Ireland ਪਹੁੰਚ ਗਏ ~ ਸਿੱਖ ਇਤਿਹਾਸ ਨੂੰ English ਵਿੱਚ ਲਿਖਣ ਵਾਲੇ Max Arthur McAuliffe ਦਾ ਸਕੂਲ ~ Ireland 10
HTML-код
- Опубликовано: 8 фев 2025
- Google Location :
Join this channel to get access to perks:
/ @nishansinghaustralia
Pakistan Yatra
• Pakistan
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series
ਭਾਈ ਨਿਸ਼ਾਨ ਸਿੰਘ ਜੀ ਗੁਰੂ ਨਾਨਕ ਆਪਿ ਜੀ ਦੇ ਸਿਰ ਤੇ ਹਮੇਸ਼ਾ ਮੇਹਰ ਭਰਿਆ ਹੱਥ ਰਖੇ ਤਾਂਕਿ ਆਪ ਜੀ ਇਸੇ ਤਰਾਂ ਗੁਰੂ ਇਤਿਹਾਸ ਦੇ ਨਾਲ ਨਾਲ ਪੂਰੀ ਦੁਨੀਆ ਵਿਚ ਸਿੱਖ ਪੰਥ ਦੀਆਂ ਨਿਸ਼ਾਨੀਆਂ ਤੇ ਸਿਖਾਂ ਨੂੰ ਪਿਆਰ ਕਰਨ ਵਾਲਿਆਂ ਰੂਹਾਂ ਦੇ ਦਰਸ਼ਨ ਬੜੇ ਹੀ ਸੁਚੱਜੇ ਤੇ ਪਿਆਰ ਨਾਲ ਦਸਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ੴ...ਵਾਹੇਗੁਰੂ..ਜੀ..ਕਾ..ਖਾੰਲਸਾ..िਸ੍..ਵਾਹੇਗੁਰੂ..ਜੀ...ਕੀ..ਫਤिਹ..ਜੀ...ੴ..
ਵਾਹੇਗੁਰੂ..ਜੀ..ਚੜਦੀੰਕਲਾ..िਬਚ..ਰਖੰਣ..ਜੀ..ਅਾਪ..ਜੀ..ਦੀ..ਸਾਰੀ..ਟੀਮ..ਨੁ...ਜੀ...
ਨਿਸ਼ਾਨ ਸਿੰਘ ਖਾਲਸਾ ਜੀ ਬਹੁਤ ਧੰਨਵਾਦ ਆਪ ਜੀ ਦਾ ਗੁਰੂ ਦੀਆਂ ਥਾਵਾਂ ਦਿਖੋਣ ਲਈ
ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਫਤਿਹ ਪ੍ਰਵਾਨ ਕਰਨੀ ਜੀ ਅੱਜ ਆਪ ਜੀ ਨੇ ਆਇਰਲੈਂਡ ਦੇ ਦਰਸ਼ਨ ਕਰਾਏ ਆਪ ਧੰਨਤਾ ਦੇ ਯੋਗ ਹੋ ਸਾਨੂੰ ਘਰ ਬੈਠੀਆ ਆਪ ਜੀ ਨੇ ਕਰਾਏ ਅਸੀ ਕਿੱਥੇ ਦਰਸ਼ਨ ਕਰਨੇ ਸਨ ਬਹੁਤ ਵਧੀਆ ਜਾਣਕਾਰੀ ਮਿਲੀ ਆਪ ਜੀ ਦਾ ਕੋਟਨ ਕੋਟ ਧੰਨਵਾਦ ਸਾਰੀ ਟੀਮ ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਚ ਰੱਖਣ ਜੀ ਪਿੰਡ ਦੋਸਾਂਝ ਮੋਗਾ ❤❤❤❤
ਵੀਰ ਨਿਸ਼ਾਨ ਸਿੰਘ ਜੀ ਜੋ ਗੱਲਾਂ ਉਸ ਬਜੁਰਗ ਨਾਲ ਕੀਤੀਆਂ ਹਨ ਉਨ੍ਹਾਂ ਦਾ ਪੰਜਾਬੀ ਅਨੁਵਾਦ ਕਰਨਾ ਰਹਿ ਗਿਆ ਜੀ। ਸੋ ਕ੍ਰਿਪਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।
WGKK WGKF. Thx pl. Aap ji ne gursikh de parm asthan de darshan karvay. Kudrat valo aj 11 September, 2023 , Monday hai ate aj hi Gurughar de sewak da janam din v hai. Thx once again.
ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਜੀ ਆਪ ਜੀ ਬਹੁਤ ਵੱਡੀ ਸੇਵਾ ਕਰ ਰਹੇ ਹੋ । ਪ੍ਰਮਾਤਮਾ ਆਪ ਜੀ ਉੱਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ 👏👏👏👏
Waheguru ji 🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਨਿਸ਼ਾਨ ਸਿੰਘ ਜੀ ਬਹੁਤ ਸੁਕਰੀਆ ਚੜਦੀ ਕਲਾ ਵਿਚ ਰਹੋ 🙏🏼🙏🏼⚘️🙏🏼🚩🙏🏼🚩🙏🏼🚩❤️❤️❤️❤️❤️⚘️
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
Bhut hi thanks veere. Jionde vasde raho saara kuj vikhaan lay ji.
ਵਾਹਿਗੁਰੂ ਜੀ
ਬਹੁਤ ਵਧੀਆ ਜਾਣਕਾਰੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 😊
Nishan Singh Ji Dhanwad ji👍
ਕਮਾਲ ਕਰਤੀ ਜੀ ਵਾਹਿਗੁਰੂ ਜੀ ਮੇਹਰ ਕਰਨ।
ਬਾਈ ਜੀ ਅਖਬਾਰਾਂ ਵਿਚ ਇਹ ਵੀ ਪੜ੍ਹਿਆ ਕਿ ਨਾ ਗੋਰਿਆਂ ਨੇ ਮੌਤ ਮਗਰੋਂ ਅਪਣਾਇਆ ਤੇ ਨਾ ਹੀ ਉਦੋਂ ਦੇ ਕਾਬਜ ਮਹੰਤਾਂ ਨੇ ਜੋ ਸਿੱਖਾਂ ਦੇ ਅਖੌਤੀ ਖੈਰ ਖਲਾਹ ਬਣੇ ਹੋਏ ਸਨ ਉਹਨਾ ਨੂੰ ਸਿੱਖ ਦੇ ਤੌਰ ਤੇ ਕੋਈ ਮਾਣ ਦਿੱਤਾ ਤੇ ਨਾ ਹੀ ਉਹਨਾਂ ਦਾ ਸਿੱਖ ਰਵਾਇਤਾਂ ਅਨੁਸਾਰ ਸੰਸਕਾਰ ਕੀਤਾ । ਸੋ ਇਕ ਸਿੱਖ ਹੀਰਾ ਅਖੀਰਲੇ ਸਮੇਂ ਰੁਲ ਕੇ ਰਹਿ ਗਿਆ। ।੮ ਉਹਨਾ ਨੂੰ ਮੇਰੇ ਵਲੋਂ ਸਲੂਟ ਹੈ ਜੀ !
ਬਹੁਤ ਧੰਨਵਾਦ ਜੀ
2013 ਵਿੱਚ ਮੈਂ ਆਇਰਲੈਂਡ ਦੇ ਸਹਿਰ ਕੋਰਕ ਵਿੱਚ ਸੀ ਅਤੇ 2012 ਵਿੱਚ ਉਥੇ ਗੁਰਦੁਆਰਾ ਸਾਹਿਬ ਖੋਲਿਆ (ਜੋ ਹੁਣ ਬੰਦ ਹੋ ਗਿਆ ਹੈ - ਕਾਰਨ ਦਾ ਪਤਾ ਨਹੀਂ, ਕਿਉਂਕਿ ਅੱਜਕਲ ਮੈਂ ਆਇਰਲੈਂਡ ਵਿੱਚ ਨਹੀਂ ਹਾਂ)। ਉਨ੍ਹਾਂ ਦਿਨਾਂ ਵਿੱਚ ਕੋਰਕ ਯੂਨੀਵਰਸਿਟੀ ਕਾਲਜ ਦਾ ਕੋਈ ਪ੍ਰੋਫੈਸਰ (ਮੈਨੂੰ ਨਾਂ ਵਿਸਰ ਗਿਆ ਹੈ) ਆਰਥਰ ਮੈਕਾਲਿਫ ਦੀ ਸ਼ਤਾਬਦੀ ਦੇ ਸੰਬੰਧ ਵਿੱਚ ਉਥੇ ਆਇਆ। ਸਾਨੂੰ ਕਿਸੇ ਨੂੰ ਵੀ ਮੈਕਾਲਿਫ ਬਾਰੇ ਕੋਈ ਜਾਣਕਾਰੀ ਨਾ ਹੋਣ ਕਰਕੇ ਪ੍ਰੋਫੈਸਰ ਦੀ ਕੋਈ ਮੱਦਦ ਨਾ ਕਰ ਸਕੇ। ਪਰ ਪੰਜਾਬ ਰੇਡੀਓ ਲੰਡਨ ਦੇ ਗੁਰਦੀਪ ਸਿੰਘ ਜਗਬੀਰ ਨੂੰ ਈ-ਮੇਲ ਕੀਤੀ ਪਰ ਉਸ ਨੇ ਕੋਈ ਜੁਆਬ ਹੀ ਨਾ ਦਿੱਤਾ। ਇਸ ਲਈ ਗੱਲ ਉਥੇ ਹੀ ਠੱਪ ਹੋ ਗਈ।
ਹੁਣ ਪਤਾ ਲੱਗਦਾ ਹੈ ਕਿ ਮੈਕਾਲਿਫ ਤੋਂ ਪਹਿਲਾਂ ਬਚਿਤ੍ਰ ਨਾਟਕ (ਆਮ ਨਾਂ ਦਸਮ ਗ੍ਰੰਥ) ਦੀ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ।
ਮੈਕਾਲਿਫ ਕਰਕੇ ਸਿੱਖਾਂ ਵਿੱਚ ਬਹੁਤ ਮੁਸੀਬਤਾਂ ਵੀ ਆ ਰਹੀਆਂ ਹਨ।
ਵਾਹਿਗੁਰੂ ਜੀ ਕ ਵਾਹਿਗੁਰੂ
ਵਾਹਿਗੁਰੂ ਜੀ
Waheguru ji ka khalsa
Waheguru ji ki fateh ji
Sir ji
Mucliff nu Sikh ittihas mahant Budda Singh ji Nirmal Ashram Rishikesh walo ne seyalkot punjab bich 3 month rehke likhwaya ji pooratan mahan kosh de front page te photo hai ji.
Waheguru ji ka khalsa Waheguru ji ki fateh ji
Thanks for Sikh history
ਸਿੰਘ ਦਾ ਦਾਹੜਾ ਕਿੰਨਾ ਸੋਹਣਾ ਪ੍ਰਕਾਸ ਆਂ!
Veerji Aap ji Da Bahut Bahut DHANWAAD JO Aap Sikh Itihas Di Bahut Doongiyan Sanjhan Paonde Ho. WAHEGURU Aap ji Nu Hamesha Chardikala Vich Rakhan.🙏🙏🙏🙏🙏❤️❤️❤️❤️❤️❤️❤️❤️❤️❤️❤️❤️❤️
ਭਾਈ ਨਿਸ਼ਾਨ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ।
Very informative video Veer ji, shukriya 🙏
ਵਾਹਿਗੁਰੂ ਜੀ ਕਿ ਖਾਲਸਾ ਵਾਹਿਗੁਰੂ ਜੀ ਕੀ ਫਤਹਿ
WaheGuruJi meher kerna ji iss bache te ji 🙏 ♥️
ਨਿਸ਼ਾਨ ਸਿੰਘ ਜੀ ਇੱਕ ਬੇਨਤੀ ਹੈ ਸਵੀਕਾਰ ਕਰਨੀ ਜੀ ਇੱਕ ਵਾਰ ਸਾਉਥ ਅਫਰੀਕਾ ਗਤਕਾ ਜਥਾ ਲੈਕੇ ਜਾਓ ਅਫਰੀਕੀ ਲੋਕ ਸਿੱਖੀ ਨਾਲ ਬਹੁਤ ਜਲਦ ਜੁੜ ਜਾਣਗੇ ਮਾਯਾ ਦੀ ਅਪੀਲ ਸਾਧ ਸੰਗਤ ਨੂੰ ਕਰ ਸਕਦੇ ਹੋ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ
ਵਾਹਿਗੁਰੂ ਮੇਹਰ ਕਰੇ ਸਿੰਘ ਸਾਬ
🙏🙏ਵਾਹਿਗੁਰੂ ਜੀ 🙏🙏
Wahyguru ji ka Khalsa waheguru ji ki fathy Ji....
Waheguru ji sukriya
🌹ਵਾਹਿਗੁਰੂ ਜੀ ਕਾ ਖਾਲਸਾ 🌹ਵਾਹਿਗੁਰੂ ਜੀ ਕੀ ਫਤਿਹ 🌹
Waheguru ji 👏🙏veer ji s shiri akal ji 🙏
WAHEGURU JI KA KHALSA WAHEGURU JI KE FTEH ji
Waheguru ji ka khlasa Waheguru ji ki fathe ji
waheguru ji 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
Waheguru jì ka khalsa waheguru ji ķi fteh ji
ਵਾਹਿਗੁਰੂ ਭਲੀ ਕਰੇ ਜੀ
Thanks for sharing this video information, very interesting 🙏
WAHEGURUJI KA KHALSA WAHEGURUJI KI FATEH JI 🙏❤️❤️❤️🙏
Bohot Bohot Bohot Dhanvad BhaiSahib Ji 🙏❤️❤️❤️❤️🙏
Waheguru ji chardikala kere khalse de
ਪੰਜਾਬੀ ਯੂ-ਟਿਊਬਰ, ਚੰਗੀ ਜਾਣਕਾਰੀ ਦੇ ਨਾਲ-ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ ਜਿੰਨਾ ਚ ਇੱਕ ਮਹੱਤਵਪੂਰਨ ਨਾਮ, ਨਿਸ਼ਾਨ ਸਿੰਘ ਅਸਟ੍ਰੇਲੀਆ ਜੀ ਦਾ ਵੀ ਹੈ।
Singh sahab asi Galway reh rahe aa ji.
🙏🙏🙏
Bhuat bhuat dhanvaad Bhai Sahib ji...eh history vaare sanu koee patah nehi si....Waheguruji tuhanu hamesha hi chardi kala bakshan! 🙏🙏🙏🙏🙏
ਧੰਨ ਵਾਹਿਗੁਰੂ ਵਾਹਿਗੁਰੂ
Waheguru ji
Waheguru ji please thanks brother
Waheguru ji meher kari Sab te
ਬਹੁਤ ਵਧੀਆ ਧੱਨ ਵਾਦ ਸਿੰਘ ਸ਼ਾਭ ਜੀ ,ਫਰਮ ਸੰਧੂ ਭਿੱਖੀ ਵਿੰਡ ਖਾਲੜਾ ਤੋ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ
👏👏
ਵਾਹਿਗੁਰੂ ਜੀ। ਬਹੁਤ ਹੀ ਵਧੀਆ।
ਵਾਹਿਗੁਰੂ ਵਾਹਿਗੁਰੂ ਜੀ
ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਿਰਪਾ ਕਰੋ ਆਪਣੇ ਪੰਥ ਦੀ ਚੜ੍ਹਦੀ ਕਲਾ ਕਰੋ ਜੀ 🙏 ਸਿੱਖ ਕੌਮ ਨੂੰ ਕੌਮੀ ਘਰ ਖਾਲਿਸਤਾਨ ਦੀ ਬਖਸ਼ਿਸ਼ ਕਰੋ ਜੀ 🙏
Dhanbad khalsa ji
Waheguru ji ka khalsha waheguru ji ki fathe 🙏
Waheguru ji ka Khalsa Waheguru ji ki Fateh ji 🙏
God bless you khalsa je
🙏 ਵਾਹਿਗੁਰੂ ਜੀ 🙏
Waheguru ji ka khalsa waheguru ji ki fteh
ਬਹੁਤ ਬਹੁਤ ਸ਼ਕਰੀਆ ਵੀਰ ਜੀ 🙏🌹🙏
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨਭਾਗ ਭਾਈ ਸਾਹਿਬ ਜੀ ☺️🙏🏻
very good job 👏
👍👍💯💯🙏🙏🙏🙏🙏🙏🙏🙏
Good veer ji🙏
Thank you BABA ji
ਧੰਨ ਗੁਰੂ ਨਾਨਕ ਜਗਤੁ ਗੁਰੁ ਬਾਬਾ 🙏🌹🙏
👌
Waheguru ji ke khalsa waheguru ji ke fateh 🙏🙏good information thanks khalsa ji 🙏🙏🙏
Waheguru ji 🙏 thanks for the
Program really loved it
ਬਹੁਤ ਹੀ ਵਧੀਆ ਪੇਸ਼ਕਾਰੀ ਭਾਈ ਸਾਹਿਬ ਜੀ ਧੰਨਵਾਦ
Bahut badhiya
Dhan Dhan Guru kaa singh shaib ji. Very grateful for your great efforts to show us the world's beauty and sikh history.
waheguru ji kakhalsa waheguru ji ki feteh ji guru Gobind Singh de Singho
It is quite nice place.
❤❤❤
ਬਹੁਤ😘💕 ਵਧੀਆ ਉੱਪਰਾਲਾ ਹੈ,ਅਰਦਾਸ ਹੈਂ😘💕 ਕਿ ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਅਤੇ ਚੜੑਦੀਕਲਾ ਬਖਸ਼ਣ💕❤
❤️🌹🙏 Satnam Waheguru Ji 🙏🌹❤️
Waheguru ji satnam ji 🙏
Aap ji da boht boht dhan vaad e jaan kaari den li ji
Very good
Bhai sahib g chakkar tau bina pehchaan ch nhi aunde😄
Wahaguru app nu lamer Umar baksha.
Lk 773 waheguru ji waheguru ji
Wahaguru g
🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ**
**ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻
❤❤❤❤❤❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Bahut vadia jaankari
Waheguru ji❤
Waheguru ji nice video thanks veer ji
👍🏻👍🏻👍🏻👍🏻
Dhan guru granth sahib g
🌹🙏⚔️Khalsa Ji Waheguru Ji ka Khalsa WaheGuru Ji ki Fateh⚔️🙏🌹
😊😊❤❤
Waheguru