ਫਿਰ ਹੋਇਆ ਧੋਖਾ ,ਬੇਗਾਨਾ ਪੁੱਤ ਕੈਨੇਡਾ ਵਾਲੀ ਪਤਨੀ ਨੇ ਰੋਲਿਆ, IELTS WALI KUDI MARRIAGE , BASSI SHOW TORONTO

Поделиться
HTML-код
  • Опубликовано: 7 ноя 2024

Комментарии • 2,6 тыс.

  • @jessiahuja1487
    @jessiahuja1487 4 года назад +288

    ਕੁੜੀ ਨੂੰ ਡਿਪੋਰਟ ਕਰਵਾਉ ਜਿਸ ਤਰਾਂ ਮੁੰਡੇ ਦੀ ਜ਼ਿੰਦਗੀ ਖ਼ਰਾਬ ਕੀਤੀ ਇਸ ਨੂੰ ਵੀ ਸਜ਼ਾ ਮਿਲਣੀ ਚਾਹੀਦੀ

    • @JaswinderSingh-kf4wf
      @JaswinderSingh-kf4wf 4 года назад +2

      Ur ryt basi sab

    • @MandeepKaur-zk9rj
      @MandeepKaur-zk9rj 4 года назад +1

      Veere jad tak pura sach nhi pta ta apne vichaar apne kol hi rkho

    • @jessiahuja1487
      @jessiahuja1487 4 года назад +1

      @@MandeepKaur-zk9rj ਸੱਚ ਤਾਂ ਸਾਫ਼ ਦਿਖਾਈ ਦੇ ਰਿਹਾ ਹੈ ਚੰਗੀ ਤਰਾਂ ਨਿਉਜ ਸੁਣੋ ਜੀ

    • @bhavleenkaursidhu5735
      @bhavleenkaursidhu5735 4 года назад +2

      @@jessiahuja1487 nhi kuri nu bolan hi nhi ditta gya... eh sch nhi a...

    • @shallurana9508
      @shallurana9508 4 года назад +2

      @@jessiahuja1487 waah sade judge saheb tah edr hi ne ehna da faisla hi akhirla faisla ae😂😂😂

  • @GumNaam-pt4sw
    @GumNaam-pt4sw 4 года назад +28

    Very good bhaaji ਇਹੋ ਜਿਹੀਆ ਦਾ ਏਦਾਂ ਹੀ ਜਲੂਸ ਨਿਕਲ ਨਾ ਚਾਹੀਦਾ ਵਾ....keep it up

  • @PrinceSingh-yy9ih
    @PrinceSingh-yy9ih 4 года назад +15

    ਬਾਸੀ ਸਾਹਿਬ ਜੀ ਬਹੁਤ ਵਧੀਆ ਪਰੋਗਰਾਮ ਹੈ ਜੀ ਵਾਹਿਗੁਰੂ ਭਲਾ ਕਰੇਂ ਜੀ ਵਹਿਗੁਰੂ ਚੜਦੀ ਕਲਾ ਕਰੇ ਜੀ ।

  • @amarjitSingh-tz3lx
    @amarjitSingh-tz3lx 4 года назад +56

    ਗੱਲਾਂ ਤੋਂ ਸਪੱਸ਼ਟ ਹੈ ਕੁੜੀ ਵਾਲਿਆਂ ਨੇ ਧੋਖਾ ਕੀਤਾ ।

  • @sajanbajaj11
    @sajanbajaj11 3 года назад +13

    ਬੇੜਾ ਹੀ ਗ਼ਰਕ ਹੋਇਆ ਪਿਆ ਕੁੜੀਆ ਦਾ।ਮੇਰੇ ਰਿਸ਼ਤਦਾਰ ਨਾਲ ਵੀ ਇਸੇ ਤਰ੍ਹਾਂ ਹੀ ਰਿਹਾ।ਪੰਜਾਬ ਚ ਮੁੰਡਿਆ ਦੇ ਤਰਲੇ ਕੱਢਿਆ ਹੁੰਦੀਆ।ਕੈਨੇਡਾ ਜਾ ਕੇ ਆਪਣੀ ਔਕਾਤ ਦਿਖਾ ਦਿੱਤੀ।ਬਹੁਤ ਹੀ ਮਾੜੀ ਗੱਲ ਆ।ਇਨ੍ਹਾਂ ਦੇ ਟਾ ਯਾਰ ਪਹਿਲਾ ਹੀ ਪਹੁੰਚੇ ਹੁੰਦੇ ਨੇ।ਸੰਭਲ ਕੇ ਰਹੋ। ਪੰਜਾਬੀਓ

  • @gillb5888
    @gillb5888 4 года назад +326

    ਅਜੀਬ ਸਟੋਰੀ ਹੈ ਇਹ ਕੁੜੀ ਬਾਸੀ ਸਾਬ ਨੂੰ ਬੋਲਣ ਨਹੀ ਦੇ ਰਹੀ ਮੁੰਡੇ ਦੀ ਕੀ ਚਲਦੀ ਹੋਣੀ ਕੁੜੀ ਨੂੰ ਬੋਲਣ ਦੀ ਅਕਲ ਘਟ ਹੈ ਮੁੰਡਾ ਸਹੀ ਹੈBoy is Right ਕੁੜੀ ਨੂੰ ਪੰਜਾਬ ਭੇਜੋ ਬਾਸੀ ਸਾਬ

    • @buntysafri5441
      @buntysafri5441 4 года назад +8

      Bilkul sahi keha

    • @congratulationsjeet6938
      @congratulationsjeet6938 4 года назад +5

      Right g

    • @meenakaur5772
      @meenakaur5772 4 года назад +8

      Bilkul yrr kudi nu jma sence nhi ennu viza kine de ditaa kde kamyaab nhi ho skde edha de bchhe

    • @surjitgill2617
      @surjitgill2617 4 года назад +1

      Right

    • @bhavleenkaursidhu5735
      @bhavleenkaursidhu5735 4 года назад +10

      @@meenakaur5772 sence nhi sense hunda pehli gal.... legal process hai visa file krn lyi and len lyi... ohna nu question kro ... and eddan de bachean ton ki mtlb .... poora bolan takk v nhi ditta gya ohnu.. and thode lyi oh edaa di ho gyi... kuj taan sochke bolya kro ... dheeyan bhena sab dian hundian ne... te kisse nu v ame treat krna shobha nhi dinda... punjabian nu
      poori video ch please kehn aali oh c gi v menu bolan da mauka ditta jave ... proofs , interactions sab share krn nu ohne keha v jo jo hoya oh sab dikhana chahundi... hje v bassi sahb ho gye te kuri di glti kddi gyi...akhan kholo avdian ..thora tn dimaag laoo

  • @sukhpreetnambardar5810
    @sukhpreetnambardar5810 4 года назад +379

    ਮੱਕੀ ਦੀਆਂ ਰੋਟੀਆਂ ਤੇ ਅੰਬ ਦੀਆਂ ਫਾੜੀਆਂ 👈👉ਉਹਨਾ ਸਹੁਰੇ ਕੀ ਵੱਸਣਾ ਜਿਹਨਾ ਪੇਕੇ ਲਾਈਆ ਯਾਰੀਆਂ 👯‍♂️💑🤷‍♂🏃‍♀️🚶‍♀️🚶🏃

  • @kewalbanga1051
    @kewalbanga1051 3 года назад +48

    ਮੁੰਡਾ ਬਹੁਤ ਸਰੀਫ਼ ਆ ਲੜਕੀ ਬਹੁਤ ਚਲਾਕ ਆ ਬਾਸੀ sab ਮੁੰਡੇ ਨੂੰ ਇਨਸਾਫ਼ ਦਵਾ ਦਿਓ ji ਮੁੰਡਿਆਂ ਦੀ ਜਿੰਗਦੀ ਬਰਬਾਦ ਹੋ ਗਈ ਹੈ

  • @geetabhalla5768
    @geetabhalla5768 3 года назад +59

    Girl is really clever sir, Bassi Sahib please help this family 🙏 boy is very innocent 🙄🙄

  • @mannsingh8823
    @mannsingh8823 4 года назад +49

    ਕੁੜੀ ਕਹਿੰਦੀ ਸਾਨੂੰ ਲੋੜ ਸੀ ਤਾਂ ਫੀਸ ਲਈ ਸੀ ਮਤਲਬ ਵਿਆਹ ਐਸੇ ਕਰਕੇ ਕੀਤਾ ਗਿਆ ਸੀ

  • @DaljitSingh-rv1rd
    @DaljitSingh-rv1rd 4 года назад +296

    ਪਹਿਲਾਂ ਮੁੰਡੇ ਠੱਗੀਆ ਮਾਰਦੇ ਸੀ ਹੁਣ ਕੁੜੀਆਂ ਠੱਗਆ ਮਾਰਨ ਲੱਗ ਗਈ ਆ

    • @gursimaranjitkaur9095
      @gursimaranjitkaur9095 3 года назад +16

      Veer ji mundea nu v kuch ni dikhda bs ielts vali kudi chaidi simple kudia tn ehna nu v ni chngia lgdia tnhi hunda ehna nl eh sb vdia bhuttt vdia hona v chaida jine paise kudi nu bahr pejn nu lgonde one edr lga k apna vdia business kr leen pr nhi ielts vali kudi chaidi hun khaao pronthe ielts vali kudi bna bna dndi a paneer de

    • @gursimaranjitkaur9095
      @gursimaranjitkaur9095 3 года назад +1

      @@varinderjitsingh9272 kisi ne ki goli maarni ji waheguru sb dekhda or oh time nl appe goli maarda jis de maarni hundi loka nu v bahr jane da ena bhoot chrrea hoea othe ja k v tn bhnde hi dhone hunde aa edr hi koi chjj da km kr leen pr nhi ethe maa baap nu roti mille ja na mille pr viah lyi kudi ielts vali chaidi aa lodd pyen te bnda hi km aunda jd bude hoye maa baap nu sahare di lodd hundi a odi sirf paisa hi ni chaida koi nl baah fddn vala v hona chaida pr pta ni loka ch ki foreign da bhoot vrrea hoea fr jd koi ehna nu ehna da baap takr jnda fr RUclips te vdo paunde sade nl eda hogya g kudi ne eme krta hona hi aa jd loka ne v tn apna sb kuch paisa hi bna leya

    • @gursimaranjitkaur9095
      @gursimaranjitkaur9095 3 года назад +1

      @@varinderjitsingh9272 eh dunia hi eme di gndi a 😔

    • @gursimaranjitkaur9095
      @gursimaranjitkaur9095 3 года назад +1

      @@varinderjitsingh9272 bilkul sahi kea tusi eh dunia bhutt gndi a 😒

    • @gursimaranjitkaur9095
      @gursimaranjitkaur9095 3 года назад +1

      @@varinderjitsingh9272 hmm apna dukh dsse v kis nu husband hi ni chjj da

  • @neetukalotia9261
    @neetukalotia9261 4 года назад +195

    ਮੁੰਡੇ ਨਾਲ ਤੂੰ ਵਿਆਹੀ ਹੈ , ਉਹਨਾ ਨੇ ਅਪਣੀ ਪਤਨੀ ਉਤੇ ਪੈਸੇ ਲਾਏ ਹਨ । ਤੇਰਾ ਫਰਜ ਬਣਦਾ ਬੀਬਾ ਅਪਣੇ ਪਤੀ ਨੂੰ ਸਪੋਸਰ ਕਰਨ ਦਾ ।

    • @shallurana9508
      @shallurana9508 4 года назад

      Acha g fr tah tuc apna frz nibhao , dujeya nu salahan na dwo

    • @ramankaur4044
      @ramankaur4044 4 года назад +3

      @neetu ji support tn krna chahida na je agla v oho jiya responce deve.... hath nu hath hunda ji ....

    • @bhavleenkaursidhu5735
      @bhavleenkaursidhu5735 4 года назад +2

      te husband da frz bnda hai oh avdi wife dian photos share kre ... balle oo thode sirra hi laya tussj taan....
      poori video ch munde nu ethe lyaan baare koi gal hi nhi kitti gyi... kuri ne kde jwab nhi ditta munde nu lyaan vaaste... pr ksoor kuri da... oh please please kr rhi c v menu bolan dao mera pakh suno... pr nhi so called host taan jime prepared hi baitha c ga sab planned v kuri nu hi ksoorvar thehraana hai .... shame on them its such a shameful act...

    • @GurdevSingh-hi1qv
      @GurdevSingh-hi1qv 4 года назад +3

      @@bhavleenkaursidhu5735 tusi kudi di wakalt Kari jande o kudi ne pehla Munde te case kita a oh fir show wich aea na k pehla

    • @bhavleenkaursidhu5735
      @bhavleenkaursidhu5735 4 года назад

      @@GurdevSingh-hi1qv ohnu aun di ki lod hai ???
      jo actual procedure hai oh kr rhi hai oh.. ame lokan sahmne tamasha bnaa k ki mill jana ???
      mere khyaal naal taan kuri syaanj hoi jihne naa avde ghrdean di izzat te naa hi munde de ghrdean di izzat ame nilaaam kitti... kisse ne ki lena personal life ch ki ho reha kisse di ??

  • @ਦੁਨੀਆਰੰਗਤਮਾਸ਼ਾ

    ਕਮਲਜੀਤ ਕੌਰ ਦਾ ਟਿਕ - ਟੋਕ ਤੇ ਅਕਾਉਟ ਜਰੂਰ ਹੋਣਾ

  • @jasmindersingh8917
    @jasmindersingh8917 4 года назад +118

    ਵਿਅਾਹ ਤੋ ਪਿਹਲਾ ਕਹਿਣਗੇ ਗੁਅਾਢੀ ਨੂੰ ਨਾ ਪਤਾ ਲੱਗਜੇ ਜਦੋ ਪੰਗਾ ਪੈ ਜਾਦਾ ਫੇਰ ਟੀ.ਵੀ ਤੇ ਅਾ ਕੇ ਸਾਰੇ ਜੱਗ ਵਿੱਚ ਰੋਲਾ ਪਾ ਕੇ ਦੱਸਦੇ ਕਿ ਸਾਡੀ ੲਿੰਞ ਵੱਜੀ.

    • @jitt2137
      @jitt2137 4 года назад +3

      Fer ta ih vi das dinde k ihdi lyi kinni baar , ihnu ditti kyu ni haha

    • @daljeetsingh4325
      @daljeetsingh4325 3 года назад

      Bdiyaaaa tej handiya ne.... Munda rool taaaa... Punjab daa mhool khraab kita ihoo jihaa kudiya ne... Kudi daa bro kehda 10th kiti...

    • @sonustar1979
      @sonustar1979 3 года назад

      Hahahahahahah

    • @HardeepKaur-wf1jx
      @HardeepKaur-wf1jx 3 года назад

      Right...fer ronde aa..ensaf mangde aa..tv te vekha vekha k..pehla koi kuz loka ch veaah krna c......pr apa krna nhi cc..kekoki loka nu pta lag janda.....😠

    • @Allroundergirl-t9j
      @Allroundergirl-t9j 3 года назад +1

      Sai gl

  • @satnamsingh2162
    @satnamsingh2162 4 года назад +46

    ਰੱਬ ਆਪੇ ਸਜ਼ਾ ਦਉ ਇੱਦਾਂ ਦਿਆਂ ਕੁੜੀਆਂ ਨੂੰ

    • @narinderkaur468
      @narinderkaur468 4 года назад +1

      Kaljug e paji kudiyaa bhut chalak ne aaj kal

    • @kuldeepsinghkuldeepsingh2153
      @kuldeepsinghkuldeepsingh2153 4 года назад +1

      Galtea lok karde aa,thaggea lok maarde aa.
      Rab ke kare.

    • @bidhichand6254
      @bidhichand6254 Год назад

      Girl s brother dheeraj met with accident .Leg & Arm is broken .Punished by god

  • @baljitsingh5686
    @baljitsingh5686 4 года назад +42

    ਸਾਡੇ ਪੰਜਾਬੀ ਭਰਾ ਸੱਬ ਕੁਙ ਜਾਣਦੇ ਹੋੲੇ ਵੀ ਅੰਨੇ ਵਾਹ ਗਲਤ ਫੈਸਲੇ ਲੲੀ ਜਾਦੇ ੲੇਦਾ ਜਹਾਜ ਦੀ ਬਾਰੀ ਨੂੰ ਹੱਥ ਨਹੀ ਪੈਣਾ ਸੁਪਨੇ ਪੁਰੇ ਕਰਨ ਲੲੀ ਖੁਦ ਅਾਪ ਮਹੇਨਤ ਕਰੋ ਭਰਾਵੋ

  • @sarabjitkaur4424
    @sarabjitkaur4424 4 года назад +55

    ਪੈਸੇ ਦੇ,ਭੁੱਖੇ ਕੁੜੀ ਲੋੜ ਤੋਂ ਜਿਆਦਾ ਚਲਾਕ

  • @deepdeep-pq5xj
    @deepdeep-pq5xj 4 года назад +178

    ਇਹ ਸਹੀ ਕੁੜੀਆਂ ਦੀ ਵੀ ਜਿੰਦਗੀ ਖਰਾਬ ਕਰਦੀਆਂ ਨੇ ਮੇਰੀ ਕੁੜੀਆਂ ਨੂੰ ਹੀ ਬੇਨਤੀ ਆ ਕੇ ਭੈਣੋ ਇਹੋ ਜਿਹੇ ਧੋਖੇ ਨਾ ਕਰੋ ਪਤਾ ਨੀ ਅਗਲਾ ਕਿਥੋਂ ਪੈਸੇ ਪੂਰੇ ਕਰਕੇ ਥੋਡੇ ਤੇ ਲਾਉਂਦੇ ਆ ਪਰ ਤੁਸੀਂ ਓਥੇ ਜਾ ਕੇ ਬਦਲੋ ਨਾ ਮਜਬੂਰੀ ਨੂੰ ਸਮਝੋ

    • @jessiahuja1487
      @jessiahuja1487 4 года назад +7

      ਮੇਰੀ ਬੇਨਤੀ ਹੈ ਕੇ ਮੁੰਡੇ ਵਾਲੇ ਕੋਈ ਵੀ ਪੈਸੇ ਦੇ ਕੇ ਵਿਆਹ ਨਾ ਕਰਨ ਉਹੀ ਪੈਸੇ ਨਾਲ ਇੰਡੀਆ ਵਿੱਚ ਕੋਈ ਕੰਮ ਕਰ ਲਵੋ

    • @deepdeep-pq5xj
      @deepdeep-pq5xj 4 года назад +5

      @@jessiahuja1487 ਮੁੰਡੇ ਵੀ ਕੀ ਕਰਨ ਵੀਰ ਇਥੇ ਸਰਕਾਰ ਮਾਰ ਰਹੀ ਆ ਏਨਾ ਨੂੰ ਤੇ ਬਾਹਰ ਕੁੜੀਆਂ ਧੋਖੇ ਦੇ ਰਹੀਆਂ ਨੇ

    • @jessiahuja1487
      @jessiahuja1487 4 года назад +8

      @@deepdeep-pq5xj ਵੀਰ ਮੁੰਡੇ ਆਪ ਆਈਲੈਟ ਕਿਉਂ ਨਹੀਂ ਕਰਦੇ ਜਦੋਂ ਕੈਨੇਡਾ ਦਾ ਸ਼ੋਕ ਹੈਤਾਂ ਪੜਾਈ ਵੱਲ ਧਿਆਨ ਦਿਉ ਇਹੋ ਜਿਹੀ ਗੇਮ ਨਾ ਖੇਡੋ ਮਾਂ ਬਾਪ ਇੰਨਾਂ ਪੈਸਾ ਲਾ ਕੇ ਹੱਥ ਧੋ ਬੈਠਦੇ ਹਨ ਮਾਬਾਪ ਦਾ ਵੀ ਖਿਆਲ ਰੱਖੋ ਜੀ

    • @manpreetghuman1378
      @manpreetghuman1378 4 года назад +5

      ਸਹੀ ਗੱਲ ਐ ਜੀ 50 % ਕੁੜੀਆ ਹਜੇ ਵੀ ਏਦਾ ਦੀਆ ਨੇ ਜਿਹਨਾ ਨੇ ਅਪਦੇ husband foreign ਬਲਾ ਲਏ ਹਨ ਪਰ ਏਹ ਬੇਵਕੂਫ girls ਚੰਗੀਆ ਦਾ ਵੀ ਨਾਮ ਬਦਨਾਮ ਕਰਦੀਆ ਨੇ ਰੱਬ ਕਰਕੇ ਏਦਾ ਦੀਆ ਨੂੰ ਜਿਹਨਾ ਕਰਕੇ ਏਹ husband ਨਾਲ ਧੋਖਾ ਕਰਦੀਆ ਨੇ ਉਹੀ ਛੱਡਣ ਏਨਾ ਨੂੰ

    • @Rajwinderkaur-us6dj
      @Rajwinderkaur-us6dj 4 года назад

      @@deepdeep-pq5xj àlà

  • @davindersidhu1150
    @davindersidhu1150 3 года назад +16

    ਇੱਕ ਗੱਲ ਤਾਂ ਹੈ ਕਿ ਮੁੰਡੇ ਕੋਲ knowledge ਘੱਟ ਆ ਤੇ ਕੁੜੀ ਤੇਜ ਆ...ਮੁੰਡੇ ਵਾਲਿਆਂ ਨੇ ਅੱਖਾਂ ਹੀ ਬੰਦ ਕਰਕੇ ਪੈਸੇ ਲਾ ਦਿੱਤੇ

  • @HarjinderBhullar6076
    @HarjinderBhullar6076 8 месяцев назад +1

    ਜਿਹੜੀ ਤੀਵੀਂ ਆਪਣੇ ਖ਼ਸਮ ਨੂੰ ਰਾਤ ਰਹਿ ਕੇ ਫੁੱਦੀ ਨੀ ਦਿੰਦੀ ਉਹ ਲੁੱਚੀ ਰੰਨ ਘਰਵਾਲੀ ਕਿਵੇਂ ਹੋਈ ਜਿਹੜੀ ਆਪਣੇ ਖ਼ਸਮ ਨੂੰ ਜੱਫੀ ਪਾ ਕੇ ਸੁਆਦ ਪੂਰਾ ਨੀ ਦਿੰਦੀ ਉਹ ਆਪਣਾ ਖ਼ਸਮ ਨੀ ਸਮਝਦੀ, ਗੁਰਪ੍ਰੀਤ ਤੇਰੇ ਪਿਉ ਨੂੰ ਕਹਿਣਾ ਸੀ ਕਮਲਜੀਤ ਕੌਰ ਦੀ ਮਾਂ ਦੀਆਂ ਲੱਤਾਂ ਮੋਢੇ ਤੇ ਰੱਖ ਫੁੱਦੀ ਲੈਂਦਾ,ਆਪ ਆਖਦੀ ਕੁੜੀਏ ਕਮਲਜੀਤ ਕੌਰ ਤੂੰ ਗੁਰਪ੍ਰੀਤ ਨੂੰ ਅੱਜ ਰਾਤ ਨੂੰ ਲੱਤਾਂ ਮੋਢੇ ਤੇ ਰੱਖ ਕੇ ਫੁੱਦੀ ਦੇ,ਮੈ ਤੇਰੇ ਸਹੁਰੇ ਨੂੰ ਅੱਜ ਰਾਤ ਨੂੰ ਫੁੱਦੀ ਦਿਉ, ਮਾਵਾਂ ਧੀਆਂ ਸੁਆਦ ਲਵਾਂਗੀਆ

    • @punjabiludhiana332
      @punjabiludhiana332 2 месяца назад

      ਜਦੋ ਮੋਟਾ ਟੋਪੇ ਵਾਲਾ ਘੋਟਨੇ ਵਰਗਾ ਸੰਦ ਅੰਦਰ ਜਾਂਦਾ ਬਹੁਤ ਮਜ਼ਾ ਆਉਂਦਾ । ਪਹਿਲਾਂ ਅੱਧਾ ਘੰਟਾ ਚੁੰਗਣ ਦਾ ਮਜ਼ਾ ਹੀ ਹੋਰ ਆ ।ਦੂਜਾ ਬੰਦਾ ਜਦੋ ਲੱਤਾਂ ਚੱਕ ਕੇ ਧੱਕਦਾ ਬਹੁਤ ਨਜ਼ਾਰਾ ਆਉਂਦਾ ❤

  • @jatinderssingh3042
    @jatinderssingh3042 4 года назад +39

    ਬਾਸੀ ਹੋਰ ਗੱਲ ਦੀ ਫਿਕਰ ਘੱਟ ਏ ਇਸ ਗੱਲ ਤੇ ਵਧ ਜ਼ੋਰ ਏ ਕੀ ਹਸਬੈਂਡ wife ਵਾਲੇ ਰੇਲਾਸ਼ਨ ਕਿਉਂ ਨਹੀਂ ਬਣਨੇ

  • @harvindersingh7848
    @harvindersingh7848 4 года назад +20

    ਜੋਗਿੰਦਰ ਸਿੰਘ ਬਾਸੀ ਤੁਸੀਂ ਧੰਨਤਾ ਦੇ ਯੋਗ ਹੋ ਤੁਸੀਂ ਇਸ ਲੜਕੇ ਨੂੰ ਇਨਸਾਫ ਦਿਵਾਉਣ ਲਈ ਪਲੀਜ਼ ਟੈਸ਼ਨ ਲਿਉ ਜੀ

  • @dhaliwalbrar1990
    @dhaliwalbrar1990 4 года назад +127

    ਮੁੰਡੇ ਵਾਲਿਆਂ ਦੀ ਭਲਮਾਣਸੀ ਦਾ ਫਾਇਦਾ ਉਠਾਇਆ ਕੁੜੀ ਵਾਲਿਆਂ ਨੇ, ਫੇਰ ਉਹੀ ਗੱਲ ਆਉਂਦੀ ਹੈ ਕਿ ਚੰਗੀਆਂ ਕੁੜੀਆਂ ਨੂੰ ਗੰਦਾ ਪਰਿਵਾਰ ਮਿਲਦਾ ਹੈ ਸਹੁਰੇ ਘਰ ਤੇ ਜੋ ਗੰਦੀਆਂ ਜਨਾਨੀਆਂ ਹਨ ਉਹਨਾਂ ਨੂੰ ਭਲੇਮਾਣਸ ਲੋਕ ਟੱਕਰਦੇ ਹਨ।।

    • @jaspalkaur1552
      @jaspalkaur1552 4 года назад +3

      ਬਿਲਕੁਲ ਸਹੀ ਗੱਲ ਹੈ।

    • @trending_media45
      @trending_media45 4 года назад +2

      Bilkul sahi gal

    • @baljitkaur9444
      @baljitkaur9444 4 года назад +3

      Bilkul sahi z

    • @manjitkahlo5828
      @manjitkahlo5828 4 года назад +2

      Sahi gal a veere

    • @gupreetkaur9884
      @gupreetkaur9884 4 года назад +8

      ਬਹੁਤ ਘੱਟ ਮੇਲ ਸਹੀ ਹੁੰਦੇ ਨੇ ,ਮੇਰਾ ਸਹੁਰਾ ਪਰਿਵਾਰ ਬਹੁਤ ਸੋਹਣਾ, ਬਹੁਤ ਪਿਆਰ ਕਰਦੇ ਨੇ ਸਾਰੇ ਜੀਅ, ਕੁੜੀਆਂ ਦੀ ਬੋਲ ਬਾਣੀ, ਰਹਿਣੀ ਸਹਿਣੀ ਬਹੁਤ ਮਾਅਨੇ ਰੱਖਦੀ ਹੈ, ਸਹਿਜ ਨਾਲ ਰਹਿਣਾ, ਸਭ ਦਾ ਮਾਣ ਆਦਰ ਕਰਨਾ ਚਾਹੀਦਾ। ਵਾਹਿਗੁਰੂ ਦਾ ਲੱਖ ਲੱਖ ਸ਼ੁਕਰਾਨਾ ਕਰਦੀ ਹਾਂ।

  • @ManpreetKaur-yv3rp
    @ManpreetKaur-yv3rp 3 года назад +1

    Eh munda mera classmate cc very nice boy aaa bhut heart hoea jado pta laga es bare

  • @All_rounder_Kang
    @All_rounder_Kang 4 года назад +15

    Love ਸਿੱਧੂ ਸਾਬ voice🔥❤️

  • @samdjodrell2429
    @samdjodrell2429 4 года назад +173

    ਮਾਫ ਕਰਨਾ, ਜਿਸ ਹਿਸਾਬ ਇਹ ਬਾਸੀ ਸਾਬ ਨਾਲ ਗੱਲ ਕਰਦੀ ਪਈ ਹੈ, ਇਹਨੂੰ ਛਿੱਤਰ ਦੀ ਘਾਟ ਹੈ।

    • @HarpreetKaur-ij3si
      @HarpreetKaur-ij3si 4 года назад +2

      Sahi gl a

    • @kritisharma6629
      @kritisharma6629 3 года назад +3

      Basi saab nu khud pta hai k kiwe gal kridi hai kise nal????..... Jwa manners nhi h is bnde nu.. Bilkul bhi nhi

    • @Behonest405
      @Behonest405 3 года назад +2

      Veere bilkul sahi gal aa yaar
      Ik gal Hor aa agar ida thokha munde nal kise thokha enu vi milna yaad rakhe kyoki banda maaf kar dinda veere rab nai maaf marda gunaha nu

    • @jogasingh8711
      @jogasingh8711 3 года назад

      @@kritisharma6629 l

    • @RajKumar-yr9ph
      @RajKumar-yr9ph 3 года назад

      In

  • @neetukalotia9261
    @neetukalotia9261 4 года назад +86

    ਅਜੇ ਵੀ ਸਮਝ ਜਾਉ , ਭਰਾਵੋ
    ਵਿਆਹ ਨਾ ਕਰਾਉ , ਜੇ ਕੀਤਾ ਹੈ ਤਾਂ ਤਿੰਨ ਚਾਰ ਸਾਲ ਕਿਸੇ ਵੀ ਦੇਸ਼ ਦਾ ਕੰਮ ਨਾ ਬਣਾਉ , ਖ਼ੁਦ ਅੰਕਲ ਆ ਜਾਣੀ ਬੱਚਿਆ ਨੂੰ ਵੀ ਤੇ ਮਾਂ ਬਾਪ ਨੂੰ ਵੀ ।

  • @Surjitkaur-wj2by
    @Surjitkaur-wj2by 4 года назад +68

    ਮੰਡੇ ਵੀ ਪੈਸੇ ਦੇ ਕੇ ਆਪਣੀ ਬਰਬਾਦੀ ਆਪ ਖਰੀਦੇ ਆ ਇਨ੍ਹਾਂ ਲੜਕੀਆ ਨੂੰ ਬਿਨਾਂ ਕਿਸੇ ਕਾਰਵਾਈ ਪੰਜਾਬ ਭੇਜ ਦਿੱਤਾ ਜਾਵੇ ਮੰਡਾ ਬਾਹਲਾ ਈ ਸਾਉ ਆ

    • @grewal2439
      @grewal2439 3 года назад

      @@Gagandeep-ce6pw what you mean by thodian wargian?? Ohna ne ki glt keha munde di hi support kr rahe aa. Punjabi tan padhni sikhla bhra

    • @sukhsidhu1818
      @sukhsidhu1818 2 года назад

      Hloji

  • @MrMdeep
    @MrMdeep 3 года назад +3

    ਹੁਣ ਮੇਰਾ ਮੁੱਦਾ ਵੀ ਆਓ ਬਾਸੀ ਸਾਹਿਬ ਦੇ ਸ਼ੋ ਚ
    Thnku true media
    🙏🙏🙏

  • @HarjinderBhullar6076
    @HarjinderBhullar6076 Год назад +1

    ਧੀਰਜ ਆਪਣੇ ਆਪ ਨੂੰ ਪਤਾ ਨੀ ਕੀ ਸਮਝਦਾ, ਕਮਲਜੀਤ ਦੀ ਸੀਲ ਤਾਂ ਪੱਟਣ ਨੀ ਦਿੱਤੀ ਰਾਤ ਨੂੰ ਜਦੋਂ ਠੋਕਣਾ ਹੁੰਦਾ ਉਹਦੋਂ ਪੇਕੇ ਘਰ ਲੈ ਜਾਦੇ

  • @Rinkukhurdvlogs
    @Rinkukhurdvlogs 4 года назад +35

    ਇੱਸ ਠੱਗਣੀ ਨੂੰ ਬੋਲਣ ਦੀ ਅੱਕਲ ਨਹੀ ਮੋਮੋ ਠੱਗਣੀ

  • @lksero4310
    @lksero4310 4 года назад +14

    ਜੇ ਤੇ ਕੋਈ ਪਿਓ ਅਪਣੀ ਇੱਜਤ ਬਣਾਈ ਰੱਖਣਾ ਚਾਹੁੰਦੇ ਤਾਂ ਆਪਣੀ ਕੁੜੀ ਨੂੰ ilts ਤਾਂ ਹੀ ਕਰਾਏ ਜੇ ਪੈਸੇ ਹੈ... ਕਿਉ ਕੀ ਕੁੜੀਆਂ ਸੈੱਟ ਕਿਸੇ ਹੋਰ ਨਾਲ ਹੁੰਦੀਆ ਨੇ.... ਤੇ ਪੈਸੇ ਕਿਸੇ ਹੋਰ ਦੇ ਲਵਾ ਦਿੰਦੀਆਂ ਹਨ...ਕੋਈ ਕੁੜੀ ਪਿਓ ਦਾ ਨਹੀ ਸੋਚਦੀ... ਕਿਉ ਕੀ ਕੁੜੀਆਂ ਨੂੰ ਅੱਗ ਹੀ ਬਹੁਤ ਆ...

  • @gurpalsinghbrar4283
    @gurpalsinghbrar4283 3 года назад +16

    ਕੁੜੀ ਬਿਲਕੁਲ ਹੀ ਪਾਗਲ ਆ ਬੈਡ ਪਤਾ ਨਹੀ ਕਿਵੇ ਆ ਗਏ ਤੀਰ ਤੁਕਾ ਲਗਿਆ ਬੋਲਣ ਦੀ ਵੀ ਅਕਲ ਹੈਣੀ

  • @gorasabdhu5854
    @gorasabdhu5854 3 года назад +26

    ਇਹਨਾਂ ਆਈਲੈਟਸ ਵਾਲੀਆਂ ਨੇ ਆਂਮ ਲੋਕਾਂ ਦਾ ਬੇੜਾ ਗਰਕ ਕਰ ਦਿਤਾ ਹੁਣ ਮੁੰਡੇ ਵਾਲੇ ਕੁੜੀ ਦੇ ਮਾਪਿਆਂ ਦੀ 2ਕਿਲੇ ਜਮੀਨ ਪਹਿਲਾਂ ਹੀ ਲਿਖਵਾ ਲੈਣੀ ਚਾਹੀਦੀ ਆ

  • @anchalrani1474
    @anchalrani1474 3 года назад +5

    ਇਹਨਾ ਫਰੋਡ ਕਰਨ ਵਾਲਿਆਂ ਨੇ ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਮਜ਼ਾਕ ਸਮਝ ਰੱਖਿਆ। ਇਹੋ ਜਿਹੇ ਲੋਕਾਂ ਨੂੰ ਸ਼ਖਤ ਸ਼ਜਾ ਮਿਲਣੀ ਚਾਹੀਦੀ ਹੈ।

  • @gkrecords7556
    @gkrecords7556 4 года назад +174

    ਲੋਕਾਂ ਨੂੰ ਅਕਲ ਫਿਰ ਵੀ ਨੀ ਆਉਣੀ,,,ਬਸ ਕਨੇਡਾ ਦਿਖਾਈ ਦਿੰਦਾ,,,ਬਾਹਰ ਦਾ ਨਾਂ ਸੁਣਕੇ ਹੀ ਅੰਨੇ ਹੋ ਜਾਂਦੇ ਆ

  • @LyricsLakhibrargaziana
    @LyricsLakhibrargaziana 3 года назад +35

    ਮੁੰਡਾ ਪਾਗਲ ਆ ਜਦੋ ਕੁੜੀ ਰਾਤ ਤੇਰੇ ਨਾਲ ਨੀ ਰਹਿ ਰਹੀ ਤਾ ਕੈਨੇਡਾ ਜਾ ਕੇ ਕਿਥੋਂ ਤੈਨੂੰ ਬੁਲਾ ਲਉ,

    • @freefiregarena6197
      @freefiregarena6197 3 года назад

      Yr Kai kuria pehla hi paise lwa dindia and fr merig krondia

  • @mansimar43
    @mansimar43 4 года назад +141

    ਭਰਾਵਾ 30 ਲੱਖ ਰੁਪਏ ਲਾ ਕੇ ਇੰਡੀਆ ਵਿੱਚ ਕੰਮ ਕਰ ਲੈਂਦਾ

    • @mehsoala
      @mehsoala 4 года назад +8

      Hnji pr mjburi a ji Manu pta va ji kyoki eh MERI sakhi bhua da hi Munda va

    • @jaspreetsinghcheemacheema8617
      @jaspreetsinghcheemacheema8617 4 года назад

      Veer eh kehde area di news aa

    • @mehsoala
      @mehsoala 4 года назад

      @@jaspreetsinghcheemacheema8617 eh pra Munda ta Jalandhar de santnagar pind da va

    • @lovepreetdhaliwal6435
      @lovepreetdhaliwal6435 4 года назад +2

      Ghar de v j phela hi ehne paise la Munde nu koi business open kr dinde apne Munde te Vishwas ni krna doojia dia kudiea te ehne paise v la dende ne. Jo ehna kudi alia ne kita baut galt kita koi kise di lyf nal Kinj eh da kr sakda

    • @prabhjotmaan5237
      @prabhjotmaan5237 4 года назад

      Ohi tn 6 tn aap v le lenda eh

  • @sandeepxbajwa
    @sandeepxbajwa 4 года назад +15

    ਕੁੜੀ ਤੇਜ ਆ ਪੂਰੀ ਬਾਸੀ ਨੂੰ ਨੀ ਖੰਘਣ ਦਿੰਦੀ ਉਹ ਤਾ ਵਿਚਾਰਾ ਮੁੰਡਾ ਕਿਥੋ ਹੈਡਲ ਕਰਲੂ

  • @balveersing7534
    @balveersing7534 4 года назад +13

    ਵੀਰੇ ਇਹ ਗੱਲ ਨਾ ਕਿਹਾ ਕਰੋ ਕਿ ਮੁੰਡਾ ਆਪ ਆਈ ਲੈਟ ਕਰਕੇ ਕੈਨੇਡਾ ਜਾਣ ਵੀਰੇ ਮੁੰਡੇ ਨੇ ਕੈਨੇਡਾ ਜਾਣ ਲਈ ਹੀ ਤਾਂ ਲੱਖਾਂ ਰੁਪਏ ਲਾ ਕੇ ਭੇਜਿਆ

  • @rajdeepkaur2044
    @rajdeepkaur2044 4 года назад +25

    Hello, my message is for sidhu ji. I never saw you I just listen to the show always. I don’t know why but dilo veer kehn nu dil krda

    • @premnathjoshi735
      @premnathjoshi735 4 года назад

      ਸਹੀ ਕਿਹਾ ਬੀਬਾ, ਬੜਾ ਸਾਊ ਜਿਹਾ ਲਗਦਾ ਏ ਸਿੱਧੂ ਵੀਰ ।

    • @sukhsidhu1818
      @sukhsidhu1818 2 года назад

      Hloji

  • @veerpalsandhu397
    @veerpalsandhu397 4 года назад +51

    ਕੁੜੀ ਬਹੁਤ ਜ਼ਿਆਦਾ ਸ਼ੈਤਾਨ ਹੈ ਉਦਾ ਤਾ ਕਹਿੰਦੇ ਕੁੜੀ ਦੀ ਉਮਰ ਦੀ ਉਮਰ ਛੋਟੀ ਆ ਗੱਲਾਂ ਤੋਂ ਤਾ ਸਭ ਦੀ ਮਾਂ ਲੱਗਦੀ ਆ ਏਦਾਂ ਦੀਆ ਕੁੜੀਆਂ ਨੂੰ ਡੀਬੋਟ ਕਰਨਾ ਚਾਹੀਦਾ ਜੋ ਕੁੜੀਆਂ ਪੈਸੇ ਖਾ ਕੇ ਚਲੀਆਂ ਜਾਂਦੀਆਂ ਜੇਕਰ ਮੁੰਡੇ ਦੀ ਜ਼ਿੰਦਗੀ ਬਰਬਾਦ ਕੀਤੀ ਆ ਕੁੜੀ ਵੀ ਇਡੀਆ ਆ ਕੇ ਦੁਬਾਰਾ ਜ਼ਿੰਦਗੀ ਸ਼ੁਰੂ ਕਰੇ ਫਿਰ ਪਤਾ ਲੱਗੇ ਇਕ ਤਾ ਪੈਸੇ ਖਾ ਗਈ ਦੂਜਾ ਮੁੰਡੇ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਫੇਰ ਪਤਾ ਲੱਗੇ ਕਿਸੇ ਦੀ ਜ਼ਿੰਦਗੀ ਬਰਬਾਦ ਕਿਵੇਂ ਕਰੀਦੀ ਆ ਜਦੋਂ ਆਪ ਤੇ ਬੀਤੇ ਫੇਰ ਪਤਾ ਲੱਗੇ

  • @jasrai2536
    @jasrai2536 4 года назад +58

    Kuri bohot khrab hae bechare munde di madat karo 😭😭😭kuti kuri kuta pariwar 😡😡😡😡😡

  • @Rakesh_kumar143
    @Rakesh_kumar143 2 года назад

    Right bassi g

  • @gurukirpaneurotherapyadvan5662
    @gurukirpaneurotherapyadvan5662 3 года назад +3

    ਮੁੰਡਾ ਸਰੀਫ਼ ਹੈ ਕੁੜੀ ਜ਼ਿਆਦਾ ਚਲਾਕ ਹੈ..

  • @pawansharma4136
    @pawansharma4136 3 года назад +4

    ਕੁੜੀਆ ਨੂੰ ਖ਼ਾਸ ਹੱਕ ਇੰਡੀਆ ਵਿੱਚ ਮਿਲੇ ਨੇ , ਇਸ ਕਰਕੇ ਇਹ ਮੁੰਡਿਆ ਅਤੇ ਚੋਰਾ ਤੌ ਵੀ ਅੱਗੇ ਨਿਕਲ ਗਈਆਂ ਹਨ।

  • @balwinderbains1983
    @balwinderbains1983 3 года назад +5

    ਬਾਸੀ ਜੀ ਤੁਸੀਂ ਕਿੰਨੇ ਕੇਸ ਹੱਲ ਕੀਤੇ ਹਨ? ਦੋਸ਼ੀ ਨੂੰ ਕੀ ਸਜ਼ਾ ਦਿੱਤੀ ਗਈ, ਤੇ ਬੇਦੋਸ਼ ਦੀ ਕੀ ਮਦਦ । ਕਿਰਪਾ ਕਰਕੇ ਕੋਈ ਵੀਰ ਵੀ ਦੱਸ ਸਕਦਾ

    • @parmindersinghaulakh3883
      @parmindersinghaulakh3883 2 года назад +1

      ਯਾਰ ਏਨਾਂ ਨੇ ਤਾਂ ਆਪਣਾ ਸ਼ੋਅ ਚਲਾਉਣਾ ਹੁੰਦਾ। ਏਨਾਂ ਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ। ਖੂਹ ਵਿੱਚ ਜਾਏ ਕੁੜੀ ਮੁੰਡੇ ਦਾ ਪਰਿਵਾਰ। ਏ ਤਾਂ ਆਪ ਨਜ਼ਾਰੇ ਲੈਂਦੇ ਨੇ ਲੋਕਾਂ ਨੂੰ ਦਵਾਉਂਦੇ। ਇਨਸਾਫ਼ ਜਾਏ ਅੰਨ੍ਹੇ ਖੂਹ ਵਿੱਚ। ਏਨਾਂ ਕੋਲ ਤਾਂ ਆਉਣ ਵਾਲਾ ਹੀ ਬੇਵਕੂਫ਼ ਆ।

  • @ranjeetsanghera9927
    @ranjeetsanghera9927 3 года назад +23

    ਕਿੰਨੇ ਘਟੀਆ ਕੰਮ ਸਿਰਫ ਬਾਹਰ ਜਾਣ ਲਈ। ਲੱਖ ਲਾਹਨਤਾਂ, ਕੁੜੀ ਦੇ ਮਾਂ ਪਿਓ ਕਸੂਰਵਾਰ ਨੇ। Breach of trust.

  • @Ambarsaria--Jatt
    @Ambarsaria--Jatt 3 года назад +1

    Plz plz plz ਆ ਵੇਖੋ 🙏 ਹਥ ਜੋੜਦਾ canadian govt ਨੂ ਓਹਦਾ visa ਬੰਦ ਕੀਤਾ ਜਾਵੇ ਜਿਸ ਦੇ ਵਿਆਹ ਨੂ 2 ਸਾਲ ਜਾ ਹੱਦ 3 ਸਾਲ ਹੋਏ ਵਾ ਲੋਕੀ ਸਿਰਫ ਵਪਾਰ ਕਰਦੇ ਕੁੜੀਆ ਦਾ ਵੇਚ ਕੇ canada ਦੇ ਨਾਮ ਤੇ ਬੱਸ IELTS ਵਾਲੀ ਲਭੋ ਤੇ ਵਿਆਹ ਕਰ ਲਓ ਓ ਯਾਰ ਲਾਵਾਂ ਕਿਓ ਲੈਂਦੇ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸ਼ਰਮ ਕਰੋ

  • @navreetcheema5218
    @navreetcheema5218 3 года назад +1

    Good job Sir 👍 you did the best Job 👍 thank you for supporting truth

  • @kamaldhillon97
    @kamaldhillon97 4 года назад +15

    ਮੈਨੂੰ ਨਹੀਂ ਲਗਦਾ ਕਿ ਹੁਣ ਇਨ੍ਹਾਂ ਦਾ ਕੋਈ ਰਿਸ਼ਤਾ ਰਹੇਗਾ।

  • @dhindsa3785
    @dhindsa3785 3 года назад +7

    Bassi saab di angreji bolan da style 👌🤣🤣🤣siraa

  • @jarnailsingh-ol6bo
    @jarnailsingh-ol6bo 3 года назад +3

    ਕੁੜੀ ਵਾਪਸ ਪੰਜਾਬ ਭੇਜ ਦੇਣੀ ਚਾਹੀਦੀ ਹੈ

  • @AbcdEfgh-jb9uo
    @AbcdEfgh-jb9uo 3 года назад

    Bassi saab your right

  • @bestvideos8616
    @bestvideos8616 3 года назад

    ਇਹੋ ਜਿਹੀਆਂ ਕਲੈਣੀਆਂ ਜਰੂਰ ਡਿਪੋਟ ਹੋਣਾ ਚਾਹੁੰਦੀਆਂ

  • @sukhjitsingh4480
    @sukhjitsingh4480 3 года назад +5

    ਦਿਲ ਲੈ ਕੇ ਮੇਰਾ ਜੇ ਤੂੰ ਦਿਲ ਨਾ ਦੇਵੇ, ਕਾਹਦਾ ਸਾਲਾ ਪਿਆਰ ਏਹ ਵਪਾਰ ਹੋ ਗਿਆ
    Same ਚੀਜ਼ ਆ, ਏਹ ਕੋਈ ਵਿਆਹ ਤਾਂ ਲੱਗਦਾ ਨੀ ਇੱਕ ਤਰ੍ਹਾਂ ਦੀ ਡੀਲ ਈ ਸੀ, ਕਿੱਦਾਂ ਦਾ ਜ਼ਮਾਨਾ ਆ ਗਿਆ, ਲਾਵਾਂ ਗੁਰੂ ਦੀ ਹਜ਼ੂਰੀ ਚ ਹੁੰਦੀਆਂ ਲੋਕਾਂ ਨੂੰ ਉਹਦੀ ਵੀ ਪ੍ਰਵਾਹ ਨੀ ਹੈਗੀ

  • @jagdeepsingh7844
    @jagdeepsingh7844 3 года назад +8

    ਚਵਲਪ੍ਰੀਤ ਕੌਰ। 💃

  • @reenzification
    @reenzification 4 года назад +15

    If bassi ji has not opened people's eyes then I dont know what will

  • @kirandeep2037
    @kirandeep2037 4 года назад +3

    Sidhu sahib ji bhauht badhia te sianya glla krde hn thanks sir.
    ,,,,,,,Ballu ratainda,,,,,,

  • @kgill1365
    @kgill1365 3 года назад +1

    Good morin g good saw kas said story

  • @Truefacts2961
    @Truefacts2961 4 года назад +23

    Sidhu sahib love your voice
    Very nice way of talking
    Keep it up

    • @avtarbath1745
      @avtarbath1745 4 года назад +1

      He should be the host

    • @Truefacts2961
      @Truefacts2961 4 года назад

      @@avtarbath1745 I don't think so because the role of having lot of patience with sense of humour of Bassi sahib like saying the things o com mon baby and kukdu khudu🤣🤣🤣 is suitable to only Bassi sahib

    • @avtarbath1745
      @avtarbath1745 4 года назад

      He is much more professional and can hold a conversation with the callers

    • @malkeitkaur3046
      @malkeitkaur3046 3 года назад

      Bassi ji is funny Sidhu ji is professional
      Come on baby

  • @tejtejsangha6570
    @tejtejsangha6570 4 года назад +7

    Best of luck 🎬 Bassi ji 📽️♥️♥️ 🇮🇳

  • @gandhisharma1387
    @gandhisharma1387 4 года назад +14

    ਬਾਸੀ ਸਾਹਿਬ ਜੀ ਕੁੜੀ ਅਤੇ ਕੁੜੀ ਦਾ ਪਰਿਵਾਰ ਫਰੌਡ ਐ ਕੁੜੀ ਨੂੰ ਬੋਲਣ ਦੀ ਤਮੀਜ ਹੀ ਨਹੀ ਹੈਗੀ।

  • @SatnamSingh-ih6dr
    @SatnamSingh-ih6dr 4 года назад +2

    Love u channel bassi saab tusi right a

  • @roshanroshi81
    @roshanroshi81 4 года назад +2

    Good job thanks veer ji

  • @Itz_dhillon369
    @Itz_dhillon369 4 года назад +25

    18:54 ਸ਼ਰੇਆਮ ਚੂਠ ਬੋਲ ਰਹੀ ਕੁੜੀ ਯਾਰ ਇਹੋ ਜਹੀਆਂ ਨੂੰ ਕੋਈ ਮੂੰਹ ਨਾ ਲਾਵੇ ਚਵਲ ਕਿਸੇ ਥਾ ਦੀ ਜਿਸ ਧਨ ਲਾਗੇ ਸੋ ਹੀ ਜਾਣੇ ਕੀ ਬੀਤ ਦੀ ਓਸ ਟਾਈਮ ਓਹਨਾ ਉੱਤੇ, ਪੈਸੇ ਲੱਗੇ ਓਹ ਤਾ ਵਖਰੀ ਗੱਲ ਪਰ ਜੋ ਦਾਗ ਲਗਾ ਰਹਿ ਜਾਦਾ ਓਹ ਬੋਹਤ ਮਾੜਾ

  • @altafhussein7419
    @altafhussein7419 4 года назад +79

    kudi nu kro deport... munde hamesha e bholey innocent hunde

    • @InCircle
      @InCircle 3 года назад +3

      ਲੋਲ

    • @sardarni_ammy
      @sardarni_ammy 3 года назад +4

      Veere merya munde v bhot kute diya pusha hunde ne kde kde ande kite te kur kur kite krde ne mere nal v hoi h eda de he glt kam

    • @altafhussein7419
      @altafhussein7419 3 года назад +1

      hundey aa pr.. kudiya zaadey hondiyan

  • @x-rays8800
    @x-rays8800 3 года назад +11

    The law of Karma, you cheated someone, someone will cheat you..

  • @jasjitkaur3925
    @jasjitkaur3925 3 года назад +3

    Ajj de time vich marriage to baad v patni vala haal nahi Dita munde saaf pta lagda kuri vale de Dil vich bemaani se

  • @BaljinderSingh-ku8ye
    @BaljinderSingh-ku8ye 3 года назад

    ਵੈਰੀ ਗੁੱਡ ਬਾਸੀ ਸਾਬ

  • @bathinda9323
    @bathinda9323 4 года назад +96

    ਨੀ ਤੂੰ ਵੇਲਾ ਵਾਂਗੂ ਚੜ ਗੲੀ ਰੂਹ ਦਿਆ ਰੁੱਖਾ ਤੇ 🤣 ਮੈ ਤੇਰੇ ਪੈਰੀ ਉੱਘ ਆਇਆ ਹਾ ਘਾਹ ਬਣ‌ ਕੇ

    • @9501701271mr
      @9501701271mr 4 года назад +1

      It’s all happening in Punjab due to lack of education and. Knowledge

    • @sukhchopra7153
      @sukhchopra7153 4 года назад +7

      No eh education d ghaat de kaarn ni eh chlàaki krn vaale log aa ..pta. Ni kudiya de dil kida de hye mai v kudi haa minu ta dekh k Hirani hundi ..kudi da boln da way dekhlo ..munda bichara bhola jiha .,.ma pio pta ni kida dinde paise kudiya nu smjna chihda

    • @lafzmusic7831
      @lafzmusic7831 4 года назад +2

      @@sukhchopra7153 right ji

    • @bathinda9323
      @bathinda9323 4 года назад +2

      @@sukhchopra7153 ਸਾਰੇ ਤੁਹਾਡੇ ਵਰਗੇ ਨਹੀ ਆ ਜੀ ਵਾਹਿਗੁਰੂ 💛 ਮਿਹਰ ਕਰਨ ਤੁਹਾਡੇ ਤੇ ਇੱਦਾ ਕਰਨ ਦੀ ਲੋੜ ਹੀ ਨਾ ਪਵੇ

    • @jashansingh5391
      @jashansingh5391 4 года назад +1

      @@sukhchopra7153 s

  • @yogitakangotra4905
    @yogitakangotra4905 4 года назад +75

    Anchor v kehnda.. kmaal ae etye personl relation de faisle v sara tabbar rall ke lenda🤣🤣🤣

    • @Gagandeep-ce6pw
      @Gagandeep-ce6pw 4 года назад

      Eh punjab aw jiii

    • @lakhveerchahal23
      @lakhveerchahal23 3 года назад +11

      ਵਿਆਹ ਤੋ ਬਾਅਦ ਚੰਗੀ ਤਰਾ ਰਿਲੇਸਨ ਚ ਰਗੜੀਆ ਹੁਦਾ ਤਾ ਮੁਡੇ ਨੂੰ ਆਹ ਦਿਨ ਨਾ ਦੇਖਣੇ ਪੈਦੇ। ਵਿਆਹ ਤੋ ਬਾਅਦ ਰਿਲੇਸਨ ਇਕ ਜਰੂਰੀ ਹਿਸਾ ਵਿਆਹ ਦਾ।
      ਉਮਰ ਦਾ ਕੋਈ ਚੱਕਰ ਨੀ ਹੁਦਾ ਹੁਣ ਕਨੇਡਾ ਵਿਚ ਵੀ ਦਾਰੂ ਪੀ ਕੇ cow style ਕਰਦੀ ਹੋਣੀ ਹੈ

    • @rajivpandit4891
      @rajivpandit4891 3 года назад +1

      Hahahaha

    • @dharmindergill9823
      @dharmindergill9823 3 года назад +2

      @@lakhveerchahal23 hahaha sahi gl

    • @gurlalsingh1529
      @gurlalsingh1529 3 года назад +3

      Munde ch haini lgda kuj ,, ek vari ta fad lainda ohnu aape mann jndi

  • @babbudhillon9822
    @babbudhillon9822 4 года назад +10

    ਬਾਂਸੀ ਸਾਹਿਬ ਸਲੂਟ ਆ ਜੀ 🙏🙏🙏🙏🙏🙏🙏🙏👌👍

  • @sukhjitsingh6402
    @sukhjitsingh6402 3 года назад

    Bassi Saab ਜਿੰਦਾਬਾਦ ,,,,
    Bassi Saab ਜਿੰਦਾਬਾਦ,,,,

  • @george3836
    @george3836 4 года назад +3

    ਜੋ ਮਰਜੀ ਹੋਵੇ ਕੈਨੇਡਾ ਤੇ ਜਾਣਾ ਹੀ ਆ ਦੁਰਘਟਨਾਵਾਂ ਹੁੰਦੀਆਂ ਨੇ ਪਰ ਇਸ ਦਾ ਮਤਲਬ ਇਹ ਨਹੀਂ ਕੀ ਸੜਕ ਤੇ ਜਾਣਾ ਬੰਦ ਕਰ ਦੀਏ ਜੇ ਤੇਰੀ ਤੇ ਇਹ ਸੋਚ ਆ ਬੀ ਹੋਰ ਲੋਕ ਪੰਜਾਬ ਤੋਂ ਕੈਨੇਡਾ ਨਾ ਆਉਣ ਤੇ ਭੁੱਲ ਜਾ

  • @jessiahuja1487
    @jessiahuja1487 4 года назад +51

    ਗੱਲਾਂ ਤੋਂ ਪਤਾ ਲੱਗ ਰਿਹਾ ਕੋਨੇਟੇਕਟ ਮੈਰਿਜ ਹੈ ਕੁੜੀ ਵਾਲੇ ਬਹੁਤ ਚਤਰ ਨਿਕਲੇ ਕੁੜੀ ਨੂੰ ਆਈਲੈਟ ਕਰਕੇ ਪੜਾਈ ਲਈ ਭੇਜੋ ਨਾ ਕੇ ਵਿਆਹ ਕਰਕੇ

    • @PardeepSingh-zn3gp
      @PardeepSingh-zn3gp 3 года назад +1

      Sahi keha

    • @kindersidhu6581
      @kindersidhu6581 3 года назад +1

      y eho je lokan de palle kuch hunda ni aavde .. krva k 20000 ch ilts .. kise de paise te aavda saara tabbar bahar jaan nu skeema launde aa baad ch

    • @sardarni_ammy
      @sardarni_ammy 3 года назад +1

      Lo ji munde wale lalch sab ton wde lalchi hunde ne canada de chaker khud de life barbad kar lende ne

    • @MrSingh-hq5zd
      @MrSingh-hq5zd 3 года назад

      @@sardarni_ammy lokan nehin javan he sharm lahi hoi aa
      Jisda da lagda loot k gahn hunda aa

  • @reshidhaliwal1628
    @reshidhaliwal1628 4 года назад +16

    ਵਿਆਹ ਸਮਝੋਤਾ ਦੇ ਤਹਿਤ ਹੋਇਆ ਹੁਣ ਕੁੜੀ ਮੁੱਕਰ ਰਹੀ ਹੈ ਕੁੜੀ ਦੇ ਪਰਿਵਾਰ ਨੇ ਆਪਣੀ ਕੁੜੀ ਦੀ ਵਰਤੋ ਕਰੀ ਐ ਦਲਾਲੀ ਲਈ ਬਹੁਤ ਸਰਮਨਾਕ ਗੱਲ ਐ

    • @bhavleenkaursidhu5735
      @bhavleenkaursidhu5735 4 года назад

      kithe mukkri kuri ?? bolan v ditta ohnu ???
      kithe kuri ne keha v main nhi bulana ohnu bahar ??? bs fraud fraud krke chup krata ohnu.. ohdi life ohdian photos sab tbahh kitta gya... sochoo zraa bolan ton pehlan

    • @reshidhaliwal1628
      @reshidhaliwal1628 4 года назад

      @@bhavleenkaursidhu5735 ਬੀਬਾ ਜੀ ਕੁੜੀ ਨੂੰ ਤਾ ਪਹਿਲਾ ਬੋਲਣ ਦਾ ਨਹੀ ਪਤਾ ਕੀ ਬੋਲਣਾਂ ਵਿਆਹ ਕਰਾਓਣ ਦਾ ਪਤਾ ਰਿਲੇਸਨ ਕਿਓ ਨਹੀ ਬਣਾਏ ਕਿਓਕਿ ਵਿਆਹ ਸੌਦਾ ਸੀ ਜਿਸਦਾ ਘਰ ਵੀ ਲੱਗ ਜਾਵੇ ਅੱਗੋ ਕੰਮ ਵੀ ਨਾ ਬਣੇ ਅਗਲਾ ਤਾ ਬੋਲੂਗਾ ਕੁੜੀ ਨੂੰ ਕੋਈ ਮੁੱਦੇ ਤੇ ਅਧਾਰਿਤ ਗੱਲ ਨੀ ਔੜ ਰਹੀ ਰਿਪਲਾਈ ਜਰੂਰ ਕਰਿਓ

    • @bhavleenkaursidhu5735
      @bhavleenkaursidhu5735 4 года назад

      @@reshidhaliwal1628 reply taan main jroor kroongi...tuhada kehna eh hai ve je viah kraya hai taan raat bitana bhut jroori hai ... thonu eh pta hona chahida eh ohda right hai still that she want to consumate the marriage or not...
      ehde naal.je tussi eh prove kr rhe hon v kuri de dil ch khoth hai taan same munde aali side ton v ho skda .... ki proof hai is gal da v munde aalean ne nhi khi eh gal...
      jo badnami hun kuri di kitti gyi hai eh sab oh kyu face krdi je jhoothi hi hundi ...jdon ohne yess keha naa odon hi eh gal saaf c gi v kuri de dil ch koi khot nhi ...
      main eh gallan te bahas hi nhi krna chahundi gal tussi eh kahi v kuri mukkr rhi hai zra ess gal da proof deo biba g menu v kuri mukkri kithe a... ??? video ch ik v vaari kuri ne ame di gal kitti hove... and gal audan di gal kitti tussi... sochke dekho kisse dhee behan naal ame hove v ohdi photo ame dikhayi jaa rhi hove te ik dm ohnh call kitta jave ... ki audooga oos vele .... ??? stiilll please menu bolan do mera pakh sunoo eh shabd kuri de ne .... proof dikhana shabd kuri and ohde bhai de ne munde de nhi .....
      and gal tussi bolan di kitti aa gal taan munde de kehan mutabik tin mheenean ch bnd ho gyi c apas ch ...fr odon taan kithe c ga munda ??? .....
      oh saaf keh rhi hai v kehri embassy ch files lg rhian ne ess covid de time ch menu dss do... eh nhi dikhda thonu yaa sunda ???

    • @reshidhaliwal1628
      @reshidhaliwal1628 4 года назад

      @@bhavleenkaursidhu5735 kde kudi da bra keh riha 10 lac kde kudi 12 lac kahi ja rhia thaggi marn vale v salah kr lynde ehna oh v nhi kri eh tohanu nhi sunda

    • @bhavleenkaursidhu5735
      @bhavleenkaursidhu5735 4 года назад

      @@reshidhaliwal1628 ki pta thagi maari hi naa hove taan saalah v naa hove ??? .... u never know the real truth...

  • @rupindersinghgill2299
    @rupindersinghgill2299 4 года назад +13

    Bassi vir ji Dhanwad for helping punjab.Sir help this guy bc.his parents has given everything.Baki Bassi ji marriage is done in front of Guru Granth sahib not by just SEX

  • @satnamkwtpb09pnj46
    @satnamkwtpb09pnj46 2 года назад

    Good Nice g

  • @deepakkashyap1525
    @deepakkashyap1525 2 года назад

    Sidhu paji tusi gr8 ho...

  • @Manjeetkaur-ml3fo
    @Manjeetkaur-ml3fo 4 года назад +12

    Thank you bassi sahib thusi boys the side LA raho ho eaho jahia Kurian nu sakhat saja milni chaidi

  • @gurpalsinghbrar4283
    @gurpalsinghbrar4283 3 года назад +12

    ਬਾਸੀ ਜੀ ਤੁਸੀ ਇੰਗਲਿਸ਼ ਨਾ ਬੋਲੋ ਕੁੜੀ ਨੂੰ ਸਮਝ ਨਹੀ ਆਉਦੀ ਤੀਰ ਤੁਕਾ ਲਗਿਆ ਬਸ

  • @amandeepgill5370
    @amandeepgill5370 4 года назад +19

    ਕੁੜੀ ਨੁੰ ਬੋਲਣਾ ਜਮਾਂ ਨੀ ਸਖਾਇਆ ਉਸ ਦੇ ਮਾਂ ਬਾਪ ਨੇ ਅਕਲ ਨੀ ਸਖਾਈ

    • @bhavleenkaursidhu5735
      @bhavleenkaursidhu5735 4 года назад

      kisse kuri bare ame bolna .... tussi avdi akal tan khoob dikhaa rhe hon ....
      zraa sochke dekho thodi photo koi ame bina puche share kr dinda ... chalo hor saukha kr dindi haan u lyi sochna .. thodi kisse parivar di kuri di share kr dinda .... boln akime hai yaad rehnda ????
      and ohne kuj ame da nhi keha just question kitta v meri photo paun ton pehlan menu puchya kyu nhi gya simple..ehde ch glt ki aa ??

  • @manmindersinghthakur8386
    @manmindersinghthakur8386 3 года назад +1

    Bassi Sir you are gem, thank you for Protecting Punjab from such womens.
    This is the trend in which basically the family is involved, I would ask to put their families behind the bar under Sec 420 against the Groom and family.

  • @harinderbrar9804
    @harinderbrar9804 4 года назад +3

    ਇਹੋ ਜਿਹੀਆ ਗੰਦੀਆਂ ਕੁੜੀਆਂ ਅਤੇ ਇਹਨਾਂ ਦੇ ਮਾਂ ਬਾਪ ਤੋਂ ਬਚ ਕੇ ਰਹੋ ਇਹੋ ਜਿਹੇ ਇਸਦੀ ਮਾਂ ਹੋਉ

  • @a.p.ssingh4080
    @a.p.ssingh4080 4 года назад +185

    Kudi di jubaan kenchi vangu chaldiaa

    • @trending_media45
      @trending_media45 4 года назад +2

      Tej aa tabbar e ..thag v ne pta lgda

    • @moiline1
      @moiline1 4 года назад +2

      Aho vechara munda

    • @bhavleenkaursidhu5735
      @bhavleenkaursidhu5735 4 года назад +9

      Jad kisse te character ohdi life and ohdi family te gal auoogi taan kisse di v kenchi vangu hi chaloogi...
      bolan ton pehln hi ohda phone cut kr ditta jnda c ... jdon kuj kehn lgdi odon hi disturbance a ...canada ch hai oh show v canada c chalda but kuri di call kat kat k aa rhi c and munde di call clear hon de bawajood oh kuj bolan joga nhi c ... bss ehi keh reha c jhooth a jhooth a.. kuri nu call laya gya ik dm jad k munda call te hi c ... kuri and kuri de bhai ne dohan ne proofs share krn di gal kitti pr host ne ik naa suni ... bss eh keh ditta gya bolan di akal nhi .. main puchdi haan ehoja keha ki aa kuri ne... avde vaaste har koi khdaa hunda... hakk hai sab da... and ohdi sehmati ton bina oh life ohdian photos sba kuj share kitta gya .. utton ohnu pakh rkhan da mauka nhi ditta gya ... 'please' kuri ne keha bolan lyi ... host ne nhi suni .... gaur kroo ehna gallan te v dheeyan bhenaan sab dian hundian ne
      tussi avde aap nu imagine krke dekho thodi kisse jaan pehchaan di kuri di photo ame ik video te laake youtube te paayi hundi yaa show chlaya jnda.. khoon nhi kholda ??? ome ohda v reaction a eh

    • @jattgill8757
      @jattgill8757 4 года назад +1

      Bassi sir good job, we watch ur every video from new Zealand

    • @AmanDeep-yr7nk
      @AmanDeep-yr7nk 4 года назад +1

      @@bhavleenkaursidhu5735 sahi keha bhen khoon kise da v kholega apne nal ada hundi dekh ke...

  • @Beant99sandhu
    @Beant99sandhu 3 года назад +36

    ਮੁੰਡਾ ਮਿਣ ਮਿਣ ਕਰੀ ਜਾਂਦਾ ਆ , ਸਾਹਮਣੇ ਵਾਲੇ ਬਹੁਤ ਤੇਜ ਨੇ

    • @HarwinderSingh-sh2fj
      @HarwinderSingh-sh2fj 3 года назад

      Kuaraa bhuat mudeaa nal fort kardeaa ji avi kuari jhutti lagdi aa ji

  • @amritdharni2694
    @amritdharni2694 4 года назад +88

    Munde nu insaaf dwao sir kudi deport honi chaede aw

    • @sunnyanand9789
      @sunnyanand9789 4 года назад +1

      Sachi gal aa veera

    • @AmandeepKaur-gi9re
      @AmandeepKaur-gi9re 4 года назад +3

      Eda ni krde deport veere....ethe pta ni kiniya k kudi roj krdiya eda ...jo aundya hi eda kar dindiya...ethe te pakke viha vliya kudiya v eda krdiya aa ke...kyu ke edhr aa ke next installment fees di bharni aukhi hundi a ...kam kar ke v pooriya feesa nhi nikl diya some time...so eh ta pgl a jo kudiya eda krdiya..hal hor v bhut hunde a ..jrrori nhi ke Ameer munda dekhya te chlo viha krao..ya fer purane ashika nl krao ethe a ke viha..oh v glt a ..je past ch koi haiga v a ...ta viha hi na prao kise hor nl..hun oh Vichare munde di life v khrab hogi and money v

    • @mickykhatrisaab2466
      @mickykhatrisaab2466 3 года назад

      @@AmandeepKaur-gi9re same story hai hun kise nu ki keha skde han

  • @sunny4068
    @sunny4068 3 года назад +1

    Good job sir.. very true

  • @veerpalkaur1666
    @veerpalkaur1666 4 года назад +1

    ਇਹ ਬਹੁਤ ਵਧੀਆ ਹੈ ਸਵਾਲਾਂ ਵਾਲੇ

  • @JDSingh5911
    @JDSingh5911 4 года назад +40

    ਮਿੱਤਰਾਂ ਦੀ ਛੱਤਰੀ ਤੋਂ ਉਠ ਗੲੀ ਅੰਬਰਾਂ ਤੇ ਲਾਉਂਦੀਆਂ ਉਡਾਰੀਆਂ, ਫੁੱਲ ਕੋਈ ਕਨੇਡਾ ਵਾਲਾ ਲੈ ਗਿਆ, ਮੁੰਡਾ ਗੁਡ ਦਾ ਰਿਹ ਗਿਆ ਕਿਆਰੀਆਂ 😂😂

  • @kalervlog
    @kalervlog 4 года назад +6

    Mai v ahi sochi baitha c awi jawa viah krwa k bahr bat dar lgda roz news sun sun k hun app ikala try kru koi country🙇‍♂️🙇‍♂️ #wmk

  • @Mental_tabbar
    @Mental_tabbar 4 года назад +4

    I sleute u bassi saab🙏

  • @charanjitkaur6004
    @charanjitkaur6004 3 года назад

    ਭੇਜੋ ਇਸ ਕਮਲ ਨੂੰ ਇੰਡੀਆ ਜਬਾਨ ਵੇਖੋ ਕਿਵੇਂ ਕੈਂਚੀ ਵਾਂਗ ਚਲਦੀ ਹੈ। ਭੇਜੋ ਇਸਨੂੰ ਇੰਡੀਆ

  • @limitless_harry5301
    @limitless_harry5301 4 года назад +7

    This was a contract marriage pics were taken by couple just for proof so that gurpreet can get spouse Visa easily
    Kudi bethgyi Canada munde da baneya na kam hun tan syappa hona hi si

  • @harminderbal3496
    @harminderbal3496 4 года назад +6

    ਭਰਾ ਭੈਣ ਦਾ ਸਕਿਓਰਿਟੀ ਗਾਰਡ ਬਣਕੇ ਕਿਉਂ ਜਾਂਦਾ ਸੀ। ਜਦੋਂ ਵਿਆਹ ਹੀ ਹੋ ਗਿਆ ਸੀ

  • @suihvinderdhaliwal3595
    @suihvinderdhaliwal3595 4 года назад +6

    ਕੁੜੀ ਦਾ ਭਰਾ ਕਹਿੰਦਾ ਮੁੰਡਾ ਦੱਸ ਪੜਿਆ ਹੈ ਪਰ ਮੁੰਡੇ ਨੂੰ ਬੋਲਣ ਦੀ ਬਹੁਤ ਅਕਲ ਹੈ।ਸੋਢੀ ਪੜੀ ਲਿਖੀ ਨੂੰ ਕੋਈ ਅਕਲ ਨਹੀਂ ਹੈ। ਬਿਲਕੁਲ ਅਣ ਪੜ੍ਹ ਲੱਗ ਰਹੀ ਹੈ। ਬੰਦੇ ਨੂੰ ਅਕਲ ਹੋਵੇ।

  • @SingSayi
    @SingSayi 4 месяца назад

    Gud job bassi saab

  • @jassiaulakh3023
    @jassiaulakh3023 3 года назад

    Good Job
    ਬੱਸੀ ਸਾਹਿਬ

  • @sandeepxbajwa
    @sandeepxbajwa 4 года назад +22

    Physical realtion v Ristedara di slah naal kmaal aa duniaa khtm aa bss