ਜੇਕਰ ਤੁਸੀਂ ਵੀ CM ਭਗਵੰਤ ਮਾਨ ਦੇ ਉਲਟ ਬੋਲ ਰਹੇ ਹੋ ਤਾਂ ਹੋ ਜਾਵੋ ਸਾਵਧਾਨ ਜੋ ਕੁਝ ਮਨਦੀਪ ਸਿੰਘ ਮੰਨਾ ਨਾਲ ਹੋਇਆ

Поделиться
HTML-код
  • Опубликовано: 27 окт 2024

Комментарии • 466

  • @SurjeetSingh-uo8ce
    @SurjeetSingh-uo8ce 2 месяца назад +88

    ਵਾਹ ਮਨਦੀਪ ਸਿੰਘ ਮੰਨਾ ਭਾਅ ਜੀ 🙏👍

  • @KuldeepSingh-vv6dm
    @KuldeepSingh-vv6dm 2 месяца назад +124

    ਸਲੂਟ ਹੈ ਮੰਨਾਂ ਜੀ ਸ਼ਾਹ ਤੇ ਗੁਰੂ ਸਹਿਬਾਨ ਜੀ ਦੇ ਬਖਸ਼ੇ ਹਨ ਇਹ ਨਚਾਰ ਕਿਵੇਂ ਕਿਸੇ ਦੀ ਜਾਨ ਲੈ ਸਕਦਾ ਵਹਿਗੁਰੂ ਜੀ ਤੇਰੇ ਉੱਤੇ ਮਹੇਰ ਭਰਿਆ ਹੱਥ ਰੱਖਣਗੇ ਵਹਿਗੁਰੂ ਜੀ

    • @AvtarSingh-dm1qd
      @AvtarSingh-dm1qd 2 месяца назад +3

      WaheguruJi Hamesa Chach De Nal Hunde Han Waheguru Te Bhrosha Rakho Jo Har Vele Sath Han

  • @RanjitKumar-y7w6n
    @RanjitKumar-y7w6n 2 месяца назад +69

    ਸਲਾਮ ਹੈ ਸਰਦਾਰ ਜੀ ਆਪ ਜੀ ਨੂੰ ਧਨਵਾਦ ਹੈ ਜੀ

  • @harjinderghoman
    @harjinderghoman 2 месяца назад +58

    ਬਹੁਤ ਹੀ ਮਾੜੀ ਗੱਲ ਹੈ ਭਗਵੰਤ ਮਾਨ ਵਾਸਤੇ ਮਨਦੀਪ ਮੰਨਾ ਸਚ ਬੋਲਦਾ

  • @harbindersingh1220
    @harbindersingh1220 2 месяца назад +19

    ਮੰਨਾਂ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ

  • @surindersinghfauji9141
    @surindersinghfauji9141 2 месяца назад +48

    ਮੰਨਾ ਜੀ ਸਾਨੂੰ ਤੁਹਾਡੀ ਬਹੁਤ ਲੋੜ ਹੈ। ਇਨ੍ਹਾਂ ਤੋਂ ਬੱਚ ਕੇ ਰਵੋ।

  • @rashpalsingh8767
    @rashpalsingh8767 2 месяца назад +23

    ਵਾਹਿਗੁਰੂ ਜੀ, ਮੰਨਾ ਜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ ਦੀ ਕਿਰਪਾਲਤਾ ਕਰਨੀ।

  • @CanadaKD
    @CanadaKD 2 месяца назад +118

    ਬੇੜਾ ਗਰਕ ਕਰਕੇ ਜਾਊਂਗੀ ਬੌਕਰ ਪਾਰਟੀ ਪੰਜਾਬ ਦਾ।

    • @sudeshkumari7260
      @sudeshkumari7260 2 месяца назад +1

      ਖਾਓ ਤੇ ਨਿੰਦੋ

    • @VijaySharma-x6u
      @VijaySharma-x6u 2 месяца назад

      You are always very superb personality! ⭐️⭐️🌴🌴🌙🌙

    • @chandermohan7133
      @chandermohan7133 2 месяца назад

      @@sudeshkumari7260bc ki khao te nindo

  • @kashmirsingh8998
    @kashmirsingh8998 2 месяца назад +81

    ਇਸੇ ਤਰ੍ਹਾਂ ਹੀ ਸਿੱਧੂ ਮੂਸੇ ਵਾਲੇ ਨੂੰ ਮਾਰਿਆ ਗਿਆ ਸੀ

    • @sudeshkumari7260
      @sudeshkumari7260 2 месяца назад

      ਮੂਸੇਵਾਲਾ te ਫੁਕਰਾ ਸੀ ਦੋ ਸੈਕੁਰਟੀ ਸੀ ਕਿਓਂ ਨਹੀਂ ਲਈ ਕੇ ਗਿਆ ਓਹ ਅੱਤਵਾਦ ਨੁ ਪਰਮੋਟ ਕਰਦਾ ਸੀ ਹੈ ਚਾਰ ਹੁੰਦੇ ਤ ਵੀ ਓਹਨੇ ਘਰੇ ਛੱਡਕੇ ਜਾਣੇ ਸੀ

    • @meetsaini7315
      @meetsaini7315 2 месяца назад

      Aaho tere ghar ta bamb rakh k gya c moose wala ​@@sudeshkumari7260

  • @sadiqmalik-mb4ui
    @sadiqmalik-mb4ui 2 месяца назад +36

    Veer ਜਿਸ ਦਿਨ ਮੌਤ ਹੈ ਉਦੋਂ ਹੀ ਮਰਨਾ ਫੇਰ ਕਿਉਂ ਡਰਨਾ. ਜਿਸ ਸੱਚ ਨਹੀਂ jarna. ਐਹੋ ਜਿਹੇ ਨੰਗ ਸ਼ਰਾਬੀ ਦਾ ਕੀ krna. ਇਨਸਾਨੀਅਤ ਵਿੱਚ ਤਾਂ ਇਹ ਹਾਰ ਗਿਆ ਵੋਟਾਂ ਵਿੱਚ ਵੀ ਹਰਨਾ ਹੀ ਹਰਨਾ.

  • @OpinderSingh-t8g
    @OpinderSingh-t8g 2 месяца назад +17

    ਸਲੂਟ ਹੈ ਮੰਨਾ ਜੀ 😊

  • @blocksingh8216
    @blocksingh8216 2 месяца назад +8

    Very nice of you proud Sardar Manna ji ਜ਼ਿੰਦਾਬਾਦ.

  • @BalvirSingh21475
    @BalvirSingh21475 2 месяца назад +31

    ਮੰਨਾ ਬੁਲਾਰਾ ਬਹੁਤ ਤਕੜਾ

  • @karamjitsingh8427
    @karamjitsingh8427 2 месяца назад +39

    ਦੁਬਾਰਾ ਤਾਂ ਆਪ ਦੀ ਸਰਕਾਰ ਬਣਦੀ ਨਹੀਂ ਪੰਜਾਬ ਦਾ ਏਨਾ ਬੁਰਾ ਹਾਲ ਨਾ ਅਕਾਲੀਆਂ ਵੇਲੇ ਨਾ ਕਾਂਗਰਸ ਵੇਲੇ ਨਸ਼ਾ ਲੁੱਟ ਖੋਹ ਪੰਜਾਬ ਦਾ ਬੇੜਾ ਗ਼ਰਕ ਹੋ ਗਿਆ

    • @sudeshkumari7260
      @sudeshkumari7260 2 месяца назад

      ਨਸ਼ਾ ਤੇ।ਮਜੀਠੀਆ ਲਗਾ ਗਿਆ ਸਬ ਜਾਣਦੇ ਨੇ ਬੇੜਾ ਬਹਿ ਜਾਏ ਮਜੀਠੀਏ ਦਾ ਤੇ ਬਾਦਲ ਦਾ

    • @sartajvirsidhu1321
      @sartajvirsidhu1321 Месяц назад

    • @kamalpoultryfarm6953
      @kamalpoultryfarm6953 Месяц назад

      ਫਿਰ ਸਰਕਾਰ ਬਿਕਰਮਜੀਤ ਸਿੰਘ ਮਜੀਠੀਆ ਨੂੰ ਸਜਾ ਕਰਵਾ ਦੇਵੇ ਸਰਕਾਰ। ​@@sudeshkumari7260

  • @BhupinderSingh-kf2ng
    @BhupinderSingh-kf2ng 2 месяца назад +65

    ਇਨਾਂ ਭੰਡਾਂ ਨੂੰ ਕੁਰਸੀ ਦੇ ਹੇਠਾਂ ਸੁੱਟੋ ਭਗਵੰਤ ਬੁੱਚੜ ਮੁਰਦਾਬਾਦ ਝਾੜੂ ਗੈਂਗ ਮੁਰਦਾਬਾਦ

    • @AvtarSingh-gs1si
      @AvtarSingh-gs1si 2 месяца назад

      ਕਾਂਗਰਸ ਮੁਰਦਾਬਾਦ

    • @jassgill9995
      @jassgill9995 2 месяца назад

      ​@@AvtarSingh-gs1si ਕਾਂਗਰਸ ਵੀ ਮੁਰਦਾਬਾਦ ਹੋਜੂ ਗ਼ੀ ਤੂੰ ਝਾੜੂ ਪਾਰਟੀ ਮੁਰਦਾਬਾਦ ਕਹਿ ਦੇ ਇੱਕ ਵਾਰੀ

    • @najarsingh3234
      @najarsingh3234 2 месяца назад

      Bilkulsach 100persent

  • @preetgamer9241
    @preetgamer9241 2 месяца назад +48

    ਝਾੜੂ ਖਿਲਰ ਹਿ ਜਾਣਾ 2027 ਚ ਨਿਕੰਮੀ ਸਰਕਾਰ ਆ

  • @harpreetkaur8063
    @harpreetkaur8063 2 месяца назад +5

    ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਦਿਲੋ ਸਲੂਟ ਹੈ ਭਾ ਜੀ ਗੁਰੂ ਜੀ ਚੜਦੀਕਲਾਂਵਿਚ ਰਖਣਾ ਜੀਉ ਭਾ ਜੀਆ ਨੂੰ🙏👍👍👍🙏

  • @satpalkatal8149
    @satpalkatal8149 2 месяца назад +35

    ਮੰਨਾ ਜੀ ਪਾਰਟੀ ਬਣਾਓ ਵੋਟਾਂ ਪਾ ਦੀਆਂਗੇ ਇਹ ਲੋਕ ਤੰਤਰ ਦਾ ਦੇਸ਼ ਹੈ ਇੱਥੇ ਚੁਣੇ ਹੋਏ ਵਿਅਕਤੀ ਹੀ ਮੰਨਣ ਯੋਗ ਹੁੰਦੇ ਹਨ

    • @sudeshkumari7260
      @sudeshkumari7260 2 месяца назад

      ਅਸੀ ਤਾਂ ਨਹੀਂ ਪਾਉਂਦੇ

  • @jindersinghjindersingh8402
    @jindersinghjindersingh8402 2 месяца назад +23

    Very good manna ji

  • @RanjotSingh-kz8tx
    @RanjotSingh-kz8tx 2 месяца назад +11

    ਉਹ ਮੰਨਾ ਸਾਹਿਬ ਇਹਦਾ ਮੈਂ ਥੋੜਾ ਜਿਹਾ ਹੋਰ ਆ ਬਸ ਸਾਲ ਦੋ ਸਾਲ ਰਹਿ ਗਈ ਇਹਨੂੰ ਕਿਵੇਂ ਪੁੱਛਣਾ ਨਹੀਂ ਇੱਥੇ ਤੁਰਿਆ ਕਰਨਾ ਨੇ ਗਲੀਆਂ ਚ ਭਗਵੰਤ ਮਾਨ ਨੇ

    • @sudeshkumari7260
      @sudeshkumari7260 2 месяца назад

      ਨਾਂ ਸੁੱਖੇ ਦੇ ਕਿਹੜਾ ਹਾਰ ਪੈਣੇ ਜੁਤੀਆਂ ਹੀ painia

  • @BALDEVSINGH-uf1po
    @BALDEVSINGH-uf1po 2 месяца назад +58

    ਵਿਰੋਧੀ ਧਿਰ ਦੇ ਆਗੂਆਂ ਦੀ ਥਾਂ ਆਮ ਲੋਕਾਂ ਨੂੰ ਸਰਕਾਰ ਦੀਆਂ ਨਾਕਾਮੀਆਂ ਤੇ ਬੋਲਣਾ ਪੈ ਰਿਹਾ ਹੈ।

  • @saini9664
    @saini9664 2 месяца назад +60

    ਲੱਖ ਲੱਖ ਦੀ ਲਾਣਤ ਝੰਡੇ ਅਮਲੀ ਦੇ,,,

  • @jasveersingh3632
    @jasveersingh3632 2 месяца назад +27

    ਮੰਨਾਂ ਇੱਕ ਬੇਖੌਫ ਤੇ ਸੱਚਾ ਇਨਸਾਨ ਹੈ

  • @amarjeetsingh7561
    @amarjeetsingh7561 2 месяца назад +15

    ਮੰਨਾ ਜੀ ਤੁਸੀਂ ਡਟੇ ਰਹੋ।ਇੰਨਾ ਦਾ ਛੇਤੀ ਹੀ ਰਿਜਲਟ ਮਿਲ ਜਾਵੇਗਾ।

  • @surinderkour7146
    @surinderkour7146 2 месяца назад +1

    ਸ਼ਬਾਸ਼ ਵਾਹ ਯੂਰਤ ਨੂੰ ਠੀਕ ਹੈ ਠੀਕ

  • @ArshdeepSingh-oh4qk
    @ArshdeepSingh-oh4qk 2 месяца назад +18

    ਹੋਰ ਅਮ੍ਰਿਤ ਪਾਲ ਖਾਲਸਾ ਨੇ ਕੀ ਭਗਵੰਤ ਮਾਨ ਦੀਆਂ ਮੱਝਾਂ ਖੋਲੀਆਂ ਨੇ

  • @raghbirsandhu6409
    @raghbirsandhu6409 2 месяца назад +15

    Very good very much

  • @sarbjitbhatti
    @sarbjitbhatti 2 месяца назад +6

    ਇਨਕਲਾਬ ਜਿੰਦਾਬਾਦ

  • @MalkidSing-lz9mq
    @MalkidSing-lz9mq Месяц назад +1

    ਬੇਈਮਾਨ ਲੋਕ ਪੰਜਾਬ ਦਾ ਬੇੜਾ ਗਰਕ ਕਰ ਰਹੇ ਹਨ ਇਹਨਾਂ ਬੇਈਮਾਨਾਂ ਨੂੰ ਨੱਥ ਪਾਣਗੇ
    ਪੰਜਾਬ ਦੇ ਲੋਕ ।

  • @ruplalsehgal1117
    @ruplalsehgal1117 2 месяца назад +2

    AAp ਬੀਜੇਪੀ ਭਜਾਓ ਜਵਾਨੀ
    ਕਿਸਾਨੀ
    ਪੰਜਾਬੀਅਤ
    ਖਤਮ ਕਰ denge

  • @pashorasingh3251
    @pashorasingh3251 2 месяца назад

    ਮੰਨਾ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਆ ਕਲਾ ਵਿੱਚ ਰੱਖਣਗੇ

  • @ParmSidhu-nq4iv
    @ParmSidhu-nq4iv 2 месяца назад +41

    ਆਮ ਪਾਰਟੀ ਗਰੀਬਾਂ ਦਾ ਕੁਝ ਨਹੀਂ ਕੀਤਾ ਆਟਾ ਵੀ ਪੰਜ ਪੰਜ ਕਿਲੋ ਕਰਤਾ ਕਈ ਤਾਂ ਪੰਜ ਕਿਲੋ ਲੈਣ ਜਾਂਦੇ ਹੀ ਨਹੀਂ ਉੱਥੇ ਛੱਡ ਜਾਂਦੇ

    • @AmreekSingh-q6t
      @AmreekSingh-q6t 2 месяца назад

      Bijli da bill dinde ho ?

    • @Avtarsingh-mi3jw
      @Avtarsingh-mi3jw Месяц назад

      ​@@AmreekSingh-q6tਸਾਲਿਉ ਆਟੇ ਪਿੱਛੇ ਹੀ ਪਏ ਰਹਿਉ ।

  • @vickydauniya8021
    @vickydauniya8021 2 месяца назад +10

    ਜਿਸ ਦਾ ਸਹਿਬ ਡਾਢਾ ਹੋਏ ਉਸ ਕੋ ਮਾਰ ਸਕੇ ਨਾ ਕੋਏ ਦਿਲ ਤੋ ਸਲੂਟ ਆ ਮੰਨੇ ਵੀਰੇ ਨੂੰ ❤❤❤🎉🎉🎉

  • @ruplalsehgal1117
    @ruplalsehgal1117 2 месяца назад +1

    Salute ਯੂ bro

  • @dhaniram2082
    @dhaniram2082 Месяц назад

    ਸਲੂਟ ਮੰਨਾ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਡਰਨ ਦੀ ਲੋੜ ਨਹੀਂ

  • @premsingla6692
    @premsingla6692 2 месяца назад

    ਬਿਲਕੁਲ ਹੀ ਠੀਕ ਹੈ ਪੰਜਾਬ ਦਾ ਮਾਹੌਲ ਵਿਗਾੜ ਦਿੱਤਾ ਗਿਆ ਹੈ

  • @manilaprinters6877
    @manilaprinters6877 2 месяца назад +9

    ਬਹੁਤ ਠੀਕ ਹੈ ਜੀ

  • @harbhajansinghsekhon2899
    @harbhajansinghsekhon2899 2 месяца назад +9

    ਭੰਡ ਦਾ ਬੇੜਾ ਗਰਕ ਹੋ ਗਿਆ ਏ, ਕਿੰਨੀ ਦੇਰ ਜੁਲਮ ਕਰੇਗਾ।

  • @kirpalsingh9402
    @kirpalsingh9402 2 месяца назад +15

    ਮੰਨਾ ਜੀ ਬਿਨਾਂ ਕਿਸੇ ਦੇਰੀ ਦੇ ਆਪਣੀ ਖੇਤਰੀ ਪਾਰਟੀ ਬਣਾਓ ਤਾਂ ਕਿ ਆਪਾਂ 2027 ਵਿੱਚ ਝਾੜੂ ਦੇ ਤੀਲੇ ਖਿਲਾਰ ਸਕੀਏ ।

  • @balrajsingh7295
    @balrajsingh7295 2 месяца назад +12

    ਗੰਨਮੈਨਾ,ਦੀ,ਤਨਖਾਹ ,िੲਕ,ਮਹੀਨੇ,ਦੀ,ਤਕਰੀਬਨ,6,ਲॅਖ,ਬਨਦੀ,ਹੈ,ਸਾਲ,ਦੀ,ਕੁਲ72,ਲॅਖ,ਬਨਦੀ,ਹੈ,िਬਨਾ,ਵਜਾ,ਹਰ,िੲਕ,ਸਮਾਜ,ਸੇਵੀਅਾ,ਪਰਾੲੀਵੇਟ,ਬੰिਦਅਾ,ਨਾਲ,ਲਾੲੀ,ਹੋੲੀ,ਹੈ,ਪੰਜਾਬ,ਪੁिਲਸ,ਨੂੰ,िਸਰਫ,MP, MLA,ਮੰਤਰੀਆ,ਅਤੇ,ਪੁिਲਸ,ਦੇ,ਅਫਸਰਾ,ਨਾਲ,ਲਾੲੀ,ਗੲੀ,ਹੈ,ਪੁिਲਸ,ਦੀ,ਬਹੁਤ,ਘਾਟ,ਹੈ,ਥਾिਣਅਾ,िਵਚ,ਕੰਮ,ਨਹੀ,ਚਲਦਾ,िੲਹੋ,िਜਹੇ,ਸिੲਰ,ਗਾੳੁਣ,ਵਾਲੇ,ਲੋਕਾ,ਨੂੰ,ਕੋੲੀ,ਖਤਰਾ,ਨਹੀ,ਮੁਖ,ਮੰਤਰੀ,ਭਗਵੰਤ,ਮਾਨ,ਸिਹਬ,ਨੇ,ਚੰਗਾ,ਕਨੂੰਨ,ਪਾਸ,ਕੀਤਾ,ਜੇ,िਕਸੇ,ਪੰਜਾਬ,ਦੇ,ਪਰਾੲੀਵੇਟ,ਬੰਦੇ,ਨੂੰ,ਖਤਰਾ,ਹੈ,ਤਾ,ਸਾਬਕਾ,ਫੌਜੀ,ਬੇਰੁਜਗਾਰ,ਲੜिਕਅਾ,ਨੂੰ,ਅਾਪਣੀ,ਜੇਬ,िਵਚੋ,ਤਨਖਾਹ,ਦੇਣ,िਕੳੁ,ਲੋਕਾ,ਦੇ,िਦਤੇ,ਹੋਏ,ਟੈਕਸਾ,ਤੇ,ਅਤੇ,ਸਰਕਾਰ,ਤੇ,ਬੋਝ,ਪिੲਆ,ਹੈ,ਪੰਜਾਬ,िਵਚ,ਲੁਟਾ,ਖੋਹਾ,ਚੋਰੀਅਾ,ਗੁਢਾਗਰਦੀ,ਨिਸਅਾ,ਤੇ,िਫਰ,ਕਟਰੌਲ,ਕਰ,ਸਕਦੀ,ਹੈ,ਪੁिਲਸ,ਜੇ,ਪੁिਲਸ,ਨੂੰ,ਪੁिਲਸ,ਵਾਲੀ,ਢिੳੁਟੀ,ਕਰਣ,िਦਤੀ,ਜਾਵੇ,ਹਰ,ਲੰਢੂ,ਬੰਦਾ,ਗੰਨਮੈਨ,ਪੁि,ਲਸ,ਦੇ,ਭਾਲਦਾ,ਹੈ,ਜਨਾਖਨਾ,ੳੁਠ,ਕੇ,ਹਾੲੀਕੋਟ,ਚੰਢੀਗੜ,िਰਟ,ਪਾ,िਦਦਾ,ਹੈ,ਗੰਨਮੈਨ,ਚਾਹੀਦੇ,ਹਨ,ਬਾਹਰਲੇ,ਦੇਸਾ,िਵਚ,िਕਸੇ,ਨੂੰ,ਕੋੲੀ,ਗੰਨਮੈਨ,ਨਹੀ,िਮਲਦੇ,ਭਾਰਤ,िਵਚ,िਜਅਾਦਾ,ਭੌਕਨ,ਵਾਲੇ,ਨੂੰ,ਖਤਰਾ,ਹੈ,ਸਾਰੀ,ਚੌਧਰ,ਦੀ,ਭੁਖ,ਹੈ,ਹੋਰ,ਕੋੲੀ,ਖਤਰਾ,ਨਹੀ,ਹੈ

    • @jagjeetsinghgrewal1078
      @jagjeetsinghgrewal1078 2 месяца назад +1

      Right ji

    • @Avtarsingh-mi3jw
      @Avtarsingh-mi3jw Месяц назад

      ਸੱਚ ਕਿਹਾ ਵੀਰ ਜੀ। ਇਸ ਬੰਦੇ ਨੂੰ ਸਕਿਉਰਿਟੀ ਦੀ ਜਰੂਰਤ ਕੀ ਹੈ। ਜਿੰਨੇ ਸਕਿਉਰਿਟੀ ਗਾਰਡ ਇਸ ਨੂੰ ਚਾਹੀਦੇ ਹਨ। ਤਨਖਾਹ ਅਤੇ ਉਨ੍ਹਾ ਦਾ ਖਰਚਾ ਦੇਵੇ। ਚਾਹ ਵਾਲੀ ਬਦਮਾਸ਼ ਕੁੜੀ ਨੂੰ 1ਲੱਖ ਦੇ ਸਕਦਾ ਹੈ ਤਾਂ ਗਾਰਡਾ ਦੀ ਤਨਖਾਹ ਦੇਣ ਲਈ ਜਾਣ ਨਿਕਲਦੀ ਹੈ। ਸਾਲਾ ਮੁਫਤ ਦਾ ਖਾਣ ਵਾਲਾ। ਬਹੁਤ ਵਧੀਆ ਕੀਤਾ ਭਗਵੰਤ ਮਾਨ ਸਾਬ।

    • @ShaminderMaan-fr1jq
      @ShaminderMaan-fr1jq Месяц назад

      ਇੱਕ ਪਾਸੇ ਕਹਿੰਦਾ ਮੈ ਆਮ ਬੰਦਾ ਤੇ ਦੂਜੇ ਪਾਸੇ 6 6 ਗੰਨਮੈਨ ਰੱਖੇ ਆ

  • @Gurdasbrar-s1w
    @Gurdasbrar-s1w 2 месяца назад +14

    ਯਾਰ ਬਹੁਤ ਆਸਾ ਸਨ ਬੇੜਾ ਗ਼ਰਕ ਕਰਤਾ ਹੁਣ ਕੋਈ ਉਮੇਦ ਨਹੀਂ

  • @satpal3363
    @satpal3363 2 месяца назад +6

    ਜਵਾਨ ਦਾ ਰਸ ਹੈ ਮੰਨਾ ਜੀ।

  • @amritpalkaur9623
    @amritpalkaur9623 2 месяца назад +1

    ਇਸ ਤਰ੍ਹਾ ਦੇ ਹੀਰੇ ਮਿਲਦੇ ਨਹੀਂ ਜੋ ਨਿਰਪਖ ਹੋਣ ਭਗਵੰਤ ਮਾਨ ਵਰਗੇ ਤਾਂ ਬਹੁਤ ਨੇ

  • @Desi__Gamers
    @Desi__Gamers 2 месяца назад +6

    ਵਾਹਿਗੁਰੂ ਜੀਓ

  • @bikarjitsingh34bikarjitsin10
    @bikarjitsingh34bikarjitsin10 2 месяца назад +4

    ਮੰਨਾ ਜੀ ਤੁਸੀਂ ਅੰਮ੍ਰਿਤਪਾਲ ਸਿੰਘ ਦੇ ਵਿਰੁੱਧ ਸੀ ਉਸ ਵੇਲੇ ਤੇ ਮਾਨ ਦੇ ਪੱਖ ਵਿੱਚ ਸੀ ਹੁਣ ਇਹ ਤਹਾਨੂੰ ਵੀ ਕਿਸੇ ਪਰਚੇ ਵਿਚ ਅੰਮ੍ਰਿਤਪਾਲ ਸਿੰਘ ਵਾਂਗ ਪਰਚਾ ਪਾਉਣਗੇ

  • @opgurasingh915
    @opgurasingh915 2 месяца назад +1

    ਸਰਦਾਰ ਚਰਨਜੀਤ ਸਿੰਘ ਚੰਨੀ ਨਵਜੋਤ ਸਿੰਘ ਸਿੱਧੂ ਖਹਿਰਾ ਸਾਭ ਲਿਆਓ ਪੰਜਾਬ ਪੰਜਾਬੀ ਵਚਾਓ ਨਹੀਂ ਪੰਜਾਬ ਪੰਜਾਬੀ ਚਾਲੀ ਸਾਲ ਪਿਛੇ ਜਾਵੇਗਾ

    • @GORAWALIA
      @GORAWALIA 2 месяца назад

      What about 1000crore Honey/ channi case?

  • @jagdevsandhu6186
    @jagdevsandhu6186 2 месяца назад +19

    Lahnat to Bhagwant Bhand a shame for Punjab

  • @PiaraSinghGuru
    @PiaraSinghGuru 2 месяца назад +7

    Very good Mana ji Gappi cm 2 Sal he

  • @JaswinderSingh-hh4re
    @JaswinderSingh-hh4re 2 месяца назад +1

    THE VOICE OF PANJAB.. MANNA SAHIB ... KEPP EXPOSING ALL THE ISSUES .. WE ALL SUPPORT YOU .

  • @sarbjitbhatti
    @sarbjitbhatti 2 месяца назад +3

    ਮੰਨਾ ਅੰਕਲ ਭਗਵੰਤ ਮਾਨ ਆਪਣੀ ਜਨਾਨੀ ਦਾ ਆਪਣੇ ਬੱਚੇ ਦਾ ਆਪਣੀ ਬੇਟੀ ਦਾ ਨਹੀਂ ਬਣਿਆ ਤੇ ਇਹ ਪੰਜਾਬ ਦਾ ਕਿੱਥੋਂ ਬਣ ਜਾਊਗਾ ਮੇਰਾ ਭਰਾ

    • @sudeshkumari7260
      @sudeshkumari7260 2 месяца назад

      ਮਾਣ ਦੀ ਜਣਾਨੀ ਨੇ ਆਪ ਤਲਾਕ ਲਿਆ ਮਾਣ ਦੇ ਬੱਚੇ ਸਾਰੀ ਜਮੀਨ ਲਈ ਗਏ ਮਾਣ ਨੇ ਕੀ ਮਾੜਾ ਕੀਤਾ ਓਹਨਾ ਨਾਲ? ਬਾਅਦ ਵਿਚ ਸੀਰਤ।ਮਜੀਠੀਏ ਦੇ ਢੇਕੇ ਚੜ ਗਈ ਤਾਂ ਫਿਰ ਇਹਨੇ ਕਿਹੜਾ ਆਪਣੀ ਪੋਰਪ੍ਰਟੀ ਸੀਰਤ ਨੁ ਦੇ ਦਿੱਤੀ ਹੁਣ ਸੀਰਤ ਲਈ ਲਵੇ ਠੇਂਗਾ

  • @GurpreetSingh-rm8pd
    @GurpreetSingh-rm8pd 2 месяца назад +4

    ਭਗਵੰਤ ਮਾਨ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ

  • @kakabrar8029
    @kakabrar8029 2 месяца назад

    ਵਾਹ ਤੇਰੇ ਭਰਾ ਮੰਨਾ ਸਿੰਘ ❤ ਤੇਰੀ ਹਿੰਮਤ ਨੂੰ ਸਲੂਟ

  • @blocksingh8216
    @blocksingh8216 2 месяца назад +2

    God bless you Sardar Manna ਜੀ.

  • @SPJ58
    @SPJ58 2 месяца назад +3

    ਬਹੁਤ ਗਲਤੀ ਹੋ ਗਈ ਆਪ ਨੂੰ ਵੋਟ ਪਾ ਕੇ

  • @KulwantSingh-nt8xv
    @KulwantSingh-nt8xv 2 месяца назад

    Salute to Manna bhaji.God bless you.Hum Tumare sath hain.

  • @PrabhSingh-j3u
    @PrabhSingh-j3u 2 месяца назад +1

    Great work 👍 sir ji

  • @tarsemlal2493
    @tarsemlal2493 2 месяца назад +5

    ਭੰਡ ਨੂੰ ਕੁਰਸੀ ਤੇ ਬਠਾ ਤਾ ਭੁਗਤੋ ਸਾਰੇ

  • @gurmeetsinghgrewal7825
    @gurmeetsinghgrewal7825 2 месяца назад

    ਵਾਹਿਗੁਰੂ ਚੜਦੀਕਲਾ ਬਖਸ਼ੇ

  • @AvtarSingh-re9gn
    @AvtarSingh-re9gn 2 месяца назад

    मन्ना सिंह बहुत बहादुर हैं. सलाम

  • @sarbjitsingh4786
    @sarbjitsingh4786 Месяц назад

    ਧੰਨਵਾਦ ਮੰਨਾ ਵੀਰ ਜੀ

  • @ranfatehsingh9399
    @ranfatehsingh9399 2 месяца назад +1

    ਭਗਵੰਤ ਬੁੱਚੜ ਏਹੀ ਬਦਲਾਅ ਹੈ l ਏਹਦੇ security ਸਿਰਫ ਦਿੱਲੀ ਦੇ ਦਲਾਲਾਂ ਲਈ ਹੈ l

  • @baldevsinghriar4830
    @baldevsinghriar4830 2 месяца назад

    ਬਹੁਤ ਵਧੀਆ ਜੀ ਵੀਰ ਮੰਨਾ ਸਿੰਘ ਜੀ ਆਪ ਜੀ ਬਹੁਤ ਵਧੀਆ ਕੰਮ ਕਰ ਰਹੇ ਹਨ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਆਪ ਜੀ ਨੂੰ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਜੀ ਵਾਹਿਗੁਰੂ ਜੀ ਸਦਾ ਸੱਚ ਤੇ ਚੱਲਣ ਦਾ ਬਲ ਬਖਸ਼ਣ ਜੀ ਵਾਹਿਗੁਰੂ ਜੀ ਇਸੇ ਤਰ੍ਹਾਂ ਸੇਵਾ ਲਹਿੰਦੇ ਰਹਿਣ ਜੀ ਵਾਹਿਗੁਰੂ ਜੀ ❤❤❤❤❤❤❤❤❤❤❤❤

  • @gurpreetsinghgurpreetsingh3749
    @gurpreetsinghgurpreetsingh3749 2 месяца назад +1

    Wehe guru meher kre ji

  • @narindersingh-jc5bf
    @narindersingh-jc5bf 2 месяца назад

    ਮੰਨਾ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਬੀਤ ਜੀ ਗੱਲ ਤੁਹਾਡੀਆਂ ਬਹੁਤ ਜਿਆਦਾ ਸਹੀ ਨੇ ਸੱਚ ਹਮੇਸ਼ਾ ਕੌੜਾ ਹੁੰਦਾ ਆ ਪਰ ਇੱਕ ਗੱਲ ਜਰੂਰ ਆ ਕਿ ਪਹਿਲਾਂ ਨਾਲੋਂ ਕਰਾਈਮ ਬਹੁਤ ਵੱਧ ਚੁੱਕਿਆ ਹੈ ਰੇਤਾ ਮਾਫੀਆ ਹੀ ਨਹੀਂ ਚਿੱਟਾ ਮਾਫੀਆ ਵੀ 50 ਗੁਣਾ ਜਿਆਦਾ ਹੋ ਚੁੱਕਿਆ ਵੱਡੇ ਵੱਡੇ ਚੋਰ ਇਹਨਾਂ ਨਾਲ ਰਲ ਗਏ ਨੇ ਬੇਫਿਕਰ ਹੋ ਕੇ ਸਰੇਆਮ ਚਿੱਟਾ ਵੇਚ ਰਹੇ ਹਨ।

  • @birbaldass4605
    @birbaldass4605 2 месяца назад +7

    Salut hai veer

  • @kamaljitsingh7652
    @kamaljitsingh7652 2 месяца назад

    ਮੱਨਾ ਜੀ,,, ਇਹਦਾ ਅੰਤ ਤਾਂ ਮਰਦਾਨਗੀ ਵਾਲੀਆਂ ਦਵਾਈਆਂ ਨਾਲ ਹੀ ਹੋ ਜਾਣਾ।।।

  • @gurdipsingh4602
    @gurdipsingh4602 2 месяца назад +1

    Good 22g🤲🤲🤲🤲🤲🤲🤲🙋‍♂️💐

  • @onkarsingh4408
    @onkarsingh4408 Месяц назад

    ਮੰਨਾ ਜੀ ਸਲਾਮ ਤੁਹਾਨੂੰ, ਪਰ ਅੰਦਰ ਜਾਣ ਲਈ ਤਿਆਰ ਰਹਿਓ

  • @ManjitSingh-cl6qy
    @ManjitSingh-cl6qy Месяц назад

    ਸ਼ਾਬਾਸ਼ ਮਨਾ ਜੀ ਪੰਜਾਬ ਦੇ ਲੋਕੋ ਦਿਓ ਸਾਥ ਮਨਾ ਜੀ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਲੋਕਾਂ ਨੂੰ ਭਗਵੰਤ ਮਾਨ ਦੀ ਸਰਕਾਰ ਖਾਤਮੇ ਵੱਲ ਜਾ ਰਹੀ ਹੈ

  • @hardevsinghsidhu4557
    @hardevsinghsidhu4557 2 месяца назад

    ਨਾ ਤੂੰ ਨੇਤਾ ਨਾ ਐਮ ਐਲ ਏ,ਨਾ ਐਮ ਪੀ
    ਫਿਰ ਗਾਰਦ ਐਵੇ ਹੀ ਲ਼ਈ ਫਿਰਦਾ ਹੈਗਾ
    ਵਧੀਆ ਕੀਤਾ ਮਾਨ ਨੇ

  • @JaswinderKaur-tg2jb
    @JaswinderKaur-tg2jb 2 месяца назад

    ਬਹੁਤ ਧੰਨਵਾਦ ਹੈ ਤੁਹਾਡਾ ਵੀਰੋਂ

  • @balwant1251
    @balwant1251 2 месяца назад +13

    ਰਣਜੀਤਸਿੰਘ ਤੂੰ ਮੰਗਤਿਆਂ ਵਾਂਗ ਬਿੱਜਲੀਤੇ ਆਟਾ ਦਾਲ ਫਰੀਮੰਗਦਾ ਸਰਮ੍ ਕਰ ਇਹ ਸਾਡੇ ਹੀ ਟੈਕਸ ਦੇ ਪੈਸਿਆ ਨਾਲ ਚੱਲਦਾ ਮੁਖ ਮੰਤਰੀ ਪੱਲਿਉ ਕੁਝ ਨਹੀਂ ਦੇ ਰਿਹਾ ਮੰਗੀਆਈ ਘਟ ਹੋਵੇ ਇਹ ਮੰਗ ਕਰੋ

  • @JASMAILDHALIWAL-w2l
    @JASMAILDHALIWAL-w2l Месяц назад

    ਮੰਨਾ ਸੱਚਾ ਸਰਦਾਰ

  • @ParamjitSingh-zd5mu
    @ParamjitSingh-zd5mu 2 месяца назад +8

    ਮੁੱਖ ਮੰਤਰੀ ਪੰਜਾਬ ਨੇ ਕੋਈ ਪੰਜਾਬ ਦਾ ਵਿਕਾਸ ਨਹੀਂ ਕੀਤਾ ਇਹ 300 ਯੂਨਿਟ ਮਾਫ਼ ਕਰਨ ਤੇ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਬਨਾਉਣ ਲਈ ਕਰਜੇ ਤੇ ਕਰਜਾ ਚੁੱਕੀ ਜਾ ਰਿਹਾ ਜਿਹੋ ਜਿਹੇ ਇਨਾਂ ਦੇ ਹਾਲਾਤ ਹਨ ਇਹ ਲੋਕਾਂ ਕੋਲੋ ਕੰਮ ਦੇ ਆਧਾਰ ਤੇ ਵੋਟਾਂ ਮੰਗ ਕੇ wakhon ਕੇਜਰੀਵਾਲ ਦਿੱਲੀ ਤੋਂ ਤੇ ਭਗਵੰਤ ਸਿੰਘ ਮਾਨ 2027 ਵਿਚ ਪੰਜਾਬ ਵਿਚੋ ਬੁਰੀ ਤਰ੍ਹਾਂ ਨਾਲ ਹਾਰ ਰਹੇ ਹਨ ਸੁਪਰੀਮ ਕੋਰਟ ਦੇ ਵਕੀਲ ਫੁਲਕਾ ਸਾਹਿਬ ਨੂੰ ਮੁੱਖ ਮੰਤਰੀ ਤੇ ਸ੍ਰੀ ਕੁੰਵਰ ਵਿਜੈ ਪ੍ਰਤਾਪ ex ips mla North asr ਨੂੰ ਗ੍ਰਹਿ ਮੰਤਰੀ ਬਣਾਇਆ ਜਾਵੇ

  • @madanlalsharma2
    @madanlalsharma2 2 месяца назад +11

    ਭੇਡਾਂ ਵੀ ਕੰਮੈਂਟ ਕਰ ਰਹੀਆਂ ਹਨ l

    • @SuratKhehra
      @SuratKhehra 2 месяца назад

      ਬੱਸ ਇਕ ਤੇਰੇ ਤੋਂ ਬਿਨ੍ਹਾਂ ਸਾਰੇ ਕਮੈਂਟਸ ਪੜ੍ਹੀ ਜਾਹ ਤੇ ਸੜੀ ਜਾਹ

  • @RAJESHKUMAR-kd3ig
    @RAJESHKUMAR-kd3ig 2 месяца назад

    Punjab ki shaan bhagwant Mann 🎉🎉❤❤🎉🎉❤❤🎉🎉❤❤🎉🎉❤❤🎉🎉❤❤🎉🎉❤❤🎉🎉

  • @ramtarni4919
    @ramtarni4919 2 месяца назад +3

    Very good Mann sab ❤❤❤❤

  • @SatpalSingh-ms3hq
    @SatpalSingh-ms3hq 2 месяца назад

    ਧੰਨਵਾਦ ਮੰਨਾ ਸਾਹਿਬ ਤੁਸੀਂ ਹਮੇਸ਼ਾ ਹੀ ਲੋਕਾਂ ਦੀ ਆਵਾਜ਼ ਬਣੇ,ਨਾ ਕਿ ਸਰਕਾਰਾਂ ਦੇ❤❤

  • @JaswantCheema-k8y
    @JaswantCheema-k8y 2 месяца назад +2

    Mana shaib ji bilkul sach keha ha

  • @JaspalSingh-fo9hh
    @JaspalSingh-fo9hh 2 месяца назад

    Very good salute ❤❤🎉🎉 Punjab da Sher❤❤❤

  • @hazurkhehra6838
    @hazurkhehra6838 2 месяца назад +1

    Bilkul sahi bol rhe ho ji

  • @sonukang1560
    @sonukang1560 2 месяца назад +6

    Very good 👍

  • @sardulsingh862
    @sardulsingh862 2 месяца назад

    CMBhagwant Mann Badal Nalo Ghat Nahi

  • @BalwinderSingh-oe5qe
    @BalwinderSingh-oe5qe 2 месяца назад +1

  • @sanamdeepsingh4119
    @sanamdeepsingh4119 2 месяца назад +14

    Very good right Manna Veer gg

    • @shamsherbrar9745
      @shamsherbrar9745 2 месяца назад +1

      ਅਜੇ ਗ਼ਰਕ ਨਹੀ ਅਜੇ ਬੇੜੇ ਦੀ ਮਾ ਚੋਦੇ ਗਾ

  • @opgurasingh915
    @opgurasingh915 2 месяца назад

    ਇਸ ਭੰਗਵੰਤ ਮਾਨ ਜੁਮਲੇ ਵਾਜ ਕੇਜਰੀਵਾਲ ਭਜਾਓ ਪੰਜਾਬ ਪੰਜਾਬੀ ਵਚਾਓ ਨਹੀਂ ਪੰਜਾਬ ਚਾਲੀ ਸਾਲ ਪਿਛੇ ਜਾਵੇਗਾ ਬਭੰਗਵੰਤ ਬਦਲ ਗਿਆ ਬਦਲਾਅ ਨਹੀਂ ਆਇਆ ਪਰ ਲੋਕਾਂ ਨੇ ਝਾੜੂ ਮਾਜਣਾ ਹੈ ਝਾੜੂ ਦਾ ਤੀਲਾ ਤੀਲਾ ਕਰ ਦੇਣਾ ਹੈ

  • @BalkarSingh-og4xb
    @BalkarSingh-og4xb 2 месяца назад

    ਮੈਨੂੰ ਤਾਂ ਹੈਰਾਨੀ ਦੀ ਗਲ ਹੈ ਕਿ ਇਨ੍ਹਾਂ ਚੰਗਾ ਬੁਲਾਰਾ ਹੋਵੇ ਤੇ ਮਨ ਵਿੱਚ ਲੋਕ ਹਿੱਤ ਵਿੱਚ ਸੇਵਾ ਕਰਨ ਦਾ ਬਹੁਤ ਸ਼ੌਕ ਹੈ, ਪਰ ਅਜੇ ਤਕ ਆਪਣੀ ਪਾਰਟੀ ਕਿਉਂ ਨਹੀਂ ਬਣਾਈ,ਪੰਜਾਬ ਨੂੰ ਤੁਹਾਡੇ ਵਰਗੇ ਵਿਅਕਤੀ ਦੀ ਸਖਤ ਜਰੂਰਤ ਹੈ ਇੱਕਲਾ ਚਲ ਕੇ ਕੁਝ ਨਹੀਂ ਬਣਨਾ, ਹੁਣ ਵੀ ਸਮਾਂ ਹੈ ਉੱਠੋ ਪਾਰਟੀ ਬਣਾਉ ਤੇ ਰਜ ਕੇ ਬੋਲੋ ਲੋਕ ਤੇਰੇ ਨਾਲ ਬੋਲਣਗੇ ਤੇ ਚਲਣਗੇ।

  • @Avtarsingh-mi3jw
    @Avtarsingh-mi3jw Месяц назад

    ਜਦੋ ਕਿਸੇ ਦੀ ਆਪਣੀ ਬੁੱਡ ਤੇ ਮਿਰਚ ਲੱਗਦੀ । ਉਦੋ ਰੌਲਾ ਪਾਉਂਦਾ। ਦੂਜਿਆਂ ਦਾ ਤਾ ਮਜਾਕ ਹੀ ਲੱਗਦਾ।

  • @JaswantKahlon-bg6zd
    @JaswantKahlon-bg6zd 2 месяца назад +1

    ਭਗਵੰਤ ਭੰਡ ਆਖਦਾ ਸੀ ਇਕ ਮੌਕਾ ਮਿਲ ਗਿਆ ਹੁਣ ਨਹੀ

  • @rajindersingh4077
    @rajindersingh4077 2 месяца назад

    Mandeep Singh manna jindabaad

  • @harishbabutta5321
    @harishbabutta5321 2 месяца назад

    Excellent video, salute you sir.

  • @RandhirSingh-dx3hq
    @RandhirSingh-dx3hq 2 месяца назад

    ਲੋਕਾਂ ਨੂੰ ਗੱਲਾਂ ਤੇ ਆਪ ਗਨਮੈਨ ਦਾ ਗ਼ਮ

  • @butasingh4607
    @butasingh4607 2 месяца назад +1

    ਬਾਈ ਜੀ ਬੋਕਰ ਖਿਲਰ ਗੲਈ ਖਤਮ ਹੋ ਗੲਈ ਸਰਕਾਰ

  • @MajorsinghSandhu-f1v
    @MajorsinghSandhu-f1v Месяц назад

    Verry Gud Manna veer ji

  • @T_s_gaming14
    @T_s_gaming14 Месяц назад

    ਯਾਰ ਮੈਨੂੰ ਲਗਦਾ ਫਿਰ ਵੀ ਅਕਾਲੀ ਕਾਗਰਸੀ ਨਾਲੂ ਠੀਕ ਹੈ

  • @PremKumarkukkarKukkar
    @PremKumarkukkarKukkar 2 месяца назад

    Manna ji salute hai aap ko sat sri akal ji

  • @satishmahajan4359
    @satishmahajan4359 Месяц назад

    LAGE RAHO MANNA BHAI

  • @LakhwinderSingh-tu9mq
    @LakhwinderSingh-tu9mq 2 месяца назад +1

    Sacha manna veer

  • @sandeepmasih5143
    @sandeepmasih5143 2 месяца назад +5

    He did with everybody he’s not a real person he’s Kussra Banda only 2 years left 🇺🇸🇺🇸🇺🇸🇺🇸🇺🇸🇺🇸🦁🦁🙏🙏

  • @satniderbhardwaj369
    @satniderbhardwaj369 2 месяца назад

    भाई साहब आप अपना ख्याल रखें 🙏 सत्य हमेशा अहंकार पर चोट करता है आज के समय में अपनी रक्षा आप ही करनी चाहिए किसी पर भरोसा नहीं कर सकते 🙏✍️