ਕੈਨੇਡਾ 🇨🇦 ਚ ਫਸ ਗਏ ਪੁੱਤ / ਪੰਜਾਬ ਦੀ ਯਾਦ ਬਹੁਤ ਆਉਂਦੀ / canada wale babe /

Поделиться
HTML-код
  • Опубликовано: 20 янв 2025

Комментарии • 178

  • @majorsinghsandhu2469
    @majorsinghsandhu2469 6 месяцев назад +42

    ਪੱਤਰਕਾਰ ਸਾਬ ਆਹ ਗੱਲ ਬਿਲਕੁਲ ਸਹੀ ਐ ਵਿਆਹ ਕੇ ਕੁੜੀ ਘਲਦੇ ਨੇ ਮਗਰ ਸਾਰਾ ਟੱਬਰ ਜਵਾਈ ਕੋਲ ਆ ਬਹਿੰਦਾ ਐ । ਫਿਰ ਵਧਾਈਆਂ ਬੜੀਆਂ ਦਿੰਦੇ ਨੇ ਆਪਣਾ ਵੀਜਾ ਆ ਗਿਆ । ਕਦੇ ਲੋਕ ਧੀ ਦੇ ਘਰ ਦਾ ਪਾਣੀ ਨਹੀ ਸੀ ਪੀਂਦੇ

  • @dilsandhu3332
    @dilsandhu3332 6 месяцев назад +17

    ਏਥੇ ਲੰਗਰ ਲਾਉਣਾ ਸ਼ਾਨ ਸਮਝਦੇ ਆਪ ਨੀ ਬਣਾ ਕੇ ਆਪ ਈ ਖਾਈ ਜਾਦੇ ਹਸਪਤਾਲਾ ਵਿਚ ਲੰਗਰ ਪਚਾਉਣਾ ਚਾਹੀਦਾ ਸਭ ਤੋ ਵਧੀਆ ਸੇਵਾ

  • @HarjitKaur-xv4ks
    @HarjitKaur-xv4ks 6 месяцев назад +41

    ਕਨੇਡਾ ਵਿੱਚ ਵੱਸਦੇ ਮੇਰੇ ਵੀਰੋ ਜੇਕਰ ਤੁਸੀਂ ਪੰਜਾਬ ਨੂੰ ਵਾਪਸ ਨਾ ਮੁੜੇ ਤਾਂ ਪੰਜਾਬ ਆਉਣ ਵਾਲੇ ਟਾਈਮ ਵਿੱਚ ਬਿਹਾਰ ਬਣ ਜਾਵੇਗਾ ਔਖੇ ਸੌਖੇ ਪੰਜਾਬ ਨੂੰ ਸਾਂਭ ਲਵੋ ਮੇਰੇ ਵੀਰੋ ਪੰਜਾਬੀ

    • @Smart-One
      @Smart-One 5 месяцев назад +1

      ਲੁਧਿਆਣਾ Ludhiana Punjab mohalla industries owners and their sons are blind. They made Punjab a filthy hell. So much machinery noise badboo spitting on the streets by Oopi and Viaar labour. Factory owners have Sons in Law from Oopi and Viaar. ❤🍁🦊😂

    • @Devin943
      @Devin943 5 месяцев назад

      Uk, America, Australia ja Europe vale ki karan?

    • @The_solo_man_.....225
      @The_solo_man_.....225 5 месяцев назад

      Mohali ta bihar ban gya veere sara. I belong to Mohali ☹️

  • @balrajdeepsingh615
    @balrajdeepsingh615 6 месяцев назад +14

    ਬਿਲਕੁਲ ਸਹੀ ਕਿਹਾ ਬਾਪੂ ਜੀ ਨੇ ਕੋਈ ਲੰਗਰ ਬਗੈਰ ਮਤਲਬ ਤੋ ਨਾ ਲਾਓ ਗਰੀਬ ਦੀ ਮਦਦ ਕਰਨੀ ਚਾਹੀਦੀ ਆ

  • @paramjeetkaur2373
    @paramjeetkaur2373 5 месяцев назад +4

    ਸਹੀ ਗੱਲ ਆ ਵੀਰੇ ਬੱਚਿਆਂ ਨੂੰ ਕਨੈਡਾ ਭੇਜ ਕੇ ਐਵੇਂ ਸਮਝਦੇ ਆ ਕਿ ਸਾਡਾ ਬੱਚਿ ਜਾਂਦਿਆਂ ਪਤਾ ਨਹੀਂ ਕਿੰਨੇ ਕੁ ਪੇਸੈ ਕਮਾਉਂਦੇ ਮਗਰੇ ਆ ਜਾਂਦੇ ਫਿਰ ਬੱਚੇ ਔਖੇ ਹੁੰਦੇ ਆ

  • @santokhsingh5160
    @santokhsingh5160 6 месяцев назад +14

    ਕਨੇਡਾ ਨੇਂ ਕਿਹੜਾ ਕਿਸੇ ਨੂੰ ਕਾਰਡ ਭੇਜਕੇ ਸੱਦਾ ਦਿੱਤਾ। ਵਾਪਸ ਆ ਜਾਓ।

  • @parwindersingh3629
    @parwindersingh3629 6 месяцев назад +2

    Jithe bache khush hon, uthe hi mein khush howanga, bhawen dunia da koi hissa v hove, 🙏🙏

  • @JassdhillonJass-in5pi
    @JassdhillonJass-in5pi 5 месяцев назад +1

    ❤aa bappu ne right gaalh aakhi punjabi Da khoon chitta Ho Gaya

  • @narinder.singh.nama.9582
    @narinder.singh.nama.9582 6 месяцев назад +16

    ਲਾਲਚ ਬੁਰੀ ਬਲਾਲ ਧੀ ਪੁੱਤ ਦੇ ਗੁਲਾਮ ਬੁੱਢੇ

  • @kavisharhardeepsinghvairon5841
    @kavisharhardeepsinghvairon5841 6 месяцев назад +5

    ਪੰਜਾਬ ਸਰਕਾਰ ਭਾਰਤ ਸਰਕਾਰ ਨੂੰ ਵੀ ਚਾਹੀਦਾ ਕਿ ਦੇਸ ਦਾ ਸਧਾਰ ਕਰਨ ਇਥੇ ਫੈਕਟਰੀਆਂ ਲਾਉਣ ਤਾਂ ਕਿ ਨੌਜਵਾਨਾਂ ਨੂੰ ਇਥੇ ਹੀ ਰੋਜਗਾਰ ਮਿਲੇ।

    • @ManavMahajan-x8u
      @ManavMahajan-x8u 5 месяцев назад

      Kusya mar ti chawal

    • @HarpreetSingh-tp8uy
      @HarpreetSingh-tp8uy 4 месяца назад +1

      Je koi factory lagdi a tan apney Wale Kam ni kerde fer bhaiye kubja ker lande a o marha changa sab Kam ker lende a per asi bhejti mande

  • @rehshamresham
    @rehshamresham 4 месяца назад +2

    ਅੰਗਰੇਜ਼ ਆਖਦੇ ਨੇ ਕਿ ਹੁਣ ਪੰਜਾਬ ਤੋਂ ਪੜ੍ਹੇ ਲਿਖੇ ਮਜ਼ਦੂਰ ਆ ਰਹੇ ਹਨ ਪੰਜਾਬ ਛੱਡ ਕੇ ਬਿਲਕੁਲ ਨਾਜਾਉ

  • @balsingh5965
    @balsingh5965 6 месяцев назад +3

    ਹਰ ਇਨਸਾਨ ਨੂੰ ਕੋਈ ਨਾ ਕੋਈ ਮਜਬੂਰੀ ਹੈ ਵਾਹਿਗੁਰੂ ਸਭ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਜੀ

    • @The_solo_man_.....225
      @The_solo_man_.....225 5 месяцев назад

      Yr veer edi v ki majbori ki asi apna mulkh chad dosre ch ja vadiye. 35 lakh la asi apna business chal skde ha

  • @sarvenderamar9787
    @sarvenderamar9787 6 месяцев назад +5

    Get BACK 🔙🔙 Soon......... ਮਿੱਟੀ ਵਾਜਾਂ ਮਾਰਦੀ ...... Restore The LOST GLORY of PANJAB......... ਤੁਹਾਡੀ ਰੂਹ ਇੱਥੇ ਵੱਸਦੀ .....!! ਆਪਣੀ ਫੁਲਵਾੜੀ ਨੂੰ ਸਵਾਰ ਲਉ .... ਸਭ ਕੁਝ ਵਧੀਆ ਹੈ ਆਪਣੇ Panjab ਵਿੱਚ....!!🙋🤗🙏

  • @JaspalSingh-sx1pp
    @JaspalSingh-sx1pp 5 месяцев назад +1

    ਇਹ ਉਹੀ ਲੋਕ ਆ ਜਿਹੜੇ ਇੰਡੀਆ ਆ ਕੇ ਫੁਕਰੀਆਂ ਮਾਰਦੇ ਆ , ਜਵਾਕਾਂ ਦੇ ਵਿਆਹਾਂ ਚ ਲੱਖਾਂ ਰੂਪੈ ਲੈਂਦੇ ਆ , ਪਰ ਜਵਾਕ ਇਹਨਾਂ ਦੇ ਲੁੱਲ ਈ ਆ

  • @DilbaghSingh-le1po
    @DilbaghSingh-le1po 3 месяца назад

    I love my India. Love from punjab.. H.. A...

  • @jinderpoohla
    @jinderpoohla 6 месяцев назад +7

    25 ਲੱਖ ਵਿਚ ਪੰਜਾਬ ਵਿੱਚ ਦੋ ਚੋਟੀ ਦੇ ਕੰਮ ਸੁਰੂ ਹੋ ਸਕਦੇ ਆ ਤੇ ਨਲੇ ਪੰਜਾਬੀ ਭਰਾਵਾਂ ਨੂੰ ਰੁਜ਼ਗਾਰ ਮਿਲੋ 5 ਜਾਣੇਆ ਨੂੰ ਇੱਥੇ ਨਹੀ ਲਾਉਣੇ ਪੈਸੇ ਕੈਨੇਡਾ ਚਹੇ ਖੂਹ ਵਿੱਚ ਹੀ ਪੈ ਜਾਵੇ ਪੈਸਾ ਇੱਥੇ ਲਾ ਦਿੰਦੇ ਘਰ ਦੇ ਵੀ ਪੈਸੇ ਖੁਸ ਹੋ ਹੋ ਕੇ

  • @Harjinderbrar-j2e
    @Harjinderbrar-j2e 6 месяцев назад +8

    ਇਹਨਾਂ ਬਜ਼ੁਰਗਾਂ ਜੀ ਦੀ ਇਹ ਇੰਟਰਵਿਊ ਸੁਣ ਕੇ ਪਤਾ ਲੱਗਦਾ ਹੈ। .... ਇਹ ਮਿੱਠੀ ਜੇਲ ਕਨੇਡਾ.....ਇਹ ਗੀਤ ਗਾਉਣ ਵਾਲੇ ਬਾਈ ਜੀ ਨੇ ਅਸਲ ਵਿੱਚ ਤਾਂ ਬਿੱਲਕੁਲ ਸੱਚਾ ਗੀਤ ਗਾਇਆ ਹੋਇਆ ਹੈ।ਧੰਨਵਾਦ ਜੀ।

  • @GurtejSingh-xo4zo
    @GurtejSingh-xo4zo 4 месяца назад

    ਇਸੇ ਤਰਾਂ ਹੋਣੀ ਚਾਹੀਦੀ ਹੈ ਜ਼ਿਆਦਾ ਚੱਕਮੇ ਬੰਦਿਆਂ ਨਾਲ ਜਿੰਨਾਂ ਨੇ ਪੈਸਿਆਂ ਪਿੱਛੇ ਆਪਣੇ ਵਤਨ ਨੂੰ ਛੱਡਿਆ

  • @RanjitSingh-dj3pm
    @RanjitSingh-dj3pm 6 месяцев назад +13

    ਕਨੈਡਾ.ਬਾਜੁਰਗਾ.ਵਾਸਤੇ.ਨਰਕ.ਬਚਿਆ.ਨੇ.ਬਣਾ.ਦਿਤਾ.ਆਪ.ਤੇ.ਨਰਕ.ਚੇ.ਪੲਏ.ਸੀ.ਮਾਪੇ.ਵੀ.ਪਾ.ਦਿਤੇ

  • @ravigrewal9369
    @ravigrewal9369 5 месяцев назад +7

    ਇਹ ਉਹੀ ਬਜ਼ੁਰਗ ਨੇ ਜਿਹੜੇ ਜਦੋ ਆਪਣੇ ਮੁੰਡਿਆਂ ਨੂੰ ਵਿਆਹੁਣ India ਜਾਂਦੇ ਨੇ ਉਦੋਂ ਉਹਨਾਂ ਦੀ ਬੋਲੀ 50 ਲੱਖ ਵਿੱਚ ਲਾਉਂਦੇ ਨੇ ॥ 👹👹

    • @SKl-d4m
      @SKl-d4m 5 месяцев назад +1

      Na boli lao tusi he boli launday ho

    • @SKl-d4m
      @SKl-d4m 5 месяцев назад

      Na boli lao tusi he boli launday ho

  • @RanjitSingh-dj3pm
    @RanjitSingh-dj3pm 6 месяцев назад +10

    ਪੰਜਾਬ.ਚੇ.ਸ਼ਾਮਾ.ਨੂੰ.ਲੇਵਰ.ਵਾਲਿਆ.ਨੂੰ.ਪੈਗ.ਪਿਆਈ.ਦਾ.ਰੋਟੀ.ਵੀ.ਦਾ.ਮਹਿਨਤ.ਵੀ.ਦੇਈ.ਦੲਈ.ਦਾ.ਕਦੇ.ਨਹੀ.ਕੋਈ.ਰੱਖਦਾ.ਪੰਜਾਬ.ਦੀਆ.ਸ਼ਿਫਤਾ.ਜਿਨੀਆ.ਵੀ.ਕੀਤੀਆ.ਜਾਣ.ਥੋੜੀਆ.ਨੇ

  • @amarjitarora642
    @amarjitarora642 4 месяца назад

    Some elders were hesitant to expose Canadian life but from their communication everything is clear

  • @harjeetsingh6871
    @harjeetsingh6871 6 месяцев назад +4

    ਸਾਰੇ ਸੱਚੇ ਰੋਣ ਲੱਗੇ ਆ ਬਜ਼ੁਰਗ ਲੋਕ ਇਹਨਾ ਨੂੰ ਵੀ ਕਹਿ ਰਹੇ ਆ ਕੇ ਝੂਠ ਬੋਲ ਰਹੇ ਆ ਬੜੇ ਬੇਸ਼ਰਮ ਹੋ ਗਏ ਆਪਣੇ ਬੰਦੇ ਓਹ ਕਿਹੜੇ ਤੁਹਾਨੂੰ ਰੋਕਣ ਲੱਗੇ ਆ ਡੋਕੇ ਲੈ ਲਓ ਤੁਸੀ ਵੀ ਆਪਣੇ ਬੱਚਿਆਂ ਨੂੰ ਭੇਜ ਕੇ

  • @TV-xo5tf
    @TV-xo5tf 3 месяца назад

    Punjab is missing you. Come back.

  • @vijaybisht8993
    @vijaybisht8993 4 месяца назад

    Punjab V aap sab nu bauhat MIS kar reha hai chachay aap sab nu
    Sat shri Akal ji

  • @Harjinderbrar-j2e
    @Harjinderbrar-j2e 6 месяцев назад +4

    ਪਰ ਅੱਜ ਕੱਲ੍ਹ ਖਾਸ ਕਰ ਪੰਜਾਬ ਸਰਕਾਰ ਵੱਲੋ ਪੰਜਾਬ ਵਿੱਚ ਸਾਰਿਆ ਲਈ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣ ਦੀ ਜਰੂਰਤ ਹੈ।

  • @swarnsinghsidhu5225
    @swarnsinghsidhu5225 6 месяцев назад +7

    Eh lok ne khush hone kise to

  • @chamkauraulakh8036
    @chamkauraulakh8036 6 месяцев назад +24

    ਇਹ ਸਭ ਮੁਲਾਜ਼ਮ ਨੇ ਰਿਟਾਇਰ ।ਮੁਫਤ ਦੀ ਨੌਕਰੀ ਕੀਤੀ ਹੈ ।ਹੁਣ ਮਸ਼ਕਰੀ ਆ ਕਰਦੇ ਨੇ । ਵਿਹਲੜ।

  • @sandeepkumarsandeep6084
    @sandeepkumarsandeep6084 5 месяцев назад

    ਸਹੀ ਕਿਹਾ ਅਮ੍ਰਿਤ ਸਰ ਜ਼ਿਲੇ ਦੇ ਬੂਰੇ ਹਾਲ ਬਹੁਤ ਗ਼ਰੀਬ ਸਿੱਖ ਆ ਕਮੇਟੀ ਕੁਝ ਦੇਖਦੀ

  • @KaramjeetSingh-zi3vl
    @KaramjeetSingh-zi3vl 5 месяцев назад +1

    ਇਹ ਵੀ ਕਨੇਡਾ ਵਿੱਚ ਕੰਮ ਲੱਭਦੇ ਆ ਜੇ ਇੰਨਾ ਨੂੰ ਕੰਮ ਮਿਲਜੇ ਫਿਰ ਕਨੇਡਾ ਚੰਗਾ ਤੁਹਾਨੂੰ ਬੱਚੇ ਸਾਬਨ ਲਈ ਬੁਲਾਇਆ ਹੈ ਬੱਚੇ ਸੰਭਾਲੋ ਤੁਹਾਡੇ ਵਰਗਿਆਂ ਨੇ ਕਨੇਡਾ ਦਾ ਹਾਲ ਮਾੜਾ ਕੀਤਾ ਤੁਸੀਂ ਬੱਚਿਆਂ ਦੇ
    ਹੱਕ ਖੋਦੇ ਹੋ

  • @Smart-One
    @Smart-One 5 месяцев назад +2

    ਕੱਪੜੇ ਕਿੰਨੇ ਚਿੱਟੇ, 😂❤🍁

  • @parveensehgal7955
    @parveensehgal7955 5 месяцев назад +2

    I Love My India
    I Love My Punjab

  • @kakaysingh4587
    @kakaysingh4587 5 месяцев назад +1

    Punjab da log na Pani da, na bijli la bill, dand, aaj taj Punjab government na Santerl government nu karja vapis nai dita. kisna na 1Sall to rode blok kita hoi na.

  • @Sitalkaur-h6d
    @Sitalkaur-h6d 6 месяцев назад

    Bhut vdia gll keeti J gurdvarian te langran te bra jor a

  • @jinderpoohla
    @jinderpoohla 6 месяцев назад +3

    ਕੰਮ ਹਰ ਰੋਜ ਕਿੱਥੋ ਮਿਲੀ ਜਾਉ ਬਾਪੂ ਜੀ ਬੰਦੇ ਵਧੀ ਜਾਦੇ ਹਰ ਰੋਜ ਕੰਮ ਹੁਣ ਜਮਾਂ ਖਤਮ ਹੀ ਹੋ ਗਿਆ ਕੰਮ ਤਾਂ ਜਮਾਂ ਨਹੀ ਰਿਹਾ ਕਨੈਡਾ

    • @JagroopSingh-no7xy
      @JagroopSingh-no7xy 5 месяцев назад

      @@jinderpoohla ਤੂੰ ਕਦੇ ਹਰਾਮ ਦੀ ਸੱਟ ਕਨੇਡਾ ਜਾਂ ਪੱਛਮ ਦੇਖਿਆ ਜਿੱਥੇ ਇੰਨਸਾਨ ਨੂੰ ਇੰਨਸਾਨ ਸਮਝਿਆ ਜਾਦਾ ਜੇ ਕਦੇ ਬਿਮਾਰ ਹੋ ਗਏ ਇੱਥੋਂ ਵਾਂਗ ਹਸਪਤਾਲ ਨੂੰ ਦੇਣ ਲਈ ਪੈਸਿਆਂ ਦਾ ਪ੍ਰਬੰਧ ਨਹੀਂ ਕਰਨਾ ਪੈਂਦਾ ਤੇਰੇ ਵਰਗੇ ਸਿਰਫ ਇੱਕ ਫੋਨ ਕਾਲ ਤੇ ਕਨੇਡਾ ਦੇ। ਹਸਪਤਾਲ ਵਿੱਚ ਸੋਹਰੀ ਗਏ ਜਵਾਈ ਵਾਂਗ ਲੇਟ ਜਾਂਦੇ ਹੋ ਕਨੇਡਾ ਸਿੱਖਾਂ ਦੇ ਹੱਕ ਵਿੱਚ ਭਾਰਤ ਦੇ ਖਿਲਾਫ ਸੱਚ ਕੀ ਬੋਲਿਆ ਤੁਹਾਡੇ ਵਰਗਿਆਂ ਨੂੰ ਭੁੱਖਾ ਨੰਗਾ ਦਿਸਣ ਲੱਗ ਗਿਆ ਮੂਰਖ ਲਾਣਿਆਂ ਇਹ ਭਾਰਤ ਦਾ ਨੈਰੇਟਿਵ ਹੈ ਕਨੇਡਾ ਵਿੱਚ ਕੋਣ ਰੋਕਦਾ ਤਾਜ਼ੀ ਰੋਟੀ ਖਾਓ ਇਹ ਜਿਹੜੇ ਕੁੱਤੇ ਬੁੱੜੇ ਕਨੇਡਾ ਦੇ ਪਾਰਕਾਂ ਵਿੱਚ ਕਨੇਡਾ ਸਰਕਾਰ ਦੀ ਪੈਨਸ਼ਨ ਉੱਪਰ ਜਵਾਈ ਬਣੇ ਬੈਠੇ ਹਨ ਘਰਾਂ ਵਿੱਚ ਨੂੰਹਾਂ ਧੀਆਂ ਦਾ ਹੱਥ ਵਟਾਉਣ ਗੁਰੁ ਘਰ ਸੇਵਾ ਕਰਨ। ਕਦੇ ਕਿਸੇ ਹੋਰ ਦੇਸ਼ਾਂ ਦੇ ਬਜੁੱਰਗ ਜਿਵੇ ਚੀਨੇ ਵਗੈਰਾ ਵਿਹਲੇ ਪਾਰਕਾਂ ਵਿੱਚ ਬੈਠੇ ਵੇਖੇ ਹਨ ਇਕੱਲੇ ਪੰਜਾਬੀ ਬਜੁੱਰਗ ਹੀ ਪਾਰਕਾਂ ਵਿੱਚ ਬੈਠਕੇ ਗੰਦ ਪਾਉਂਦੇ ਹਨ ਪਾਰਕਾਂ ਵਿੱਚ ਹੀ ਸ਼ਾਮ ਨੂੰ ਸ਼ਰਾਬ ਡੱਫਣ ਬੈਠ ਜਾਂਦੇ ਹਨ

  • @luckygrewal4421
    @luckygrewal4421 6 месяцев назад +1

    Jee ta punjab ch hi lagda.............jail aa canada

  • @KuldeepSingh-ww7nl
    @KuldeepSingh-ww7nl 6 месяцев назад

    Great Babe Punjab de

  • @gurcharan79
    @gurcharan79 6 месяцев назад +1

    Punjab❤

  • @kuldeeproyal619
    @kuldeeproyal619 4 месяца назад

    ਪੰਜਾਬ ਆਲੇ ਕਹਿੰਦੇ ਕਨੇਡਾ ਜਾ ਕੇ ਨਜਾਰੇ ਲਵਾਂਗੇ, ਕਨੇਡਾ ਆਲੇ ਕਹਿੰਦੇ ਪੰਜਾਬ ਜਾ ਕੇ ਨਜਾਰੇ ਲੈਣੇ ਆ ਸਮਜ ਨਹੀਂ ਆਉਂਦੀ ਨਜਾਰੇ ਹੈਂ ਕਿਥੇ...

  • @GurnamSingh-wk5fe
    @GurnamSingh-wk5fe 6 месяцев назад +1

    ਪੱਤਰਕਾਰ ਵੀਰ ਜੀ ਪਹਿਲਾ ਨਾਮ ਅਤੇ ਪੰਜਾਬ ਦਾ ਪਤਾ ਦਸਿਆ ਕਰੋ। ਹਰੀ ਪੱਗ ਵਾਲੇ ਦੀ ਗੱਲ ਵਧੀਆ ਲੱਗੀ।🎉🎉🎉

  • @SukhwinderSingh-hq1oe
    @SukhwinderSingh-hq1oe 4 месяца назад

    ਪੰਜਾਬ ਰਹਿੰਦੇ ਪੰਜਾਬ ਮਾੜਾ ਕਨੇਡਾ ਗਏ ਕੈਨੇਡਾ ਮਾੜਾ ਵ ਉੱਥੇ ਸਰਕਾਰ ਮਾੜੀ ਇਥੋਂ ਦੀ ਵੀ ਸਰਕਾਰ ਮਾੜੀ ਚੰਗਾ ਕੀ ਹ ਕਿ ਤੁਹਾਡੇ ਵਾਸਤੇ

  • @mpsingh7106
    @mpsingh7106 6 месяцев назад +7

    Suki roti punjab dee changi hai.

  • @user-ch1ht2cw1p
    @user-ch1ht2cw1p 3 месяца назад +1

    Vapis ah jao canada de government tu pension la e jande cobra gang fresh kho india ah k

  • @ambersaria1000
    @ambersaria1000 6 месяцев назад +1

    ਮੋਗਾ ਜਗਰਾਵਾਂ ਵਾਲੇ ਕਨੇਡਾ ਦਾ ਨਾਮ ਸੁਣ ਕੇ ਪਾਗਲ ਹੋ ਜਾਦੇ

  • @akhtiarsingh4554
    @akhtiarsingh4554 6 месяцев назад +4

    Lok change hon fir hi sarkar changi ban sakdi hai. Punjab de pindan vich member vi sreef admi nhi ban sakda. Asi hi change nhi

  • @gurindersidhu1625
    @gurindersidhu1625 5 месяцев назад +1

    Wapas aa jaou

  • @AmarSingh-gp2hd
    @AmarSingh-gp2hd 6 месяцев назад +52

    ਪੰਜਾਬ ਇੱਕ ਦੇਸ਼ ਹੈ ਹੁਣ ਦਿੱਲੀ ਦੇ ਗੁਲਾਮ ਹੋ ਗਏ ਹੁਣ ਪੰਜਾਬ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਆਜ਼ਾਦੀ ਲਈ ⛳ ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਹੈ 🚩 ਐਸ ਐਫ਼ ਜੇ ਜਿੰਦਾਬਾਦ ⛳ ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ ⛳

    • @YouTuber-wd5ok
      @YouTuber-wd5ok 6 месяцев назад +4

      ਹੱਲ ਹਲ ਨੀ

    • @YouTuber-wd5ok
      @YouTuber-wd5ok 6 месяцев назад +9

      ਪੰਜਾਬ ਬਚਾਉਣਾ ਤਾਂ ਪੰਜਾਬੀ ਵੀ ਸਿੱਖੋ

    • @Jatt.91
      @Jatt.91 6 месяцев назад +22

      ਕੈਨੇਡਾ ਵਿੱਚ ਬਣਾਓ ਖਾਲਿਸਤਾਨ , ਅਸੀਂ ਪੰਜਾਬ ਤੋਂ ਤੁਹਾਡਾ ਸਾਥ ਦੇਵਾਂਗੇ

    • @karandeepsaini6677
      @karandeepsaini6677 6 месяцев назад

      O tu kam kar chodya KHALISTAN da…..Sanu ni chahida KHALISTAN ….Maa chdaa apni

    • @SukhRaj-uu5ee
      @SukhRaj-uu5ee 6 месяцев назад +6

      Caneda to bhi Lagda sode kik pen wali a

  • @moninderkumar9344
    @moninderkumar9344 4 месяца назад

    Good

  • @GurvinderSingh75
    @GurvinderSingh75 6 месяцев назад

    ਸੱਚ ਹੈ ਇਹ।।

  • @HarjitSingh-qb7hp
    @HarjitSingh-qb7hp 6 месяцев назад +11

    ਸਭ ਗਪਾ ਵਡਦੇ ਬੁਡੇ ਨਜ਼ਾਰੇ ਲੈਣ ਡੲਏ ਹਨ

    • @Khalsa-kf3wt
      @Khalsa-kf3wt 6 месяцев назад +2

      ਬਿਲਕੁਲ ਗਲਤ

    • @Brown-witcher-gaming
      @Brown-witcher-gaming 6 месяцев назад

      Sab maje ch a awe juth mari jande a india ch kihde india mada ceneda ch ceneda mada samjh ni aonda koun changa 😮

    • @sehajgamer5433
      @sehajgamer5433 6 месяцев назад

      Tenu kuch jaada pta uthe na km.kaar a koi juth nhi a rent vad gae salrey ohni.hi a jhere aj toh 10 saL phala ci

  • @tarachandsharma6181
    @tarachandsharma6181 6 месяцев назад

    Main panjab ch jamian haan menu savarag toan vadhia hai mera panjab atai meri karam bhumi sunam

  • @kamalkurana
    @kamalkurana 4 месяца назад

    Punjab mussaleaan te issaiyyan kaaboo kitta waapsi achhi soch hai s khurana sangroor

  • @ajayachal3340
    @ajayachal3340 6 месяцев назад

    Wah ji wah sari umer nazare lai k hun ron lag paiye ....haad ho gayi bai ....je ene tang aa ta apne aur ane bachia dey passport nu aag la k wapis aa jao ...kaun rokda aa

  • @JaspalSingh-ez2hu
    @JaspalSingh-ez2hu 4 месяца назад

    ਬਾਈ ਗੱਲਾਂ ਛੱਡੋ ਚੁਗਲੀਆਂ ਨਹੀਂ ਮਿਲਦਾ

  • @GurtejsinghJagal
    @GurtejsinghJagal 5 месяцев назад

    Gye ki .........o

  • @sukhmandersingh1988
    @sukhmandersingh1988 6 месяцев назад +1

    ਸਾਰੇ ਕੱਚਾ ਆ

  • @ParamjeetKaur-zy3km
    @ParamjeetKaur-zy3km 6 месяцев назад

    Ptrkara nu
    Leadra nu awaj uthani chahidi ki apne कम khole jaan. Medical suvidha ditti jaae.

  • @ParamjeetKaur-zy3km
    @ParamjeetKaur-zy3km 6 месяцев назад

    Punjab gurua di धरती e.

  • @jinderpoohla
    @jinderpoohla 6 месяцев назад +1

    ਕੰਮ ਇੰਨਾ ਕਿੱਥੋ ਮਿਲੋ ਬਾਈ ਹਰ ਰੋਜ 200 ਬੰਦਾ ਕਨੈਡਾ ਵਿੱਚ ਆ ਆ ਕੇ ਉਤਰ ਜਾਂਦਾ ਹਰ ਰੋਜ ਇੰਨਾ ਕੰਮ ਕਿੱਥੋ ਆਈ ਜਾਉ 😂

  • @majorsinghsandhu2469
    @majorsinghsandhu2469 6 месяцев назад +8

    ਇਹਨਾਂ ਚ ਜੇਹੜਾ ਪਛਤਾਅ ਰਿਹਾ ਐ ਚੜਾਅ ਦਿਓ ਸਮੁੰਦਰੀ ਜਹਾਜ ਤੇ । ਆ ਗਿਆ ਤਾ ਠੀਕ ਨਾ ਆਇਆ ----'

  • @GurmukhSingh-ct9jo
    @GurmukhSingh-ct9jo 6 месяцев назад

    Theek.keha.bapu.ji

  • @RajinderSingh-xm3tz
    @RajinderSingh-xm3tz 4 месяца назад

    Jmeena bach bach kai bahar ja rahe

  • @surjitdhanoa1644
    @surjitdhanoa1644 6 месяцев назад +3

    Pension da Kalash ha ehna nu .i came back with family after 27 year.these all greedy people

  • @RajinderSingh-xm3tz
    @RajinderSingh-xm3tz 4 месяца назад

    Bapu ko dakh kar lagg raha jese kala pani ki saja kaat rahe

  • @sukhmandersingh1988
    @sukhmandersingh1988 6 месяцев назад +3

    ਸਾਰੇ ਵੇਲੇ ਆ ਵਾਪਸ ਭੇਜ ਦਿੱਉ

    • @sehajgamer5433
      @sehajgamer5433 6 месяцев назад

      Tu chle jae kr lae km ja k dekh li

  • @Amanpreet-ni2lp
    @Amanpreet-ni2lp 5 месяцев назад

    Right

  • @raghbirgill3997
    @raghbirgill3997 4 месяца назад

    Goreya deybachay sadey nalo changey hun dojry nu dosh na deya karo apana Ghar sambhalo

  • @Swaraj-el8ho
    @Swaraj-el8ho 6 месяцев назад

    Bai shonk canada ja ke pure hunde aa

  • @its_jattff6078
    @its_jattff6078 6 месяцев назад

    Bahi jwani te Punjab di Canada gyi c nall Sade bugrag v gye

  • @avtarrattol3995
    @avtarrattol3995 4 месяца назад

    Mariya sarkara tusi hi chuniya si, koi kehda asi congrasi , koi keh da Akali😂

  • @gursharanbrar1205
    @gursharanbrar1205 6 месяцев назад +1

    Thay should go back

  • @jaswindernijher7974
    @jaswindernijher7974 6 месяцев назад

    Jad punjab aagye fir kehnge.. Roti ni mildi sasopanj ch hi aa dunya.. Tka kite nhi ehna nu.. Bhukhe nu push ke dwkho ki kehnda.... Rabb da sukrya hi kru.. Gurantee aabai

  • @sharnkaurs3194
    @sharnkaurs3194 6 месяцев назад

    Mere father saab ji canada aye si ona da dill nhi lagiya oh 2 week vadh vapis Punjab chale geyi ena ne mada khi bi jana hai vapis bi nhi jana

  • @BahaderSingh-c9r
    @BahaderSingh-c9r 6 месяцев назад

    Ajo. Vapis.change.rahuge

  • @kuldeepkaur-h5d
    @kuldeepkaur-h5d 6 месяцев назад

    Gai ki Karan si. Bachiyan nu kuj banan devo. Tusi bajurg aa ke Punjab raho

  • @harmeshbharti6571
    @harmeshbharti6571 6 месяцев назад +1

    ਬਜ਼ੁਰਗਾਂ ਦੀਆਂ ਗੱਲਾਂ ਸੱਚੀਆਂ ਨੇ

  • @nationfirst8572
    @nationfirst8572 5 месяцев назад +1

    यह ना शुक्रे लोग हैं भारत में रहते हैं तो मोदी जी को गाली देते हैं कनाडा मैं भी परेशान हैं

  • @kuldipkaur1470
    @kuldipkaur1470 4 месяца назад

    Go back if not happy just go back

  • @rajenderahluwalia4954
    @rajenderahluwalia4954 4 месяца назад

    Always complain Regarding Indian Government

  • @manindersingh352
    @manindersingh352 6 месяцев назад +3

    ਤੁਹਾਨੂੰ ਨਿੳਤਾ ਭੇਜੀਅ ਸੀ ਵਾਪਸ ਮੁੜ ਜੋ। ਚੋਰੀਅ ਨਸੇ ਪੰਜਾਬੀ ਹੀ ਕਰਦੇ ਹਨ

  • @MahenderBesraj
    @MahenderBesraj 6 месяцев назад

    Dollars nu dorde vi ehi aa.

  • @luckygrewal4421
    @luckygrewal4421 6 месяцев назад

    Bajurga nu bhut aaukha .........aulaad eh gal samjan

  • @swarnsingh7599
    @swarnsingh7599 6 месяцев назад +1

    Ethe doke karan gye c

  • @its_jattff6078
    @its_jattff6078 6 месяцев назад

    Jo ek war Canada chl janda o kithe vapis mud da

  • @subhashgrover3087
    @subhashgrover3087 5 месяцев назад

    True . Canada not for Indian. Panjab is best'

  • @KewalSingh-r8e
    @KewalSingh-r8e 6 месяцев назад

    Right ji

  • @malkitsingh8608
    @malkitsingh8608 6 месяцев назад

    India is gold sparrow.

  • @BalkarSingh-dc1oq
    @BalkarSingh-dc1oq 6 месяцев назад +7

    ਖਾਲਸਤਾਨ ਜਰੂਰੀ ਹੈ ਬਣਕੇ ਰਹੇ ਗਾ

    • @raa643
      @raa643 6 месяцев назад +3

      Canada ch bano

    • @sanjogtarani3997
      @sanjogtarani3997 5 месяцев назад

      ਕਨੇਡਾ ਵਿਚ ਖਾਲਿਸਤਾਨ ਬਣਾ ਲੳ

    • @JagroopSingh-no7xy
      @JagroopSingh-no7xy 5 месяцев назад

      @@sanjogtarani3997ਤੁਹਾਡੀ ਭਾਰਤ ਮਾਤਾ ਦੀ ਬੁੰਡ ਵਿੱਚ ਡਾਂਗ ਦੇਵਾਗੇ ਖਾਲਿਸਤਾਨ ਇੱਥੇ ਹੀ ਬਣਾਵਾਂਗੇ

  • @surinderpalsingh2855
    @surinderpalsingh2855 5 месяцев назад

    Canada na aeo bhul k v na ..mithi jehar a

  • @JagmailSingh-fe9yr
    @JagmailSingh-fe9yr 6 месяцев назад

    ਪੰਜਾਬੀਓ ਕਨੇਡਾ ਛੱਡ ਪੰਜਾਬ ਸੰਭਾਲ ਨਹੀ ਤਾ ਪੰਜਾਬ ਪੰਜਾਬ ਨੀ ਰਹਿਣਾ

  • @TIMETVFastNews
    @TIMETVFastNews 6 месяцев назад

    ਆ ਜਾ ਵਾਪਸ ਇਥੇ ਕੀਂ ਕਰਦਾ

  • @dalvirsingh9881
    @dalvirsingh9881 6 месяцев назад +1

    Bejti na karao pb mangte wale kaam karde o

  • @jinderpoohla
    @jinderpoohla 6 месяцев назад

    ਪੰਜਾਬ ਗਰੀਬ ਤੋ ਗਰੀਬ ਵੀ ਤਾਜੀ ਰੋਟੀ ਲਾਹ ਕੇ ਖਾਦਾਂ ਦੋ ਟਾਈਮ ਪਰ ਕੈਨੇਡਾ ਵਿੱਚ ਤੜਕੇ ਵਾਲੀ ਰੋਟੀ ਦੋ ਦਿਨ ਵੀ ਖਾਣੀ ਪੈਦੀ ਆ ਇਹਦੇ ਤੋਂ ਕੀ ਸਮਝ ਲੱਗਦੀ ਵੀ ਕੈਨੇਡਾ ਵਧੀਆ ਆ ਜਾ ਪੰਜਾਬ ਬੇਹੀਆਂ ਰੋਟੀਆਂ ਖਾਣੀਆਂ ਤਾਂ ਕੈਨੇਡਾ ਬਹੁਤ ਵਧੀਆਂ ਦੇਸ ਆ 😂😂

  • @satinderkaur6950
    @satinderkaur6950 6 месяцев назад

    Aethey Punjabi hi Punjabi nu khayi jande aena nalo Gore changey kisi naal galat nhi karde

  • @dalvirsingh5369
    @dalvirsingh5369 6 месяцев назад

    Mai tenu dassda kee haal hai ena da, ehh hege barelar kukkar and kukktia, ena nu poltery farm vich keed kar dende.

  • @satwinderkaur118
    @satwinderkaur118 5 месяцев назад

    ehh rehnde v aa te canada di burai v krde ne.enne aukhe ta panjab jao

  • @SsPp-y6m
    @SsPp-y6m 6 месяцев назад

    Phir Maa Chautauqua nu bethe ho

  • @JagroopSingh-no7xy
    @JagroopSingh-no7xy 5 месяцев назад

    ਫਿਰ ਪੰਜਾਬ ਆ ਜਾਓ ਇੱਥੇ ਬੈਠੇ ਲੰਨ ਫੜਦੇ ਹੋ ਆ ਜਾਓ ਵਾਪਸ ਇੱਥੇ ਆਕੇ ਰੂੜੀਆਂ ਦੇ ਮੁੱਸਕ ਦਾ ਅਨੰਦ। ਮਾਣੋ

    • @rattandhaliwal
      @rattandhaliwal 5 месяцев назад

      ਵੀਰਾ ਸੱਭਿਅਕ ਬੋਲੀ ਵਰਤਣੀ ਚਾਹੀਦੀ ਹੈ ਮਾਫ਼ ਕਰਨਾ।

  • @RajinderSingh-xm3tz
    @RajinderSingh-xm3tz 4 месяца назад

    Punjab da bedagark sardara nai kita

  • @TIMETVFastNews
    @TIMETVFastNews 6 месяцев назад

    ਦੋਗਲੇ