koi na veere ye police tyaar wa na 84 waangu karann waaste. te appa v tyaar wa fir, wardi paun toh parhej kareya karan ge. jehde kol civil wardi vich police da id card v mil geya na, ohnu v udda deya ge hun.
Parivar nal dhakka ho reha ha police wala nu kutiya ta sarkaar na boht jald action laya eh sab kuch ik garrib banda nal hunda ta sarkaar na kuch nhi krna c
Family members nu Sidda High court pesh hona chahida with Witness fer kuch rahat mill ju parivar nu nalle police vi dardi aa high Court to Respescted Punjab and Haryana courts of India.👍
Police dhaka kardi he par loka ne tang aa ke ihna nu shiter ferne shuru kar dene mata da sath deo sare.Police te karwai karo ihna de muh nu khun lag gia.
ਸਾਰੇ ਪੁਲਿਸ ਵਾਲੇ ਨਹੀਂ ਪਰ ਬਹੁਤ ਗੈਰ ਹਾਜ਼ਰੀ ਵਿਚ ਹੀ ਇਹਨਾਂ ਦੀ ਮਾਂ ਨੇ ਪੈਦਾ ਕਰ ਦਿੱਤਾ .ਜੋ ਮਾਂ ਬਾਪ ਦੀ ਸਹੀ ਉਲਾਦ ਹੈ
ਉਹ ਤਾਂ ਸਮਝਦੇ ਹਨ .ਜੋ ਗੈਰ ਉਹ ਨਹੀਂ ਸਮਝਦੇ .
ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਾਮਲੇ ਦੇ ਖੁਦ ਪੈਰਵਾਈ ਕਰਨ ਪੰਜਾਬ ਪੁਲਿਸ ਹੁਣ ਕੁਝ ਜਿਆਦਾ ਹੀ ਧੱਕਾ ਕਰ ਰਹੀ ਹੈ ਕਿਰਪਾ ਕਰਕੇ ਖੁਦ ਪੈਰਵਾਈ ਕਰੋ
ਚਾਹੁੰਦਾ ਹੈ ਪੰਜਾਬ ਜਾਵੇ ਕੈਪਟਨ ਦੀ ਸਰਕਾਰ।।
ਮਾਤਾ ਜੀ ਸਚ ਬੋਲ ਰਹੇ ਹਨ ਪੁਲਸ ਵਾਲਾ ਗਲਤ ਆ
ਪੁਲਿਸ ਦੀ ਜਮੀਰ ਮਰੀ ਹੋਈ ਹੁੰਦਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ
ਪੁਲਸ ਹੁਣ ਪੰਜਾਬ ਵਿਚ 84 ਦਾ ਟਾਈਮ ਲੈ ਕੈ ਆਉ
Yos
koi na veere ye police tyaar wa na 84 waangu karann waaste. te appa v tyaar wa fir, wardi paun toh parhej kareya karan ge.
jehde kol civil wardi vich police da id card v mil geya na, ohnu v udda deya ge hun.
bilkul
ਮਾ ਜੀ ਤੁਸੀ ਸਹੀ ਬੋਲ ਰਹੇ ਹੋ, ਪੁਲਸ ਨੇ ਗਲਤ ਕੀਤਾ, ਸਰਕਾਰ ਨੇ ਬੜੀ ਖੁਲ ਦਿਤੀ ਏ, ਇਹੋ ਜਿਹੇ ਪੁਲਸ ਵਲਿਅਾ ਨੂ ਘਰੇ ਭੇਜ ਦੇਣਾ ਚਾਹੀਦਾ ਹੈ
ਸਰਕਾਰ ਆਪਣੀ ਐਨੀ ਮਾੜੀ ਏ ਕੇ ਰਹਿ ਰੱਬ ਦਾ ਨਾਂ ਬਾਹਰੀ ਕੰਟਰੀਆ ਚ ਬਰਾਬਰ ਕਨੂੰਨ ਆ ਏਥੇ ਤਾਂ ਜਿਹੜਾ ਬੰਦਾ ਜਿੱਤ ਜਾਂਦਾ ਉ ਕਹਿੰਦਾ ਮੈਂ ਈ ਆ ਹੋਰ ਕੋਈ ਨਹੀਂ
ਪੰਜਾਬ ਪੁिਲਸ ਗਰੀਬ ਦੀ ਕੋੲੀ ਸੁਨਵਾੲੀ ਨੀ ਕਰਦੀ ਪੈਸੇ ਮੰਗਦੇ ਅਾ ,ਬੰਦੇ ਦਾ ਪਾਵੇ ਕੋੲੀ ਕਸੁਰ ਨਾ ਹੋਵੇ .😡
ਇਹ ਗਰੀਬ ਪਰਿਵਾਰ ਹੈ ਕਿਲੇ ਜਗਾ ਵਿਚ ਕੋਠੀ ਹੈ
@@sarpalbhangu8552 ਵੀਰ ਜੀ ਮਾਤਾ ਤਾ ਦੇਖੋ ਕਿਦਾ ਗੱਲਾ ਕਰਦੀ ੲਿਥੋ ੲੀ ਪਤਾ ਲਗਦਾ ਚੰਗੀ ਬਲੇਕ ਕਰਨ ਵਾਲੀ ਅਾ
@@narinderkumar9133 ਵੀਰ ਮੰਨਦੇ ਆ ਪੁਲਿਸ ਧੱਕੇਸ਼ਾਹੀ ਕਰਦੀ ਆ ਪਰ ਜੇ ਕੋਈ ਗੱਲ ਹੁੰਦੀ ਆ ਤਾ ਹੀ ਪੁਲਿਸ ਰੇਟ ਕਰਦੀ ਆ ਇਹ ਸਾਰੇ ਚਿਟੇ ਦੇ ਸੁਦਾਗਰ ਨੇ ਇਹਨਾਂ ਦੀ ਫੈਮਲੀ ਨੂੰ ਕਾਫੀ ਤਜਰਬਾ ਹੁੰਦਾ ਏ ਐਕਟਿੰਗ ਕਰਨ ਦਾ
@@prabhjotbhullar2671 ਬਿਲਕੁਲ ਸਹੀ ਗੱਲ ਕੀਤੀ ਤੁਸੀ ਵੀਰ ਜੀ
@@RavinderSingh-fn1ju ਪਹਿਲੀ ਗੱਲ ਜਿਹੜੀ ਭਾਸਾ ਤੂ ਇਸਤੇਮਾਲ ਕੀਤੀ ਉਹ ਬਹੁਤ ਗੰਦੀ ਆ ਕਿਉਂਕਿ ਭੁੱਦਾ ਤੇਰੀ ਭੈਣ ਦੇ ਵੀ ਉਹੋ ਲੱਗਾ ਕਿ ਤੂੰ ਸਪੇਸਲ ਲਵਾਇਆ, ਤੇ ਫਿਰ ਹੁਣ ਸੁਣ ਜੇ ਇਹਨਾਂ ਚਿਟਾ ਵੇਚਣਾ ਲੋਕਾ ਦਾ ਬੇੜਾਕਰਕ ਕਰਨਾ ਕੲਈ ਮਾਵਾਂ ਦੇ ਘਰ ਇਹੋ ਜਿਹੇ ਲੋਕਾਂ ਨੇ ਉਜਾੜੇ ਆ ਫਿਰ ਨਤੀਜਾ ਇਹਨਾਂ ਹੀ ਭੁਗਤਣਾ ਵਾ ਹੋਰ ਕਿਸੇ ਦੀ ਫੈਮਿਲੀ ਨੇ ਨਹੀ ਭੁਗਤਣਾ,
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
2
ਵਹਿਗੁਰੂ ਜੀ
ਪਰਿਵਾਰ ਦੇ ਨਾਲ ਜਿਆਦਾ ਧੱਕਾ ਹੋਇਆ ਹੈ ਨਾਬਾਲਿਗ ਬੱਚੀ ਕਦੇ ਵੀ ਝੂਠ ਨਹੀਂ ਬੋਲ ਸਕਦੀ
ਜਗਰਾਉਂ ਵੀ ਹਿੱਸਾ ਹੀ ਲੈਣ ਗਏ ਹੋਣਗੇ ਇਨ੍ਹਾਂ ਕਰਕੇ ਹੀ ਗੈਂਗਸਟਰ ਬਣਦੇ ਨੇ ਸਰਕਾਰਾਂ ਨੂੰ ਇਨ੍ਹਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ
ਜਿਨਾ ਚਿਰ ਪੰਜਾਬ ਵਿਚ ਕੋਈ ਚੰਗੀ ਨਵੀ ਪਾਰਟੀ ਦੀ ਸਰਕਾਰ ਨਹੀਂ ਆਉਂਦੀ ੳਨਾ ਚਿਰ ਇਹੋ ਕੁਝ ਰਹਿਣਾ
punjab
2020
ona
baki
a
veere
@@seemabasra290 ep ptrp peettppry
@@seemabasra290 peeloproqiorot
@@seemabasra290 you
@@seemabasra290 d
ਬੱਚੀ ਦੇ ਹੌਸਲੇ ਦੀ ਦਾਦ ਦੇਣੀ ਬਣਦੀ ਹੈ। ਪੰਜਾਬ ਪੁਲਿਸ ਤਾਂ ਲੀਡਰਾਂ ਦੀ ਰਖੇਲ ਬਣ ਚੁੱਕੀ ਹੈ ਜੋ ਮਰਜੀ ਕਰਵਾਇਆ ਜਾਂਦਾ ਇਹਨਾਂ ਕੋਲੋਂ ਇਥੋਂ ਤੱਕ ਕਿ ਲੀਡਰ ਇਹਨਾਂ ਪੰਜਾਬ ਪੁਲਿਸ ਵਾਲਿਆਂ ਨੂੰ ਮਾਂਵਾਂ ਭੈਣਾਂ ਦੀਆਂ ਗਾਲ੍ਹਾਂ ਵੀ ਕੱਢ ਰਹੇ ਆ ।ਖੂਨ ਵਿੱਚੋਂ ਰਿਸ਼ਵਤ ਦੀ ਕਮਾਈ ਖਾ ਖਾ ਕੇ ਅਣਖ ਖਤਮ ਹੋ ਗਈ ਹੈ ਲੀਡਰਾਂ ਦੀ ਪਹਿਲਾਂ ਹੀ ਜਮੀਰ ਮਰ ਚੁੱਕੀ ਹੈ
ਅਸੀ ੲਿਸ ਪਰਿਵਾਰ ਨੂੰ ਨਹੀ ਜਾਣਦੇ ਪਰ ੲਿਹ ਪਰਿਵਾਰ ਸੱਚ ਬੋਲ ਰਿਹਾ ਹੈ..ਕਿੳੁਕਿ ੲਿਹ ਵਾਲਾ ASI ਬਲਦੇਵ ੲਿਸਦਾ ਪਹਿਲਾ ਵੀ ਕ੍ਰਿਮੀਨਲ ਰਿਕਾਰਡ ਅਾ...ਲੋਕ ਦੱਸਦੇ ਅਾ ਕਿ ੲਿਹ ASI ਅਾਂਪਣੇ ਕੁੜਮ ਦੀ ਸਪੋਰਟ ਕਰਨ ਅਾੲਿਅਾ ਸੀ ਤੇ ਅਾਪਣੀ ਸੇਵਾ ਕਰਵਾ ਲੲੀ.....ਪਰ ੲਿਸ ਪੁਲਿਸ ਵਾਲੇ ਦਾ ਹਰਾਮੀਪਣ ਦਿਖ ਰਿਹਾ ਸੀ.....
ਪੁਲਿਸ ਗਲਤ ਆ ਸਰਕਾਰ ਗਲਤ ਕੁਤੀ ਪੁਲਿਸ ਗਲਤ ਕਰ ਰਹੀ❤❤❤❤❤
ਗੁੜੀਆ ਸਹੀ ਕਹਿ ਰਹੀ ਹੈ ਪੁਲਸ ਗਲਤ ਹੈ
ਜਿਥੇ ਰਾਜਾ ਅੰਨਾਂ ਤੇ ਬੋਲਾ ਹੋਵੇ ੳਥੇ ਜਨਤਾ ਨੂੰ ਇਨਸਾਫ਼ ਕਿਸ ਨੇ ਦੇਣਾ ਹੈ । ਕੈਪਟਨ ਅਮਰਿੰਦਰ ਤੇ ਪੰਜਾਬ ਪੁਲਿਸ ਨੇ ਪੰਜਾਬ ਨੂੰ ਨਰਕਿਸਤਾਨ ਬਣਾ ਦਿਤਾ ਹੈ। ਪੰਜਾਬ ਪੁਲਿਸ ਦੀ ਐਸੀ ਗੁੰਡਾਗਰਦੀ ਕਾਰਨ ਹੀ ਪੰਜਾਬ ਚ ਅੱਤਵਾਦ ਪੈਦਾ ਹੋਇਆ ਸੀ ਤੇ ਹੁਣ ਫੇਰ ਉਹੀ ਹਾਲਾਤਾ ਪੈਦਾ ਕੀਤੇ ਜਾ ਰਹੇ ਹਨ। ਕਾਂਗਰਸ ਤੇ ਅਕਾਲੀ ਭਾਜਪਾ ਸਰਕਾਰਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ।ਇਸ ਵਾਸਤੇ ਪੰਜਾਬ ਦੇ ਲੋਕ ਵੀ ਘੱਟ ਦੋਸੀ ਨਹੀਂ ਜੇਹੜੇ ਵੋਟਾਂ ਪਾਉਣ ਵੇਲੇ ਆਟੇ ਦਾਲ ਲਈ ਵਿਕ ਜਾਂਦੇ ਹਨ।
ਪਰਜਾ ਅਘਨ੍ਰੀ ਗਿਆਨ ਬਿਨ----
ਬੀਬੀ ਦੀ ਗਲ ਵਿਚ ਸਚਾਈ ਹੈ ਪੜ ਪ੍ਹਲਿਸ ਵੀ ਦੋਸ਼ੀ ਹੈ ਕੁੜੀ ਦੇ ਬੋਲ ਵੀ ਠੀਕ ਹੈਂ ਧਕਾ ਨਹੀਂ ਹੋਣਾ ਚਾਹੀਦਾ ਜਿਨਾਂ ਕਿਸੇ ਦਾ ਦੋਹ ਉਨਾਂ ਹੀ ਕਨੂੰਨ ਅਨੁਸਾਰ ਕਾਰਵਾੲੀ ਹੋਵੇ
Ppqp
ਕੁੱਤੇ ਦੀ ਬੇਇੱਜ਼ਤੀ ਨਾਂ ਕਰੋ ਕੁੱਤਾ ਇਨ੍ਹਾਂ ਨਾਲੋਂ ਬਹੁਤ ਸਿਆਣਾ ਹੁੰਦਾ
ਮਾਤਾ ਜੀ ਨੇ ਬਿਲਕੁਲ ਸਹੀ ਕਿਹਾ
Ina.ne.ta.koi.sida.kam.nahi.karna.pta.nahi.kio.ye.pese..pise.ki.apni.jamir. nu.kio.mar.lende.ne.
ਬੀਬੀ ਸੱਚ ਕਹਿੰਦੀ ਐ ਕਿ ਇਹਨਾਂ ਦੇ ਪੁੱਤ ਮਰ ਜਾਣ 🙄 ਹੁਣ ਤਾਂ ਮਰਨੇ ਵੀ ਸ਼ੁਰੂ ਹੋ ਗਏ ਆ 🙏🏻
ਬੱਚੀ ਰੋ ਰੋ ਕੇ ਸੱਚ ਦੱਸ ਰਹੀ ਆ।। ਦਿਲ ਭਰ ਗਿਆ ਯਾਰ।।
ਹੈਰਾਨੀ ਇਸ ਗੱਲ ਦੀ ਕਿ ਪਰਚਾ ਕੋਈ ਮਿਟਰੀਅਲ ਫੜਨ ਤੇ ਬਾਅਦ ਹੁੰਦੈ।ਜਦ ਕਿ ਮਾਤਾ ਜੀ ਕਹਿ ਰਹੇ ਨੇ ਕਿ ਪਕੜਿਆ ਕੁਛ ਨਹੀਂ । ਬੱਚਿਆਂ ਤੇ ਹੀਰੋਇਨ ਦਾ ਪਰਚਾ ਦਰਜ ਹੈ। ਇਹ ਪੁਲਿਸ ਦੀ ਕੀ ਕਾਰਗੁਜਾਰੀ ਹੈ।
❤ ਪੰਜਾਬ ਪੁਲਿਸ ਅਜੇ ਵੀ ਨਹੀਂ ਸੁਧਰੀ ❤ ਸੁਮੇਧ ਸੈਣੀ ਨੂੰ ਦੇਖ ਕੇ ❤
ਮਾਤਾ ਜੀ ਪੰਜਾਬ ਦੀ ਗੁੰਡਾ ਪੁਲੀਸ ਬਿਕਾਓ ਪੁਲਿਸ ਹੋ ਗਈ ਹੈ ਪੁਲਿਸ 70 80 ਹਜਾਰ ਤਨਖ਼ਾਹ ਲੈਦੇ ਹਨ ਫਿਰ ਵੀ ਇਹਨਾਂ ਦਾ ਗੁਜਾਰਾ ਨਹੀਂ ਹੁੰਦਾ ਹੈ ਜਦ ਤਕ ਪੰਜਾਬ ਪੁਲਿਸ ਰਿਸਵਤ ਲੈਕੇ ਕੇਸ ਕਿਸੇ ਤੇ ਪਾ ਦਿੰਦੇ ਹਨ ਪੰਜਾਬ ਪੁਲਿਸ ਪੰਜਾਬ ਦੇ ਹਾਲਾਤ ਫਿਰ ਖਰਾਬ ਕਰਨੇ ਚਾਂ ਰਹੀ ਫਿਰ ਕੋਈ ਬੁੱਚੜ ਬਿਆਤੇ ਵਰਗਾ ਪੈਦਾ ਹੋਵੇ ਮੈਂ ਕੈਪਟਨ ਸਰਕਾਰ ਨੂੰ ਬੇਨਤੀ ਕਰਦਾ ਹਾਂ ਪੰਜਾਬ ਪੁਲਿਸ ਦੇ ਨੱਥ ਪਾਈ ਜਾਵੇ ਜੈ ਨਾ ਨੱਥ ਪਾਈ ਤਾਂ ਕਿਸੇ ਗਰੀਬ ਪਰਿਵਾਰ ਦਾ ਘਰ ਬਰਬਾਦ ਹੋਊ ਗਾ
ਮਾਤਾ ਜੀ ਕੌਈ ਨੀ ਞਫਟਂਪਪਪਪਪਪਪਪਪਪਪਪਪਪਪਪਪਪਪਪਪਪਪਪਪਪਪਪਪਪਪਪਪਪਪਪਪਪਪਪੰਖੋੰ
ਕੁੱਤੇ ਆ ਚ ਪਿੱਤਲ ਭਰ ਦੇਣਾ ਚਾਹੀਦਾ ਹੈ ਸਰਵਿਸ ਸਰਵਿਸ ਯੂਨੀਅਨ ਮੰਚ ਡਲ ਕਮੇਟੀ ਦੇ ਦਮਮ
ਉਕਾਈ ਦਿਮਾਗ ਚ
😮ਅੱਜ ਕੱਲ ਪੁਲਿਸ ਵੀ ਤਗੜੇ ਤਾਕਤਵਰ ਬੰਦਿਆਂ ਦੀ ਮੰਨਕੇ ਗਰੀਬਾਂ ਨੂੰ ਨਜਾਇਜ਼ ਕਰਦੀ ਹੈ। ੮੦ ਪਰਸੈਂਟ
ਸਰਪੰਚ ਸਾਬ ਨੂੰ ਸਰਮ ਆਉਣੀ ਚਾਹੀਦੀ ਪਿੰਡ ਦਾ ਵਿਕਾਸ ਕਰਨਾ ਚਾਹੀਦਾ ਕਿ ਇਹੋ ਜਿਹੇ ਕੰਮ ਕਰਨਾ ਚਾਹੀਦਾ
ਇਨਾ ਨੂੰ ਕਨੂੰਨ ਦਾ ਕਿ ਪਤਾ ਜੀ ਪੰਜਾਬ ਨੂੰ ਸਿਰਫ ਕੁੱਟਣ ਦਾ ਪਤਾ ਜੀ
ਬੱਚੇ ਕਦੇ ਵੀ ਝੂਠ ਨਹੀ ਬੋਲਦੇ ਹਮੇਛਾ ਸੱਚ ਬੋਲਦੇਆ
ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ
@@navdeepkaur3447 ਵੀਰੇ ਕੇੜੇ ਪਿੰਡ ਜਿਲੇ ਦੀ ਘਟਨਾ ਹੈ
@@navdeepkaur3447 to
ਬੱਚੇ ਹਮੇਸ਼ਾ ਸੱਚ ਬੋਲਦੇ ਆ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਜੀ
😍A
ਪੁਲਿਸ ਦਾ ਵੀ ਕੋਈ ਕਸੂਰ ਨਹੀਂ ਵੱਡੇ ਰਾਜਨੀਤਕ ਲੀਡਰ ੲਿਨ੍ਹਾ ਨੂੰ ਸਖਤ ਹੁਕਮ ਦਿੰਦੇ ਹਨ ਜਾਂ ਫਿਰ ਵੱਡੇ ਲਾਲਚ ਦਿੰਦੇ ਹਨ ਕੀ ਪਿੰਡਾਂ ਵਿੱਚੋਂ ਓਹਨਾਂ ਨੋਜਵਾਨਾਂ ਨੂੰ ਚੁੱਕ ਕੇ ਜਾਂ ਤਾਂ ਝੂਠਾ ਮੁਕਾਬਲਾ ਬਣਾ ਕੇ ਮਾਰ ਦਿਓ ਜਾਂ ਝੂਠੇ ਮੁਕਦਮੇ ਪਾ ਕੇ ਜੇੈਲਾ ਵਿੱਚ ਬੰਦ ਕਰ ਦਿਓ ਜਿੰਨਾ ਤੋਂ ਲੀਡਰਾਂ ਨੂੰ ਖੱਤਰੀ ਹੈ। ਨੋਜਵਾਨ ਜਾਗ ਚੁਕੇ ਹਨ ਆਪਣੇ ਹੱਕਾਂ ਲੲੀ ਲੜ ਰਹੇ ਹਨ ੲਿਹ ਗੱਲ ੲਿਨ੍ਹਾ ਦੇ ਹਜਮ ਨਹੀਂ ਹੁੰਦੀ
ਤਰਸ ਕਰੋ ਬੱਚਿਆਂ 'ਤੇ
ਜਿਥੇ ਵੀ ਪੁਲਿਸ ਵਾਲੇ ਨਜਾਇਜ ਤੰਗ ਪ੍ਰੇਸ਼ਾਨ ਕਰਦੇ ਲੋਕਾਂ ਨੂੰ ਝੂਠੇ ਪਰਚੇ ਪਾਉਂਦੇ ਉਥੋਂ ਦੇ ਲੋਕ ਪੁਲਿਸ ਵਾਲਿਆਂ ਦਾ ਚੰਗੀ ਤਰ੍ਹਾਂ ਕੁਟਾਪਾ ਕਰਨ । ਸੀਨੀਅਰ ਪੁਲਿਸ ਅਫਸਰ ਵੀ ਜੂਨੀਅਰਾਂ ਨਾਲ ਰਲੇ ਹੋਏ ਕਿਤੇ ਵੀ ਕੋਈ ਪੁਲਿਸ ਕਿਸੇ ਨਾਲ ਨਜਾਇਜ ਕਰਦੀ ਲੋਕ ਇਕੱਠੇ ਹੁੰਦੇ ਸੀਨੀਅਰ ਅਫਸਰ ਇਹਨਾਂ ਪੁਲਿਸ ਦੇ ਗੁੰਡਿਆਂ ਦੇ ਪੱਖ ਚ ਖੜ੍ਹੇ ਹੋ ਜਾਂਦੇ । ਬਹੁਤ ਵਧੀਆ ਕੀਤਾ ਛਿੱਤਰ ਪਰੇਡ ਕੀਤੀ ਮਾਝੇ ਵਾਲਿਆਂ ਨੇ । ਨਜਾਇਜ ਤਾਂ ਓਦਾਂ ਵੀ ਪੁਲਿਸ ਕਰ ਹੀ ਦੇਣੀ ਚੰਗਾ ਹੋਊ ਇਹਨਾਂ ਦੀ ਛਿੱਤਰ ਪਰੇਡ ਕਰ ਲਓ । ਮੇਰੇ ਇੱਕ ਔਰਤ ਨਾਲ ਸਬੰਧ ਸਨ ਮੈਨੂੰ ਨਹੀਂ ਪਤਾ ਸੀ ਕਿ ਇਹ ਔਰਤ ਗਸ਼ਤੀ ਹੈ ਉਹ ਵਿਦੇਸ਼ ਤੋਂ ਮੇਰੇ ਕੋਲੋਂ ਪੈਸੇ ਮੰਗਵਾਉਂਦੀ ਰਹੀ ਜਦੋਂ ਮੈਂ ਵਾਪਿਸ ਪੰਜਾਬ ਆਇਆ ਤਾਂ ਉਸ ਨੇ ਇੱਕ ਪੁਲਿਸ ਵਾਲੇ ਦੇ ਥੱਲੇ ਪੈ ਕੇ ਮੇਰੇ ਤੇ ਤੰਗ ਪ੍ਰੇਸ਼ਾਨ ਕਰਨ ਦਾ ਕਹਿ ਕੇ ਮੈਨੂੰ ਉਸ ਪੁਲਿਸ ਵਾਲੇ ਯਾਰ ਕੋਲ ਚੁੱਕਵਾ ਦਿੱਤਾ ।ਮੇਰੇ ਵਲੋਂ ਸਭ ਕੁਝ ਸੱਚ ਦੱਸਣ ਤੋਂ ਬਾਅਦ ਵੀ ਤਿੰਨ ਪੁਲਿਸ ਵਾਲੇ ਆਪਸ ਚ ਕਹਿਣ ਕੇ ਇਸ ਤੇ ਚਿੱਟੇ ਦਾ ਕੇਸ ਪਾ ਦਈਏ।
Rabb kare saare police waliya de bache aa te kire pain maran handicaped hon jo rishvat khande
😟😞so sad shame on punjab police
Waheguru🙏 Waheguru
Wahguru ji 🙏🙏🙏
ਮਾਤਾ ਜੀ ਸੱਚ ਬੋਲ ਦੀ
ਕੇਸਾ ਨੂੰ ਹਥ ਪਾਉਨ ਦੀ ਕੀ ਲੋੜ ਸੀ ਮੁੰਡੇ ਦੀ ਆਹੀ ਗਲਤੀ ਆ ਬਾਕੀ ਗਲਤੀ ਪੁਲੀਸ ਦੀ ਆ ਅਤੀਆਚਾਰ ਕਰਦੇ ਆ ਇਨਸਾਫ ਮਿਲਨਾ ਚਾਹੀਦਾ
ਪੁਲਿਸ ਮੁਲਾਜ਼ਮਾਂ ਦੀ ਗੁੰਡਾਗਰਦੀ ਮੁਰਦਾਬਾਦ।
Waheguru ji kripa karni is parvar te
ਗੱਲ ਕੁਝ ਨੀ ਖਾੜਕੂ ਵਾਦ ਆਉਣ ਵਾਲਾ ਵਾ.ਐਹੀ ਭਾਲਦੇ ਆ ਪੁਲਿਸ ਵਾਲੇ .ਭਿੰਡਰਾਂਵਾਲਿਆਂ ਸੰਤਾਂ 🙏🙏🙏ਦਾ ਖੋਫ ਫਿਰ ਭਾਲਦੇ ਆ ਸਾਲੇ
ਸਹੀ ਕਹੀਆਂ ਵੀਰੇ
ਵਾਹਿਗੁਰੂ ਜੀ ਇਸ ਪਰਿਵਾਰ ਨੂੰ ਕੁੱਤੇ ਪੁਲਿਸ ਵਾਲੇ ਤੋ ਬਚਾ ਲਊ ਜੀ ਵਾਹਿਗੁਰੂ ਜੀ ਬੱਚੇ ਆ ਤੇ ਮੇਹਰ ਭਰਿਆ ਹੱਥ ਰੱਖਣਾ
P.p.galt.a
ਮਤਾ ਜੀ ਵੇਚਣ ਵਾਲੇ ਬੋਲਨ ਦਾ ਵੀ ਨਹੀਪਤਾ ਪੁਲਸੀ ਨੂੰ ਮਰਾ ਕੰਮ ਪੁਲਸੀ ਗਲਤਾ ਆ
Pp ਦਾ ਭੱਠਾ ਬਹਿ ਗਿਆ
ਪੰਜਾਬ ਪੁਲਿਸ ਦੇ ਸੀਨੀਅਰ ਅਫ਼ਸਰਾਂ ਨੂੰ ਆਪਣੇ ਸਟਾਫ ਦੀ enquiry ਕਰਨੀ ਚਾਹੀਦੀ ਹੈ
simerjeet bains nal gl kro Mata g
Corrupt police afsar
ਮਾਤਾ ਤੇ ਬੇਟੀ ਪੂਰੀਆਂ ਸਚੀਆਂ ।ਜੇ ਇਹ ਵੇਚਦੇ ਹੁੰਦੇ ਤਾਂ ਪੁਲਸ ਨੇ ਇਨਾਂ ਨੂੰ ਦਸ ਕੇ ਆਉਣਾ ਸੀ ਵੀ ਨਸ਼ਾ ਪਤਾ ਪਾਸੇ ਕਰੋ ਤੁਹਾਡੇ ਤੇ ਰੇਡ ਪਵੇਗੀ ।ਕਿਉਂਕਿ ਜਿਹੜੇ ਵੇਚਦੇ ਉਹਨਾਂ ਤੋਂ ਤਾਂ ਡਰਦੀ ਹੈ
Sahi gal ji m gagan sarn no9992066935
ਸ੍ਹਾਰਾ ਪਿੰਡ ੲਿਕੱਤਰ ਹੋਕੇ ਰਫਲਾਂ .ਸੋਟੇ .ਫੜ ਕੇ ਮਾਰ ਦਿਓ ਪੁਲਸ ਮੁਲਾਜਮਾਂ ਨੂੰ ਕੋੲੀ ਵੀ ਜਿੰਓਦਾ ਨਾ ਜਾਵੇ ਫਿਰ ਜੇ ਕੋੲੀ ਕਾਰਵਾੲੀ ਵਾਲ਼ਾ ਅਾੳੂ ਤੇ ਸੁਅਾਲ ਪੁਸ਼ਿਓ
najar hi lg gyi punjab nu
I was crying while listening the baby
Parivar nal dhakka ho reha ha police wala nu kutiya ta sarkaar na boht jald action laya eh sab kuch ik garrib banda nal hunda ta sarkaar na kuch nhi krna c
ਪਿੰਡ ਵਾਲੀਆ ਨੂੰ ਜਿਆਦਾ ਪਤਾ ਜਿਹਨਾ ਨੂੰ ਪਿੰਡ ਬਾਰੇ ਕੁਝ ਪਤਾ ਨਹੀ ਐਵੇ ਸਵਾਲ ਜਬਾਬ ਕਰੀ ਜਾਦੇ ਆ,,
veer good reporting
Sahi gal a Mata g di
Na bache don't carrying... Tusi sache ho. Gurbani parro, tuhadi jitt hovegi. Akalpurkh waheguru kirpa karn
Good putt ji
Waheguru doshian nu bakshi na
ਗੁਡ 👍👍
Clear picture of Punjab people police and politicians during captain and badal regime, still Punjab people will vote for captain or badal.
You are right Mata ji ,
Bachi bilkul sach bol rahi h
Waheguru ji mehar kro privaar te
Beti rondi dekhi nahin jandi. Na putt na ro plzz.
Kawaljit Kawal right vr wahe guru bhali kre
Sahi gal aa kuti police
ਵੀਰ ਜੇ ਦਾਲ ਚ ਕਾਲਾ ਹੋਵੇ ਤਾ ਹੀ ਪੁਲਿਸ ਰੇਟ ਕਰਦੀ ਅਕਾਲੀ ਸਰਕਾਰ ਵੇਲੇ ਇਹਨੇ ਗੰਦ ਪਾਇਆ ਹੋਣਾ, ਹੁਣ ਕਾਂਗਰਸ ਨੇ ਪਾਉਣਾ ਹੈ ਤਾ ਸਾਰਾ ਚਿਟੇ ਦਾ ਪੰਗਾ
Congras di dhke shai aa boht jyada lokk ik jut hovo eh khoon de shite sb te pe jane ik din
ਸਹੀ ਕਿਹਦੀ ਮਾਤਾ🙏🙏
Auntie you said very gd msg
Sahi gal mata di
ਮਾਰਿਆ ਸਰਕਾਰ ਜਿਨਾ ਅਨੀ ਤਾਕਤ ਦਿੱਤੀ ਪੁਲਿਸ ਨੂੰ ਇਸ ਬਰ ਲੋਕ ਅਧਿਕਾਰ ਲਹਰ ਨੂੰ ਚੁਣੋ ਓ ਇਮਾਨਦਾਰ ਪ੍ਰਸਾਸਨ ਦੇਣਗੇ
Family members nu Sidda High court pesh hona chahida with Witness fer kuch rahat mill ju parivar nu nalle police vi dardi aa high Court to Respescted Punjab and Haryana courts of India.👍
ਓ ਪੰਜਾਬੀਓ ਹਾਲੇ ਵੀ ਸੰਭਲ ਜਾਵੋ ਕੋਈ ਚੱਜ ਦੀ ਸਰਕਾਰ ਬਣਾਓ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਹਰ ਘਰ ਵਿੱਚ ਮੌਤ ਨੱਚੂਗੀ। ਵਾਹਿਗੁਰੂ ਭਲੀ ਕਰੇ। ਪੰਜਾਬ ਪੁਲਿਸ ਦਾ ਤਾਂ ਬੂਰਾ ਹਾਲ ਐ ।
Punjab police da ihe ta kam a. Fuddhu police vale.
Nice inteligent daughtr
ਗਰਿਬ ਦੀ ਕਿਤੇ ਵੀ ਸਨਵਾਈ ਨਹੀ ਹੁੰਦੀ
ਇਹ ਸਭ ਸਾਡੇ ਮੰਤਰੀਆਂ ਦੀ ਮੈਹਰ ਬਾਨੀ ਹੈ
ਭਰਿਸਟਾਚਾਰੀ ਨੱਕ ਤੱਕ ਆ ਗਈ ਹੈ ।ਮੈਨੂੰ ਦੱਸੋ ਮੈ ਕਿਨੈ ਨਸਾ ਵਿਕਰੈਤਾ ਦੇ ਨਾਮ ਦੱਸਾ ਪਰ ਹੋਣਾ ਕੀ ਹੈ ਮੈਨੂੰ ਮੈਨੂੰ ਉਲਟਾ ਨਸਾ ਪਾ ਕਿ ਫਸਾ ਦੇਣ ਗਏ ਸਾਡੇ ਪੰਜਾਬੀਆਂ ਜਮੀਰ ਵੇਚ ਦਿਤੀ ਹੈ
Sarean maslean da ek he hal hai khalistan khalistan khalistan 🚩🚩🚩🚩🚩🙏🙏
ਸ਼ਰਮ ਮਰ ਚੁੱਕੀ ਹੁਣ ਦੁਨੀਆ ਵਿਚ
Shri waheguru ji sahay ji
Ganda ਪੰਜਾਬ ਪੁਲਸ ਮਹਿਕਮਾ
ਇਸ ਪੰਜਾਬ ਪੁਲਿਸ ਤੋਂ ਚਿੱਟੇ ਦੇ ਵੱਡੇ ਵਪਾਰੀ ਤਾ ਵੜੇ ਨਹੀਂ ਗਏ
पुलिस बहुत ही गलत है, है जी , अपनी रिस्तेदारी बहुत ही निबोनदे ने , सिदा चुठा पर्चा दर्ज कर देनदी है पुलिस
Good maaji
Waheguru g mehar karn
Gud bless you
Gatiya rajniti or punjab police vikayu dainek savera selute ❤️👍
ਜੁਬਾਨ ਕਿਸ ਤਰਾਂ ਚੱਲਦੀ
ਯਾਰ ਪੁਲਿਸ ਨਹੀਂ ਹੈ ਇਹ, ਇਹ ਮਾਨਵਤਾ ਦੇ ਦੁਸ਼ਮਨ ਲੋਕ ਨੇ ਹੋਰ ਕੁਝ ਵੀ ਨਹੀਂ
Haye Meri bchi kida taha maar maar rondi....pind waleyo bnde da sath do...Sach da sath do....RABB kol hazri lalo...moka aa....
Very. Sad. 😭
ਜੁਤੀਆਂ ਮਾਰੋ ਇਹਨਾਂ ਪੁਲਿਸ ਵਾਲਿਆਂ ਦੇ
ਫਰੀਦਾ ਜੇ ਤੂੰ ਅਕਲ ਲਤੀਫ ਹੈ ਤਾਂ ਕਾਲੇ ਲਿਖ ਨਾ ਲੇਖ
ਆਪਨੜੇ ਗਿਰੀਬਾਨ ਮੇ ਨੀਵਾਂ ਹੋ ਕੇ ਦੇਖ,
ਜੇ ਪੁਲਿਸ ਦੀ ਨੌਕਰੀ ਮਿਲ ਹੀ ਗਈ ਆ ਤਾ ਇਹਦੀ ਦੁਰ ਵਰਤੋਂ ਨਾ ਕਰੋ ਸਰਪੰਚ ਨੂੰ ਵੀ ਰਬ ਤੋਂ ਡਰਨਾ ਚਾਹੀਦਾ ਹੈ
ਵਕਤ ਬਦਲ ਦਿਆਂ ਦੇਰ ਨੀ ਲਗਦੀ,
ਇਦਾਂ ਦੇ ਹਾਲਾਤ ਹੀ ਗੈਂਗਸਟਰ ਬਣਾਉਂਦੇ ਹਨ
Vadiya krya police wale nal
Police dhaka kardi he par loka ne tang aa ke ihna nu shiter ferne shuru kar dene mata da sath deo sare.Police te karwai karo ihna de muh nu khun lag gia.
Hun ta bas hogi ,,had par hogi ,,Punjab police de jago punjabio jago
Jasvirkour Jassi .veere
2020
ona
baki
a
fer
dekh
ਪੁਲੀਸ ਏਦਾਂ ਹੀ gangster ਬਣਾਉਂਦੀ ਹੈ 🙄
ਲੁਤੀ ਪੁਲਸ ਗੱਦੀ ਸਰਕਾਰ ਪਾਲੋ ਵੋਟਾ ਕੰਜਰਾ ਨੂੰ
ਇਹ ਬੱਚੀ ਝੂਠ ਨਹੀ ਬੋਲ ਰਹੀ। ਪਰਮਾਤਮਾ ਇਹਨਾਂ ਦੀ ਮਦਦ ਕਰੇ ਨਸ਼ੇ ਦੇ ਵਪਾਰੀਆਂ ਨੂੰ ਹੱਥ ਪਾਉਣ ਇਮਾਨਦਾਰੀ ਨਾਲ। ਨਸ਼ਾ ਆਪੇ ਖਤਮ ਹੋ ਜਾਵੇ ਗਾ
Police is primary beneficiary of drug trade in Punjab
ਕਿਸ ਤਰਾਂ ਪੱਕੇ ਕੀਤਾ ਬੱਚੇ ?ਨੂੰ