Kartarpur में एक दिन पहले गई डोली, आज ससुराल से उठी अर्थी, परिवार ने लगाए बड़े आरोप

Поделиться
HTML-код
  • Опубликовано: 7 сен 2024
  • #Kartarpur #PunjabNews #DainikSavera
    Watch and Download All Over World
    FACEBOOK: / dainiksavera
    WEBSITE: www.dainiksaver...
    INSTAGRAM: / dainik.savera
    PLAY STORE: bit.ly/2TajL9G
    APPLE APP STORE: apple.co/3aI0NyB
    TWITTER: / saveratimes
    TELEGRAM: t.me/dainiksav...
    EPAPER: bit.ly/2TajL9G
    WHATSAPP GROUP: chat.whatsapp....
    Subscribe to our other Popular RUclips Channels:
    Dainik Savera : / dainiksaveravideos
    Savera StarTalks : / @saverastartalks
    Savera Punjab : / @saverapunjab
    Savera Music : / @saveramusicvideo
    Savera Health : / @saverahealth
    Savera Dharam : / @dainiksaveradharam
    Hulchul TV : / saveratv
    Dainik Savera TV
    Contact : +91-81948-55555
    Content Copyright @ Dainik Savera TV

Комментарии • 866

  • @bhagathumahakalka7744
    @bhagathumahakalka7744 3 года назад +71

    Ek din ch kanjra ne fesla krta kudi Di tuhadi nal Nai bnani, wah loko sharm kro😭😭 beda grk ho jaye ina lalchi loka da 😭😭😭😭 Es mahamari ch jindgi da Pta ni, daaj le K kithe jana, Mar Jo beshrmo dhee Mar ti kise Di 😭😭

  • @preetipreeti5521
    @preetipreeti5521 3 года назад +23

    ਮੈਂ ਸਰਿਆ ਦੇ ਪਰਿਵਾਰ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਹਾਂ ,ਕਿ ਕੋਈ ਵੀ ਆਪਣੀ ਧੀ ਦਾ ਰਿਸ਼ਤਾ ਉਥੇ ਨਾ ਕਰੇ ਜਿਥੇ ਦਾਜ਼ ਦੀ ਮੰਗ ਕੀਤੀ ਜਾਵੇ , ਕਿਉਂਕਿ ਦਾਜ਼ ਸਾਡੇ ਦੇਸ਼ ਜਾ ਸਮਾਜ ਦਾ ਸਭ ਤੋਂ ਵੱਡਾ ਕਲੰਕ 🙏🙏🙏🙏🙏

    • @satpalsingh8667
      @satpalsingh8667 3 года назад

      Pila te kali kuri cahi di he baad ch pata ni ki ho jada he hraam jade aa nu

  • @jagdishsinghkahlon6941
    @jagdishsinghkahlon6941 3 года назад +59

    ਐਸੇ ਘਟੀਆ ਇਨਸਾਨ ਨੂੰ ਕੋਈ ਵੀ ਸਜ਼ਾ ਦਿੱਤੀ ਜਾਵੇ ਓਹ ਘੱਟ ਹੈ ਸਾਰੇ ਪਰਿਵਾਰ ਤੇ ਕਾਰਵਾਈ ਹੋਣੀ ਚਾਹੀਦੀ ਹੈ। ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਜੀ

  • @parmodkumarkumar964
    @parmodkumarkumar964 3 года назад +18

    ਮੇਰੀ ਹੱਥ ਜੋੜ ਕੇ ਬੇਨਤੀ ਪੰਜਾਬ ਵਾਸੀ ਵਾਸੀਆ ਨੂੰ ਇਸ ਪਰਿਵਾਰ ਦਾ ਸਾਥ ਦੇਣ ਦੀ ਜੋਕਿ ਕਿਸੇ ਵੀ ਭੈਣਾਂ ਨਾਲ ਨਾ ਹੋਵੇ ਜੀ

  • @harmandeep9101
    @harmandeep9101 3 года назад +20

    Waheguru ji maher karo is parivaar Te😭😭

  • @amanjugpal4453
    @amanjugpal4453 3 года назад +10

    Omg i m literally crying right now seeing at old lady ... hell with the system

  • @AmandeepKaur-nx6dp
    @AmandeepKaur-nx6dp 3 года назад +2

    ਲੋਕ ਕੁੜੀ ਨੂੰ ਗਲਤ ਕਹਿ ਰਹੇ ਸਾਡੀਆਂ ਦੋ ਕੁੜੀਆਂ ਨੂੰ ਵੀ ਬਹੁਤ ਸੌਹਰੇ ਤੰਗ ਕਰਦੇ ਹਨ। ਪਤਾ ਨਹੀਂ ਤੁਸੀਂ ਕਿਹੜੀ ਦੁਨੀਆਂ ਚ ਰਹਿ ਰਹੇ ਹੋ ਪੰਜਾਬ ਵਿੱਚ ਬਹੁਤ ਸਾਰੀਆਂ ਧੀਆਂ ਤੇ ਜੁਲਮ ਹੋ ਰਿਹਾ ਹੈ

    • @navi7517
      @navi7517 2 года назад

      Nat poo os parvar nu

  • @SukhsehmbiAv
    @SukhsehmbiAv 3 года назад +31

    Sanu Insaaf chahida😔 .... ohna sareya nu sza honni chahidi

  • @avtarsinghdhindsa6981
    @avtarsinghdhindsa6981 3 года назад +98

    ੲਿਸ ਪਰਿਵਾਰ ਨਾਲ ਬਹੁਤ ਵੱਡਾ ਜੁਲਮ ਹੋੲਿਆ ਹੈ,ਜੁਲਮ ਕਰਨ ਵਾਲੇ ਨੂੰ ਪਰਮਾਤਮਾ ਜਰੂਰ ਸਜ਼ਾ ਦੇਵੇਗਾ ਜਿਹੜਾ ਕਿ ਦੂਰ ਨਹੀਂ ਹੈ ਸਭ ਦੇ ਸਰੀਰ ਵਿੱਚ ਰਹਿੰਦਾ ਹੈ ਉਸ ਪਰਮਾਤਮਾ ਦੀ ਨਜ਼ਰ ਤੋਂ ਕੋਈ ਵੀ ਛੁੱਪ ਨਹੀਂ ਸਕਦਾ ਹੈ ਜੀ, ਉਸ ਦੇ ਘਰ ਦੇਰ ਹੈ ਪਰ ਅੰਧੇਰ ਨਹੀਂ, ੲਿਨਾਂ ਨੂੰ ਕਨੂੰਨ ਵੀ ਮੁਆਫ਼ ਨਹੀਂ ਕਰੇਗਾ, ਜਰੂਰ ਸਜ਼ਾ ਭੁਗਤਨਗੇ , ਪਰਮਾਤਮਾ ਪਰਿਵਾਰ ਨੂੰ ਜਰੂਰ ੲਿਨਸਾਫ ਦੇਵੇਗਾ, ਬਜ਼ੁਰਗ ਮਾਤਾ ਜੀ ਦਾ ਦਰਦ ਨਾ ਸਹਿਣਯੋਗ ਹੈ ਜੀ, ਵਾਹਿਗੁਰੂ ਜੀ,

  • @RahulKumar-ts7gd
    @RahulKumar-ts7gd 3 года назад +27

    Waheguru Ji🙏

  • @sukhisukhi9947
    @sukhisukhi9947 3 года назад +4

    pita ji rehmat kro....dhan dhan satguru Tera he asra

  • @GurmukhSingh-ub4kd
    @GurmukhSingh-ub4kd 3 года назад +20

    Waheguruji

  • @HarpreetSingh-mf6lf
    @HarpreetSingh-mf6lf 3 года назад +38

    ਸ਼ਰਮ ਦੀ ਗੱਲ ਤਾਂ ਸਾਡੇ ਲਈ ਇਹ ਹੈ ਕਿ ਪੜ੍ਹੇ ਲਿਖੇ ਲੋਕ ਅਨਪੜਾਂ ਤੋਂ ਵੀ ਵੱਧ ਦਾਜ਼ ਦੇ ਲਾਲਚੀ ਹਨ.....

  • @stephenbehal8824
    @stephenbehal8824 3 года назад +6

    So sad and God bless you 🙏🙏🙏🙏

  • @preetgill7856
    @preetgill7856 3 года назад +49

    ਜੇ ਕੁੱਝ ਮੁੰਡੇ ਵਾਲਿਆ ਵੱਲੋਂ ਅਜਿਹਾ ਹੋਇਆ ਤਾ ਸਖ਼ਤ ਸਜ਼ਾ ਹੋਣੀ ਚਾਹੀਦੀ ਆ ਪਰ ਸੋਚਣ ਵਾਲੀ ਗਿੱਲ ਇਹ ਹੈ ਕਿ ਮੁੰਡੇ ਵਾਲਿਆ ਪਹਿਲਾ ਵੀ ਪਤਾ ਹੋਵੇਗਾ ਕਿ ਕੁੜੀ ਦੇ ਮਾ ਬਾਪ ਨਹੀਂ ਦਾਦੀ ਕਾਰਾ ਕਿਵੇਂ ਦੇ ਸਕਦੀ ਅਜਿਹੇ ਹਲਾਤਾ ਚੋ ਨਾਲ ਅੱਜ ਵਿਆਹ ਕੇ ਲੈ ਕੇ ਗਏ ਜੇ ਕਾਰ ਦੀ ਡਮਾਡ ਸੀ ਜਾ ਪਹਿਲਾ ਦੱਸਦੇ ਜਾ ਕੁੜੀ ਨੂੰ ਰੱਖ ਕੇ ਤੰਗ ਕਰਦੇ ਕਾਰ ਲਈ ਇਹ ਸਭ ਕੁੱਝ ਕੁੱਝ ਅਟਪਟਾ ਜਿਹਾ ਲੱਗਦਾ ਬਾਕੀ ਰੱਬ ਜਾਣੇ

    • @avtarsamra2823
      @avtarsamra2823 3 года назад +7

      ਗੱਡੀ ਨੀ ਲੈ ਕੇ ਆਈ ਇਹ ਗਲ ਵਿਆਹ ਤੋ ਪਹਿਲਾ ਵੀ ਪਤਾ ਹੋਣਾ ਚਾਹੀਦਾ ਸੀ ਕੇ ਗੱਡੀ ਨੀ ਦੇ ਸਕਦੇ ਜੇਕਰ ਗੱਡੀ ਹੀ ਲੈਣੀ ਸੀ ਤਾ ਕੁੜੀ ਨੂੰ ਨਾ ਵਿਆਹੁਤਾ ਪਰ ਕੰਨਿਆ ਨੂੰ ਮਾਰਦੇ ਨਾ ਭਾਵੇ ਛਡ ਦਿੰਦੇ

    • @s.singingstudio325
      @s.singingstudio325 3 года назад +3

      ene thore time ch eh kidha ho sakda gal hor v ho sakdi a

    • @amankaur8002
      @amankaur8002 3 года назад

      bebe such boldi

    • @davinderkaurkang4340
      @davinderkaurkang4340 3 года назад

      Bukkul

  • @AmandeepSingh-rv4fk
    @AmandeepSingh-rv4fk 3 года назад +27

    Waheguru ji😭😭

  • @shivasodhi6874
    @shivasodhi6874 3 года назад +13

    DSP saab pls puri help kriyo ena di. jai hind. good job.

  • @gurjeetkaur654
    @gurjeetkaur654 3 года назад +140

    ਇਨ੍ਹਾਂ ਨੂੰ ਸਜ਼ਾ ਦੇਣ ਕਿਸੇ ਹੋਰ ਕੁੜੀ ਦੀ ਜ਼ਿੰਦਗੀ ਖਰਾਬ ਕਰਨਗੇ।

  • @JaspreetSingh-nq4qu
    @JaspreetSingh-nq4qu 3 года назад +11

    ਭਰਾਵੋ ਕੋਈ ਕਮੇਟੀ ਬਣਾਉ ਹੋਰ ਵੀ ਤਾਂ ਕਮੇਟੀਆ ਬਣਦੀਆ ਨੇ ਕਿਸੇ ਦੀ ਧੀ ਨੂੰ ਮਾਰਨਾ ਕੋਈ ਚੰਗੀ ਗੱਲ ਨਹੀ। ਇਹਨਾ ਨੂੰ ਪੁਲਿਸ ਤੋ ਪਹਿਲਾ ਸੋਦਾ ਲਾਉਣਾ ਜਰੂਰੀ ਹੈ।ਜੇ ਕਿਸੇ ਦੀ ਧੀ ਨੂੰ ਮਾਰਨਾ ਤਾ ਉਸਦੇ ਪੁੱਤ ਨੂੰ ਵੀ ਬਰਾਬਰ ਮਾਰ ਦੇਣਾ ਚਾਹਿਦਾ ਹੈ ਜਿਨਾ ਚਿਰ ਬਰਾਬਰ ਮੌਤ ਦੇ ਬਦਲੇ ਮੋਤ ਨਾ ਹੋਈ ਉਹਨਾ ਚਿਰ ਇਸੇ ਤਰਾ ਹੀ ਹੌਣਾ ਹੈ ।ਕੇਸ ਵਿੱਚ
    ਉਹ ਕਦੀ ਨਾ ਕਦੀ ਜਮਾਨਤ ਤੇ ਬਹਾਰ ਆ ਜਾਣ ਗਏ।ਮਾਂ ਨੂੰ ਕਦੇ ਧੀ ਨਹੀ ਲੱਬਣੀ ।ਰੱਬ ਹੀ ਬਚਾਵੇ ਇਸ ਤਰਾ ਦੇ ਲੇਕਾਂ ਤੋ

  • @manjitsingh9279
    @manjitsingh9279 3 года назад +34

    ਬਹੁਤ ਦੁੱਖਤ ਘਟਨਾ
    ਕੀ ਕੀਤਾ ਜਾਵੇ ਦਾਦੀ ਕਿੱਥੋ ਦਾਜ਼ ਦੇਵੇ ।

    • @prabhjitkaurdhillon9032
      @prabhjitkaurdhillon9032 3 года назад +1

      ਦਾਦੀ ਤੇ ਤਰਸ ਨੀ ਕੀਤਾ ਕਿਵੇਂ ਮਿਹਨਤ ਕਰਕੇ ਇੰਨਾ ਦਾਜ ਦਿੱਤਾ

  • @KuldeepSingh-sw1iw
    @KuldeepSingh-sw1iw 3 года назад +74

    ਇਸ ਪੱਤਰਕਾਰ ਵੀਰ ਜੀ ਨੂੰ ਇਹ ਅਪੀਲ ਹੈ ਕਿ ਬਿਆਨ ਦੋਨੋਂ ਪਰਿਵਾਰਾਂ ਦੇ ਲਵੋਂ ਜੀ ਕਿਉਂਕਿ ਮੋਤ ਦੇ ਕਾਰਨ ਕੁੱਝ ਹੋਰ ਹੁੰਂਦੇ ਨੇ ਤੇ ਮੋਤ ਤੋ ਬਾਅਦ ਕਹਿ ਦਿੰਦੇ ਨੇ ਕਿ ਕੁੜੀ ਦੇ ਸੁਹਰਾ ਪਰਿਵਾਰ ਦਾਜ ਦਹੇਜ ਤੇ ਵੱਡੀ ਗੱਡੀ ਮੰਗ ਦੇ ਨੇ ਤੇ ਕੁੜੀ ਦਾਜ ਵਿੱਚ ਲੈ ਕੇ ਨੀਂ ਆਈ ਤੇ ਇਸ ਕਰਕੇ ਕੁੜੀ ਨੂੰ ਮਾਰ ਦਿੱਤਾ ਹੈ ਇਸ ਕਰਕੇ ਬਿਆਨ ਦੋਨੋਂ ਪਰਿਵਾਰਾਂ ਦੇ ਲਵੋਂ ਜੀ

  • @rajwindersingh4962
    @rajwindersingh4962 3 года назад +72

    ਇਹਨਾਂ ਕੰਜਰਾਂ ਨੂੰ ਇੱਕ ਦਿਨ ਚ ਪਤਾ ਵੀ ਲੱਗ ਗਿਆ ਸਖਤ ਸਜ਼ਾ ਦਿਓ ਇਹਨਾਂ ਨੂੰ

  • @amendeepkaur3466
    @amendeepkaur3466 3 года назад +10

    ਸੱਚ ਦਸਾ ਤਾ ਅੱਜ ਤਾ ਰੱਬ ਵੀ ਰੋ ਪਿਆ ਹੋਣਾ ਇਸ ਪਰਿਵਾਰ ਦਾ ਦੁੱਖ ਦੇਖ ਕੇ । ਮਾ ਦੀ ਧੀ ਮਾਰ ਦਿਤੀ ਲਾਲਚੀੳ ਗੱਡੀ ਦੇ ਵਿਚ ਬੈਠ ਕੇ ਮਰ ਜਾੳ 😥😥

  • @manishajassi782
    @manishajassi782 3 года назад +50

    Je munde Dee apnee bhen nll edaa hundaa ...... Baba jii sbb kush dekhda aaa 😭 Mehr krnaa Baba ji

  • @vishavjeetsingh6053
    @vishavjeetsingh6053 3 года назад +20

    Waheguru waheguru 🙏🙏

  • @navpreetkaur4282
    @navpreetkaur4282 3 года назад +4

    This is terrible :( Lokan nu rab ni yaad reha

  • @nripjeetsingh8891
    @nripjeetsingh8891 3 года назад +185

    ਲੱਖ ਲਾਹਣਤ ਏ ਐਹੋ ਜਿਹੇ ਦਹੇਜ ਦੇ ਲਾਲਚੀ ਭੇੜੀਏ ਦਰਿੰਦੇਆਂ ਤੇ।

    • @DcSatnamStudio
      @DcSatnamStudio 3 года назад +1

      👍👍👍

    • @ramrattan3465
      @ramrattan3465 3 года назад

      Gg

    • @gopalrathaur4750
      @gopalrathaur4750 3 года назад +1

      Pjejdbosndpwjdbdujsbdocoe diheiwbf9ejebfij3jwhfornhaidbbdiaisjfjbdjejdbeiwiebehfjfidbsifbdbdkdnbfjdbdhdifjfjnffnjrjfjrjttnrnfbbfbdnrbrbrjfurherbhfhdhendnebeixnsidjsndnjdkendjdkdjdjdjdjdjbdbrisvdkebfjbs

    • @tollabro329
      @tollabro329 3 года назад

      Nripjeet singh kudi di kisa nal gal honi

    • @gurcharansinghbrar2347
      @gurcharansinghbrar2347 3 года назад

      @@ramrattan3465 99

  • @KirandeepKaur-bq2se
    @KirandeepKaur-bq2se 3 года назад +4

    ਵਾਹਿਗੁਰੂ ਜੀ

  • @narinderkaur7175
    @narinderkaur7175 3 года назад +8

    Waheguru ji mehar kro es parvar te 🙏

  • @devil___girl3947
    @devil___girl3947 3 года назад +101

    ਫ਼ਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਪੂਰੇ ਸਹੁਰੇ ਪਰਿਵਾਰ ਨੁੰ।

  • @jsjsjssingh1194
    @jsjsjssingh1194 3 года назад +55

    Puri saja devaoo guilty nu. Waheguru 👏🏽

  • @harpreetkaur5548
    @harpreetkaur5548 3 года назад +2

    Justice should be done

  • @jaskaranjitkaur1742
    @jaskaranjitkaur1742 3 года назад +8

    ਨਾ ਵੀ ਚੀਜਾਂ ਪਾਉਂਦੇ ਫਿਰ ਕੀ ਸੀ। ਧੀੰ ਤੋਂ ਵੱਧ ਕੇ ਕਿਹੜੀ ਚੀਜ ਹੁੰਦੀ ਹੈ।

  • @foreverjund9479
    @foreverjund9479 3 года назад +1

    Waheguru mehr kre odi Atma nu

  • @BaljinderSingh-cv6xg
    @BaljinderSingh-cv6xg 3 года назад +49

    ਲਖ ਲਾਹਣਤਾ ਇਹੋ ਜਿਹੇ ਪਾਪੀ ਲੋਕਾ ਨੂੰ

  • @purnimaieltspteenglishboos8332
    @purnimaieltspteenglishboos8332 3 года назад +3

    Government should give in laws harsh punishment

  • @kumarijyoti2142
    @kumarijyoti2142 3 года назад +35

    Vry gud dsp sir eda de soch hove bs sir hlp kriyo kuuri walya daa

  • @SukhwinderKaur-fx5xb
    @SukhwinderKaur-fx5xb 3 года назад +33

    ਜੇ ਦਿਮਾਗ ਠੀਕ ਨਹੀਂ ਸੀ ਤਾ ਮਾਪਿਆ ਨੂੰ ਵਾਪਸ ਕਰਦਿੰਦੇ ਕਿਸੇ ਦੀ ਧੀ ਨੂੰ ਮਾਰਨ ਕੀ ਹਕ ਹੈ

    • @singhvarinder6781
      @singhvarinder6781 3 года назад +2

      Right ji bahut dukh lagaya ji Mata ji wal dekh ke pta ni ki bnu duniya da waheguru ji

  • @GurmeetKaur-vr7lw
    @GurmeetKaur-vr7lw 3 года назад +12

    ਜੇਹੜੀਆਂ ਆਪ ਖੱਚਾ ਹੋਣ ਉਹ ਨੂੰਹਾਂ ਨਹੀਂ ਰੱਖਦੀਆਂ

    • @gurnaamsingh9862
      @gurnaamsingh9862 3 года назад

      ਮੁੰਡੇ ਦੀ ਮਾ ਖੁਦ ਘੋੜੀ ਆ ਗਸਤੀ ਆ ਚਵਲ ਕਿਸੇ ਥਾ ਦੀ

    • @talvirsingh6300
      @talvirsingh6300 3 года назад

      All right

  • @kamaljitjassar3123
    @kamaljitjassar3123 3 года назад +5

    Waheguru ji.Waheguru ji Jroor insaff karnge.

  • @arshsandhu3919
    @arshsandhu3919 3 года назад +67

    ਲੋਕੀਂ ਦਾਜ ਲੈਣ ਜਾਣ ਦੇ ਨੇ ਪਰ ਦੇਣਾ ਨਹੀਂ ਜਿਹੜਾ ਦਾਜ ਦੇ ਨਾਲ ਆਪਣੀ ਧੀ ਦੇ ਦਿੰਦਾ ਹੈ ਲੋਕੀਂ ਤਾਵੀ ਨੀ ਰੱਜ ਦੇ ਜੋ ਦਾਜ ਮੰਗਦੇ ਨੇ ਉਹ ਮੰਗਤੇ ਹੁੰਦੇ ਆ ਜੋ ਆਪਣੇ ਘਰ ਬਾਰ ਛੱਡ ਕੇ ਆ ਗੲੀ ਹੋਰ ਕੀ ਚਾਹੀਦਾ ਹੈ ਜੇ ਲੋਕਾਂ ਨੂੰ ਇਹਨਾਂ ਗੱਡੀਆਂ ਦਾ ਸ਼ੌਕ ਹੈ ਆਪਣੇ ਵਿਆਹ ਗੱਡੀਆਂ ਦੇ ਨਾਲ ਹੀ ਕਰ ਲਿਆ ਕਰੋ ਜਿਹੜੇ ਲੋਕ ਆਪਣੇ ਮੂੰਹ ਦਾਜ ਮੰਗਦੇ ਹਨ ਸ਼ਰਮ ਆਉਣੀ ਚਾਹੀਦੀ ਹੈ ,

    • @kaur66
      @kaur66 3 года назад +2

      Shi gal pta ni kyu viah krde ne chawal bnde

    • @tollabro329
      @tollabro329 3 года назад +1

      Kudi di kisa nal gal honi veer ji pahli raat he pta chal janda kudi kida di ha kudi di kisa nal haa100%

    • @thegoldensatta951
      @thegoldensatta951 3 года назад

      @@kaur66 .

    • @iam_kiran410
      @iam_kiran410 3 года назад

      Sahi hai gal 😠

    • @nishanbagiyana8352
      @nishanbagiyana8352 3 года назад

      Jgvyhbvdfj

  • @ranjitboparai1062
    @ranjitboparai1062 3 года назад +9

    ਜਿਨ੍ਹਾਂ ਨੇ ਨਿਕੰਮਾ ਜੰਮਿਆ ਹੁੰਦਾ ਉਹ ਦਾਜ ਦੀ ਮੰਗ ਕਰਦੇ ਹੁੰਦੇ ਬਾਕੀ ਲੋਕੋ ਧੀਆ ਇਸ ਤਰ੍ਹਾਂ ਨਾ ਮਾਰੋ ਜੇ ਕੋਈ ਗੱਲ ਸੀ ਤੁਸੀਂ ਗੱਲ ਕਰਕੇ ਮਸਲੇ ਦਾ ਹੱਲ ਕੱਡ ਸਕਦੇ ਸੀ ਮੁੰਡੇ ਵਾਲਿਆਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ

  • @DaljeetSingh-sj3ek
    @DaljeetSingh-sj3ek 3 года назад +29

    Waheguru ji waheguru ji 😭😭😥🙏🙏🙏🙏🙏🙏🙏

  • @bakshishsinghjuj9950
    @bakshishsinghjuj9950 3 года назад +4

    ਵਾਹਿਗੁਰੂ ਜੀਉ

  • @amendeepkaur3466
    @amendeepkaur3466 3 года назад +7

    ਜਿਹੜੈ ਰੱਬ ਤੋ ਡਰਦੇ ਪਰਿਵਾਰ ਵਾ ਉਹ ਇਕ ਪੈਸਾ ਵੀ ਨਹੀ ਲੈਦੇ ਧੀ ਬਣਾ ਕੇ ਲੈਕੇ ਅਉਦੇ । 🙏

  • @gurtejkhokher4318
    @gurtejkhokher4318 3 года назад +8

    ਦੇਣ ਵਾਲਾ ਦਾਨੀ ਹੁੰਦਾ ਮੰਗਣ ਵਾਲਾ ਮੰਗਦਾ ਹੁੰਦਾ

  • @naveenbali9068
    @naveenbali9068 3 года назад +9

    Haye rabba

  • @rajwindersandhu7803
    @rajwindersandhu7803 3 года назад +6

    Waheguru ji mehr karo

  • @JagdishSingh-hq1iy
    @JagdishSingh-hq1iy 3 года назад

    Nice

  • @varindersandhuharike2922
    @varindersandhuharike2922 3 года назад +2

    ਪੂਲਿਸ ਵਾਲਿਉ ਇਸ ਧੀ ਨੂ ਇਨਸਾਫ਼ ਦਿਉ ਬਾਕੀ ਜਿਹੜੇ ਦੋ ਦੋ ਵਿਆਹ ਕਰਵਾਉਂਦੇ ਉਹ ਸਿਰੇ ਦੇ ਚਗਲ ਅਤੇ ਗੰਦ ਹੁੰਦੇ ਹਨ

  • @neelamjoshi3245
    @neelamjoshi3245 3 года назад +2

    Very sad. Punish all involved in this. They should rot in prison.

  • @prabhsgrammarteamwork8056
    @prabhsgrammarteamwork8056 3 года назад +2

    😔😔

  • @itssardaarni3008
    @itssardaarni3008 3 года назад +15

    ਕੁੜੀ ਹੋਣਾ ਇੱਕ ਸਜ਼ਾ ਆ,,,, ਕਿਉਂ ਮੰਗਦੇ ਨੇ ਦਹੇਜ, ਜਿੰਨਾ ਨੇ ਇੰਨੀ ਵੱਡੀ ਕਰਕੇ ਪਾਲ ਪੋਸ ਕੇ ਆਪਣੀ ਧੀ ਦੇਤੀ,,, ਪਾਪੀਓ ਹੋਰ ਕੀ ਚਾਹੀਦਾ,, 😞

    • @freetime187
      @freetime187 3 года назад

      Sahi keha .. ji .. mai apni beti nu bhut pyar krda .. eda dia videos dekh k dar lagda ji

  • @varindersandhuharike2922
    @varindersandhuharike2922 3 года назад +2

    ਮਾਤਾ ਜੀ ਵੇਖ ਪਰਖ ਕਿ ਰਿਸ਼ਤਾ ਕਰਨਾ ਸੀ ਉਬੜ ਲੋਕਾਂ ਵਿਚ ਰਿਸ਼ਤਾ ਕਦੇ ਨਹੀਂ ਕਰਨਾ ਨਹੀਂ ਚਾਹੀਦਾ ਲੋਕ ਦਾਜ ਦੇ ਭੂਖੇ ਲੱਖ ਲਾਹਣਤ ਐਸੇ ਲੋਕਾਂ ਦੇ

  • @pardeepmallhi485
    @pardeepmallhi485 3 года назад +2

    Wahaguru ji

  • @himanshuNSW
    @himanshuNSW 3 года назад +1

    Waheguru this old lady needs justice

  • @balvindergill8744
    @balvindergill8744 3 года назад +5

    ਪੰਜਾਬ ਦੇ ਮੁੰਡੇ ਕਦੋਂ ਆਪਣਾ ਦਿਮਾਗ ਵਰਤਣਗੇ???
    ਮਾਂਵਾਂ ਤੁਹਾਡੀਆਂ ਹੀ ਦੁਸ਼ਮਣ ਹਨ।।

  • @rahulchopra4203
    @rahulchopra4203 3 года назад +20

    302 da parcha deyo ehna te ....

  • @hsrania8345
    @hsrania8345 3 года назад +1

    So Sad Ji.

  • @gurmeetsewak2948
    @gurmeetsewak2948 3 года назад +3

    ਲਾਹਨਤ ਇਹੋ ਜਹੇ ਲੋਕ ਤੇ

  • @manjitsinghmanjitsingh8722
    @manjitsinghmanjitsingh8722 3 года назад +1

    Very good dsp sir

  • @surindersingh22katoch99
    @surindersingh22katoch99 3 года назад +4

    Culprits punished strongly

  • @vishalsing6604
    @vishalsing6604 3 года назад +2

    So sad

  • @humanityfirst5820
    @humanityfirst5820 3 года назад +5

    Please help them

  • @satwinderpal7849
    @satwinderpal7849 3 года назад

    Thanks Sir

  • @harnoorkuar4112
    @harnoorkuar4112 3 года назад +4

    😭😭😭😭😭

  • @gursewaksingh9147
    @gursewaksingh9147 3 года назад +37

    ਜਿੰਨੇ ਰਿਸ਼ਤਾ ਕਰਾਇਆ ਓਹਨੂੰ ਨਹੀਂ ਸੀ ਪਤਾ k ਕਿਵੇਂ ਦੇ ਬੰਦੇ ਆ???

  • @iqbalsingh5278
    @iqbalsingh5278 3 года назад +4

    🙏🙏 waheguru ji 🙏🙏

  • @narinderkaur7175
    @narinderkaur7175 3 года назад +3

    Very sad😭😭😭😭😭😴

  • @pj442
    @pj442 3 года назад +6

    Haye rab g

  • @rajbassi459
    @rajbassi459 3 года назад +1

    Please help this family

  • @varindersandhuharike2922
    @varindersandhuharike2922 3 года назад +2

    ਭੂਖਿਊ ਦਾਜ ਨਾ ਮੰਗੋ ਧੀਆਂ ਤੇਲ ਪਾਕਿ ਸਾੜੋ ਨਾ ਬੇਗਾਨੀਆਂ ਪਾਪੀ ਲੋਕ ਰੱਬ ਤੋਂ ਵੀ ਨਹੀਂ ਡਰਦੇ

  • @jassrandhawa339
    @jassrandhawa339 3 года назад +1

    Bohot bura hoya bday dukh vali gal aa 😭😭😭

  • @jassskaur385
    @jassskaur385 3 года назад +19

    Meri jangdi vi eda hi ksrb karti eda de loka ne mere ta mammy papa vi ni Aa 😭

    • @lovelytwinslove3026
      @lovelytwinslove3026 3 года назад +3

      ki hoya tuhade nal sis

    • @balvirkaur2442
      @balvirkaur2442 3 года назад +3

      Jdo ser te maa piyo na hon kanjar hor tang krde aa

    • @jayk5227
      @jayk5227 3 года назад +1

      sorry to hear that sis.
      jisda koi nahi osda parmatma hunda hai bhaine. jo ho geya so ho geya par sister brave ban ke rehna hai hun darna nahi kise tom. suicide karn di v kadi nahi sochni hai kise bhain ne. asin kyon marna bina kasoor. de. mara behave karde hain eston pehlan oh kuri nu kehn chali ja. ehna nu khud .... te Latt marke othon aa jana chahida hai.
      baki rabb taan dekh reha hai sab ik din jaroor ehna lalchiyan nu apni kiti te pachtawa jaroor hoyega.

    • @jassskaur385
      @jassskaur385 3 года назад

      @@jayk5227 😔😔

  • @divansh_bimra4256
    @divansh_bimra4256 3 года назад +1

    Waheguru ji waheguru ji

  • @ishasharma8863
    @ishasharma8863 3 года назад +5

    Waheguru ki hoe jndaa dunia daa🙏🙏🙏🙏

  • @parmodkumarkumar964
    @parmodkumarkumar964 3 года назад +5

    ਵਾਹਿਗੁਰੂ ਜੀ ਇਸ ਪਰਿਵਾਰ ਮੇਹਰ ਕਰੋ ਜੀ

  • @rajuchabbhra100
    @rajuchabbhra100 3 года назад +1

    Very Sad News 🙏

  • @gurnoorgrewal245
    @gurnoorgrewal245 3 года назад +1

    Waheguru ji kirpa kareyo 🙏

  • @kandoladilpreet1324
    @kandoladilpreet1324 3 года назад +2

    God will see everything ...
    I request to captain amrinder Singh that u have to take strict action against ... Boy family

  • @baljitkaur3457
    @baljitkaur3457 3 года назад +1

    Very sad news rb mehr kare 🙏

  • @surindersehgal6736
    @surindersehgal6736 3 года назад +1

    I saw this lady very inno cit

  • @singhranjodh7960
    @singhranjodh7960 3 года назад +2

    WMK🙏🙏

  • @MsSurinderChahal
    @MsSurinderChahal 3 года назад +10

    ਜੇ ਮਾਰਕੀਟ ਵਿੱਚ ਪਤਾ ਸੀ ਕਿ ਮੁੰਡੇ ਦੇ ਘਰ ਵਾਲੇ ਚੰਗੇ ਨਹੀਂ। ਫਿਰ ਕੁੜੀ ਦਾ ਰਿਸ਼ਤਾ ਕਰਨ ਵੇਲੇ ਮੰਡੀ ਵਾਲ਼ਿਆਂ ਤੋਂ ਕਿਉਂ ਨਹੀਂ ਪਤਾ ਕੀਤਾ? ਜਾਂਚ ਪੂਰੀ ਹੋਣੀ ਚਾਹੀਂਦੀ ਹੈ , ਸ਼ੱਕ ਦੇ ਆਧਾਰ ਤੇ ਕਿਸੇ ਨੂੰ ਸਜ਼ਾ ਨਹੀਂ ਮਿਲਣੀ ਚਾਹੀਂਦੀ।

  • @tarloksingh5755
    @tarloksingh5755 3 года назад +1

    Waheguru ji mehar karan ji

  • @tarunsharma3835
    @tarunsharma3835 3 года назад +3

    Yaar es parivaar nu insaaf milna chida 😭😭😭😭

  • @jaskarnsingh2815
    @jaskarnsingh2815 3 года назад +1

    ਸਾਰੇ ਪਰਿਵਾਰ ਨੂੰ ਫੜ ਕੇ ਉਮਰ ਕੈਦ ਦੀ ਸਜਾ ਦਿਤੀ ਜਾਵੇ ਤਾਂ ਜੋ ਅੱਗੇ ਤੋਂ ਕਿਸੇ ਹੋਰ ਲੜਕੀ ਦੀ ਜਿੰਦਗੀ ਖਰਾਬ ਨਾ ਹੋਵੇ ।ਕਲੰਕ ਨੇ ਇਹੋ ਜਿਹੇ ਲੋਕ ਧਰਤੀ ਉਪਰ

  • @RajinderKaur-pi9kh
    @RajinderKaur-pi9kh 3 года назад +8

    Wehaguru ji 🙏😭

  • @kamalpreetkaur1416
    @kamalpreetkaur1416 3 года назад +4

    bhut hi dukh hoya sun k

  • @bakhshishsingh4983
    @bakhshishsingh4983 3 года назад +22

    D s p sahib ehna masum dheeyan de pukar hai ke agge ton koi dhee nal es tran na vapre

    • @dkmetcalf14598
      @dkmetcalf14598 3 года назад

      Es family nu sakhat sja deni chahidi hei.Police nu chahidi hei beti di puri help krn.

  • @surindersehgal6736
    @surindersehgal6736 3 года назад +1

    I saw this matter grand daughter expire married s my eyes ful tears

  • @pamryatt6337
    @pamryatt6337 3 года назад +1

    I wants see The car mother in law brought her parents . I hope whole in - law’s family spend rest of their life in jail May god give peace to her family

  • @sukhwinderpal4252
    @sukhwinderpal4252 3 года назад +40

    Bade gnde lok sale bhukhe..dekh sunn k viah krna chahida a... Bahut mada hoyea..kudi marti vichari..😭😭 fansi deo sari family nu munde walea nu..😡😡😡😡😡

    • @sukhmanderkaur2999
      @sukhmanderkaur2999 3 года назад

      Kam se kmm ik saal engagement krk.. Pehle ghr baare mahol baare pta krna chahida a.. Fr jaake kite viah baare socho.. Kalyug aa hun

  • @RakeshKumar-oj9td
    @RakeshKumar-oj9td 3 года назад +5

    Verrrrrrrrrrrry sad

  • @kellykaur3480
    @kellykaur3480 3 года назад +2

    Vaheguru ji 🌸

  • @palviloey2587
    @palviloey2587 3 года назад +16

    ਇਹੋ ਜਿਹੇ ਕੁੱਤੇ ਲੋਕਾਂ ਦਾ ਬਾਈਕਾਟ ਕਰੋ ਸਮਾਜ ਚੋਂ ਕਾਨੂੰਨ ਨੇ ਕੁੱਝ ਨਹੀਂ ਕਰਨਾ 🙏

  • @Anjalisharma-kj4mz
    @Anjalisharma-kj4mz 3 года назад +1

    Bhut dukh hunda 😭😭😭

  • @kulwinderkaur3253
    @kulwinderkaur3253 3 года назад +10

    ਕਿ ਬਣਾਉ ਧੀਆਂ ਦਾ

  • @AMRITVIRKLAGAR
    @AMRITVIRKLAGAR 3 года назад +1

    😥😥ਇਸ ਕਾਰਨ ਲੋਕ ਧੀਆਂ ਨੂੰ ਕੁੱਖਾਂ ਚ ਮਾਰਨ ਨੂੰ ਮਜਬੂਰ ਹੁੰਦੇ ਨੇ । ਕਿੰਨੇ ਚਾਅ ਹੁੰਦਾ ਮਾਪਿਆਂ ਨੂੰ
    ਧੀ ਦੇ ਵਿਆਹ ਦਾ 😥
    ਰੱਬਾ ਜੋ ਲੋਕ ਅਜਿਹੀ ਸੋਚ ਰਖਦੇ ਨੇ ਉਹਨਾਂ ਦੇ ਪੁੱਤ ਮਰ ਜਾਣ ਰਬ ਕਰਕੇ 😠ਹੋਰ ਕਿ ਸਾਡੇ ਦਿਲੋਂ ਤੇ ਬਦਦੁਆ ਹੀ ਨਿਕਲਦੀ ਏ ਦਾਜ ਦੇ ਲੋਭੀਆਂ ਲਯੀ ।
    ਇਕ ਕੱਮ ਕਰਨ ਨੂੰ ਸਾਰੀ ਉਮਰ ਲਯੀ ਨੌਕਰ ਫ੍ਰੀ ਚ ਦੇਯੋ ,ਨਾਲ ਬੱਚੇ ਜੰਮੇ ਹੱਦ ਹੋ ਗਈ । ਮਾਂ ਦੀ ਹਾਏ ਲਗੇ ਕੰਜਰਾਂ ਨੂੰ ।

  • @parmjitsinghsian159
    @parmjitsinghsian159 3 года назад +3

    ਜ ਵਿੱਚੋ ਹੋਰ ਕੋਈ ਗੱਲ ਨਹੀਂ ਹੈ ਤਾ ਫ਼ਰ ਫਾਹਾ ਲਾਓ ਸਾਰੇ ਪਰਿਵਾਰ ਨੂੰ ਸ਼ਰੇਆਮ