Viah krva v Lok dhokha kr jande ne maa pio v nal hunde ne ohi viah krde aa veer bande de neet ki hundi kise nu ptta nhi lgda Sache bande nal hi dhokha hunda Aapni kismt da frk hunda sister nal boht Vdda dhokha hoea m smjdi aa ihda dukh Pls ihsaaf dvao sister nu
@@Sukhvindersingh1313-i2b bai ohnu ta jeda lggu laggu nal shraap eh jnaani nu v laggu ehnu v agg laggi c , akal chahidi c ehnu pehla jdo 18 saal da jwaak hogya c ehnu sharam ni aai bnda rkhdi nu
Main v ahi sochdi c ke ek ikali c te shyd lonely feel krdi honi te gla ch aa gye but galti isdi ea ke ine sab kuj kyo onu show kita ,,, bchya dya fd hi de ditiya te ghar v sale kr dita ,,, ina te spch skdi c na pyar ik pase but bchya da future v dekhna cahhida c na
SHI GAL VA KARNI TE VASHNA HI SHANT C PHIR KI AMEER TE KI GAREEB. HUN KEHNDI MAI V IZZAT DAAR GHAR DI DHEE VA DUR FETTE MOH TERE TIME TE TERE BACHYA DA C VIVAH DA TE KARDI TU PHIRDI HUN HOR LABH LAY KOI
@@Royal_jutt yeah you are Right💯 Nle 2 bache aa fr v ohna bare ni sochia ihne bht galat gall aa nle hun aah sb kuch das k apne aap nu hi badnam kr rhi aa jine jana c oh tan chle gya but ihnu apni ijjat tan dekhni chaidi aa hun te apne bachia bare v sochna chaida aa
@@puranaPunjab-yw5xg tuhadhi gl v sahi h but kite na kite aurt nl dhokha v hoyia h aurt nu ae samjhna cahidha c ke oh es gl nu v samjhe ke koi v begana kise de bache nhi rkhda us aurt nu apni barabri da dekhna cahidha c but phele apne bache c us lyi
@@noornijjar5154 ji dekho ho skda lonely feel krdj honj but onu sab kuj dsn di ki jrurt ji evn bachya dya Fd onu de ditiya . relation c ok but bchya bare v maa ne sochna hunda
Plz dont make fun of that lady .. Sometimes a person needs emotional support; love ; care and respect ...but the tragic is she found ol diz things in wrong person .... That wrong man....was only faking himself wid fake love 😡
ਏਦੇ ਨਾਲੋ ਤਾ ਵਿਆਹ ਕਰਵਾ ਲੈਂਦੀ ਜਿਹੜਾ ਸਮਾਜ ਵਿੱਚ ਸਿਰ ਉਠਾ ਕੇ ਜਿਉਂਦੀ ਤੇ ਨਾਲੇ ਬੱਚਿਆ ਦੀ ਜਿੰਦਗੀ ਖਰਾਬ ਨਾ ਹੁੰਦੀ
Right ji
Viah krva v Lok dhokha kr jande ne maa pio v nal hunde ne ohi viah krde aa veer bande de neet ki hundi kise nu ptta nhi lgda Sache bande nal hi dhokha hunda Aapni kismt da frk hunda sister nal boht Vdda dhokha hoea m smjdi aa ihda dukh Pls ihsaaf dvao sister nu
Can f eqq
@@narotajs8018 mbw
Yes strongly agree with you
ਇੱਜਤਦਾਰ ਘਰ ਦੀਆਂ ਨੂੰਹਾਂ ਧੀਆਂ ਏਦਾ ਖੇਹ ਨਹੀਂ ਖਾਂਦੀਆਂ, ਐਵੇਂ ਓਹਨਾ ਨੂੰ ਬਦਨਾਮ ਨਾ ਕਰ।
ਕੁਲਦੀਪ ਮਾਣਕ ਨੇ ਠੀਕ ਹੀ ਕਿਹਾ ਇਹ ਦੁਨੀਆਂ ਧੋਖੇ ਬਾਜ਼ਾਂ ਦੀ ਇੱਥੇ ਯਾਰ ਬਣਾ ਕੇ ਠੱਗ ਦੇ ਨੇ
Shi aa
Right
👍👍
ਦੁਨੀਆਂ ਹੈ ਈ ਧੋਖਾ
ਬਿਲਕੁਲ ਸਹੀ❤️
ਜੇ ਤੈਨੂੰ ਆਦਮੀ ਦੀ ਲੋੜ ਸੀ ਤਾਂ ਕੋਈ ਗਰੀਬ ਜਿਹਾ ਦੈਖ ਲੈਦੀਨਾਲੈ ਤੈਰੀ ਇਜਦ ਵੀ ਕਰਦਾ
afcilootly your right ji
Mainu dass dindi apa naal 500 rs v dia krne c
@@dilseathlete1279 ਵੀਰ ਕਿਸੈ ਮਜਬੂਰ ਦਾ ਮਜਾਕ ਨਹੀਂ ਡਾਈ ਦਾ ਵਾਹਿਗੁਰੂ ਤੋ ਡਰੋ ਭਾਵੈ ਓਨੈ ਗਲਤੀ ਕੀਤੀ ਵਾ ਦਰਦ ਵੀ ਓਹੀ ਸੈਣ ਡੲੀ ਵਾ ਬਚਿਆ ਦੀ ਜਿੰਦਗੀ ਖਰਾਬ ਹੋਗੀ ਸਾਡੀ ਮਰਦ ਜਾਤ ਨੈ ਕੀਤੀ ਕਿਤੇ ਜਿੰਦਗੀ ਵਿੱਚ ਸੁਖ ਨਹੀਂ ਪਾਓ ਗਾ ਬਚਿਆ ਦਾ ਵੀ ਸਰਾਫ ਲੱਗੂ ਜਿਨਾ ਦਾ ਭਵਿਖ ਲੁੱਟ ਕੈ ਲੈ ਗਿਆ ਭੈਣ ਚੋਦ ਭੈਣ ਗਦੈ ਜਮਾਨੈ ਵਿੱਚ ਕੀ ਕੀ ਹੁੰਦਾ ਓਨੂ ਲੱਗਦਾ ਪਤਾ ਨਹੀਂ ਸੀ ਉਸ ਟੈਮ ਓਦਾ ਰਾਦਾ ਸਮਝ ਲੈਣਾ ਚਾਹੀਦਾ ਸੀ ਜਦੋ ਜਬਰਦਸਤੀ ਸਦੂਰ ਪਾਇਆ ਸੀ ਐਡੀ ਜਲਦੀ ਕੈੜੀ ਗੱਲ ਦੀ ਸੀ ਪਤਾ ਨਹੀਂ ਕਿਸ ਤਰਾ ਧੋਖਾ ਖਾ ਗੲੀ ਬਚਿਆ ਦਾ ਸੋਚ ਲੈਦੀ ਜੈ ਕਰਨਾ ਸੀ ਬਚਿਆ ਦੀ ਪਹਿਲਾਂ ਸਾਰਿਆ ਪੇਸ਼ੈ ਦੀ ਐਫਡੀ ਕਰਕੇ ਫਿਰ ਕੇਦੀ ਚੱਲ ਓਸੈ ਵੇਲੈ ਓਨੈ ਭਜ ਜਾਣਾ ਸੀ ਐਡੀ ਵੱਡੀ ਗਲਤੀ ਅੱਜ ਦੇ ਜਮਾਨੈ ਵਿੱਚ
@@Sukhvindersingh1313-i2b bai ohnu ta jeda lggu laggu nal shraap eh jnaani nu v laggu ehnu v agg laggi c , akal chahidi c ehnu pehla jdo 18 saal da jwaak hogya c ehnu sharam ni aai bnda rkhdi nu
Good Sahi galhe he
ਪਹਿਲਾ ਤੇਰਾ ਤੇ ੳੁਸ ਮੁੰਡੇ ਦਾ ਕੋੲੀ ਮੇਲ ਹੀ ਨਹੀ ਅਾਪ ਤਾ ਤੂੰ ਬਾਗੜਬਿੱਲੀ ਜਿਹੀ ਲੱਗਦੀ ੳੁਹ ਵੇਖਣ ਨੂੰ ਹੀ ਤੇਰੇ ਟਡਨਾਲੋ ਬਹੁਤ ਛੋਟਾ ਲੱਗਦਾ .ਜਵਾਨ ਤੇਰੇ ਬੱਚੇ ਤੂੰ ੳਹਣਾ ਦਾ ਹੀ ਸੋਚ ਲੈਣਾ ਸੀ.ੲਿਸ ਪਿੱਛੇ ਲੱਗਕੇ ਅਾਪਣੇ ਬੱਚਿਅਾ ਦਾ ਬੇੜਾ ਗਰਕ ਕਰਕੇ ਰੱਖਤਾ. ਬੀਬਾ ਚੁੱਪ ਕਰਕੇ ਬੈਠਜਾ ਕੁਝ ਹੱਥ ਨਹੀ ਅਾੳੁਣਾ.ਫਿਰ ਪਛਤਾੲਿਅਾ ਕਿਅਾ ਕਰੇ ਜਬ ਚਿੜੀਅਾ ਚੁਗ ਗੲੀ ਖੇਤ......
ਕੋਈ ਗੱਲ ਨਹੀਂ ਭੈਣੇ ਉਹਨੇ ਤੁਹਾਨੂੰ ਪਿਆਰ ਵਿੱਚ ਲੈ ਕੇ ਆਪਣੇ ਘਰ ਤੋਂ ਕਿਰਾਏ ਦੇ ਘਰ ਤੇ ਲਿਆ ਦਿੱਤਾ, ਇੱਕ ਦਿਨ ਇਹ ਵੀ ਆਵੇ ਗਾ ਇਹ ਕਿਰਾਏ ਦੇ ਘਰ ਤੋਂ ਵੀ ਤਰਸੇ ਗਾ ਵਾਹਿਗੁਰੂ ਜੀ ਦੇ ਘਰ ਦੇਰ ਹੈ ਅੰਧੇਰ ਨਹੀ ਹੈ,
Main v ahi sochdi c ke ek ikali c te shyd lonely feel krdi honi te gla ch aa gye but galti isdi ea ke ine sab kuj kyo onu show kita ,,, bchya dya fd hi de ditiya te ghar v sale kr dita ,,, ina te spch skdi c na pyar ik pase but bchya da future v dekhna cahhida c na
Good thinking
Sohne bande piche janani jann v varr dindi hai,alfa male bhaldi c haha 😄 😆 😂 🤣 😅 💖 😄 😆 😂 🤣 😅 💖 😄 😆 😂
I'm very said
Waheguru ji
ਅਕਲ ਤੇ ਪੜਦਾ ਪੈਗਿਅ ਵਿਅਾਹ ਕਰਾੳੁਣਾ ਸੀ
ਕਿਸੇ ਲੋੜ ਬੰਦ ਨਾਲ ਕਰਾ ਲੈਣਾ ਸੀ ਕਮਲੀੲੇ
Rgt
Pyar karde c kamli
@@aulakhpb29wala84
GTO
SHI GAL VA KARNI TE VASHNA HI SHANT C PHIR KI AMEER TE KI GAREEB. HUN KEHNDI MAI V IZZAT DAAR GHAR DI DHEE VA DUR FETTE MOH TERE TIME TE TERE BACHYA DA C VIVAH DA TE KARDI TU PHIRDI HUN HOR LABH LAY KOI
Chlak kini a .ehne agee ja k bchiya tno chitr kahne.
ਬੀਬੀ ਤੇਰੀ ਆਸ਼ਕੀ ਨੇ ਤੇਰੇ ਬੱਚਿਆਂ ਦੀ ਜਿੰਦਗੀ ਵੀ ਖ਼ਰਾਬ ਕਰ ਦਿੱਤੀ
Right ji
Kuj ni sochea ena ne ki mere bachea wali nal koi unmarried insan kyu marriage krbuga
mere es budi ne juwaka da bhavis barbad karta ta hi siane kahde ke MA bap tu pocch ke reste banune change rehde a
ਕਿਸੇ ਕੋਟ/ਪ੍ਰਸ਼ਾਸਨ ਨੇ ਕੁਝ ਨਹੀਂ ਕਰਨਾ ਠੱਗ ਸੀ ਠੱਗੀ ਲਾ ਗਿਆ ਅਗੇ ਬਾਰੇ ਸੋਚੋ ਕਿਸੇ ਲੋੜਬੰਦ ਨਾਲ ਵਿਆਹ ਕਰਵਾ ਲੳ ਕੋਈ ਗੱਲ ਨਹੀਂ ਜ਼ਿੰਦਗੀ ਐ ਘਟਨਾਵਾਂ ਵਾਪਰ ਜਾਂਦੀਆਂ ਲੋਕਾਂ ਦੀਆਂ ਐਕਸੀਡੈਂਟਾਂ ਵਿਚ ਲਤਾਂ ਬਾਂਹਵਾ ਕਟ ਜਾਂਦੀਆਂ ਨੇ ਮਨ ਨੂੰ ਸਮਝਾ ਲਉ ਠੱਗ ਨਾਲੋਂ ਤੁਹਾਡੀ ਜ਼ਿੰਦਗੀ ਵਧੀਆ ਗੁਜ਼ਰੇਗੀ ਭਲੇ ਦਿਨ ਜ਼ਰੂਰ ਆਉਣਗੇ
Shi keha
ਇਸ਼ਕ ਦਾ ਨਾਮ ਬੜਾ ਪਰ ਬਦਨਾਮ ਬੜਾ ਫਿਰ ਵੀ ਅਕਲ ਧੋਖਾ ਖਾ ਗਈ ਉਸਤਾਦ ਲਾਭ ਹੀਰਾ ਨੇ ਸਹੀ ਗਇਆ 👍👍👍👍👍👍👍👍👍👍
ਓਥੇ ਇੱਜਤ ਨਿਲਾਮੀ ਹੋਣੀ ਪੱਕੀ ਏ
ਜਿੱਥੇ ਦਲਿਆ ਦੇ ਹੱਥ ਲਾਣੇਦਾਰੀਆ
ਸੁਰੂ ਤੋ ਅਲੱਗ ਰਹਿੰਦੇ ਸੀ ਬਹੁਤ ਹੁਬਕੇ ਕੇਹ ਰਹੀ ਆ ਬੀਬਾ ਜੀ
ਜਿੰਦਗੀ ਤਬਾਹ ਨੇ ਕਰ ਦਿੰਦੀਅਾਂ ਫੇਸਬੁਕ ੳੁੱਤੇ ਲਾੲੀਅਾਂ ਯਾਰੀਅਾਂ
Sahi
Sahi gal a bai
jma sahi gall aa
Bilkul sahi
Bilkul sahe kaha
ਪ੍ਰੋਪਰਟੀ ਤੇਰੇ ਸਹੌਰੇ ਪਰਿਵਾਰ ਦੀ ਸੀ , ਤੂੰ ਕਿਥੋ ਲੈ ਕੇ ਆਈ ਸੀ । ਇੱਕ ਤਾ ਉਹਨਾਂ ਦਾ ਪੁੱਤ ਤੁਰ ਗਿਆ , ਦੂਜੀ ਤੂੰ ਆਸਕੀ ਕਰਦੀ ਫਿਰਦੀ ਆ । ਤੂੰ ਆਵਦੇ ਪਤੀ ਦੀ ਆਤਮਾ ਵੀ ਦੁਖੀ ਕੀਤੀ । ਦਸ਼ ਫਿਰ ਤੂੰ ਕਿਵੇ ਸੁਖੀ ਰਹਿ ਲੇ ਗੀ ।
Gal tehk a👌👌
ਚੱਕ ਦੇ ਫੱਟੇ ਬਾਈ ਨੇ 🙄
shi kiha veer ji
Sony singh veer lkh number di gal kiti ea tusi
@@Preetkaur-br7dv right
ਆਪਦੇ ਸਵਾਦ ਪਿੱਛੇ ਬੱਚਿਆਂ ਦੀ ਜਿੰਦਗੀ ਵੀ ਖਰਾਬ ਕਰਤੀ ਤੈਨੂੰ ਪਤਾ ਨੀ ਸੀੋ ਜਦੋ ਇਹ ਉਹ ਪਹਿਲਾ ਵਾਲੀ ਜਨਾਨੀ ਦਾ ਨੀ ਬਣਿਆ ਤੇਰਾ ਕਿਥੇ ਬਣਜੂ
👍
ਜੋ ਬੰਦਾ ਵੀਜਦਾ ਉਹੀ ਵੱਡਦਾ ਹਮੇਸ਼ਾਂ ਮਾਂ ਪਿਓ ਦੀ ਸਿਹਮਤੀ ਤੋਂ ਬਿਨਾਂ ਗਲਤ ਕਦਮ ਨਾਂ ਚੁਕੋ
ਜੀਵਨ ਸਾਥੀ ਬਣਾੳਣ ਤੋਂ ਪਹਿਲਾਂ ਬੰਦੇ ਨੂੰ ਚੰਗੀ ਤਰ੍ਹਾਂ
ਜਾਣ ਲੈਣਾ ਚਾਹੀਦਾ ਸੀ। ਖ਼ੈਰ ਹੁਣ ਪੁਲਸ ਨੂੰ ਰਿਪੋਰਟ ਕਰਨਾ ਚਾਹੀਦਾ।
ਸਹਿਮਤੀ ਤੋਂ ਬਿਨਾਂ ਸੰਧੂਰ ਪਾਉਣ ਨਾਲ ਵਿਆਹ ਨਹੀਂ
ਹੁੰਦੇ ਬੀਬੀ ਤੂੰ ਆਪ ਵੀ ਗਲਤ ਹੈ ਹੁਣ ਆਪਣੀ ਮਿੱਟੀ ਆਪ ਪਲੀਤ ਕਰ ਰਹੀ ਏ
Right
ryt
Right veer g....ehnu kehndi nu Sharm nhi aa rhi ki mera pehla relation Manikaran Sahib bneya... barabar da putt aa apne putt de sahre izzat nal rehndi
@@Royal_jutt yeah you are Right💯 Nle 2 bache aa fr v ohna bare ni sochia ihne bht galat gall aa nle hun aah sb kuch das k apne aap nu hi badnam kr rhi aa jine jana c oh tan chle gya but ihnu apni ijjat tan dekhni chaidi aa hun te apne bachia bare v sochna chaida aa
Absolutely Right
ਕਮਲੀਏ ਪਿਆਰ ਦੇ ਚੱਕਰਾਂ ਵਿੱਚ ਤੂੰ ਤਾ ਸਞਾਦ ਸਞਾਦ ਲੈਂਦੀ ਰਹੀ ਕਦੇ ਵੀ ਬੱਚਿਆਂ ਬਾਰੇ ਤੇ ਮਰਨ ਞਾਲੇ ਦੀ ਇੱਜਤ ਬਾਰੇ ਨਹੀਂ ਸੋਚਿਆ, ਜੇ ਸੂਹਰਾ ਪਰਿਵਾਰ ਦੇ ਨਜਦੀਕ ਹੂੰਦੀ ਕਦੇ ਗਲਤੀ ਨਹੀਂ ਹੋਣੀ ਸੀ
Ledy nu swad nhi hor vi buth dukh sukh hunde as jo apne hb nal krskdy as kise hor nhi
@@aulakhpb29wala84 very good
Koi family mebr age kyo ni aya thode nl,kyo k tu v glt c
Nice
@@aulakhpb29wala84 hanji
ਬਾਪ ਤਾਂ ਆਪਦੇ ਬੱਚਿਆਂ ਲਈ ਬਹੁਤ ਕੁੱਝ ਛੱਡ ਗਿਆ ਸੀ ਪਰ ਹੁਣ ਕੁੱਝ ਵੀ ਨਹੀਂ ਰਿਹਾ ।
Is lady ne apne bachea bare kuj ni sochea eda desigon len toh phels
@@sukhmandhanewal2230 sahi keha tusi
Sahi gall barbaadi karr ditti Ghar di
Fb wali medam ji
Hun koei feda nhi he Ronda eisnu ta k.s makhan de bro da lalch hi le beth gia biba ji
ਹਰ ਬਾਪ ਨੂੰ ਆਪਣੀ ਵਸੀਅਤ ਜਰੂਰ ਬਣਾਉਣੀ ਚਾਹੀਦੀ ਹੈ ਕਿ ਜੇਕਰ ਉਸਨੂੰ ਕੁੱਛ ਹੋ ਜਾਵੇ ਤਾਂ ਉਸ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਰਹੇ । ਆਪਣੀ ਪਤਨੀ ਦੇ ਹਿੱਸੇ ਤੋਂ ਇਲਾਵਾ ਜਦੋਂ ਤੱਕ ਉਸ ਦੇ ਬੱਚੇ ਘੱਟੋ ਘੱਟ ਤੀਹ ਸਾਲ ਦੇ ਨਾਂ ਹੋ ਜਾਣ ਉਹਨਾਂ ਦਾ ਹਿੱਸਾ ਉਹਨਾਂ ਲਈ ਸੁਰੱਖਿਅਤ ਰਹੇ । ਜਦੋਂ ਬੱਚੇ ਤੀਹ ਸਾਲ ਦੇ ਹੋ ਜਾਣ ਤਾਂ ਉਹ ਆਪਣੇ ਹਿੱਸੇ ਨੂੰ ਆਪਣੀ ਮਰਜ਼ੀ ਨਾਲ ਵਰਤ ਸਕਣ । ਬੈਂਕਾਂ ਵਿੱਚ ਵੀ ਵਸੀਹਤ ਲਿਖ ਕੇ ਦੇ ਦੇਣੀ ਚਾਹੀਦੀ ਹੈ ਕਿ ਜੇਕਰ ਉਸਨੂੰ ਕੁੱਛ ਹੋ ਜਾਵੇ ਤਾਂ ਉਸ ਦੇ ਪੈਸਿਆਂ ਵਿੱਚੋਂ ਬੱਚਿਆਂ ਦਾ ਹਿੱਸਾ ਉਹਨਾਂ ਨੂੰ ਪੱਚੀ ਜਾਂ ਤੀਹ ਸਾਲ ਦੀ ਉਮਰ ਵਿੱਚ ਦਿੱਤੇ ਜਾਣ। ਜੇਕਰ ਬਾਲਗ ਹੋਣ ਦਾ ਲਿਖਿਆ ਜਾਵੇ ਤਾਂ ਅਠਾਰਾਂ ਸਾਲ ਦੇ ਬੱਚੇ ਕੋਲੋਂ ਕੋਈ ਵੀ ਰਿਸ਼ਤੇਦਾਰ ਪੈਸੇ ਕੱਢਵਾ ਕੇ ਲੈ ਲਵੇਗਾ। ਪੱਚੀ ਤੀਹ ਸਾਲ ਦੀ ਉਮਰ ਦੇ ਬੱਚੇ ਨੂੰ ਕੁੱਝ ਤਾਂ ਸੋਝੀ ਹੋਵੇਗੀ । ਆਪਣੇ ਪੈਸੇ ਅਤੇ ਜਾਇਦਾਦ ਨੂੰ ਸੁਰੱਖਿਅਤ ਕਰਕੇ ਰੱਖਣਾ ਚਾਹੀਦਾ ਹੈ।
ਕੋਈ ਕਿਸੇ ਨੂ ਬਰਬਾਦ ਨਹੀ ਸਕਦਾ ਜਿਨਾ ਚਿਰ ਆਪਨਾ ਵਿਚ ਸਾਥ ਨਾ ਹੋਵੇ।
ਤੁਹਾਡੀ, ਗਲਤੀ ਹੈ, ਰੱਬ ਨੇ ਤੁਹਾਨੂੰ ਇਨੀ, ਸੋਹਣੀ ਫੈਮਿਲੀ ਸੀ
ਮੈਡਮ ਜੀ ਉਹ ਕੁੜੀ ਬਲੈਕ ਮੇਲ ਨਹੀ ਕਰਦੀ ਸੀ ਐਕਟਿੰਗ ਕਰਦੀ ਸੀ ਕੁੜੀ ਮੁੰਡੇ ਨਾਲ ਰਲੀ ਸੀ
Right
ਆਪਣੀ ਤਾ ਜਿੰਦਗੀ ਖਰਾਬ ਕੀਤੀ ਸੋ ਕੀਤੀ ਤੂੰ ਤਾ ਬੀਬਾ ਆਪਣੇ ਬੱਚੇ ਨੂੰ ਉਜਾੜ ਦਿੱਤਾ ਵਾਹਿਗੁਰੂ ਮਹਿਰ ਕਰੇ ਤੇਰੇ ਤੇ 🙏
A TV
@@rajnibajaj439 lol
ਵੀਰ ਜੀ ਕੁਮੰਟ ਤੇ ਤੁਸੀ ਬਹੁਤ ਗਲਤ ਲਿਖੇ ਅਾ ਪਰ ੲਿਸ ਸਮਾਜ ਵਿਚ ੲਿਕੱਲੀ ਅੌਰਤ ਨੂੰ ਰਹਿਣਾ ਬਹੁਤ ਮੁਸ਼ਕਿਲ ਅਾ ੲਿਕ ਵਿਧਵਾ ਅੋਰਤ ਦਾ ਦਰਦ ਤੁਸੀ ਨਹੀ ਸਮਜ ਸਕਦੇ (ਜਿਸ ਤਨ ਲਗੀ ਸੋੲੀ ਤਨ ਜਾਨੇ )
bhai widhwa da eh kam nahi ghar bar vechke sab yaar nu dedo bachian da hisa vi
True usnu ki pta c ke oh munda us nl dhokha kr deve ga balki aurt bholi c tahi us di gla ch ayi
Bai ji bibi de bache 18 te 14 sal de ne ,je bibi sidk vali hundi ta bacheya nal v jindgi kt sakdi c
@@puranaPunjab-yw5xg tuhadhi gl v sahi h but kite na kite aurt nl dhokha v hoyia h aurt nu ae samjhna cahidha c ke oh es gl nu v samjhe ke koi v begana kise de bache nhi rkhda us aurt nu apni barabri da dekhna cahidha c but phele apne bache c us lyi
@@puranaPunjab-yw5xg right
ਚੰਗਾ ਹੋਇਆ ਆਪਣੇ ਸਵਾਦ ਵਾਸਤੇ ਕੀਤਾ ਹੈ
ਕਿਸੇ ਗਰੀਬ ਨੂੰ ਰੱਖ ਲੈਂਦੀ ਤਾ ਇਜਤ ਵੀ ਕਰਦਾ ਤੇ ਸਾਥ ਵੀ ਦੇਦਾ ਘਰ ਵਿੱਚ ਕੰਮ ਵੀ ਕਰਦਾ
ਬੀਬਾ ਰੱਬ ਨੇ ਤੈਨੂੰ ਬੜੇ ਸੋਹਣੇ ਬੱਚੇ ਦਿੱਤੇ ਸੀ ਤੂੰ ਕੀ ਲੈਣਾ ਸੀ ਇਹੋ ਜਿਹੇ ਮਾੜੇ ਕੰਮਾਂ ਤੋਂ ਮਾੜਾ ਇੱਕ ਔਰਤ ਕਰਦੀਆਂ ਬਦਨਾਮ ਸਾਰੀਆਂ ਹੋ ਜਾਂਦੀਆਂ
Good ji
All girls & women should learn lesson from this bad episode
ਬੀਬਾ ਜੇਕਰ ਸਹੁਰਾ ਪਰਿਵਾਰ ਨਾਲ ਰਹਿਦੀ ਇਹ ਕੰਮ ਨਹੀਂ ਹੋਣਾ ਸੀ
ਇਨਸਾਫ ਮਿਲਣਾ ਚਾਹੀਦਾ ਹੈ ਇਸ ਬੀਬੀ ਨੂੰ ਜਿਸ ਉੱਪਰ ਦਰਦ ਹੋਵੇ ਉਸ ਨੂੰ ਹੀ ਪਤਾ ਹੁੰਦਾ ਦੁਨੀਆਂ ਬਹੁਤ ਕੁਝ ਕਰਦੀ ਹੈ ਵਹਿਗੁਰੂ ਜੀ ਤੇ ਭਰੋਸਾ ਰੱਖੋ ਝੂਠੇ ਆਦਮੀ ਦਾ ਕੁਝ ਨਹੀਂ ਬਣਦਾ ਬੀਬੀ ਸੱਚ ਬੋਲ ਰਹੀ ਹੈ ਇਨਸਾਫ਼ ਮਿਲਣਾ ਚਾਹੀਦਾ ਹੈ
ਤੂੰਹਨੂੰ ਕੁਝ ਨਈ ਪਤਾ ਬੀਬੀ ਬਾਰੇ
ਇਸ ਬੀਬੀ ਨੇ ਇਦਾ-ਇਦਾ ਦੇ ਕੰੰਮ ਕੀਤੇ ਹੋਏ ਕੀ ਸੁਣਕੇ ਤੁਹਾਡੀ ਰੂਹ ਕੰਬ ਜਾਵੇ
Kehra insaaf ethe katal kesaan da kucch ni banda
@@paramsidhu3599 haye sachi
@@paramsidhu3599 ki ki kita Bai dasi ....
ਇਹੋ ਜਿਹੀਆ ਮੋਟੀ ਮਤ ਦੀਆ ਨਾਲ ਇਹੋ ਹੀ ਹੋਣਾ ।ਲੈਦੀ ਤਾਂ ਸਵਾਦ ਸੀ ।ਬਣੀ ਸਵ ਸਵਾਦ ਕੁਟਦੇ ਆ ।
ਇਹ ਇਸ਼ਕ ਕਿਸੇ ਦਾ ਨਹੀਂ ਹੋਇਆ ਇਹਨੂੰ ਮੂੰਹ ਨਾ ਲਾਂਵੀ ਰਾਤਾ ਨੂੰ ਉੱਠ ਉੱਠ ਰੋਵੇ ਗਾ ਦਿਲਾ ਪਿਆਰ ਨਾ ਪਾਂਵੀ
😂
Aaj da pyar pyar nahi a sirf vapar reh gya a
Gutpichhematt
😂😂😂🤣🤣🤣🤣
Very sad ma baap bina koi sacha ni piar karda ja aapna husband
ਬੱਚਿਆਂ ਤੋਂ ਵੱਡਾ ਕੁਝ ਨਹੀਂ 🙏🙏🙏 ਵਾਹਿਗੁਰੂ ਮੱਤ ਬਖਸ਼ 🙏
ਪ੍ਰਸ਼ਾਸਨ ਨੂੰ ਪੁੱਛ ਕੇ ਉਸ ਬੰਦੇ ਨਾਲ ਪਿਆਰ ਕੀਤਾ ਸੀ ਜੋ ਇਸ਼ਕ ਚ ਅੰਨੇ ਹੋ ਜਾਂਦੇ ਨੇ ਉਹਨਾਂ ਨਾਲ ਇੱਦਾਂ ਹੀ ਹੁੰਦਾ ਹੈ ਹੁਣ ਰੋਣ ਦਾ ਕੋਈ ਫਾਇਦਾ ਨਹੀਂ ਕੁੱਝ ਹੱਥ ਨਹੀਂ ਆਉਣਾ
ਜੇ ਮਰਨ ਵਾਲੇ ਦੇ ਮਾਂ ਬਾਪ ਨਾਲ ਰਹਿਦੀ ਤਾਂ ਆਦਿ ਆ ਦਿਨ ਨਾ ਦੇਖਨ ਨੂੰ ਮਿਲਦੇ
ਕਿਸੇ ਨੂੰ ਚੰਗੀ ਤਰਾਂ ਜਾਣੇ-ਪਹਿਚਾਣੇ ਬਿਨਾਂ
ਅੰਨ੍ਹਾ ਭਰੋਸਾ ਕਰਨਾ ਖਤਰਨਾਕ ਹੈ ਜੀ 🙏🏻
👍👍
@@majorbhullar4996आ@s,l mi by
I iììì88i
..
...
.
ਕੋਈ ਸ਼ਰਮ ਨਹੀਂ,ਇਸ ਜਨਾਨੀ ਨੂੰ! ਹੁਣ ਕਿਵੇਂ ਬੋਲਦੀ ਹੈ! ਆਪਣੇ ਬੱਚਿਆਂ ਦੀ ਜਿੰਦਗੀ ਖਰਾਬ ਕਰ ਤੀ! ਉਸ ਨੇ ਮੋਕੇ ਦਾ ਫੈਦਾ ਉਠਾ ਗਿਆ! ਘਾਰ ਵਾਲੇ ਦੀ ਇੱਜਤ ਖਰਾਬ ਕਰ ਤੀ!
ਸਹੀ ਕਿਹਾ ਜੀ
Right
Rong
Wrong a ji tusi
Kio g Rong kio
ਇਸ਼ਕ ਵਿੱਚ ਅੰਨੀ ਹੋ ਕੇ ਸਾਰਾ ਕੁੱਝ ਯਾਰ ਨੂੰ ਖੁਆ ਦਿੱਤਾ ਸੁਆਦ ਸੁਆਦ ਵਿੱਚ ਬੱਚਿਆਂ ਦਾ ਰਿਸ਼ਤਾ ਭੁਲਾ ਬੈਠੀ ਉਦੋਂ ਤਾਂ ਇਸ਼ਕ ਦੀਆਂ ਪੀਘਾਂ ਝੂਟਦੀ ਫਿਰਦੀ ਸੀ
खुद को बुरा कहने की हिम्मत नही,
इसलिए लोग कहते हैं जमाना खराब हैं।
22 galat comment na karo agli ne himmat kiti fer vi sach dassan di
ehna di help karo
Tusi ik sahi gl kiti sb vcho .... Schii loki mjaak bna dinde hr kise da... Soch da hi frk ha
ਸਹੀ ਕਿਹਾ ਬੇਟਾ ਜੀ ਤੁਸੀਂ ਕਿਸੇ ਧੀ - ਭੈਣ ਦਾ ਮਜਾਕ ਨਹੀਂ ਉਡਾਉਣਾ ਚਾਹੀਦਾ। 😖😖
Right
Agli hora nu ta aleart kr rhi e sach ds k,apni life da mjaak bna lya vichari ne k kise hor nl na hove inj,bt loki bs lge glt cmmnt te
Right
ਪਰਮਾਤਮਾ ਕਰੇ ਤੁਹਾਨੂੰ ਇਨਸਾਫ਼ ਮਿਲੇ।ਉਹਨੂੰ ਉਹਦੇ ਕੀਤੇ ਮਾੜੇ ਕਰਮਾਂ ਦੀ ਸਜ਼ਾ ਮਿਲੇ
l00000
ਕਾਕੇ ਨੇ ਸਹੀ ਗਾਇਆ ਇਸ਼ਕ ਮੁਹੱਬਤ ਭੁਲੇਖੇ ਮਨ ਦੇ ਗਰਮੀ ਜੀ ਕੱਡਣੀ ਹੁੰਦੀ ਸਰੀਰ ਦੀ
Right
ਪਤਰਕਾਰ ਬੀਬੀ ਨੂੰ ਤਾਂ ਬੋਲਣ ਹੀ ਨਹੀਂ ਦਿੰਦਾਂ
bilkul sachi gal kiti kake ne
ਹੁਣ ਰਾਜਾ ਕਿਥੇ ਭੇਣ ਬਚੀਆ ਬਾਰੇ ਕੀ ਸੋਚੀਆ ਸੀ
Fb wali medam ji
Hun koei feda nhi he Ronda eisnu ta k.s makhan de bro da lalch hi le beth gia biba ji
ਮੈਨੂੰ ਇਸੇ ਕਰਕੇ ਅੌਰਤਾਂ ਪਸੰਦ ਆ ਜਦੋਂ ਪਿਆਰ ਕਰਦੀਆਂ ਸਭ ਕੁਛ ਦਾਅ ਤੇ ਲਾ ਦੇਂਦੀਆਂ ।
ਔਰਤਾਂ ਨੇ ਚਿਤਰਾ ਦੀ ਘਾਟ ਹੁੰਦੀ ਐ ਸੁਆਦ ਵਿਚ ਸਭ ਕੁਝ ਤਬਾਹ ਕਰ ਦੇਂਦੀਆਂ ਗੰਦ ਭਰਿਆ ਹੁੰਦਾ ਇਹੋ ਜਹੀਆਂ ਦੇ ਆਦਰੰ
Veer g apne suwad de chakr bacheya di life kharb kr diti..bacheya de pita ne bacheya lyi property bnayi c ..na k Ashiq nu khawa k sawad len lyi
@@varindersandhuharike2922 right veere
sometimes a person needs emotional support too .
What we feel lack in our life we just try to find out that if she try to that what's wrong in it
Sahi gal ha ji tuhadi
ਬਹੁਤ ਹੀ ਗਲਤ ਕੰਮ ਕੀਤਾ ਇਸ ਬੰਦੇ ਨੇ ਜੇ ਕਿਸੇ ਵਿਸ਼ਵਾਸ ਕਰ ਲਿਆ ਤਾਂ ਉਸ ਨਾਲ ਹੀ ਧੋਖਾ ਕਰਤਾ ਉਹ ਵੀ ਪ੍ਰਮਾਤਮਾ ਸਾਮਣੇ ਪ੍ਰਮਾਤਮਾ ਤੋ ਵੀ ਨਹੀ ਡਰਿਆ ਸ਼ਜਾ ਤਾਂ ਜਰੂਰ ਮਿਲੇਗੀ ਜੇੜਾ ਬਚਿਆ ਦਾ ਹਕ ਖੋਹਣ ਤੋ ਵੀ ਨਹੀ ਡਰਿਆ ਜਿਸ ਰੱਬ ਸਾਮਣੇ ਇਸ ਨੇ ਧੋਖਾ ਕੀਤਾ ਉਸ ਅਗੇ ਅਰਦਾਸ ਕਰੋ ਵਾਹਿਗੁਰੂ ਜੀ ਇਸ ਬੰਦੇ ਸ਼ਜਾ ਦਿਉ ਤੇ ਮੇਰਾ ਹੱਕ ਮੇਰੇ ਬਚਿਆ ਨੂੰ ਦਵਾਉ ਮੇਰੇ ਮਾਲਕਾ ਪ੍ਰਮਾਤਮਾ ਜਰੂਰ ਸੁਣੂ ਤੁਹਾਡੀ ਅਰਜ ਉਸ ਮਾਲਕ ਦੇ ਘਰ ਦੇਰ ਹੈ ਅੰਧੇਰ ਨਹੀ ਸਾਡਾ ਸਾਥ ਤੁਹਾਡੇ ਨਾਲ ਹੈ
ਬੱਦਾ ਕਈਆਂ ਨਾਲ ਘਰ ਪੱਟੇ ਤਾਂ ਨੀ ਪੱਟ ਹੁੰਦਾ ਔਰਤ ਸੂਈ ਦੇ ਨੱਕੇ ਚੋਂ ਨਗਾ ਦਿੰਦੀ ਆ ਸਿਆਣੇ ਕਹਿੰਦੇ ਆ
ਬਚਿਆਂ ਦਾ ਸਭ ਕੁਝ ਬਰਬਾਦ ਕਰ ਦਿੱਤਾ , ਮਾਂ ਰੱਬ ਦਾ ਰੂਪ ਹੁੰਦੀ ਹੈ ਪਰ ਇਥੇ ਮਾਂ ਨੇ ਬੱਚਿਆਂ ਦਾ ਭਵਿੱਖ ਖਤਮ ਕਰ ਦਿੱਤਾ , ਹੁਣ ਰੋਣ ਦਾ ਕੋਈ ਫਾਇਦਾ ਨਹੀਂ 🙄
Op
L
L
ਮਾਂ ਨੇ ਕਿਹੜਾ ਗਲਤ ਕੀਤਾ ਸੀ ਜੇ ਅਗਲਾ ਧੋਖਾ ਕਰ ਗਿਆ ਮਾਂ ਦਾ ਕੀ ਕਸੂਰ ਸੀ , ,,,,,, ਉਹ ਫੁਦੂ ਸੀ, ਇਕ ਕਰੋੜ ਥੋੜਾ ਨੀ ਹੂੰਦਾ ਜਿੰਦਗੀ ਰੰਗੀਨ ਸੀ ਉਹ ਦੀ , ਸਾਲਾ ਫੁਦੂ ਕੰਮ ਕਰਨ ਤੋ ਪਹਿਲਾ ਸੋਚ ਲੈਦਾ , ਬਿਆਨ ਮੁਤਾਬਕ ਮੂੰਡਾ ਗਲਤ ਏ , ਬਾਕੀ ਕਾਲ ਰਿਕੋਡ ਵੀ ਆ ਅਗਲੀ ਕੋਲ
Good
ਸਿਦੀ ਜੀ ਗਲ ਆ ਕਰਦੀ ਤਾ ਤੂੰ ਆਸਕੀ ਸੀ ।ਜੇ ਸਰਮ ਹੁੰਦੀ Facebook ਤੇ ਚੈਟਾ ਨਾ ਕਰਦੀ ।ਕੀ ਲੋੜ ਸੀ ਕਿਸੇ ਨਾਲ ਗਲ ਕਰਨ ਦੀ
Right..Hun Log Ki Karan Nale Parshasan Jo Kita Hun Bhugto
@Gursimrat kaur simu simu bas pyar de he pange aa ji
Veere sahi keha
ਮੇਹਰ ਕਰੀ ਬਾਬਾ ਜੀ ਇਸ sister te
Teri sistar loka nall jaria londi ferdi aaa raab othe ki kare raab anda apna banda chad ky doje nall yaria pao
ਸ਼ਾਲਾ ਮੇਹਰ ਦਾ
ਔਰਤ ਦੀ ਮਰਜ਼ੀ ਤੋਂ ਬਿਨਾਂ ਬੰਦਾ ਕਿਸੇ ਔਰਤ ਵੱਲ ਅੱਖ ਚੁੱਕ ਕੇ ਨੀ ਦੇਖ ਸਕਦਾ ਪਹਿਲਾਂ ਸਵਾਦ ਚ ਅੰਨੀ ਹੋਈ ਫਿਰਦੀ ਹੋਣੀ ਹੁਣ ਪੱਟਾਂ ਤੇ ਹੱਥ ਮਾਰਦੀ ਫਿਰ ਸਾਰੀ ਗਲਤੀ ਤੇਰੀ ਹੀ ਹੈ
*किसी की तलाश में कभी ना निकलो दोस्तों,*
*खुद को पहचानो और खुद की तलाश करो।*
Very good 👍🙏
Well said bro
Sahi bat h
wa kya baat hy sir👌👌
ਨਾ ਤੂੰ ਦੁਨੀਆਂ ਤੋਂ ਜਾਣ ਵਾਲੇ ਪਤੀ ਨੂੰ ਵੇਖਿਆ ਅਤੇ ਨਾ ਹੀ ਆਪਣੇ ਬੱਚਿਆਂ ਨੂੰ ਵੇਖਿਆ
ਦੋ ਜਵਾਨ ਬੱਚਿਆਂ ਦੀ ਜਿਦਗੀ। ਅਤੇ ਪਤੀ
ਦੀ ਮਿਹਨਤ ਦੀ ਕਮਾਈ ਸਭ ਖੂਹ ਵਿੱਚ ਪਾਤਾ
ਤੇਰੇ ਨਾਲ ਰੱਬ ਨੇ ਮਾੜਾ ਨਹੀਂ ਕੀਤਾ
ਤੂੰ ਆਪਣਾ ਮਾੜਾ ਆਪ ਕੀਤਾ
ਸਰਮ ਤਾਂ ਨ੍ਹੀ ਆਉਂਦੀ ਇਸ ਉਮਰ ਵਿੱਚ ਦੋਸਤ ਬਣਾਉਂਦੀ ਨੂੰ,ਬੱਚਿਆ ਨੂੰ ਕੀ ਖਵਾਏਗੀ,ਐਨੇ ਪੈਸੇ ਕਿਸੇ ਨੁੰ ਕਿਵੇਂ ਦੇ ਦਿੱਤੇ ਨਿਆਣੀਆ ਕਿਵੇਂ ਕੋਈ ਕਿਸੇ ਕਿਤੇ ਲੈ ਜਾਉ,ਬੱਚਿਆ ਨੁੰ ਕੀ ਸਿਖਿਆ ਮਿਲੂ
ਜਿੰਨੀ ਕੁ ਤੂੰ ਇਜਤਦਾਰ ਹੈ ਉਹ ਲੋਕ ਸਮਝ ਹੀ ਗਏ ਹੋਣਗੇ ਟੰਗਾ ਚਕਾਉਣ ਵੇਲੇ ਮਰੇ ਪਤੀ ਦਾ ਤੇ ਬੱਚਿਆਂ ਦਾ ਖਿਆਲ ਨਹੀਂ ਆਇਆ
Good
ਬੇੜਾ ਈ ਗਰਕ ਆ ਦੁਨੀਆ ਦਾ , ਤਾੜੀ ਇਕ ਹੱਥ ਨਾਲ ਨੀ ਵੱਜਦੀ, ਜੇ ਇਸ ਅੋਰਤ ਨੇ ਮੰਡੇ ਨੂੰ ਮੋਕਾ ਦਿੱਤਾ ਤਾਹੀ ਉਸ ਨੇ ਇਹ ਸਭ ਕੀਤਾ ।
Fb wali medam ji
Hun koei feda nhi he Ronda eisnu ta k.s makhan de bro da lalch hi le beth gia biba ji
ਲਾਹਣਤ ਲਾਹਣਤ ਲਾਹਣਤ
ਭੱਠ ਰੰਨਾਂ ਦੀ ਦੋਸਤੀ ਜਿਨ੍ਹਾਂ ਗਿੱਚੀ ਪਿੱਛੇ ਮੱਤ ਪਹਿਲਾ ਹੱਸ ਹੱਸ ਲਾਉਂਦੀਆਂ ਯਾਰੀਆਂ ਫਿਰ ਰੋ ਰੋ ਦਿੰਦੀਆਂ ਦੱਸ .....
ਇੱਜ਼ਤ ਨਾ ਰੋਲੋ ਮਿੱਟੀ ਚ ਭਾਈ ਮਾਪਿਆਂ ਦੀ ....ਆਂਟੀ g ਤੁਸੀੰ ਕਿਹੜਾ ਇੱਕ ਬੱਚੀ ਹੋ ...੫੦ਸਾਲ ਦੀ ਔਰਤ ਐਡੀ ਵੱਡੀ ਗਲਤੀ ਕਰਤੀ ....
🙏🏼🌷🌷🌷🌷🌷🌹🌹🌹🌹🌷🙏🏼🌷🌷🌷🌷🌷🌷🌷 ਬਿਲਕੁਲ ਸਹੀ ਗੱਲ ਵੀਰੇ
Good veere
Fb wali medam ji
Hun koei feda nhi he Ronda eisnu ta k.s makhan de bro da lalch hi le beth gia biba ji
ਵੀਰ ਜੀ ਮੈਲੀਆਂ ਕਵੀਤਾ ਨੂ ਵੀ ਕਰੋ ਸਪੋਟ ਗੂਗਲ ਵਿਚੋਂ ssਸੰਧੂ ਕੱਡ ਕਿ ਸੁਣੋ ਮੈਂ ਲਿਖਦੀ ਅਤੇ ਗਾਉਂਦੀ ਹਾ
Bahut galat aa ji
ਚਲੋ ਗਲਤੀ ਸਭ ਤੋਂ ਹੋ ਜਾਂਦੀ ਪਰ ਭੈਣ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਕੇ ਉ ਬੰਦਾ ਹੋਰ ਕਿਸੇ ਦੀ ਜਿੰਦਗੀ ਨਾ ਖਰਾਬ ਕਰੇ
Sahi gal aa
Eh anni c ke pela ehnu kuj disda ni c
Ki bnu dunia da sacha patshah waheguru jane
Ryt bro
you r right boss
ਦੋ ਮਿੰਟ ਦੇ ਸਵਾਦ ਪਿੱਛੇ ਭੈਣੇ ਮੇਰੀਆ ,,ਮੈ ਕਿਹਾ ਭੈਣੇ ਮੇਰੀਏ,,,,ਸਬ ਕਛ ਬਰਬਾਦ ਕਰ ਲਿਆ ਬੱਚੇ ਇੰਨੇ ਵੱਡੇ ਪਰ ਤੁਸੀ ਉਸ ਬੰਦੇ ਨੂੰ ਰਿਲੇਸਨ ਬਣਾਉਣ ਵੇਲੇ ਕੁਛ ਸੋਚਿਆ ਨਹੀ ਕੱਲ ਕੀ ਹੋਣਾ,,ਭੈਣੇ ਮੇਰੀਏ ਨਾਲ ਜਵਾਨ ਪੁਤਰ ਹੋਣ ਤਾ ਇਸ ਬੰਦੇ ਦੀ ਨੀਆਤ ਬਾਰੇ ਸੋਚ ਲੈਦੀ ਬਹੁਤ ਦੁਖ ਹੋਸਿਆ ,,ਕਾਰਵਾਈ ਕਰਾਉ ਇਸ ਕੁਤੇ ਤੇ ਅੱਜ ਨਾ ਘਰ ਦੀ ਨਾ ਘਾਟ ਦੀ ਬੱਸ ਧੱਕੇ ਖਾਣ ਜੋਗੀ ਰਹਿ ਭੈਣੇ
ਗਲਤੀ ਤੇ ਅਪਣੀ ਜੇ 2 ਬੱਚੇ ਕੋਲ਼ ਹੈਗੇ ਸੀ ਹੋਰ ਕੀ ਚਾਹੀਦਾ ਸੀ ਪਾਗਲ ladys
ਚੋਰ ਤੇ ਠੱਗ ਦੇ ਘਰ ਦੀਵਾ ਬਹੁਤ ਸਮਾ ਨੀ ਜੱਗਦਾ
ਇਸ ਸ਼ਖਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਇਸ ਭੈਣਜੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ
👌
Kyu janani andi c
Ki louda sja milegi 420 da case bnuga ohde vich 3 mhine baad os di jmanat hojugi hor tu kedi sja kena va ds menu
Sahi gal
ਪਤੀ ਵਿਚਾਰਾ ਮਰ ਗਿਆ ਕਮਾਈ ਕਰਦਾ ਇਹਨੇ ਢਾਈ ਉਂਗਲ ਦੀ ਲੁੱਲੀ ਖਾਤਰ ਸਭ ਕੁਝ ਉਡਾ ਦਿੱਤਾ
ਸਹੀ ਆ
ਨੀਗਰੋ ਰਖ ਲੈਦੀ
very good
Hahhahhahaah comment of the day .....
Hahaha
ਕਾਮ ਇੰਦਰੀ ਨੂੰ ਕਾਬੂ ਵਿਚ ਰੱਖੋ ਰੱਬ ਦਾ ਨਾਮ ਲਿਆ ਕਰੋ
ਮੈਡਮ ਜੀ ਮੰਦਿ ਕੰਮੀ ਨਾਨਕਾ ਜਦ ਕਦ ਮੰਦਾ ਹੋਏ। ਸੁਆਦ ਮਾਰੀ ਮੈਡਮ ਬਚਿਆਂ ਨੂੰ ਬੇਘਰ ਕਰ ਦਿੱਤਾ ਰੱਬ ਤੁਹਾਨੂੰ ਦੋਹਾਂ ਨੂੰ ਮਾਫ ਨਹੀਂ ਕਰੇਗਾ
ਇਹ ਪਿਆਰ ਨਹੀਂ ਸੀ ਸਿਰਫ਼ ਸ਼ਰੀਰਕ ਸਵਾਦ ਸੀ ਤਾਂਹੀਓਂ ਸੈਰਾਂ ਕਰਨ ਜਾਂਦੀ ਸੀ ਨਹੀਂ ਤਾਂ ਵਿਆਹ ਕਰਵਾਏ ਬਿਨਾ ਘਰ ਕਿਉਂ ਰੱਖਦੀ ਸੀ ਘੁੰਮਣ ਕਿਉਂ ਜਾਂਦੀ ਸੀ ????
ਅਜਕਲ ਕਿਸੇ ਤੇ ਵਿਸ਼ਵਾਸ ਨਾ ਕਰੌ ਖਾਸ ਕਰਕੇ ਮੇਰੀਆਂ ਭੈਂਣਾਂ 🙏🏻🥺 ਤੇ ਇਕ ਗਲ ਹੋਰ ਅਜਕਲ ਲੋਕ ਦੂਖ ਤੋ ਦਖੀ ਨੀ ਸਗੌ ਲੋਕਾ ਦੇ ਸੂੱਖ ਤੋ ਦੂੱਖੀ ਆ ਦੂਨੀਆ 🙏🏻😊
ਬਹੁਤ ਹੀ ਮਾੜਾ ਹੋਇਆ ਭੈਣ ਤੁਹਾਡੇ ਨਾਲ । ਤੁਸੀਂ ਇਹਨੂੰ ਚੰਗਾ ਸਬਕ ਸਖਾਉ ਕੁੱਤੇ ਬੰਦੇ ਨੂੰ।
Very bad
ਸਵਾਦ ਲੈਂਦੀ ਕੁੱਤੀ ਲਾਹੌਰ ਚਲੀ ਗਈ ਸੀ ਤਾਂ ਸੁਣਿਆ ਸੀ ਮਨਿਕਰਨ ਪਹਿਲੀ ਵਾਰ ਸੁਣਿਆ
Ladies of respectful family never involve in such matters,
Exactly 👍
Call
ਮੈਸਜ਼ ਅਗਲੇ ਨੂੰ ਇਹ ਸੋਚ ਕੇ ਗਲਤ ਲਿਖੋ ਪਹਿਲਾਂ ਇਕ ਵਾਰ ਆਪਣੇ ਦਿਲ ਨੂੰ ਪੁਛ ਕੇ ਵੇਖੋ ਕੀ ਦਿਲਾਂ ਤੂ ਤਾਂ ਨੀ ਕੋਈ ਗਲਤੀ ਕੀਤੀ ਕਦੇ
ਕਦੇ ਕਿਸੇ ਨਾਲ ਧੋਖਾ ਨਾ ਕਰੋ
Sb kuj ethe he aa aj one thode nall thokha krya kll ode tee nall eda he hona..frr hat laa laa vekhe gaaa raab aj v aa
Hji bilkul shi keha tuc sare insaaf athye hi ne
ਮੁਬਾਰਕਾਂ ਬੀਬੀ ਜੀ,
ਪਿਆਰ ਦੀਆਂ ਮੁਬਾਰਕਾਂ।
ਖੁਸ਼ ਰਹੋ ਹੁਣ।
😂😂😂
I love you so much God. I trust you 😘😍😚
ਇਨ੍ਹਾਂ ਬੋਝ ਫ਼ਰੀ ਚ ਕੌਣ ਚੁੱਕਦਾ ਬਾਈ ਕੋਈ ਨਾਂ ਕੋਈ ਲਾਲਚ ਹੁੰਦਾ
ਇਹ ਗਲਤ ਗॅਲ ਅਾ ਤੁਸੀ ਅਾਪਣੇ ਬॅਚੇ ਦਾ ਹॅਕ िਕਸੇ ਕੁॅਤੇ ਬੰਦੇ ਨੂੰ ਖਾੳੁ िਦੰਦੇ ਅਾ
At first she is wrong.
Didi nl glt hoya a
Fb wali medam ji
Hun koei feda nhi he Ronda eisnu ta k.s makhan de bro da lalch hi le beth gia biba ji
ਸਵਾਦ ਸਵਾਦ ਪਿੱਛੇ ਆਪਣਾ ਘਰ ਤਬਾਹ ਕਰ ਲਿਆ🙄
ਗॅਲਤੀ िੲਸ ਦੀ ਹੈ िਕਸੇ ਨੂੰ ਮਾੜਾ ਨਾ ਬੋਲੋ ,िਪਅਾਰ िਵਚ िੲਨੀ ਪਾਗਲ ਹੋ ਗੲੀ ਸੀ ਬॅਚੇ ਤਾ ਰੋਲ ਗੲੇ
Congratulations for your love enjoy your love
फोन जियादा देखणे के नतीजे ह फोन जरुरी बात के लिय होते ह
ਸਭ ਤੋਂ ਵੱਡੀ ਗਲਤੀ ਇਸ ਦੀ ਆ , ਜੋ ਕਿਸੇ ਨੂੰ ਬਿਨਾਂ ਜਾਣੇ ਬਿਨਾਂ ਸਮਜੇ ਇਹਨੇ ਜਕੀਨ ਕੀਤਾ
Ji
ਕਿਸੇ ਗਰੀਬ ਨੂੰ ਸਾਲ ਦਾ ਲਖ ਰੁਪਏ ਦੇ ਦਿੰਦੀ ਸਭ ਕੰਮ ਠੀਕ ਹੋ ਜਾਂਦਾ
ਕਰੌੜ ਰੁਪੲੇ ਤਾਂ ਗੲੇ ਕਿਉਂਕਿ ਉਹ ਪਤੀ ਦੀ ਕਮਾਈ ਸੀ ਹੁਣ ਮਰੇ ਪਤੀ ਦਾ ਤੇ ਬੱਚਿਆਂ ਜਲੂਸ ਵੀ ਕੱਢ ਦੇ ਸ਼ਾਬਾਸ਼ ਤੇਰੇ!
Kartoot ghol ke hun media ch aa gye ,, shbash isde
@@gurleenkaur8170 ki galat kita ehde lyi v himmat chahidi ghtto ghtt kise hor nu vekh k akkal tan ayegi
@@noornijjar5154 ji dekho ho skda lonely feel krdj honj but onu sab kuj dsn di ki jrurt ji evn bachya dya Fd onu de ditiya . relation c ok but bchya bare v maa ne sochna hunda
ਸਹੀ ਕਿਹਾ ਜੀ
ਕਈਆਂ ਨੂੰ ਰੱਬ ਖਾਣ ਨੂੰ ਬਹੁਤ ਕੁਝ ਦਿੰਦਾ ਹੈ ਪਰ ਉਨ੍ਹਾਂ ਨੂੰ ਖਾਣ ਦੀ ਅਕਲ ਨਹੀਂ ਹੁੰਦੀ ਜਿੰਨਾ ਨੂੰ ਅਕਲ ਹੁੰਦੀ ਆ ਉਨ੍ਹਾਂ ਨੂੰ ਰੱਬ ਖਾਣ ਨੂੰ ਨਹੀਂ ਦਿੰਦਾ
ਸਾਰੀ ਗਲਤੀ ਤੇਰੀ ਐ ਭੈਣੇ ਫੇਸਬੁੱਕ ਤੇ
ਜੂਟੂਬ ਤੇ ਲੱਖਾਂ ਲੋਕੀਂ ਨੰਬਰ ਮੰਗਦੇ ਐਵੇਂ ਥੋੜਾ ਹੁਦਾ ਕਿਹਰੇਕ ਨੂ ਮੂਹ ਲਾਲੋ ਸੋਚ ਸਮਝ ਕਿ ਤੁਰਨਾ ਪੈਂਦਾ ਤੇਰੀ ਤੇ ਉਹ ਗਲ ਹੋਗੀ ਜਿਸ ਨੇ ਲਾਈ ਗੱਲੀਂ ਉਸੇ ਨਾਲ ਉਠ ਚੱਲੀ
ਅਣਜਾਨ ਵਿਅਕਤੀ ਨਾਲ ਮਨੀ ਕਰਣ ਕੀ ਕਰਨ ਗਈ ਸੀ
Ghhocha karn gye c
Sulfa peen vadiyan ch
lannnn lye nu kaafi time hogya c....ohh lena c ehne
Vivah karwan gaye c
@@harvinderbanur ethe fer atttttt kra gya
ਇਸ ਵਰਗੀ ਤੀਵੀ ਰੰਬਾ ਕਿਸੇ ਨੂੰ ਨਾ ਦੇਵੀ
Bilkul sahe kiha g
Right
@@kanwarsahota115 hundreds x
(ਘਰ ਵੇਚ ਕੇ ਘਰ ਲੈ ਲੈਨੇ ਆ) ਗੁੱਡੀ ਤੇਰੀ ਭੰਗ ਖਾਧੀ ਹੋਈ ਸੀ ਜੁਆਕ ਸੜਕ ਤੇ ਲੈ ਆਈ.....
Bahut vdiya ada di sach jarror samne lke ao vire taki hor sare alert rhn
Aunty g jo lady ehnu blackmail krdi c .. oh v ehna dona di pre planning hi c tuhade to 20,00000 .. nhi tn ohde nl viah kyn kronda Hun
bilkul
ਦੋਨੋ ਹਵਸ ਦੇ ਭੁੱਖੇ ਸੀ। ਹੋਸ਼ ਹੁਣ ਆਇਆ ਜਦੋ ਸਭ ਬਰਬਾਦ ਹੋ ਗਿਆ
ik paise da duji hawas di
Isde apne peke kithe c ,, jo ine kise da nai sochya te ja ke ikali viah kra aye
@@captainsingh9394 👍
@@gurleenkaur8170 ਉਹੀ ਗੱਲ ਤਾੜੀ ਇਕ ਹੱਥ ਨਾਲ ਨੀ ਵੱਜਦੀ
Hawas dey laye faisley bad ch pta lgda
ਦੁਨੀਆਂ ਵਿੱਚ ਬੇਈਮਾਨੀ ਬਹੁਤ ਆ ਬਚੋ ਭਾਈ ਬਚੋ, ਕਿਸੇ ਤੇ ਭਰੋਸਾ ਨਾ ਕਰੋ। ਲਾਲਚ ਨਾ ਕਰੋ। ਐਵੇ ਜਣੇ ਖਣੇ ਨੂੰ ਅਪਣੇ ਨੇੜੇ ਨਾ ਆਉਣ ਦੇਵੋ।
मर्यादा सीखो। जिसका कुलशक्तिचेष्टा ज्ञात न हो उससे कभी मैत्री मत करो। अब पछताए होत क्या जब चिड़िया चुग गई खेत।।
Bahut vadiya hoya
ਚੰਗਾ ਹੋਇਆ ਤੇਰੇ ਨਾਲ
ਭੈਣਾਂ ਇਥੇ ਪਿਆਰ ਕਿੱਥੇ ਇਸ ਦੁਨੀਆਂ ਚ ਸਭ ਠੱਗੀਆ ਮਾਰਦੇ ਫਿਰਦੇ ਹਨ।
ਤਾਂਤਰਿਕ ਦੀਆਂ ਐਡਾਂ ਬੰਦ ਕਰੋ ਜਾਂ ਮਸਲੇ ਤਾਂਤਰਿਕਾਂ ਤੋਂ ਸੁਲਝਾਇਆ ਕਰੋ
ਸਹੀ ਗੱਲ ਹੈ ਜੀ ਪਰ ਇਹ ਚੈਨਲ ਵਾਲੇ ਫੁਦੂ ਆ
9872866909
ਗੰਦ ਲਿਖਣ ਨਾਲ ਇਨਸਾਨ ਦੀ ਅਕਲ ਦੀ ਪਛਾਣ ਆ ਜਾਂਦੀ ਹੈ ਵੀ ਕਿੰਨਾਂ ਕਿਆ ਸਿਆਣਾ ਐ
Ab pachhtaye kea hua jab chidiyan chug gi khet
@@sikandersingh9714 tuhde to kde koi galti nhi hoi hgi ????
Waheguru ji
ਹਾਜੀ ਗਲਤੀ ਤਾਂ ਤੇਰੀ ਆ ਬੀਬੀ ਸਭ ਤੋਂ ਵੱਡੀ ਜਦੋਂ ਤੇਰੇ ਦੋ ਬੱਚੇ ਸੀ ਪੈਸਾ ਸੀ ਤੂੰ ਕਿਸੇ ਤੋਂ ਲੈਣਾਂ ਕੀ ਸੀ ਜੇ ਪਰਮਾਤਮਾ ਨੂੰ ਮਨਜੂਰ ਹੁੰਦਾ ਤੇਰਾ ਆਪਣੀ ਆਦਮੀ ਹੀ ਨਾ ਤੈਨੂੰ ਛੱਡਕੇ ਜਾਦਾ ਰੱਬ ਦੀ ਰਜਾ ਚ ਰਹਿਣਾ ਸਿੱਖੋ ਹੁਣ ਕਿਸੇ ਦਾ ਤਾਂ ਕੁਝ ਨੀ ਗਿਆ ਉਸਨੂੰ ਤਾਂ ਤੀਵੀਂ ਹੋਰ ਮਿਲ ਗੀ ਤੂੰ ਹੁਣ ਕਿਰਾਇਆ ਤੇ ਥੱਕੇ ਖਾਂਦੀ ਤੁਰੀ ਫਿਰਦੀ ਆ ਨਾਲੇ ਆਪਣੇ ਬੱਚਿਆਂ ਦੇ ਨਿਗਾਹਾ ਚ ਸਾਰੀ ਉਮਰ ਲਈ ਗਿਰਗੀ ਕੋਈ ਫਾਇਦਾ ਹੋਇਆ ਐਨੀ ਸਮਝ ਹਰ ਇਨਸਾਨ ਨੂੰ ਹੁੰਦੀ ਆ ਆਪਣੇ ਨਫੇ ਨੁਕਸਾਨ ਦੀ ਪੜੇ ਲਿਖੇ ਲੱਗਦੇ ਉ ਤੁਸੀ ਦੁਨੀਆਂ ਪੜਨ ਚ ਕਿਵੇਂ ਗਲਤੀ ਕਰਗੇ
ਮਿਲਣ ਨੂੰ ਤੂੰ ਸ਼ਿਰੀਦੇਵੀ ਸੀ ਤੈਨੂੰਪਤਾ ਨਹੀਂ ਸੀ ਅਗਲਾ ਤੇਰਾ ਪੈਸਾ ਖਾਣਾ ਚਹਾਉਦਾ ਵੱਡੀ ਆਸ਼ਿਕ ਬਹੁਤ ਵਧੀਆ ਕੀਤਾ ਤੇਰੇ ਨਾਲ
ਬੱਚਿਆਂ ਦਾ ਅਤੇ ਸੋਚ ਦੀ ਸੁਆਦ ਪਿੱਛੇ ਬੇੜਾ ਗਰਕ ਕਰ ਲਿਆ ਸ਼ੋਰ ਪਿੱਛੇ ਲੱਗ ਕੇ ਅੱਜ ਕੱਲ ਬਈਮਾਨ ਜ਼ਮਾਨਾ
bilkul sach a ji
ਜੋ ਹੋਣਾ ਸੀ ਹੋ ਗਿਆ, ਹੁਣ ਤਾਂ ਪਛਤਾਵੇ ਦਾ ਕੀ ਫਾਇਦਾ, ਜੇ ਇਸ ਦੁਨੀਆਂ ਚ ਇਨਸਾਫ ਨਹੀਂ ਹੈ, ਉਸ ਉਪਰ ਵਾਲੇ ਦੀ ਮੇਰੇ ਸਬ ਦੇ ਮਾਲਿਕ ਪਰਮੇਸ਼ਰ ਰੱਬ ਦੇ ਅਗੇ ਹੱਥ ਚੁੱਕੋ ਵਿਸਵਾਸ ਹੀ ਭਰੋਸਾ ਹੈ, ਜਰੂਰ ਇਨਸਾਫ ਹੋਵੇ ਗਾਂ, ਰੱਬ ਰਾਖਾ
Plz dont make fun of that lady ..
Sometimes a person needs emotional support; love ; care and respect ...but the tragic is she found ol diz things in wrong person ....
That wrong man....was only faking himself wid fake love 😡
Hy
@@quteboyvikash13 ''
right .plz kise nu hurt na kro
Right 🙏🏻 sister
@@ashrafmohammad3445 thankyou dear 😀
ਹਸਬੈਂਡ ਪ੍ਰੋਪਰਟੀ ਦਾ ਹਿੱਸਾ ਸਾਂਭ ਕੇ ਰੱਖ ਦੇ ਤਾਂ ਬੱਚਿਆਂ ਦੀ ਜ਼ਿੰਦਗੀ ਬਣ ਜਾਣੀ ਸੀ ਲੋੜ ਹੀ ਨਹੀਂ ਸੀ ਪੈਣੀ ਮੈਰਜ ਕਰਾਉਣ ਦੀ ਭੈਣੇ 😢 ਸਿਆਣੇ ਕਹਿੰਦੇ ਦਿੱਤੀਆਂ ਹੱਥਾਂ ਨਾਲ ਖੋਲਣੀ ਆ ਮੂੰਹ ਨਾ ਪੈਂਦੀਆਂ 😢😢😢 ਅੱਜ ਸੱਚ ਗੱਲ ਆ