Exclusive: देखिए कैसे धक्का-मुक्की करते Majithia को उठाकर ले गई Chandigarh Police, पगड़ी भी उत्तरी

Поделиться
HTML-код
  • Опубликовано: 17 янв 2025

Комментарии • 1,5 тыс.

  • @rajdeepsinghdhanju9824
    @rajdeepsinghdhanju9824 4 года назад +89

    ਸਭ ਡਰਾਮੇ ਬਾਜੀ ਹੈ ਸਭ ਰਲੇ ਹੋਏ ਹਨ। 10 ਸਾਲ ਪੰਜਾਬ ਲੁੱਟ ਕੇ ਖਾਧਾ। ਤੇ ਹੁਣ ਗੰਗਾ ਨਹਾਤੇ ਬਣ ਗਏ।

  • @gurjeetsinghrai9210
    @gurjeetsinghrai9210 4 года назад +1

    ਮਨਪ੍ਰੀਤ ਬਾਦਲ ਦਾ ਮੁੰਡਾ ਵੋਟਾ ਮੰਗਣ ਆਏ ਬਠਿੰਡਾ ਵਿਖੇ ਕਹਿ ਰਿਹਾ ਸੀ ਕਿ ਮੇਰੇ ਪਿਉ ਦਾ ਸੁਭਾਅ ਬਹੁਤ ਵਧੀਆ ਆ।ਉਹ ਕਿਸੇ ਨੂੰ ਮਿਲਣ ਤੋ ਇਨਕਾਰ ਨਹੀ ਕਰਦਾ।ਹੁਣ ਕਿਹੜੀ ਖੁੱਡ ਵਿੱਚ ਵੜਿਆ ਬੈਠਾ।ਸਾਰਿਆ ਦਾ ਹੀ ਆਹੀ ਹਾਲ ਆ।ਸਰਕਾਰ ਬਣਨ ਤੋ ਬਾਅਦ ਕੋਈ ਨੀ ਪੁੱਛਦਾ ।

  • @hardeepharry9872
    @hardeepharry9872 4 года назад +189

    900 ਚੂਹਾ ਖਾ ਕੇ ਬਿੱਲੀ ਚੱਲੀ ਹੱਜ ਨੂੰ।
    10 ਸਾਲ ਤੁਸੀਂ ਕੀ ਕੀਤਾ ਸਿਵਾਏ ਗੰਦ ਪਾਉਣ ਤੋਂ। ਲੁੱਟ ਖਾ ਲਿਆ ਸਾਰਾ ਪੰਜਾਬ , ਹੁਣ ਕੈਪਟਨ ਵੀ ਇਹਨਾਂ ਨਾਲ ਰਲਿਆ ਹੋਇਆ

    • @sangeetdarpan1313
      @sangeetdarpan1313 4 года назад

      Right

    • @jsdpunjab
      @jsdpunjab 4 года назад

      Koi change kmm Karda ohnu Changa kiha karo akali dal badal jindabad

    • @Love-qw8mb
      @Love-qw8mb 4 года назад +1

      @@jsdpunjab kehda km chnga kreya sanu v dsdo

    • @sherakotia6807
      @sherakotia6807 4 года назад +1

      Sahi gal Punjab da kuj nHi hoo sakda

    • @hardeepharry9872
      @hardeepharry9872 4 года назад

      @@jsdpunjab ਕੀ ਚੰਗਾ ਕੰਮ ਕੀਤਾ ਵੀਰ ਜੀ ??? ਕਿਰਪਾ ਕਰਕੇ ਦਸੋਗੇ

  • @RajKumar-yf8zc
    @RajKumar-yf8zc 4 года назад +99

    ਇਸ ਮਜੀਠੀਏ ਦੇ ਸਭ ਡਰਾਮੇ ਨੇ ਜੇ ਨਾ ਰਲੇ ਹੁੰਦੇ ਤਾ ਇਹ ਕਦੋਂ ਦਾ ਜੇਲ ਚ ਬੈਠਾ ਹੋਣਾ ਸੀ

    • @harwindersingh6767
      @harwindersingh6767 3 года назад

      @@Eagle47Eagle ਸਹੀ ਗੱਲ ਵੀਰ ਜੀ ਬਿਲਕੁਲ ਸਹੀ ਗੱਲ ਵਾ

  • @yenkyboy4896
    @yenkyboy4896 4 года назад +112

    reporte 22 ਤੇਰਾ ਨਾ ਝੁੱਗਾ ਚੌਟ ਹੋ ਜਾਵੇ
    ਵੀਰ ਬੱਤਾ ਬੁੱਤਾ ਪੀ ਲੈ

  • @sukhwindrsukhwindrsonu3053
    @sukhwindrsukhwindrsonu3053 4 года назад +143

    ਪੈਲਾ ਏ ਦੱਸੋ ਕੇ ਸੁਖਬੀਰ ਦੀ ਕੁੜੀ ਦਾ ਰਿਸ਼ਤਾ ਕੈਂਪਟਨ ਦੇ ਪੋਤੇ ਨਾ ਕਿਓ ਕੀਤਾ ਸਭ ਰਲੇ ਹੋਏ ਨੇ

  • @jshinda7708
    @jshinda7708 4 года назад +100

    ਗੰਦੀ।ਰਾਜਨੀਤੀ ।ਨਾ।ਅਕਾਲੀ ।ਘੱਟ।ਨਾ।ਕਾਂਗਰਸ ।

  • @srandaljit_
    @srandaljit_ 4 года назад +72

    ਮਜੀਠੀਆ ਸਾਬ ਜਿੰਨੇ ਮਰਜੀ ਪਖੰਡ ਕਰਲੋ ਤੁਹਾਨੰ ਵੋਟਾ ਨਹੀ ਪੈਣੀਆ ਬਿਨਾ ਵਜਾ ਤੋ ਰੋਲਾ ਪਾਈ ਜਾਦੈ

    • @ManjitKaur-sn2dv
      @ManjitKaur-sn2dv 3 года назад

      ਪੱਤਰਕਾਰ ਸਾਹਿਬ ਤੁਸੀਂ ਕਿਉਂ ਸਾਹ ਚੜਾਉਣ ਲੱਗੇ ਹੋਏ ਹੋ ਸਭ ਚੋਰ ਹਨ

    • @ManjitKaur-sn2dv
      @ManjitKaur-sn2dv 3 года назад

      ਖਿੱਚ ਪੁਲਿਸ ਨੇ ਗਾਦ ਵਿੱਚੋਂ ਸੂਰ

  • @SandeepSingh-op8rr
    @SandeepSingh-op8rr 4 года назад +81

    ਹੁਣ ਇਹ ਡਰਾਮੇ ਕਰਨਗੇ ਕਿਉਂਕਿ ਇਹਨਾਂ ਨੂੰ ਡਰ ਹੈ ਕਿ ਕਿਤੇ ਕੇਜਰੀਵਾਲ ਦੀ ਸਰਕਾਰ ਨਾ ਆ ਜਾਵੇ ਇਹ ਸਭ ਰਲੇ ਹੋਏ ਆ

  • @ਜੀਜਾਜੀ-ਤ5ਭ
    @ਜੀਜਾਜੀ-ਤ5ਭ 4 года назад +33

    ਯਰ ਤੁਸੀਂ ਕਿਹੜਾ ਘੱਟ ਕੀਤੀ ਸੀ, ਹੁਣ ਅਗਲਾ ਕਰਦਾ 😷ਆ ਲੋਕ ਫੁੱਦੂ ਜੋ ਇਹਨਾ ਦੇ ਮਗਰ ਲੱਗੇ ਆ, ਇਹ ਤਾਂ ਸਾਲੈ ਇੱਕ ਨੇ

  • @karajsinghtoor3542
    @karajsinghtoor3542 4 года назад +97

    ਪੁਲਿਸ ਨੂੰ ਚਾਹੀਦਾ ਸੀ ਕੀ ਮਜੀਠੀਏ ਦੀ ਬੁੰਡ ਨੰਗੀ ਕਰਕੇ ਉੱਤੇ ਗਰਮ ਗਰਮ ਤਵਾ ਫੇਰਦੇ
    Punjab Police Good Job

    • @sunnyjindal0527
      @sunnyjindal0527 4 года назад +4

      😎

    • @bkhahra
      @bkhahra 4 года назад +2

      Majitthya BASTARD drug lord... Punjab Kha gaya.... Congress Baadal DAL family ekko ne....!!!! Asli AKAALi DAL da hissa nhi ae Haraamkhor!!!!!! Lokka noo bewkoof bna rahe ne..... maa de yaar

    • @deep_singhofficial807
      @deep_singhofficial807 4 года назад

      🤣🤣

    • @VeerSingh-ey5fk
      @VeerSingh-ey5fk 4 года назад

      ਇਹ ਗੱਲ ਬਹੁਤ ਵਧੀਆ ਹੈ ਜੀ

    • @Harpreetsingh-pn4fb
      @Harpreetsingh-pn4fb 4 года назад

      Right I😂😂😂

  • @Jashan777-e4c
    @Jashan777-e4c 8 месяцев назад +4

    ਵਾਹਿਗੁਰੂ ਜੀ ਮੇਹਰ ਕਰਨ ਸੱਭ ਤੇ ਜੀ

  • @hardeepharry9872
    @hardeepharry9872 4 года назад +178

    ਪੁਲਸ ਨੂੰ ਬੇਨਤੀ ਆ ਵੀ ਰੱਜ ਕੇ ਡਾਂਗ ਫੇਰੀ ਜਾਵੇ ਇਹਨਾਂ ਤੇ , ਇਹਨਾਂ ਨੇ 10 ਸਾਲ ਬਹੁਤ ਬੇਰੋਜ਼ਗਾਰ ਕੁੱਟੇ ਆ। ਆਪਦੀਆਂ ਕਰਤੂਤਾਂ ਭੁੱਲ ਗਈਆਂ ਇਹਨਾਂ ਨੂੰ

    • @kingk539
      @kingk539 4 года назад +4

      👌🤣😂😂😂😂😂😂

    • @hardeepsandhu5151
      @hardeepsandhu5151 4 года назад +3

      Police rali hoi a

    • @jaspreetsingh-ps5yz
      @jaspreetsingh-ps5yz 4 года назад +2

      Sahi gal aa y hardeep harry raaj k dang fern

    • @hardeepharry9872
      @hardeepharry9872 4 года назад +2

      @@jaspreetsingh-ps5yz
      ਹਾਂਜੀ ਵੀਰੇ
      ਇਹਨਾਂ ਦੇ ਮੰਤਰੀ ਮਲੂਕੇ ਵਰਗੇ ਆਪ ਕੁੱਟਦੇ ਰਹੇ ਆ ਧਰਨੇ ਵਾਲ਼ੇ ਲੋਕਾਂ ਨੂੰ ਇਥੋਂ ਤੱਕ ਕਿ ਕੁੜੀਆਂ ਨੂੰ ਵੀ ਕੁੱਟਿਆ। ਹੁਣ ਇਹਨਾਂ ਦੀ ਵੀ ਚੰਗੀ ਤਰਾਂ ਸੇਵਾ ਹੋਣੀ ਚਾਹੀਦੀ ਆ

    • @parmindermehtot1088
      @parmindermehtot1088 4 года назад +1

      Sahi gl veer,danga fero ena de kutea de

  • @b8bb8r
    @b8bb8r 4 года назад +1

    ਗ਼ਲਤ ਗੱਲ ਵਾ ਬਾਦਲ ਦੱਲ ਨਾਲ ਧੱਕਾ ਮੁੱਕੀ ਨਹੀ ਹੋਣੀ ਚਾਹੀਦੀ. ਕਿਉ ਰਿਪੋਰਟ ਸਾਹਿਬ? ਇਹ ਸਾਡੇ ਜਵਾਕ ਮਾਰ ਦੇਣ, ਇਹ ਮੁਲਕ ਨੂੰ ਖਾ ਜਾਣ, ਇਹ ਪੰਥ ਨੂੰ ਢਾਅ ਲਾਉਣ ਕੋਈ ਚੱਕਰ ਨਹੀ. ਪਰ ਪੁਲਸ ਨੂੰ ਇਹਨਾਂ ਮੂਹਰੇ ਹੱਥ ਜੋੜ ਕੇ ਦਰਖਾਸਤਾਂ ਕਰਨੀਆਂ ਚਾਹੀਦੀਆਂ ਨੇ. ਬੇਚਾਰੇ....

  • @jaspinderdhami1297
    @jaspinderdhami1297 4 года назад +176

    ਅਕਲ ਦਿਉ ਇਹਨਾਂ ਚੋਰਾਂ ਨੂੰ ਪੰਜਾਬ ਨੂੰ ਉਜਾੜਣ ਵਾਲੇ ਇਹੀ ਹਨ ਅਕਾਲੀ ।

    • @JoginderSingh-tn6bc
      @JoginderSingh-tn6bc 4 года назад +3

      Jail vich band karo sala nu

    • @GurdeepSingh-td8fg
      @GurdeepSingh-td8fg 4 года назад

      ਵੀਰਾ ਤੂੰ ਕਿਉਂ ਸਾਹ ਚੜਾਇਆਯਾਰ , ਮਜੀਠੀਆ ਦੇ ਚਾਚੇ ਦੀ ਸਰਕਾਰ ਆ , ਕਿਸਾਨ ਦਾ ਹਿਤੈਸ਼ੀ ਏਥੇ ਕੋਈ ਨਹੀ ਹੈ ਸਭ ਡਰਾਮੇ ਨੇ

    • @JaswinderSingh-yy6hw
      @JaswinderSingh-yy6hw 11 месяцев назад

      ​@@JoginderSingh-tn6bc❤ n❤

    • @KartarSingh-k8y
      @KartarSingh-k8y 11 месяцев назад

      Sab darama he ral ke kar rhe ne par Loki samaj he ne man preet ne bera garak kita khajana lot ke kha gea akalea nal ral ke ji

    • @PBX1_DEO
      @PBX1_DEO 11 месяцев назад

      ​@@JoginderSingh-tn6bc❤78😊5li

  • @kesarsinghkang7013
    @kesarsinghkang7013 3 года назад +1

    ਬਾਦਲਾਂ ਨੇ ਤਾਂ ਗੁਰੂਗ੍ਰੰਥ ਸਾਹਿਬ ਨਾਲ ਵੀ ਧੱਕਾ ਕੀਤਾ ਹੈ ਹੁਣ ਜੇ ਇੰਨਾਂ ਅਕਾਲੀ ਗ਼ਦਾਰਾਂ ਨਾਲ ਹੋ ਰਿਹਾ ਹੈ ਤਾਂ ਇਸ ਬਿਗੜੈਲ ਪਾਰਟੀ ਨੂੰ ਮਿਰਚਾਂਲਗੀਆਂ ਬਦਮਾਸੋ ਬਰਗਾੜੀ ਧਰਨੇ ਵਿੱਚੋਂ ਤੁਸੀਂ ਦੋ ਸਿੰਘ ਮਾਰ ਦਿੱਤੇ ਸੀ ਯਾਦ ਹੈ ਜਾਂਨਹੀ ਪੰਜਾਬ ਦੀ ਨੌਂ ਜਵਾਨੀ ਨੂੰ ਸਿਵਿਆਂ ਦੇ ਰਾਹ ਪਾਉਣ ਵਾਲੇ ਮਜੀਠੇ ਨਾਲ ਠੀਕ ਹੋ ਰਿਹਾ ਹੈ ਸ਼ਾਹ ਐਕਟ ਨੇ ਇਸ ਤਰਾਂ ਅੜਾਟ ਪਾਇਆ ਹੈ ਇਹਨੂੰ ਪਤਾਨੀ ਕੀ ਤਕਲੀਫ਼ ਹੋ ਰਹੀ ਹੈ

  • @jattbabebandraton
    @jattbabebandraton 4 года назад +77

    ਡਰਾਮੇ 😁 ਹੁਣ ਨੀ ਲੋਕ ਬੁੱਧੂ ਬਣਦੇ ਸੋਡੇ ਪਿੱਛੇਲੱਗਕੇ

  • @kuldipsingh5345
    @kuldipsingh5345 4 года назад +1

    ਆਪ ਵੀ 10 ਸਾਲ ਹੱਕਾਂ ਅਤੇ ਮੰਗਾਂ ਮਨਵਾਉਣ ਲਈ ਹਰ ਵਰਗ ਦੇ ਸੰਘਰਸ਼ਸ਼ੀਲ ਲੋਕਾਂ ਅਤੇ ਮੁਲਾਜ਼ਮਾਂ ਨਾਲ਼ ਅਕਾਲੀ / ਭਾਜਪਾ ਸਰਕਾਰ ਇਹ ਕੁੱਝ ਹੀ ਕਰਦੀ ਰਹੀ ਹੈ ।
    ਫਿਰ ਵੀ ਕਾਂਗਰਸ ਸਰਕਾਰ ਦੀ ਧੱਕੇਸ਼ਾਹੀ ਅਤੇ ਗੁੰਡਾਗਰਦੀ: - ਮੁਰਦਾਬਾਦ- ਮੁਰਦਾਬਾਦ ।

  • @SatnamSingh-vq8hf
    @SatnamSingh-vq8hf 4 года назад +129

    ਪਤਰਕਾਰਾ ਨਾ िਤਗ ਅਸੀ ਜਾਣਦੇ ਅਾ ਇਹ ਸਬ ਰਲੇ ਨੇ , ਲੋਕਾ ਨੂੰ ਮੂਰਖ ਬਣਾ ਰਹੇ ਨੇ

  • @ranfatehsingh9399
    @ranfatehsingh9399 4 года назад +1

    ਡਾਂਗ ਫੇਰੋ ਅਕਾਲੀਆਂ ਦੇ। ਤੁਹਾਨੂ ਓਦੋਂ ਧੱਕਾ ਚੇਤੇ ਨਹੀ ਆਇਆ ਜਦੋ ਬਰਗਾੜੀ ਦੀ ਬੇਅਦਬੀ ਦਾ ਇਨਸਾਫ ਲੈਣ ਲਈ ਕੋਟਕਪੂਰਾ ਚੋਕ ਵਿੱਚ ਨਿਹਥੇ ਸਿੰਘਾਂ ਤੇ ਗੋਲੀ ਚਲਾਈ ਸੀ। ਹੁਣ ਏਹ ਧੱਕਾ ਦਸਦੇ ਆ।

  • @harjinderkaur1765
    @harjinderkaur1765 4 года назад +126

    ਸ਼ੁਕਰਹੈ ਇਹਨਾ ਦੀ ਵਾਰੀ ਆਈਇਹਨੇ ਲੋਕਾ ਦੇ ਜਵਾਨ ਪੁਤ ਮਾਰੇ ਨਸ਼ਾ ਦੇ ਕੇ ਕੀੜੈ ਪੈਣ ਇਹਨਾ ਲੀਡਰਾ ਨੂੰ

  • @simarpreet6490
    @simarpreet6490 3 года назад +2

    ਧੱਕੇ ਸ਼ਾਹੀ ਅਕਾਲੀ ਦਲ ਵਲੋਂ ਕਮਾਲ ਹੈ ਗੱਲ ਕਿਸਾਨ ਦੀ ਮਗਰ ਝੰਡੇ ਆਪਣੀ ਪਾਰਟੀ ਦੇ ।ਲੋਕ ਇੰਨੇ ਵੀ ਬੁੱਧੂ ਨਹੀਂ ਹੈ

  • @kanwarsingh2224
    @kanwarsingh2224 4 года назад +31

    ਮਨਪ੍ਰੀਤ ਬਾਦਲ ਵੀ ਇਹਨਾਂ ਠੱਗਾਂ ਦਾ ਰਿਸ਼ਤੇਦਾਰ ਹੈ ਪਹਿਲਾਂ ਦਸ ਸਾਲ ਕਾਲੀਆਂ ਯਾਨੀ ਕਿ ਬਾਦਲਕਿਆਂ ਨੇ ਲੁੱਟੀਆ ਪੰਜਾਬ ਅਜ ਮਨਪ੍ਰੀਤ ਵਰਗੇ ਦਲਾਲਾਂ ਵਲੋਂ ਸਰਾਬ ਮਾਫੀਆ ਰੇਤਾ ਮਾਫੀਆ ਕੇਬਲ ਮਾਫੀਆ ਟਰਾਂਸਪੋਰਟ ਮਾਫੀਆ ਨਾਲ ਮਿਲ ਕੇ ਪੰਜਾਬ ਦੇ ਖਜਾਨੇ ਨੂੰ ਲੁੱਟਿਆ ਜਾ ਰਿਹਾ ਹੈ ਅਤੇ ਪੰਜਾਬ ਤੇ ਕਰਜੇ ਦੀ ਪੰਡ ਹੋਰ ਭਾਰੀ ਹੋ ਰਹੀ ਹੈ

  • @ਹੱਕਕਿਰਤੀਆਂਦੇ
    @ਹੱਕਕਿਰਤੀਆਂਦੇ 4 года назад +1

    ਹਾਹਾਹਾਹਾ ਜਦੋ ਅਕਾਲੀਆਂ ਦੀ ਸਰਕਾਰ ਹੁੰਦੀ ਉਦੋ ਕਾਂਗਰਸ਼ੀਆਂ ਦੇ ਚਿੱਤੜ ਕੁੱਟਦੀ ਸੀ ਪੁਲਿਸ , ਹੁਨ ਕਾਗਰਸ਼ ਦੀ ਸਰਕਾਰ ਹੈ , ਹੁਣ ਅਕਾਲੀ ਦੱਲ ਵਾਲਿਆ ਦੇ ਚਿੱਤੜ ਕੁੱਟੇ ਜਾ ਰਹੇ ਨੇ 😆😆😂😂😂 ਦੋਵੇ ਪਾਰਟੀਆ ਹਿੱਜੜਿਆ ਦੀਆਂ ਨੇ , ਕਰਨਾ ਕੁੱਝ ਹੈ ਨੀ ਇਹਨਾ ਨੇ ਆਪਣੇ ਢਿੱਡਾ ਲਈ ਪਿੱਟੀ ਜਾਂਦੇ ਆ 😑😑

  • @rightbro265
    @rightbro265 4 года назад +38

    ਵੀਰੋ ਮਜੀਠੀਆ ਵਰਗੇ ਆ ਨੇਂ ਸਿੱਖ ਕੌਮ ਦੇ ਸਿਰ ਤੇ ਪੱਗ ਨਹੀਂ ਰਹੇਨ ਦਿਤੀ ਇਹ ਨਾ ਦੀਆਂ ਪੱਗਾਂ ਕਿਦਾਂ ਰਹੇ ਜਾਣ ਗਿਆ

  • @ekampreetsinghdhillon2706
    @ekampreetsinghdhillon2706 4 года назад +1

    ਜਿਸ ਤਰ੍ਹਾਂ ਨਾਲ ਬੇਅਦਬੀਆਂ ਖਿਲਾਫ ਧਰਨੇ ਵਿੱਚ ਬੈਠੀ ਸੰਗਤ ਨਾਲ ਅਕਾਲੀਆ ਨੇ ਕੀਤਾ ਸੀ ਉਸ ਮੁਕਾਬਲੇ ਅਜੇ ਇੰਨ੍ਹਾਂ ਨਾਲ ਓਨਾ ਮਾੜਾ ਸਲੂਕ ਨਹੀਂ ਹੋਇਆ ਪਰਮਾਤਮਾ ਸੰਗਤਾਂ ਦੀ ਅਵਾਜ਼ ਸੁਣੇ।

  • @AvtarSingh-nu5xr
    @AvtarSingh-nu5xr 4 года назад +15

    ਇਹ ਵੀ ਇਹੀ ਹਾਲ ਕਰਦੇ ਸੀ ਆਪਣੀ ਸਰਕਾਰ ਵਿੱਚ ।ਇਹ ਗੱਲ ਕਰਦਾ ਗਰੀਬ ਕਿਸਾਨਾਂ ਦੀ ਜਦ ਇਹਨਾਂ ਦੀ ਸਰਕਾਰ ਹੁੰਦੀ ਉਦੋਂ ਕਿਸਾਨ ਅਮੀਰ ਨਹੀਂ ਹੁੰਦੇ

  • @angrejsingh8940
    @angrejsingh8940 4 года назад +3

    ਜਦੋਂ ਪਾਵਰ ਇਹਨਾਂ ਲੋਕਾਂ ਦੇ ਹਥਾਂ ਵਿੱਚ ਹੁੰਦੀ ਐ ਉਦੋਂ ਬੱਜਟ ਦੀ ਕੋਈ ਪਰਵਾਹ ਨਹੀਂ ਹੁੰਦੀ ਪਰ ਹੁਣ ਕੁਝ ਬੱਜਟ ਇਹਨਾਂ ਨੂੰ ਲੋਕਾਂ ਹਕ ਵਿੱਚ ਨਹੀਂ ਲੱਗਾ

  • @satwantsinghsatwant5502
    @satwantsinghsatwant5502 4 года назад +79

    ਇਹ ਦਿਖਾਵਾ ਹੈ ਅੰਦਰੋ ਤੁਸੀਂ ਸਭ ਇਕ ਹੀ ਹੋ।ਇਹ ਡਰਾਮੇ ਹੁਣ ਬੰਦ ਕਰ ਦਿਉ ।

  • @ਦਾਸਬਲਜਿੰਦਰਸਿੰਘਖਾਲਸਾ

    ਕਿਸਾਨ| ਤਾ ਸਦਾ ਹੀ ਦੁਖੀ ਹੈ ਸਰਕਾਰ| ਜਿਹਡੀ ਮਰਜੀ ਹੋਵੇ

  • @samralamusicstudio550chann9
    @samralamusicstudio550chann9 4 года назад +164

    ਡਰਾਮੇ ਰਚਦੇ ਨੇ ਕਾਂਗਰਸੀਏ ਅਕਾਲੀ ਸਭ

    • @sangeetdarpan1313
      @sangeetdarpan1313 4 года назад +8

      Right

    • @GurpreetSingh-tc2lf
      @GurpreetSingh-tc2lf 4 года назад +10

      ਸਭ ਡਰਾਮੇਬਾਜ਼ੀ ਕਰਦੇ ਐ

    • @baljitsaab1045
      @baljitsaab1045 3 года назад

      @@GurpreetSingh-tc2lf m

    • @HarbhajanSingh-hp7jg
      @HarbhajanSingh-hp7jg 3 года назад

      @@sangeetdarpan1313 nkn0n0nkn0n0n0n0n0niñnkn0n0nkn0n0n0n0nķniniñnìn0nkn0n0n0n0n0n0n0n0n0n0n0nknìñnon0n00n0nnininiñnìnk0nn0ninkñn0n0n0n0niñninìn0n0n0n00n0nn0n0nkniñnìnkn00nnon0n0n0niniñ0nn0n00nn0nķnñn08nn0n0niniñnìnkn0n0n0n0n0ñnin00nìn0n0n0n0kn00n0nkn0n00n0n0iñn0n0n0inknkn0nkn0n000nkn0n0nknknknkn0n0n0n0n000n0n0000

  • @nirvailsingh6371
    @nirvailsingh6371 4 года назад

    ਸੱਬ ਰਲੇ ਅਾ ੲਿਹਨਾ ਪਹਿਲਾ ਸਲਾਹ ਕੀਤੀ ਹੋਣੀ ਅਸੀ ਧਰਨਾ ਲਾਵਾਗੇ ਤੁਹੀ ਪੁਲਿਸ ਨੂੰ ਚੁਕਾ ਦਿਓ ਲੋਕਾਂ ਦਾ ੳੁਲੂ ਬਣਾਵਾਗੇ ਅਗਲੀ ਵਾਰ ਸਰਕਾਰ ਅਸੀ ਬਣਾਵਾਗੇ

  • @sukhdevsinghturh7629
    @sukhdevsinghturh7629 4 года назад +66

    ਡਾਂਗ ਫੇਰੋ ਡਾਗ

  • @narinder2631gh
    @narinder2631gh 3 года назад

    ਧੱਕੇਸ਼ਾਹੀ ਨਹੀਂ ਚੱਲੇਗੀ !! ਮਜੀਠੀਏ ਦਾ ਚਿੱਟੇ ਦਾ ਕਾਰੋਬਾਰ ਕੋਈ ਨਾ ਬੰਦ ਕਰੇ ਬਈ !!!! !!!!!!!!!!!

  • @anmoldhillon590
    @anmoldhillon590 4 года назад +51

    ਅੱਜ ਸੁੱਕੇ ਨਹੀ ਜਾਣੇ ਚਾਹੀਦ ਮੀਡੀਅਾ ਪਾਸੇ ਹੋ ਜਾਵੇ

  • @gurdevsinghvirk1635
    @gurdevsinghvirk1635 4 года назад

    ਗੁਰੂ ਦੀ ਬੇਅਦਬੀ ਦੇ ਦੁਖ ਵਿਚ ਧਰਨਾ ਲਾਉਣ ਵਾਲਿਆ ਨੂੰ ਇਹੋ ਲੀਡਰ ਵੇਹਲੇ ਦੱਸਦੇ ਸੀ ਹੁਣ ਇਹ ਆਪਣੇ ਮਤਲਬ ਨੂੰ ਵੇਹਲੇ ਹੋਕੇ ਲੱਗੇ ਹੋਏ ਨੇ

  • @gurdeepbrar9695
    @gurdeepbrar9695 4 года назад +35

    ਪਹਿਲਾ ਕਾਲੀਅਾ ਨੇ ਧੱਕਾ ਕੀ ਹੁਣ ਕਾਂਗਰਸ ਕਰ ਰਹੀ ੲੇ

    • @ballumahi4935
      @ballumahi4935 4 года назад +2

      Koi frk nhi ena vich...Rll mill k Drama kr rhe ne

  • @babbumaanfan2629
    @babbumaanfan2629 4 года назад +1

    Good

  • @malkiyatsingh7456
    @malkiyatsingh7456 4 года назад +23

    ਅਦਰੋ ਸਾਰੇ ਲੀਡਰ ਇਕੱਠੇ ਹਨ ਸਭ ਕੁਝ ਲੋਕ ਵਿਖਾਵਾ ਇਹਨਾਂ ਸਾਰਿਆਂ ਨੂੰ ਦੋ ਦੋ ਸਾਲ ਜੇਲ ਵਿੱਚ ਆਮ ਕੈਦੀਆਂ ਵਾਂਗ ਰਖਣਾ ਚਾਹੀਦਾ ਹੈ

  • @sikhsgurbanilovers848
    @sikhsgurbanilovers848 4 года назад

    Good chandigarh Police

  • @BhupinderSingh-fe5il
    @BhupinderSingh-fe5il 4 года назад +47

    ਛਿੱਤਰ ਨਹੀਂ ਕਿਸੇ ਦੇ ਮਿੱਤਰ, ਇਹ ਸਾਰੇ ਕੰਜਰ ਖੇਖਣ ਕਰਦੇ

  • @zodhsinghbabag3218
    @zodhsinghbabag3218 4 года назад +1

    Bahut badhiya Best of Luck Panda

  • @GurpreetSingh-cr9ow
    @GurpreetSingh-cr9ow 4 года назад +16

    Sharam Karo Congress akali

  • @GhumanDKJUN
    @GhumanDKJUN 4 года назад

    ਪੁਲਿਸ ਨੂੰ ਬੇਨਤੀ ਹੈ ਕੇ ਡਾਂਗ ਫੇਰੋ ( ਨਾਲੀ ਦਲ਼ਦੇ )

  • @jaswirindersingh9731
    @jaswirindersingh9731 4 года назад +47

    Haigaa taan “DRAMA “” ee aann .......Par situation da faida chko ..”DAANG” fero

  • @ਦਾਸਬਲਜਿੰਦਰਸਿੰਘਖਾਲਸਾ

    ਵੀਰ| ਇਹ| ਅਨਪਸ਼ਾਤੀ ਪੁਲਸ| ਲਗਦੀ ਹੈ ਜਰੂਰ| ਦਸਿਉ

  • @santsewasewa7884
    @santsewasewa7884 4 года назад +69

    Koi chite di pudi taa ni digi majithia de geja vicho

  • @gurmelsingh7193
    @gurmelsingh7193 4 года назад

    Same to same

  • @punjabidecenthulk784
    @punjabidecenthulk784 4 года назад +29

    Kinne saal baad koi wadia news ayi..heheh....aha...maja aa gea ..daang ferro ehde...changi tarah

  • @sanjeevkumar-hz4zj
    @sanjeevkumar-hz4zj 3 года назад

    They should have been permanently arrested

  • @chamkaursarao1615
    @chamkaursarao1615 4 года назад +17

    ਅਕਾਲੀ ਕਾਂਗਰਸੀ ਸਭ ਰਲੇ ਹੋਏ ਆ
    ਡਰਾਮਾ ਕਰਦੇ ਸਾਲੇ

  • @PawanKumar-is8wi
    @PawanKumar-is8wi 4 года назад +3

    SAD full sport bahi ji

  • @Jagroop8525
    @Jagroop8525 4 года назад +9

    ਡੰਡੇ ਨਾਲ ਸੇਵਾ ਕਰੋ ਇੰਨਾ ਦੀ ਕਾਗਰਸੀ ਉ ਟੇਮ ਆ ਹੋਣ ਥੋਡੇ ਕੋਲ

  • @karamjitsingh8522
    @karamjitsingh8522 4 года назад +1

    ਟੀ ਵੀ ਵਾਲੇ ਦੀ ਰਿਤੇਦਾਰੀ ਅਕਾਲੀਆਂ ਨਾਲ
    ਸਮਝ ਨਹੀਂ ਆਈ ?

  • @prakyb5944
    @prakyb5944 4 года назад +7

    Aap right hai

  • @totasingh1798
    @totasingh1798 3 года назад +1

    Very nice

  • @sandeepSingh-mx7sz
    @sandeepSingh-mx7sz 4 года назад +11

    ਮਾਣ ਤਾਣ ਚੰਗਾ ਹੋਇਆ

  • @RanjitSingh-bb1bu
    @RanjitSingh-bb1bu 4 года назад +1

    ਕੀ ਏਦਾਂ ਸ਼ਾਹੀਨ ਬਾਗ ਖਾਲੀ ਨਹੀਂ ਹੋ ਸਕਦਾ ??
    ?? ਦਿੱਲੀ ਵਾਲਾ, ਜਿੱਥੇ ਲੋਕ 80 ਦਿਨ ਤੋਂ ਸੜਕ ਮੱਲ ਕੇ ਬੈਠੇ ਹਨ

  • @bobbymaan496
    @bobbymaan496 4 года назад +17

    ਕਾਲੀ ਅਾ ਨਾਲ ਬਹੁਤ ਵਦੀਅਾ ਹੋੲੀਅਾ

  • @bhinderphotographybhathalp9178
    @bhinderphotographybhathalp9178 4 года назад +17

    ਰਿਪੋਰਟਰ ਮਰੂ ਮੈਨੂੰ ਲੱਗਦਾ

  • @jagjotsingh7274
    @jagjotsingh7274 4 года назад +19

    2022 aap aadmi party hi liyauni paini aa

  • @NISHANATV
    @NISHANATV 4 года назад +10

    Bhut vdhia Hoya Anand a gia
    Dang firni chahidi c

  • @lakhwindersingh3254
    @lakhwindersingh3254 4 года назад

    ਧੱਕੇ ਸਾਹੀ ਫੁਲ ਚਲੇਗੀ

  • @SukhjinderSingh-yb7xs
    @SukhjinderSingh-yb7xs 4 года назад +24

    Bains saab nu v aklian eda kita c

    • @ranjitsinghsingh8523
      @ranjitsinghsingh8523 4 года назад

      ਵੈਂਸ ਵੀ ਤਾਂ ਵਿਕਾਊ ਹੀ ਹੈ

    • @g0palgopal77
      @g0palgopal77 3 года назад

      mewa.barnala.majitha.sahb.is.dog.pankhd.karta

  • @dharminderlal4267
    @dharminderlal4267 3 года назад

    Very nice 👌👌👌👌👌👌👌

  • @Harshtuteja
    @Harshtuteja 4 года назад +12

    Congress BJP Chad do baki jo aaje

  • @apsofficial9082
    @apsofficial9082 4 года назад +1

    Saare chor ne ... gunda police... ..tusi vi dhakka hi karde oo ..mere saale chor
    .hun nahi yakeen karde saliyo...
    Hun aam admi hi aaugi ..
    Sada faisla..

  • @HarvinderSingh-ci7dm
    @HarvinderSingh-ci7dm 4 года назад +22

    CM Da drama fuddu lok ....

    • @meenabegam876
      @meenabegam876 4 года назад

      Repoter mrne jaesa ho rha hai 😁😁😁😁lgta h abhi mr jayega 😂😂😂😂pani p le nhi bol bol k mr jayega😁😁😁😁

    • @Jaswantsingh-lf8dt
      @Jaswantsingh-lf8dt 4 года назад

      Kkuta.patarkar

  • @guumukhguri4507
    @guumukhguri4507 4 года назад +1

    Aam aadmi parti jinda bad

  • @amrinderamrindrr3687
    @amrinderamrindrr3687 4 года назад +12

    10 ਸਾਲ ਇਸ ਮਹਾਂ ਗੁੰਡੇ ਨੇ ਪੰਜਾਬ ਵਿੱਚ ਇਹੀ ਸਭ ਕੁਝ ਕਰਦਾ ਰਿਹਾ ਹੈ

  • @sharmasharma109
    @sharmasharma109 4 года назад

    Nice work thanks again h

  • @RajveerSingh-bi1lx
    @RajveerSingh-bi1lx 4 года назад +5

    ਸਾਬ ਰਲੈ ਹੋਏ ਗੋਡੇ ਨੇ

  • @lashkarsingh5300
    @lashkarsingh5300 4 года назад

    ਨਰਿੰਦਰ ਚੰਦੂਮਾਜਰਾ ਜੀ ਤੁਸੀਂ ਜਿਸ ਤਰਾਂ ਖ਼ੁਦਕੁਸ਼ੀ ਕਰਨ ਵਾਲੇ ਪਿਸੇ ਦਾ ਪੁੱਤ ਤੁਸੀਂ ਨਾਲ ਲਿਆਦਾ ਪਰ ਤੁਸੀ ਦੱਸ ਸਾਲਾ ਦੇ ਕਾਰਜ-ਕਾਲ ਕੀ ਕੀਤਾ ਸਾਰਾ ਪੈਸਾ ਆਪਣੀਆ ਸਿਕੁੳਟੀਆ ਤੇ ਖਰਚ ਕਰਕੇ ਜੋ ਬਚਿਆਂ ਉਹ ਆਪ ਦੇ ਘਰ ਲਈ ਜਾ ਨਿੱਜੀ ਸੰਪਤੀਆਂ ਬਣਾ ਲਈਆ ਤੇ ਤੁਸੀਂ ਗਰੀਬ ਮਾਰ ਦਿੱਤੇ ਤੁਹਾਡੇ ਰਾਜ ਵਿੱਚ ਅੱਜ ਤੁਹਾਨੂੰ ਕਿਉਂ ਤਰਸ ਆ ਰਿਹਾ ਕਿਉਂ ਕੇ ਕੁਰਸੀ ਥੱਲੇ ਨਹੀਂ ਰਹੀ ਗਰੀਬ ਜਨਤਾ ਮੇਰੇ ਗਰੀਬ ਪਰਵਾਰਾਂ ਤੇ ਤਰਸ ਕਰੋ ਸ਼ਾਹ ਜੋ ਕੁਝ ਤੁਸੀਂ ਕਰ ਰਹੇ ਹੋ ਇਹਭੀ ਗਰੀਬ ਜਨਤਾ ਤੇ ਬੋਝ ਪਾ ਰਹੇ ਹੋ ਤੁਸੀਕਿਹੜਾ ਇਹ ਖ਼ਰਚਾ ਜੇਬ ਵਿੱਚੋਂ ਦੇਣਾ ਸਭ ਨਟੱਕ ਬਾਜ਼ੀ ਬੰਦ ਕਰੋ ਹੱਥ ਜੋੜ ਕੇ ਬੇਨਤੀ ਹੈ ਗਰੀਬ ਨੂੰ ਇਹਨਾ ਲੋਕਾਂ ਨੂੰ ਮੂੰਹ ਨਾਂ ਲਾਉ ਜਦੋਂ ਦੁਆਰਾ ਕੁਰਸੀ ਇਹਨਾ ਦੇ ਹੱਥਆਗਈ ਇਹਨਾ ਨੇ ਸੱਭ ਕੁਝ ਹੀ ਖਾਜਾਣਗੇ

  • @GurmeetSingh-zz4wf
    @GurmeetSingh-zz4wf 4 года назад +5

    ਚੀਮਾ ਖੋਤਾ ਜਗੀਰੋ ਰੱਨਡੀਂ ਨਜਰ ਨਹੀ ਅਾੳੁਦੀਂ ।

  • @paramsidhu7961
    @paramsidhu7961 4 года назад +1

    ਮਜੀਠੀਆ ਚਿਟਾ ਖਾਕੇ ਬਾਹਾਂ ਉਲਾਰ ਰਿਹਾ ਹੈ।

  • @MrGurmukh28
    @MrGurmukh28 4 года назад +18

    Danda fer deo ena te 😂😂🤣🤣🤣🤣

  • @rayofhope353
    @rayofhope353 4 года назад +1

    Free Kashmir and Khalistan

  • @daljeetsinghsehmbi
    @daljeetsinghsehmbi 4 года назад +12

    Chuk ke kyu kasset ke le jande te koi gal bande ea... Eh sab natunki baz ne...
    Sirff Majitha goddi ch le ke gai bakkiea nu thakke marr le ja rehe ne...

    • @bkhahra
      @bkhahra 4 года назад +1

      Majitthya BASTARD drug lord... Punjab Kha gaya.... Congress Baadal DAL family ekko ne....!!!! Asli AKAALi DAL da hissa nhi ae Haraamkhor!!!!!! Lokka noo bewkoof bna rahe ne..... maa de yaar

  • @kesarsingh7440
    @kesarsingh7440 11 месяцев назад

    ਮਜੀਠੇ ਦੀ ਜੇ ਪੱਗ ਲਹਿ ਗਈ ਤਾਂ ਕੀ ਇਸ ਸਹੁਰੇ ਤੇ ਬਾਪ ਨੇ ਸਾਰੀ ਕੌਮ ਦੀ ਪੱਗ ਲਾਹੀ ਹੈ ਗੁਰੂ ਗ੍ਰੰਥ ਸਾਹਬ ਦੀ ਬੇਅਦਬੀ ਕੀਤੀ ਏਨਾ ਕੰਜਰਾਂ ਪਰ ਛਿੱਤਰ ਫਿਰਨਾ ਚਾਹੀਦਾ ਹੈ

  • @merewalasardar6083
    @merewalasardar6083 4 года назад +7

    Majhitiya Aapne time da sma vekho uddo tuc badghadi ch hazaara Sikh mrva dite c oh chette nhi ki tuhanu

  • @narpindersingh6851
    @narpindersingh6851 4 года назад +1

    ਹਾ ਹਾ ਹਾ ਹਾ ਹਾ ਸਭ ਇਕੋ ਨੇ

  • @jashanbajwa4095
    @jashanbajwa4095 4 года назад +15

    bhut vdia kita ehna naal
    juttia chahidia c

  • @jaswantsinghpradhan7470
    @jaswantsinghpradhan7470 4 года назад

    ਮੈਨੂੰ ਤਰਸ ਆਉਂਦਾ ਇਨ੍ਹਾਂ ਲੀਡਰਾਂ ਨੂੰ ਦੇਖ ਕੇ, ਕਿਸ ਤਰਾਂ ਇਹ ਲੋਕਾਂ ਨੂੰ ਬੁੱਧੂ ਸਮਝ ਰਹੇ ਨੇ ਤੇ ਫੇਰ ਤਰਸ ਆਉਦਾ ਜਨਤਾ ਉਤੇ ਕਿਉਂਕਿ ਕੱਲ ਅਸੀਂ ਕਿਸ ਤਰਾਂ ਟਰਾਂਲੀਆਂ ਭਰ ਭਰ ਕੇ ਜਲਸੇ ਵਿੱਚ ਪੁੱਜੇ ਹਾਂ ਤੇ ਕਿਸ ਤਰਾਂ ਅਸੀਂ ਖੋਹ ਖੋਹ ਕੇ ਰੋਟੀਆਂ ਖਾਧੀਆਂ ਉਥੇ । ਅਸੀਂ ਕਿਸ ਦਿਨ ਸਮਝਾਂਗੇ ਇਨਾਂ ਦੀਆਂ ਨੀਤੀਆਂ 'ਅਸੀਂ ਉਤਰ ਕਾਂਟੋ ਮੈਂ ਚੜਾਂ ਦੀ ਰਾਜਨੀਤੀ ਸਮਝ ਕਿਉਂ ਨਹੀ ਰਹੇ, ਦੁੱਖ ਹੁੰਦਾ ਇਹ ਸਭ ਦੇਖ ਕੇ

  • @jaswantsingh-gy4xo
    @jaswantsingh-gy4xo 4 года назад +7

    CHOR MACHAI SHOR

  • @davindersingh5304
    @davindersingh5304 4 года назад

    ਇਹਨਾਂ ਦੇ ਭਗਤਾਂ ਨੂੰ ਵੀ ਸੋਚਣਾ ਚਾਹੀਦਾ ਐਵੇਂ ਨਾਂ ਵੱਡੇ ਬਾਦਲ ਸਾਹਿਬ ਦੇ ਕਹੇ ਤੇ ਕਿ (ਪੰਥ ਖਤਰੇ ਚ ) ਕਹੇ ਤੋਂ ਇਹਨਾਂ ਮਗਰ ਲੱਗੇ ਕਰੋ ਪੰਥ ਇੰਨਾ ਕਮਜੋਰ ਨੀਂ ਜੇਹੜਾ ਇਹਨਾ ਦੇ ਕਹਿਣ ਤੇ ਖਤਰੇ ਚ ਪੈ ਜਾਵੇ ਇਹ ਪੰਥ ਨੂੰ ਵੀ ਵੋਟਾਂ ਦੀ ਰਾਜਨੀਤੀ ਲਈ ਵਰਤਦੇ ਆ ਬਾਦਲ ਨੈਂ ਬਥੇਰੇ ਮੁੰਡੇ ਮਰਵਾਏ ਪੰਥ ਦੀ ਗੱਲ ਕਰਕੇ ਤੇ ਇਸਦਾ ਸੁੱਖਾ ਨੀਂ ਮਰਿਆ ਉਸ ਟਾਈਮ ਜਦੋਂ ਖਾੜਕੂਵਾਦ ਦਾ ਟਾਇਮ ਸੀ ਭਗਤੋ ਹੁਣ ਤਾਂ ਸਮਝ ਜਾਉ

  • @AngrejSingh-yk4ok
    @AngrejSingh-yk4ok 4 года назад +9

    Very good aur. Jute maro ihna de😍😍👌👌👌👌👌👌👌👌

  • @RAITVCHANNEL
    @RAITVCHANNEL 4 года назад

    ਅਾ ਪੱਤਰਕਾਰ ਨੂੰ ਤਾ ਮਜੀਠੀੲੇ ਨੂੰ ਬੱਜੇ ਧੱਕਿਅਾ ਦਾ ਬਹੁਤ ਸਦਮਾ ਲੱਗਿਅਾ ਹੋੲਿਅਾ ਲਗਦਾ ਅਾੲੇ ਲਗਦਾ ਜਿਵੇ ਮਜੀਠੀੲੇ ਨਾਲ ਪੱਤਰਕਾਰ ਦੀ ਦੀ ਰਿਸਤੇਦਾਰੀ ਹੁੰਦੀ ਅਾਂ

  • @SURINDERSINGH-nc8so
    @SURINDERSINGH-nc8so 4 года назад +11

    Dang Faero ina Chora Dae

    • @bkhahra
      @bkhahra 4 года назад

      Majitthya BASTARD drug lord... Punjab Kha gaya.... Congress Baadal DAL family ekko ne....!!!! Asli AKAALi DAL da hissa nhi ae Haraamkhor!!!!!! Lokka noo bewkoof bna rahe ne..... maa de yaar

  • @Debuteveryone
    @Debuteveryone 4 года назад

    ਜਿਦਾ ਖ਼ਰਬੂਜ਼ੇ ਸੁੱਟੀ ਦੇ ਟ੍ਰਾਲੀ ਵਿੱਚ , ਓ ਹਾਲ ਹੋਇਆਂ ਇੰਨਾਂ ਦਾ,, 😂😂😂😂

  • @teamxwalter337
    @teamxwalter337 4 года назад +17

    y tenu kine bar keha stamina diya cheeza khaya kar , tenu sah bala chad da , kite shah na rok jan tere praba

  • @bampysingh1277
    @bampysingh1277 4 года назад

    Good job

  • @kamaldeepsingh9131
    @kamaldeepsingh9131 4 года назад +6

    Drug case ch v idaan he fdn tan GL bne.o caption ne krna kujj nhi.chacha jo hoya Majithia aur Sukhbir Da caption.

  • @harpreetSingh-oh2ev
    @harpreetSingh-oh2ev 4 года назад +1

    2022 ch kon kon chahnda hai AAP di sarkar.

  • @hardeepharry9872
    @hardeepharry9872 4 года назад +5

    ਮੀਡੀਆ ਚ ਆਉਣ ਲਈ ਇਹੋ ਜੇ ਲੱਛਣ ਕਰਦੇ ਰਹਿੰਦੇ ਆ ਇਹ ਓਦਾਂ ਤਾਂ ਕੋਈ ਪੁੱਛਦਾ ਨੀ ਇਹਨਾਂ ਨੂੰ

  • @lakhwindersingh3254
    @lakhwindersingh3254 4 года назад +1

    ਧੱਕੇ ਫੁਲ ਮਾਰੋ

  • @gsingh3201
    @gsingh3201 4 года назад +4

    Sarre de Saare chor a!!

  • @kamalhundal6850
    @kamalhundal6850 4 года назад

    ਇਹਨਾਂ ਲੀਡਰਾਂ ਨੂੰ ਮੌਤ ਡਰ ਵੀ ਭੁੱਲਿਆ ਹੋਇਆ। ਇਥੇ ਤਾਂ ਵੱਡੇ ਵੱਡੇ ਰਾਜਿਆਂ ਦੇ ਮਹਿਲ ਵੀ ਖੰਡਰ ਬਣ ਕੇ ਰਹਿ ਗਏ। ਇਹ ਨਾ ਭੁੱਲੋ ਕੇ ਲੋਕਾਂ ਉਪਰ ਜੁਲਮ ਕਰਨ ਵਾਲਿਆਂ ਨੂੰ ਇਤਿਹਾਸ ਦੇ ਪੰਨਿਆਂ ਵਿਚ ਨਾਮ ਜਰੂਰ ਮਿਲਿਆ ਸੀ ਪਰ ਉਹ ਸਾਰੇ ਨਾਮਾ ਨਾਲ ਲੱਗਿਆ ਦਾਗ ਨਹੀਂ ਮਿਟਣਾ ਕਦੇ

  • @gurparveshgrewal9207
    @gurparveshgrewal9207 4 года назад +5

    Daang dao saarrya de

  • @pb47webtv56
    @pb47webtv56 4 года назад

    ਚਾਚਾ ਭਾਤੀਜਾ ਰੱਲਕੇ ਖੇਡ ਰਹੇ ਹਨ, ਰਾਜਨੀਤੀ ਰਾਜਨੀਤੀ, ਕਾਲੀ+ ਕਾਗਰਸ= (ਚਾਚਾ ਭਤੀਜਾ)

  • @santsipahi3780
    @santsipahi3780 4 года назад +8

    Sab drama ae