ਹੁਣ ਸੰਗਣ ਜਾਂ ਝਿਜਕਣ ਦੀ ਲੋੜ ਨਹੀਂ, ਹਰੇਕ DC ਦਫ਼ਤਰ 'ਚ ਇੱਕ ਮੁੱਖ ਮੰਤਰੀ ਦਾ ਦਫ਼ਤਰ ਹੋਵੇਗਾ

Поделиться
HTML-код
  • Опубликовано: 1 окт 2024

Комментарии • 11

  • @rajbirsingh1215
    @rajbirsingh1215 3 месяца назад +1

    ਕੁਝ ਨਹੀਂ ਕਰਨਾ ਤੁਸੀਂ ਲੋਕਾਂ ਨੂੰ ਗੱਲਾਂ ਦਾ ਕੜਾਹ ਬਣਾ ਕੇ ਦੱਸੀ ਜਾਣਾ ਇਹ ਤੁਹਾਡੀ ਪੁਰਾਣੀ ਆਦਤ ਹੈ ਮਾਨ ਸਾਹਿਬ

  • @rajbirsingh1215
    @rajbirsingh1215 3 месяца назад

    ਉਹ ਮਾਨ ਸਾਹਿਬ ਦਫਤਰ ਨੂੰ ਚੱਟਣਾ ਲੋਕਾਂ ਨੇ l
    ਲੋਕਾਂ ਦੇ ਕੰਮ ਹੋਣੇ ਚਾਹੀਦੇ ਆ ਦਫਤਰ ਨਹੀਂ ਚਾਹੀਦੇ
    ਐਵੇਂ ਦਫਤਰਾਂ ਤੇ ਫਜ਼ੂਲ ਹੀ ਪੈਸਾ ਖਰਚ ਕਰੀ ਜਾਂਦੇ ਉਹ ਕਿਸੇ ਗਰੀਬ ਨੂੰ ਘਰ ਬਣਾ ਕੇ ਦੇ ਦਿਓ l ਉਸ ਦਫਤਰ ਦੇ ਵਿੱਚ ਮੁੜਕੇ ਚਿੱਟਾ ਵੇਚਣ ਵਾਲੇ ਬਹਿ ਜਾਣ

  • @gurdipram7691
    @gurdipram7691 3 месяца назад

    ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਬਹੁਤ ਵਧੀਆ ੳਪਰਾਲਾ ਜੀ ਧੰਨਵਾਦ ਜੀ ਅਕਾਲੀ ਦਲ ਤੇ ਕਾਂਗਰਸ ਵਾਲੇ ਤਾ ਪਿਸਲੇ ਪੰਜ ਮੇ ਸਾਲ ਚੋ ਵੀ ਕਰਦੇ ਸੀ

  • @BalwinderKaur-qu9ls
    @BalwinderKaur-qu9ls 3 месяца назад +1

    Maan sahib drug bhee roko ohna mawa bheina tei wives yeti tars karo please sansi caste police tei nath pao 70% drug will stop

  • @JaspalVirk-kk4uo
    @JaspalVirk-kk4uo 3 месяца назад

    ਗਿਆ ਕੰਮ ਗਲਾਂ ਦਾ ਘੜਾ ਰਜ ਰਜ ਖਾ,

  • @goraya470
    @goraya470 3 месяца назад

    CM saab thode ch problem nahi , par thode samne fake duniya pesh kiti ja rahi. Ground te hor e chal reha kuch . apne bahut close nu kise v Office ch bhej k dekheo.

  • @Sarabjitsidhu94
    @Sarabjitsidhu94 3 месяца назад

    Jhuth bhut bolda yr tu

  • @HappyDuhra-g3m
    @HappyDuhra-g3m 3 месяца назад

    Cm shab nsa khatam kardo hun hun ta bao jit gea a