ਸੀਨੀਅਰ ਵਕੀਲ ਨੇ ਅੰਮ੍ਰਿਤਪਾਲ ਸਿੰਘ ਨੂੰ ਦਿੱਤਾ ਸੁਝਾਅ ਕਹਿੰਦਾ ਬਿਆਨ ਦੇਣੇ ਤੇ ਇੰਟਰਵਿਊ ਕਰਨੀਆਂ ਬੰਦ ਕਰੋ

Поделиться
HTML-код
  • Опубликовано: 28 сен 2024
  • Harpreet Singh Makhu || ਹਰਪ੍ਰੀਤ ਸਿੰਘ ਮਖੂ
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe RUclips : - / @harpreetsinghmakhu9752
    Follow on Facebook : - / hsmakhu

Комментарии • 297

  • @ravitamna1033
    @ravitamna1033 2 года назад +71

    ਵੀਰ ਜੀ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਚੰਗੇ ਸਲਾਹਕਾਰਾਂ ਦੀ ਬਹੁਤ ਲੋੜ ਹੈ ਜੀ

    • @builderarmy2758
      @builderarmy2758 2 года назад +1

      Adv.sahib tuhadi salah bahut good hai ji

    • @RajeshKumar4truth
      @RajeshKumar4truth Год назад

      So Amritpal Singh needs advisers. Does that mean he has no wisdom of his own to lead?

  • @navkaur2703
    @navkaur2703 2 года назад +26

    ਬਿਲਕੁਲ ਸਹੀ ਕਿਹਾ ਜੀ ਕਿ ਅੰਮ੍ਰਿਤਪਾਲ ਸਿੰਘ ਨੂੰ ਇੰਟਰਵਿਊ ਦੇਣੀਆਂ ਬੰਦ ਕਰਨੀਆਂ ਚਾਹੀਦੀਆਂ।
    ਇਹ ਸਰਕਾਰਾਂ ਦੀਆਂ ਘਟੀਆ ਨੀਤੀਆਂ ਹੁੰਦੀਆਂ ਹਨ ਕਿ ਚੰਗੇ ਸਿੱਖ ਆਗੂ ਨੂੰ ਅੱਤਵਾਦੀ ਘੋਸ਼ਿਤ ਕਰਕੇ ਉਸਨੂੰ ਕਾਨੂੰਨੀ ਕਾਰਵਾਈ ਵਿੱਚ ਉਲਝਾ ਦਿੱਤਾ ਜਾਂਦਾ ਹੈ , ਤਾਂ ਕਿ ਕੌਮ ਦਾ ਸ਼ੰਘਰਸ ਖਤਮ ਕੀਤਾ ਜਾ ਸਕੇ।

    • @nagindersinghwaheguruji9722
      @nagindersinghwaheguruji9722 Год назад

      ਬਿੱਲਕੁੱਲ ਸਹੀ ਕਿਹਾ ਵੀਰ ਜੀ

    • @avtarsandhu4758
      @avtarsandhu4758 Год назад

      ਸਰਕਾਰ ਵੀ ਅਸੀਂ ਬਣਾਈ ਹੈ ਸਾਡੇ ਹੀ ਭੇਣ ਭਰਾ ਸਰਕਾਰ ਵਿੱਚ ਕੱਮ ਕਰਦੇ ਪਏ ਹਨ ਹਰ ਇਕ ਦਾ ਪੀਰਡ ਹੁੰਦਾ ਆਪਣੀ ਆਪਣੀ ਜ਼ੁਮੇਵਾਰੀ ਸਾਰੇ ਨਬਾ ਰਹੇ ਹਨ ਸਰਕਾਰਾ ਨੂੰ ਕੀ ਮਿਲਨਾ ਕਿਸੇ ਦਾ ਨਿਕਸਾਨ ਕਰਕੇ ਇਹ ਕੀਸੇ ਦਾ ਪਤਾ ਨਹੀ ਕਹਿਨੇ ਲੱਖਾਂ ਤੋ ਕਖ ਹੋ ਜਾਣਾ ਤੇ ਕਖੋ ਲਖ ਹੋ ਜਾਣਾ ਸਿੰਧੁ ਮੁਸੇ ਵਾਲੇ ਦੀ ਸਟੋਰੀ ਵੇਖ ਲਓ ਪਲਿਨਗ ਉਸ ਪਰਮਾਤਮਾ ਦੀ ਚਲਣੀ ਹੈ ਕਿਸੇ ਬੰਦੇ ਦੀ ਨਹੀਂ ਚੱਲਣੀ ਜਿਥੇ ਉਹ ਰਖੇਂ ਓਥੇ ਰਹਿਣਾ ਚਾਹੀਦਾ

  • @RobinSingh-tf9dj
    @RobinSingh-tf9dj 2 года назад +21

    ਬਹੁਤ ਵਧੀਆ ਗੱਲ ਕੋਮ ਨੇ ਵੀਰ ਅਮ੍ਰਿਤ ਪਾਲ ਤੇ ਵਿਸ਼ਵਾਸ ਕਰ ਲਿਆ ਹੈ ਬੱਸ ਗੱਡੀ ਤੋਰਨ ਵਾਲੀ ਗੱਲ ਹੈ

  • @Bdog6868
    @Bdog6868 2 года назад +7

    ਵਕੀਲ ਸਾਹਿਬ ਨੇ ਬਹੁਤ ਵਧੀਆ ਸਲਾਹ ਦਿੱਤੀ ਹੈ ਵਕੀਲ ਸਾਹਿਬ ਬਹੁਤ ਬਹੁਤ ਧੰਨਵਾਦ ਵਾਹਿਗੂਰ ਜੀ ਅਮ੍ਰਿਤਪਾਲ ਸਿੰਘ ਤੇ ਮੇਹਰ ਭਰਿਆ ਹਥ ਰਖਿਉ

  • @singh17karnail
    @singh17karnail 2 года назад +89

    ਇਹ ਅਡਵੋਕੇਟ ਸਾਹਿਬ ਬਿਨਾਂ ਕਿਸੇ ਦੇਰੀ ਤੋਂ ਆਪਣੇ ਸੁਝਾਅ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਭੇਜਣ ਹੋ ਸਕੇ ਤਾਂ ਨਿਜੀ ਤੌਰ ਤੇ ਉਨ੍ਹਾਂ ਨੂੰ ਮਿਲਣ। ਆਪਣੇ ਦੂਸਰੇ ਵਕੀਲ ਭਰਾਵਾਂ ਨੂੰ ਵੀ ਇਸ ਲਹਿਰ ਵਿਚ ਹਿੱਸਾ ਲੈਣ ਲਈ ਜੋੜਨ।

    • @grtv5834
      @grtv5834 2 года назад

      ਸਹੀ ਵੀਰ ਜੀ

  • @grtv5834
    @grtv5834 2 года назад +16

    ਅੰਮਿ੍ਤਪਾਲ ਸਿੰਘ ਜਿਦਾਬਾਦ

  • @Theparmar10
    @Theparmar10 2 года назад +34

    ਅੱਜ ਇਹ ਜਰੂਰ ਕਹਿਣਾ ਪੈ ਰਿਹਾ ਹੈ ਕਿ ਮੇਰੇ ਦੇਸ਼ ਪੰਜਾਬ ਲਈ ਸ਼ਾਇਦ ਵਕਤ ਸਹੀ ਨਹੀਂ ਚੱਲ ਰਿਹਾ।
    ਵਕੀਲ ਸਾਹਿਬ ਨੇ ਵਧੀਆ ਸੁਝਾਅ ਦਿੱਤਾ ਹੈ।
    ਵੈਸੇ ਬਹੁਗਿਣਤੀ ਪੰਜਾਬੀਆਂ ਨੇ ਨਾ ਦੀਪ ਸਿੱਧੂ ਨੂੰ ਅਤੇ ਨਾ ਹੀ ਅਮ੍ਰਿਤਪਾਲ ਸਿੰਘ ਜੀ ਨੂੰ ਹੀ ਚੰਗੀ ਤਰ੍ਹਾਂ ਸਮਝਿਆ ਹੈ। ਇੰਨਾ ਨੇ ਜਿਹੜੀ ਵੀ ਗੱਲ ਕੀਤੀ ਮੇਰੇ ਦੇਸ਼ ਪੰਜਾਬ ਦੀ ਭਲਾਈ ਵਾਸਤੇ ਕੀਤੀ ਔਰ ਇਹ ਭਲਾਈ ਸਿਰਫ ਸਿਖਾਂ ਲਈ ਨਹੀਂ ਸਮੁੱਚੀ ਪੰਜਾਬੀ ਕੌਂਮ ਵਾਸਤੇ ਸੀ ਤੇ ਹੈ।
    ਮੰਨ ਲੈਂਦੇ ਹਾਂ ਕਿ ਦੱਸ ਸਾਲਾਂ ਤੋਂ ਵੱਧ ਅਰਸੇ ਦਰਮਿਆਨ ਲੱਖਾਂ ਹੀ ਸਿੱਖ ਗੱਭਰੂ ਪੁਲਿਸ ਵਲੋਂ ਗੋਲੀ ਨਾਲ ਮਾਰ ਦਿੱਤੇ ਗਏ ਪਰੰਤੂ ਉਸ ਤੋਂ ਬਾਅਦ ਗੰਦੇ ਗੀਤਾਂ ਰਾਹੀਂ ਤੇ ਨਸ਼ਿਆਂ ਰਾਹੀਂ ਜਿਵੇਂ ਮੇਰੇ ਦੇਸ਼ ਪੰਜਾਬ ਨੂੰ ਗੰਧਲਾ ਕੀਤਾ ਉਹ ਤੇ ਇਕੱਲੇ ਸਿੱਖ ਨਹੀ ਬਲਕਿ ਸਮੁੱਚੀ ਪੰਜਾਬੀ ਕੌਂਮ ਦੀ ਜਵਾਨੀ ਸੀ। ਇਥੇ ਕਿੰਨੇ ਕੁ ਗੈਰ ਸਿੱਖ ਨਾਲ ਆਕੇ ਖੜੇ ਇਹ ਸਭ ਵੀ ਵੇਖਣ ਦੀ ਲੋੜ ਹੈ।

    • @jangiyodha
      @jangiyodha 2 года назад

      ਕੋਈ ਗ਼ੈਰ ਸਿੱਖ ਨਹੀਂ ਪੰਜਾਬ ਲਈ ਖੜਨਾ ਵੀਰੇ, ਇਨ੍ਹਾਂ ਦਾ ਹਾਲ ਘਰ ਫੂਕ ਤਮਾਸ਼ਾ ਵੇਖਣ ਵਾਲ਼ਿਆਂ ਵਾਲਾ । ਹਿੱਸਾ ਮੰਗਣ ਆ ਜਾਣਾ ਪੰਜਾਬ ਸਾਡਾ ਵੀ ਹੈ ਪੰਜਾਬ ਲਈ ਡੱਕਾ ਤੋੜਨ ਨੂੰ ਤਿਆਰ ਨਹੀਂ ਇਹ ਲੋਕ ।

  • @balrajsandhu6028
    @balrajsandhu6028 2 года назад +15

    ਸਾਰੇ ਸਿਖ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦਿਉ

  • @MohinderSingh-gl2ow
    @MohinderSingh-gl2ow 2 года назад +5

    ਬਹੁਤ ਅੱਛੇ ਸੁਝਾਅ ਦਿੱਤੇ ਹਨ adv Paramjeet Singh Ji ਨੇ ਕ੍ਰਿਪਾ ਕਰਕੇ ਅਮਲ ਕਰੋ ਜੀ।

  • @waraichlakhwindersingh853
    @waraichlakhwindersingh853 2 года назад +24

    ਬਹੁਤ ਹੀ ਵਧੀਆ ਵਕੀਲ ਸਾਹਿਬ ਜੀ ਇਹੋ ਜਿਹੀ ਸਲਾਹ ਦੇਂਦੇ ਰਿਹਾ ਕਰੋਂ ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇ

  • @bajsinghbaj1094
    @bajsinghbaj1094 2 года назад +9

    ਬਹੁਤ ਵਧੀਆ ਗੱਲਾਂ, ਵਕੀਲ ਸਾਹਿਬ ਜੀ ਧੰਨਵਾਦ ਜੀ

  • @ranapattu2707
    @ranapattu2707 2 года назад +60

    ਮੈ ਕੋਈ ਬਹੁਤ ਜ਼ਿਆਦਾ ਸਿਆਣਾ ਨਹੀਂ ਪਰ ਇਹੋ ਜਿਹੀਆਂ ਗੱਲਾਂ ਮਤਲਬ ਕੋਈ ਵੀ ਸਲਾਹ ਮਿਲ ਕੇ ਬੈਠ ਕੇ ਦੇਣੀ ਚਾਹੀਦੀ ਹੈ ਨਾ ਕਿ ਸਾਰੀ ਦੁਨੀਆਂ ਨੂੰ ਦੱਸਿਆ ਜਾਵੇ

  • @kulwindersingh-dh1hq
    @kulwindersingh-dh1hq 2 года назад +8

    Advocates ਸਾਬ ਦੇ ਸੁਝਾਅ ਬਹੁਤ ਹੀ ਵਧੀਆ ਨੇ

  • @singsarwan286
    @singsarwan286 2 года назад +24

    ਸਤਿ ਸ੍ਰੀ ਆਕਾਲ ਜੀ ਬਹੁਤ ਹੀ ਵਧੀਆ ਢੰਗ ਨਾਲ ਬਿਆਨ ਪੇਸ਼ ਕੀਤੇ ਗਏ ਹਨ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ ਪੰਜਾਬ ਤੇ

  • @sandeepsandhu5530
    @sandeepsandhu5530 2 года назад +20

    ਸਹੀ ਗਲ ਥੋੜਾ ਸੌਚ ਸਮਝ ਕੇ ਚੱਲਣਾ ਚਾਹੀਦਾ ਬਾਕੀ ਭਲੀ ਕਰੇ

  • @sarbjitsingh45
    @sarbjitsingh45 2 года назад +18

    Being an educationist this attorney Singh sahib is talking very real and very intellectual
    He appears to be a very wise person

  • @harry9412
    @harry9412 2 года назад +18

    Agree....very good advise. Bhai Amritpal Singhji needs guidance and advise. We all pray for him and his long, healthy and invincible Soorma life. Waheguruji be with him and always guide him the right path.

  • @sukhchaindhindsa8793
    @sukhchaindhindsa8793 2 года назад +7

    ਏਹੋ ਸਲਹਾ ਜੰਤਕ ਨਾ ਕਰੋ। ਵਕੀਲ ਸਾਬ ਦਾ ਧੰਨਵਾਦ

  • @singhjisingh3767
    @singhjisingh3767 Год назад +2

    ਵਾਹਿਗੁਰੂ ਜੀ ਅਮਿ੍ਰਪਾਲ ਸਿੰਘ ਖਾਲਸਾ ਚੜ੍ਹਦੀਕਲਾ ਵਿੱਚ ਰਹਿਣ।

  • @khalsadeshpunjab3680
    @khalsadeshpunjab3680 2 года назад +2

    ਵਾਹਿਗੁਰੂ ਜੀ ਅਜ਼ਾਦੀ ਹੀ ਹੱਲ ਹੈ ਸਿੱਖ ਕੋੌਮ ਦੇ ਲਈ ਤੇ ਦੇਸ਼ ਪੰਜਾਬ ਦੇ ਲਈ ਵਾਹਿਗੁਰੂ ਜੀ ਅਜ਼ਾਦੀ ਦੇ ਬਿਨਾਂ ਸਿੱਖ ਕੋੌਮ ਦਾ ਕੋਈ ਵੀ ਹੱਲ ਨਹੀਂ ਹੋ ਸਕਦਾ ਸਿੱਖ ਕੋੌਮ ਦਾ ਵਾਹਿਗੁਰੂ ਜੀ

  • @kamalsekhon2746
    @kamalsekhon2746 2 года назад +15

    ਭਾਈ ਸਾਹਿਬ ਨੂੰ ਵੀ ਕੋਈ ਨਹੀ ਆਪਣੇ ਪਿਰਸਨਾ ਵਿਚ ਨਹੀ ਉਲਜਾ ਸਕਿਆ ਅਜ ਤਕ । ਯਾਦਵਿੰਦਰ ਨੇ ਸਾਰਾ ਜੋਰ ਲਗਾ ਲਿਆ ਪਰ ਭਾਈ ਸਾਹਿਬ ਨੇ ਬੜੇ ਬਾਕਮਾਲ ਜਵਾਬ ਦਿਤੇ ਤੇ ਇਹ ਗੁਰੂ ਦੀ ਕਿਰਪਾ ਤੌ ਬਿਨਾ ਹੋ ਹੀ ਨਹੀ ਸਕਦੇ

    • @gurdialhothi5181
      @gurdialhothi5181 2 года назад

      Hanji Maha rani parneet kaur de paltu comrade congressiaa de sanjhe sale yadwinder ne gand tak jor la leyaa par gal bnj nhi

  • @kdsingh7309
    @kdsingh7309 2 года назад +3

    ਬਹੁਤ ਸੋਹਣੀ ਗੱਲ ਕੀਤੀ ਆ ਜੀ ,,,, hats off,,,,,, interview ਅਤੇ ਪਤਰਕਾਰ ਬੰਦਿਆ ਨਾਲ ਗੱਲ ਨਹੀਂ ਕਰਨੀ ਚਾਹੀਦੀ ਅੰਮ੍ਰਿਤਪਾਲ ਨੂੰ ,, ਗ਼ਲਤ ਗੱਲ ਕਰਵਾਉਣੀ ਚਾਹੁੰਦੇ ਨੇ ਪਤਰਕਾਰ trp ਲਈ ,,,, ਦੂਰ ਰਹਿਣਾ ਚਾਹੀਦਾ ਅੰਮ੍ਰਿਤਪਾਲ ਨੂੰ ਫਾਲਤੂ ਦੇ ਬਿਆਨਾਂ ਤੋਂ,,,

  • @birbal133
    @birbal133 2 года назад +5

    Waheguru ji ka Khalsa waheguru ji ki Fateh bole So Nihal sat Sri akal Bhai amritpal Singh jindabad 💪💪💪💪💪💪💪💪💪💪💪💪💪💪💪 bilkul sahi gal aa Khalsa ji 👍👍👍👍

  • @hardipsinghmahl1635
    @hardipsinghmahl1635 Год назад

    ਸਰਦਾਰ ਪਰਮਜੀਤ ਸਿੰਘ ਦੇ ਵਿੱਚੋਂ ਪੰਜਾਬ ਦਾ ਪਿਆਰ ਝਲਕਦਾ ਹੈ ਬੜੇ ਸੁਲਝੇ ਵਿਚਾਰ ਹਨ

  • @angrejsingh4203
    @angrejsingh4203 2 года назад +6

    Thank you advocate saab Waheguru ji kirpa kre Bhai Amritpal Singh ji te

  • @AmarjitSingh-uu9zt
    @AmarjitSingh-uu9zt Год назад +3

    Mr. Advocate is real Sikh dardi. Waheguru es Advocate nu charhdiya kala bakhsan ji.

  • @jaswinderjaswinder9101
    @jaswinderjaswinder9101 2 года назад +6

    Bhut vadia vichar advocate sahib ji de 🙏🏼

  • @sherepunjabsandhu5656
    @sherepunjabsandhu5656 2 года назад +3

    ਵੀਰ ਜੀ ਨੈ ਬਿਲਕੂਲ ਸੰਚ ਆਖੈਆ ਜੀ ਸਾਰੈਆ ਨੂੰ ਸੋਚ ਸਮਝ ਕੈ ਚਲਣਾ ਪਵੈਗਾ ਪੰਜਾਬੀ ਸਾਰੈ ਹਿੰਦੂ ਮੂਸਲਮਾਨ ਸਿਖ ਜੈੜੈ ਪੰਜਾਬੀ ਨੈ ਸਾਰੈ ਆਪਣੈਆ

  • @dhindsababbu1992
    @dhindsababbu1992 2 года назад +1

    ਵਾਹਿਗੁਰੂ ਚੜਦੀਕਲਾ ਬਖਸ਼ਣ ਜੀ

  • @rajindersingh6282
    @rajindersingh6282 2 года назад +7

    advocate sahib g da bhut Dhanbad g

  • @BaljeetKaur-df7zn
    @BaljeetKaur-df7zn Год назад

    Mkhu veer thnxxx nd advocate veer buht shi ne bilkul sch keha

  • @tegvirsingh1011
    @tegvirsingh1011 2 года назад +2

    Very valuable advice
    Thank you very much

  • @gursewakghuman7775
    @gursewakghuman7775 2 года назад +1

    Very very good veer ji waheguru ji ka khalsa waheguru ji ki fateh

  • @HarjinderSingh-ec9ew
    @HarjinderSingh-ec9ew Год назад +1

    Waheguru Ji ka khalsa waheguru Ji ki fathe veer makhu Saab ji

  • @Harpreetkhalsa
    @Harpreetkhalsa 2 года назад +7

    Yea he needs great team of advocates, philosophers, social media experts

  • @BalkarSingh-ty2sj
    @BalkarSingh-ty2sj 2 года назад +4

    ਜੋਸ਼ ਤੇ ਹੋਸ਼ ਦਾ ਤਾਲਮੇਲ ਜਰੂਰੀ। ਦੂਸਰਾ ਪੜਨ ਸੁਣਨ ਨਾਲ ਸਿਰਫ ਗੱਲ ਨਹੀ ਸਿਰੇ ਚੜਦੀ। ਪੁਰਾਣੇ ਬੁੱਧੀਜੀਵੀਆਂ ਦਾ ਸਲਾਹ ਮਸਵਰਾ ਜਰੂਰੀ । ਪ੍ਰੈੱਸ ਤੋ ਥੋੜੀ ਦੂਰੀ ਜਰੂਰੀ। ਦੂਸਰੀਆਂ ਕੌਮਾਂ ਦੇ ਮਸਲੇ ਬਾਅਦ ਵਿੱਚ ਪਹਿਲਾਂ ਆਪਣੇ ਗਦਾਰਾ ਦੇ ਜੁਆਬ ਘੱਟ ਵਗੈਰਾ।

  • @gurpreetranouta5252
    @gurpreetranouta5252 Год назад

    ਸਹੀ ਕਿਹਾ ਵੀਰ ਜੀਉ ਲੰਮੀ ਲੜਾਈ ਹੈ ਸੁਝਾਅ ਵਧੀਆ

  • @baldevsingh7935
    @baldevsingh7935 Год назад

    Right Waheguru chardi Kala kara Amrtpal singh khalsa ji de Waheguru ji ka khalsa Waheguru ji ke phata

  • @reshamsingh899
    @reshamsingh899 2 года назад

    ਬਿਲਕੁਲ ਰਾਈਟ ਇੰਟਰਵਿਊ ਦੇਣੇ ਬੰਦ ਕਰਨੇ ਚਹਿਦੇ ਹਨ

  • @AmarjitSingh-uu9zt
    @AmarjitSingh-uu9zt Год назад +2

    I pray to Waheguru ji that Amrit Pal Singh be the leader of Sikh masses.

  • @sukhdevthind221
    @sukhdevthind221 2 года назад +1

    Excellent explanation waheguru bless you advocate sahib ji 100% true

  • @jugdeva8045
    @jugdeva8045 Год назад +1

    ਗੁਰੂ ਤੇ ਭਰੋਸਾ ਵੀ ਬੁਹਤ ਜ਼ਰੂਰੀ।

  • @sarabjitsingh5833
    @sarabjitsingh5833 2 года назад +5

    Ik ik Gall sahi hai Roadmap tan bilkul chahida

  • @paramjeetbhambra5572
    @paramjeetbhambra5572 Год назад

    Very true makhu sir waheguru mehar karan g

  • @KaranSandhu-ez3jc
    @KaranSandhu-ez3jc Год назад

    ਸਹੀ ਗਲ ਆ ਬਹੁਤ ਵਧੀਆ ਗਲ ਕੀਤੀ

  • @Tubebalgi81
    @Tubebalgi81 Год назад

    ਪੰਜਾਬ ਚ ਸਿੱਖਾਂ ਨੂੰ ਕਈ ਪਖਾ ਤੋ ਸੋਚਣਾ ਪਏਗਾ। ਅੰਮ੍ਰਿਤਪਾਲ ਸਿੰਘ ਹੁਰਾਂ ਸਿੱਧੇ ਹੀ ਬਿਆਨ ਕਰ ਦਿੰਦੇ ਹਨ। ਜਿਵੇਂ ਕੇ ਯੂਪੀ ਬਿਹਾਰ ਵਾਲਿਆ ਖਿਲਾਫ। Being Sikh ja ਇਕ ਪਂਜਾਬੀ ਦੇ ਤੌਰ ਤੇ ਇਕ ਸਲਾਹ ਦੀਆਂਗਾ। ਤੇ ਇਕ ਜਾਣਕਾਰੀ ਵਿ ਦਿਆਂਗਾ। ਪੰਜਾਬ ਵਿੱਚ ਬਹੁਤ ਯੂਪੀ ਤੇ ਬਿਹਾਰ ਵਾਲੇ ਬਹੁਤ ਇਹੋ ਜਿਹੇ ਪਰਿਵਾਰ ਹਨ ਜੋਂ ਸਿੱਖੀ ਦੇ ਨੇੜੇ ਆਉਣ ਦੀ ਕੋਸਿਸ ਕਰ ਰਹੇ ਹਨ। ਪਰ ਪ੍ਰਚਾਰ ਨ ਹੋਣ ਕਰਕੇ ਇਹ ਲੋਕ ਰਾਧਾਸੁਆਮੀ ਜਾ ਨਿਰੰਕਾਰੀ ਮਿਸ਼ਨ ਵੱਲ ਪੇ ਗਏ। ਮੇਰੇ ਕਹਿਣ ਦਾ ਮਤਲਬ ਹੈ ਇਹਨਾ ਨੂੰ ਗੁਰਦੁਆਰੇ ਵਿੱਚ ਵੀ ਇਕਠਾ ਕੀਤਾ ਜਾ ਸਕਦਾ ਸੀ। ਜਰਦੇ ਬੀੜੀਆ ਹਟਵਾਇਆ ਜਾ ਸਕਦੀਆਂ ਸੀ। ਇਕ ਹੋਰ ਗਲ,ਯੂਪੀ ਜਾ ਬਿਹਾਰ ਵਾਲੇ ਪੰਜਾਬ ਚ ਵਸਣ ਤੋਂ ਵੀ ਵਧ ਚਿੰਤਯੋਗ ਗਲ ਹੈ ਵਡੇ ਵਡੇ ਬਿਲਡਰਜ਼ ਵਲੋ ਫਲੈਟ ਕਲਚਰ develop ਕਰਨਾ ਹੈ।ਹੋਰ ਵਿ ਬਹੁਤ ਗਲਾ ਹਨ। ਐਵੇਂ ਤੇਸ਼ ਚ ਆ ਕੇ ਬਿਆਨ ਨ ਦਿਓ।

  • @parvindersingh-qo2bc
    @parvindersingh-qo2bc 2 года назад +3

    Very good ji

  • @mvstoor6177
    @mvstoor6177 Год назад +1

    Bai Deep was real political leader of Sikhs in modern time.

  • @mirzasingh4487
    @mirzasingh4487 Год назад

    ਬਹੁਤ ਵਧੀਆ ਵਿਚਾਰ ਵਕੀਲ ਸਾਹਿਬ

  • @chhindarsingh4937
    @chhindarsingh4937 2 года назад +6

    Jindabad amritpal

  • @RajenderSingh-qj7op
    @RajenderSingh-qj7op Год назад

    Waheguru g

  • @shinderpalmaan9917
    @shinderpalmaan9917 2 года назад +2

    Respected Veer Advocate sahib ji
    Bahut he vedia advice ditte tuse veer
    Amritpal ji nu Amritpal veer ji nu siref amrit senchaar vell dheaan Dena chaheda na k koye beain baaji
    Kerne chahede

  • @preetgill5916
    @preetgill5916 Год назад

    ਬਿਲਕੁਲ ਸਹੀ ਕਿਹਾ ਵਕੀਲ ਸਾਬ ਨੇ 🙏🏼🙏🏼
    ਨਾਲ਼ੇ ਦੁਸ਼ਮਣ ਨੂੰ ਸਾਰਾ ਕੁੱਝ ਪਤਾ ਚੱਲ ਜਾਂਦਾ ਰਣਨੀਤੀ ਦਾ
    ਕੁੱਝ ਸਰਕਾਰੀ ਪੱਤਰਕਾਰ ਮੂੰਹੋਂ ਗੱਲਾ ਕੱਢਵਾ ਰਹੇ ਨੇ ਸਰਕਾਰ ਤੱਕ ਪਹੁੰਚਾਉਣ ਲਈ

  • @sandyaulakh7153
    @sandyaulakh7153 2 года назад +15

    Amaratpal singh khalsa ta waheguru kirpa rakha 🙏🙏

  • @JasvirSingh-bn3nx
    @JasvirSingh-bn3nx 5 месяцев назад

    Waheguru kirpa Karn sab teh

  • @tarloksingh4618
    @tarloksingh4618 Год назад

    ਬਹੁਤ ਹੀ ਵਧੀਆ ਵਕੀਲ ਸਾਹਿਬ ਜੀ

  • @GurpreetKaur-rr5oi
    @GurpreetKaur-rr5oi Год назад

    Bahut sohniya n mere dil diya galla kahiya

  • @harinderpreethani8147
    @harinderpreethani8147 2 года назад +3

    Thank you khalsa ji

  • @meetgurpreet10
    @meetgurpreet10 2 года назад +2

    ਸਹੀ ਕਾਂਗਰਸ ਅਕਾਲੀਆਂ ਨੂੰ ਆਪਣੀਆਂ ਕੁਰਸੀਆਂ ਦੀ ਪਈ ਐ

  • @PremSingh-ek9iv
    @PremSingh-ek9iv 2 года назад +1

    V nice

  • @ekamdeep7218
    @ekamdeep7218 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੇਨਤੀ ਹੈ ਕਿ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਨੰਬਰ ਦੇ ਦਿਉ ਜੀ

  • @Rajindersingh-hj3ep
    @Rajindersingh-hj3ep Год назад

    Bilkul veer ji

  • @jasvirbrar2197
    @jasvirbrar2197 2 года назад

    WAHEGURU THX HARPREET SINGH JI AND PARMJIT SINGH JI

  • @DarshanSingh-ip5hz
    @DarshanSingh-ip5hz Год назад

    Hrpreet singh akhuu y ap y bhut bdeea antrbuu krde ho ap g da dhnbad y g meree b ak antrbuu jruur kro y sda shikh kom lae hajr ha y kdon mrjee sda debo y

  • @MahilpurVlogs07
    @MahilpurVlogs07 Год назад

    Waheguru ji... 🙏 🙏
    Parmjit singh ji.. Buhat vadiya vichar.. Ji.. 🙏..

  • @HarjinderSingh-ec9ew
    @HarjinderSingh-ec9ew Год назад

    Vakeel Saab ji very very dhanvadh app ji ka

  • @grtv5834
    @grtv5834 2 года назад +1

    ਮਖੂ ਪਾਜੀ ਖਲੀ ਪਾਜੀ ਓਨ ਏਅ ਚੇਨਲ ਵਾਲੈ ਤੇ ਹੋਰ ਚੇਨਲਾ ਵਾਲੇ good

  • @user-Taj722
    @user-Taj722 2 года назад +1

    ਜਿਹੜੀਆਂ ਚਿਠੀਆਂ ਦੀ ਗੱਲ ਕਰ ਰਹੇ ਆ ਉਹ ਚਿਠੀਆਂ ਜਨਤਕ ਹੋਨੀਆ ਚਾਹੀਦੀਆ

  • @JaspalSingh-nr1rs
    @JaspalSingh-nr1rs Год назад

    Very true

  • @SukhpalSingh-xw3wp
    @SukhpalSingh-xw3wp Год назад

    good ji

  • @grtv5834
    @grtv5834 2 года назад

    ਪਾਜੀ ਮਖੂ ਸਾਬ ਬਹੁਤ ਵਧੀਆ good

  • @gurnamsingh1404
    @gurnamsingh1404 Год назад

    ਸੀਨੀਅਰ ਵਕੀਲ ਦੇ ਸੁਝਾਅ ਬਹੁਤ ਵਧੀਆ ਹਨ ਧਿਆਨ ਦੇਣਾ ਚਾਹੀਦਾ ਹੈ

  • @dawindersingh6095
    @dawindersingh6095 2 года назад

    Right ji

  • @SatnamSingh-um1fm
    @SatnamSingh-um1fm 2 года назад +1

    Vadhia suja Advocate saab da, Amritpal nu Vadhia guide kita...

  • @PSSHUBHDUA...
    @PSSHUBHDUA... Год назад

    🌹🙏🙏

  • @Singh-mj2eq
    @Singh-mj2eq Год назад

    ਸਹੀ ਤੇ ਸੱਚੀਆਂ ਗੱਲਾਂ ਕਹੀਆਂ ਤੁਸੀ

  • @burnsandwoundscare.9193
    @burnsandwoundscare.9193 2 года назад +1

    As usal reporter seems to be impatient , and wants him.to speak his words .
    Advocate looks like intellectual.
    Rabb Rakha

  • @HarwinderSingh-eh6es
    @HarwinderSingh-eh6es Год назад

    Right

  • @harpalsinghbirowalia4491
    @harpalsinghbirowalia4491 2 года назад

    ਮੱਖੂ ਸਾਹਿਬ ਇਹ ਗੱਲਾਂ ਜਨਤਕ ਕਰਨ ਦੀ ਕੀ ਲੋੜ ਆ

  • @ppsingh3876
    @ppsingh3876 2 года назад

    God bless u Adv Paramjit Singh g u did good job and gave valuable views to S Amritpal Singh

  • @preetjatt4009
    @preetjatt4009 Год назад

    ❤❤ਭਾਂਈਂ ਮੱਖੂ ਭੱਰਾਂ ਧਾਂਢਾਂ ਮੈਂ ਦਿੱਲ਼ੌਂ ਸ਼ੱਤਕਾਂਰ ਕੱਰਦਾਂ ਇੱਆਂ ਤੈਂ ਜਿੱਨੀਂ ਵੀਂ ਆਂਯੂ ਉੱਮਰ ਰੈਂਹੱ ਗੱਈਂ ਬੌਂਤੀਂ ਨੰਘ ਗੱਈਂ ਥੌਂੜੀਂ ਰੈਂਹੱ ਗੱਈਂ ਜ਼ਿੱਨੀਂ ਵੀਂ ਰੈਂਹੱ ਗੱਈਂ ਔਂਨੀਂ ਚੰ ਦੁੱਤਾਂ ਜ਼ੀਂ ਕੱਰਦਾਂ ਰੱਹਾਂ ਗਾਂ ਪੱਰ ਭਾਜੀ ਮੈਂਨੂੰ ਡੱਰ ਸ਼ੱਤੌਂਣੱ ਲ਼ੱਗਪਿਆਂ ਭਾਜੀ ਆਂ ਦੌਂ ਸ਼ੈਂਨੰਟਰ ਦੈਂ ਦੱਲ਼ਾਂਲ਼ਾਂ ਨੈਂ ਮੱਖੂ ਭਾਜੀਂ ਸ਼ਿੱਮਰਨੰਜ਼ੀਤ ਸ਼ਿੱਘ ਮਾਂਨੰ ਤੈਂ ਆਂ ਕਾਂਨੰਸ਼ਿੱਘਵਾਂਲ਼ਾਂ ਵਾਂਲ਼ੈਂ ਤੌਂ ਕੱਨਾਂਰਾਂ ਦ ਦੁੱਜ਼ੈਂ ਸ਼ਿੱਘ ਖਾਂਲ਼ਸ਼ਾਂ ਕੱਰ ਲ਼ੱਵੈਂ ਤਾਂ ਸ਼ਾਂਢਾ ਯੌਂਦਾਂ ਮੈਂਹੱਫੂਜ਼ ਰੱਹੂਗਾਂ ਨੰਹੀਂ ਤਾਂ ਡੱਰ ਸ਼ੱਤੌਂਣੱ ਡਿੱਆਂ ਵਾਂ ਪੱਈਂ ਦਿੱਪ ਨੂੰ ਝਾਂੜੂ ਕੱਰਪਾਂਨੰ ਫੱੜਾਂ ਤੈਂ ਦੁੱਜੈਂ ਨੂੰ ਬੌਂਟਾਂ ਚੱ ਵਾਂ ਵਾਂ ਲ਼ੁੱਟਕੈਂ ਜਿੱਤਗਿੱਆਂ ਮਾਂ ਬਾਂਪ ਦੈਂ ਹਿੱਰੈਂ ਪੁੱਤ ਮੱਰਵਾਂਤੈਂ ਤੈਂ ਆਂਪ ਜ਼ਿੱਤਕੈਂ ਸ਼ੈਂਨੰਟਰ ਚੰ M P ਬੱਣਗਿੱਆਂ ਔਂ ਮਾਂ ਬਾਂਪ ਕੱਨੰਦਾਂ ਚੰ ਟੱਕਰਾਂ ਮਾਂਰਨੰ
    ਸੌਂਹਾਂ ਰੈਂਹੱਗਏੈਂ ਭਾਜੀ ਗੁੱਰੂ ਫੱਤੈਂ ਜ਼ੀਂ

  • @HardeepSingh-wb7lh
    @HardeepSingh-wb7lh Год назад

    Good

  • @karanpreet6292
    @karanpreet6292 2 года назад

    Bahut vadia Vkeel Sahab Makhu Sahab ikthahy raho

  • @nagindersinghwaheguruji9722
    @nagindersinghwaheguruji9722 Год назад

    ਵੀਰ ਜੀ ਸਲਾਹ ਜਾਂ ਕੋਈ ਵਿਚਾਰ ਵਟਾਂਦਰਾ ਕਰਨਾ ਹੋਵੇ ਰੂਬਰੂ ਮਿਲ ਕੇ ਅੰਦਰ ਬੈਠ ਕੇ ਕਰਿਆ ਕਰੋ ਜੀ ਨਾਂ ਕਿ ਜਨਤਕ ਕਰਿਆ ਜਾਵੇ ਜੀ ਤਾਂ ਜ਼ਿਆਦਾ ਠੀਕ ਰਹੇਗਾ

  • @amberkaur8254
    @amberkaur8254 2 года назад

    Adv sab thanks 🙏

  • @kulwindermander1721
    @kulwindermander1721 2 года назад

    V excellent knowledge advocate sir

  • @ksmahlaproduction5003
    @ksmahlaproduction5003 2 года назад

    Bahut vadia clear kita ji

  • @maninderjeeetsingh90
    @maninderjeeetsingh90 Год назад

    Deep sidhu zindabad

  • @preetpalsingh1557
    @preetpalsingh1557 2 года назад +1

    waheguru g bhai amritpal singh nu hamesha chardi kalan vich rakhi

  • @graniteworld9116
    @graniteworld9116 2 года назад

    Right suggestion by advocate parmote Singh

  • @PritamSingh-dj8fy
    @PritamSingh-dj8fy 2 года назад

    Very nice brother bilkul right ji

  • @ranjitsingh601
    @ranjitsingh601 2 года назад +1

    🙏🏻🙏🏻🙏🏻🙏🏻🙏🏻

  • @B33263
    @B33263 Год назад +1

    Please support Bhai Amrit Singh!There is no one to support or stand up for Sikhs and Punjab!!

  • @sukhmindersungh7211
    @sukhmindersungh7211 2 года назад

    Great

  • @ghhhnk
    @ghhhnk 2 года назад +2

    Veer ji salah samne beth k deya kro.. Parde ch beth k vakeel saab.. Tuci media ch dssi jane o.. Eh kihri salah jo de k aapni mashori lyi media te kis to boli jane o.. Socho ji

  • @avtarsandhu4758
    @avtarsandhu4758 Год назад

    ਅਤਵਾਦ ਦਾ ਸਫ਼ਾਈਆਂ ਵੀ ਸਿਖਾਂ ਨੇ ਕੀਤਾ

  • @jaswinderkhangura2568
    @jaswinderkhangura2568 Год назад

    Amritpal Singh 🙏🏼🙏🏼👍🏼

  • @bikramjitbasra2948
    @bikramjitbasra2948 2 года назад

    Right veer g

  • @sohansinghsandhu4025
    @sohansinghsandhu4025 2 года назад

    ਹੁਣ ਭੀ ਸ਼ਰੋਮਣੀ ਕਮੇਟੀ 'ਸੁਖਬੀਰ ਗਰੁਪ ਸਰਕਾਰ ਦਾ ਵਿਰੋਧ ਕਰਨ ਦੀ ਬਜਾਏ ਅਕਾਲ ਤਖਤ ਤਾਂ ਮਹਾਨ ਹੈ ਉਸ ਤੇ ਰੋਸ ਕਿਓਂ? ਸਿਖ ਕੌਮ ਸੋਚੇ ਤੇ ਚੜ੍ਹਦੀ ਕਲਾ ਵਲ ਰਹੇ ?

  • @amarjeetsingh6775
    @amarjeetsingh6775 2 года назад

    ਜਿਦੋ ਅਮ੍ਰਿਤਪਾਲ ਸਿੰਘ ਜੀ ਨੂੰ ਭਾਈ ਸਾਹਿਬ ਨੇ ਸਮਜਾਦਿੱਤਾ ਸੀ ਮੀਡੀਆ ਤੋਂ ਦੂਰ ਰਹਿਣ ਲਈ ਤਾਂ ਫਿਰ ਆ ਆਡੀਓ ਰਿਕਾਰਡਿੰਗ ਵੈਰਲ ਕਰਨ ਦੀ ਕੀ ਲੋੜ ਸੀ