ਪੱਗ ਵਾਲੇ ਕੁੱਤੇ ਨੇ ਮਚਾਤੀ ਤਰਥੱਲੀ, ਗੁੱਸੇ ’ਚ ਸਿੱਖਾਂ ਨੇ ਕੀਤੀ ਤਿਆਰੀ | Turban on Dog Italy

Поделиться
HTML-код
  • Опубликовано: 19 янв 2025

Комментарии • 335

  • @MotiLal-qj9sp
    @MotiLal-qj9sp Год назад +10

    ਜਿਸ ਪੱਗ ਨੇ ਲੋਕਾਂ ਦੀ ਬਹੁ ਬੇਟੀਆਂ ਦਿਆ ਈਜਤਾ ਦੀ ਰਾਖੀ ਕੀਤੀ ਅੱਜ ਉਸੇ ਦਸਤਾਰ ਦਾ ਲੋਕ ਮਜ਼ਾਕ ਬਣਾ ਰਹੇ ਹਨ ਜੋ ਬਹੁਤ ਹੀ ਨੀਂਦੀਆ ਜੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurlabhsingh7627
    @gurlabhsingh7627 Год назад +18

    ਬਹੁਤ ਵਧੀਆ ਭਾਈ ਸੁਖਰਾਜ ਸਿੰਘ ਖਾਲਸਾ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਇਹਨਾਂ ਦੀ ਸਿੱਖ ਕੌਮ ਨੂੰ ਬਹੁਤ ਵੱਡੀ ਦੇਣ ਹੈ ਇਹਨਾਂ ਨੂੰ ਸਨਮਾਨਿਤ ਕਰਨ ਦੀ ਲੋੜ ਹੈ

  • @bhupndersinghbhupendra790
    @bhupndersinghbhupendra790 Год назад +19

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

  • @jaskaranjitkaur7509
    @jaskaranjitkaur7509 Год назад +2

    ਸਿੱਖ ਦੀ ਪੁਹੰਚ ਸਭ ਥਾਂ ਹੈ। ਸ਼ਹੀਦ ਉਦਮ ਸਿੰਘ ਨੂੰ ਯਾਦ ਕਰ ਲਉ।

  • @sumandeepkaur8269
    @sumandeepkaur8269 Год назад +41

    Waheguru ji waheguru ji 🙏 Singh is kang ❤️

  • @karmjeethans6194
    @karmjeethans6194 Год назад +23

    ਵਾਹਿਗੁਰੂ ਜੀ 🙏🏻🙏🏻

  • @baljitrai5044
    @baljitrai5044 Год назад +3

    ਵਾਹਿਗੁਰੂ ਜੀ ਮੇਹਰ ਕਰੋ

  • @gurjitdhanoa3917
    @gurjitdhanoa3917 Год назад +3

    ਪੱਗ ਗੁਰੂ ਸਾਹਿਬ ਜੀ ਦੀ ਨਿਸ਼ਾਨੀ ਹੈ ਦੇਣ ਹੈ... ਬਹੁਤ ਮਾੜੀ ਗੱਲ ਹੈ ਬਹੁਤ ਬੁਰੀ ਗੱਲ ਹੈ..! ਸ਼ਰਾਰਤ ਕਰਨ ਵਾਲਿਆਂ ਨੂੰ ਬਹੁਤ ਕੁੱਝ ਭੁਗਤਣਾ ਪੈ ਸਕਦਾ..!!

  • @amriksingh9589
    @amriksingh9589 Год назад +1

    ਜੈਕਾਰਾ ਤਾ ਉਦੋ ਹੀ ਗਜਾਉਣਾ ਚਾਹੀਦਾ ਹੈ ਜਦੋ ਮੋਰਚਾ ਫ਼ਤਿਹ ਹੋ ਜਾਵੇ ਵਾਹਿਗੁਰੂ ਜੀ

  • @hardeepsinghbatth7992
    @hardeepsinghbatth7992 Год назад +179

    ਇਸ ਗੱਲ ਦਾ ਸਿਰਫ ਵਿਰੋਧ ਕਰਨਾ ਜ਼ਰੂਰੀ ਨਹੀ , ਪੱਗ ਦੀ ਅਹਿਮੀਅਤ ਨੂੰ ਵੀ ਸਮਝੋ ਕਿ ਦੁਨੀਆ ਸਿੱਖਾ ਤੌ ਨਹੀ ਸਿੱਖਾ ਦੀ ਪੱਗ ਤੋ ਜਿਆਦਾ ਡਰਦੀ ਏ । ਪੱਗ ਸਿੱਖ ਦੇ ਸਿਰ ਦਾ ਤਾਜ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।

    • @gurpreetgill8555
      @gurpreetgill8555 Год назад +3

      Right

    • @diyalsingh1589
      @diyalsingh1589 Год назад

      0 ji

    • @KaranSharma-xx9me
      @KaranSharma-xx9me Год назад +3

      Pagg droan waste nai hundi. Or sare Pagg ban ke koi sikh nai ho janda.

    • @hardeepsinghbatth7992
      @hardeepsinghbatth7992 Год назад +3

      @@KaranSharma-xx9mesharma ji tuhanu sady nalo jadi knowledge hogai lgda sadi sikh history bry .mei eh likhia k pagg sirr da taj hundi eh. Manyea k sary pagg banan wale sikh nhi hundy benat buchar wargy gardar v hundy a .ohna nu guru gobind singh ji ny malesh khalsa keha eh .but sardar di value bina pagg toh nhi hygi .

    • @gurveer.singh.grewal.3361
      @gurveer.singh.grewal.3361 Год назад +1

      @@KaranSharma-xx9me ਅੰਨੀਂ ਦਿਆਂ ਪੱਗ ਡਰਾਉਣ ਵਾਸਤੇ ਨਹੀਂ ਹੁੰਦੀ ਪਰ ਸਰਦਾਰ ਬੰਦੇ ਦੇ ਪੱਗ ਬੰਨੀ ਹੋਵੇ ਸਰਦਾਰ ਦੇ ਰੋਅਬ ਨਾਲ ਹੀ ਮੂਤ ਨਿਕਲ ਜਾਂਦਾ ਮੂਤ ਪੀਣਿਆਂ ਦਾ

  • @sarabpreetkaur1886
    @sarabpreetkaur1886 Год назад +1

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ। ਬੱਸ ਸਮਾਂ ਆਉਣਵਾ ਵਾਲਾ।

  • @vijenderg91
    @vijenderg91 Год назад +23

    Waheguru Ji Sirf Sikhi Nu Todan Di Haqata

  • @ravindersinghgill314
    @ravindersinghgill314 Год назад +21

    ਬੇ ਅਦਬੀ ਅਤੇ ਸਿੱਖਾਂ ਦਾ ਕਤਲੇਆਮ ਕਰਨ ਵਾਲਿਆਂ ਦੇ ਕੇਸਾਂ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਜਿੰਨੀ ਛੇਤੀ ਸੰਭਵ ਹੋਵੇ ਪੰਜਾਬ ਸਰਕਾਰ ਵੱਲੋਂ ਫਾਸਟ ਟਰੈਕ ਅਦਾਲਤਾਂ ਦਾ ਗਠਨ ਕਰਨ ਦੀ ਲੋੜ ਹੈ ਤਾਂ ਜੋ ਜਲਦੀ ਤੋਂ ਜਲਦੀ ਗਵਾਹੀਆਂ ਦਰਜ਼ ਕਰਵਾਉਣ ਅਤੇ ਇੰਨਸਾਫ ਦੀ ਪ੍ਰਾਪਤੀ ਹੋ ਸਕੇ । ।

  • @kabalsinghbhojiankabalsing2470
    @kabalsinghbhojiankabalsing2470 Год назад +42

    ਵਾਹਿਗੁਰੂ ਜੀ ਸਿੱਖ ਕੌਮ ਤੇ ਮੇਹਰ ਕਰੋ 🙏🙏

    • @rajbirkaur8138
      @rajbirkaur8138 Год назад

      ਵਾਹਿਗੁਰੂ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ🙏🙏🙏🙏🙏🙏🙏🙏🏻🙏🏻🙏🏻🙏🏻🙏🏻🚩🚩🚩🚩🙏🏻❤🙏🏻

  • @KulwinderSingh-dp9hc
    @KulwinderSingh-dp9hc Год назад +2

    Waheguru Waheguru Waheguru Waheguru Waheguru ji

  • @vijenderg91
    @vijenderg91 Год назад +27

    Guru Sahib Ji De Bachan Han Mainu Sikh Pyara Nahi Sikh To Pahla Rahat Pyari🙏🙏🙏🙏🙏

  • @manpreetsingh8867
    @manpreetsingh8867 Год назад +4

    ਇਹ ਸਭ ਹਿੰਦ ਹਕੂਮਤ ਕਰਵਾ ਰਹੀ ਆ
    ਇਕ ਦਿਨ ਇਹਨਾ ਨੇ ਪਸਤੋਨਾ ਕਿ ਸਿੱਖ ਅੱਜਾਦ ਹੋ ਗਏ

  • @NavdeepSingh-hz1fk
    @NavdeepSingh-hz1fk Год назад +13

    Waheguru chaddi kala bakshe khalse nu ...

  • @gurbhejsingh5703
    @gurbhejsingh5703 Год назад +34

    ਸਿੱਖ ਜਥੇਬੰਦੀਆਂ ਨੂੰ ਇਨਾਂ ਵੱਲੋਂ ਕੀਤੇ ਘਿਨਾਉਣੇ ਜ਼ੁਲਮਾਂ ਦੇ ਸੰਬੰਧ ਵਿੱਚ ਸ੍ਰੀ ਆਕਾਲ ਤਖਤ ਸਾਹਿਬ ਜੀ ਦੇ ਬਾਦਲਾਂ ਵੱਲੋਂ ਬਣਾਏ ਪ੍ਰਧਾਨਾ ਜਥੇਦਾਰਾਂ ਨੂੰ ਮੰਗ ਪੱਤਰ ਦੇਣੇ ਚਾਹੀਦੈ ਨੇ ਇਨ੍ਹਾਂ ਗੁਰੂ ਦੋਖੀਆਂ ਨੂੰ ਪੰਥ ਚੋਂ ਛੇਕਿਆ ਜਾਵੇ ਇਨਾਂ ਨੇ ਕੌਮ ਨੂੰ ਬਹੁਤ ਜ਼ਲੀਲ ਕੀਤੈ

  • @BalkarSingh-dc1oq
    @BalkarSingh-dc1oq Год назад +3

    ਖਾਲਸਤਾਨ ਜਿੰਦਾ ਬਾਦ ਬਣ ਕੇ ਰਹੇਗਾ ਸਤ

    • @Curiousviewer88
      @Curiousviewer88 Год назад

      Ek Pakistan bnaiya si oh vi khindan nu firda

  • @kakakumar5993
    @kakakumar5993 Год назад +1

    Wahe guru g wahe guru g ka Khalsa 🙏🙏🙏

  • @sonyfoujigurdaspur
    @sonyfoujigurdaspur Год назад +5

    ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਮੁਜਰਮਾਂ ਤੇ ਜਿੰਨਾ ਨੇ ਪੱਗ ਦੀ ਬੇਜ਼ਤੀ ਕੀਤੀ ਆ

  • @satindersingh7432
    @satindersingh7432 Год назад +2

    ਗੱਲ ਇਹ ਆ ਕੇ ਜਿਹੜੇ ਮਰਦੇ ਰੁੜ੍ਹਦੇ ਆ ਕਿਸੇ ਕੋਲ ਜਾਣ ਦੀ ਲੋੜ ਨਹੀ ਨਾ ਬਹੁਤੇ ਲੰਗਰ ਲਾਉਣ ਦੀ ਲੋੜ ਆ, ਇਹੀ ਲੋਕ ਸਿੱਖਾਂ ਨੂੰ ਮਾੜਾ ਮੰਨਦੇ ਆ ।।

  • @narindersingh2734
    @narindersingh2734 Год назад +13

    Waheguru ji Maher Karn insaf morcha de stage tu

  • @GaganDeepSingh-ze3id
    @GaganDeepSingh-ze3id Год назад +2

    ਵਾਹਿਗੁਰੂ ਜੀ ਕੀ ਹੋਇਆ ਅੱਜ ਕੱਲ ਦੁਨੀਆ ਨੂੰ ਮੈ ਕੇਸ ਨਹੀਂ ਰੱਖੇ ਹੋਏ ਪਰ ਜੋ ਵੀ ਸਰਦਾਰਾਂ ਨੂੰ ਜਾ ਫੇਰ ਪੱਗ ਦੀ ਬੇਅਦਬੀ ਕਰਦਾ ਓਹਨਾ ਤੇ ਬਣਦੀ ਕਾਰਵਾਈ ਕਰ ਸਜ਼ਾ ਦਿੱਤੀ ਜਾਵੇ ਨਹੀਂ ਤੇ ਫੇਰ ਸਿੰਘਾਂ ਨੇ ਚੂੜੀਆਂ ਨਹੀਂ ਪਾਈਆਂ ਸ਼ੋਧਾ ਲਾਉਣਾ ਜਾਣਦੇ ਆ

  • @devinderkaur4794
    @devinderkaur4794 Год назад +4

    Waheguru ji har maidan Fateh Krna g

  • @gursewaksekhon5368
    @gursewaksekhon5368 Год назад +2

    Waheguru ji mehar kare o ji

  • @navdeepkaur4332
    @navdeepkaur4332 Год назад +1

    Hy Akaal purakh datya Sikh kom te hamesa Apna mehra parya hath rakho

  • @montybhangu7785
    @montybhangu7785 Год назад +9

    ਗੁਰੂ ਪਾਤਸ਼ਾਹ ਦੇ ਬਚਨ ਅਜਾਈਂ ਨਹੀਂ ਜਾਣੇ ਕੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਸੋ ਸਮਾਂ ਹੁਣ ਨੇੜੇ ਹੀ ਹੈ

  • @deepaktrivedi7300
    @deepaktrivedi7300 Год назад

    Wahy Guru wahy Guru Wahy Guru japo

  • @truckdriverlopoke
    @truckdriverlopoke Год назад +7

    Waheguru ji

  • @winrealcash4539
    @winrealcash4539 Год назад

    Waheguru ji kirpa krro mere te fmly te ji

  • @Tanveer888
    @Tanveer888 Год назад +6

    Sikh saab zindabaad

  • @niranjansinghsandhu1520
    @niranjansinghsandhu1520 Год назад +3

    WAHEGURU JI MEHAR KARAN

  • @jagdevsinghsidhu8380
    @jagdevsinghsidhu8380 Год назад +5

    Waheguru kirpa karan ji 🙏

  • @VirkPalwinder83
    @VirkPalwinder83 Год назад +3

    ਸਮਝ ਨਹੀਂ ਆਉਂਦੀ ਇਹਨਾਂ ਲਾਹਨਤੀਆਂ ਦੀ, ਕੀ ਪੱਗ ਸਿਰਫ ਸਿੱਖ ਹੀ ਬੰਨਦੇ ਆ ?
    ਹਰਿਆਣੇ ਵਾਲੇ, ਰਾਜਸਥਾਨ ਵਾਲੇ, ਸਾਊਥ ਵਿੱਚ, ਪਾਕਿਸਤਾਨ ਦੇ ਮੁਸਲਮਾਨ, ਅਫਗਾਨਿਸਤਾਨ ਦੇ ਤਾਲੀਬਾਨੀ ਤੇ ਹੋਰ ਪਤਾ ਨਹੀਂ ਕਿੰਨੀਆਂ ਕੁ ਕੌਮਾਂ ਦੇ ਲੋਕ ਪੱਗਾਂ ਬੰਨਦੇ ਹਨ...
    ਪਰ ਇਹਨਾਂ ਪ੍ਰਾਣੀਆਂ ਨੂੰ ਲੱਗਦਾ ਕਿ ਸਿਰਫ ਅਸੀਂ ਸਿੱਖ ਕੌਮ ਹੀ ਪੱਗ ਬੰਨਦੇ ਹਨ,
    ਬਾਕੀ ਕਹਿੰਦਾ ਕਿ ਇਟਲੀ ਵਾਲਿਆਂ ਨੇ ਸਿੱਖਾਂ ਨੂੰ ਚੜਾਉਣ ਲਈ ਏਦਾਂ ਕੀਤਾ ਆ..
    ਓ ਭਲਿਆ ਮਾਨਸਾ ਇਟਲੀ ਵਾਲਿਆਂ ਨੂੰ ਪਤਾ ਵੀ ਨਹੀਂ ਹੋਣਾ ਕਿ ਸਿੱਖ ਨਾਮ ਦੇ ਕੋਈ ਪ੍ਰਾਣੀ ਵੀ ਏਸ ਧਰਤੀ ਤੇ ਰਹਿੰਦੇ ਆ..?
    ਜਿੱਥੇ ਕਿਤੇ ਸਾਲੇ ਮੇਰੇ ਪੱਗ ( ਸਿਰ ਤੇ ਬੰਨਣ ਵਾਲੇ ਕੱਪੜੇ) ਨੂੰ ਆਪਣੇ ਨਾਲ ਜੋੜ੍ਹ ਲੈਂਦੇ ਆ

  • @nachhattarsingh2122
    @nachhattarsingh2122 Год назад +3

    ਮਾਸਟਰ ਮਾਈਡ ਦਾ ਤਾਂ ਚਲਾਨ ਵਿੱਚ ਤਾਂ ਨਾਮ ਹੀ ਨਹੀਂ।

  • @shamshersingh8697
    @shamshersingh8697 Год назад +10

    ਗੁਰੂ ਦਾ ਸ਼ੁਕਰਾਨਾ ਜਿੱਥੇ ਮਰਜ਼ੀ ਕਰ ਲਵੋ ਜਿੱਥੇ ਵੀ ਗੁਰੂ ਸਾਹਿਬ ਬਿਰਾਜਮਾਨ ਹਨ ਅਕਾਲ ਤੱਖਤ ਕੀ ਸਪੈਸ਼ਲ ਸ਼ੁਕਰਾਨਾ ਹੈ । ਵੈਸੇ ਹੀ ਸਾਨੂੰ ਕੌਮ ਦਾ ਪੈਸਾ ਖਰਾਬ ਕਰਨ ਦੀ ਆਦਤ ਜਿਹੀ ਬਣ ਗਈ ਹੈ ।

    • @kamaljeetkaurlotus6309
      @kamaljeetkaurlotus6309 Год назад

      ਰੱਬ ਇਨਸਾਨ ਦੇ ਅੰਦਰ ਵਸਦਾ ਇਸ ਲਈ ਆਪ ਕਦੀ ਵੀ ਗੁਰੂ ਘਰ ਦੀ ਦਹਿਲੀਜ਼ ਪਾਰ ਨਾ ਕਰਨਾ।

    • @ownerparkbluehappy671
      @ownerparkbluehappy671 Год назад +1

      ਵੀਰ ਜੀ ਮੇ ਵੀ ਏਦਾ ਹੀ ਸੋਚਦਾ ਸੀ ਕੇ ਤੇਲ ਫੂਕ ਕੇ ਏਨੀ ਦੁਰ ਜਮਾ ਗੇ ਓਥੇ ਕੋਈ ਸਪੇਸਲ ਰਬ ਆ ਪਰ ਨਾਈ ਵੀਰ ਜੀ ਪੁਰਾਣੇ ਸਮਿਆ ਵਿਚ ਲੋਕ ਤੁਰ ਕੇ ਘੋਡੈ ਤੇ ਬਲਦਾ ਤੇ ਵੀ ਅਕਾਲ ਤਖ਼ਤ ਸਾਹਿਬ ਪੋਹਚਦੇ ਸੀ ।ਜੇ ਸਿਖ ਕੋਮ ਹੀ ਏਦਾ ਸੋਚੁ ਕੇ ਕਿਉ ਜਣਾ ਅਕਾਲ ਤਖਤ ਸਾਹਿਬ ਪਿੰਡ ਦੇ ਗੁਰੁ ਘਰ ਮਥਾ ਟੇਕ ਲਨਦੈ ਆ ਫਿਰ ਬਾਕੀ ਲੋਕਾਂ ਤੋਂ ਕਰਲੀ ਰਿਸਪੇਕਟ?

    • @amritkaur526
      @amritkaur526 Год назад

      ​@@ownerparkbluehappy671 hnji puraane time to guru hargobind Sahib Ji de time to Har ek faisla akaal takhat sahib vich E hunda Aya , te asi hi je eh Galla bhul jawage fir reh Ki jna 🙌

  • @SukhwinderSingh-wq5ip
    @SukhwinderSingh-wq5ip Год назад +1

    ਵਾਹਿਗੁਰੂ ਜੀ

  • @gurgill5351
    @gurgill5351 Год назад +1

    ਅਸੀਂ ਜਾਤਾ ਪਾਤਾ ਵਿੱਚ ਵੰਡੇ ਹੋਏ ਹਾ ਅਗਲੇ ਪੰਥ ਨੂੰ ਖੋਖਲਾ ਕਰ ਰਹੇ ਹਨ

  • @shamshersingh8697
    @shamshersingh8697 Год назад +12

    ਕੀ ਨੰਗੇ ਹੋ ਗਏ ? ਸਾਡੀ ਫ਼ਿਤਰਤ ਹੈ ਅਸੀਂ ਵਿਕਦੇ ਬਹੁਤ ਛੇਤੀ ।

  • @goonjpunjab
    @goonjpunjab Год назад +10

    ਨਾਮਵਰ ਚੈਨਲ , ਨੂੰ ਪੱਗ ਦੇ ਸਤਿਕਾਰ ਦਾ ਖਿਆਲ ਰੱਖਣਾ ਚਾਹੀਦਾ,
    ਜ਼ਰਾ ਵੇਖੋ,
    ਪੱਗ ਵਾਲਾ ਕੁੱਤਾ ,ਟਾਈਟਲ ,
    ਵੀਰ ਜੀ ਕਿਸੇ ਨੂੰ ਕੁਤਾ ਕਹੋ ਜਾਂ ਬਿਲਾਂ
    ਪਰ ਪੱਗ , ਨੂੰ ਨਾ ਘਸੀਟੋ

    • @gurcharansingh1660
      @gurcharansingh1660 Год назад

      ਇਹ ਚੈਨਲ ਨੂੰ ਮਸ਼ਹੂਰ ਕਰਨ ਸਿਰਲੇਖ ਨੂੰ ਗਲਤ ਢੰਗਾਂ ਨਾਲ ਲਿਖਿਆ ਗਿਆ ਅਤੇ ਖੁਦ ਗੰਦੇ ਲੋਕ ਗਿਰੇ ਹੋਏ ਕਾਫੀ ਚੈਨਲਾਂ ਵਿੱਚ ਘੁਸਪੈਠ ਕਰ ਗਏ ਹਨ ਕਿਸੇ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ ਸਿਰਫ ਕੌਲੀ ਚੱਟਣ ਵਾਲੇ ਨੇ ਕੁੱਝ ਚੈਨਲਾਂ ਵਾਲੇ ਖਬਰਾਂ ਨੂੰ ਹਊਆ ਬਣਾ ਰਹੇ ਹਨ 🦍🐶🐱🐒🐕🐈🐅🐆🦍🐶🐒

    • @gurveer.singh.grewal.3361
      @gurveer.singh.grewal.3361 Год назад

      Veer eh D 5 channel ve godi midia da lagda

  • @kuwaitsinghsohi8939
    @kuwaitsinghsohi8939 Год назад +5

    ਜੈਕਾਰਿਆਂ ਤੋਂ ਉਪਰ ਉਠ ਕੇ ਧਿਆਨ ਦੇਵੋ ਜੀ

  • @PawanSingh-xs8hw
    @PawanSingh-xs8hw Год назад +5

    जब तक आप अपने धर्म को छोड़कर दुसरे धर्मों के लोगो को सहारा देते रहोगे यही सब होगा

  • @Parmjohal21
    @Parmjohal21 Год назад +9

    Sach janiyo Bhut dukh hunda eda di khabar sun ki punjab nu dabaun di sajish a

  • @pkd1305
    @pkd1305 Год назад +7

    ੳ ਬੰਦਿਉ ਥੋਨੂ ਜਾਣ ਕੇ ਇਹ ਕੰਮ ਕਰਾਉਂਦੇ ਹਨ ਵੀ ਸਿੱਖਾਂ ਦਾ ਧਿਆਨ ਖ਼ਾਲਸੇ ਵੱਲ ਟੁੱਟ ਜਾਵੇ ਮੋਰਚੇ ਦਾ ਧਿਆਨ ਨਾ ਟੁੱਟਣ ਦੇਣਾ ਅਮਿ੍ਰਤਪਾਲ ਦਾ ਵੀ ਸਾਥ ਦਿਉ ਦੱਬਕੇ 🙏

  • @baggasingh9234
    @baggasingh9234 Год назад +2

    ਸਭ ਤੋਂ ਪਹਿਲਾ ਗਦਾਰ ਸਿਖ ਖਤਮ ਕਰ ਦਿਉ ਜੋ ਕੌਮ ਦੇ ਬੁਕਲ ਦੇ ਸੱਪ ਹਨ, ,,,

  • @NarinderSingh-bx3xu
    @NarinderSingh-bx3xu Год назад

    ਯੁ ਟਿਊਬ ਵਾਲੇ ਖ਼ਬਰ ਦੇਣ ਤੋਂ ਪਹਿਲਾਂ ਖਬਰ ਨੂੰ ਠੀਕ ਤਰੀਕੇ ਨਾਲ ਪੇਸ਼ ਕਰਨ

  • @SurinderDhiman-iu9uu
    @SurinderDhiman-iu9uu Месяц назад

    ਇਟਲੀ ਵਾਲੇਓ ਕੀ ਹੋ ਗਿਆ ਤੁਹਾਨੂੰ ਪੱਗ ਦੀ ਬੇ ਅਦਬੀ ਕਦੇ ਵੀ ਬਰਦਾਸ ਨਹੀਂ ਕੀਤੀ ਜਾ ਸੱਕਦੀ ਸਿੱਖ ਕੌਂਮ ਵਿਰੋਧ ਕਰੇਗੀ ਸੌ ਤੁਸੀਂ ਵੀ ਸੰਗਰਸ਼ ਕਰੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ

  • @armylover5546
    @armylover5546 Год назад +2

    ਬਹੁਤ ਦੁੱਖ ਹੋਇਆ ਇਹ video ਦੇਖ ਕੇ

  • @harmeshsingh9109
    @harmeshsingh9109 Год назад

    ਸਿੱਖ ਕੌਮ ਦੇ ਭਰਾਵਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ
    ਜਿਨੀਂ ਇੱਕ ਕਪੜੇ ਪ੍ਰਤੀ ਥੋਡੀਆਂ ਭਾਵਨਾ ਜੁੜਿਆ ਹੋਇਆ ਨੇ
    ਏਸ ਤੋਂ ਵੀ ਕਰੋੜਾਂ ਗੁਣਾਂ ਜ਼ਿਆਦਾ ਸਾਡੀਆਂ
    ਸ਼ਾਹਿਬ ਸ਼੍ਰੀ ਧੰਨ ਧੰਨ ਜਗਤ ਪਿਤਾ ਕ੍ਰਾਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਤੀ ਅੱਜ ਜੂੜ ਚੂੱਕੀਆ ਨੇ । ਮੈਂ ਦੱਸ ਦੇਣਾ ਚਾਹੁੰਦਾ ਹਾਂ ਸਤਿਕਾਰਯੋਗ ਸਿੱਖਾਂ ਭਰਾਵਾਂ ਨੂੰ । ਕਿ ਹਰ ਸਾਲ ਸਿੱਖ ਕੌਮ ਦੇ ਪ੍ਰਚਾਰਕਾਂ ਗ੍ਰੰਥੀ ਸਿੰਘਾ ਕਿਰਤਨੀ ਜੱਥੀਆ ਵਲੋਂ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਾਡੀਆਂ ਹੱਥ ਬੰਨ੍ਹ ਬੰਨ੍ਹ ਕੇ ਕਿਤਿਆਂ ਗਇਆ ਬੇਨਤੀਆਂ ਤੋਂ ਬਾਵਜ਼ੂਦ ਵੀ
    ਭਗਤ ਭਗਤ ਕਹਿ ਕੇ ਸੰਬੋਧਨ ਕਿਤਾ ਜਾਂਦਾ ਹੈ
    ਜੋ ਕਿ ਸਾਨੂੰ ਭਗਤ ਸ਼ਵਦ ਸਾਡੇ ਕ੍ਰਾਂਤੀਕਾਰੀ ਰਹਿਬਰ ਵਾਸਤੇ ਥੋਡੀ ਏਸ ਕੁੱਤੇ ਦੇ ਸਿਰ ਤੇ ਬੰਨ੍ਹੀ ਪੱਗ ਨਾਲੋਂ ਸਾਡੇ ਦਿਲਾਂ ਨੂੰ ਕਰੋੜਾਂ ਗੁਣਾਂ ਜ਼ਿਆਦਾ ਠੇਸ਼ ਪਚਾਉਦੀ ਹੈ 🙏ਐ ਸੂਝਬਾਨ ਸਿੱਖ ਕੌਮ ਦੇ ਭਰਾਵੋਂ ਜੇ ਤੁਸੀਂ ਆਉਂਣ ਵਾਲੇ ਸਮੇਂ ਵਿੱਚ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿੱਚ ਦੇਖਣਾ ਚਾਹੁੰਦੇ ਹੋ ਅਤੇ ਆਪਸੀ ਭਾਈਚਾਰਕ ਸਾਂਝ ਪੁਰੀ ਤਰ੍ਹਾਂ ਕੇਮ ਰੱਖਣਾ ਚਾਹੁੰਦੇ ਹੋ ਤਾਂ ਮੇਰੀ ਗੱਲ ਤੇ ਧਿਆਨ ਜ਼ਰੂਰ ਦੇਣਾ ਜੀ ਤੇ ਜਵਾਬ ਵੀ 🙏🙏🙏🙏

    • @HarrySingh-om6rg
      @HarrySingh-om6rg Год назад

      सही गल है भाजी धनबाद ऐह गॅला नी ऐहना नु दिसदीआ ईक पासे ता कैहदै गुरू मानिउ ग्रंथ की जिना दी बाणी उह गुरू नहीं हन ऐको जोत भिन्न भिन्न न रलई किसे दी रलाई जिना चिर ऐह जिना दी बाणी गुरू ग्रंथ साहिब जी महाराज बिच दर्ज है उना बितकरा नहीं छॅडदे सत्कार नहीं करदे उना चिर कुझ बनणा जिने बी सतिगुरा दी बाणी है साडे लई सतिगुर सरूप हन सतपूरख जिन जानिआ सतिगुर तिसका नाऊ तिसके संग सिख उधरे नानक हरि गुण गाऊ ऐहना दी जबान बंद हुदीआ गुरू कैहण लॅगिआ अधे जमीदार भरा गुरू रविदास जी महाराज जी दे परिवार चो आ जॅसल गोत गुरू रविदास जी महाराज जी दा गोत जॅसल तो जिहड़े जॅसड़ जोहल जनागल जॅसबाल जॅसोबाल जबंदा बण गऐ गुरू रविदास जी महाराज जी नु भुल गऐ

    • @harmeshsingh9109
      @harmeshsingh9109 Год назад

      @@HarrySingh-om6rg ਭਾਜੀ ਏਨ੍ਹਾਂ ਨੂੰ ਸਾਡੇ ਸਤਿਗੁਰਾਂ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਸਾਡੇ ਪੰਦਰਾਂ ਰਹਿਬਰਾ ਵਾਸਤੇ ਆਪਣੇ ਮੂੰਹਾ ਵਿੱਚੋਂ ਆਵਾਜ਼
      ਕਡਣੀ ਹੀ ਪੇਣੀਆ । ਚਾਹੇ ਓਹ ਆਵਾਜ਼ ਏਨ੍ਹਾਂ ਦੇ ਮੂੰਹੋਂ ਜਿਦਾਂ ਮਰਜ਼ੀ ਦੀ ਆਵੇਂ ਸਾਨੂੰ ਓਸ ਨਾਲ ਕੋਈ ਫ਼ਰਕ ਨਹੀਂ ਪੈਣਾ । ਜੈ ਗੁਰੂਦੇਵ ਧੰਨ ਗੁਰੂ ਦੇਵ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੀ

  • @sherepunjabsandhu5656
    @sherepunjabsandhu5656 Год назад +9

    ਬੰਦੀ ਸਿੰਘ ਰਿਹਾਅ ਕਰੋ

  • @bhaivarindersinghakarpuri3228
    @bhaivarindersinghakarpuri3228 Год назад +1

    ਜਿਹੜੇ ਸਿੱਖਾਂ ਦੇ ਵੈਰੀ ਸਾਹਮਣੇ ਆ ਕੇ ਗੱਲ ਨਹੀਂ ਕਰ ਸਕਦੇ ਉਹ ਇਹੋ ਜਿਹੀ ਘਿਨਾਉਣੀ ਹਰਕਤ ਕਰਦੇ ਨੇ। ਪਰ ਸਿਆਣੇ ਕਹਿੰਦੇ ਨੇ ਰਾਹ ਚ ਹੱਗਿਆਂ ਵੈਰ ਨਹੀਂ ਨਿਕਲਦੇ।
    ਮੂਰਖ, ਡਰਪੋਕ, ਤੇ ਸ਼ਰਾਰਤੀ ਬੰਦੇ ਦੀ ਹਰਕਤ ਹੈ ਇਹ।

  • @avirajkahlon8112
    @avirajkahlon8112 Год назад +10

    ਸ਼ੁਕਰਾਨਾ ਕਿਸ ਗਲ ਦਾ ਕੀ ਰਾਮ ਰਹੀਮ ਉਤੇ ਅੈਕਸ਼ਨ ਹੋਇਆ ਪਲੀਟੀਕਲ ਆ ਇਹ ਸਾਰਾ ਕੁਝ।

    • @flopharry09
      @flopharry09 Год назад +2

      ਜੇ ਪਤਾ ਨਾ ਹੋਵੇ ਘਰ ਬੈਠ ਕੇ ਮੈਸੇਜ ਨੀ ਕਰੀ ਦਾ

    • @gavygill2012
      @gavygill2012 Год назад

      Flopharry bro right

  • @satinderpalsingh6055
    @satinderpalsingh6055 Год назад

    Waheguru ji 👏👏👏👏👏

  • @Manpreet_339
    @Manpreet_339 Год назад +4

    ਗੁਲਾਮੀ ਦੀ ‌ਨਿਸਾ਼ਨੀ

  • @gurbhajankaur3281
    @gurbhajankaur3281 Год назад

    Right khalsa ji

  • @punjabfethe7976
    @punjabfethe7976 Год назад +3

    ਸਿਖਾ ਨੂ ਟਾਰਗੇਟ ਕਿਊ?

  • @Chota_Gamer2009
    @Chota_Gamer2009 Год назад +1

    Jab tak sikh kom dusre dharamo ko ahmiyat deti rahegi yahi hoga aap log dusro ko chhod kar apne dharam ke logo ko hi kiyu nahi support karte jis din aap sirf apne dharam ke liye aur apne hi sikho ke liye hi sab kuchh karoge aap sabse bade aur oonch bhi ban jaoge jai jawan jai kisan

  • @hardeepilahi
    @hardeepilahi Год назад

    Ha ha ha ha ha laga raho
    Deep ILahi Guru Nanak Dev Ji daa sapahee

  • @ishankishan649
    @ishankishan649 Год назад

    ਹਾਂਜੀ ਅੰਮ੍ਰਿਤਪਾਲ ਭਾਈ ਸਾਹਿਬ ਕਿੱਥੇ ਨੇ ਹੁਣ
    ਲੇ ਕੇ ਜਾਣ 200 ਬੰਦੇ ਇਟਲੀ ਜੀਦਾ ਇਥੇ ਗਏ ਸੀ ਥਾਣੇ

  • @RajwinderKaur-jm2wn
    @RajwinderKaur-jm2wn Год назад +1

    Sara sikh panth jindabaad.bhaii amritpaal singh khalsa jindabaad💪💪🙏🙏

  • @gurpreetgill8555
    @gurpreetgill8555 Год назад

    Bahut Mandi Gal hai sikh kom jindawaad

  • @rajnirajni-iz2wr
    @rajnirajni-iz2wr Год назад

    🙏🏼🙏🏼

  • @sunnykhanna9615
    @sunnykhanna9615 Год назад +2

    Kal Australia vich Hindu temple ty Khalistan ਵਲੋ ਜੇਹੜੀ ਬੇਅਦਬੀ ਕੀਤੀ ਕਦੀ ਉਸ ਵਲ v news la liyea kro ਬਾਬਾ ਨਾਨਕ ਸਬਣਾ ਦਾ ਭਲਾ ਕਰੇ 🙏🙏🙏

  • @vatishsunny5244
    @vatishsunny5244 Год назад +2

    Waheguru ji ka Khalsa Waheguru ji ki Fateh...
    Jo Kuch Italy vich hoeya oh bahut he galat hoeya hai... Indian Government nu chahida ehdi puri jaanch kare te bandi kaarwahi honi chahidi aw...

    • @KaranSharma-xx9me
      @KaranSharma-xx9me Год назад

      Australia vich mandira te khalisthani hamle kar rahe ne ohna nu koi nai samjha reha. Jo beej boya jayega ohi fasal wadni payegi

  • @twosidegamer7429
    @twosidegamer7429 Год назад

    Jekar pakhe waali sakeem theek laggi tan mere is comment da reply devo ji.

  • @singhdiljit8664
    @singhdiljit8664 Год назад +1

    Me Greece ch rahnda aa bohat respect karda vçccfçççfffç

  • @harjindarsingh1975
    @harjindarsingh1975 Год назад +1

    ਪਾਪੀ ਨੂੰ ਪਾਪ ਕਰਦਿਆਂ ਨਾ ਦੇਖੋ ਜਦੋਂ ਸਜ਼ਾਵਾਂ ਮਿਲਦੀਆਂ ਹਨ ਬਣੀਆਂ ਚੀਕਾ ਨਿਕਲੀਆਂ ਹਨ

  • @NARINDERSINGH-cw4uk
    @NARINDERSINGH-cw4uk Год назад +2

    Khalsa ji jindabad punjab ekta jindabad khalsa raaj jindabad

  • @manrajvirk-ol6hf
    @manrajvirk-ol6hf Год назад

    🙏🙏🙏🙏🙏

  • @manpreetsingh8867
    @manpreetsingh8867 Год назад

    ਸਾਡੀ ਪੱਗ ਨੂੰ ਢਾਹ ਲਾਉਣ ਵਾਲੇ ਹਿੰਦ ਸਟੇਟ ਦੇ ਪਿੱਲੇ ਵੀ ਇਕ ਦਿਨ ਦੁਨੀਆ ਤੋਂ ਪਿਆਰੇ ਹੋ ਜਾਣੇ

  • @Virkboyzpersonal2180
    @Virkboyzpersonal2180 Год назад

    Italy embassy nu gehrna chahida.

  • @singhdiljit8664
    @singhdiljit8664 Год назад +11

    Itly ch Veer apna sikh bohat aa es da picha Indian govt da hath aa sikh Veer plz tusi kisa v dharm nu target nahi karna kyu ki duniya es time modi naal

  • @palvindersandhu2033
    @palvindersandhu2033 Год назад +5

    🙏Waheguru JI KA KHALSA WAHEGURU JI KI FATEH Sabak sikhona jaroori hai ess bevkoof agency waleyan nu ek gall eh v aa ke kom nu haloona de k babber sheran nu tatolde ne dikha dena chahida wa ke guru de putt chup nahi baithde

  • @baljitsingh9283
    @baljitsingh9283 Год назад +5

    ਸਰਕਾਰ ਦੀਆ ਗੱਲਾ ਵਿਚ ਨਾਂ ਆਊ ਸਿਰਫ ਗੱਲਾ ਨੇ ਸਰਕਾਰ ਦੀਆ ਕੋਈ ਕਰਵਾਈ ਨਈਂ ਹੋਣੀ ਬਾਦਲਾਂ ਤੇ ਮੇਨ ਸਿਰਸੇ ਵਾਲਾ ਸਾਧ ਫੜ ਕੇ ਜੇਲ੍ਹ ਵਿਚ ਭੇਜੋ 84 ਦਾ ਇਨਸਾਫ ਤੇ ਅਜੇ ਤੱਕ ਨਈਂ ਮਿਲਿਆ

  • @kamalsingh-dc1vs
    @kamalsingh-dc1vs Год назад

    Kultar Singh sandwa sab zindabad

  • @jatindertiwana-ez4gu
    @jatindertiwana-ez4gu Год назад +2

    Singh is king

  • @kuwaitsinghsohi8939
    @kuwaitsinghsohi8939 Год назад

    ਢੁਕਵਾਂ ਜਵਾਬ ਦੇਣਾ ਬਣਦਾ ਹੈ ਜੀ ਹੈ ਹਰ ਵਾਰ ਵਾਰਨਿੰਗ ਨਹੀ ਵਾਰਨਿੰਗ ਸਿਰਫ ਇਕ ਵਾਰ ਹੁੰਦੀ ਹੈ ਜੀ ਇਕ ਕਾਂ ਤਾਂ ਮਰ ਕੇ ਲਤ ਕਣਾ ਹੀ ਪੈਣਾ ਹੈ

  • @Tanveer888
    @Tanveer888 Год назад

    Khalistan zindabaad

  • @saggu-vy2xh
    @saggu-vy2xh Год назад +4

    ਏ ਸਰਕਾਰ ਨਾਲ ਮਿਲੀ ਹੋਈ ਹੈ ਰੀਨਾ ਰਾਏ ।।।
    ਅਜਨਾਲਾ ਘਟਨਾ ਤੋਂ ਬਾਅਦ ਕਿਉ ਆਈ ਹੈ ।।
    ਕਿਉਂਕਿ ਸਰਕਾਰ ਦੀ ਬੇਜਤੀ ਹੋਈ ਅਜਨਾਲਾ ਵਿਖੇ ।।
    ਇਸ ਲਈ ਏ ਅਮ੍ਰਿਤਪਾਲ ਨੂੰ ਬਦਨਾਮ ਕਰਨ ਲਈ ਆਈ ਹੋਈ ਹੈ ਰੀਨਾ ਰਾਏ ਏਜੰਸੀਆਂ ਨੇ ਹੁਣ ਇਸ ਨੂੰ ਭੇਜਿਆ ਹੈ ।

  • @dharmindersingh2037
    @dharmindersingh2037 Год назад

    Kithe a bus a

  • @sukhjindersingh1119
    @sukhjindersingh1119 Год назад

    Sangat ji very bad news dog tarvan in itly not good for guru ghar thannks g 5 chanel

  • @granthiandiawajbabagranthi6235
    @granthiandiawajbabagranthi6235 Год назад +1

    ਬਾਈ ਜੀ ਇਹ ਜਿਹੜਾ ਖੋਸਾ ਹੈ ਏਸ ਬੰਦੇ ਦੀ ਦਾੜ੍ਹੀ ਸਾਰੀ ਹੀ ਚਿੱਟੀ ਹੋ ਚੁੱਕੀ ਹੈ ਬਾਈ ਜੀ ਪਰ ਬਾਬਾ ਖੋਸਾ ਸਾਨੂੰ ਲ੍ਹਗਦਾ ਹੈ ਕਿ ਤੁਸੀਂ ਅੱਧੀ ਦਾੜੀ ਕਾਲ੍ਹੀ ਕਰਦੇ ਹੋ ਇਹ ਮਰਿਆਦਾ ਦੀ ਗੱਲ ਹੈ ਬਾਈ ਜੀ ਜਰੂਰ ਬਾਬੇ ਖੋਸੇ ਨੂੰ ਪੁੱਛਣਾ ਪੱਤਰਕਾਰ ਵੀਰ ਜੀ

  • @nanapatekar9967
    @nanapatekar9967 Год назад

    Eh amritpal di photo aa

  • @jobangill4140
    @jobangill4140 Год назад +1

    Waheguru ji 🙏

  • @BalvirSingh-jo3yu
    @BalvirSingh-jo3yu Год назад

    ਅਰਦਾਸ ਅਕਾਲ ਤਖਤ ਤੇ ਕਿਉਂ? ਕੀ ਗੁਰੂ ਨੂੰ ਇਹ ਖੋਸੇ ਹੋਰੀਂ ਹਰ ਥਾਂ ਹਾਜਰ ਨਹੀਂ ਮੰਨਦੇ? ਖੋਸਾ ਜਾਣਦਾ ਨਹੀਂ ਅਕਾਲ ਤਖਤ ਵਾਲਿਆ ਇਹਨੂੰ ਜੇਲੵ ਭੇਜਿਆ ਸੀ!ਅਕਾਲ ਤਖਤ ਤੇ ਕਾਬਜ ਤਾਂ ਦੋਸੀਆਂ ਦੇ ਨੌਕਰਾਂ ਦਾ ਹੈ! ਖੋਸੇ ਹੋਰਾਂ ਦੀਆਂ ਰੋਟੀਆਂ ਹੀ ਲੋਕਾਂ ਨੂੰ ਮੂਰਖ ਬਣਾ ਕੇ ਸਮਾਂ ਤੇ ਪੈਸਾ ਬਰਬਾਦ ਕਰਾ ਕੇ ਮੋਰਚਿਆਂ ਤੋਂ ਚੱਲਦੀਆਂ ਨੇ।

  • @sandeepkaur-kj2rd
    @sandeepkaur-kj2rd Год назад +1

    ਟਾਈਟਲ ਲਗਾਓਣ ਵੇਲੇ ਧਿਆਨ ਰੱਖੋ, ਪੱਗ ਨੂੰ ਕਿਓ ਬੇਇੱਜਤ ਕਰਦੇ ਹੋ

  • @ajaypalchhinachinasab9118
    @ajaypalchhinachinasab9118 Год назад

    🙏🙏🙏🙏

  • @ariangill2010
    @ariangill2010 Год назад

    So annoying. Why they hate Sikhs too much. Sikheeee zindabad zindabad zindabad

  • @garriegill5788
    @garriegill5788 Год назад +9

    fer log kende aa sikh gulam kithe ah gulami aa te eh kam v kise hindu da hi aa

    • @Tejaspreet
      @Tejaspreet Год назад

      ਉਹ ਨਹੀਂ ਭਾਈ ਸੈਂਟਰ ਸਰਕਾਰ ਦੀਆਂ ਏਜੇਂਸੀਜ਼ ਦਾ ਕੰਮ ਹੈ। ਕੈਨੇਡਾ ਵਰਗੇ ਦੇਸ਼ਾਂ ਚ ਵੀ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

    • @SANDEEPKAUR-vp7bd
      @SANDEEPKAUR-vp7bd Год назад

      Aahi ta gl hai Hindu na v kre ta v Hindu nu bura bolde n jd k yh politician h kmm krvayunde n ta k yh log apas ch hi ldh de rhn ...Nale ajehe kmm piche koi hor hunda agge ta bs us grib nu passe de k krvayunde n yh

    • @dr.arjunyadav6922
      @dr.arjunyadav6922 Год назад

      Soch change karo inhi nafart t indian gov n kardi jini thude dimag che pya gurdhwara vich pug piche guru d hajoori vich kirpna chldya pug lata thhale paindi oh bedabi n hundi

    • @agnesmehra9304
      @agnesmehra9304 Год назад

      Bhenchoda hindu ene maade nahi hai

    • @mithusingh4688
      @mithusingh4688 Год назад

      Te jede australia vich mandira vich beadbi kiti oh vi ta sikh sn ohna bare tuhada muh ni khulda apni beadbi bdi jaldi yad aaundi tuhanu

  • @NirmalSingh-bz3si
    @NirmalSingh-bz3si Год назад

    ਖਾਲਿਸਤਾਨ,,ਜਿੰਦਾਬਾਦ

  • @ranjitsinghmehra5012
    @ranjitsinghmehra5012 Год назад

    Raj krega khalsa Aaki Rahe na t

  • @RajwinderKaur-jm2wn
    @RajwinderKaur-jm2wn Год назад +1

    Sare sikh bndia ekthia ho jan .bhaii amritpal ji da sare sath deo ta ki ke ena nu jvab dita jave🙏

  • @gurmeetgurnal1805
    @gurmeetgurnal1805 Год назад

    Very Bate

  • @Bambealegurne
    @Bambealegurne Год назад +1

    Sikha nu Target kita ja reha

  • @amarsinghdhaliwal4598
    @amarsinghdhaliwal4598 Год назад +2

    BADL NU KUJ NHI HONA MAN JI JAIL BHAJO BADLA NU

  • @sukhjitsingh3727
    @sukhjitsingh3727 Год назад

    Jekar es dunya vich sikh Kom na hote to ajj hum hindu bhe na hota

  • @ravdeepsingh2160
    @ravdeepsingh2160 Год назад

    ਸਿੱਟ ਚ ਨਾਮ ਕਿਸੇ ਦਾ ਵੀ ਪਾਓ ਅਸਲ ਦੋਸ਼ੀ ਕੌਣ ਨੇਂ ਆਂਡਿਆਂ ਦੀਆਂ ਟਰੇਆਂ ਚ ਕਿਸ ਨੇਂ ਰੱਖੇ ਸੀ

  • @Daljeetchahal453
    @Daljeetchahal453 Год назад

    ਸਾਨੂੰ ਲਗਦਾ ਜੰਗ ਸੁਰੂ ਕਰਨੀ ਪੈਨੀ ਹੈ ਹੋਣ ਸਰਕਾਰ ਤੇ jo ਸਿਖਾ ਤੇ ਪੰਜਾਬ ਦੇ ਖਿਲਾਫ ਹਨ ਸਾਡੀ ਫਰਕ ਮੁਕਦੀ ਜਾਂਦੀ ਐ ਹੋਣ