Pastors ਠੋਕੇ Baba Gulab Singh ਨੇ, ਸੂਰਜ ਤੇ ਗਈ ਕੁੜੀ ਨੂੰ ਵੀ ਬੋਲਿਆ ! Pakistani reaction Pak react

Поделиться
HTML-код
  • Опубликовано: 25 окт 2024

Комментарии • 78

  • @SinghSahib-ni4nl
    @SinghSahib-ni4nl 3 месяца назад +2

    ਸੂਰਜ ਦੇ ਪਾਸ ਅੈਨੀ ਤਪਸ ਨਹੀ िਕ ਸੂਰਜ ਦੇਵਤਾ
    ਵਾिਹਗੁਰੂ ਦੇ ਰੰਗ िਵॅਚ ਰੰਗੀ ਰੂਹ ਨੂੰ ਤਪਾ ਸਕੇ
    ਹिਰ ਜੇਠ ਜੁੜੰਦਾ ਲੋੜੀਅੈ िਜਸ ਅਗੇ ਸिਭ िਨਵੰਨ.....ਸਾਰਾ ਸਬਦ ਪੜ िਲੳੁ

  • @khazansingh9659
    @khazansingh9659 3 месяца назад +4

    ਇਹ ਤਾਂ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਹਿਬ ਵਿਚ ਦਰਜ ਕੀਤਾ 23:51 ਹੈ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ

  • @DilbagSingh-dn3lc
    @DilbagSingh-dn3lc 3 месяца назад +1

    ❤😂bcha bol reha. Drke ro reha 😅

  • @sadhusinghbhullar7339
    @sadhusinghbhullar7339 3 месяца назад

    ਜਦੋਂ ਕਿਸੇ ਨੂੰ ਲੱਗਦਾ ਹੈ ਰੂਹਾਨੀ ਗੱਲਾ ਵਿੱਚ ਸੋਹਣੀਆ (ਗੱਪਾਂ ) ਮਾਰੀਆ ਜਾਦੀਆਂ ਹਨ ਸਰਧਵਾਨ ਇਹ ਹਵਾਈ ਗੱਪਾਂ ਨੂੰ ਕਬੂਲਦੇ ਹਨ ਸਲਾਹੁੰਦੇ ਹਨ ਫਿਰ ਕੋਈ ਹੋਰ ਬੰਦਾ ਮੌਕੇ ਦਾ ਫਾਇਦਾ ਉਠਾਅ ਕੇ ਭੋਲੀ ਜਨਤਾ ਨੂੰ ਮੇਰੇ ਸਮੇਤ ਆਪਣੇ ਚਲਾਕੀ ਭਰੇ ਝੂਠ ਦਾ ਪਰਸਾਦ ਵੰਡਦਾ ਹੈ ਸਾਨੂੰ (ਮੰਦਬੁੱਧੀਆਂ ਨੂੰ)ਆਪਣਾ ਉਹ ਰੂਹਾਨੀਂ ਗੱਪਾ ਦਾ ਪਰਸਾਦ ਹਜ਼ਮ ਕਰਾ ਜਾਦੇ ਹਨ ਕਈ ਸਰਧਾਵਾਨ ਸਰੋਤੇ ਹਜ਼ਮ ਹੋਣ ਤੋ ਪਿੱਛੋਂ ਡਕਾਰ ਮਾਰ ਕੇ ਸੁਣਾ ਦਿੰਦੇ ਹਨ

  • @sadhusinghbhullar7339
    @sadhusinghbhullar7339 3 месяца назад

    ਕਵਿਤਾ ਦੇ ਸ਼ਬਦ ਅਰਥ ਸੁਨੇਹਾ ਭਾਵਨਾ ਬਹੁੱਤ ਧੰਨਵਾਦ ਇਹੋ ਜਿਹੀ ਮਨੁੱਖਤਾ ਦੀ ਭਲਾਈ ਦੀ ਗੱਲ ਕਰੋਗੇ ਤਾ ਸੁਣਦੇ ਰਹਾਂਗੇ ਧੰਨਵਾਦ ਕਰਦੇ ਰਹਾਂਗੇ

  • @manjitsinghdhanota6063
    @manjitsinghdhanota6063 3 месяца назад +1

    ਵਾਹਿਗੁਰੂ ਜੀ ਸਾਡੇ ਪਿੰਡ ਦੀ ਸੰਗਤ ਨੇ ਰਲਮਿਲ ਕੇ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਪਹਿਲੀ ਸੰਗਰਾਂਦ ਮਨਾਉਣ ਤੋਂ ਪਹਿਲਾਂ ਹੀ ਮੱਤਭੇਦ ਹੋ ਗਏ। ਸੰਗਤ ਅਨੁਮਾਨ ਤੋਂ ਘੱਟ ਸਿਰਫ਼ ਚੌਥਾ ਹਿੱਸਾ ਆਈ ਅਤੇ ਭੋਗ ਪਾਏ ਗਏ ਹੋਰ ਸੰਗਤ ਗੁਰਦੁਆਰਾ ਸਾਹਿਬ ਅੰਦਰ ਆਉਣ ਲੱਗ ਪਈ ਕਿਸੇ ਨੇ ਢੰਗ ਨਾਲ ਮੱਥਾ ਨਹੀਂ ਟੇਕਿਆ ਅਸੀਂ ਪ੍ਰਸ਼ਾਦ ਲੈ ਕੇ ਘਰ ਆ ਗਏ ਪੰਜ ਮਿੰਟਾਂ ਬਾਅਦ ਸੰਗਤ ਅੰਦਰ ਹੀ ਲੜਨ ਲੱਗ ਪਈ ਅਤੇ ਪੁਲਿਸ ਵੀ ਆਈ ਬਾਅਦ ਵਿਚ ਆਉਣ ਵਾਲੀ ਸੰਗਤ ਰਵਿਦਾਸ ਮਹਾਰਾਜ ਜੀ ਨਾਲ ਵੱਖ ਹੋ ਗਏ ਪੰਜ ਸਾਲ ਬਾਅਦ ਹੋਰ ਥਾਂ ਮੁੱਲ ਲੈ ਕੇ ਗੁਰੂ ਘਰ ਰਵਿਦਾਸ ਮਹਾਰਾਜ ਦੇ ਨਾਮ ਤੇ ਨਵਾਂ ਬਣਾਇਆ ਗਿਆ।
    ਵਾਹਿਗੁਰੂ ਸਭ ਨੂੰ ਸੁਮੱਤ ਬਖ਼ਸ਼ੇ

  • @AMBRROSIA
    @AMBRROSIA 2 месяца назад

    Until & unless someone shares their relative experiences of meditation, how will public know what all is possible in spiritual realms. So when that lady shared her experience when asked, I believe it was nothing wrong with that.

  • @atmasingh5372
    @atmasingh5372 3 месяца назад +1

    ਗੁਰਬਾਣੀ ਦੇ ਤਾਂ ਉਲਟ ਗੱਲਾਂ ਕਰ ਰਹੀ ਸੀ ਨਾ ਉਹ ਕੁੜੀ ਧਰਮ ਦਾ ਮਜ਼ਾਕ ਤਾਂ ਤੁਸੀਂ ਆਪ ਹੀ ਡਰ ਰਹੇ ਹੋ ਨਾ ਕੋਈ ਹੋਰ ਤਾਂ ਨਹੀਂ ਡਾਉਂਦਾ ਪਿਆ ਕਦੀ ਕਦੀ ਅਸੀਂ ਸੂਰਜ ਤੇ ਚਲੇ ਕਦੇ ਕਦੇ ਅਸੀਂ ਅੱਠ ਫੁੱਟ ਉੱਚੇ ਇਹ ਕਿੱਦਾਂ ਦੀਆਂ ਗੱਲਾਂ ਹੋ ਰਹੀਆਂ

    • @sadhusinghbhullar7339
      @sadhusinghbhullar7339 3 месяца назад

      ਆਤਮਾ ਸਿੰਘ ਵੀਰ ਜੀ ਤੁਸੀਂ ਝੂਠ ਨੂੰ ਕਬੂਲਿਆ ਨਹੀਂ ਝੂਠ ਨੂੰ ਕਬੂਲ ਲੈਣਾ ਇੱਕ ਮੰਦਬੁੱਧੀ ਬਣਨਾ ਇੱਕ ਬੁੱਧੀਮਾਨ ਬੰਦੇ ਲਈ ਸੱਚ ਨੂੰ ਪਾਸੇ ਕਰਕੇ ਝੂਠ ਦਾ ਹੁੰਗਾਰਾ ਕਿਵੇਂ ਭਰੇਗਾ ਆਪਣੀ ਆਤਮਾ ਨੂੰ(ਜਿਹੜੀ ਸੱਚ ਨੂੰ ਖੋਜਦੀ ਸੱਚ ਲੱਭਣ ਤੱਕ ਜਦੋਂ ਜਹਿਦ ਕਰਦਾ ) ਉਹ ਕਿਵੇਂ ਝੂਠ ਮੂਹਰੇ ਆਪਣੀ ਸੂਝ ਬੂਝ ਪਰਖ,ਤੱਰਕੀ ਦਾ ਕਿਵੇਂ ਜਨਾਜਾ ਕੱਢਿਆ ਜਾ ਸਕਦਾ ਹੈ ਵੀਰੇ ਸ਼ੁਕਰੀਆ ਧੰਨਵਾਦ ਹੋਰ ਢੁੱਕਦੇ ਸ਼ਬਦਾਂ ਨਾਲ ਇਹੋ ਜਿਹੀਆਂ ਧਾਰਮਿਕ ਸ਼ਰਧਾ ਵਿੱਚ ਲੋਕਾਂ ਨੂੰ ਬੇਵਕੂਫ ਬਣਾਉਦਾ ਹੋਵੇ ਕੁੱਝ ਕੁ ਸਪੱਸ਼ਟ ਕਰੋ ਧੰਨਵਾਦ ਵੀਰੇ

  • @JoginderSingh-do6ue
    @JoginderSingh-do6ue Месяц назад

    Very excited 😊

  • @balkarsingh1241
    @balkarsingh1241 3 месяца назад +1

    100% sachi jankari hai. Aso asi bi avias kriae ji.Waheguru ji ka Khalsa Waheguru ji ik Fateh .

  • @jaideepsinghchahal9792
    @jaideepsinghchahal9792 3 месяца назад

    ਵੀਰ ਜੀ ਸੂਰਜ ਵੀ ਪਰਮਾਤਮਾ ਦੇ ਹੁਕਮ ਵਿੱਚ ਹੀ ਚੱਲਦਾ
    ਵੀਰ ਜੀ ਪਰਮਾਤਮਾ ਨੇ ਇੱਕ ਵਾਰੀ ਕੁਦਰਤ ਦੀ ਰਚਨਾ ਕਰਤੀ ਹੁਣ ਤੁਸੀਂ ਜੋ ਬੀਜੋਗੇ ਉਹੀ ਵੱਡੋਗੇ ਵੀਰ ਫਸ਼ਲ ਨੂ ਇੱਕ ਪਾਣੀ ਘੱਟ ਮਿਲੇ ਝਾੜ ਦਾ ਫਰਕ ਪਾ ਜਾਂਦੀ ਦੋ ਬੂਟੇ ਫਲਾ ਦੇ ਲਾਉ ਇਕ ਦੀ ਸੰਭਾਲ ਚੰਗੀ ਤਰਾਂ ਕਰੋ ਦੂਜੇ ਦੀ ਘੱਟ ਫਲ ਕਿਹੜਾ ਚੰਗਾ ਦਾਉਗਾ ਬੂਟੇ ਦੋਵੇ ਫਲਾ ਦੇ ਆ ਜਿਹੋ ਜੀ ਮਨਸ਼ਾ ਹਉਗੀ ਉਹੋ ਤੁਹਾਡੀ ਝੋਲੀ ਵਿੱਚ ਪਉਗਾ ਜਾ ਰੱਬ ਦੀ ਭਗਤੀ ਹੋਵੇ ਜਾਂ ਫਿਰ ਗੱਲ ਸੰਸਾਰ ਵਿੱਚ ਵਿਚਰਨ ਦੀ ਹੋਵੇ

  • @sukhroopsinghbrar36
    @sukhroopsinghbrar36 3 месяца назад

    ਬੋਲਿਆ ਰੂਹ ਦਾ ਤੇ ਸ਼ਰੀਰ ਦੇ ਸਬੰਧ ਅਲੱਗ ਅਲੱਗ ਨੇ ਜਲ ਨਾ ਡੂਬੈ ਅਗਿਨ ਨਾ ਸਾੜੋ ਵਾਹਿਗੁਰੂ ਔਐ

  • @lifestruth9066
    @lifestruth9066 3 месяца назад

    Eh bohtt wddi gl kahi baba ji ne .... Waheguru ji da pta nhi ohne sab nu alag alag khed ch pona Gurbani de madhyam rahi v .... Tusi duje nu smjha k v nhi smjha skde bass tuhanu hi pta howega k ehh dunia fikki haii oss di oss khed agge jis nal tuhade pr kirpa kr reha oho naam japan kr k ....
    Shuru ch tusi dunia nu jabrdsti shdd k bhagti krde ho ..
    Pr jdo oss di kirpa honi shuru ho jandi frr tusi khud dunia nu shdd k oss malak di roj wali khed ch hazri bhrde hoo kyu k ohh kirpa eni k manmohak te eni strong aa ohde agge hor kujj v kakh v nhii lgda

  • @manjeetsinghbhullar8808
    @manjeetsinghbhullar8808 3 месяца назад

    ਜਿਹੜੀ ਬੀਬੀ ਸੂਰਜ ਤੇ ਜਾਣ ਦਾ ਦਾਅਵਾ ਕਰਦੀ ਹੈ, ਉਸ ਨੂੰ ਬੇਨਤੀ ਹੈ ਕਿ 50 ਡਿਗਰੀ ਗਰਮੀ ਚ ਬੈਠ ਕੇ ਮੈਡੀਟੇਸ਼ਨ ਕਰੇ।

    • @lifestruth9066
      @lifestruth9066 3 месяца назад

      O jhuth nhi boldi ... Oss nu oss vision da anubhav hoya jrur .. Prr jina nu eh experie ce hunda oh oss bare dss nhi skde .. Kyu k waheguru diya oho rachnawa shabda to pre hann .... Ohna nu shabda ch nhi dssya ja skda,, sirf koshesh kiti ja skdi hai ..
      Jaatiwad bande sikhi di kirpa nhi smjh skde

    • @sweetestkidavni835
      @sweetestkidavni835 3 месяца назад

      Dasna bekar aa bai.. ​@@lifestruth9066
      Koi ni samjhda..jehra us raste te chalia ohi samaj sakda

  • @parveenr299
    @parveenr299 3 месяца назад +1

    Bahut vadhiya video hai❤

  • @jaspalsingh-zp3td
    @jaspalsingh-zp3td 3 месяца назад

    ਜੋ ਦੁਧ ਭਾਵੈ ਨਾਨਕਾ ਸਾਈ ਗੱਲ ਚੰਗੀ

  • @manindesingh8633
    @manindesingh8633 3 месяца назад +1

    Hanooman. Ji. Suraj. Ko. Mauth. Vich. Pa. Sakda. Hai. Ta. Bibi. Ji. Sahi. Hai. Suraj. Ke. Pas. Ja. Sakdi. Hai. Sahi. Hai. Ok.. Mai. Manda. Ha. Sister. . Thik. Hai. Parmatma. Ki. Bhaki. Aage. Suraj. Ki. Hai. Sabh. Kush. Phika. Pai. Jada. Hai.

  • @ਸੱਚਦੀਅਵਾਜ਼-ਤ9ਣ
    @ਸੱਚਦੀਅਵਾਜ਼-ਤ9ਣ 3 месяца назад +1

    ਸਤਿਨਾਮ ਵਾਹਿਗੁਰੂ ਜੀ 🙏
    ਸਾਰੇ ਧਰਮ ਸਤਿਕਾਰਯੋਗ ਹਨ 🙏
    ਸਾਰੇ ਲੋਕ ਬਰਾਬਰ ਹਨ ਹਰ ਇੱਕ ਇਨਸਾਨ ਜਿਸਨੇ ਜਨਮ ਲਿਆ ਉਸਨੂੰ ਮੇਰੇ ਜਿਨ੍ਹਾ ਹੱਕ ਹੈ ਜੀ
    ( ਪਰ 😈👹🤢🤮👺🤡👻ਦੋਫਾੜ੍ਹ ਕਰਕੇ ਲਾਹਾ ਲੈ ਰਹੇ ਹਨ ਜੀ )
    ਕਈ ਸਾਲ ਪਹਿਲਾਂ ਵਿਚਾਰ ਤਾਂ ਇਹ ਵੀ ਆਏ ਹਨ ਕਿ ਕਿਸੇ ਹੋਰ ਧਰਤੀ ਤੇ ਖਾਲਸਾ ਰਾਜ ਅਤੇ ਜਿੱਥੇ ਲੋਕ ਪੰਜਾਬੀ ਬੋਲਣ ਵਾਲੇ ਵੀ ਹੋਣਗੇ 🙏 ਜੀ
    ਪਰ ਕੀ ਰੌਲਾ ਪਾਉਣ ਦੀ ਲੋੜ ਹੈ ??????????????????

  • @jaspalsingh-zp3td
    @jaspalsingh-zp3td 3 месяца назад +1

    ਅੱਵਲ ਅੱਲਾ ਨੁਰ ੳੁਪਾਇਅਾ ਕੁਦਰਤ ਕੇ ਸੱਬ ਬੰਦੇ ਏਕ ਨੁਰ ਤੇ ਸੱਬ ਜੱਗ ੳੁਪਜਿਅਾ ਕੌਣ ਭਲੇ ਕੋ ਮੰਦੇ

  • @RichardSingh-i8x
    @RichardSingh-i8x 3 месяца назад

    Waheguru ji 🙏

  • @paramjithundal4891
    @paramjithundal4891 3 месяца назад

    Akhi Dakh k andith kita Tena parya saccharin de kamay da Dhiman Dhar k bulo ji waheguru

  • @harjindrasingh2966
    @harjindrasingh2966 3 месяца назад

    Waheguru Ji

  • @RAVAN-BREED
    @RAVAN-BREED 3 месяца назад

    اللہ توہانو جیدا ڈیو

  • @lifestruth9066
    @lifestruth9066 3 месяца назад

    Oss bhen nu dssna nhi aya .... Actual ch oss nu anubhav jrur hoya ... Oo bohtt hadd takk Sach boldi haii pr nirankar nal mel jol ya Hora Greha pr jaan da anubhav eda da hunda jis nu shabda vich byan nhi kr hunda ..
    Baba Gulab hunade kintu prantu v apni jgasahi ho skde .. Pr Gurbani de madhyam rahi Moksh di prapti kr rhiya ruha oss chiz nu khud ta dekh skdiya pr loka ch byan nhi kr skdiya ... Eh gla dssn wale shbd nhi hunde ta kr k proper nhi dass hunda ...
    Gyani Dhyani GurGurhayi, Kehn Na jayi teri TiL vdeyayi 🙏

  • @daudpeter184
    @daudpeter184 3 месяца назад

    Moh v swarg chala gaya c jad ki uh🎉 dharti te hi c, khaba wich ho sakda hai baki namunkin...

  • @kabalsingh-rq3su
    @kabalsingh-rq3su 3 месяца назад

    Ha ji ha waheguru jitusi thik sun rahe ho ji.guru ji kirpa karan ji giani satkar yog gianisant singh ji maskern ji v kehde han k badhi wala oper shat nu langa subhayik hai kji waheguru kirpa karan ji

  • @isingh3614
    @isingh3614 3 месяца назад

    Gurubani sada Sach hai

  • @Spiritual_Sir
    @Spiritual_Sir 3 месяца назад

    Mai video da link pejaga lok ta kyi saal pehla pohnch gye eh log guru Saab te v ungli chuk denge 😢

  • @kulbirsingh719
    @kulbirsingh719 3 месяца назад

    Os kudi ne keha hai ki ohdi atma gayi hai na ki oh sharer samet gayi si te atma nu garmi nahi lagdi

  • @Sabrimalag786
    @Sabrimalag786 3 месяца назад +4

    ਇਹ ਅਨੁਮਾਨ ਦਸਣਾ ਨਹੀ ਚਾਹੁੰਦਾ

  • @ramdhansingh3169
    @ramdhansingh3169 3 месяца назад +3

    ਜਦੋ ਮਾਲਕ ਦੀ ਕਿਰਪਾ ਹੁੰਦੀ ਹੈ ਤਾਂ ਬੰਦੇ ਨੂੰ ਗੁਗਾ ਹੋ ਜਾਣਾ ਚਾਹੀਦਾ

    • @BatthPartap-ot6re
      @BatthPartap-ot6re 3 месяца назад

      ਬਿਲਕੁਲ ਸਹੀ ਕਿਹਾ ਤੁਸੀਂ ਗੁਗਾ ਨਹੀਂ ਗੁੰਗਾ ਹੋ ਜਾਣਾ ਚਾਹੀਦਾ ਹੈ

    • @BatthPartap-ot6re
      @BatthPartap-ot6re 3 месяца назад +1

      ਸੂਖਸ਼ਮ ਸਰੀਰ ਕਿਤੇ ਵੀ ਯਾਤਰਾ ਕਰ ਸਕਦਾ ਹੈ

    • @lifestruth9066
      @lifestruth9066 3 месяца назад

      Right veer jii

  • @Gambhir.kk6666
    @Gambhir.kk6666 3 месяца назад

    Sat sri akaal

  • @fashionistamalhotrabrother8795
    @fashionistamalhotrabrother8795 3 месяца назад

    Suraj di Garmi Dharti Te Masons hai Antriksh Na Thanda Na Garamond Hai

  • @satinderkaur287
    @satinderkaur287 3 месяца назад

    Bibi ji da sukham roop gya c ji waheguru ji .is gal nu samajh an di koshish karo ji.

  • @amritsar2604
    @amritsar2604 3 месяца назад

    ਸਤ ਸ੍ਰੀਆਕਲ ਵਿਰ ਜੀ

  • @NirmalsinghMaan-nk2oh
    @NirmalsinghMaan-nk2oh 3 месяца назад

    Baba Ram Rai Sab Kush Kar Landa Ce Ji Maskeen To Suno

  • @RAVAN-BREED
    @RAVAN-BREED 3 месяца назад

    ویر جی میں توہانو بوہت ٹائم تو سنڈا آ رہا ہن

  • @RAVAN-BREED
    @RAVAN-BREED 3 месяца назад

    می گورداسپور سے ہن آگر اردو لکھن وچ کوئی گلتی ہو جاوے تاں معاف کرنا ویر جی

  • @kenworthjhota4580
    @kenworthjhota4580 3 месяца назад

    Oh bai viah ta har ek di rishtedaari ch hunda odo gurughar jwaka nu le k jana chahida hun je eh v film bna k dasna pve ta lahnat aa

  • @sobhasingh8776
    @sobhasingh8776 3 месяца назад

    ਇਕ। ਗੱਲਾਂ ਇਕ। ਦੂਸਰੇ ਸੈਅਰ। ਨਹੀਂ ਕਰਾਂ ਤਾਂ ਰੱਬ ਦੀ ਹੋਂਦ ਦਾ।ਕਿਸ ਤਰ੍ਹਾਂ ਪੱਤਾ। ਕਿਦਾਂ ਚੱਲੇ।ਗਾ

    • @DalipSingh-w9u
      @DalipSingh-w9u 3 месяца назад +1

      Darama aa sbb ji

    • @navidhaliwal2312
      @navidhaliwal2312 3 месяца назад

      K̤i̤s̤e̤ k̤o̤l̤o̤ S̤ṳn̤a̤n̤ d̤i̤ l̤o̤a̤d̤ h̤i̤ n̤a̤h̤i̤ J̤o̤ G̤ṳr̤ṳ S̤a̤h̤i̤b̤ j̤i̤ n̤e̤ k̤e̤h̤t̤a̤ o̤h̤ S̤a̤c̤h̤ a̤a̤ B̤a̤k̤i̤ R̤a̤h̤i̤ R̤a̤b̤b̤ d̤e̤ h̤o̤n̤d̤ d̤i̤ g̤a̤l̤ T̤a̤ D̤h̤a̤r̤t̤i̤ C̤h̤a̤n̤d̤ T̤a̤r̤e̤ D̤h̤a̤r̤t̤i̤ t̤e̤h̤ k̤a̤l̤a̤ K̤a̤l̤a̤ J̤e̤e̤v̤ J̤a̤n̤w̤e̤r̤ D̤h̤r̤a̤k̤h̤a̤t̤ t̤e̤h̤ R̤a̤b̤b̤ D̤i̤ b̤n̤a̤i̤ K̤ṳd̤r̤a̤t̤ k̤a̤l̤i̤ k̤a̤l̤i̤ b̤o̤l̤ k̤e̤h̤ k̤e̤h̤ r̤a̤h̤i̤ a̤a̤ v̤ R̤a̤b̤b̤ h̤a̤i̤ j̤i̤n̤e̤ f̤e̤r̤ v̤ a̤i̤ m̤a̤n̤n̤a̤ o̤h̤n̤ṳ R̤a̤b̤b̤ h̤i̤ a̤k̤a̤l̤ B̤a̤k̤s̤h̤e̤

  • @butasingh2194
    @butasingh2194 3 месяца назад

    Durmat (khotti Matt) manukh nu ganda kardi hai rab kise nu bura nahi bnaunda rabb .mnukh de bure hon da dosh rabb te nahi launa chahida

  • @gurmitsingh8033
    @gurmitsingh8033 3 месяца назад

    Baba.jeewan.singh.ji.da.athas.khojo.ji

  • @kadamsingh4478
    @kadamsingh4478 3 месяца назад

    Hanuman ji ne Suraj nigal liya.durwasa ne samundar pi liya Hanuman ji ne parvat utha liya koi kintu kita kise ne swal kita pr Naam jpn waliyan da majak Udaya janda.kabir ji da furman h.mn maane log na ptijai na ptijai to kya kijai.

  • @JoginderSingh-st2tl
    @JoginderSingh-st2tl 3 месяца назад

    Bhaji manu b darsan hoye c dhan dhan shri guru gibind singh maha raja ji de band netar mera niche le gye waho ine pataal hir pataal fir pataal waho jo dekhda usnu pata hunda kayi nahi dasde chup rehde waho dudh bag age rosni me maha raja ji ke pise pise kya karu kam hi asa gadi chilana tour te jana ina path har dam maha raja man dya akha me bisai rakhna

    • @gurtejkaur8090
      @gurtejkaur8090 3 месяца назад

      Makar talk more . He should listen first

  • @DalipSingh-w9u
    @DalipSingh-w9u 3 месяца назад

    Beham aa us da ji hor kush nhi ji

  • @HarbhajanSingh-ii8ej
    @HarbhajanSingh-ii8ej 3 месяца назад

    Jablian the hadd

  • @WORDFROMHEAVEN505
    @WORDFROMHEAVEN505 3 месяца назад

    Horan nu pakhand dsna te apni bari kehna ehh gallan bandagi wale bnde nu hi samz aundi ya aa Edda na kro tusi apne jaggah sahi asi apni jaggah asi kise nu nu kehne oh mada tusi v na kaho
    Nale Zakaria Saab vadiya channel aa tuhada rabb tarakiya bakhase jehdi gall tuhanu pta hi ni tusi kida keh rhe aa pakhand pakhand eda nai krida pehlan bohut lok aa nafrat failaon lai tusi na falao

    • @zikriasaeedvlogs
      @zikriasaeedvlogs  3 месяца назад

      M NY in KO pakhund nhi Kaha
      Hindu dharma Vich ajkl jehre babe Logan de majme Ch juth bolde Una no phakhand kaha

  • @surinderpalsingh485
    @surinderpalsingh485 3 месяца назад

    I Agreed with you zikria veer g❤❤❤❤❤

  • @JagdevsinghRandhawa
    @JagdevsinghRandhawa 3 месяца назад

    Makkar sahab tushi keh rhe ho k pahli bar suniya. Ki tushi aj tak eh nhi suniya hanuman surj nu muh vich pa giya .kde kise hindu nu sad ke hanuman bare debate kro.

  • @harjitsingh-oc5gt
    @harjitsingh-oc5gt 3 месяца назад

    Roihani bale se pochho

  • @gurdeepsingh4993
    @gurdeepsingh4993 Месяц назад

    Akh dakhan wali honi chai de suraj parmtma aga kush v nahi rab de bhani hoi soti c changari aa suraj tusi nida karo rab nu mila da trika na dasio nida bhali kisi ki nahi manmuk mukad karn muh kala tine nidka narka ghor povan putt gurbhani chut bhol de aa sab hunda bhakti wala banda nal sab hunda

  • @vickeysingh4737
    @vickeysingh4737 3 месяца назад

    Bramhand de jatra kar sakda h naam jap k

  • @bskhara3331
    @bskhara3331 3 месяца назад

    ਮੂਰਖ ਨੂੰ ਸਮਝਾਉਣਾ ਤੇ ਗੁੜ ਖੋਤੇ ਅੱਗੇ ਪਾਉਣਾ

  • @GurmailSingh-ox6dy
    @GurmailSingh-ox6dy 3 месяца назад

    2:00 Vaheguru ji Simran Karna her sikh nu chahida hai jhuthe kisse bana ke sikhi da berha na dobo. Vaheguru ji

  • @noorpuri8331
    @noorpuri8331 3 месяца назад

    Brahmgiani ki gat Brahmgiani Jane. Sant nu janan waste sant banana paida.Bander ki jane adhrak ka swad.

  • @rg8083
    @rg8083 3 месяца назад

    Kya mazak bana rahe ho uss behan hora da una nu dasna no aya o ruhani tor te ja sakde ne anpad lok ke janan

  • @SatnamSingh-cj8pl
    @SatnamSingh-cj8pl 3 месяца назад

    Supne vich uth sakda

  • @AvtarSingh-gm3fq
    @AvtarSingh-gm3fq 3 месяца назад

    Ehnu ki aunda

  • @angrejsingh-cu7nj
    @angrejsingh-cu7nj 3 месяца назад

    Ahejo.bande.pakhand.karan.wale.di.tarfdari.karde.hean.baba.ve.pakhandi.hai.gulabu..vada.baba

  • @kukoosingh7285
    @kukoosingh7285 3 месяца назад

    Eh saree gup ha

  • @AjmerSingh-y2b
    @AjmerSingh-y2b 3 месяца назад

    Jhooth boldi hai