
HTML-код
  • Опубликовано: 12 янв 2025

Комментарии • 393

  • @gurdarshansidhu170
    @gurdarshansidhu170 3 года назад +24

    ਬਾਬਾ ਜੀ ਕੋਈ ਲਵਜ ਹੀ ਨਹੀਂ ਤੁਹਾਡਾ ਧੰਨਵਾਦ ਕਰਨ ਲਈ ਤੁਸੀਂ ਬਹੁਤ ਵੱਡੀ ਸੇਵਾ ਕਰਦੇ ਹੋ ਇਹ ਹੈ ਸੱਚੀ ਕੁਦਰਤ ਦੀ ਸੇਵਾ ਵਾਹਿਗੁਰੂ ਮੇਹਰ ਕਰੇ

  • @VarinderSingh-xn1rn
    @VarinderSingh-xn1rn 3 года назад +7

    ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਕਲਗੀਧਰ ਦਸ਼ਮੇਸ਼ ਪਿਤਾ ਦੇ ਚਰਨਾਂ ਨੂ ਭਾਵੇ ਸਤਿ ਸ਼੍ਰੀ ਅਕਾਲਲਲਲਲਲਲ

  • @harmailsingh1885
    @harmailsingh1885 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਹੈ।🙏🙏🙏🙏🙏🙏🙏🏿🙏🏿🙏🏿🙏🏿🙏🏿🙏🏿🙏🏿🙏🏿🙏🏻👍👍👍👍👍👍👏👏👏👏👏♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🏿🙏🏿🙏🏿🙏🏿🙏🏿🙏🏿🙏🏿🙏🏿🙏🏻🙏🏻🙏🏻🙏🏻🙏🏻🙏🏻🙏🏻👍👍👍👍👍👍👍👍👍👍👍👍👍👍👍👍👍👍👍👍👏👏👏👏👏👏👏👏👏👏👏👏👏👏👏👏

  • @cheemwheguruacheema3295
    @cheemwheguruacheema3295 6 лет назад +6

    ਵਾਹ ਜੀ ਵਾਹ ਕਾਦਰ ਦੀ ਕੁਦਰਤ ਕਿੰਨਾ ਪਿਆਰ ਕਰਦੇ ਨੇ ਵਾਹਿਗੁਰੂ ਦੇ ਪਿਆਰੇ ਕਿੰਨੀ ਤਨ ਮਨ ਨਾਲ ਸੰਭਾਲ ਕਰਦੇ ਹਨ

  • @pirthvisinghbeniwal8530
    @pirthvisinghbeniwal8530 3 года назад +7

    बहुत सुन्दर तरीके से देखभाल वन एवं वन्य जीवों से अथाह प्यार। सदगुरु देव श्री जम्भेश्वर भगवान एवं श्री गुरु नानक देव जी सहित गुरु साहिबानों ने हमें प्रकृति से प्यार करना ही सिखाया है।
    इस जगह के प्रबंधकीय बंदो का आभार, अभिनन्दन और बहुत बहुत बधाई।

  • @dhadeanwale4401
    @dhadeanwale4401 6 лет назад +28

    ਮਹਾਰਾਜ ਜੀ ਕੋਈ ਸ਼ਬਦ ਨਹੀ ਸੁੱਝ ਰਿਹਾ ਆਪ ਜੀ ਦੀ ਸਿਫਤ ਕਰਨ ਵਾਸਤੇ !
    ਧੰਨ ਹੋ ਆਪ ਜੀ ਅਤੇ ਧੰਨ ਆਪ ਜੀ ਦੀ ਕਮਾਈ !
    ਮਨ ਭਰ ਆਇਆ ਇਹ ਕੁਦਰਤੀ ਨਜ਼ਾਰਾ ਅਤੇ ਇੱਕ ਰੱਬ ਦਾ ਸੱਚਾ ਸਾਧੂ ਦੇਖ ਕੇ !

  • @BalbirSingh-gq1zr
    @BalbirSingh-gq1zr 6 лет назад +14

    ਧੰਨ ਕਮਾਈ ਮਹਾਂ ਪੁਰਸ਼ਾਂ ਦੀ, ਵਾਹਿਗੁਰੂ ਜੀ
    ਸਾਡੇ ਵਿੱਚ ਵੀ ਐਸੀ ਦਇਆ ਦਾ ਬੀਜ ਬੀਜ ਦੇ,ਮੇਰੇ ਮਾਲਕਿ ਦਾਸ ਭਾਈ ਬਲਬੀਰ ਸਿੰਘ ਦਿੱਲੀ ਤੋਂ

  • @movies_lover13
    @movies_lover13 4 года назад +8

    ਵਾਹਿਗੁਰੂ ਧੂੜ ਬਣਾ ਦੇ ਮੈਨੂੰ ਉਨਾਂ ਦੀ ਜਿਹੜੇ ਤੇਰਾ ਨਾਮ ਜਪ ਦੇ 🙏⚘❤

  • @jasbirsingh5764
    @jasbirsingh5764 5 лет назад +15

    ਧੰਨੁ ੲਿਹੁ ਥਾਨੁ ਗੋਵਿੰਦ ਗੁਣ ਗਾੲੇ ॥
    ਕੁਸਲ ਖੇਮ ਪ੍ਰਭਿ ਅਾਪਿ ਬਸਾੲੇ ॥

  • @tajindergharial8217
    @tajindergharial8217 4 года назад +14

    🌷🙏❤️🌹ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🌹❤️🙏🌷

  • @mmnn7335
    @mmnn7335 5 лет назад +16

    ਦਾਨੈ ਕੀਮਤਿ ਨਾ ਪਵੈ ਦਾਤੈ ਕੳੁਣੁ ਸੁਮਾਰੁ ਵਖਾਣੈ||
    ਕੁਦਰਤਿ ਕਾਦਰ ਨੋ ਕੁਰਬਾਣੈ ॥

  • @rajindersinghrandhawa5039
    @rajindersinghrandhawa5039 3 года назад +2

    ਧੰਨ ਹੈ ਮਹਾਂਪੁਰਖ ਧੰਨ ਹੈ ਕਮਾਈ ਵਾਹਿਗੁਰੂ ਜੀ ਮਿਹਰ ਕਰਨ

  • @andrewjohnson6578
    @andrewjohnson6578 5 лет назад +3

    ਅਕਾਲ ਪੁਰਖ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @sukhjindercheema8644
    @sukhjindercheema8644 3 года назад +1

    🙏ਬਾਬਾ ਜੀ ਤੁਹਾਡਾ ਬਹੁਤ ਗਹਿਰਾ ਤੇ ਪੁਰਾਣਾ ਤੇ ਸੱੱਚਾ ਰਿਸਤਾ ਇਹਨਾਂ ਪਛੂ-ਪੰਛੀਆ ਨਾਲ ਜੀ। ਬਹੁਤ ਸੁੰਦਰ ਬਾਬਾ ਤੁਸੀਂ ਸੱਚਮੁੱਚ ਤੁਹਾਡੇ ਤੇ ਬਹੁਤ ਕਿਰਪਾ ਵਾਹਿਗੁਰੂ ਸਾਹਿਬ ਜੀ ਦੀ। ਬਹੁਤ ਚੰਗਾ ਲੱਗਦਾ ਬਾਬਾ ਜੀ ਤੁਹਾਡੀ ਵੀਡੀਓ ਦੇਖਕੇ 🙏

  • @kiranjotgill383
    @kiranjotgill383 3 года назад +1

    Very beautiful mann khush ho gya video dekh k

  • @sukh872
    @sukh872 6 лет назад +16

    Very nice, beautiful
    No words to explain the beauty of nature

    • @DhakkiSahibUk
      @DhakkiSahibUk  6 лет назад

      Thank you soo much, please share our channel so we can spread the positive message

  • @Harman-m5m
    @Harman-m5m 2 года назад +5

    ਪਿਆਰੇ ਬਾਬਾ ਜੀ 🙏🏾🙏🏾

  • @lali232singh7
    @lali232singh7 4 года назад +8

    Dhan shri waheuru ji I love this shabad I feel calm when ever I listen song waheuru Satnam

  • @karmjitkaur2954
    @karmjitkaur2954 Год назад

    ਧੰਨ ਗੁਰੂ ਹੈ ਧੰਨ ਪਿਆਰੇ ਨੇ ਤਪੋਬਣ ਦੇ ਸਾਧੂ ਨਿਆਰੇ ਨੇ ਏਨੀ ਕੀਤੀ ਹੈ ਤਪੱਸਿਆ ਭਾਰੀ ਬਾਬਾ ਜੀ ਅੱਗੇ ਸੀਸ ਝੁਕਦਾ

  • @kamalpreetsingh9120
    @kamalpreetsingh9120 6 лет назад +48

    ਕੁਦਰਤ ਦਾ ਅਨਮੋਲ ਤੋਹਫ਼ਾ ਹੈ ਤਪੋਬਣ ਢੱਕੀ ਸਾਹਿਬ

  • @ManpreetSingh-hs1nz
    @ManpreetSingh-hs1nz 5 лет назад +6

    ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ 🙏🙏

  • @avtarkaur5758
    @avtarkaur5758 6 лет назад +32

    ਧੰਨ ਧੰਨ ਬਾਬਾ ਦਰਸ਼ਨ ਸਿੰਘ ਜੀ ਢੱਕੀ ਸਾਹਿਬ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @ਦੇਸ਼ਪੰਜਾਬ93
      @ਦੇਸ਼ਪੰਜਾਬ93 6 лет назад +1

      ਉੱਪਲ ਭਊ ਤੂੰ ਆਪਣੀ ਪੀੜੀ ਹੇਠ ਸੋਟਾ ਮਾਰ ਕੇ ਦੇਖ ਲੇ ਇੱਕ ਵਾਰ

    • @ਦੇਸ਼ਪੰਜਾਬ93
      @ਦੇਸ਼ਪੰਜਾਬ93 6 лет назад +1

      ਸੰਤਾ ਦੀ ਨਿੰਦਿਆਂ ਕਰਨ ਵਾਲੇ ਨੂੰ ਰੱਬ ਵੀ ਕਦੇ ਮੁਆਫ਼ ਵੀ ਨਹੀਂ ਕਰਦਾ

    • @sarwarsarsinivillage1130
      @sarwarsarsinivillage1130 6 лет назад +1

      +Amrit Uppal
      Waheguru ji Kirpa karke jaroor daso ji ki Jindgi vich tusi Koe pakhand nhi kita....
      Koe rukh laya .kise nu Gurbani di santhaya karvaayi je Nhi tan fir get ready...
      sant ke nindak ko sada vijog...Sukhmani sahib g

    • @DhakkiSahibUk
      @DhakkiSahibUk  6 лет назад

      Please subscribe and like. Please share this video and its message with your friends and family 🙏

    • @labbighghotra2400
      @labbighghotra2400 6 лет назад

      J
      l

  • @surinderpalkaur3608
    @surinderpalkaur3608 6 лет назад +8

    ਆਜਿਹਾ ਨਜਾਰਾ ਸਾਇਦ ਹੀ ਹੋਰ ਕਿਸੇ ਥਾਂ ਤੇ ਦੇਖਣ ਨੂੰ ਮਿਲਦਾ ਹੋਵੇ

  • @CreativeQueenx
    @CreativeQueenx 6 лет назад +19

    Bahut hi wadiya video hai ji. 💕💕
    God's creation is so beautiful. 😊❤

  • @InderMooker
    @InderMooker 6 лет назад +7

    Wahhh ji waahhh. Qudrat da asal nazara...

  • @ahemadali8169
    @ahemadali8169 6 лет назад +1

    bhut chnga lga yar bhut khoob

  • @sukhdeepsingh1957
    @sukhdeepsingh1957 5 лет назад +1

    Waheguru ji 👏👏vry nyc dhki sahib👌👌👌

  • @rekhasharma-td1yt
    @rekhasharma-td1yt 6 лет назад +7

    Waheguru ji ka khalsa waheguru ji ki fathe great and so beautiful dhaki walle Santa ki jai

  • @RajinderSingh-rl5kr
    @RajinderSingh-rl5kr 4 года назад +1

    ❤️🙏 WaheGuru ji speechless video thanks again Baba ji Great job

  • @babaharpreetsinghkathaniav9732
    @babaharpreetsinghkathaniav9732 5 лет назад +2

    Bhut vdia pyare krm ne baba g de

  • @tarsveersinghrandhawa7949
    @tarsveersinghrandhawa7949 4 года назад +2

    Very nice vdo

  • @mandeepbrar9474
    @mandeepbrar9474 2 года назад +1

    Di khush ho janda ehe tha dekh k

  • @AmarjitSingh-sm5bm
    @AmarjitSingh-sm5bm 2 года назад +2

    Waheguru Ji mehar kro ji sab te ji 🙏🙏🌹🌹🙏🙏🙏🙏🌹🌹🌹🌹

  • @cheemwheguruacheema3295
    @cheemwheguruacheema3295 6 лет назад +1

    ਵਾਹਿਗੁਰੂ ਦੇ ਪਿਆਰੇ ਕਣ ਕਣ ਵਿੱਚ ਵਾਹਿਗੁਰੂ ਨੂੰ ਦੇਖਦੇ ਹਨ

  • @jasdeepgill8550
    @jasdeepgill8550 4 года назад +1

    Great video g 👌👍👍🙏

  • @mjsg8476
    @mjsg8476 3 года назад +5

    This is the beauty of nature and pleasures to live there.

  • @musicalinstrument3306
    @musicalinstrument3306 4 года назад +3

    ਸੱਚ ਵਿੱਚ ਰੱਬ ਦਿਸਦਾ ਏਥੇ...

  • @kaurkaur6113
    @kaurkaur6113 5 лет назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amygrewal9263
    @amygrewal9263 4 года назад +1

    Baba ji kot kot namaskar.so nice true humanity

  • @dsangeetakaur8421
    @dsangeetakaur8421 6 лет назад +18

    Waheguru ji. Bahot vadiya lgdi h yehe permatma di sachi kudrat. Babaji vda proud feel hunda ye guru sahib ji de gurusikh nu ene change kam kerde hoya vekh k.waheguru ji aap ji te mehar kere ji. Gurusikhan da janam hi changya kam vaste hoya h ji

  • @sanjaysudhir5235
    @sanjaysudhir5235 6 лет назад +10

    Ajj mai phelli waar eh dekhia ah ki koi sade Punjab ch v janwara da tayan rakda ah eh sab kuj katam hon wale ah Punjab ch. Eh sab kuj dekh k bhot mun nu changa lagia. I wish there's 1 national park in Punjab but.... mera koti koti parinam baba g nu 🤗🤗😊😊😊🙏🙏🙏🙏🙏🙏💓💓💚💚

  • @reyanshchoudhary8375
    @reyanshchoudhary8375 Год назад

    Dhan Dhan Sahib Shree Guru Hargobind Sahib Ji Maharaj Miri Piri De Malik mere sat guru

  • @tonyrani599
    @tonyrani599 3 года назад +1

    So.nice.satnam.waheguru
    Ji

  • @ਦੇਸ਼ਪੰਜਾਬ93
    @ਦੇਸ਼ਪੰਜਾਬ93 6 лет назад +2

    ਧੰਨ ਧੰਨ ਸਤਿਗੁਰੂ ਬਾਬਾ ਨਾਨਕ ਦੇਵ ਸਾਹਿਬ ਜੀ

  • @peedee1262
    @peedee1262 4 года назад +13

    I want to live there n look after the wild life 🙏🙏

  • @kulwinderkaur9578
    @kulwinderkaur9578 4 года назад +1

    Baba ji sat shri akaal ji. Bhout bdia jga aa.

  • @ਵਿਰਸਾਸਿੰਘਤੁੜ

    ਵਾਹਿਗੁਰੂ ਜੀ

  • @Prabh71
    @Prabh71 6 лет назад +4

    Wah wah wah wah ...

  • @axyhimachali4778
    @axyhimachali4778 4 года назад +1

    Waheguru ji Da Khalsa waheguru ji ki Fateh

  • @lovesingh8730
    @lovesingh8730 3 года назад +1

    ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਨਾਨਕ ਦੇਵ ਜੀ ਨਾਨਕ ਦੇਵ ਜੀ ਨਾਨਕ ਦੇਵ ਜੀ ਹਾਜਰ ਹੈ ਵਿਧਾਈ ਕਿਸਾਨ ਨਾਨਕ ਦੇਵ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ ਹਾਜਰ ਹੈ ਵਿਧਾਈ ਕਿਸਾਨ ਦੀ ਜੈ ਮੋਰਚਾ ਫਤਹਿ ਹੋਵੇ ਰਾਖੇ ਬਾਬਾ ਦੀਪ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਵਾ ਵਾ ਵਾ ਵਾ ਵਾ ਵਾ ਵਾ ਵਾਹ ਵਾ ਵਾ ਵਾ ਵਾ ਵਾ 🥦🏺🌹🐲🌴🌳🙏🙏🙏🙏🙏🦆🦆🦆🦋🦆🐦🐧🐦🧘‍♂️🐦🏇🏇🏇🏇🦆🦆🦋🦆🦋🍎🏋🏽‍♂️🏋🏽‍♂️🥀🥀

  • @jalaurbrar7778
    @jalaurbrar7778 6 лет назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sukhajosan6823
    @sukhajosan6823 6 лет назад +1

    Waheguru ji bhoat vadea

  • @GurpreetSingh-xo5he
    @GurpreetSingh-xo5he 2 года назад +2

    Baba ji ka Diwali ki shubhkamnaen

  • @gorakaileynewzealand834
    @gorakaileynewzealand834 4 года назад +1

    Sare lok eh smjan kinna sohna world laggu 🙏🏻🙏🏻🙏🏻

  • @harpalkaur4512
    @harpalkaur4512 6 месяцев назад

    Beautiful video.

  • @SanjayThakur-hs1gw
    @SanjayThakur-hs1gw 3 года назад +1

    I will visit tommrow at any cost

  • @baljitkaur956
    @baljitkaur956 3 года назад +1

    Satnam shri waheguru Ji 🙏satnam shri waheguru Ji 🙏satnam shri waheguru ji 🙏satnam shri waheguru 🙏

  • @jassidhaliwal2895
    @jassidhaliwal2895 4 года назад +15

    I really want to visit here 🙏🙏🙏🙏

  • @sumanjeet5898
    @sumanjeet5898 6 лет назад +1

    Kudrat ne baniye jeeb thde kol kiwe rhnde kina pyr krde tuc jeeva nu ..waheguru ji...

  • @JasvinderSingh-kw2kz
    @JasvinderSingh-kw2kz 3 года назад +1

    wah waheguru waheguru ji mehara ne

  • @Worshipper_navneet
    @Worshipper_navneet 6 лет назад +4

    bht achiii h 😊😊

  • @mrjossan8752
    @mrjossan8752 4 года назад +6

    Mother nature love you. I'm vegetarian

  • @gurditsingh586
    @gurditsingh586 6 лет назад +5

    Permeshar g aap hi vrt rhe ne jiva ch

    • @gurditsingh586
      @gurditsingh586 6 лет назад

      Waheguru g ka khalsa
      Waheguru g ki fathey s sareya singh sahib g nu

  • @tarloksingh6934
    @tarloksingh6934 4 года назад +1

    Nìce nice nice g

  • @gurdwaragurunanakdarbargab833
    @gurdwaragurunanakdarbargab833 6 лет назад +6

    Waheguru Di khudrat kini sohneaa hai

  • @kulbirhundal4856
    @kulbirhundal4856 4 года назад +1

    Bahut vadia

  • @babagoradaasrally7401
    @babagoradaasrally7401 6 лет назад +1

    ਸੰਤ ਬਾਬਾ ਦਰਸਨ ਸਿੰਘ ਜੀ 🙏🙏🙏👌👌

  • @BaljitSingh-jv3lm
    @BaljitSingh-jv3lm 6 лет назад +1

    BABA ji waheguru ji Ka khalsa waheguru ji kee fateh

  • @sidhumoosewala9796
    @sidhumoosewala9796 2 года назад +1

    Waheguru Ji waheguru ji 🙏🙏🙏🙏🙏🙏🙏🙏

  • @vickysaini9457
    @vickysaini9457 4 года назад +2

    Kon kon geya takki sahib mai ek bar geya bhot vadiya lga dil khush ho geya Dhan ho baba g tussi

  • @parmjitsingh8091
    @parmjitsingh8091 3 года назад +1

    Waheguru ji 🌹🌹🙏🙏🙏🙏🌹🌹

  • @nirvairsingh6020
    @nirvairsingh6020 Год назад +1

    🙏🏻🙏🏻🙏🏻🙏🏻🙏🏻

  • @divineintervention7652
    @divineintervention7652 4 года назад +2

    ਵਾਹਿਗੁਰੂ ਵਾਹਿਗੁਰੂ

  • @JaswantSingh-kf4vb
    @JaswantSingh-kf4vb 5 лет назад +1

    Baba ji dai ek War Dharshan karnai hai Waheguru ji
    From HR Karnal Nissing Jaswant singh

  • @manjitdlearimanjitdleari3814
    @manjitdlearimanjitdleari3814 6 лет назад +3

    wehguru Ji de darshan hoo gy baba ji

  • @reyanshchoudhary8375
    @reyanshchoudhary8375 Год назад

    Dhan dhan Shri Guru Hargobind Sahib Ji Maharaj

  • @PrinceKumar-cf7ek
    @PrinceKumar-cf7ek 4 года назад +2

    Dhann baba jiii

  • @honeyvig3909
    @honeyvig3909 5 лет назад +1

    WaHeGuRu Ji WaHeGuRu Ji 🌷🌷🙏🙏🌷🌷🙏🙏🌷🌷🙏🙏🌷🌷🙏🙏🌷🌷🙏🙏🌷🌷🙏🙏🌷🌷🙏🙏🌷🌷🙏🙏🌷🌷🙏🙏

  • @SanjayKumar-bs4df
    @SanjayKumar-bs4df 3 года назад +1

    Wahai guru Ji 👏🍇🌹🌹

  • @harideepkaur2102
    @harideepkaur2102 6 лет назад +2

    Very nice g kash me ve seva kar sakdi ehna Java d

  • @sanjaysudhir5681
    @sanjaysudhir5681 5 лет назад +3

    Wah g wah what an amazing place truly paradise mai v ik din jana darshan karan lai ❤️❤️❤️❤️🙏🙏🙏🙏🙏

  • @jaswinderkauraujla1056
    @jaswinderkauraujla1056 3 года назад +1

    Waheguru j🌹🙏🙏🏼🙏🏼🙏🏼🙏🙏🌹

  • @luckygalwati8728
    @luckygalwati8728 6 лет назад +3

    Dhan Ho baba Ji App Ji.. 🙏🙏Waheguru ji Waheguru ji Waheguru ji Waheguru ji 🙏🙏

  • @gurindersingh4655
    @gurindersingh4655 6 лет назад +8

    WaheGuru!

  • @AmarjeetSingh-xc7if
    @AmarjeetSingh-xc7if 3 года назад +1

    Bahut bade sant ne

  • @sumanjeet5898
    @sumanjeet5898 6 лет назад

    Dhan baba darshan singh ji thaki sahib ji.bo kirpa thde te waheduru ji d baba ji....

  • @JaswinderSingh-sp9ii
    @JaswinderSingh-sp9ii Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @user-wn8wu1vk3k
    @user-wn8wu1vk3k 4 года назад +2

    wahe guru ji

  • @babbubabbu4524
    @babbubabbu4524 5 лет назад +4

    Is video nu unlike karan vale insan nhi ho sakde

  • @sukhpreetkaur8162
    @sukhpreetkaur8162 3 года назад +1

    Whaguru ji 🙏🙏🙏🙏🙏🙏🙏🙏🙏🙏

  • @ramanpreetkaur3359
    @ramanpreetkaur3359 5 лет назад +1

    ਞਾਹਿਗੂਰ ਜੀ

  • @gurvinder876
    @gurvinder876 5 лет назад +1

    ਧਨ ਬਾਬਾ ਜੀ

  • @ਦੇਸ਼ਪੰਜਾਬ93
    @ਦੇਸ਼ਪੰਜਾਬ93 6 лет назад +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @Manjitsingh-ve5dv
    @Manjitsingh-ve5dv 4 года назад +1

    Sabh theek hai par janvran nal istra karan nal smaj noo ki faida?

  • @LuckymultaniMultani
    @LuckymultaniMultani 4 года назад +1

    May god bless you

  • @sidhumoose2954
    @sidhumoose2954 2 года назад +1

    Waheguru Ji 🙏🏼🙏🏼😘😘

  • @sukhpreetsingh5431
    @sukhpreetsingh5431 6 лет назад +16

    Waheguru ji 🙏 🙏 🙏

  • @guruvalmikimediausa1727
    @guruvalmikimediausa1727 4 года назад +1

    Jai ho mahapurkhain di

  • @ramandeepsingh2422
    @ramandeepsingh2422 3 года назад +3

    ਰੱਬ ਦਾ ਰੂਪ ੳ ਤੁਸੀ ,,,,,ਕੌੲੀ ਸ਼ਬਦ ਨੀ ਤੁਹਾਡੇ ਵਾਸਤੇ,,,,,,

  • @amritkaur9761
    @amritkaur9761 4 года назад +1

    Dhan dhan Teri sikhi 🙏🏻🙏🏻