Sir, Eh Mr.Bhullar totally unqualified hai. Just B.E.M.S hai Mohali najdeek Patiala too Dr.Amar Singh Azad di theory hai. Sir, Original curcumin haldi Amazon to magwaoo te Almond milk vich peyoo.
Adress tan main daa dinda par palle ehna de kujh ni kyuki main ehna ton dwayi lai chukka koi fyada ni Hoya 7000 mahine di dwayi da lya 4 mahine dwayi lyi mai par koi fark ni Piya Eh jinne vi you tube te waid aaunde kise de palle kujh ni je ehna vich aidi hi kla hai fer paid permotion kyu karwaunde eh camere agge baith ke rab rab kede par asal vich eh paise de yaar ne
Bhai tention na layo... nariyal nu grind karke ..os da dudh kad ke, curcumin haldi nu kehnde ne...dush ch 1chukti haldi n ek chuti kaali mirch paa ke peena ya Khali pet👍❤️
Every day eat 4 jamun leaves in Morning and 4 in the Evening also Guava leaves 4 in Morning and 4 in the evening. Eat see the results . Or make a tea and drink twice . Note the result. Very healthy.
Good job Dr, people in India don't have faith in natural patties It's a harsh truth because natural patthy required regimen and patience,One day we understand the value of our natural patties it's a universal truth 👍✌️👌🙏
बहुत अच्छा उपरला है धन्यवाद यह निकले गुर्दे में से पानी डालकर उसको न छोड़कर दिखा रहे हैं उनको सही ढंग से milkतो दिखाओ निकाल के थोड़ा यह भी बता देते हैं कि भाई जी जो भी यह पिएगा उसका पेशाब का रंग पीला हो जाएगा घबराना नहीं
Thagg bahut lutere babut Inshaniyat de sewadar bahut ghat Dr Saheb very very thanks Ajj jaroorat hai loka noo andhere wicho baher Kadan di ghar ghar bimaria ne ghar kita hoya kamai da half bimaria which ja reha Bahut sare ta ilaaj to bina hi Mar jande Thanks
@@Gurnoorofficial288 Veere Golden milk vich 1/4 spoon kali mirch 1/2 tea spoon haldi ghardi 1 cup milk suger desi gheo, cinnamon powder garam kar ke peena a.
Main peeta bathera sudiya gappa kujj nhai hunda je kaho suger hat jau. kiow ina jhooth bolde a Golden milk - 2 cup milk, 1/2 curcumin (haldi) 1/4 teaspoon black paper, pinch of cinnamon, 1 tea spoon desi geo (home made) and sweetner, golden milk is not mad with coconut.
ਪੱਤਰਕਾਰ ਸਾਬ ਜੀ ਦਾ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਬਹੁਤ ਵੱਧੀਆ ਉਪਰਾਲਾ ਕਰ ਰਹੇ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ
ਬਹੁਤ ਵਧੀਆ ਨਤੀਜੇ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਨਾਰੀਅਲ ਵਿਚੋਂ ਨਿਕਲੇ ਹੋਏ ਖੋਪੇ ਨੂੰ ਬਾਰੀਕ ਬਾਰੀਕ ਕੱਟ ਕੇ ਉਸ ਵਿੱਚ ਇੱਕ ਗਲਾਸ ਪਾਣੀ ਪਾ ਕੇ ਮਿਕਸੀ ਵਿੱਚ ਮਿਕਸ ਕਰੋ ਅਤੇ ਇਸ ਸਾਰੇ ਨੂੰ ਕਪੜੇ ਵਿੱਚ ਪਾ ਕੇ ਨਚੋੜ ਲਵੋ। ਹੁਣ ਇਸ ਨਚੋੜ ਕੇ ਰੱਖੇ ਪਾਣੀ ਵਿਚ ਹਲਦੀ ਕਾਲ਼ੀ ਮਿਰਚ ਅਤੇ ਧਾਗੇ ਵਾਲੀ ਮਿਸ਼ਰੀ ਦਾ ਪਾਊਡਰ ਪਾ ਕੇ ਹਿਲਾਓ ਅਤੇ ਪੀ ਲਵੋ।
Thanks u put
ਵੀਰ ਜੀ ਕੀ ਇਹ ਜਿਹੜਾ ਦੁੱਧ ਨਾਰੀਅਲ ਦਾ ਬਣਾਂਉਣਾਂ ਹੈ ਇਸ ਨੂੰ ਗਰਮ ਕਰਨਾਂ ਹੈ ਉਬਾਲ ਕੇ ਪਾਉਣਾਂ ਹੈ ਹਲਦੀ ਕਾਲੀ ਮਿਰਚ ਕਿ ਜਾਂ ਉਸ ਤਰ੍ਹਾਂ ਹੀ ਪੀਣਾਂ ਹੈ। ਪਲੀਜ਼ ਵੀਰ ਜੀ ਮਿਹਰਬਾਨੀ ਕਰਕੇ ਏਨਾਂ ਕੁਝ ਦਸ ਦਿਓ।
ਫੇਰ ਕੀ ਹੁੰਦਾ
ਫਰੂਕੀ ਸਾਹਬ ਬਾਈ ਜੀ ਤੁਸੀਂ ਲੋਕਾਂ ਨੂੰ ਬਹੁਤ ਜਾਗਰੂਕ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਹਰ ਇਕ ਵੈਦ ਜਾ ਡਾਕਟਰ ਦਾ ਟਿਕਾਣਾ ਜਰੂਰ ਦੱਸਿਆ ਕਰੋ ਧੰਨਵਾਦ
ਪੱਤਰਕਾਰ ਵੀਰ ਜੀ ਦਾ ਤੇ ਡਾਕਟਰ ਸਾਹਿਬ ਜੀ ਦਾ ਬਹੁਤ ਧੰਨਵਾਦ ਜੀ
ਪਰ ਇਹ ਸਾਰਾ ਕੁੱਝ ਦੇਸੀ organic ਹੋਣਾ ਚਾਹੀਦਾ ਹੈ ਤੇ ਘਰ ਵਿੱਚ ਤਿਆਰ ਕਰੋ ਤਾਂ ਹੀ ਠੀਕ ਹੈ
ਵਾਹਿਗੁਰੂ ਜੀ ਇਹ ਲੰਗਰ ਮੋਹਾਲੀ ਖਰੜ ਵਿਖੇ ਵੀ ਲਗਾਓ ਜੀ🙏🙏
Sir, Eh Mr.Bhullar totally unqualified hai. Just B.E.M.S hai Mohali najdeek Patiala too Dr.Amar Singh Azad di theory hai. Sir, Original curcumin haldi Amazon to magwaoo te Almond milk vich peyoo.
ਬਹੁਤ ਹੀ ਵਧੀਆ ਜਾਣਕਾਰੀਆਂ ਦਿੱਤੀਆਂ ਡਾਕਟਰ ਜੀ ਨੇ
43:25
ਬਹੁਤ ਵਧੀਆ ਜੀ ਪੁੰਨ ਵਾਲਾ ਕੰਮ ਆ ਇਹ
Farooqi Shahabad doctor sahab bahut bahut Dhanyavad Shukriya
ਬਾਈ ਜੀ ਨਾਲ ਦੀ ਨਾਲ ਮੇਹਰਬਾਨੀ ਕਰਕੇ ਨੁਸ਼ਕਾ ਵੀ ਦਸਦੀਓ ਜੀ😢
ਵੀਡੀਓ ਪਾਉਣ ਦਾ ਕੀ ਫਾਇਦਾ ਜੇ ਡਾਕਟਰ ਸਾਹਿਬ ਦਾ ਪੂਰਾ ਐਡਰੈੱਸ ਨਹੀਂ ਦੱਸਣਾ। ਐਡਰੇਸ ਜਰੂਰ ਦਸੋ ਜੀ।
Thug a vr g
@@lovejeetlovejeet6784q HB no cartoon ok 8:38
Bathinda
Amritsar Road moga.
Adress tan main daa dinda par palle ehna de kujh ni kyuki main ehna ton dwayi lai chukka koi fyada ni Hoya 7000 mahine di dwayi da lya
4 mahine dwayi lyi mai par koi fark ni Piya
Eh jinne vi you tube te waid aaunde kise de palle kujh ni je ehna vich aidi hi kla hai fer paid permotion kyu karwaunde eh camere agge baith ke rab rab kede par asal vich eh paise de yaar ne
Great Dr Saab and special thanks fulki Saab patarkaar
Dr Sahib thanks for your nishkaam seva
Sir ਜੀ, ਲੁਧਿਆਣੇ ਦੀ location ਕੀ ਹੈ,pls ਜਰੂਰ ਦਸੋ।
Waheguru ji ka khalsa waheguru ji ki Fateh Fateh 🙏🙏🙏🙏🙏🙏🙏🙏🙏🙏🙏🙏 satnamshiri waheguru 🙏🙏 satnamshiri waheguru ji 🙏🙏🙏🙏🙏🙏🙏🙏🙏🙏🙏🙏
Waheguru ji ka kahlsa Waheguru ji ki fetha ji ❤❤
Golden milk Kitni bar kitni der tak Lena Chahida
🙏🏻👍waheguru ji sab te mehar krn
ਵੀਰ ਜੀ ਭਵਾਨੀਗੜ੍ਹ ਦੇ ਵਿਚ ਵੀ ਲਾਉ ਜੀ ਕੈਂਪ ਜੀ
ਏ ਕਿਹੜੀ ਜਗਾ ਹੈ ਦਁਸਿਆ ਜਾਏ
ਏਡਰਸ ਦਁਸਿਆ ਜਾਏ ਤਾ ਕਿ ਅਸੀ ਆ ਸਕੀਏ
Very nice Dr sabji
ਗੋਲਡਨ ਮਿਲਕ ਬਣਾਉਣ ਦਾ ਢੰਗ ਕਦੇ ਵੀ ਤਰੀਕੇ ਨਾਲ ਨਹੀਂ ਦੱਸਿਆ ਡਾਕਟਰ ਸਾਹਿਬ ਨੇ ਪੂਰਾ ਜੜ ਤੋਂ ਕਿੰਨਾ ਦੁੱਧ ਲੈਣਾ ਗਾਂ ਦਾ ਜਾਂ ਮੱਝ ਦਾ ਜਾਂ ਅਕੇਲਾ ਹੀ ਇਹਨਾਂ ਚੀਜ਼ਾਂ ਨੂੰ ਖਾਣਾ ਪੀਣਾ ਹੈ ਕਿਸ ਤਰੀਕੇ ਨਾਲ ਖਾਣਾ ਹੈ ਥੋੜਾ ਪੰਜਾਬੀ ਬੋਲਿਆ ਕਰੋ ਵਿੱਚ ਅੰਗਰੇਜ਼ੀ ਬੋਲ ਕੇ ਆਮ ਬੰਦੇ ਦੇ ਸਮਝ ਤੋਂ ਬਾਹਰ ਹੈ ਤੇ ਦੁੱਧ ਦੇ ਵਿੱਚ ਬੋਲ ਕੇ ਪੰਜਾਬੀ ਚ ਵੀ ਅੰਗਰੇਜ਼ੀ ਚ ਵੀ ਹਿੰਦੀ ਦੇ ਵਿੱਚ ਵੀ ਜਿਹੜੀ ਚੀਜ਼ ਵਿੱਚ ਪਾਈ ਜਾਂਦੀ ਹੈ ਉਹਨਾਂ ਸਾਰਿਆਂ ਦਾ ਨਾਮ ਅੰਗਰੇਜੀ ਪੰਜਾਬੀ ਹਿੰਦੀ ਦੇ ਵਿੱਚ ਦੱਸਣਾ ਬਹੁਤ ਜਰੂਰੀ ਹੈ ਇੱਕ ਇੱਕ ਚੀਜ਼ ਦੀ ਨਾਮ ਲੈ ਕੇ ਕੁਆਂਟਿਟੀ ਦੱਸੋ
Call me 9781349227
Bhai tention na layo... nariyal nu grind karke ..os da dudh kad ke, curcumin haldi nu kehnde ne...dush ch 1chukti haldi n ek chuti kaali mirch paa ke peena ya Khali pet👍❤️
0000000000
1.ਜਾਨਵਰਾਂ ਦਾ ਦੁੱਧ ਪੀਣਾ ਤਾਂ ਡਾਕਟਰ ਸਾਹਿਬ ਬੰਦ ਕਰਵਾਉਂਦੇ ਨੇ ਜੀ।
2.ਨਾਰੀਅਲ ਦਾ ਦੁੱਧ ਬਣਾਉਣ ਦੀਆਂ ਯੂ ਟਿਊਬ ਤੇ ਬਹੁਤ ਸਾਰੀਆਂ ਵੀਡੀਓ ਪਈਆਂ ਨੇ ਜੀ।
3.ਅੱਧਾ ਗਿਲਾਸ ਨਾਰੀਅਲ ਦਾ ਦੁੱਧ, ਚਮਚ ਦਾ ਚੌਥਾ ਹਿੱਸਾ ਹਲਦੀ, ਇੱਕ ਚੁਟਕੀ ਕਾਲੀ ਮਿਰਚ, ਇੱਕ ਚਮਚ ਪੀਸੀ ਧਾਗਾ ਮਿਸ਼ਰੀ ।।
ਨਾਰੀਅਲ ਵਿਚੋਂ ਨਿਕਲੇ ਹੋਏ ਖੋਪੇ ਨੂੰ ਬਾਰੀਕ ਬਾਰੀਕ ਕੱਟ ਕੇ ਉਸ ਵਿੱਚ ਇੱਕ ਗਲਾਸ ਪਾਣੀ ਪਾ ਕੇ ਮਿਕਸੀ ਵਿੱਚ ਮਿਕਸ ਕਰੋ ਅਤੇ ਇਸ ਸਾਰੇ ਨੂੰ ਕਪੜੇ ਵਿੱਚ ਪਾ ਕੇ ਨਚੋੜ ਲਵੋ। ਹੁਣ ਇਸ ਨਚੋੜ ਕੇ ਰੱਖੇ ਪਾਣੀ ਵਿਚ ਹਲਦੀ ਕਾਲ਼ੀ ਮਿਰਚ ਅਤੇ ਧਾਗੇ ਵਾਲੀ ਮਿਸ਼ਰੀ ਦਾ ਪਾਊਡਰ ਪਾ ਕੇ ਹਿਲਾਓ ਅਤੇ ਪੀ ਲਵੋ।
ਸ਼ੁਗਰ ਦਾ ਮਰੀਜ ਗੋਲਡਨ ਮਿਲਕ ਵਿੱਚ ਮਿਸ਼ਰੀ ਪਾਊਡਰ ਪਾ ਸਕਦਾ ਹੈ ? Pl explain ji
Great efforts. Thanks dr.Bhullar
Matched of prepare the golden milk
ਡਾਕਟਰ ਸਾਹਿਬ ਦਾ ਪੂਰਾ ਐਡਰੈਸ ਦਸੋ ਕਿਥੇ ਕਿਹੜੇ ਸ਼ਹਿਰ ਵਿਚ ਨੇ
ਹਾ ਜੀ ਤੁਸੀ ਮੁਲਾਪੁਰ ਲੁਧਿਆਣਾ ਵਿਚ ਵੀ ਕੈਪ ਲਾਵੋ ਲੋਕਾ ਵਿਚ ਬਿਮਾਰੀਆਬਹੁਤ ਹੈ
ਸੰਗਰੂਰ ਵਿੱਚ ਵੀ ਅਜਿਹਾ ਕੈਪ ਲਗਾਓ
bhut vadia sade area di jankari diti
Very nice 👌 👍
ਗੋਲਡ ਮਾਲਕ ਕਿਨੇ ਦਿਨ ਪੀਣਾ ਚਾਹੀਦਾ ਹੈ
Every day eat 4 jamun leaves in Morning and 4 in the Evening also Guava leaves 4 in Morning and 4 in the evening. Eat see the results . Or make a tea and drink twice . Note the result. Very healthy.
Thank you sir ji
Great paji
Herniia theek hundia h g
ਮਾਨਸਾ ਚ ਵੀ ਕੈਪ ਲਗਾਓ ਡਾਕਟਰ ਸਾਬ
Very nice
ਕਿਵੇ ਬਣਦਾ ਹੈ ਘਰ ਵਿੱਚ ਇਹ ਗੋਲਡਨ ਮਿਲਕ
Waheguru ji ❤️🙏🙏🙏🙏🙏🙏
Very nice 👌
ਜਲੰਧਰ ਵੀ ਕੈਂਪ ਲਾਇਆ ਜਾਏ ਜਲਦੀ
Very nice information Dr sahab and Faruqui sahab thanks
Bhut wdia ji ludhiana milan da adress dasyo ji plz
ਗੋਲਡਨ ਮਿਲਕ ਦਾ ਨੁਸਕਾ ਵੀ ਦਸ ਦਿਉ
ਸ੍ਰ ਜੀ ਮੋਹਾਲੀ ਵਿੱਚ ਵੀ ਆਉ ਜਾਉ
❤❤❤❤❤❤
I am from Delhi
I had Parkinson conspitation and gas.My eye sight is week pl let me know when I should visit your place
Good information 👍 👌
Bhi sahib ji Zirakpur guru daware baouli sahib bi apna camp lao ji plz Dr sahib ji
ਕੀ ਆਪਾਂ ਰੋਜ ਲੈ ਸਕਦੇ ਹਾਂ। ਇਹ ਗੋਲਡਨ ਮਿਲਕ
VERY GOOD DR SAHiB FROM SURREY 🇨🇦 .
God bless you
Bai Ji Dactar hea Kethe A
Thankyou ji
ਡਾਕਟਰ ਸਾਹਿਬ ਅੱਜ ਤਾਂ ਤਸੱਲੀ ਕਰਾ ਦਿੱਤੀ ਪ੍ਰੰਤੂ ਕਾਲੀ ਮਿਰਚ ਤੇ ਹਲਦੀ ਦੀ ਕੁਆਂਟਿਟੀ ਪ੍ਰੋਪਰ ਨਹੀਂ ਸਭ ਨੂੰ ਪਤਾ ਲੱਗਿਆ
ਹਲਦੀ ਚਮਚ ਦਾ ਚੌਥਾ ਹਿੱਸਾ, ਕਾਲੀ ਮਿਰਚ ਇੱਕ ਚੁਟਕੀ
Good job
Good job Dr, people in India don't have faith in natural patties It's a harsh truth because natural patthy required regimen and patience,One day we understand the value of our natural patties it's a universal truth 👍✌️👌🙏
शुगर वास्ते golden dhudh kitho layeye kithey aayeye ji pata dasoji ghar vich kive banaya jave ji
बहुत अच्छा उपरला है धन्यवाद यह निकले गुर्दे में से पानी डालकर उसको न छोड़कर दिखा रहे हैं उनको सही ढंग से milkतो दिखाओ निकाल के थोड़ा यह भी बता देते हैं कि भाई जी जो भी यह पिएगा उसका पेशाब का रंग पीला हो जाएगा घबराना नहीं
ਮਾਮਾ ਪਤਾ ਤਾਂ ਦੱਸ ਦੇ😂😂😂
Sukerwar Amritsar
Dr. Sahib chest t. B. Ho jave tr fir esa da elaj vi daso ji
V nice work waheguru tuhau chardi kala ch rakhan bot seva kr rhe oh
bhaji eh har roj pee skde a kine dina tk pee skde a eh
Love you ji❤ .... gbu
2nd camp hun kaddo lagna g ?
Dr.Bhullar ji Jalandhar ne ki wagadiya tuhada
Next camp kado te kithe laguna?
ਸਰ ਇਸ ਹਲਦੀ ਦਾ ਨਾਮ ਕੀ ਹੈ ਕਿੱਥੋ ਮਿਲਦੀ ਹੈ
Pansari kol
Bhullar ji vaat pitt vaayu vaste paani kistarah tarah lehna hai das rahe c farooqi ji tusi apni tang arah diti te dr nu boalan hi nahi dita
22 ji cancer da ilaaz haiga tuhade kol dso
V nice work
Sir ji sade patiala ch kdo camp lgaoge ji asi wait krde ha ji
Bahut shukeria bhaji haldy dudh ta pehla bhi peende si. Hunn kida tussy dassia is tarah hunn shuru ķar ditta.🙏👏
Menu ਸਮਜ ਨਹੀ lggi pls dsdo ਕਿੱਦਾਂ peena
Dr ji jagraon vich vi camp lagao ji
Veer sewa karde raho waheguru ji aap te mehar banai rakkhan🎉🎉
Thagg bahut lutere babut Inshaniyat de sewadar bahut ghat Dr Saheb very very thanks Ajj jaroorat hai loka noo andhere wicho baher Kadan di ghar ghar bimaria ne ghar kita hoya kamai da half bimaria which ja reha Bahut sare ta ilaaj to bina hi Mar jande Thanks
eh vi dhag he a
golden milk fede karda par je kaho sariya bimariya door ho jau eh gappa a
main akser peenda renda a
@@SainiBadwalUSAgolden milk Banda kis nal please dasdo vir ji
@@Gurnoorofficial288 Veere Golden milk vich 1/4 spoon kali mirch 1/2 tea spoon haldi ghardi 1 cup milk suger desi gheo, cinnamon powder garam kar ke peena a.
@@Gurnoorofficial288 sund nal triphala vi mix kar sakde a par sharab band karni a
@@SainiBadwalUSA thanks vir ji drinks aapa karde nhi
फार्मूला बताने की जगह आलतू फालतू बातों से भरी पड़ी है शुरुआत से almost end तक
Waheguru ji. Gurdware sahib wich
Eh langar. Lagne. Chahidae aa
Dr,saab ji kharar or mohali vich v aavo g, fees ki h g,es dvai di
Dr shib eh golden milk blood cancer wale patient le skde hn
Sir Jammu ka bhi khayal rakho, yahain bhi Aaj camp lagao
Good
Liver problem vaste jrur dsso
ਕੀ ਪਾ ਕੇ ਗੋਲਡਨ ਦੁੱਧ ਬਨਾਉਂਦੇ ਨੇ।ਸਾਫ ਨਹੀਂ ਦੱਸ ਰਹੇ।ਕਿ ਫਾਇਦਾ ਵੀਡੀਓ ਪੋਂ ਦਾ ਜ ਪੂਰੀ ਚੀਜ਼ ਨਹੀਂ ਦੱਸਣੀ।ਦਸੋ ਯਾਰ।੯੮੭੨੩੨੧੬੪੭
ਧਿਆਨ ਨਾਲ ਸੁਣੋ ਵੀਰ
Ludhiana vich kithe lgg rya wh camp
Doctor Sab ji bikaner ayo ji please yha aap ki bhut jrurat h ji
Lakoriya lye benefit hai ki nai pl dasdo
Hello sir phillaur city vich ve camp lagoo
Virji kirpa kr ke Ropar de area vich v camp lgao ji
Golden milk ਬਣਾਉਣ ਦੀ ਵਿਧੀ ਬਾਰੀਕੀ ਨਾਲ ਸਮਝਾਇਆ ਜਾਏ
ਨਾਰੀਅਲ ਵਿਚੋਂ ਨਿਕਲੇ ਹੋਏ ਖੋਪੇ ਨੂੰ ਬਾਰੀਕ ਬਾਰੀਕ ਕੱਟ ਕੇ ਉਸ ਵਿੱਚ ਇੱਕ ਗਲਾਸ ਪਾਣੀ ਪਾ ਕੇ ਮਿਕਸੀ ਵਿੱਚ ਮਿਕਸ ਕਰੋ ਅਤੇ ਇਸ ਸਾਰੇ ਨੂੰ ਕਪੜੇ ਵਿੱਚ ਪਾ ਕੇ ਨਚੋੜ ਲਵੋ। ਹੁਣ ਇਸ ਨਚੋੜ ਕੇ ਰੱਖੇ ਪਾਣੀ ਵਿਚ ਹਲਦੀ ਕਾਲ਼ੀ ਮਿਰਚ ਅਤੇ ਧਾਗੇ ਵਾਲੀ ਮਿਸ਼ਰੀ ਦਾ ਪਾਊਡਰ ਪਾ ਕੇ ਹਿਲਾਓ ਅਤੇ ਪੀ ਲਵੋ।
ਭੈਣਜੀ ਪਲੀਜ਼ ਦੱਸਿਓ ਕਿ ਇਸ ਨਾਰੀਅਲ ਦੇ ਦੁੱਧ ਨੂੰ ਗਰਮ ਕਰਨਾਂ ਹੈ ਜਾਂ ਨਹੀਂ। ਮਿਹਰਬਾਨੀ ਕਰਕੇ ਦੱਸ ਦਿਓ ਜੀ।
grm nhi krna ji
Dr. Da derss v daso changi tra te dwai vare v daso plz kedi dwai aa
Call me 99988208279
9781349227
ਇਹ ਗਰਮ ਹੈ ਜਾਂ ਠੰਡਾ ਕਦੋਂ ਪੀਣਾ
ਬਾਈ ਪੀਣਾ ਕਿੰਨੇ ਕ ਦਿਨ ਹੈ
Very nice ji
Dr sahib say India or Bharat not hindostan but job is better
What is the name of ‘Haldi ‘ pls
Satguru app soul ka lok parlok suhela je garm karke pe sakde haa
Main peeta bathera sudiya gappa
kujj nhai hunda je kaho suger hat jau. kiow ina jhooth bolde a
Golden milk - 2 cup milk, 1/2 curcumin (haldi) 1/4 teaspoon black paper, pinch of cinnamon, 1 tea spoon desi geo (home made) and sweetner,
golden milk is not mad with coconut.
Ludhiana which kihthe miloge
Very nice very❤