Комментарии •

  • @gursewaksidhu7315
    @gursewaksidhu7315 2 года назад +9

    ਬਾਬਾ ਭਗਵਾਨ ਸਿੰਘ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਦਾ ਬਲ ਬਖ਼ਸ਼ੇ ।
    ਵਾਹਿਗੁਰੂ ਜੀ ਦੇ ਘਰ ਦੇਰ ਹੈ ਅੰਧੇਰ ਨਹੀਂ ਹੈ ।
    ਸਚਾਈ ਦੀ ਇੱਕ ਦਿਨ ਜਿੱਤ ਹੈਵਗੀ ।

  • @HarjinderSingh-hl7hg
    @HarjinderSingh-hl7hg 3 года назад +5

    ਤੇਜਾ ਸਿੰਘ ਸਮੁੰਦਰੀ ਹਾਲ ਅਤੇ ਕੇਂਦਰੀ ਸਿੱਖ ਲਾਈਬਰੇਰੀ , ਧੁੰਆਂਖੀ ਹੋਈ ਸੀ। ਟਾਈਪ - ਰਾਈਟਰ, ਪੱਖੇ , ਫ਼ਰਨੀਚਰ , ਪੰਘਰ ਕੇ , ਵਿੰਗੇ - ਤੜਿੰਗੇ ਹੋ ਚੁੱਕੇ ਸਨ । ਲੱਕੜ ਦੀਆਂ ਅਲਮਾਰੀਆਂ, ਸੜ ਕੇ ਸੁਆਹ ਹੋ ਚੁੱਕੀਆਂ ਸਨ।

  • @HarjinderSingh-hl7hg
    @HarjinderSingh-hl7hg 3 года назад +4

    ਸਫ਼ਾਈ - ਕਰਮੀ ਇਸ ਸ਼ਰਤ ' ਤੇ ਲਾਸ਼ਾਂ ਚੁੱਕਣ ਲਈ ਤਿਆਰ ਹੋਏ ਸਨ ਕਿ ਲਾਸ਼ਾਂ ਦੇ ਮਾਲ - ਅਸਬਾਬ 'ਤੇ ਸਿਰਫ਼ ਓਨਾਂ ਦਾ ਹੀ ਹੱਕ ਹੋਵੇਗਾ । ਜਿਵੇਂ ; ਘੜੀ , ਪਰਸ , ਪੈਸਾ - ਧੇਲਾ , ਗਹਿਣੇ - ਗੱਟੇ।

  • @jogindersaini7200
    @jogindersaini7200 Год назад +1

    ਵੀਰ ਜੀ ਕਈਆਂ ਨੇ ਇਕ ਦੂਸਰੇ ਦਾ ਪਿਸ਼ਾਬ ਪੀ ਕੇ ਵੀ ਪਿਆਸ ਬੁਝਾਈ। ਇਹ ਸਚਾਈ ਹੈ।

  • @golugolu8881
    @golugolu8881 3 года назад +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕੋਟਨ ਕੋਟ ਕੋਟ ਪ੍ਣਾਮ ਸਹੀਦਾ ਨੂੰ ਵਾਹਿਗੁਰੂ ਜੀ

  • @bantasingh2059
    @bantasingh2059 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਚਲੋ ਸਿਖਾਂ ਦਾ ਨੁਕਸਾਨ ਤੇ ਬਹੁਤ ਹੀ ਜਾਦਾ ਹੋਇਆ ਸੀ ਪਰ ਜਿਹੜਾ ਨੁਕਸਾਨ ਇਹਨਾਂ ਫੌਜਿਆ ਦਾ ਹੋਇਆ ਇਹਨਾਂ ਸੋਚਿਆ ਵੀ ਨਹੀਂ ਸੀ ਬੇਰਾਂ ਵਾਂਗ ਝਾੜ ਝਾੜ ਕੇ ਢੇਰ ਲੱਗ ਗਏ ਸੀ ਭਾਰਤੀ ਫੌਜ ਦਾ ਦਿਵਾਲਾ ਕੱਢ ਕੇ ਰੱਖ ਦਿੱਤਾ ਸੀ ਇਸ ਲਈ ਨੀਚਾਂ ਨੇ ਸ਼ਰਧਾਲੂ ਬੀਬੀਆਂ ਬੱਚਿਆਂ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ ਸਿਰ ਝੁਕਾਉਦੇ ਹਾਂ ਉਹਨਾਂ ਯੋਧਿਆਂ ਤੇ ਮਹਾਂਪੁਰਖਾਂ ਦੇ ਚਰਨਾਂ ਚ ਜਿਨ੍ਹਾਂ ਥੋੜੇ ਜਿਹੇ ਹਥਿਆਰਾਂ ਸਿੰਘਾਂ ਨਾਲ 1ਜੂਨ ਤੋਂ 7 ਜੂਨ ਤਕ ਡਟ ਕੇ ਮੁਕਾਬਲਾ ਕੀਤਾ ਤੇ ਸ਼ਹੀਦ ਹੋ ਗਏ

  • @RajpalSingh-lh9uw
    @RajpalSingh-lh9uw 3 года назад +9

    ਵਾਹਿਗੁਰੂ ਜੀ ਮੇਹਰ ਕਰੇ

  • @bantasingh2059
    @bantasingh2059 Год назад +1

    ਬਾਬਾ ਗੁਰਮੇਲ ਸਿੰਘ ਜੀ ਫੌਜੀ ਤੇ ਬਾਕੀ ਸਿੰਘ ਕਾਰ ਸੇਵਾ ਵਾਲੇ ਬਾਬਿਆਂ ਨਹੀਂ ਸੀ ਭੇਜੇ ਉਹ ਯੋਧੇ ਖੁਦ ਅਰਦਾਸ ਕਰਕੇ ਸ੍ਰੀ ਅਕਾਲਤਖਤ ਸਾਹਿਬ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਕੋਲ ਆਏ ਸੀ ਬਾਬਾ ਗੁਰਮੇਲ ਸਿੰਘ ਜੀ ਦੀ ਅਗਵਾਈ ਵਿੱਚ ਉਹ ਹੀ ਇਸ ਜਥੇ ਦੇ ਆਗੂ ਸਨ ਗਲਤੀ ਮੁਆਫ ਕਰਨਾ ਜੀ

  • @malaksingh3463
    @malaksingh3463 3 года назад +15

    Waheguru ji waheguru ji waheguru ji waheguru ji waheguru ji

  • @ASTeer1699
    @ASTeer1699 2 года назад +5

    Guru fateh baba ji bht bht dhanwad ji 🙏🚩

  • @bantasingh2059
    @bantasingh2059 Год назад +1

    ਭਾਈ ਸਾਹਿਬ ਪੰਜਾਬ ਦੇ ਹਿੰਦੂ ਮੀਡੀਆ ਪੰਜਾਬ ਕੇਸਰੀ ਜਗਬਾਣੀ ਹਿੰਦ ਸਮਾਚਾਰ ਇਹ ਸਾਰੇ ਅਖਬਾਰਾਂ ਸਿਖਾਂ ਦੇ ਖਿਲਾਫ਼ ਬਹੁਤ ਹੀ ਨੀਵੇਂ ਪੱਧਰ ਤੇ ਜਾਕੇ ਬਦਨਾਮ ਕਰ ਰਹੇ ਸਨ ਉਸ ਵੇਲੇ ਇਸ ਦੇਸ਼ ਵਿਚ ਕਿਸੇ ਵੀ ਸਿਖਾਂ ਦੇ ਹੱਕ ਵਿੱਚ ਨਹੀਂ ਸੀ ਬੋਲਦਾ

  • @gaganjitkhaira2437
    @gaganjitkhaira2437 10 месяцев назад

    ਵਾਹਿਗੁਰੂ ਜੀ🙏

  • @HarjinderSingh-hl7hg
    @HarjinderSingh-hl7hg 3 года назад +3

    ਮੈਂ , ਦਰਬਾਰ ਸਾਹਿਬ ਦੀ ਟੀਸੀ 'ਤੇ , ਬੁਰਜ ਦੇ ਕਿਂਗਰੇ ਨੂੰ ਫੜ੍ਹ ਕੇ ਧੁਰ ਛਤ 'ਤੇ ਘੁੰਮ ਕੇ , ਚਾਰ - ਚੁਫੇਰੇ, ਗੋਲ਼ੀਆਂ ਨਾਲ਼ ਵਿੰਨੀਆਂ ਕੰਧਾਂ ਵੇਖੀਆਂ । ਮੈਂ , ਭੁੱਬਾਂ ਮਾਰ ਰੋਇਆ।

  • @kamboz6043
    @kamboz6043 3 года назад +40

    He is absolutely right. ਸਿੱਖ ਲਿਡਰਾਂ /ਸਿੱਖ ਕੌਮ/ਸਾਰੇ ਬਾਬੇ(ਸੰਤ ਸਮਾਜ) ਨੇ ਕੋਈ ਜ਼ੁਮੇਵਾਰੀ /ਫਰਜ ਨਹੀਂ ਨਿਭਾਇਆ ਗਿਆ।

  • @jaspreet.singhbrar8496
    @jaspreet.singhbrar8496 3 года назад +4

    ਵਾਹਿਗੁਰੂ. ਜੀ. ਕਾ. ਖਾਲਸਾ
    ਵਾਹਿਗੁਰੂ. ਜੀ. ਕੀ. ਫਤਿਹ

  • @JaimalsinghDhillon-no8eq
    @JaimalsinghDhillon-no8eq Год назад

    ਵਾਹਿਗੁਰੂ ਜੀ

  • @reyaazbeats772
    @reyaazbeats772 3 года назад +7

    No words baba g hanju agge😢😢😢

  • @jeetsingh-qj9kx
    @jeetsingh-qj9kx 3 года назад +4

    ਇਹ ਗੁਰੂ ਕੇ ਸਿੰਘ ਕੌਮ ਦਾ ਜੀਂਦਾ ਇਤਿਹਾਸ ਨੇ। ਇਹਨਾਂ ਨੂੰ ਕੋਟਨ ਕੋਟ ਪ੍ਰਨਾਮ।

  • @gaganjitkhaira2437
    @gaganjitkhaira2437 10 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
    ਪ੍ਣਾਮ ਸਹੀਦਾਂ ਨੂੰ ਵਾਹਿਗੁਰੂ ਜੀ🙏

  • @gopisarpanch1135
    @gopisarpanch1135 3 года назад +5

    Never forget 1984 🙏🙏🙏

  • @user-fb9gc8vd1j
    @user-fb9gc8vd1j Год назад

    Babba ji god bless you

  • @JAGJITSINGH-jz1ny
    @JAGJITSINGH-jz1ny 3 года назад +7

    Waheguru ji waheguru ji waheguru ji

  • @gurneetsidhu5894
    @gurneetsidhu5894 Год назад +1

    ਵੲਇ
    ਵਾਹਿਗੁਰ ਮਿਹਰ ਕਰੋ

  • @inderjitkaur1676
    @inderjitkaur1676 3 года назад +3

    ਵਾਹਿਗੁਰੂ ਭਲੀ ਕਰੇ

  • @jagirsingh5999
    @jagirsingh5999 3 года назад +1

    ਬਾਬਾ ਭਗਵਾਨ ਸਿੰਘ ਜੀ ਬਿਲਕੁਲ ਸੁੱਚ ਬੋਲਆ ਇਨ ਬਿਨ ਸੁੱਚ ਹੈ ਵਾਕਿਆ ਈ ਇੰਨਾ ਸਿੰਘਾ ਨੂੰ ਜੇਲ ਤੋ ਬਾਅਦ ਵੀ ਉਸ ਕਾਰ ਸੇਵਾ ਵਿਚ ਉਹ ਮਾਨ ਨਹੀ ਮਿਲਿਆ ਬਾਬਾ ਭਗਵਾਨ ਸਿੰਘ ਜੀ ਨੇ ਤਾ ਆਪਣੀ ਬਾਲ ਸੇਕੀ ਬਾਬਾ ਸ਼ਹੀਦ ਫਿਰ ਉਸ ਕਾਰ ਸੇਵਾ ਵਿਚ ਹੀ ਚਲੇ ਗਿਆ ਓਥੇ ਵੀ ਪਹਿਲਾ ਕਾਫੀ ਵਿਰੋਦ ਚੱਲਣਾ ਪਿਆ ਹੁਣ ਜਾ ਕੇ ਪੈਰ ਲੱਗਾ ਬਾਬਾ ਪੰਸੀ ਉਹ ਵੀ ਮਗਰੋਂ ਕਿਸੇ ਵਾਤ ਨਹੀ ਪੁਸੀ ਇਲਾਜ ਨਹੀ ਕਰ ਵਾ ਸਕਿਆ ਤੇ ਅਕਾਲ ਚਲਾਣਾ ਕਰ ਗਿਆ ਜੋ ਬਹੁਤ ਦੁੱਖ ਦੀ ਗੁੱਲ ਜਦੋ ਇਹ ਹਜੂਰ ਸਾਹਿਬ ਤੋ ਆਏ ਸੀ ਇਹ ਮਾਲਕ ਸੀ ਮਗਰੋਂ ਇਹਨਾਂ ਨੂੰ ਹਾਲਤਾਂ ਦਾ ਸਾਹਮਣਾ ਕਰਨਾ ਪਿਆ ਮੇਰੇ ਹਿਸਾਬ ਨਾਲ ਇੰਨਾ ਸਿੰਘਾ ਜੋ ਕਸ਼ਟ ਇਹਨਾਂ ਨੂੰ ਜੋਧ ਪੁਰ ਭੋਗਣੇ ਪਏ ਉਹ ਬਹੁਤ ਥੋੜਾ ਸੀ ਜਦੋ ਆਪਣੇਆ ਇੰਨਾ ਨੂੰ ਅਗਨੌਰ ਕੀਤਾ ਉਹ ਅਜੇ ਵੀ ਰੜਕਦਾ ਹੈ ਚਾਹੀਦਾ ਸੀ ਕਿ ਇੰਨਾ ਸਿੰਘਾ ਨੂੰ ਗ :ਸਾਹਿਬ ਵਿਖ਼ੇ ਲੈ ਜਾ ਕੇ ਸਨਮਾਨ ਕਰ ਕੇ ਮੁੜ ਜਥੇਦਾਰਾਂ ਵਾਗ ਫਿਰ ਸੇਵਾ ਵਿਚ ਸੇਵਾ ਲਈ ਜਾਦੀ ਪਰ ਅਫਸੋਸ਼ ਕੋਜ ਜਥੇਦਾਰਾਂ ਨੂੰ ਇੰਨਾ ਆਉਣਾ ਮਨਜੂਰ ਨਹੀ ਸੀ ਜੋ ਆਪ ਭਾਵੇਂ ਲੰਗਰ ਸਾਹਿਬ ਦੀ ਜਥੇਦਾਰੀ ਤੋ ਪਹਿਲਾ ਹੀ ਰੱਬ ਨੂੰ ਪਿਆਰੇ ਹੋ ਗਏ ਪਰ ਇੰਨਾ ਸਿੰਘਾ ਵਾਸਤੇ ਬਹੁਤ ਵ੍ਹਡਾ ਪਾੜਾ ਪਾ ਗਏ ਪਰ ਕੁਰਬਾਨੀਆਂ ਦਾ ਕਿਤੇ ਤਾ ਕੌਮ ਪਾਏ ਗੀ

    • @bantasingh2059
      @bantasingh2059 Год назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੰਘ ਸਾਹਿਬ ਜਿਨੀ ਈਰਖਾ ਉਥੇ ਹੈ ਐਨੀ ਕਿਤੇ ਵੀ ਨਹੀਂ ਹੋਣੀ ਮੈਂ ਵੀ ਉਸ ਵਕਤ ਤੋਂ ਅਜ ਤੱਕ ਕਾਰ ਸੇਵਾ ਵਿਚ ਹੀ ਹਾਂ

  • @amratgillgill2609
    @amratgillgill2609 2 года назад +1

    aa na sada real hero salut aa ji thonu dilo respect aa sare lok sada ana heroa de respect karo tahi sada itasah jeonda rah sakda wheguru lme umar baksa thonu baba ji

  • @RavinderSingh-jx4le
    @RavinderSingh-jx4le 3 года назад +1

    ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫ਼ਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਭਲੀ। ਕਰਨਗੇ। ਜੀ

  • @dalwindwersingh3468
    @dalwindwersingh3468 2 года назад +2

    Waheguru ji

  • @HarjinderSingh-hl7hg
    @HarjinderSingh-hl7hg 3 года назад

    ਲਾਹਨਤ ਹੈ ਤਵਲੀਨ ਸਿੰਘ ਤੇਰੇ ' ਤੇ , ਤੇਰੀ ਸਸਤੀ ਤੇ ਝੂਠੀ - ਰਿਪੋਰਟਿਂਗ 'ਤੇ ਅਤੇ ਉਸ ਸੰਸਥਾ 'ਤੇ , ਜਿਸ ਨਾਲ਼ ਤੂੰ ਜੂੜੀ ਸੈਂ ।

  • @bhagwantpalsinghgill2949
    @bhagwantpalsinghgill2949 3 года назад +6

    Waheguru Waheguru Waheguru ji

  • @SandeepSingh-lo6dn
    @SandeepSingh-lo6dn 3 года назад +2

    Salute g

  • @parminderkaur525
    @parminderkaur525 3 года назад +5

    WAHEGURU
    🙏🙏

  • @ManjitSingh-nc7dy
    @ManjitSingh-nc7dy Год назад +1

    ਜਦੋ ਕੋਈ ਕੇਸ ਨੀ ਸੀ ਫੈਰ ਵਾਹਰ ਆ ਜਾਦੇ ਭਿੰਡਰਾਵਾਲੇ ਕੀ ਪ੍ਰੇਸਾਨੀ ਸੀ ਬੇਗੁਨਾਹ ਲੋਕ ਮਾਰੇ ਗਾਏ ਨਾ ਮਾਰੇ ਜਾਦੇ

  • @HarjinderSingh-hl7hg
    @HarjinderSingh-hl7hg 3 года назад +1

    ਲੱਖ- ਲਾਹਨਤੀ , ਬੁੱਢੜ - ਤਵਲੀਨੋ ਨੂੰ ਤਾਂ ਧੱਕੇ ਮਾਰ ਕੇ ਓਥੋਂ ਬਾਹਰ ਕੱਢ ਦੇਣਾ ਚਾਹੀਦਾ ਸੀ । ਉੱਚੀ - ਦੁਕਾਨ , ਫਿੱਕਾ ਪਕਵਾਨ।

  • @parveensingh5513
    @parveensingh5513 8 месяцев назад

    Never forget 1984

  • @karamjeetsingh03630
    @karamjeetsingh03630 2 года назад +1

    Satnam waheguru ji 🙏🙏🙏🙏

  • @internationalvidyarthiukaa2810

    Waheguru

  • @h.r5955
    @h.r5955 3 года назад +4

    Waheguru gi

  • @AmrikSingh-bd4pf
    @AmrikSingh-bd4pf 3 года назад +4

    Makhu ji,
    Gur fateh !
    I had a word with Sirdar Gurtej Singh , retd. IAS,. who had been with Sant Baba Jarnail Singh Bhindranwale when Surinder Singh Sodhi was shot dead by Shinde's r-khel, a corrupt woman, Baljit Kaur.
    You can by all means have a good & healthy discussion with Sirdar ji. I heard the Sirdar ji's programme on the martyrdom of Sodhi is available on RUclips.
    In fact, Surinder Shinde was released from prison for the sole purpose of eliminating Sant Jarnail Singh ji. It was an unsuccessful plot hatched by Sant Harchand Singh Longowal & co., in as much as Know.

  • @bharmaltoksiya1931
    @bharmaltoksiya1931 3 года назад +3

    Waheguru ji 🙏

  • @mandeepsingh6388
    @mandeepsingh6388 3 года назад

    Great interesting Facts

  • @balwindersinghsingh8510
    @balwindersinghsingh8510 3 года назад +1

    ਵਾਹਿਗੁਰੂ

  • @jasleenkaurmangat8588
    @jasleenkaurmangat8588 2 года назад +1

    🙏🙏 waheguru ji 🙏 🙏

  • @Fateh.imaan.Singh.Sandhu
    @Fateh.imaan.Singh.Sandhu 4 месяца назад

    Miirri Te piirri,,Bhagtii Tee Shaktii ,, Dharam Te Raajneeti,,Raaj hai Te Dharam hai,, Sadi GuLam soch nu Azaad krn waLe,, Baba ee Kaum,, Mardeee Mujaahid,, Saint Sipaahi,,JernaiLa de JernaiL,, "Amar Saheed Yodha Saint Baba JernaiL Singh Ji Khalsa Bhindrawale,,ji 🙏🦅💛🐅
    Saint Baba Gurbachan Singh Ji Khalsa BhindrawaLe 🙏
    Saint Baba Kartar Singh Ji Khalsa Bhindrawale 🙏
    Saheed Jathedar Saint Sipaahi Baba Gurdev Singh Ji Keyonke 🙏
    Saheed Bhai Gurdeep Singh Ji Deepa (Heeran wali) 🙏
    Saheed Bhai Amrik Singh Ji Khalsa BhindrawaLe 🙏
    Saheed Baba Thaara Singh Ji🙏
    Saheed GernaL Shubeg Singh Ji Khalsa🙏
    Saheed Bhai Surinder Singh ji Sodhi 🙏
    BHARAT WaLo Qatal kriya gaiyaa 200000 Sikhs Lashaa cho 25000 Lasha Di Pashaan Kr Lawarris Lasha De Warris bnan wale Yodha Bhai Jaswant Singh Ji Khalra 🙏
    Saheed Jernail Bhai Sukhdev Singh (Sukha Ji)🙏
    Saheed Jernail Bhai Harjinder Singh (Jinda Ji )🙏
    Saheed Bhai Dilawar Singh Ji Babbar 🙏
    Saheed Bhai Beyant Singh Ji 🙏
    Saheed Bhai Satwant Singh Ji 🙏
    Saheed Bhai Kehar Singh Ji 🙏
    Saheed Jathedar Baba Gurbachan Singh Ji Manochahal 🙏
    Saheed Jathedar Baba Avtar Singh Ji Barhmaa 🙏
    Saheed Jathedar Bhai Paramjeet Singh Ji Panjwarh 🙏
    Bhai Bagga Shera Ji 🙏
    Saheed jathedar Bhai Harminder Singh ji Nihang 🙏
    Saheed Jernail Yodha Bhai Raspal Singh Ji Chandra 🙏
    Saheed Soorma Giani Mohar Singh Ji Khalsa 🙏 (2 Bachiya Saheed ,1 Bibi Saheed )Poora Pariwar Sade Lyi saheed Kar Gya Tumba Tumba Hogyaa pariwar Sikh Kaum Lyi
    Saheed Bibi Waheguru Kaur Ji 🙏
    Saheed Bhai Jugraaj Singh Ji Toofan 🙏
    Saheed Bhai Balwinder Singh Ji Jattana 🙏
    Saheed Bhai Talwinder Singh Ji Parmar 🙏
    Saheed Bhai Sukhdev Singh Ji Babbar 🙏
    Saheed Bhai Ranjit Singh Ji Neeta🙏
    Saheed Bhai Manbir Singh Ji Chaheru 🙏
    Saheed Bahi Seetal Singh Ji Matewal 🙏
    Saheed Bhai Arror Singh Ji 🙏
    Saheed Bhai Waryaam Singh Ji Khappianwali 🙏
    Saheed Bhai Sinder Singh Ji Raja 🙏
    Saheed Bhai Satnam Singh Ji Satta 🙏
    Saheed Salwinder Singh Ji Dhamka 🙏
    Saheed Bhai Kulwinder Singh Ji Deol 🙏
    Saheed Bhai Bohar Singh Ji DeoL 🙏
    Saheed Bhai Ranjit Singh ji Kraka VaLtoha 🙏
    Saheed Bhai Tarsem Singh Ji Kohar 🙏
    Saheed Bhai Ghukkar Singh Ji Babbar 🙏
    Saheed Bhai Anokh Singh Ji Babbar 🙏
    Saheed Bhai Harjinder Singh Ji Paara 🙏
    Saheed Bhai Raminderjeet Singh Ji Babbar (Tainee)🙏
    Saheed Bibi Manjit Kaur Ji 🙏
    Saheed Bhai Jernail Singh Ji Halwara 🙏
    Saheed Bhai Mangal Singh Ji Bamb 🙏
    Saheed Bhai Sukhwinder Singh Ji Sangha 🙏
    Saheed Bhai Chamkaur Singh Ji Dhala 🙏
    Saheed Bibi Kulwinder Kaur Ji 🙏
    Saheed Bachi Jagwinder Kaur Ji 🙏
    Saheed Bhai Baksish Singh Ji Manowal 🙏
    Saheed Bhai Major Singh Ji Nagoke 🙏
    Saheed Bhai Pippal Singh ji Toofan 🙏
    Saheed Bhai Harjinder Singh ji AKA Mathra Singh🙏
    Saheed Bhai Tarsem Singh Ji Matewal 🙏
    Saheed Bhai Surinder Singh Ji Shinda 🙏
    Saheed Bhai Bachittar Singh Ji Tikka 🙏
    Saheed Bhai Daljeet Singh Ji Payara 🙏
    Saheed Bhai Sukhwinder Singh Ji Papu Gora 🙏
    Saheed Bhai Iqbal Singh Ji Babbar 🙏
    Saheed Gernal Laabh Singh Ji 🙏
    Saheed Bhai Nachhtar Singh Ji Rode 🙏
    Saheed Bhai Lakhbir Singh Ji Rode 🙏
    Saheed Bhai Mehnga Singh Ji Babbar 🙏
    Saheed Bhai Kanwarjeet Singh Ji SuLtanwind 🙏
    Saheed Bhai Kulwinder Singh Ji Babbar 🙏
    Saheed Bhai Dalbeer Singh Ji Abhiyaasi 🙏
    Saheed Bhai Harbhajan Singh Ji Mand 🙏
    Saheed Bhai Satnam Singh Ji Sheena 🙏
    Saheed Bhai Harjinder Singh ji para 🙏
    Saheed Kaka MukhTiyar Singh Ji 🙏
    Saheed Bhai Jagir Singh Ji Spokesman 🙏
    Yodha Singh,Jeyonda Saheed , Bhai Bhagwan Singh Ji (car seva waLe 40 singha to 37 saheed ) 🙏💛
    Saheed Bhai Hardeep Singh Ji Babbar 🙏
    Saheed Bhai Major Singh Ji Johal 🙏
    Saheed Bhai Gurpal Singh Ji PaaLa 🙏
    Saheed Bhai Bikramjeet Singh Ji Kamoke 🙏
    Saheed Jathedar Talwinder Singh ji babbar 🙏
    Saheed Bibi Upkar Kaur ji 🙏
    Saheed Bhai Ghukkar Singh Ji Babbar 🙏
    Saheed Bibbi Bimal Kaur ji 🙏
    Saheed Bibi Balbir Kaur ji🙏
    Saheed bibi Paramjit Kaur Ji 🙏
    Saheed bibi Harsharan Kaur ji 🙏
    Saheed Bibi Satnam Kaur Ji🙏
    Saheed Gurd Kaur Ji 🙏
    Khalsathan di Azadi Lyi saheed hoye (10 din de chote sikh bache jina de glee ch tayar paa jlaya, 3 mhine de sikh bache jina Ltaa to fad darbar sahib ji diya diwara naL mar saheed kreya bharti army née,, jina singha nu 2 jeep magar ban k paadeya, jinna singha de sarir nu cheer namak bhar deeta gya Bharat vloo,, jina singha de tail diesel pa sadeya gya, jina singha nu kpdeya wali press La La k JLaya gyaa, jina singha singhniya nu delhi diya sdkaa te sadeya ,,jinna Singha de 200 200 tukde kar drya ch suteya gyaa,, Khalsathan di azadi Lyi Jinaa Sikhs bibiya diya izzata Lutiya gaiya bhartiya vLo,,, jina sikhs bibiya de gupatanga ch bharti jhndee Lgaye gye ,, maa naL putt sohre naL nuh nu bharti hindustaniya diya jaiLa ch paya gya ,, jinaa sikhs nu nehara kmaada ch qataL kreya gyaa,,, Khalsathan di azaadi Lyi jinaa singha de poore poore pariwar nu hindustaniya ne maareya, pariwar de 3 3 4 4 member maar dete gye,, Punjabi Lagu krvon Lyi 1 Lakh +Jaila ktan wale Singha nu , khaLsathan di Azaadi Lyi (1947-2024) Tak Yogdaan Paun wale har os sikh ( bibbi, bache,,bjurag,, nojwan singh)agee ser jhukda hai 🙏🙏
    37 Sikhs Gurudwareya Utee Bharti Indian Fojiya vloo gherabndi Kar k Attack Kreya gya ,, Darbar Sahib Ji wich Sikh Libarary nu agg Lgaa deti gyi jide wich puratan sikh granth sahib ji, Te puratan Guru Granth Sahib ji nu saadeya gya,, Khajana Lut Lya Gyaa ,, Boota sne hind army Gurughraa wich vdiii ,, te 3 desha di army vloo gherabndi kr akaal Thakhat dhaya ,, 🙏🙏🙏
    Saheed Bhai Avtar Singh Ji khanda 🙏
    Saheed Bhai Hardeep Singh Ji Nijjar 🙏
    Saheed Veer Deep Singh Sidhu 🙏
    Khalsathan Di Azaadi Lyi 30 30 40 40 SaaL to Indian State VLo JaiLa ch Rakhe Gyee Bandi singha di Kurabi agee ser jhukda hai🙏
    Jathedar Bhai Jagtar Singh Ji Hawara 🙏
    Bhai Balwant Singh Ji Rajoana 🙏
    Baba ee Kaum,,Jernaila de Jernail,, Amar Saheed Yodha Saint Baba Jernail Singh Ji Khalsa Bhindrawaleya Wale de Puttar Bhai Amritpal Singh Ji Khalsa 🙏 Sikh Kaum de Leader 🙏
    Bhai PapaLpreet Singh Ji Khalsa 🙏
    Bhai Bhagwant Singh Ji ❤ 🙏
    Bhai Basant Singh Ji ❤
    Te Sab Singh Jo dibrugarh KaaLe paani diya Jaila , te ( 1990 2000 2010 )Pichle 30 - 40 sal to bharti state diya alag alag jaila ch band aa ❤ 💖
    har Bandi Singh nu rehndi Duniya tak Sikh dharam satkar denda rhu 🙏
    Yodha Sangarshi JhuuJaaru Jernail Bhai Gurpatwant Singh Ji Pannu 🙏
    Sikh Kaum da Heera,,Yodha,,jernail,, Bhai Daljit Singh Ji Bittu 🙏 (Rabb tuhadi 150 saal umar kree tuhadi hmesha ee Lod hai sanu,, Chardikla ch rho ) 🙏
    Kharku Singh 🦅 ,,Vdaa Veer,, Baba Baksish Singh Ji 🙏 (Tuhade Balidan Nu 🙏)🙏
    Sardar (Bapu) Ajmer Singh Ji (The Sikhs Viewpoint) (Mere nojwan sikh Veero suneya krooooo ena nu,,)🙏
    Sardar Simranjeet Singh Ji Maan 🙏
    Sardar Imaan Singh Ji Maan 🙏
    Sardar Kanwarpal Singh Ji Khalsa (DaL Khalsa)🙏
    Sardar Paramjeet Singh ji Mand (DaL Khalsa) 🙏
    Dhan Dhan Sahib Guru Garanth Sahib Ji 🙏
    Thakhta de Thakhat "Thakhat Sachkhand Darbar Sahib Ji,, Amritser 🙏
    Dhan Dhan Guru Hargobind Singh ji 🙏
    Sarbans de Daani,, Puttra de Daani ,,KaLgiya waaLe,, Dhan Dhan Dhan Guru Gobind Singh Ji,, 🙏
    Sher ee Punjab Maharaja Ranjit Singh Ji
    Sahibzada Baba Ajit Singh Ji 🙏
    Sahibzada Baba Jhujjar Singh Ji 🙏
    Sahibzada Baba Jorawar Singh ji 🙏
    Sahibzada Baba Fateh Singh Ji 🙏

  • @kuldipsingh7834
    @kuldipsingh7834 3 года назад +1

    U really hero veer g said kom daaa

  • @gagandeepsidhulongoawl472
    @gagandeepsidhulongoawl472 3 года назад

    Waheguru Ji Love you Love

  • @faizanwar8487
    @faizanwar8487 3 года назад +3

    Alhamdulillah mai ne jungjoo hazrat ki jitni clips dekhi kisi mn bhi uslim e zulm ni kiya 84k baad or 84 mn

    • @gurmeetgill5911
      @gurmeetgill5911 3 года назад +2

      Bilkul jo kiya sab hindu logo ne hi kiya ,muslims to hamare bhai hain jino ne hmari boht madad ki aur aaj bhi hamare saath khade hain.

    • @faizanwar8487
      @faizanwar8487 3 года назад +2

      @@gurmeetgill5911 toheed parast bhai bhai

    • @faizanwar8487
      @faizanwar8487 3 года назад +2

      @Gill Enterprises dono mzhb k leaders ko chahiye milen

    • @faizanwar8487
      @faizanwar8487 3 года назад +1

      Yahi mai bhi sochta hn

  • @kuljeetsingh8395
    @kuljeetsingh8395 3 года назад +16

    Hindu Muslim sikh isayi sare ik gall sun lawo.
    Jinni jaldi eh gall samajh jao ki koi v sarkar tuhadi nahi je ----- onna tuhade layi Changa Howega

  • @malkeetsingh4610-xci
    @malkeetsingh4610-xci 2 года назад

    Parnaam shaheeda nu,,,,

  • @HarjinderSingh-hl7hg
    @HarjinderSingh-hl7hg 3 года назад +1

    ਮੈਨੂੰ ਸਮਝ ਨਹੀਂ ਆਉਂਦੀ ਕਿ ਇਸ ਇੰਟਰਵਿਊ ਨੂੰ Like ਕਰਾਂ ਜਾਂ Dislike.

  • @KuldeepSingh-xq3bd
    @KuldeepSingh-xq3bd 2 года назад +3

    Never forget 1984,very wrong decision of India govt.

  • @manindermadahar24
    @manindermadahar24 Год назад +1

    ਏਨੀਆਂ ਸਹਾਦਤਾਂ ਦੇਣ ਤੋਂ ਬਾਦ ਕੌਮ ਕਿਸ ਸਿਖਰ ਤੇ ਹੋਣਾ c ਜੈ ਅਕਾਲੀ ਦਲ ਦੇ ਸਾਰੇ ਲੀਡਰ ਗ਼ਦਰੀਆਂ ਨਾ ਕਰਦੇ ਬਾਦ ਵਿੱਚ ਅਕਾਲੀ ਲੀਡਰਾਂ ਨੇ ਤੇ SGPC ਨੇ ਕੌਮ ਨਾਲ ਗਦਾਰੀ ਕੀਤੀ ਦਿੱਲ੍ਹੀ ਨਾਲ ਮਿਲ ਗਏ ਕੌਮ ਨੂੰ ਪਿਸੇ ਧਕ ਦਿੱਤਾ

  • @singhnee1980
    @singhnee1980 3 года назад

    pranaam shaheeda nu

  • @balwindersinghsingh8510
    @balwindersinghsingh8510 3 года назад +4

    ਕਾਰ ਸੇਵਾ ਜਾਂ ਮਾਰ ਸੇਵਾ

  • @VikramSingh-ky6jo
    @VikramSingh-ky6jo Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏❤️

  • @rajusidhu6143
    @rajusidhu6143 3 года назад +4

    ਅਕਾਲ ਚੈਨਲ ਮੁੱਖੀ ਹਰਪ੍ਰੀਤ ਸਿੰਘ ਮੱਖੂ ਜਿਨ੍ਹਾਂ ਨੇ ਸ਼ਹੀਦਾਂ ਦੀ ਕੁਰਬਾਨੀਆਂ ਬਾਰੇ ਜਾਣਕਾਰੀ ਦਿੱਤੀ। ਆਪ ਜੀ ਦੇ ਚੈਨਲ ਅਤੇ ਹਰਪ੍ਰੀਤ ਸਿੰਘ ਮੱਖੂ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ।🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ProGaming-yq7fe
    @ProGaming-yq7fe 3 года назад +1

    Sant.ji.jindavad

  • @jatindersinghmangat6424
    @jatindersinghmangat6424 3 года назад +12

    interesting and invaluable facts of a terrible dark time on the Sikh Panth.

    • @LEGEND-dw2wx
      @LEGEND-dw2wx 3 года назад +1

      veer benati hai ghaato ghaat punjabi tai bol levo pawe akhar (alpbahat) angrezi de vart levo 🙏🙏🙏

    • @hindurashtravadi2563
      @hindurashtravadi2563 3 года назад

      Lakh dee laanat today generation of silhs

    • @jattsingh9148
      @jattsingh9148 2 года назад

      @@hindurashtravadi2563 lakh di lahnat ta hindua nu pe rhi hai saare world wlo tusi kuj k gande hindu ho saare nhi te tusi bs bharat desh tak hi seemat reh gye ho te sikh kom ne sari dunia vich apna naam bnaya aje v raaj hai sikha da bahrle desha ch

  • @gurmeetsinghjaitohandal1933
    @gurmeetsinghjaitohandal1933 3 года назад +1

    Wahguru

  • @ManjitSingh-rd4rh
    @ManjitSingh-rd4rh 3 года назад +1

    👌♥️♥️🙏🏽🙏🏽

  • @ProGaming-yq7fe
    @ProGaming-yq7fe 3 года назад +1

    Good.makhu.ji

  • @paramjeetsingh7660
    @paramjeetsingh7660 Год назад +1

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @chathasaab9584
    @chathasaab9584 3 года назад

    Guru ki sewa safal hai

  • @jaswindersingh8680
    @jaswindersingh8680 2 года назад

    BHAI BHAGWAN SINGH JINDA SAHEED

  • @singhmavi3246
    @singhmavi3246 2 года назад +1

    Bs oye j ohna ne akal takht nu tabha krna hunda ta ohna kol tank c oho door to attack krke mitti bna skde c pr oho tanks nu andar leke aye kyuki yodhe andar lukk ke bethe c ohna nu bar bar kehn te oho bahr ni c a rahe

  • @infinite2858
    @infinite2858 3 года назад +3

    ਜੰਗਲਰਾਜ ਚ ਇਦਾ ਹੀ ਹੁੰਦਾ

  • @sangha4236
    @sangha4236 3 года назад +1

    Makhu saab hoor jankrey dewoo plzz🙏🙏🙏🙏🙏

  • @dalbirdhillon7587
    @dalbirdhillon7587 3 года назад

    🙏

  • @Sukhwinder5567.
    @Sukhwinder5567. 3 года назад +18

    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਰੂਪੋਵਾਲੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਤਲਵਿੰਦਰ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਲੱਖਣ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਪਰਮਜੀਤ ਸਿੰਘ ਜੀ ਖਾਲਸਾ ਭਿਓਰਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਕਵੀਸ਼ਰ ਭਾਈ ਨਿਰਮਲ ਸਿੰਘ ਜੀ ਖਾਲਸਾ ਚੋਹਲਾ ਸਾਹਿਬ ਜੀ ਜ਼ਿੰਦਾਬਾਦ।
    ਇਕ ਵੀ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਿਮੰਦਰ ਸਿੰਘ ਖਾਲਸਾ ਜੀ ਮਿੰਟੂ ਜ਼ਿੰਦਾਬਾਦ।

  • @sambahia7107
    @sambahia7107 3 года назад +1

    Sabh to vddian at de vadi sme deean sarkaran rhian lok tan ina di att de shikar hi hunde rhe

  • @gurleen0023
    @gurleen0023 3 года назад +2

    😢😢

  • @sachkiawajok
    @sachkiawajok 3 года назад +15

    santa nu pyar karn wala de koi kame nhi hor jankari do maku saab

  • @reyaazbeats772
    @reyaazbeats772 3 года назад

    Sarbat ka bhana
    Mitha lagee 🙏🙏

  • @gorayasingh6930
    @gorayasingh6930 3 года назад

    🙏🙏🙏🙏🙏

  • @bhagwantpalsinghgill2949
    @bhagwantpalsinghgill2949 3 года назад +4

    Sabh ton vadha dhokha Badal ney keeta punjab tey sikh kaum naal

  • @sukhpalgrewal5003
    @sukhpalgrewal5003 3 года назад +6

    Sant Jarnail singh saheed amar rahe

  • @buntymaan8412
    @buntymaan8412 3 года назад +2

    Makhu saab wdia bande o..eda e itasss ly ko aao agge ..jo bolda boli jave dont carr.

  • @devinderkaur3283
    @devinderkaur3283 2 года назад

    veer ji sheed hoga veera the jankari huni lagmi ha.try karo. mawa tha joung brave kom the jankari huni chidi ha.

  • @samerthapa6331
    @samerthapa6331 Год назад +1

    Ballmikpharava na lassa chakan to nahh karti si badbu mardiya sann gall gayiya sann farr anghar di sarabb pi pi ka lassa chakiya gayiya ta patroll pa tharr la Sare ditiya gayiya rabb da bnaya khadonna tutt gya 🐷🐷🐷🐷🐷🐷🐷🐷🐷🐷🐷🐷🐷🐷🐷🐷🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐒

  • @harjitkaurgill2653
    @harjitkaurgill2653 3 года назад +1

    Makhu veer ji bahut vadea uprala jankari den da jeude raho vere danbad

  • @GHARAM-SANDHU-007
    @GHARAM-SANDHU-007 3 года назад +1

    🚩💪🏾🌪💪🏾🌪💪🏾🌪

  • @vcrmoviestation90s67
    @vcrmoviestation90s67 2 года назад

    Baba ji pisle episode ch tussi keha ke mainu Darbar Sahib to bahar girftaar kita c

  • @kulbhushanpuri524
    @kulbhushanpuri524 3 года назад +1

    L.m.g. tha licenc kes ne ditta. Knoone nu hath vich na lao.

  • @GHARAM-SANDHU-007
    @GHARAM-SANDHU-007 3 года назад +1

    🚩⚔️🛡⚔️🚩🙏🏻

  • @balpreetsexperiments9502
    @balpreetsexperiments9502 3 года назад

    Waheguru waheguru salute singh saab baba
    Bhagwan singh ji

  • @sattijassal4905
    @sattijassal4905 3 года назад

    Baba g de waheguru
    Lambi umer kre

  • @royalsroyal2927
    @royalsroyal2927 3 года назад

    Virsa Singh valtoha only one akali who fought this battle

  • @satwantkaur7093
    @satwantkaur7093 Год назад

    Beda garkia badal,touhda,ramoowalia,longowal etc.etc.....
    Da.

  • @HarjinderSingh-hl7hg
    @HarjinderSingh-hl7hg 3 года назад

    $ ਤੇਰੀ ਮੌਜ ( ਖੇਡ ) , ਤੂੰ ਹੀ ਜਾਣੇਂ $

  • @achharsinghgill472
    @achharsinghgill472 2 года назад

    Some of the questions are so chidish!

  • @soldiers-nf2ps
    @soldiers-nf2ps 3 года назад

    We will take revenge

  • @ATAMYATRATV
    @ATAMYATRATV 3 года назад

    Koi gl ni yodheya satyug to aapa saare bar bar a rahe a,chinta na kar agge hle hor v sewa krni hai,jina chir sansar te naam da yagg ni shuru ho janda

  • @malvinderbabbra2129
    @malvinderbabbra2129 3 года назад

    Bhai sahib jii aap jii dii vdi sewa ty naly duty bndi h ki aap jii sach anokha dekhi likho qki bhaii sahib jii curse nu sach dii lod h .hath jod ky benti h ki aap na likho per beth ky likhavo jruri .eh v sewa h santa bary shahida bary sady bachaya nu sach pta hona chahida h....aap jii dy kar sewa vakt pury jhthy nu kotan kotan namaskar h guru Zahir ty h hi jag jahir v jrur hon gita Oona di shadat 🙏🙏🙏🙏 ki writer duniya subaiya gla likh rhty h..ya vedh vargy santa nu attvadi likh thy h ... kirpa kry benti parvan kro jii sachi hakikat Jedi sady sikha ty capri h jruri likho ya likhvaoo jii.wahegueu jii ka khalsa waheguru ji ki Fateh jii🙏🙏

  • @ranjitsingh-ns4hb
    @ranjitsingh-ns4hb 3 года назад

    Koi das shakda oh fojj kitho mangway c kithe de c oh lokk ?

  • @sambahia7107
    @sambahia7107 3 года назад

    Sade guroo ne dang da jvab dang nal hi dan da hukm ditta na ke ik thappar kha ke dooje pasa agge karn nu kiha je koi char ke ave oda jvab ose bhasha vich ditta ja sakda na k lalreean kadh k

  • @user-lu3uy5lv2c
    @user-lu3uy5lv2c 3 года назад +2

    Unlike wale kon a ?

    • @LEGEND-dw2wx
      @LEGEND-dw2wx 3 года назад

      90% apne he koum de bandhe ne badkismati naal ohna nu apni koun to jada vidhwas dushmaan te doojya te hai is layi saddi gaala jhooth lagdi hai ohna de bakws v sach manhde badhe afsooa di gaal hai ki assi 78 to leke 1995 tak sare aam dhakha hoya oh wala ithais v das nhi sake apni koum nu doojya nu tai ki dasna c badhe afoos de gaal hai 😭
      ( menu notifiaction nhi aundha reply je aya fare koahish kara ga reply karn di 🙏)

  • @sukhbirkaur4253
    @sukhbirkaur4253 2 года назад

    😇😭😭😭😭😭😭😭😭🙏🙏🙏🙏🙏🙏

  • @RakeshKumar-bg8wn
    @RakeshKumar-bg8wn 2 года назад

    Waheguru.aap.te.kirpa.kare

  • @HarbhajanSingh-wf9jg
    @HarbhajanSingh-wf9jg 3 года назад

    Baba ji tusi panth kis nu mannde ho badala nu ja kiss hor nu

  • @pargathundal5535
    @pargathundal5535 2 года назад

    ❤️❤️❤️❤️❤️❤️😭😭😭😭😭😭😭😭😭😭😭