ਮੋਦੀ ਨੂੰ ਟੁੱਟਕੇ ਪੈ ਗਿਆ ਮਨਦੀਪ ਮੰਨਾ ਰੱਜਕੇ ਬਣਾਈ ਰੇਲ, ਉਦੇੜਤੇ ਤਾਣੇ-ਬਾਣੇ

Поделиться
HTML-код
  • Опубликовано: 11 янв 2025

Комментарии • 509

  • @IqbalSingh-js6uu
    @IqbalSingh-js6uu 8 месяцев назад +34

    ਮੰਨੇ ਵੀਰ ਜੀ ਤੁਸੀ ਜੋ ਵੀ ਕਿਹਾ ਬਿਲਕੁਲ ਸਹੀ ਕਿਹਾ ਇਕ ਇਕ ਗੱਲ ਕਾਬਿਲ ਏ ਤਰੀਫ ਹੈ ਸ਼ਾਇਰੀ ਵੀ ਤੁਸੀ ਬਹੁਤ ਵਧੀਆ ਕੀਤੀ

  • @samshersingh41
    @samshersingh41 8 месяцев назад +38

    ਬਿਲਕੁਲ ਸਹੀ ਕਿਹਾ ਮੰਨਾ ਸਹਿਬ ਨੇ ਸਾਡੇ ਲੋਕਾਂ ਨੂੰ ਦੋ ਕੁ ਚੀਜ਼ਾਂ ਫ੍ਰੀ ਦੇ ਕੇ ਲੁੱਟਿਆ ਤੇ ਕੁੱਟਿਆ ਹੈ

  • @BalkarSingh-ko2qy
    @BalkarSingh-ko2qy 8 месяцев назад +42

    ਮੰਨਾ ਸਾਹਿਬ ਜੀ ਆਪ ਜੀ ਬਿਲਕੁੱਲ ਕੌੜਾ ਸੱਚ ਬੋਲਣ ਦੀ ਹਿੰਮਤ ਰੱਖਦੇ ਹੋ ਜੀ ਮੋਦੀ ਸਾਹਿਬ। ਨੂੰ ਹੰਕਾਰ ਬੁਹਤ ਹੈ ਮੋਦੀ ਸਰਕਾਰ ਦੇ ਕੋਲ ਏਕ ਵਾਸ਼ਿੰਗ ਮਸ਼ੀਨ ਹੈ ਜੀ ਜਿੰਨੇ ਵੀ ਏਸ ਦਾਂ ਇਸਤੇਮਾਲ ਕੀਤਾ ਓਹ ਓਹ ਆਲ ਕਲੀਅਰ ਹੈ ਜੀ

  • @GurnamSingh-hu5fq
    @GurnamSingh-hu5fq 8 месяцев назад +17

    ਮੰਨਾ ਸਿੰਘ ਜੀ ਕਮਾਲ ਦਾ ਇਤਹਾਸ ਬੋਲਿਆ ਨਹੀ ਲਿੱਖ ਹੋ ਗਿਆ ਜੇ ਲੋਕ ਅਜੇ ਵੀ ਨਾ ਸਮਝਣ ਤਾ ਇਹਨਾ ਦੀ ਸੋਚ ਤੇ ਨਿਰਭਰ ਕਰਦਾ ਜੀ। ਧੰਨਵਾਦ ਜੀ

  • @GurmeetKaur-iz1sk
    @GurmeetKaur-iz1sk 8 месяцев назад +88

    ❤ ਵਾਹ ਕਿਆ ਬਾਤ ਹੈ ਸੱਚਾਈ ਬੋਲਣ ਲਈ ਧੰਨਵਾਦ ਜੀ ਅਗਲੇ ਪਿਛਲੇ ਸਾਰੇ ਚੱਠੇ ਖੋਲ ਦਿੱਤੇ ਸਰਕਾਰ ਗਿਰਗਿਟ ਦੀ ਤਰ੍ਹਾਂ ਰੰਗ ਬਦਲਦੀ ਇਹਨਾਂ ਤੇ ਕੋਈ ਭਰੋਸਾ ਨਹੀਂ ਸਿੱਖਾਂ ਦੇ ਰੱਜ ਕੇ ਵੈਰੀ ਆ

    • @rajudon-rg3bi
      @rajudon-rg3bi 7 месяцев назад +12

      Good news mana ji modi pagal ho gia 🇪🇬🇪🇬🇪🇬🇪🇬🇪🇬🇪🇬🇪🇬🇪🇬

    • @surinderkulwant7096
      @surinderkulwant7096 7 месяцев назад

      ​@@rajudon-rg3bià22aaqaaaaaaà2à233èèè23aaaaaaaa233aaaaaaaeee2aaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaa
      , Qqra

    • @garrygrewalchannel5756
      @garrygrewalchannel5756 7 месяцев назад +3

      , z

    • @JeevanSingh-kz2jf
      @JeevanSingh-kz2jf 7 месяцев назад +1

      D̤r̤ v̤d̤d̤ c̤d̤ b̤b̤q̤b̤y̤ c̤t̤ h̤n̤j̤ṳ a̤v̤w̤ b̤r̤r̤ @̤❤😊​@@rajudon-rg3bi

    • @MangatSingh-tn3yc
      @MangatSingh-tn3yc 3 месяца назад

      @@rajudon-rg3bi .

  • @PalwinderKaur-n3m
    @PalwinderKaur-n3m 7 месяцев назад +23

    ਐਹੋ ਜਿਹੀਆਂ ਗੱਲਾਂ TV ਤੇ ਵੀ ਕਰਿਓ ਐਹੋ ਜਿਹੇ ਲੋਕਾਂ ਦਾ ਭੇਤ ਸਾਰਿਆਂ ਸਾਹਮਣੇ ਖੁੱਲੇ ਫੇਰ ਹੋ ਸਕਦਾ ਕੁੱਝ ਸੁਧਾਰ ਹੋ ਜਾਵੇ

  • @manjeetsinghuppal5980
    @manjeetsinghuppal5980 8 месяцев назад +5

    ਬਹੁਤ ਵਧੀਆ ਦੱਸਿਆ ਸਚ ਬੋਲਿਆ ਜੀ ਧੰਨਵਾਦ

  • @kulwantsingh3183
    @kulwantsingh3183 8 месяцев назад +21

    ਮੰਨਾਂ ਜੀ ਅੱਜ ਤਾਂ ਤੁਸੀਂ ਐਸਾ ਸੱਚ ਪੇਸ਼ ਕਰ ਰਹੇ ਹੋ ਕਿ ਬੀਜੇਪੀ ਦੇ ਸਾਰੇ ਹੀ ਚਿੱਬ ਕੱਢ ਰਹੇ ਹੋ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕੀ

  • @MANINDERSINGHGAMING
    @MANINDERSINGHGAMING 7 месяцев назад +92

    ਮੰਨਾ ਜੀ ਬਹੁਤ ਦੇਰ ਤੋਂ ਮੈ ਤੁਹਾਨੂੰ ਸੁਣ ਦਾ ਆ ਰਿਹਾ ਹਾਂ। ਤੁਹਾਡੇ ਵਿੱਚ ਸਚਾਈ ਕਹਿਣ ਦਾ ਜਬਰਦਸਤ ਜਜਬਾ ਹੈ। ਮੋਦੀ ਬਾਰੇ ਜੋ ਤੂਸੀਂ ਤਕਰੀਰ ਕੀਤੀ ਹੈ ਬੇਹਦ ਕਾਬਲ ਏ ਤਾਰੀਫ਼ ਹੈ। ਮੇਰੀ ਉਮਰ ,74 ਸਾਲ ਹੈ ਤੇ ਮੈਂ ਤੁਹਾਡੇ ਤੋਂ ਸਚਾਈ ਸੁਣ ਕੇ ਬਹੁਤ ਖੁਸ਼ ਹਾਂ। ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @baggasingh9234
    @baggasingh9234 7 месяцев назад +7

    ਵਾਹ ਜੀ ਵਾਹ ਵੀਰ ਜੀ ਮੰਨਦੀਪ ਸਿੰਘ ਮੰਨਾ ਜੀ,, ਅੱਜ ਸਾਰੇ ਸ਼ਿਕਵੇ ਗਿਲੇ ਭੁੱਲ ਗਏ ਅਸੀਂ,, ਅੱਜ ਤੁਹਾਨੂੰ ਮਨ ਤੋਂ ਤੋਂ ਸਲੂਟ ਆ,,, ਅੱਜ ਤੁਸੀਂ ਅਛੇ ਤਰੀਕੇ ਨਾਲ ਪੰਜਾਬ ਦੀ ਗੱਲ ਕੀਤੀ ਅਤੇ ਪੰਜਾਬ ਪ੍ਰਤੀ ਤੁਹਾਡੇ ਮਨ ਵਿਚ ਦਰਦ ਹੈ,,, ਅੱਜ ਪਤਾ ਲੱਗਾ ਹੈ,,,

  • @KanwarjitSinghGill-fn4iq
    @KanwarjitSinghGill-fn4iq 8 месяцев назад +55

    ਬਹੁਤ ਵਧੀਆ ਤੇ ਸੱਚੀਆਂ ਗੱਲਾਂ ਮੰਨਾ ਜੀ ਦੀਆਂ ,

    • @Humanity0101
      @Humanity0101 8 месяцев назад +2

      90% gal karn walle Sikh kaum nu galami vich khades rahe 1947 too 22.

    • @niranjansinghchauhan1123
      @niranjansinghchauhan1123 7 месяцев назад +3

      Good

    • @knsingh1746
      @knsingh1746 7 месяцев назад +1

      99😅😮

    • @honeysingh3310
      @honeysingh3310 7 месяцев назад +1

      ਵੀਰ ਇਹ ਸਭ ਇੱਕਠੇ ਆ ਤੇ ਅਸੀ ਪਾਗਲ,,,ਇਹ ਪਿੰਡਾ ਸਹਿਰਾ ਚ ਸਾਨੂੰ ਆਪਸ ਚ ਲੜਾਉਂਦੇ ਆਪਸ ਚ ਇੱਕਠੇ ਸ਼ਾਮ ਪੈੱਗ ਟਕਰਾਉਂਦੇ,,,,ਜੇ ਇਨਾ ਹੀ ਆ ਕਿਉ ਨੀ ਮੋਦੀ ਖਿਲਾਫ ਖੜ ਜਾਂਦਾ,,,ਕੈਪਟਨ ਦੇ ਗੋਢੀ ਇਹ ਪਿਆ,,ਬਾਦਲਾ ਮੂਹਰੇ ਤਾ ਇਹ ਲੀਟ ਹੀ ਜਾਂਦਾ ਰਿਹਾ ਕੀ ਸਟੈਂਡ ਇਹਦਾ ਵੀਰ,,ਸਭ ਰਲੈ ਮਿਲੇ ਆ,,, ਅੰਮ੍ਰਿਤਸਰ ਨਜਾਈਜ ਕਬਜੇ ਤੈ ਧਮਕੀਆ ਇਹਦੀਆ ਸਭ ਤੋ ਵੱਧ ਆ,,ਸਾਲੀ ਚਾਰ ਸੋ ਚੂਹਾ ਖਾ ਬਿਲੀ ਹਂਜ ਚੱਲੀ ਵਾਲਾ ਹਿਸਾਬ ਆ

  • @kulwantsingh3183
    @kulwantsingh3183 7 месяцев назад +6

    ਮੰਨਾਂ ਜੀ ਤੁਸੀਂ ਸੌ ਪਰਸੈਂਟ ਸੱਚ ਪੇਸ਼ ਕੀਤਾ ਹੈ ਭਾਜਪਾ ਪੰਜਾਬ ਵਿੱਚ ਆਪਣੀ ਸਰਕਾਰ ਬਣਾ ਕੇ ਪੰਜਾਬੀਆਂ ਨੂੰ ਸਿੱਧਾ ਸਬਕ ਸਿਖਾਉਣ ਲਈ ਸੋਚ ਰਹੀ ਹੈ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ

  • @DharamjitSehgal
    @DharamjitSehgal 5 месяцев назад +2

    Very good😇👍 very much thanks y g waheguru chardikla vich rakhe😇😇😇😇 ਸੱਚ ਕਿਥੇ ਦਬਦਾ ਨਿਖਰ ਨਿਖਰ ਚਮਕਦਾ ਹੱਸਦੇ ਵਸਦੇ ਰਹੋ ਪੰਜਾਬ ਨੂੰ ਬਚਾਉਣ ਵਾਲਿਉ ਹੋਰ ਵੀ ਜਾਗੋ ਚੰਨੀ ੫ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ 👏👏👍🏻👍🏻😇👌👌👏👏👏🙏

  • @harjitcheema-zb2ip
    @harjitcheema-zb2ip 8 месяцев назад +19

    ਕਿਸੇ ਲੀਡਰ ਦਾ ਮੁੰਡਾ ਨਾ ਫੌਜ ਨਹੀਂ ਹੈ ਸਾਰੇ ਲੀਡਰਾਂ ਦੇ ਮੁੰਡੇ ਚਿੱਟਾ ਵੇਚੇਨ ਦੇ ਟੈਂਡਰ ਦੇ ਦਿੱਤਾ ਹਨ

  • @roopsinghmaur8069
    @roopsinghmaur8069 3 месяца назад +4

    ਬਲਿਹਾਰੇ ਮੰਨਾ ਸਾਹਿਬ ਜੀਓ,ਬਾ ਕਮਾਲ ਬਿਆਨ ਕੀਤਾ ਹੈ, ਧੰਨਵਾਦ ਹੈ ਜੀ।

  • @balbirsingh1173
    @balbirsingh1173 7 месяцев назад +4

    ਮੰਨਾ ਸਾਬ ਟੀਵੀ ਡਿਬੇਟ ਤੇ ਇਹਨਾਂ ਨੂੰ ਧੋਵੋ ਵਧੀਆ ਵਿਚਾਰ ਆਪ ਜੀ ਦੇ

  • @DarshanSingh-fh5rs
    @DarshanSingh-fh5rs 4 месяца назад +6

    ਵੀਰ ਜੀ ਬਹੁਤ ਵਧੀਆ ਗੱਲਾਂ ਹਨ ਤੁਹਾਡੀਆਂ ਸੱਚ ਮੁੱਚ ਹੀ ਇਹ ਲੋਕ ਸਿੱਖਾ ਵਿੱਚ ਵੜਕੇ ਸਿੱਖਾ ਦੇ ਛੁਰੀ ਮਾਰਦੇ ਹਨ

  • @laddiguru8074
    @laddiguru8074 7 месяцев назад +2

    ਵਾਹ ਜੀ ਵਾਹ ਮੇਰੇ ਵੰਡੇ ਵੀਰ ਜੀ ਤੁਸੀ ਧੰਨ ਹੋ ਵਾਹਿਗੁਰੂ ਜੀ ਸਦਾ ਸਦਾ ਸੁਖੀ ਰਖੇ ਵਾਹ ਜੀ ਵਾਹ ਮੇਰੇ ਸੇਰਾ ਬਿਲਕੁਲ ਸੱਚ ਸੱਚ ਸੱਚ ਹੈ ਵਾਹਿਗੁਰੂ ਜੀ ਮੰਨਾ ਸਾਹਿਬ ਜੀ❤❤❤❤❤❤❤

  • @Raj27077
    @Raj27077 8 месяцев назад +17

    ਮਨਾ ਜੀ ਤੁਹਾਡੀ ਮਿਹਨਤ ਜ਼ਰੂਰ ਰੰਗ ਲਾਏਗੀ ਮੋਦੀ ਜੀ ਨੂੰ ਥੋੜਾ ਜਿਹਾ ਘੋਟਾ ਹੋਰ ਲੌਦੇ ਰਹਿਣਾ ਇਹਨਾ ਨੇ ਪੰਜਾਬ ਦਾ ਬੇੜਾ ਗਰਕ ਕਰਨ ਦੀ ਸੌਂਹ ਖਾਧੀ ਹੋਈ ਐ । ਹੁਣ ਇਹਨਾਂ ਦਾ ਬੇੜਾ ਬੈਠਣਾ ਲਾਜ਼ਮੀ ਹੋਗਿਆ ਹੈ। ਤੁਹਾਡਾ ਮੱਨਾ ਜੀ ਦਿਲੋਂ ਧੰਨਵਾਦ ਮੇਹਨਤ ਯਾਰੀ ਰੱਖਣੀ ਛੁਕਰੀਆ ।

  • @meetokaur6000
    @meetokaur6000 3 месяца назад +2

    ਮਨਦੀਪ ਬਿਲਕੁਲ ਸਹੀ ਹੀ ਕਹਿ ਰਹੇ thanks very nice speech very good 🌹🙏 uk

  • @JagroopSingh-fh9dp
    @JagroopSingh-fh9dp 7 месяцев назад +7

    ਬਹੁਤ ਵਧੀਆ ਛੋਟੇ ਵੀਰ ਮਨਦੀਪ ਸਿੰਘ ਮੰਨਾ ਜੀ

  • @surinderkaur9310
    @surinderkaur9310 4 месяца назад +3

    ਬਹੁਤ ਵਧੀਆ ਗੱਲ ਹੈ ਸਰ ਜੀ ਕਿਸੇ ਨੂੰ ਰੁਜ਼ਗਾਰ ਨਹੀਂ ਦਿੱਤਾ ਇਹ ਸਰਕਾਰਾਂ ਨੇ

  • @anmolgill7902
    @anmolgill7902 7 месяцев назад +2

    ਬਿਲਕੁਲ ਠੀਕ ਕਿਹਾ

  • @karamsingh7688
    @karamsingh7688 8 месяцев назад +11

    ਮੰਨਾ ਜੀ ਮੋਦੀ ਸਾਹਿਬ ਜੀ ਨੇ ਕਹਿ ਦੇਣਾਕਿ ਰਾਮ ਜੀ ਨੇ ਬਚਨ ਕਰੇ ਸੀ ਜੇ ਇਨ੍ਹਾਂ ਗਰੀਬਾਂ ਦਾ ਖੂਨ ਚੂਸਣ ਵਾਲਿਆਂ ਨੂੰ ਜੇ ਸਨਮਾਨਿਤ ਕਰੋਗੇ ਤਾਂ ਅਯੁੱਧਿਆ ਵਾਪਿਸ ਜਾਵਾਂ ਗਾ ।ਸਚ ਕੋੜਾ।ਧੰਨਵਾਦ

  • @majorsingh8761
    @majorsingh8761 7 месяцев назад +6

    ਮੰਨਾ ਸਾਬ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ ਪੰਜਾਬ ਨਾਲ ਹੁੰਦੇ ਧੱਕਿਆ ਦਾਸਤਾਨ ਦੱਸਣਬਾਰੇ ਬਹੁਤ ਧੰਨਵਾਦ

  • @iqbalkaur5017
    @iqbalkaur5017 12 дней назад +1

    ਬਿਲਕੁਲ ਸਹੀ ਕਿਹਾ ਜੀ

  • @088surjit
    @088surjit 8 месяцев назад +33

    ਆਪ ਪਾਰਟੀ RSS ਦੀ B ਟੀਮ ਹੈ ਏਸ ਵਿੱਚ ਸਾਨੂੰ ਕੋਈ ਸ਼ੱਕ ਨਹੀਂ ।

  • @gursewak22pro93
    @gursewak22pro93 8 месяцев назад +11

    ਸੱਚੀ ਗਲ ਏਹੀ ਹੈ ਜੀ ਮੰਨਾ ਸਾਬ ਅਸਲੀਅਤ ਇਹੋ ਹੈ ਜੀ

  • @DharamjitSehgal
    @DharamjitSehgal 5 месяцев назад +3

    ਸੱਚਾਈ ਬਹੁਤ ਨਿਖਰ ਕੇ ਬੋਲਦੀ❤ ਸਲੂਟ ਬਾਈ ਜੀ🙏👍,

  • @dehatijadibuti1928
    @dehatijadibuti1928 6 месяцев назад +5

    ਮੰਨਾ ਜੀ ਬਹੁਤ ਵਧੀਆ ਕਸੂਰਵਾਰ ਸਾਡੇ ਆਪਣੇ ਨੇ ਜੋ ਧੱਕੇ ਨਾਲ ਇਨ੍ਹਾਂ ਦੇ ਸਿਰਾਂ ਵਿੱਚ ਪੱਗਾਂ ਫਸਾਉਂਦੇ ਨੇ ਜਿੰਨਾ ਨੂੰ ਪੱਗ ਦੀ ਅਹਿਮੀਅਤ ਦਾ ਕੋਈ ਪਤਾ ਨਹੀਂ

  • @sukhdavesingh6554
    @sukhdavesingh6554 8 месяцев назад +21

    ਕੁਤਾ ਰਾਜ ਬਹਾਲੀਐ🎉ਫਿਰ ਚੱਕੀ🎉ਚੱਟੈ🎉ਬਾਈ🎉ਜੀ ਇਨਾ ਆਖਰੀ ਸਮਾ🎉ਹੈ ਮੋਜਾ🎉ਲੁੱਟ ਲੈਨ ਇਹ ਆਖਰੀ ਸਮਾ🎉ਹੈ ਇਨਾ ਦਾ

    • @BalvirSingh-vo7xg
      @BalvirSingh-vo7xg 7 месяцев назад

      a right message, no one is in favour of punjab and punjabi. all parties who may rule INDIA THEY WANTS TO DESTROY PUNJAB AND PUNJABI. CONGRESS AND BJP BOTH ARE CONSIDER ALL PUBLIC IS TERRORISTS, PAKISTANI AGENTS ARE SEPARATORS AND MANY MORE. WHEN INDIA ATTACKED BY ANY NEIGHBOURING COUNTRY PUNJABI HAVE SAVED FROM OUTERS ATTACKS .SHAME FOR ALL THE RULLING PARTIES.

  • @NavkaranDhillon420
    @NavkaranDhillon420 6 месяцев назад +5

    ਰਾਜ ਕਰਨ ਵਾਲੀ ਕੌਮ ਨੂੰ ਗ਼ੁਲਾਮ ਬਣਾ ਲਿਆ ਗਿਆ ਹੈ.. ਸਾਰੀਆਂ ਪਾਰਟੀਆਂ ਨੇ ਸਿੱਖਾਂ ਦੀ ਕਦੇ ਗੱਲ ਨਹੀਂ ਕੀਤੀ..

  • @kulwinderatwal7721
    @kulwinderatwal7721 7 месяцев назад +20

    ਮੰਨਾਂ ਜੀ ਬਿਲਕੁਲ ਸੱਚ ਕਿ ਇਨ੍ਹਾਂ ਕਸ਼ਮੀਰ ਵਾਗ ਪੰਜਾਬ ਬਣਾਉਣ ਦੀ ਤਿਆਰੀ ਕਰ ਰਹੇ

  • @harjitcheema-zb2ip
    @harjitcheema-zb2ip 8 месяцев назад +2

    ਬਹੁਤ ਵੱਡੀਆਂ ਗੱਲਾਂ ਮਨਾ ਨੇ ਕਹਿ ਗਿਆ

  • @AshokKumar-ht7qm
    @AshokKumar-ht7qm 8 месяцев назад +17

    ਮਨਦੀਪ ਸਿੰਘ ਮੰਨਾ ਹਿੰਮਤ ਰੱਖਦੇ ਨੇ ਸੱਚ ਬੋਲਣ ਦੀ 😢

  • @ManjeetKaur-cz3jd
    @ManjeetKaur-cz3jd 8 месяцев назад +9

    ਮੋਦੀ ਤਾਔਰੰਗਜੇਬ ਹੈ ਜੀ ਜ਼ਾਲਮ ਸਰਕਾਰ

  • @paramjitsingg915
    @paramjitsingg915 8 месяцев назад +20

    Good..Brother

  • @sarbatdabhalla5269
    @sarbatdabhalla5269 6 месяцев назад +5

    ਧੰਨਵਾਦ ਜੀ ❤

    • @GunuSingh-r2u
      @GunuSingh-r2u 3 месяца назад

      ਸਭ।ਪੰਜਾਬੀ।ਨੂੰ।ਬੇਨਤੀ।ਹੈ।ਮੰਨੇ।ਨਾਲ।ਮਿਲ।ਜਾਉ।

  • @amarajitproductions3902
    @amarajitproductions3902 8 месяцев назад +5

    Seems like, as if you have spoken my mind Mr Manna (Punjab Da Sher) - Wake up & Voice up India ✊🔉🔊

    • @Humanity0101
      @Humanity0101 8 месяцев назад +1

      India Sikh da desh ni. Galami samjo 22.

  • @NirmalSingh-i1i
    @NirmalSingh-i1i 6 месяцев назад +2

    Bahut bahut dhanyvad veer ji

  • @BalkarSingh-ko2qy
    @BalkarSingh-ko2qy 8 месяцев назад +22

    ਸਤਿਕਾਰ ਯੋਗ ਮਨਦੀਪ ਸਿੰਘ ਮੰਨਾ ਸਾਹਿਬ ਆਪ ਜੀ ਅੱਜ ਸਾਡੇ ਸਤਿਕਾਰ ਯੋਗ ਪ੍ਰਧਾਨ ਮੰਤਰੀ ਮੋਦੀ ਸਾਹਿਬ ਜੀ ਰੇਲ ਬਣਾਈ ਹੈ ਕੀ ਇਹ ਉਨ੍ਹਾਂ ਤੱਕ ਪੁਹਚ ਜਾਵੇਗੀ ਜੀ

    • @gurcharansingh5534
      @gurcharansingh5534 7 месяцев назад +1

      ਬਿਲਕੁਲ ਠੀਕ ਕਹਿ ਰਹੇ ਹਨ ਜੀ

    • @nasibkaurdhillon6823
      @nasibkaurdhillon6823 7 месяцев назад

      Loka tak ta pahuche gì Modi punjab da Dushman hai

  • @RanjeetSingh-s4t
    @RanjeetSingh-s4t 7 месяцев назад +21

    ਧੰਨਵਾਦ ਜੀ

  • @laddiguru8074
    @laddiguru8074 7 месяцев назад +4

    ਮੰਨਾ ਸਾਹਿਬ ਜੀ ਵਾਹ-ਜੀ ਵਾਹ ਇਹੇ ਸੱਚ ਸੱਚ ਹੈ ਪੰਜਾਬ ਦੇ ਲੋਕੋ ਵੀਰੋ,ਵੀਰ ਜੀ ਦਾ ਸਾਥ ਦਿਊ ਧੰਨਵਾਦ ਜੀ❤❤❤❤

  • @RanaRana-ju4mk
    @RanaRana-ju4mk 3 месяца назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @parmodsharma1947
    @parmodsharma1947 6 месяцев назад +3

    National news channel soo rahe ny very very good sir ji waheguru ji de mehar thode ty hamesha bani rahe

  • @jssidhu117
    @jssidhu117 8 месяцев назад +18

    Mr, mana today i Listen , salute you.
    You talk clear cut thank you ,🙏👍

  • @SukhwinderSingh-nk9er
    @SukhwinderSingh-nk9er 3 месяца назад +4

    Mana ji waheguru ji thano tandrusti bakshanji Laadi nkodaria

  • @GurdeepSingh-o2v
    @GurdeepSingh-o2v 22 дня назад +2

    Manpreet manna ji sahi report dasan ty ap da bout bout danwad

  • @samshersingh41
    @samshersingh41 8 месяцев назад +9

    ਮੰਨਾ ਸਹਿਬ ਜਿੰਦਾ ਬਾਦ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ ਬਿਲਕੁਲ ਸੱਚੀਆ ਗੱਲਾ ਹੀ ਕਰਦੇ ਹਨ

  • @ajaybestwishesforyouyoursw5869
    @ajaybestwishesforyouyoursw5869 7 месяцев назад +2

    Manna ji satsrikal welldone Good Great &God Bless you 👍👌

  • @sahajpreetsandhu
    @sahajpreetsandhu 5 дней назад

    ਬਿਲਕੁਲ ਸਹੀ ਗੱਲ ਹੈ

  • @NaviDeol-fb2dh
    @NaviDeol-fb2dh 8 месяцев назад +6

    Such di Awaz veer ji manna,singh,❤

  • @rachhpalsingh3
    @rachhpalsingh3 8 месяцев назад +6

    Very good speech and very good Soch 👌👌

  • @nasibkaurdhillon6823
    @nasibkaurdhillon6823 7 месяцев назад +3

    Bahut Vadhia Sach kh rhe ho 🙏🏾🙏🏾

  • @Tangovlog_CHD
    @Tangovlog_CHD 8 месяцев назад +5

    Sahi galh hai 🙋🏻‍♀️

  • @sobhasingh8776
    @sobhasingh8776 7 месяцев назад +5

    ਮੰਨਾਂ ਜੀ ਸਲੂਟ ਹੈ ਤੁਹਾਨੂੰ ਸਤਿ ਸ੍ਰੀ ਆਕਾਲ ਧੰਨਵਾਦ ਜੀ

  • @guruchrankaur3123
    @guruchrankaur3123 7 месяцев назад +4

    ਬਹੁਤ ਬਹੁਤ ਮੁਬਾਰਕਾਂ ਤੁਸੀਂ ਸਚਾਈ ਦਸੀ ਹੈ ਵਾਹਿਗੁਰੂ ਜੀ

  • @indermohan4420
    @indermohan4420 8 месяцев назад +3

    Absolutely correct. Thanks for awakening the voters. Voters must awake before it is too late.

  • @BaljeetSingh-k2p2l
    @BaljeetSingh-k2p2l 8 месяцев назад +14

    DHAN..DHAN..GURU..RAM..DAS..G..KIRPA..KARAN..VEER..MANA..G

  • @sgl8191
    @sgl8191 8 месяцев назад +4

    Manna ji , ur comment is worth appreciating & deserved party is suitably commented upon. Whaheguru is watching all this. SGPC has been zeroed & duly dipped down.

  • @MohinderKaur-il7hw
    @MohinderKaur-il7hw 7 месяцев назад +4

    Bhai Sab you said the truth because you wanna save india❤❤❤

  • @surindersandhu796
    @surindersandhu796 8 месяцев назад +6

    ਮਨਦੀਪ ਸਿੰਘ ਸੱਚੀਆਂ ਤੇ ਖਰੀਆਂ ਗਲਾ ਸੁਣਾਈਂ ਹੈ।ਰਾਜਨੀਤਕ ਚੁੱਪ ਕਰਕੇ ਸੁਣ ਲੈੰਦੇ ਹਨ।ਪਰਨਾਲਾ ।>>>>>>>>>>]

  • @jaspalsingh924
    @jaspalsingh924 8 месяцев назад +2

    Mana ji
    You are a great
    Shree Waheguru ji ka Khalsa Shre waheguru ji kea

  • @NirmalKaurChanna
    @NirmalKaurChanna 8 месяцев назад +3

    Man khush ho gaya es bir diyan tikhiyan gallan sun ke kauda sach ha per ha sach dhanvad ji

  • @GuruChna
    @GuruChna 8 месяцев назад +5

    Bahut vadiya ji

  • @santokhraj2034
    @santokhraj2034 8 месяцев назад +10

    V v excellent sapitch ❤🎉❤🎉❤🎉❤🎉❤🎉 S ji

    • @jeetsingh865
      @jeetsingh865 8 месяцев назад

      Sapitch जान बूझ कर तो नहीं लिखा ?????
      speech लिखना था !

  • @raja1842
    @raja1842 8 месяцев назад +5

    Awesome ❤️

  • @LakhwinderSingh-bq9nt
    @LakhwinderSingh-bq9nt 7 месяцев назад +4

    Right❤ very very very very good

  • @kartarsingh8903
    @kartarsingh8903 8 месяцев назад +3

    🙏🙏ਮੰਨਾਂ ਜੀ ਗੁਰੂ ਫਤਿਹ ਪਰਵਾਨ ਕਰਿਓ ਤੁਸੀਂ ਭਗਵੰਤ ਮਾਨ ਨੂੰ ਕੀ ਕੀ ਕਹਿ ਰਹੇ ਹੋ ਪਿਛਲੀਆਂ ਸਰਕਾਰਾਂ ਕੀ ਕੀਤਾ ਇਹ ਕਿਸੇ ਤੋਂ ਲੁਕਿਆ ਨਹੀਂ ਕੀ ਬਾਦਲ ਸਰਕਾਰ ਤੇ ਕੀ ਅਮਰਿੰਦਰ ਸਰਕਾਰ ਇਹਨਾਂ ਨੇ ਪੰਜਾਬ ਦਾ ਸਤਿਆਨਾਸ ਮਾਰ ਦਿੱਤਾ ਕੋਈ ਇਕ ਵੀ ਕਿਸੇ ਨੂੰ ਨੌਕਰੀ ਦਿੱਤੀ ਪਾਣੀ ਬਿਜਲੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕੰਮਾਂ ਬਾਰੇ ਕਿਸੇ ਨੇ ਕਦੇ ਸੋਚਿਆ ਬੰਦਾ ਨਹੀਂ ਬੋਲਦਾ ਬੰਦੇ ਦੇ ਕੰਮ ਬੋਲਦੇ ਹਨ ਬਾਦਲ ਦੇ ਟਾਈਮ ਵਿੱਚ ਅਸੀਂ ਖੁਦ ਦੇਖਿਆ ਸ਼ਰੇ ਆਮ ਬਾਜ਼ਾਰ ਵਿੱਚ ਸਿੱਖਾਂ ਨੂੰ ਸਿੱਖਾਂ ਨਾਲ ਲੜਾਇਆ ਜਾ ਰਿਹਾ ਸੀ ਅਸੀਂ ਪੁਲਿਸ ਨੂੰ ਕਿਹਾ ਤੁਸੀਂ ਆਪਣੀ ਕਾਰਰਵਾਈ ਕਿਓਂ ਨਹੀਂ ਕਰਦੇ ਤਾਂ ਅਗੋਂ ਜਵਾਬ ਮਿਲਿਆ ਬਾਦਲ ਸਰਕਾਰ ਦਾ ਹੁਕਮ ਹੈ ਅਸੀਂ ਕੁੱਝ ਨਹੀਂ ਕਰ ਸਕਦੇ ਇਹ ਤਾਂ ਇਕ ਹੈ ਅਮਰਿੰਦਰ ਨੇ ਵੀ ਬਹੁਤ ਇਹੋ ਜਿਹੇ ਕੰਮ ਕੀਤੇ ਹਨ

  • @baldevraj9710
    @baldevraj9710 7 месяцев назад +3

    I appreciate u

  • @MalkiatSingh-lc9ur
    @MalkiatSingh-lc9ur 7 месяцев назад +4

    Good g

  • @SohanLal-bu5su
    @SohanLal-bu5su 7 месяцев назад +7

    Bhai Sahib,you have spoken the truth to save the Punjab.Thank you.👌👌🙏🙏

  • @VeerSingh-d5s
    @VeerSingh-d5s 8 месяцев назад +5

    Excellent true speech

  • @rajwindersandhu9121
    @rajwindersandhu9121 7 месяцев назад +5

    Very nice

  • @BahadurSingh-b2p
    @BahadurSingh-b2p 5 месяцев назад +7

    Whaguru g Tara suker ha g Thanks my dear friend g

  • @bakhshishaatma-zn7sv
    @bakhshishaatma-zn7sv 7 месяцев назад +4

    ਵਾਹ ਵੀ ਵਾਹ ਸਰਦਾਰ ਮਨਦੀਪ ਮੰਨਾਂ ਬਹੁਤ ਵਧੀਆ ਪ੍ਰਚਾਰ ਕੀਤਾ ਜੀ

  • @WalaitiramDhami-vs1qh
    @WalaitiramDhami-vs1qh 8 месяцев назад +5

    V good sir gi

  • @NIRMALSINGH-bk6wk
    @NIRMALSINGH-bk6wk 8 месяцев назад +13

    ਮੋਦੀ ਕੋਲੋਂ ਕੁੱਝ ਨਹੀਂ ਹੋਣਾ। ਉਮੀਦ ਨਾ ਰੱਖੋ।

  • @newacc1162
    @newacc1162 7 месяцев назад +2

    Truthful y. And. Honest. Speech

  • @GurdeepSingh-o2v
    @GurdeepSingh-o2v 22 дня назад +2

    Mana ji ay sara jo parchar kita tusi kita hindy dy wich pury desh wasian nu jroor daso sary jahan sy asha yai bart desh hamara

  • @GurdeepSingh-sh5wh
    @GurdeepSingh-sh5wh 3 месяца назад

    ਮੰਨਾ ਸਾਹਿਬ ਬਿਲਕੁਲ ਸਹੀ ਗੱਲ ਕਰ ਰਹੇ ਹੋ ਮੋਦੀ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਜਿੰਨੇ ਚੋਰ ਚੱਕੇ ਸੀ ਇਹਨਾਂ ਨੇ ਆਪਣੀ ਪਾਰਟੀ ਵਿੱਚ ਹੀ ਲੈ ਲਏ

  • @kulwantsingh3183
    @kulwantsingh3183 8 месяцев назад +1

    ਮੰਨਾਂ ਜੀ ਮੇਰੇ ਮੂੰਹ ਵਿੱਚ ਤੁਹਾਡੀ ਸਿਰਫ ਕਰਨ ਵਾਲੀ ਜ਼ਬਾਨ ਹੀ ਨਹੀਂ ਲੱਭ ਰਹੀ ਕਿਸ ਨਾਲ ਸਿਫਤ ਕਰਾਂ ਜੀ ਵਾਹਿਗੁਰੂ ਸਾਹਿਬ ਜੀ

    • @niranjansinghchauhan1123
      @niranjansinghchauhan1123 7 месяцев назад

      J eh kujh Hindi vich hunda ta ehde shore jiada hunda
      Yaad rakho Punjabi saree nahi samajhte

  • @BaldevSingh-gh7nk
    @BaldevSingh-gh7nk 7 месяцев назад +6

    THANĶS MANNA JI,,,,ENA NU AAJ PUNJAB, PUNJABI JAAD AA GAE HAN......

  • @harjitcheema-zb2ip
    @harjitcheema-zb2ip 8 месяцев назад +1

    ਅੱਜ ਸਾਰੇ ਹੀ ਬੀਜੇਪੀ ਵਿਚ ਚੋਰ ਹਨ

  • @babbubal253
    @babbubal253 6 месяцев назад

    ਧੰਨਵਾਦ ਮੰਨਾ ਵੀਰ ਜੀ

  • @balbirsingh2491
    @balbirsingh2491 7 месяцев назад +4

    ਮੰਨਾ ਜੀ ਇਕ ਇਕ ਕਹੀ ਗੱਲ ਲਖਾਂ ਕਰੋੜਾਂ ਦੀ ਹੈ ਜੀ ਮੇਰੀ ਉਮਰ ਵੀ ਤੈਨੂੰ ਲਗ ਜਾਵੇ ਤੁਸੀਂ ਮੋਦੀ ਦੀ ਰੇਲ ਬਣਾ ਕੇ ਰੱਖੋ ਜੀ

  • @harjitcheema-zb2ip
    @harjitcheema-zb2ip 8 месяцев назад

    ਅੱਜ ਤਾ ਸਾਰਾ ਕੁਜ ਬੀਜੇਪੀ ਕੋਲ ਇ ਡੀ ਹਾਈ ਕੋਰਟ ਸੁਪਰੀਮ ਕੋਰਟ ਇਲੈਕਸ਼ਨ ਕੋਮਸੀਂ ਨ

  • @ginderkaur6274
    @ginderkaur6274 8 месяцев назад

    ਬਹੁਤ ਵਧੀਆ ਗਲਬਾਤ

  • @shivanisharma5562
    @shivanisharma5562 8 месяцев назад +4

    । ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਭਾਰਤ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਇਸ ਗੂਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢😢

  • @beantsinghsandhu1224
    @beantsinghsandhu1224 7 месяцев назад +1

    ਮੇਰਾ ਪੇਜ ਬੰਦ ਕਰਤਾ, ਗਰਕ ਗਈ ਸਰਕਾਰ

  • @KulwantSingh-ng7of
    @KulwantSingh-ng7of 8 месяцев назад +1

    Right Mana Ji

  • @SurjitSingh-xd5sk
    @SurjitSingh-xd5sk 8 месяцев назад

    ਸੱਚ ਹੈ

  • @s.premsingh9895
    @s.premsingh9895 8 месяцев назад

    ਥਹਤ ਵਧੀਆ ਵਿਚਾਰ ਹਨ ।

  • @baljitsingh6957
    @baljitsingh6957 7 месяцев назад +1

    ਕੱਲ੍ਹ ਮੋਦੀ ਨੇ ਆਪਣੀ ਵਾਸਿੰਗ ਮਸ਼ੀਨ ਦਾ ਜ਼ਿਕਰ ਨਹੀਂ ਕੀਤਾ।।

  • @rajindersingh8536
    @rajindersingh8536 7 месяцев назад +2

    Very good manna ji🎉🎉🎉

  • @iqbalsandhu3912
    @iqbalsandhu3912 7 месяцев назад

    ਵਾਹ ਜੀ ਵਾਹ ਕਿਆ ਬਾਤ ਹੈ ਬਾਈ ਜੀ ਸੱਚ ਬੋਲ ਕੇ ਸੁਆਦ ਲਿਆ ਤਾਂ।

  • @sahajpreetsandhu
    @sahajpreetsandhu 3 месяца назад

    Thanks ji

  • @pamgrewal1562
    @pamgrewal1562 22 дня назад

    You are great ❤❤❤❤

  • @NirmalSingh-i1i
    @NirmalSingh-i1i 6 месяцев назад +1

    Bilkul sahi kaha aapne

  • @netarparkashsharma1667
    @netarparkashsharma1667 7 месяцев назад +1

    Sahi baat hai