Eh ki bhandar jehe bahe ne dogle jehe shaklo lagde ena ne ki ghanta karna... Sala aam admi da pehla tu kehda saleya P M lagega c sahi eh saale eh bhandar sena hi hain eh saale hinduan nu badnaam kar rahe ehna de maaro shottar 100 te ginni ek
Asi jindgi witch buhat bade paap kar laaide ah akalpurkh bakhshanhaar ah galti manke apne aap nu sahi karida. I don’t wanna use there name I think you know already Apne buhat Sikh c Jo santan nu Pehlan wrong samjde c mada bolde c hun oh hak witch ah sari kom respect kardi ah. J ek Hindu galti karke hun bapis aah riha ki oh sirf Hindu ah eh dekh ke maaf na karna? Insaan tan hai hi bhulanhaar main tan sare kush Waheguru te shad dina ah.
Bilkul Theek gal tuhadi sanu ral mil k punjab nu swarg bnona chida hai sanu chida punjabiyat nu duniya agge leke ona pta lgge sab nu ki punjabi kon ne mai punjabi means sare Sikh hindu muslims and christans di gal krda piya
Neeraj to sade 50000 ta dite nhi Gaye
Heera ji hun lose motion Lage ne topi wale nu Santa nu kutta kehda c eh sab ikkio ne age dekho thode Dina Tak pta lagega
Tila ch tel hunda 😂😂😂😂😂
@@gagangagan38027:46
A thagh hn sirf louka ch apas ch larvanday hn
4@@gagangagan3802
ਹੀਰੇ ਵਰਗੇ ਪਤਰਕਾਰਾਂ ਦੀ ਪੰਜਾਬ ਨੂੰ ਸਖ਼ਤ ਜ਼ਰੂਰਤ ਹੈ
ਦਿਲ ਦੀ ਗਹਿਰਾਈ ਤੋਂ ਸਲੂਟ, ਹੀਰਾ ਸਾਹਿਬ ਜੀ ਨੂੰ
Chal wadiya klesh muk ju
Qaqqqq
ਹੀਰਾ, 22 ਜੀਦਾਬਾਦ
@@honeysekhon5860😊deep rs deep🎉bbye deep❤deep veer veer veer hii
Deep😊😊🎉😂❤😮😅😊even ❤
ਪੰਜਾਬ ਦੇ ਹੱਕ ਸੱਚ ਤੇ ਪਹਿਰਾ ਦੇਣ ਵਾਲੇ ਪੱਤਰਕਾਰਾ ਨੂੰ ਸਲੂਟ ਕਰਦੇ ਹਾਂ
ਇਸ ਹੀਰੇ ਪੱਤਰਕਾਰ ਦੀ ਸਾਰੇ ਪੰਜਾਬ ਨੂੰ ਬਹੁਤ ਲੋੜ ਆ ਜੀ
ਵੀਰ ਜੀ ਹੀਰਾ ਜੀ ਵਰਗੇ ਪੱਤਰਕਾਰ ਦਾ ਤਾਂ ਸੁਆਦ ਹੈ ਕੈਨੇਡਾ ਵਿੱਚ ਪਿੰਡ ਦੀਆਂ ਵੋਟਾਂ ਪੈ ਰਹੀਆਂ ਹਨ ਉਸ ਬਾਰੇ ਵੀ ਲੋਕਾਂ ਨੂੰ ਦੱਸਿਆ ਜਾਵੇ ਫੇਰ ਪਤਾ ਲੱਗੂ ਇਸ ਪੱਤਰਕਾਰ ਲੋਕਾਂ ਦੇ ਪੱਖ ਦੀ ਗੱਲ ਕਰਦਾ ਹੈ ਜਾਂ ਨਹੀਂ
@@rajbirsidhu7666veere tuhade comment di samjh nai lggi kehda canada de pind diya vota thoda detail ch daso ta jo sanu v samjh a sake
ਸੱਚ ਬੋਲਣ ਵਾਲੇ ਪੱਤਰਕਾਰ ਵੀਰਾ ਦਾ ਬਹੁਤ ਧੰਨਵਾਦ ਜੀ
ਬਹੁਤ ਬੰਦੀਆਂ ਗੱਲ ਹੈ ਦੇ ਤੁਹਾਡੀ ਅਕਲ ਟਿਕਾਣੇ ਆਈਂ ਹੈ ਸੇਵਾ ਟਕਰਾਓ ਨਹੀਂ ।।
ਸੇਵਾ ਕਰੋਂ ਹੜ੍ਹਪੀੜਤਾ ਦੀ ਗ਼ਰੀਬ ਤਬਕੇ ਦੀ ਅਪਾਜਾਂ ਲੋਕਾਂ ਦੀ ਉਹ ਹੈ ਸੱਚੀ-ਸੁੱਚੀ ਸੇਵਾ ਜੀ ।। ਪੰਜਾਬ ਦਾ ਖ਼ਾਕੇ ਪੰਜਾਬ ਨੂੰ ਬਚਾਉਣ ਦੀ ਗੱਲ ਕਰੋਂ ਪੰਜਾਬ ਲਾਈ ਮੰਗ ਕਰੋ ਜੀ ਪੰਜਾਬੀ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲੋਂ ਜੀ।।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ
Waheguru ji ❤
🎉❤❤qwe wifi class quarter class class class 9th class q1❤❤❤❤❤❤🎉🎉❤🎉🎉🎉
@@hazoorsinghprava eh ki comment kari jana tu😂😂😂
@@hazoorsinghki gal ho gi a ki😂😂😂
Waheguru chardikalan rakhe ji punjab ਨੂੰ
ਹੀਰੇ ਵਰਗੇ ਪਤਰਕਾਰ ਦੀ ਪੰਜਾਬ ਨੂੰ ਸਖ਼ਤ ਜ਼ਰੂਰਤ ਹੈ ਆਈ ਲਵ ਯੂ ਹੀਰੇ ਬਾਈ ❤❤❤❤❤🎉🎉🎉🎉🎉
ਸਚੇ ਪਤਰਕਾਰ ਨੂੰ ਸਲਾਮ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰਖੇ
Wah oye verio raji raho...je share Hindu tuhade varge ho Jaan hinduan nu koi khtra ni
ਹੀਰਾ ਬਾਈ ਬਹੁਤ ਵਧੀਆ ਗੱਲਬਾਤ ।
Bilkul sahi aa veer ji..
@@agamdeep5474 hanji bilkul ਸਹੀ aa ji..
Heera ❤
ਪੱਤਰਕਾਰ ਨੂੰ ਦੀਲੋ ਸਲੂਟ ਆ ਭਰਾ ਨੂੰ ਚੜਦੀਕਲਾ ਵਿੱਚ ਰੱਖੇ ਤਰੱਕੀਆਂ ਬਖਸੇ
ਹੀਰੇ ਵਰਗਾ ਪੱਤਰਕਾਰ ਪੰਜਾਬ ਵਿੱਚ ਜਨਮਿਆਂ... ਇਹ ਸਮੂਹ ਪੰਜਾਬੀਆਂ ਲਈ ਖੁਸ਼ ਕਿਸਮਤੀ ਅਤੇ ਮਾਣ ਵਾਲੀ ਗੱਲ ਹੈ... ਸ੍ਰੀ ਅਕਾਲ ਪੁਰਖ ਜੀ ਮਹਾਰਾਜ ਜੀ 🙏...ਹੀਰੇ ਵਰਗਾ ਪੱਤਰਕਾਰ ਪੰਜਾਬ ਨੂੰ ਬਖਸ਼ਣ ਲਈ... ਮਹਾਰਾਜ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏
ਹੀਰਾ ਹੈ ਹੀ ਹੀਰਾ, ਵਾਹਿਗੁਰੂ ਤਰੱਕੀ ਬਕਸੇ
Eh ki bhandar jehe bahe ne dogle jehe shaklo lagde ena ne ki ghanta karna... Sala aam admi da pehla tu kehda saleya P M lagega c sahi eh saale eh bhandar sena hi hain eh saale hinduan nu badnaam kar rahe ehna de maaro shottar 100 te ginni ek
Hanji bilkul ji...
ਦੈਰ ਆਏ ਦਰੁਸਤ ਆਏ,,ਸਬ ਨੂੰ ਪ੍ਰਮਾਤਮਾ ਸਮਤ ਬਖਸੇ਼,, ਹੀਰਾ ਬੰਦਾ ਵੀ ਰੰਗੀਲਾ ਈ ਆ
Eh girgat ne fer vapis shiv senna vich jange
Veer nhi aaye ohi bande ne eh
Veere gumrah krde a khalstaniyan ch wadna chuhnde a Don't trust
Nalle y yr ahi bandi pehli video ch Santa ni mada bolda c
ਉੱਲੂ ਦੇ ਪਠਿਆ! ਗੁਰੂ ਗੋਬਿੰਦ ਸਿੰਘ ਜੀ ਇਕੱਲੇ ਹਿੰਦੂ ਜਾਂ ਸਨਾਤਨ ਧਰਮ ਦੇ ਹੀ ਰੱਖਿਅਕ ਨਹੀਂ ਸਨ, ਗੁਰੂ ਸਾਹਿਬ ਸਾਰੇ ਧਰਮਾਂ ਦੇ ਲੋਕਾਂ ਨੂੰ ਜਬਰ ਜ਼ੁਲਮ4 ਤੋਂ ਬਚਾਉਂਦੇ ਸਨ!
🦁🦁
ਇਹਨਾ ਨੂੰ ਕਿਹੜਾ ਪਤਾ ਸਨਾਤਨ ਕੀ ਹੁੰਦਾ ।ਐਵੇਂ ਕਰੀ ਜਾਂਦੇ ਸਨਾਤਨੀ ਸਨਾਤਨੀ।ਅਬ ਮਨ ਸਨਾਤਨ ਹੂਆ ਤਬ ਜਾਨਿਆ ਜਬ ਜੀਵਤ ਮੂਆ।।(ਗੁਰੂ ਗਰੰਥ)
ਇੱਹਨਾ ਗਿਦੜਾਂ ਨਾਲ ਮੱਥਾ ਮਾਰਨ ਦੀ ਲੋੜ ਨਹੀ ਸਮਝਣੀ ਚਾਂਹੀ ਦੀ ਪੱਤਰ ਕਾਰ ਸਾਹਿਬ ਤਹਾਂਨੂ ਵਾਹਿਗੁਰੂ ਚੜਦੀ ਕਲਾ ਬਖਸਣ ਗੇ ਜੀ ਮੈਨੂੰ ਬਸਵਾਸ ਹੈ ਜੀ
Patarkar ji bewkufan nal matha na maro ji
@@Balbirsinghusahun
ਐਵੇ ਭਕਾਈ ਕਰੀ 23:15 ਜਾਂਦੇ ਨੇ। ਅਗਰ ਸੱਚੀ ਤੁਸੀਂ ਸੱਚੇ ਸਨਾਤਨੀ ਹੋ ਤਾਂ ਪੂਰੀ ਇਮਾਨਦਾਰੀ ਨਾਲ਼ ਕੈਮਰੇ ਅੱਗੇ, ਉਨ੍ਹਾਂ ਇਨਸਾਨੀਅਤ ਦੇ ਦੁਸ਼ਮਣ ਦੇਸ਼ ਤੇ ਕੌਮ ਦੇ ਗਦਾਰਾਂ ਨੂੰ ਨੰਗਾ ਕਰੋ। ਆਪਣੀ ਪਾਰਟੀ ਵਿਚ ਅਗਰ ਮਨ ਮੁਟਾਬ ਹੋ ਗਿਆ ਤਾਂ ਉਸ ਨੂੰ ਤੁਸੀਂ ਲੋਕਾਂ ਵਿਚ ਲਿਆ ਕੇ ਅਪਣਾ ਲਕ ਅਜਮਾਉਣ ਲੱਗੇ ਹੋ। ਤੁਹਾਡੀ ਗੱਲਬਾਤ ਤੋਂ ਲੱਗਦਾ ਹੈ,ਪੰਗਾ ਤਾਂ ਦੇ ਲਿਆ, ਅੰਦਰੋਂ ਡਰ ਵੀ ਲੱਗਦਾ ਲੈਣੇ ਦੇ ਦੇਣੇ ਨ ਪੈ ਜਾਣ ਤੇ ਲੋਕਾਂ ਦੀ ਦੀ ਸਹਿਮਤੀ ਵੀ ਚਾਹੀਦੀ । ਜੇ ਸਟੈਂਡ ਲਿਆ ਹੈ ਤਾਂ ਹਿਕ ਠੋਕ ਕੇ ਨਾਮ ਲਵੋ, ਫਿਰ ਦੋਗਲਾਪਣ ਕਿਉਂ?
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਹੈ। ਇਸ ਪੱਤਰਕਾਰ ਜੀ ਉਪਰ ਹੈ ਜੀ ❤❤❤❤❤❤❤❤❤❤ । ਦਿਲ ਤੋਂ ਸੱਤ ਸ਼੍ਰੀ ਆਕਾਲ ਜੀ । ਆਪ ਜੀ ਬਹੁਤ ਵਧੀਆ ਉਪਰਾਲਾ ਹੈ ਜੀ ❤❤❤❤❤❤❤
ਭਰਾਵੋ ਸਾਰੇ ਰਲ ਮਿਲ ਕਿ ਰਹੋ ਕੋਈ ਕਿਸੇ ਨੂੰ ਨਹੀ ਮਾਰਦਾ ਪੰਜਾਬ ਦੇ ਵਾਸੀਉ ਪੰਜਾਬ ਵਾਸਤੇ ਵਧ ਤੋ ਵਧ ਕੰਮ ਕਰੋ ਧੰਨਵਾਦ
ਬਾਈ ਜੀ। ਜੇ ਸਿੰਘਾ ਨੇ ਕਿਸੀ ਨੂੰ ਗੱਡੀ ਚੜ੍ਹਾਨਾ ਹੋਵੇ ਤਾਂ ਉਹ security di ਪਰਵਾਹ ਨਹੀਂ ਕਰਦੇ ਬੇਅੰਤ ਬੁੱਚੜ ਹੋਵੇ, ਇੰਦਰਾ ਪਾਪਣ ਹੋਵੇ , ਜਰਨਲ ਵੈਦਯਾ ਹੋਵੇ, ਪਾਪੀ ਪੋਹਲਾ ਹੋਵੇ ,
ਪਾਖੰਡੀ ਨਿਰੰਕਾਰੀ ਹੋਵੇ ,
ਅਬਦਾਲੀ ਹੋਵੇ
ਜ਼ਕਰੀਆ ਖਾਨ ਹੋਵੇ
ਵਜੀਰ ਖਾਨ ਹੋਵੇ
ਇਹ ਇਤਿਹਾਸ ਯਾਦ ਰੱਖਿਓ
❤ਸਹੀ ਗੱਲ ਹੈ ਵੀਰ ਜੀ ❤
@@ਜਸਮੇਰਸਿੰਘਧਨੋਆ ਹੁਣ ਘੜੀ ਦੀ ਸੂਈਆਂ ਇਕਠੀਆ 🕛ਹੋਣ ਦਾ ਇੰਤਜਾਰ ਨਹੀਂ ਕਰਦੇ ਸਿੰਘ। ਜੇ ਵਿਸ਼ਵਾਸ਼ ਨਹੀਂ ਤਾਂ ਸੁਰੀ ਵਾਲੀ ਵੀਡਿਉ ਲਗਾਕੇ ਦੇਖ ਲੇ
@@tarsemmannp5499 ਧੰਨਵਾਦ ਵੀਰੇ ਜੀ। ਇਕ ਕੰਮ ਹੋਰ ਕਰੋ ਇਕ ਥੱਲੇ ਹੋਰ reply ਆਇਆ ਹੋਇਆ ਮੇਰੇ comment ਦੇ ਘੜੀ ਦੇ emoji ਵਾਲਾ ਉਸਨੂੰ ਵੀ reply kro ਮੈ ਵੀ ਕਰਤਾ ਉਸਨੂੰ reply। 12 ਵਜੇ ਦਾ sign bnake ਭੇਜਿਆ ਉਸਨੇ
@@nippybindra5020 ਓ ਕੀ ਸਮਝੀਂ ਜਾਦਾਂ ਐ ਭਰਾਵਾਂ 12 ਵਜੇਂ ਦਾ ਮਤਲਵ ਖਾਲਸਾ ਜਿਊਦਾਂ ਐ
@@ਜਸਮੇਰਸਿੰਘਧਨੋਆ sorry ਵੀਰ ਫੇਰ ਮੈਨੂੰ ਲਗੇਆ ਸ਼ਾਇਦ ਟੋਂਟ ਮਾਰਿਆ sorry ਭਰਾ sorry ਦਿਲ ਤੋ
ਪੰਜਾਬ ਲਈ ਵਧੀਆ ਕੰਮ ਕਰੋ ਸਾਰੇ ਵੀਰ
ਸਲੂਟ ਹੈ ਹੀਰਾ ਜੀ ਵੀਰ ਪੱਤਰਕਾਰ ਤੁਹਾਡੇ ਜਿਹੇ ਨਿਧੜਕ ਸੂਝਵਾਨ ਇਨਸਾਨ ਪੱਤਰ ਕਾਰਾ ਦੀ ਪੰਜਾਬ ਨੂੰ ਬਹੁਤ ਹੀ ਜ਼ਿਆਦਾ ਲੋੜ
ਹੀਰਾ ਦਿਲ ਦਾ ਵੀ ਹੀਰਾ ਪੱਤਰਕਾਰ ਆ।ਸੱਚੇ ਸੁੱਚੇ ਪੱਤਰਕਾਰ ਨੂੰ ਦਿਲੋ ਸਲਾਮ ਆ
ਨਾ ਹਿੰਦੂ ਹੈ ਬੁਰਾ, ਨਾ ਮੁਸਲਮਾਨ ਹੈ ਬੁਰਾ, ਬੁਰਾਈ ਪੇ ਆ ਜਾਏ ਤੋ ਹਰ ਇਨਸਾਨ ਹੈ ਬੁਰਾ,,,,,, ਨਾ ਬਤ ਕਰੂ ਮੈ ਤਬਕੀ, ਨਾ ਬਾਤ ਕਰੂ ਮੈ ਤਬਕੀ,, ਬਾਤ ਕਰੂ ਮੈ ਅਬਕੀ,,, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁੰਨਤ ਹੋਤੀ ਸਬਕੀ,,, ਤਖਤਾਂ ਤਾਜ਼ਾ ਦੇ ਮਾਲਿਕ , ਫੌਜਾਂ ਦੇ ਜਰਨੈਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਹਿ।
ਏਕਤਾ ਚ ਰਹੋ ਵੀਰੋ 🙏🙏
ਵਾਹਿਗੁਰੂ ਦੀ ਕਿਰਪਾ ਨਾਲ ਪੰਜਾਬ ਨੂੰ ਇੱਕ ਕਰ ਦਿਉ।
Siv sena. Hi. Auttvadi ne
ਹੀਰੇ ਵੀਰ ਬਹੁਤ ਬਹੁਤ ਧੰਨਵਾਦ
ਸ਼ੁਕਰ ਵਾਹਿਗੁਰੂ ਜੀ ਦਾ ਇਨ੍ਹਾਂ ਨੂੰ ਸਮੱਤ ਆਈ
ਸਤਿਕਾਰ ਇਸ ਵੀਰ ਦਾ ਜਿਹੜੇ ਗੁਰੂ ਦਾ ਸਤਿਕਾਰ ਕਰਨ ਲੱਗੇ
Bhut vdia uprala
ਗੱਲ ਪੂਰੀ ਤੀਆਂਨ ਨਾਲ ਸੁਣਿਆ ਕਰੋ, ਪਹਿਲਾਂ ਹੀ sartificate ਨਾ ਦੇ ਦੀਆਂ ਕਰੋ,ਉਹ ਸਿੱਧਾ ਖਾਲਸਾ ਨੂੰ securti ਗਾਰਡ ਦਸ ਰਹੇ ਨੇ ਹਿੰਦੂਆਂ ਦੇ। ਕਹਿ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਸਨਾਤਨ ਦੀ ਰੱਖਿਆ ਵਾਸਤੇ ਸੀ।ਹੁਣ ਤੁਸੀਂ ਦੱਸੋ ਕਿ ਇਹ ਸਹੀ ਆ? ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਹੁਕਮ ਦਿੱਤਾ ਸੀ ਗਉ ਗਰੀਬ ਦੀ ਰੱਖਿਆ ਦਾ,ਨਾ ਕੇ ਸਿਰਫ ਅਸੀਂ ਗਨ ਮੈਨ ਆ ਇਹਨਾਂ ਸੋ ਕਾਲਡ ਹਿੰਦੂਆਂ ਦੇ
@@chhindasinghaulakh6815 ki certificate de dita gll chngi tra sun phir boli eda hi km suru hunde hn ok
@@chhindasinghaulakh6815shi keh reha y
. , , .
ਹੀਰਾ ਵੀ ਵਧੀਆ ਇਨਸਾਨ ਜੀ
ਧੰਨਵਾਦ ਦਿਲੋ ਸਲੂਟ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਸਾਡਾ ਹੀਰਾ ਵੀਰ ਸੱਚ ਵਿੱਚ ਹੀ ਹੀਰੇ ਹਨ
ਆਪਣੇ ਪਿਉ ਸੰਤਾਂ ਜੀ ਨੂੰ ਇਸ ਕੁੱਤੇ ਨੇ ਬਹੁਤ ਗਲਤ ਬੋਲਿਆ ਸੀ ਭੁੱਲ ਨਾ ਜਾਇਓ ਭਰਾਵੋ
Asi jindgi witch buhat bade paap kar laaide ah akalpurkh bakhshanhaar ah galti manke apne aap nu sahi karida.
I don’t wanna use there name I think you know already Apne buhat Sikh c Jo santan nu Pehlan wrong samjde c mada bolde c hun oh hak witch ah sari kom respect kardi ah. J ek Hindu galti karke hun bapis aah riha ki oh sirf Hindu ah eh dekh ke maaf na karna? Insaan tan hai hi bhulanhaar main tan sare kush Waheguru te shad dina ah.
ਸੰਤ ਬਾਬਾ ਜਰਨੈਲ ਤਾਂ ਠੀਕ ਹੈ ਪਿਉ ਵਾਲਾ ਠੀਕ ਕੰਮ ਨਹੀਂ
ਜੇ ਇਹ ਵਾਕਿਆ ਹੀ ਬਦਲ ਗਿਆ ਹੈ ਤਾਂ ਵੀਰ ਆਪਾਂ ਨੂੰ ਵੀ ਮੁਆਫ਼ ਕਰ ਦੇਣਾ ਚਾਹੀਦਾ ਹੈ,ਭੁੱਲਿਆ ਉਹ ਨਾ ਜਾਣੀਏ ਜੋਂ ਸ਼ਾਮ ਨੂੰ ਘਰ ਮੁੜ ਆਵੇ 🙏
ਪੱਤਰਕਾਰ ਜੀ ਬਹੁਤ ਬਹੁਤ ਧੰਨਵਾਦ ਵੀਰ ਦਾ ਵੀ ਸ਼ੁਕਰੀਆ ਸੱਚ ਬੋਲਣ ਤੇ ਇਹੀ ਇਨਸਾਨੀਅਤ
Love you ਹੀਰਾ ਜੀ
Salute.... to this person... ਜਦੋਂ ਸਾਰੇ ਹਿੰਦੂ, ਸਿੱਖ ਅਤੇ ਮੁਸਲਿਮ ਸਾਰੇ ਇਕੁਠੇ ਹੋ ਕੇ ਧਰਮ di ਰਾਜਨੀਤੀ ਛੱਡ ਕੇ, ਕੱਟੜ ਪੁਣਾ ਛੱਡ ਕੇ ਸੱਚੇ ਧਾਰਮਿਕ ਬਣ ਕੇ ਆਪਣੇ ਪੰਜਾਬ ਅਤੇ ਭਾਰਤ ਲਈ ਕੰਮ ਕਰਨ ਤਾਂ ਸਾਡਾ ਦੇਸ਼ ਸੋਨੇ di ਚਿੜੀ ਬਣ ਜਾਵੇ..
Bilkul Theek gal tuhadi sanu ral mil k punjab nu swarg bnona chida hai sanu chida punjabiyat nu duniya agge leke ona pta lgge sab nu ki punjabi kon ne mai punjabi means sare Sikh hindu muslims and christans di gal krda piya
Waheguru ji...
ਬਹੁਤ ਵਧੀਆ ਜੀ ਸਲੂਟ ਹੈ
Bhut vdia j
ਪੱਤਰਕਾਰ ਸਾਬ wahegu ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ 🙏🙏😘😘
ਬਹੁਤ ਬਹੁਤ ਮੁਬਾਰਕਾਂ ਜੀ
ਹੀਰਾ ਪੱਤਰਕਾਰ ਬਹੁਤ ਵਧੀਆ ਵੀਰ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਤੇ ਲੰਮੀਆਂ ਉਮਰਾ ਬਖਸ਼ਣਾ ਜੀ।
ਹੀਰੇ ਵੀਰ 👍ਸੱਚਾ ਹਿੰਦੂ ਪੰਜਾਬ ਨਾਲ ਖੜਾ ਹੋਉ ਗਦਾਰ ,,,,ਨਾਲ
ਪੰਜਾਬ ਵਿੱਚ, ਪੰਜ ਸੱਤ, ਝੋਟੇ ਬੰਦੇ, ਉਹਨਾਂ ਵਿਚੋਂ ਇਕ ਹੀਰਾ ਵੀ ਹੈ 👌👌💪💪❤❤❤❤❤❤❤❤❤❤❤
ਹੀਰੇ ਵੀਰ ਹੀਰਾ ਹੀ ਹੈ ਤੂੰ, ਬਹੁਤ ਸਾਰਾ ਪਿਆਰ ਭਰਾ ਨੂੰ ਭਰਾ ਵਲੋ। ਵਾਹਿਗੁਰੂ ਚੜਦੀ ਕਲਾ ਰੱਖੇ ਸਦਾ।
ਇਹ ਦੋਵੇਂ ਜਾਣੇ ਜੋ ਸ਼ਿਵ ਸੈਨਾ ਵਾਲੇ ਸ਼ਿਵ ਸੈਨਾ ਛੱਡ ਕੇ ਵਾਪਸ ਆਪਣੇ ਧਰਮ ਵਿੱਚ ਆਏਂ ਹਨ । ਇਹਨਾਂ ਦਾ ਧੰਨਵਾਦ ਹੈ ।
ਜੂਤ ਖਾ ਕੇ ਆਏ ਨੇ ਵਾਪਸ ਓਦਾ ਨੀ ਵਾਪਸ ਆਇਆ
ਮਨੋਜ ਹੀਰਾ ਜ਼ਿੰਦਾਬਾਦ
ਵਾਹਿਗੁਰੂ ਜੀ ਸਮੱਤ ਬਖਸ਼ਣ ਸਭ ਨੂੰ ❤
ਜ਼ਿੰਦਾ ਰਹਿ ਪੱਤਰਕਾਰ ਵੀਰਾ। ਬੜੇ ਵਧੀਆ ਸਵਾਲ ਕਰ ਰਹੇ ਹੋ ਹਰ ਵੀਡੀਓ ਚ
ੲਿਸ ਵੀਰ ਨੂੰ ਵੀ ਸਲੂਟ ਹੈ ਜਿਸਦੀ ਜਮੀਰ ਜਾਗੀ ਸਚਾੲੀ ਦਾ ਪਤਾ ਲਗਾ।
ਛੋਟੇ ਵੀਰਾ ”ਹੀਰਾ” ਦੱਬੀ ਚੱਲੋ 👏🏻💪 ਇਹ ਸ਼ਿਵ ਸੈਨਾ ਵਾਲੇ ਚਵਲ ਕਦੇ ਵੀ ਪੰਜਾਬ ਦੇ ਹੱਕ ਵਿੱਚ ਨਹੀਂ ਬੋਲੇ।
ਵੀਰ ਜੀ ਬਹੁਤ ਠੀਕ ਕਿਹਾ ਅਸੀ ਨਾ ਅਤਵਾਦੀ ਨਾ ਸਾਨੂ ਕਿਸੇ ਦਾ ਡਰ ਅਸੀ ਖਾਲਸਤਾਨੀ ਸੇਰਾ ਔਲਖ
ਹੁਣ ਤਾਂ ਜਾਗੋ ਸਰਕਾਰ
Kis sarkar to umeed kar reha.....tuhada comment hi galt a....kise ne kuch ni karna....only punjab sovereignty is solution
@@doyouknow1116 ਇਹ ਵੀ ਸੱਚ ਕਿਹਾ ਤੁਸੀ। ਉਮੀਦ ਹੀ ਗ਼ਲਤ ਪਾਸੇ ਰੱਖੀ ਬੈਠੇ ਹਾਂ ਅਸੀਂ
ਮਨੋਜ ਹੀਰਾ ਜੀ ਤੁਸੀਂ ਪਤਰਕਾਰੀ ਦੇ ਥੰਮ ਹੀ ਨਹੀਂ ਤੁਸੀਂ ਤਾਂ ਪਤਰਕਾਰੀ ਧਰਮ ਦੀਆਂ ਉਹ ਜੜਾਂ ਹੋ ਜੋ ਕਿ ਪਤਰਕਾਰੀ ਦੇ ਦਰਖਤਾਂ ਨੂੰ ਹਰਿਆ ਭਰਿਆ ਰਖਦੀਆਂ ਹਨ ਸਲਾਮ ਕਰਦੇ ਹਾਂ ਤੁਹਾਡੀ ਪਤਰਕਾਰੀ ਨੂੰ ਖੁਸ਼ ਰਹੋ ਸਲਾਮਤ ਰਹੋ
Manoj heera jinda baad
ਹੀਰੇ ਵੀਰ ਦਿਲੋਂ ਧੰਨਵਾਦ ਹੈ ਤੁਹਾਡਾ ਼ ਤੁਸੀਂ ਜ਼ਮੀਰ ਤੇ ਇਨਸਾਨੀਅਤ ਹਮੇਸ਼ਾ ਜ਼ਿੰਦਾ ਰੱਖੀ ਹੈ 🙏
ਵਾਹਿਗੁਰੂ ਜੀ 🙏🙏 ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ
ਸੱਚੇ ਪੱਤਰਕਾਰ ਨੂੰ ਸਲਾਮ ਜੀ ਵਾਹਿਗੁਰੂ ਜੀ
ਬਹੁਤ ਵਧੀਆ ਹੀਰਾ ਜੀ ਵਾਹਿਗੁਰੂ ਜੀ ਮੇਹਰ ਕਰਨ
I am Khalistani, I love my hindu brothers and I respect hindu religion
ਹੀਰਾ ਬਾਈ ਜੀ ਸੱਚੇ ਪੰਜਾਬ ਦੇ ਪੁੱਤਰ ਹਨ ,ਸੱਚ ਬੋਲਣ ਦੀ ਜੁੱਰਤ ਰੱਖਦੇ ਤੇ ਸੱਚ ਸਾਹਮਣੇ ਲੈ ਕੇ ਆਉਂਦੇ .K.S.Dhillon
ਧੰਨ ਧੰਨ ਸਾਹਿਬ ਸਚੇਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਉ 🙏🌹♥️🚩🚩🚩🚩🚩🚩🚩🚩
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Hlo ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਰਿਆਂ ਧਰਮਾਂ ਦੇ ਸਨ ਉਹਨਾਂ ਨੇ ਹਰ ਧਰਮ ਦੀ ਮੱਦਦ ਕੀਤੀ ਹੈ,,,
ਬਹੁਤ ਵਧੀਆ ਵਿਚਾਰ ਵੀਰ ਦੇ ❤️❤️❤️❤️👍👍👍👍👍🙏🙏🙏🙏🙏
ਹੀਰਾ ਪੁੱਤ ਪੰਜਾਬ ਦਾ ਹੀਰਾ❤❤❤
ਜਿਉਦਾਰੇਹ,ਹੀਰੇ,ਭਾਈ,ਬੱਚੇ,ਸੱਚਬੋਲ,ਰੱਹਿਆ,
ਵੀਰ ਜੀ ਤੁਸੀ ਪੰਜਾਬ ਲਈ ਵਧੀਆ ਕੰਮ ਕਰੋ ਪੂਰਾ ਪੰਜਾਬ thada ਨਾਲ ਹੋਊ
ਸਹੀ gal aa veer ji bilkul bunjab nal.hai.koi ਛੱਕ ਨਹੀ..
ਹੀਰੇ ਬਾਈ ਸੱਚ ਦਿਖਾਓਣ ਲਈ ਹਮੇਸਾ ਹਮੇਸਾ ਧੰਨਵਾਦ ....salute
ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਦੇ ਕੋਈ ਤਾਂ ਸੱਚਾ ਛਿਵ ਸੈਨ ਹੈ ਸੁਣ ਕੇ ਚੰਗਾ ਲਗਿਆਂ ਜੈ ਜਵਾਨ ਜੈ ਕਿਸਾਨ
ਮਨੋਜ ਹੀਰਾ 💎ਬੰਦਾ
ਸਾਡੀ ਕਿਸੇ ਧਰਮ ਨਾਲ ਲੱਗਦੀ ਨਹੀਂ ਅਸੀਂ ਅੱਖੋ ਆ ਸਰਕਾਰੀ ਤੋਂ 🙏
ਬਹੁਤ ਸੋਹਣੀ ਪੱਤਰਕਾਰੀ ਕਰਦੇ ਹੋ ਹੀਰਾ ਜੀ 🙏🙏 ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ
Hanji veer bilkul ji
ਸੱਚੇ ਪੱਤਰਕਾਰ ਵੀਰ ਲਾਵ ਜੂ ❤
ਪੱਤਰਕਾਰ ਜੀ ਦਾ ਬਹੁਤ ਧੰਨਵਾਦ
ਹੀਰਾ ਸਾਬ ਤਾਂ ਵੱਡਿਆਂ ਵੱਡਿਆਂ ਦੀ ਹਵਾ ਠੀਕ ਕਰ ਦਿੰਦਾ
ਹੀਰੇ ਬਾਈ ਨੂੰ ਸਲੂਟ ਹੈ ,ਏਹਨਾਂ ਸੇਵਕਾਂ ਦੀ ਪੰਜਾਬ ਦੇ ਲੋਕਾਂ ਨੂੰ ਕੀ ਦੇਣ ਹੈ
ਪਤਰਕਾਰ ਵੀਰ ਲਈ ਇਕ like❤❤🎉🎉
Very good thank you veer ji
ਸੱਚ ਬੋਲਣ ਲਈਂ ਪੱਤਰਕਾਰ ਵੀਰ ਨੂੰ ਦਿਲੋਂ ਸਲੂਟ ਹੈ ਜੀ
Hemant ਚਲ ਜੌ ਹੋ ਗਿਆ ਹੋ ਗਿਆ। ਜੇ ਕਿਸੀ ਤਰ੍ਹਾ ਦੀ ਮਦਦ ਦੀ ਲੋੜ ਹੋਈ ਤਾਂ ਦੱਸੀ ਨਾਲ ਖੜ੍ਹੇ ਹਾਂ ਹੁਣ ਤੇਰੇ ਤੇ ਹੀਰਾ ਵੀਰ ਦੀ
ਹਾਂ ਬਈ ਲੋੜ ਹੋਵੇ ਤਾਂ ਦੱਸ ਦੇਈਂ ਯਾਰ
@@baljitdhillon2636 ਢਿੱਲੋਂ ਸਾਬ ਧੰਨਵਾਦ
Bai ji bahut khilaf ho rkhe ne bs tuhada sareya da ashirwad hi meri jit hai ...
@@hemantpartap9553 ਕੋਈ ਨਹੀਂ ਭਰਾ,, ਸਾਰੇ ਮਿਲਕੇ ਤੇਰੇ ਨਾਲ ਖੜੇ ਹਾਂ , ਮੈ ਮਖੁ ਵੀਰ ਨਾਲ ਗੱਲ ਕਰਕੇ ਤੇਰੀ ਇੰਟਰਵਿਊ ਕਰਵਾਂਦਾ ਜਲਦੀ , ਨਾਲ ਹੀ suport ਕਰਨ ਦੀ ਅਪੀਲ ਕਰਵਾਂਦਾ ਆਪਣੇ ਭਰਾਵਾਂ ਤੋਂ
ਹੀਰਾ ਨਾਂ ਦਾ ਹੀਰਾ ਨਹੀ ਉਹ ਬਾਕਿਆ 100 ਕੈਰਟ ਹੀਰਾ ਬੰਦਾ ਹੈ ❤️👌👌🫶🏻🫶🏻👍
ਹੀਰਾ ਬਹੁਤ ਵਧੀਆ ਬੰਦਾ ਏ 🙏🙏🙏🙏🙏🙏🙏🙏
ਵਾਹਿਗੁਰੂ ਜੀ
Bahut caint interview waheguru ji mehar krn
ਹੀਰਾ ਬੰਦਾ ਹੈ ਵੀਰ
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀਕਲਾ ਚ ਰੱਖੇ 🙏🏻🙏🏻
ਬਹੁਤ ਵਧੀਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ ਜੀ
ਮਨੁੱਖਤਾ ਨੂੰ ਪਿਆਰ ਕਰਦੇ, ਧਰਮ ਕੋਈ ਵੀ ਹੋਵੇ, ਲੋਕ ਭਲਾਈ ਲਈ ਕੀਤਾ ਕੰਮ, ਰਹਿੰਦੀ ਦੁਨੀਆਂ ਤਕ ਨਾਮ ਰਹੇਗਾ
ਪੱਤਰ ਕਾਰ ਭਾਈ ਸਲੂਟ ਹੈ ਆਪ ਨੂੰ 100%ਸੱਚ Dekhon ਨੂੰ
Jiaunde Rho waheguru ji chardi kla bakhshan veer ji tuci sach tan bolleya main dilo kehana veer tuci mere shote Hindu veer o
ਵੋਖੋ ਬੱਚਿਆਂ ਜੋ ਸੱਚ ਹੈ ਸੱਚ ਰਹੇਗਾ ਹਿੱਦੂ ਲੋਕ ਵੀ ਸਹੀ ਸੀ ਸਿੱਖਾ ਦੇ ਨਾਲ ਨਾਲ ਪਰ ਕੁਝ ਮਿਸਕ ਲੋਕ ਗਲਤ ਹੈ 🙏
ਠੀਕ,ਕੇਹ,ਰੱਹੇਹੋ,ਵੀਰਾ
Right
ਮਨੋਜ ਭਾਜੀ ਸਾਡਾ ਇਮਾਨਦਾਰ, ਦਲੇਰ ਪੱਤਰਕਾਰ ਵੀਰ ❤
ਬਾਂਦਰ ਸੈਨਾ ਹੋਰ ਸਕਿਉਰਟੀ ਦੀ ਲੋੜ ਸਾਡੇ ਲੋਕ ਕਰਨ ਤੁਹਾਡੀ ਰੱਖੀ ਵੈਰੀ ਵੈਰੀ ਗੁਡ ਪੱਤਰਕਾਰ ਸਾਹਿਬ ਜੀ👍
ਹੀਰਾ ਵੀਰ ਵਾਕਿਆ ਹੀ ਹੀਰਾ ਹੈ ਸਲੂਟ ਹੈ ਵੀਰ ਹਮੇਸ਼ਾ ਹਕ਼ ਤੇ ਸੱਚ ਦੀ ਗੱਲ ਕਰਦਾ ❤🙏🙏
Dhanwaad veerji boht boht
ਮਨੋਜ ਹੀਰਾ ਘੈਂਟ ਬੰਦਾ 💪
ਬਾਈ ਸੱਚਾ ਮਿਡੀਆ ਹੀ ਸਮਾਜ ਨੂੰ ਅੱਗੇ ਲੈ ਕੇ ਜਾ ਸਕਦਾ
Salute bai
ਹੀਰਾ ਵੀਰ ਪ੍ਰਮਾਤਮਾ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ
ਪਰ ਇਹ ਜਿਹਨਾ। ਦੀ ਇੰਟਰਵਿਊ ਤੁਸੀਂ ਕੀਤੀ ਹੈ ਇਹ ਤਾਂ ਡਰਦੇ ਹੀ ਬੜੇ ਨੇ।
ਸਹੀ ਰਾਹ ਪੈਣ ਇਹ ਵੀਰ
ਵਾਹਿਗੁਰੂ ਜੀ ਮੇਹਰ ਕਰਨ ਸਭ ਤੇ....
Greattttttttttttttttttt Press Reporter ji
ਹੀਰਾ ਜੀ ਬਹੁਤ ਬਹੁਤ ਵਧੀਆ ਇੰਟਰਵਿਊ ਆਪ ਜੀ ਬਾਈ ਜੀ ਤੁਸ਼ੀ ਮਰਦ ਦਲੇਰ ਬਣ ਕੇ ਸੁਆਲ ਕੀਤੇ ਹਨ ਵਾਹਿਗੁਰੂ ਆਕਾਲ ਪੁਰਖ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖਣ
ਮਨੋਜ ਹੀਰਾ ਹੀਰਾ ਹੀ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ
ਕਿਸੇ ਤੇ ਵਿਸ਼ਵਾਸ ਨਾ ਕਰੋ ਸਿੱਖੋ ਜਾਗੋ ਕਿਤੇ ਗੱਲਤ ਬੰਦੇ ਸਿੱਖ ਕੌਮ ਦਾ ਨੁਕਸਾਨ ਨਾ ਕਰ ਦੇਣ।
ਬਿਲਕੁਲ
Right bro
Aena nu kon mu londa pela vi jokar si hun vi koe do char saal ch okat da pata lgu
Bilkul bhai... Enni chetti koi ni badalda... Ehh sikha khilaaf hamesha zehar ugalde rhe ne... Santa baare hamesh maada bolda.... Ave koi ni badalda.... Yaad rakhyo
@@ShellyGupta-ji Right bro
ਵੀਰ ਬਹੁਤ ਬਹੁਤ ਧੰਨਵਾਦ ਗਲਤ ਨੂੰ ਗਲਤ ਬੋਲਣ ਵਾਸਤੇ ਵੀ ਜਿਗਰਾ ਚਾਹਿਦਾ ਏ ❤
ਹੀਰਾ ਪੱਤਰਕਾਰ ਜੀ ਬਹੁਤ ਵਧੀਆ ਗਰੇਟ
ਵਰਕ
ਹੀਰ ਭਰਾ ਬਹੁਤ ਵਧੀਆ ਕਮ ਕਰ ਰਿਹਾ ਹੈ ਸਲੂਟ ਵੀਰੇ 🙏🙏