Dubai से जान बचा India वापिस आई लड़की ने लगाए Agent पर गंभीर आरोप,बताई Torture करने की पूरी कहानी

Поделиться
HTML-код
  • Опубликовано: 13 апр 2021
  • #Agent #Dubai #PunjabPolice
    Watch and Download All Over World
    FACEBOOK: / dainiksavera
    WEBSITE: www.dainiksaveratimes.com
    INSTAGRAM: / dainik.savera
    PLAY STORE: bit.ly/2TajL9G
    APPLE APP STORE: apple.co/3aI0NyB
    TWITTER: / saveratimes
    TELEGRAM: t.me/dainiksaveratv
    EPAPER: bit.ly/2TajL9G
    WHATSAPP GROUP: chat.whatsapp.com/CTXHSZgwjgf...
    Subscribe to our other Popular RUclips Channels:
    Dainik Savera : / dainiksaveravideos
    Savera StarTalks : / @saverastartalks
    Savera Punjab : / @saverapunjab
    Savera Music : / @saveramusicvideo
    Savera Health : / @saverahealth
    Savera Dharam : / @dainiksaveradharam
    Hulchul TV : / saveratv
    Dainik Savera TV
    Contact : +91-81948-55555
    Content Copyright @ Dainik Savera TV

Комментарии • 640

  • @sarabjitsingh5950
    @sarabjitsingh5950 3 года назад +9

    ਹਾੜ੍ਹਾ ਹਾੜ੍ਹਾ ਵੀਰੋ, ਲੋਕੋ ਰੱਬ ਦਾ ਵਾਸਤਾ ਪੰਜਾਬ ਦੀਆਂ ਧੀਆਂ, ਉਨ੍ਹਾਂ ਦੀਆਂ ਇਜਤਾਂ ਬਚਾਓ, ਗ਼ਲਤ ਲੋਕਾਂ, ਏਜੇਂਟਾਂ, ਉਨ੍ਹਾਂ ਨਾਲ ਰਲੇ ਲੋਕਾਂ ਦੇ ਹੱਥੇ ਨਾ ਚੜ੍ਹੋ, ਪੰਜਾਬ ਦੀ ਜਵਾਨੀ ਪਹਿਲਾਂ ਹੀ ਬਹੁਤ ਗੁਮਰਾਹ ਹੋ ਚੁਕੀ ਏ, ਸਰਕਾਰਾਂ ਤਾਂ ਬੱਸ ਆਪਣੀ ਨਿੱਜੀ ਜਿੰਦਗੀ ਠਾਠ ਨਾਲ ਜੀਉ ਰਹੀਆਂ ਨੇ , ਤੁਸੀਂ ਆਪਣਾ ਭਵਿੱਖ ਸਾਂਭੀ ਰੱਖੋ, ਇਹ ਧੀਆਂ ਬੇਗਾਨੇ ਘਰ ਜਾਣੀਐ, ਇਹਨਾਂ ਦਾ future ਨਾ ਖਰਾਬ ਹੋਣ ਦਿਓ dosto

  • @hbmnmovies474
    @hbmnmovies474 3 года назад +33

    *ਮਾਂ ਪਿਉ ਦੀ ਬਹੁਤ ਗੱਲ਼ਤੀ ਆ
    ਇੱਕ ਬੱਚੀ* ਨੂੰ ਬੱਚੇ ਸੰਭਾਲਣ ਲਈ ਭੇਜ ਦਿੱਤਾ ।
    ਸਬ ਤੋਂ ਜ਼ਿਆਦਾ ਗੁਨਹੇਗਾਰ ਮਮਤਾ ਆ
    ਮਮਤਾ ਤੇ ਫੁੱਲ ਇਨਕੁਆਰੀ ਆਉਣੀ ਚਾਹੀਦੀ ਆ।

  • @himmatsingh9990
    @himmatsingh9990 3 года назад +79

    ਮਾਂ ਪਿਉ ਦੀ ਬਹੁਤ ਗੱਲ਼ਤੀ ਆ
    ਇੱਕ ਬੱਚੀ ਨੂੰ ਬੱਚੇ ਸੰਭਾਲਣ ਲਈ ਭੇਜ ਦਿੱਤਾ ।
    ਸਬ ਤੋਂ ਜ਼ਿਆਦਾ ਗੁਨਹੇਗਾਰ ਮਮਤਾ ਆ
    ਮਮਤਾ ਤੇ ਫੁੱਲ ਇਨਕੁਆਰੀ ਆਉਣੀ ਚਾਹੀਦੀ ਆ।

  • @guri6087
    @guri6087 3 года назад +58

    ਸਾਰੀ ਗਲਤੀ ਮਾਪਿਆਂ ਦੀ ਏ.. Pls ਧੀਆਂ ਨੂੰ ਬਾਹਰਲੇ ਦੇਸ਼ਾਂ ਚ ਨਾ ਰੋਲੋ

  • @lovepreetkaursandhu4376
    @lovepreetkaursandhu4376 3 года назад +5

    ਅਰਬੀ ਲੋਕ females ਨੂੰ ਕੁਝ ਨਹੀਂ ਸਮਝਦੇ ਓਥੇ ਔਰਤ ਨੂੰ ਸਿਰਫ ਇੱਕ ਭੋਗਣ ਦੀ ਵਰਤਣ ਦੀ ਚੀਜ਼ ਸਮਝਦੇ ਹਨ ਬਸ ।।।

  • @ramandeepsingh2422
    @ramandeepsingh2422 3 года назад +23

    ਬਹੁਤ ਗਲਤ ਹੌੲੀਅਾ;;;;;ਫੇਰ ਵੀ ਪਰਮਾਤਮਾ ਦਾ ਸ਼ੁਕਰ ਅਾ ਕਿ ਕੁੜੀ ਸ਼ਹੀ ਸ਼ਲਾਮਤ ਅਾਪਣੇ ਘਰ ਵਾਪਸ ਅਾ ਗੲੀ,,,,,,

  • @KuldeepSingh-id8kq
    @KuldeepSingh-id8kq 2 года назад +1

    Y ji ena betia de ma bap nu chadi hia k eh bachia nu pata nahi hai arbe country vich kurria nul ki ho rahia y paise karke Ena bachia nu nark vich sit deio y ji bilkul galti app ji di hai veer appa dhia nu roti v nhi de sakde jo y ji es bachi nu le k aia hia salute hia dhanbad❤❤❤❤❤ very nice

  • @ranjitsingh-lu7ok
    @ranjitsingh-lu7ok 3 года назад +2

    ਇਸ ਲੜਕੀ ਦੀ ਸਮੱਸਿਆ ਨੂੰ ਭਾਰਤ ਸਰਕਾਰ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਅਧਿਕਾਰੀਆਂ ਨੂੰ ਵੀ ਨੋਟਿਸ ਵਿੱਚ ਲਿਆ ਜਾਣਾ ਚਾਹੀਦਾ ਹੈ l

  • @surjitsingh-sw2de
    @surjitsingh-sw2de 3 года назад +30

    ਪੱਤਰਕਾਰਾਂ ਵੀਰਾਂ ਨੂੰ ਬੇਨਤੀ ਹੈ ਕਿ ਲੜਕੀਆਂ ਜੋ ਬਾਹਰੋਂ ਵਿਚਾਰੀਆਂ ਰੁਲ ਕੇ ਪੰਜਾਬ ਆਉਦੀਆ ਹਨ ਉਹਨਾਂ ਨੂੰ ਏਨਾ ਡੁਗਾਈ ਚ ਨਾ ਪੁਛਿਆ ਕਰੋ ਕੀ ਤੁਸੀਂ ਆਪਣੀ ਭੋਣ ਨੂੰ ਵੀ ਏਦਾਂ ਪੁਛੋਗੇ, ਏਜੰਟ ਨੂੰ ਸ਼ਖਤ ਤੋਂ ਸ਼ਖਤ ਸਜਾ ਦਵਾਈ ਜਾਵੇ

    • @harpreetkaur5022
      @harpreetkaur5022 3 года назад +2

      Yes you are right

    • @royalgill5442
      @royalgill5442 3 года назад +1

      Tusi shyad thek keha hove veer ji baki jo es kuri nal hoya oh dekh ke pta nai kinnea dheea behna di jindgi bach javegi.

    • @gurtazsandhu1885
      @gurtazsandhu1885 3 года назад

      @@harpreetkaur5022 sahi gal ji

    • @amirkashni5299
      @amirkashni5299 2 года назад

      Bilkul right

  • @rajwinderkaur9147
    @rajwinderkaur9147 3 года назад +93

    ਐਨੀ ਛੋਟੀ ਉਮਰ ਚ ਭੇਜਣਾ ਬੋਹਤ ਬੜੀ ਗਲਤੀ ਆਏ🙏🙏🙏🙏🙏

  • @princekaul3003
    @princekaul3003 3 года назад +123

    Please ਹੱਥ ਜੋੜ ਕੇ ਬੇਨਤੀ ਹੈ ਕਿ dubai 🇦🇪 ਪੂਰੀ ਤਰ੍ਹਾਂ ਜਾਂਚ ਪੜਤਾਲ ਕਰਕੇ ਹੀ ਆਉ ਕਿਸੇ ਦੀਆਂ ਗੱਲਾਂ ਵਿਚ ਨਾਂ ਆਉ mai dubai too hi a 🙏🙏🙏🙏🙏

    • @veerukahlwan5982
      @veerukahlwan5982 3 года назад +2

      Tusi ta theek je na ji

    • @RKVisaExpert
      @RKVisaExpert 3 года назад +1

      Right
      From. R K Visa Expert

    • @rajnimehra7316
      @rajnimehra7316 3 года назад +2

      Dubai kithu ji main v ajman tu a dubai

    • @deepthind2256
      @deepthind2256 3 года назад +1

      Sahi ah

    • @jassihans3092
      @jassihans3092 3 года назад +3

      Veer meri frd nu dubai vich 3sal ho gye sarjha vich oh puri safty nl oh oky eh kudi jaror kise galt dakhhye chad gi ta ida kuj hoya es li dubai vich kudia li bhut safty aa bas kise de galt agent de gallan vich n faso

  • @shahbazsingh7829
    @shahbazsingh7829 3 года назад +6

    ਮੁਸਲਮਾਨਾਂ ਦੇ ਦੇਸ਼ਾਂ ਚ ਬਹੁਤੇ ਲੋਕਾਂ ਦੀ ਸੋਚ ਬਹੁਤ ਈ ਛੋਟੀ ਤੇ ਘਟੀਆ ਆ, ਇਹਨਾਂ ਮੁਸਲਮਾਨਾਂ ਦੀਆਂ ਆਪਣੀਆਂ ਜਨਾਨੀਆਂ ਤੇ ਕੁੜੀਆਂ ਵੀ ਇਹਨਾਂ ਤੋਂ ਬਹੁਤ ਈ ਔਖੀਆਂ ਹਨ ਸੋ ਬਾਈ ਪੰਜਾਬ ਵਿੱਚ ਈ ਰਹੋ

  • @marjanavellyjea3038
    @marjanavellyjea3038 3 года назад +81

    ਜਿਸ ਘਰ ਚ ਜ਼ਨਾਨੀਆਂ ਮੋਹਤਵਰਾਂ ਆ ਓਥੇ ਆਹਾ ਕੁਛ ਈ ਹੁੰਦਾ

    • @RAJVEERKAUR-uo6nb
      @RAJVEERKAUR-uo6nb 3 года назад +3

      Jitha ghar ch koi hor na howa ta mohtawar hona Panda sariya kudiya ava diya nhi Hundiya kuj jimavariya samjdiya na ok

    • @Sarbatdabhala909
      @Sarbatdabhala909 3 года назад +1

      Bro eh kudian bahut galt ne apni mrji krdian sade lage ghr aa ehna da sara sara din phn te laggian rehndian rent te rehnde aa shream madeer aundi aa ghr ch peo di ikk ni sundian maa kuj kehndi ni peo daru pee k frr ehna nu gallan kadd da v tusi gand paya peo nu week ch ikk var ta shittr ferdian ehe

    • @chanderjudge7126
      @chanderjudge7126 3 года назад

      @@RAJVEERKAUR-uo6nb l highchair t-shirts kdidijgggfg fk rd ffffnf are

    • @Hollyhub13
      @Hollyhub13 3 года назад +1

      Sahi gl aa veer 100 %

    • @ballusrantv5975
      @ballusrantv5975 3 года назад

      🙏 ਹਾਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਪੰਜਾਬ ਵਾਸੀਓ ਖੁਦ ਫੋਰੇਨ ਜਾ ਕੇ ਪੰਜਾਬ ਨੂੰ ਬਿਹਾਰਿਆ ਦੇ ਹਵਾਲੇ ਨਾ ਕਰੋ ਜੀ

  • @jasbirsinghgill6304
    @jasbirsinghgill6304 3 года назад +11

    ਅਰਬ ਦੇਸਾ ਵਿੱਚ ਕੁੜੀਆ ਕੌਣ ਭੇਜਦਾਏ ਮੁਸਲੇ ਕਿੱਥੇ ਛੱਡ ਦੇਣਗੇ

    • @kallureaction_786_
      @kallureaction_786_ 3 года назад

      ਗੰਦੀ ਸੋਚ ਹੇ ਆਪਕੀ

    • @jagdevbrar6100
      @jagdevbrar6100 3 года назад +1

      ਗੰਦੀ ਸੋਚ ਤੇਰੀ ਐ ਕਹਿਣ ਵਾਲੇ ਦੀ ਸੱਚੀ ਗੱਲ ਇਹ ਹੈ ਕਿ ਮੁਸਲਮਾਨ ਕਿਸੇ ਕੁੜੀ ਨੂੰ ਨਹੀਂ ਬਖਸਦੇ ਕੁੱਤੇ ਦੇ ਪੁੱਤ ਹਨ

    • @kallureaction_786_
      @kallureaction_786_ 3 года назад +1

      @@jagdevbrar6100 ਸਿੱਖ ਲੋਕ ਵਧੀਆ ਨੇ,,,,ਪਰ ਤੇਰੇ ਵਰਗੇ ਗੰਦੀਆਂ ਨਾਲੀਆਂ ਚੋਂ ਨਿਕਲੇ ਲੋਕ,,,,,ਜ਼ਨਾਨੀਆਂ ਤੋਂ ਹਰ ਵਕਤ ਛਿੱਤਰ ਖਾਂਦੇ ਰੇਂਹਦੇ,,,ਲਾਹਣਤ ਆ ਤੇਰੇ ਜੰਮਣ ਤੇ

    • @Official13gippyraikoti
      @Official13gippyraikoti 3 года назад

      Sahi gall aa

  • @souravkumar-fg7jx
    @souravkumar-fg7jx 3 года назад +73

    ਏਜੇਟਾ ਦੇ ਝੂਠੇ ਚੱਕਰਾਂ ਵਿਚ ਨਾ ਆਉ

  • @jsjsjssingh1194
    @jsjsjssingh1194 3 года назад +17

    Waheguru ji

  • @bakhshishsingh4495
    @bakhshishsingh4495 2 года назад +1

    ਦੁਬਾੲੀ ਮੂਲਕ ਗਰੀਬ ਦੀ ਮਾਂ ਹੈ ਵੀਰ ਜੀ ੲਿਸ ਨੂੰ ਬਦਨਾਮ ਨਾ ਕਰੋ,ਤੇ ਕਰਵਾੳੁ ਜੀ ੲਿਥੇ ਦਾ ਕਨੂੰਨ ਬਹੁਤ ਹੀ ਵਧਿਅਾ ਹੈ ਜ,ਗਲਤੀਅਾਂ ਸਾਡੀਅਾਂ ਸਰਕਾਰਾਂ ਦੀਅਾ ਹਨ ਜੋ ਗਰੀਬ ਬਾਰੇ ਨਹੀ ਸੋਚ ਦੀਅਾਂ,ਹਰ ਮਾਂ ਬਾਪ ਨੂੰ ਹੱਥ ਜੋੜ ਕੇ ਬੇਨਤੀ ਹੈ ਧੀਅਾਂ ਬਾਹਰ ਦੇ ਦੇਸਾ ਵਿਚ ੲਿਕੱਲੀਅਾਂ ਨਾ ਭੇਜੋ ਜੀ,ਧੀਅਾਂ ਘਰ ਦੀ ੲਿੱਜਤ ਹੁੰਦੀਅਾਂ ਤੇ ਹਨ,ਧੰਨਵਾਦ, ਜੀ

  • @big--brain4231
    @big--brain4231 3 года назад +35

    ਸਭ ਬਕਵਾਸ ਹੈ
    ਜਦੋਂ ਅਸੀਂ 2006 ਤੋਂ ਕਹਿ ਰਹੇ ਆ ਫਿਰ ਲੋਕ ਕੁੜੀਆਂ ਨੂੰ ਬਾਹਰ ਕਿਓਂ ਭੇਜਦੇ ਆ
    ਰਹੀ ਗੱਲ ਡੁਬਈ ਦੀ ਲੋਕ ਬਹੁਤ ਚੰਗੇ ਹਨ ਪੁਲਿਸ ਵੀਂ ਇਨਸਾਫ ਕਰਦੀ ਹੈ ਪਰ ਸਾਡੇ ਲੋਕ ਹੀ ਭੈਣ ਯੱਕ ਹਨ ਜੋ ਇੱਥੇ ਧੋਖੇ ਨਾਲ ਕੰਮਕਾਰ ਦੇ ਬਹਾਨੇ ਕੁੜੀਆਂ ਲਿਆ ਕੇ ਵੇਚ ਦਿੰਦੇ ਹਨ ਇਹੋ ਜਿਹੇ ਕਈ ਕੇਸ ਮੈਂ ਆਪ ਹੈਂਡਲ ਕੀਤੇ ਹਨ

  • @jobandeep9321
    @jobandeep9321 3 года назад +29

    Biba bahot khusi di gl hai tusi vapash agi eithe bahot kasotiya kuriya fasiya

  • @inderjit1900
    @inderjit1900 3 года назад +2

    ਭਰਾਵੋ ਘੱਟ ਪੜ੍ਹੇ-ਲਿਖੇ ਤੇ ਗਰੀਬ ਪਰਿਵਾਰਾਂ ਦੇ ਲੋਕਾਂ ਨੂੰ ਇਹੋ ਜਿਹੀਆਂ ਗੱਲਾਂ ਦੀ ਜਾਣਕਾਰੀ ਨਹੀਂ ਹੁੰਦੀ ਜਿਸ ਕਾਰਨ ਪੈਸੇ ਕਮਾਉਣ ਦੇ ਲਾਲਚ ਵਿਚ ਘਟੀਆ ਏਜੰਟਾਂ ਦੀਆਂ ਗੱਲਾਂ ਵਿਚ ਆ ਕੇ ਆਪਣੇ ਬੱਚਿਆਂ ਨੂੰ ਗਲਫ ਦੇ ਦੇਸ਼ਾ ਵਿਚ ਮਾੜੇ ਪਰਿਵਾਰਾਂ ਵਿਚ ਫਸਾ ਬੈਠਦੇ ਨੇ, ਸਾਰੇ ਗਲਫ ਦੇ ਲੋਕ ਮਾੜੇ ਨਹੀਂ ਹੁੰਦੇ ਪਰ ਫੇਰ ਵੀ ਘਟੀਆ ਕਿਸਮ ਦੇ ਏਜੰਟਾਂ ਤੋਂ ਬਚਣਾ ਚਾਹੀਦਾ ਹੈ।

  • @daljitkaur5824
    @daljitkaur5824 3 года назад +14

    ਬਹੁਤ ਮਾੜਾ ਵਹਿ ਰਹੈ ਜੀ ਦੂਸ ਠੀਕ ਨਹੀ ਪਲਸ ਕਦਮ ਸਖਤ ਚੱਕੇ ਠੀਕ ਰਹੂਗਾ ਮ

    • @hardeepbhatti6327
      @hardeepbhatti6327 3 года назад +1

      ਪੁਲਿਸ ਵੀ ਵਿਕਾਊ ਆ ਭੈਣ ਪਹਿਲਾ ਕੀ ਕਰਲਿਆ ਏਜੰਟਾ ਦਾ ਇਸਨੇ

  • @lovepreetkaursandhu4376
    @lovepreetkaursandhu4376 3 года назад +1

    ਇਕੱਲੀ ਕੁੜੀ ਨੂੰ ਦੁਬਈ ਭੇਜਣ ਨਾਲੋਂ ਚੰਗਾ ਹੈ ਨਹਿਰ ch ਰੋੜ ਦਿੱਤਾ ਜਾਵੇ।।

  • @sarajmanes4505
    @sarajmanes4505 3 года назад +11

    Sat Shri Akal Ji Agents De Khelf Fir Karwa Ke Sakht To Sakht Karwhi Karwo Ji Danik Swera Tv Team Da Thanks Ji

  • @HarpreetKaur-yk5ue
    @HarpreetKaur-yk5ue 3 года назад +15

    Waheguru waheguru

    • @DeepSingh-nc7lw
      @DeepSingh-nc7lw 3 года назад +2

      Sahi gll a ji asi vi dubai vich pichla 5 sal Tu a plz kuriya nu na dubai pijo ji

    • @DeepSingh-nc7lw
      @DeepSingh-nc7lw 3 года назад

      Kon tusi

  • @bsingh1310
    @bsingh1310 3 года назад +7

    ਬਹੁਤ ਵਧੀਆ ਹੋਇਆ ਜੀ ਕੁੜੀ ਵਾਪਸ ਆ ਗਈ ਸਤਿ ਸ੍ਰੀ ਅਕਾਲ ਸਭ ਨੂੰ

  • @simarjitsidhu5459
    @simarjitsidhu5459 3 года назад +12

    Waheguru

  • @bhupindersingh4323
    @bhupindersingh4323 3 года назад +2

    Reporter bro u are best ji

  • @RandyJ-cc7wp
    @RandyJ-cc7wp 3 года назад +4

    Mani ji just help them out we give you spport

  • @jasvirsingh8491
    @jasvirsingh8491 2 года назад +1

    Bhut vdyaa veer raab khus rakhe tohade prevaar nu hamesa 🙏🙏

  • @narinderbrar1203
    @narinderbrar1203 3 года назад +8

    ਦੁੱਬੲਈ ਵਿੱਚ ਕੁੜੀਆਂ ਤੇ ਬੁੜੀਆਂਂ ਦਾ ਕੋਈ ਵੀ ਕੰਮ ਨਹੀਂ ਹੈ।ਸਿਰਫ ਅਰਬੀ ਲੋਕ ਐਸ਼ ਪ੍ਸਤੀ ਦੇ ਸੁਕੀਨ ਹਨ।ਨਾ ਕੋਈ ਭਾਸਾ਼ ਵੀ ਨਹੀ ਸਮਝਦੇ।

  • @user-ys1fe5vq4v
    @user-ys1fe5vq4v 3 года назад +9

    Kamaal di gal aa yaar bachi nu bahar hi kio bejea ehni choti umer ch paa Peo da dimag kharab hoiea aa yaar

  • @plcrepairingretrofitting2799
    @plcrepairingretrofitting2799 3 года назад +8

    Kese te wiswas na karo

  • @davindersingh5758
    @davindersingh5758 2 года назад +2

    Good job bro

  • @bootasingh6395
    @bootasingh6395 3 года назад +1

    ਕੁੜੀ ਨੂੰ ਸੁਆਲ ਕੀ ਕਰੀ ਜਾਣਾ ਤੂੰ ਭਰਾਵਾ, ਹੁਣ ਤੈਨੂੰ ਬਦਤਮੀਜ਼ ਦੀ ਵਿਆਖਿਆ ਕਰਕੇ ਦੱਸੇ ਇਹ ਕੁੜੀ , ਪਹਿਲਾਂ ਤੂੰ ਸੁਆਲ ਕਰਨੇ ਸਿੱਖ ਫਿਰ ਇੰਟਰਵਿਊ ਕਰੀ ਅੱਗੇ ਕਿਸੇ ਦੀ ,

  • @Sunny-fl3zw
    @Sunny-fl3zw 3 года назад +4

    🙏🙏🙏🙏 Brother thnk u so much tusi bht help kiti hai rab tuhadi Zindagi lmbi kre Jo ki tusi greeb loka Di help kr sko govt nu v chahi da ki jini v ho skdi aa tuhade es km Ch help krn

  • @108radheradhe6
    @108radheradhe6 3 года назад +7

    Waheguru g mehar Karo apni sangta te please waheguru g

  • @alishagarg9277
    @alishagarg9277 3 года назад +5

    Punjab ch India 🇮🇳 ch ehni v berozgari nhi hegi ek choti bacchi nu udr bejiya na bejo pleAse 🙏🏼

  • @rajandeepsingh5215
    @rajandeepsingh5215 3 года назад +7

    Waheguru gi 🙏🙏🙏

  • @asharani6241
    @asharani6241 3 года назад +4

    Me ehi kehna chondi a SB nu Dubai ya hor Arab country's Ch apnia bachia nu na pejo KDE v . Hath jod k benti h SB family's nu .

  • @amankhamano2039
    @amankhamano2039 2 года назад +1

    Sachi bht Bura haal aa asi v eitje fasse Pye aa 5 munde na sanu vapis bejde aa

  • @sandeepsinghsaran6247
    @sandeepsinghsaran6247 3 года назад +7

    Chadkiala vich rahe verr tenu rabba lambi umar baksa le Te bhagtman bhau nu rabba chadkala vich rakhe

  • @navjit-fe4oo
    @navjit-fe4oo 3 года назад +9

    Veer ji help all the girls

  • @KuldeepSingh-sj9rv
    @KuldeepSingh-sj9rv 3 года назад +2

    ਬੇਟੀ ਬਿੱਲਕੁੱਲ ਸੱਚ ਬੋਲ ਰਹੀ ਹੈ ਬਾਈ ਮੇਰੇ ਨਾਲ ਵੀ ਇਸ ਤਰਾ ਹੀ ਹੋਇਆ ਪਰ ਅਸੀ ਤਾ ਮਰਦ ਸੀ ਕੰਪਨੀ ਦੇ ਮੁਲਾਜਮ ਨਾਲ ਲੜਾਈ ਕਰਕੇ ਵਾਪਸ ਆ ਗੲਏ ਬਾਈ ਰੋਟੀ ਤਾ ਸਾਨੂੰ ਕੁੰਪਨੀ ਚਾਰ ਹੀ ਦਿੰਦੀ ਸੀ ਭੁੱਖੇ ਮਾਰਨ ਕਰਤੇ ਦੁਬੲਈ ਨੇ

  • @j.skundi7791
    @j.skundi7791 2 года назад +1

    ਹਜਾਰਾਂ ਕੇਸ ਇਸ ਤਰਾਂ ਦੇ ਹੋ ਗਏ ਹਨ ਪਰ ਇਹ ਕਿਹੜਾ ਹੱਟਦੀਆਂ ਹਨ

  • @NatureGirl1111
    @NatureGirl1111 3 года назад +5

    Veer ji nu slute aa👍🏻🙏🏻

  • @royaljatt5784
    @royaljatt5784 3 года назад +1

    Shukhar wa mudd ayi wa ehhe..nhi ani shoti age cho bchiya nu kon pagal pejda hai....plzz ani ghtt agge cho bchiya nu na pejo bahar plzzz....

    • @royaljatt5784
      @royaljatt5784 3 года назад

      Kull mila k iss indian jnani ne isnu dubai bechan di kosish kri cgi...bt kudi di kismat chngi cgi jo vapis aa gyi wa...

  • @brijbhushansharma8642
    @brijbhushansharma8642 3 года назад +4

    Mai bahut respect karan ga har member of parshu ram society da aise badia insana de karan dharti ma tiki hoi h nahi ta kad de phat gai hondi video vich jina kala parne wale sherdil da dhanyavad ......sonepat haryana

  • @manpreetkaur6485
    @manpreetkaur6485 3 года назад +1

    Please kde v kise de ghar kam krn layi dubai na ayo.... Es tao better aa k ghar hi rho... kyu k mai v dubai hi aa... But mai ik company ch job krdi.. jithe sb kuj set aa.. plz kise de ghar km krn lyi na ayo.. or agent di pehla changi trah information lyo

  • @kumarijyoti2142
    @kumarijyoti2142 3 года назад +54

    Sukhr kroo baba g shhi shlmt kuri vps a gye

    • @latest_news12k
      @latest_news12k 3 года назад

      Right

    • @HarishKumar-fg2ff
      @HarishKumar-fg2ff 3 года назад +1

      Right madam ji

    • @itssardaarni3008
      @itssardaarni3008 3 года назад +1

      Sahi gal a yr.... Ghtt khrche ch sar gya....

    • @ranjit900
      @ranjit900 3 года назад +1

      ਇਹ ਗੱਲਾਂ ਦੱਸਣੀਆਂ ਔਖੀਆਂ ਆਪਣੇ ਸਮਾਜ ਵਿਚ ਸਭ ਕਰਦੇ ਦੂਜਾ ਕੰਮ ਈ ਆ ਸਹੀ ਸਲਾਮਤ ਤੁਸੀਂ ਵੀਰੇ ਆਪ ਸਮਝੋ ਬਿਗਾਨੇ ਨਾਲ ਤਾਂ ਦੂਜੇ ਪਿੰਡ ਗੲਈ ਸੁੱਕੀ ਨਹੀਂ ਮੁੜਦੀ

    • @soniamehra4643
      @soniamehra4643 3 года назад +1

      Sahi gl ha bhn

  • @KhattraSaab-ny6ze
    @KhattraSaab-ny6ze Год назад

    ਏਨੀਂ ਛੋਟੀ ਉਮਰ ਵਿਚ ਤੁਸੀਂ ਆਪਣੇ ਬੱਚੇ ਨੂੰ ਕਿਵੇਂ ਬਹਾਰ ਭੇਜ ਸਕਦੇ ਹੋ ਕੁੜੀਆਂ ਨੂੰ ਨਾਂ ਭੇਜੋ ਬਹਾਰ ਬਹੁਤ ਮਾੜੇ ਹਾਲਾਤ ਨੇ ਬਹਾਰ ਸਾਂਰੇ ਪੰਜਾਬੀ ਨੂੰ ਬੇਨਤੀ ਏ ਭਰਾਵੋਂ

  • @amarjitsingh-qn4zt
    @amarjitsingh-qn4zt 3 года назад +16

    Dubai vich koi kudi na Ave.maa bap di galti hi

  • @sarannarula3033
    @sarannarula3033 3 года назад +2

    It seems Punjabis don’t want to live in Punjab.

  • @sakinderboparai3046
    @sakinderboparai3046 2 года назад +1

    ਅਰਬ ਦੇਸ਼ਾਂ ਵਿੱਚ ਨਾਂ ਭੇਜੋ ਲੜਕੀਅਾਂ ਨੂੰ । ੲੇਜੰਟ ਵੇਚ ਦਿੰਦੇ ਨੇਂ ਅਮੀਰਾਂ ਨੂੰ ।

  • @gurpreetkaour9211
    @gurpreetkaour9211 2 года назад +1

    Veere ji mai 2 sal sab kuj sehn krndi vapis ni on dide biht mushkil nikaln lgi chori 12 trik di tikal india 9 bje morning enter huna 😭😭😭😭😭😭😭😭

  • @user-io9if3zr7o
    @user-io9if3zr7o 2 года назад +1

    वापस जाना पहला क्यो गुमराह हो जाने ओ पता नही लोग क्यो लालच करदे ने

  • @preetbatth9475
    @preetbatth9475 3 года назад +28

    ਮਮਤਾ ਦੀ ਰੇਲ ਬਣਾਉ

  • @nirvairsingh3936
    @nirvairsingh3936 2 года назад +1

    Bhuth vadia veer ji nise ek beti di help kiti rab thanu kirpa bakse

  • @malkitsingh1882
    @malkitsingh1882 2 года назад +1

    Nice bro

  • @sarbguram446
    @sarbguram446 2 года назад +1

    Our people not prepared for work,every new person complaining over work ,u guys listen one side story,u guys know how much employer spend to bring employees for work ,

  • @raghvirsingh8253
    @raghvirsingh8253 3 года назад +5

    ਵਾਹਿਗੁਰੂ ਜੀ ਵਾਹਿਗੁਰੂ।। ਮੈਂ ਕਈ ਦੇਸਾਂ ਵਿੱਚ ਕੰਮ karea,। ਪੰਜਾਬੀ ਲੜਕੀਆਂ, ਵਾਪਸ ਭੇਜਣ ਦੀ ਮੱਦਤ ਵੀ ਕੀਤੀ ,। ਪਰ ਜਿਆਦਾ, ਪੰਜਾਬਣਾਂ, ਨੂੰ ਕੋਈ ਕੰਮ ਨਹੀਂ aoda, ਓ ਸਿਰਫ, ਪੈਸੇ, ਦਰੱਖਤਾਂ ਨੂੰ ਲੱਗੇ ਸਮਜ਼ਦੇ ਨੇ, ਅੈਥੋਂ ਦੀ ਮਾਂ ਲੜਕੀਆਂ ਨੂੰ ਕੋੲੀ ਗੁਣ van, ਨਹੀਂ, ਸਿਰਫ ਫੈੱਸਨ ਏਬਲ, ਹੀ ਬਣਾਉਦੀਆਂ ਨੇ, ਉੱਥੇ ਬੰਦੇ ਦੀ ਮੁਹਾਰਤ, ਸਲੀਕਾ,, ਦੇਖਦੇ ਹਨ ਉਸ ਹਿਸਾਬ ਨਾਲ ਕੰਮ ਕਰਨਾ ਹੁੰਦਾ ਹੈ। ਨਹੀ ਫਿਰ ਗੰਦਾ ਮੰਦਾ ਕੰਮ ਕਰਨਾ ਪੈਂਦਾ ਹੈ। ਕੇਰਲਾ,siri ਲੰਕਾ, ਪਿਲੀਪਿਨੀ, ਲੜਕੀਆਂ ਚੰਗੇ ਕੰਮਕਾਰ sav ਲੈਂਦੀਆਂ ਨੇ, ਤੇ ਪੰਜਾਬਣਾ ਨਾਕਾਮੀਆਂ ਨੂੰ ਪਿੱਛੇ ਛੱਡ ਦੀਦੀਆਂ ਨੇ। ਸਾਉਦੀ ਅਰਬ, ਤੋਂ ਅਸੀਂ ਕਾਫੀ ਨੂੰ ਬਾਪਸ ਭੇਜਿਅਾ ਸੀ। ਪੰਜਾਬਣਾਂ, ਫੇਸਨ eval, ਉੱਥੇ ਨਹੀਂ chaldia। ਜੌਰਪ ਦੇਸਾਂ ਵਿੱਚ ਵੀ, ਏ ਵੇਰ ਤੋੜ ਨ ਜਾਂ ਜਿਆਦਾ ਕੰਮ ਕਰਦੀਆਂ ਨੇ, ਜਦੋਂ ਕਿ ਸੀਨੀਅਰ ਕੰਮ ਹੋਰ ਦੇਸਾਂ ਦੀਆਂ ਅੌਰਤਾਂ ਕਰਦੀਆਂ ਹਨ। ਬਾਕੀ ਏਥੋਂ ਦੇ ਏਜੰਟ ਵੀ, ਠੱਗੀ ਕਰਨ ਵਾਲੇ ਨੇ, ਏ ਭੋਲੇ ਭਾਲੇ ਲੋਕਾਂ ਨੂੰ ਸੱਚ ਨਹੀਂ ਬੋਲੀਦੇ । ਪਰ ਪੰਜਾਬਣਾਂ, ਹੈ, ਕਾਰੀਗਰ ਨਹੀ, ਫੈੱਸੰਨ ਏਬਲ, ਵਨਾਓਦੀਆਂ ਨੇ ਮਾਮਾਂ ਕੁੜੀਆਂ ਨੂੰ,so ਫਿਰ, ਏਨਾ ਨੂੰ ਧੱਕੇ ਖਾਨੇ ਪੈਦੇ ਨੇ। ਤਾਂ ਇਹਨਾਂ ਨੂੰ ਭੇਡਾਂ ਬੱਕਰੀਆਂ ਚਾਰਨ ਤੇ ਹੀ ਰੱਖਦੇ ਹਨ, ਜਾਂ ਸਰੀਰਕ ਸੋਸਣ ਹੁੰਦੇ ਹਨ। ਪੰਜਾਬ ਵਾਂਗੂੰ ਨਹੀਂ, ਲੁੱਚੀ ran ਭਰਦਾਣ, ਅੈਥੇ, ਕੰਮ ਦੀ ਕਦਰ ਕਰਦੇ ਹਨ। ਏਥੇ ਘਰ ਵਿੱਚ ਵੀ ਸਿਆਣੀ ਤੀਮੀ ਨੂੰ ਹੀ ਖਾਸ ਜੁੰਮੇਵਾਰੀ ਮਿਲਦੀ ਹੈ, ਨਹੀਂ ਫਿਰ ਭੇਡਾਂ ਬੱਕਰੀਆਂ ਸਨਬੋ। ਕਈ ਕਈ ਤੀਮਿਆਂ ਨੇ ਇਹਨਾਂ ਦੇ, ਪਰ ਮਹਾਰਤ ਨੂੰ ਸਲਾਮ ਹੈ ਏਥੇ।

  • @Legendhere1
    @Legendhere1 3 года назад +12

    ਸਾਡੇ ਲੋਕਾ ਨੂੰ ਬਹੁਤ ਅੱਗ ਲੱਗੀ ਹੈ ਕੁੜੀਆ ਨੂੰ ਵੀ ਕਿ ਬੱਸ ਬਾਹਰ ਚੱਲ ਜਾਈਏ ਤੇ ਫ੍ਰੀ ਵਾਂਗੂ 10000 ਚ ਤਾ ਸਾਰਾ ਪੰਜਾਬ ਕਹੁ ਕੇ ਜਹਾਜ਼ ਚੜਾ ਦਿਉ ਸਾਨੂੰ....... ਕੰਮ ਕਰਨਾ ਪੈਦਾ ਤਾ ਬਹੁਤ ਮੁੰਡੇ ਵੀ ਭੱਜ ਆਉਦੇ ਨੇ ਕੁੜੀ ਜਿਹੜੀ ਖ਼ੁਦ ਹਾਲੇ ਅਪਣਾ ਮੁੰਹ ਨੀ ਧੋਹ ਸਕਦੀ ਉਹਨੂੰ ਜਵਾਕ ਸਾਂਭਣੇ ਪੈਣ ਤਾ ਵਾਪਸ ਭੱਜਦੇ ਹੀ ਨੇ ਲੋਕ ਤੇ ਅਗਲਿਆ ਨੇ ਜਦੋ 50 60 ਹਜ਼ਾਰ ਰੁਪਏ ਲੱਗੇ ਹੋਣ ਕੰਮ ਤਾ ਲੈਣਾ ਹੀ ਹੈ ਅਗਲਿਆਂ ਨੇ........
    ਦੂਜੀ ਗੱਲ ਜੇ ਅੰਜਟ ਸਹੀ ਨਹੀ ਤੇ ਪੈਸੇ ਵੀ 10000 ਹੈ ਤਾ ਸੋਚ ਕੇ ਚੱਲੋ ਕਿ ਕੰਮ ਅਗਲੇ ਲੈਣ ਗੇ ਤੇ ਪੈਸੇ ਵੀ ਪੁਰੇ ਕਰਨ ਗੇ ਅਗਲੇ
    ਅਗਲਿਆਂ ਨੇ ਵੀਰੇ ਕੰਮ ਲੈਣਾ ਪੈਸੇ ਲੱਗੇ ਤਾ ਸੱਚ ਬੋਲਿਆਂ ਕੋੜਾ ਹੈ ਪਰ ਸੋਚ ਕੇ ਚੱਲੋ 🙏🏼

    • @harpreetkaur5022
      @harpreetkaur5022 3 года назад +1

      Jis tan lage so tan jane greebi mardi hai

    • @Legendhere1
      @Legendhere1 3 года назад

      @@harpreetkaur5022 gareebi v eni jaldi ni mardi m v Punjab vich rehnda aaa
      Ethe de lokan nu free keh k ja sasta keh k jo marji dedo len ge

    • @mahenoornoor895
      @mahenoornoor895 3 года назад +1

      👍👍👍

  • @HarpalSingh-uv9ko
    @HarpalSingh-uv9ko 3 года назад +3

    WAHEGURU JI WAHEGURU JI WAHEGURU JI WAHEGURU JI mehar karna es bachhi te ehna de pariwar te.

  • @ranjootsingh7150
    @ranjootsingh7150 3 года назад +1

    Are you right

  • @punjabwala1904
    @punjabwala1904 3 года назад +16

    PEYARE PUNJABIO 🙏🏻 EHNA LOKA DEEA GALLAN CH NA AAO 🙏🏻 EH LOK INSANIYAT NU MAR RHE NE

  • @gurjitsingh519
    @gurjitsingh519 2 года назад +2

    🙏🙏

  • @yaardubaito158
    @yaardubaito158 3 года назад +11

    Dubai kudiya nu dehyapar da dhanda hunda
    Aa

  • @surjeetsingh1995
    @surjeetsingh1995 3 года назад +1

    ਆਪਣੀ ਉਮਰ ਤਾਂ ਦੇਖ ਲਾ ਕੁੜੀਏ ਤੇਰੀ ਉਮਰ ਹੇਗੀ ਆ ਬੱਚੇ ਸੰਭਾਲਣ ਵਾਲੀ

  • @desiteybadesi8917
    @desiteybadesi8917 3 года назад +3

    ਡੁਬਾਈ ਨੂੰ ਕਿਉ ਭੇਜਦੇ ਹੋ ਕੁੜੀਆ ਨੂੰ । ਕੁੜੀਆ ਨੂੰ ਗਾਇਬ ਕਰ ਦਿੱਤਾ ਜਾਂਦਾ ਹੈ ਬਹੁਤ ਕੁੜੀਆ ਲਬਦੀਆ ਹੀ ਨਹੀਂ । ਦੂਜੀਆਂ ਕੁੜੀਆ ਨੂੰ ਵੀ ਜ਼ਰੂਰ ਛੜਵਾਉ । ਦੂਜੀ ਕੁੜੀ ਮੰਨਦੀਪ ਪੈਰਵਾਈ ਜ਼ਰੂਰ ਕਰੋ

  • @rajinithakur3996
    @rajinithakur3996 3 года назад +3

    Waheguru jiii mehar Kari hai Bachi galat hathon me thi waheguru jiii ne farishte bhej sath dia

  • @amarpalsinghbabu8305
    @amarpalsinghbabu8305 3 года назад +4

    Ma meadal east wach 22 sal daravere kete a. Arab wach batea nu poul ka v na pajo. Ganda lok na arbi.bante he a ji.

  • @pattar1982
    @pattar1982 2 года назад +1

    So many Videos came out regarding this harassment in Dubai I don’t know why these people are not seeing that and send their girls or wife to Dubai it’s not good please it’s required don’t send your girls to Dubai if their owner is Indian Dennis OK if Arbri do not send please it’s a request

  • @gurpreetmahal3515
    @gurpreetmahal3515 3 года назад +1

    Eihi kuj aa y form ch Malaysia CH vi eihi kuj aa par majboori hundi aa kudea di

  • @surindersehgal6736
    @surindersehgal6736 2 года назад +1

    Please share this voido

  • @officialheera3103
    @officialheera3103 3 года назад +3

    Kudia Arab ch naa jaan
    J Jana hi aa te pad- likh ke jaao
    Othe munde Ron lag jande aa ja ke

  • @lovepreetsidhu7164
    @lovepreetsidhu7164 3 года назад +1

    Please m as media wale veer ge no deo mere nal ve eda hoya

  • @KhattraSaab-ny6ze
    @KhattraSaab-ny6ze Год назад

    ਰੋਟੀ ਨੂਣ ਨਾਲ ਖਾਲੋ ਪਰ ਕੁੜੀਆਂ ਨੂੰ ਬਹਾਰ ਨਾ ਭੇਜੋ ਬੇਨਤੀ ਏ ਸਾਰੇ ਵੀਰਾ ਨੂੰ

  • @sukhwinderkaur7176
    @sukhwinderkaur7176 3 года назад +1

    U help abroad Case "''like indian girl so many girl case like that

  • @ranjootsingh7150
    @ranjootsingh7150 3 года назад

    Right bro

  • @newpunjabisong4679
    @newpunjabisong4679 2 года назад +2

    Veer g meri ve help kar do Ek Ladki Hai Jo Tarun tarth to Bahrain De Vich Bandi Bana ke rakhiya gaya aa ladki da naam Ramandeep Kaur aa plz🙏🙏

  • @gmedia9838
    @gmedia9838 3 года назад +6

    Lok awde dhean putt vaich rahe ajj Punjab da haal bot bura .

  • @ManiSingh-gb7wd
    @ManiSingh-gb7wd Год назад

    ਬਾਈ ਜੀ ਦੁਬਈ ਵਿਚ ਆਪਣੇ ਪੰਜਾਬ ਦੀਆ ਬਹੁਤ ਕੁੜੀਆਂ ਨੇ ਏਥੇ ਆ ਕੇ ਕੁੜੀਆ ਦੇ ਰੰਗ ਟੰਗ ਬਦਲ ਜਾਂਦੇ ਆ ਆਪਣੇ ਪੰਜਾਬ ਦੀਆਂ ਕੁੜੀਆ ਨੇ ਬਹੁਤ ਗੰਦ ਪਾਇਆ ਹੋਇਆ

  • @kaurjeet7968
    @kaurjeet7968 3 года назад +2

    Shukr kr kudiye ghar agyi🙏🏻

  • @akveerkuar6027
    @akveerkuar6027 2 года назад +1

    Veer ji help all students

  • @user-dd4ui8xg1m
    @user-dd4ui8xg1m 3 года назад +1

    ਇਸੇ ਤਰਾਂ ਹੋਣਾ ਚਾਹੀਦਾ ਇਹਨਾਂ ਨਾਲ ਲਾਹਣਤ ਐ

  • @SanjivKumar-qo6ze
    @SanjivKumar-qo6ze 3 года назад +1

    Hmmm

  • @rsidhu5239
    @rsidhu5239 3 года назад +25

    Govt Should take action against these Agents.

  • @sushmasharma61
    @sushmasharma61 3 года назад +3

    Bahar jaan di saryaa nu kahli hundi ..Par kam kive hunde ne ih pta nahi hunda...Uthe kursyaa thodi mildyaa....Ene ghat ummar dyaa kudyaa bhej dende ne

    • @Cuteanimationvideos
      @Cuteanimationvideos 3 года назад

      Ek hi baat hai, sister,sab caste ki baat karne lagte hain ki kya har jagah reservation facilities milengi

  • @hjjdhhd5628
    @hjjdhhd5628 3 года назад +1

    ਪੈਲ੍ਹਾ ਆਪਣੀ ਮਰਜੀ ਨਾਲ ਚੱਲ ਜਾਂਦੀਆਂ ਆ ਫੇਰ ਏਜੰਟਾ ਨੂੰ ਬਦਨਾਮ

    • @thakurraman9633
      @thakurraman9633 3 месяца назад

      Agent kehra godi chuk k lai jande ne .odo ta chup krke bhej dinde ne .fer agent badnam krde ne

  • @jogidersingh9915
    @jogidersingh9915 3 года назад +1

    ਜਦੋਂ ਲੋਕਾਂ ਨੂੰ ਪਤਾ ਕਿ ਸ਼ੇਖ ਲੰਨ ਫੇਰਦੇ ਦੱਬਕੇ ਫੇਰ ਕਿਉਂ ਜਾਂਦੀਆਂ ਲੜਕੀਆਂ ਤੇ ਔਰਤਾਂ

  • @simrandhandey
    @simrandhandey 3 года назад +2

    Mere ghrde menu kdi na bhejn ida..🥺

  • @navalmangrha7973
    @navalmangrha7973 3 года назад +7

    God bless you bro

  • @VikasSharma-wh1te
    @VikasSharma-wh1te 3 года назад +8

    ਓ ਭਾਈ ਯਾਰ ਨਾ ਬੇਜਿਆ ਕਰੋ ਛੋਟੀਆਂ ਕੁੜੀਆਂ ਨੂੰ 🙏🙏🙏

  • @zindabadzindgi9196
    @zindabadzindgi9196 3 года назад +1

    आग लगी हुई बाहर जाने की,अकेली लड़की को कैसे भेज दिया ,ऐसे बाप को लानाहत

  • @krishanlal8535
    @krishanlal8535 3 года назад +7

    *😔अब कोई भी कोशिश नहीं बची और करोना ज्यों का त्यों है क्यों ना अब हम पाप से तौबा करके परमेश्वर की तरफ मुड़ जायें और अपनी जान बचायें पवित्र बाइबल यशायाह 53:4 आमीन🙏*

    • @punjabgkbuddy3716
      @punjabgkbuddy3716 3 года назад

      *Jai shri raam*

    • @riathakur2952
      @riathakur2952 3 года назад

      Y8k8k7jtyik7j5j off g8yy7g778h8tc7tfiyvi💩💩💩💩👹👹😒😒😒😒😒😒🙁🤐🤔😛😨🤔😨😤😒🙁😒🤨😒🤨😲😓🤬😨😯🤬😱😱😢😢😱🤯😥😲😓😯😮😞

    • @riathakur2952
      @riathakur2952 3 года назад

      Lmeel

  • @anshuman5845
    @anshuman5845 2 года назад +1

    Shi aa boy nal v eda e sluk krde arni log dubai jana ni chahida dubai da kanun v arbiya di te misriya di sunde aa india Pakistan jine v jande othe job te sab nal kam kr k bura sluk kita jnda

  • @kuldipdhak7972
    @kuldipdhak7972 3 года назад +3

    Ghar diyan noo akal nahi aani lakhan case han naa bhejo pardesh izat na rollo

  • @harrygrewal189
    @harrygrewal189 3 года назад +1

    Dubai ch kudiya nu 15...20000 to wad salry nhi mildi ...risk bohat soo aj kal taan india vich hi kudiya nu 10..15000 aram nal salry mili jandi norml jobs te vi

  • @SunnySunny-kx8wb
    @SunnySunny-kx8wb 3 года назад +6

    Company ch Bhejna ta bhejo punjabio.... Bina push padtal to bager na bhejo hath jod kee benti krde...... Main v dubai e a

  • @jasbirkaurgrewal5207
    @jasbirkaurgrewal5207 3 года назад +1

    Very Bàd !!

  • @jagpreetkang
    @jagpreetkang 3 года назад +1

    Ehnda da adrees deoo koi da skdaa ta jrur dseoo ji