Khabran Da Sira : ਅੱਧੀ ਰਾਤ ਨੂੰ ਬਦਲਿਆ Punjab ਦਾ Governor, Haryana ਨੇ ਪੁੱਟੇ Barricade ! | D5 Punjabi

Поделиться
HTML-код
  • Опубликовано: 17 окт 2024
  • Khabran Da Sira : ਅੱਧੀ ਰਾਤ ਨੂੰ ਬਦਲਿਆ Punjab ਦਾ Governor, Haryana ਨੇ ਪੁੱਟੇ Barricade ! ਅਕਾਲੀਆਂ ਦਾ CM Mann ਨੂੰ ਚੈਲੰਜ | D5 Channel Punjabi
    #KhabranDaSira #PunjabGovernor #BanwariLalPurohit #GulabChandKatariya #BhagwantMann #HaryanaBorder #FarmersProtest2024 #AkaliDal #SukhbirBadal #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on RUclips which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी RUclips पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on RUclips -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.c...

Комментарии • 38

  • @BalwinderSingh-ms4by
    @BalwinderSingh-ms4by 2 месяца назад +9

    ਧਰਮਿੰਦਰ ਜੀ ਅਸੀਂ ਵੱਡੀ ਟਰਾਲੀ ਭਰ ਕੇ ਬੂਟੇ ਲਿਆਂਦੇ ਹਨ,ਪਿੰਡ ਵਿੱਚ ਅਨਾਊਂਸਮੈਂਟ ਕੀਤੀ ਹੈ ਜਿਸ ਨੇ ਲਾਉਣੇ ਹਨ ਲਾਉਣੇ ਹਨ ਲਾ ਲੈਣ।ਤੁਗਲਵਾਲ ਗੁਰਦਾਸਪੁਰ।

  • @Harjinderbrar-j2e
    @Harjinderbrar-j2e 2 месяца назад +5

    ਬਾਈ ਜੀ।
    ਜਦ ਕਿ ਭਾਖੜਾ ਨਹਿਰ ਆਪਣੇ ਜਿਲ੍ਹਾ ਪਟਿਆਲਾ ਦੇ ਤਕਰੀਬਨ ਪੰਜਾਹ ਤੋਂ ਸੱਠ ਕਿਲੋਮੀਟਰ ਤੱਕ ਦੇ ਲੰਬੇ ਏਰੀਏ ਵਿੱਚੋਂ ਦੀ ਗੁਜ਼ਰ ਰਹੀ ਹੈ।ਪਰ ਫਿਰ ਵੀ ਇਸ ਨਹਿਰ ਦੇ ਪਾਣੀ ਦੀ ਸਪਲਾਈ ਪਟਿਆਲਾ ਜਿਲ੍ਹੇ ਦੇ ਸਾਰਿਆਂ ਕਿਸਾਨਾਂ ਦੇ ਸਾਰੇ ਹੀ ਖੇਤਾਂ ਵਿੱਚ ਕਿਉਂ ਨਹੀਂ ਦਿੱਤੀ ਗਈ ਹੈ।ਧੰਨਵਾਦ ਜੀਉ।

  • @dharmsharma772
    @dharmsharma772 2 месяца назад +15

    ਕੱਲ ਸ਼ਾਮ ਨੂੰ ਬਠਿੰਡੇ ਵਿੱਚ ਰੇਲਵੇ ਸਟੇਸ਼ਨ, ਪਰਸਰਾਮ ਨਗਰ ਏਰੀਆ ਵਿੱਚ ਕਾਫ਼ੀ ਬਾਰਸ਼ ਅਤੇ ਬਠਿੰਡਾ ਬੱਸ ਸਟੈਂਡ, ਬੀਬੀ ਵਾਲਾ ਰੋਡ ਬਿਲਕੁੱਲ ਸੁੱਕਾ ਤੇ ਹੁੰੰਮਸ ਭਰਿਐ ਸੀ। ਇਸ ਏਰੀਏ ਵਿੱਚ ਵੱਡੀਆਂ ਵੱਡੀਆਂ ਇਮਾਰਤਾਂ ਵਿੱਚ ਏ.ਸੀ.'ਜ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਹੈ ਜੀ।

  • @mangaldass2119
    @mangaldass2119 2 месяца назад +10

    ਵਿਰੋਧੀਆਂ ਦੇ ਛਿੱਤਰਾਂ ਦੀ ਬਹੁਤ ਲੋੜ ਹੈ, ਰੱਬ ਨੂੰ ਕੌਣ ਰੋਕ ਸਕਦਾ ਹੈ l

  • @KarmjitKaur-w5d
    @KarmjitKaur-w5d 2 месяца назад

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @SukhjinderKaur-uq9xm
    @SukhjinderKaur-uq9xm 2 месяца назад +9

    ਅਸੀਂ ਖੇਤ ਮੋਟਰ ਵਾਲੇ ਕੋਠੇ ਨੇੜੇ 7 8 ਦਰਖਤ ਲਾਏ

  • @AnupKumar-wp4vl
    @AnupKumar-wp4vl 2 месяца назад +2

    ਸਰਕਾਰ ਨੂੰ ਸੁਨੇਹਾ ਭੇਜਿਆ ਜਾਵੇ ਕਿ ਇਸ ਨਹਿਰ ਵਿੱਚ ਰੀਚਾਰਜ ਸਿਸਟਮ ਵੀ ਲਗਾਏ ਜਾਣ। ਪੱਕੀ ਨਹਿਰ ਦੀ ਪਾਣੀ ਜਮੀਨ ਵਿੱਚ ਨਹੀਂ ਜਜਬ ਹੁੰਦਾ।

  • @kartarsinghsingh6531
    @kartarsinghsingh6531 2 месяца назад

    ‌ਢਿਲੋਂ ਸਾਹਬ ਲਗਦਾ ਤਾਂ ਇਵੇਂ ਹੀ ਹੈ ਜਿਵੇਂ ਆਪ ਦੀ ਸਰਕਾਰ ਫੇਲ ਹੋ ਗਈ ਹੈ। ਸਾਡੇ ਪਿੰਡ ਦੀ ਫਿਰਨੀ ਪਿਛਲੇ ਤਿੰਨ ਸਾਲਾਂ ਤੋਂ ਬਣਨੀ ਸ਼ੁਰੂ ਹੋਈ ਸੀ ਅਜ ਤਕ ਮੁਕੰਮਲ ਨਹੀਂ ਹੋਈ ਦੂਸਰਾ ਪਿਛਲੇ ਸਾਲ ਫਿਰਨੀ ਵਿੱਚ ਬਣ ਰਿਹਾ ਪੁਲ ਵੀ ਬਾਰਸ਼ ਦੇ ਪਾਣੀ ਨਾਲ ਰੁੜ੍ਹ ਗਿਆ ਹੈ ਜਿਸਦੀ ਅਜ ਤਕ ਕਿਸੇ ਨੇ ਵੀ ਸਾਰ ਨਹੀਂ ਲਈ ‌‌ਏਸੇ‍‌ਕਾਰਨ ਆਮ ਆਦਮੀ ਪਾਰਟੀ ਦੀ ਲੋਕ ਸਭਾ ਚੋਣਾਂ ਵਿੱਚ ਹਾਰ ਹੋਈ ਹੈ। ਅਸੀਂ ਸਮੂਹ ਪਿੰਡ ਵਾਸੀ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾ ਕੇ ਥੱਕ ਗਏ ਹਾਂ ਹੁਣ ਅਸੀਂ ਆਸ ਲਾਹ ਕੇ ਬੈਠ ਗਏ ਹਾਂ । ਪਿੰਡ ਵਾਸੀਆਂ ਨੂੰ ਆਉਣ ਜਾਣ ਵਿੱਚ ਬਹੁਤ ਮੁਸ਼ਕਲ ਹੋ ਰਹੀ ਹੈ। ਕੋਈ ਧਿਆਨ ਦੇਣ ਵਾਲਾ ਨਹੀਂ ਹੈ।

  • @hsbhatti2682
    @hsbhatti2682 2 месяца назад +3

    ਡੰਗਰਾਂ ਦੇ ਹੱਥ ਦੇਸ਼ ਹੈ,😂

    • @HarbansSingh-pc7fc
      @HarbansSingh-pc7fc 2 месяца назад

      ਡੰਗਰ ਤਾ ਬਹੁਤ ਸਿਆਣੇ ਤੇ ਆਪਣੇ ਮਾਲਕ ਦੇ ਵਫ਼ਾਦਾਰ ਹਨ, ਉਹਨਾਂ ਨੂੰ ਤਾ ਸਭ ਤੋਂ ਗਿਰੀ ਹੋਈ ਜਾਤ ਭੂਤ ਪ੍ਰੇਤ ਨਾਲ ਤੁਲਨਾ ਕਰਨੀ ਚਾਹੀਦੀ ਹੈ,, ਵਾਹਿਗੁਰੂ ਜੀ ਇਹਨਾਂ ਲੋਕਾ, ਨੂੰ ਸੁਮੱਤ ਬਖਸ਼ਣ।।

  • @gurdev.singhNabha
    @gurdev.singhNabha 2 месяца назад

    Good

  • @MRMKhalsa
    @MRMKhalsa 2 месяца назад +1

    🙏

  • @RockingWorld-ui8cy
    @RockingWorld-ui8cy 2 месяца назад +1

    ਢਿਲੋਂ ਸਾਹਿਬ ਜੀ,,ਝੋਟਾ ਟੈਕਸ ਨਹੀ ਡੰਡਾ ਟੈਕਸ ਵੀ ਹੈ ਜੀ,, ਬਿਲਕੁਲ ਠੀਕ ਕਹਿੰਦੇ ਹੋ ਬੋਝ ਸਾਡੇ ਤੇ ਹੀ ਪੈਂਦਾ ਹੈ|

  • @onkarsahota1677
    @onkarsahota1677 2 месяца назад

    ਪੰਜਾਬ ਦਾ ਨਮਾਂ ਗਵਰਨਰ ਆਰ ਐਸ ਐਸ ਦਾ ਬੰਦਾ ਹੈ ਚੈਨਲ ਇਸ ਵਾਰੇ ਕਿਉਂ ਨਹੀਂ ਦਸਦੇ?

  • @harnekmalhans7783
    @harnekmalhans7783 2 месяца назад

    Punjab needs more plantations trees Sat Sri Akal .Thanks

  • @ManjitSingh-eh6ik
    @ManjitSingh-eh6ik 2 месяца назад

    Right

  • @HarmanchahalChahal-it1jh
    @HarmanchahalChahal-it1jh 2 месяца назад

    ਨਵਾਗਰਵਨਰ ਵੀ ਮੋਦੀ ਦਾ ਹੀ ਚਿਮਚਾ ਹੋਣਾ

  • @kawaljeetsingh2947
    @kawaljeetsingh2947 2 месяца назад

    Sir A very important news of valla Mandi, Amritsar, being run illegally for d last 20 years, is not being reported by ur channel. Though I called u personally also.

  • @jeetasingh9510
    @jeetasingh9510 2 месяца назад

    Very good decision for state but now CM sahib should try to maintain good relations with Governor.

  • @mithusinghsingh5948
    @mithusinghsingh5948 2 месяца назад

    Governor of Punjab Should be from punjab State.

  • @jasmergiri6058
    @jasmergiri6058 2 месяца назад

    ਬਰੋਦੀਆ ਨੂੰ ਹੋਰ ਕੰਮ ਤਾਂ ਹੇਨੀ

  • @jeetasingh9510
    @jeetasingh9510 2 месяца назад

    Stray dogs are a big menace in every city but no one is taking up this very serious issue.

  • @gurmitpaul
    @gurmitpaul 2 месяца назад

    Ja.kar.punjsb.nu.upsr.lajana.ha.ta.c.m.sahib.ji.raj.pal.ral.mil.ka.chalio.ta.hi.punjab.taraki.kar.sakda.ha.g

  • @SSwarvalSingh-se3ib
    @SSwarvalSingh-se3ib 2 месяца назад +1

    ਦਸਤਾ ਤਾ ਊਹ ਰਹੇ ਗਾ ਕੂਹਾੜੀ ਦਾ ਟੰਕ ਕਿਸ ਤਰਾ ਦਾ ਮਾਰਦੇ ਹਨ ਨਵੇ ਗੋਵਰਨਰ

  • @NachhatarSingh-p5y
    @NachhatarSingh-p5y 2 месяца назад

    Jehriyan Factory's da panni Nadiyan bich girda hai, Nehar mehkma karwahi kare te Jurmana basol kare.

  • @examscracker9507
    @examscracker9507 2 месяца назад

    Sikhs progrmme. Should start. With. GURU. FATEH

  • @jaswantsinghsandhu530
    @jaswantsinghsandhu530 2 месяца назад

    Most cruption done by Sekhon

  • @jeetasingh9510
    @jeetasingh9510 2 месяца назад +1

    CM sahib should desist from making mockery about f his status. If Govt has anything to take action do it silently.

  • @harnekmalhans7783
    @harnekmalhans7783 2 месяца назад

    Prstical nothing what use of Schemes

  • @SinghmalkitDhiman
    @SinghmalkitDhiman 2 месяца назад

    अगर पंजाब दे किसान चंगे होंगे बीजेपी नू पंजाब च आऊँन नही देंगे।