Patiala News | ਸ਼ਾਹੀ ਸ਼ਹਿਰ 'ਤੇ ਮੰਡਰਾ ਰਿਹਾ ਖ਼ਤਰਾ, ਹੁਣ ਫਿਰ ਫ਼ਿਕਰਾਂ 'ਚ ਡੁੱਬੇ ਲੋਕ | Flood | N18V

Поделиться
HTML-код
  • Опубликовано: 16 окт 2024
  • Patiala News | ਸ਼ਾਹੀ ਸ਼ਹਿਰ 'ਤੇ ਮੰਡਰਾ ਰਿਹਾ ਖ਼ਤਰਾ, ਹੁਣ ਫਿਰ ਫ਼ਿਕਰਾਂ 'ਚ ਡੁੱਬੇ ਲੋਕ | Flood | N18V
    #patialanews #punjabnews #news18punjab #flood
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_patiala
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 48

  • @motivationchannel9886
    @motivationchannel9886 3 месяца назад +10

    Responsibility of Punjab government administration

  • @HarwinderSingh-me1tr
    @HarwinderSingh-me1tr 3 месяца назад +6

    ਪਾਣੀ ਦਾ ਰਾਸਤਾ ਰੋਕਣਾ ਨਹੀਂ ‌ਚਾਹੀਦਾ

  • @BalwinderKaur-yw1vt
    @BalwinderKaur-yw1vt 3 месяца назад +2

    ਸਾਰੀਆ ਸਰਕਾਰਾਂ ਦਾਇਹੀ ਹਾਲ ਹੈ

  • @gnsingh411
    @gnsingh411 3 месяца назад +1

    10 ਤਰੀਕ ਦੀਆਂ ਵੋਟਾਂ ਦੇ ਨਤੀਜਿਆਂ ਤੱਕ, ਪਹਿਲ ਜਲੰਧਰ ਹੈ, ਉਦੋਂ ਬਾਦ ਤੁਹਾਡੀ ਵਾਰੀ ਵੀ ਆ ਜਾਵੇਗੀ। ਲਗਦਾ ਕੋਈ ਵਿਧਾਨ ਸੀਟ ਵੀ ਵਿਹਲੀ ਨਹੀਂ ਹੋਈ ਪਟਿਆਲਾ ਵਿੱਚ।

  • @amarjitkaur3694
    @amarjitkaur3694 3 месяца назад +1

    ਟਾਇਮ ਨਾਲ ਹੀ ਪ੍ਰਨੀਤ ਕੌਰ ਚੂੜਾ ਪਾ ਦਿਓ

  • @vikramjitsingh7710
    @vikramjitsingh7710 3 месяца назад +5

    ਪੰਜਾਬ ਦੀਆ ਨੇਹਰਾ ਤੇ ਦਰਿਆ ਖ਼ਤਰੇ ਦੇ ਨਿਸ਼ਾਨ ਤਕ ਮਿਟੀ ਨਾਲ ਬਰੀਆਂ ਯਾ ਕਿਸੇ ਸਰਕਾਰ ਨੇ ਉਨ੍ਹਾਂ ਦੀ ਸਫਾਈ ਤੇ ਡੁੰਗਾਈ ਨਹੀ ਕਿਤੀ. ਜੀ ਹੁਣ ਭੀ ਪਾਨੀ ਆਇਆ ਤਾ ਬਾਹਰ ਆਊਗਾ ਹੀ.

    • @bakhshishsingh2711
      @bakhshishsingh2711 3 месяца назад +1

      good

    • @bakhshishsingh2711
      @bakhshishsingh2711 3 месяца назад +1

      ਪਹਿਲਾਂ ਬਿਜਲੀ ਵਾਸਤੇ ਡੈਮ ਬਣ ਗਏ ਫਿਰ ਦਰਿਆਵਾਂ ਦੇ ਵਹਿਣ ਵਿਚ ਖੇਤੀ ਤੇ ਘਰ ਬਣ ਗਏ। ਰੌਲਾ ਪਾਈ ਜਾਂਦੇ ਜ਼ਮੀਨ ਹੇਠੋ ਪਾਣੀ ਮੁਕ ਗਿਆ। ਜਿਨ੍ਹਾਂ ਚਿਰ ਹੜ੍ਹ ਨਹੀਂ ਚੜ੍ਹਨਗੇ ,ਥੱਲੇ ਪਾਣੀ ਨਹੀਂ ਹੋਣਾ।

    • @vikramjitsingh7710
      @vikramjitsingh7710 3 месяца назад +2

      @@bakhshishsingh2711 ਵੀਰ ਨਵੀਆ ਜੋ ਨੇਹਰਾ ਬਣਾ ਰਹੇ ਉਨ੍ਹਾਂ ਦਾ ਦਲਾ ਪਕਾ ਕਰ ਰਹੇ ਪਾਨੀ ਜ਼ਮੀਨ ਵਿਚ ਤਾ ਕੇ ਨੇਹਰਾ ਨਾਲ ਦਰਕਤਾ ਨੂੰ ਨਹੀ ਮਿਲਣਾ. ਇਹਤਾ ਪਹਿਲੇ ਪੱਤਨ ਤਕ ਬੋਰ ਹੋਣ ਜੋ ਮੀਹ ਦਾ ਜਾਂ ਹੱਡ ਦਾ ਪਾਨੀ ਵਾਦ ਤੋਂ ਵਾਦ ਜ਼ਮੀਨ ਵਿਚ ਜਾਵੇ.

    • @bakhshishsingh2711
      @bakhshishsingh2711 3 месяца назад

      @@vikramjitsingh7710 ਵਿਕਰਮ ਜੀ -ਹਰ ਕੋਈ ਕਹਿੰਦਾ ਮੁਖ ਮੰਤਰੀ ਜੋ ਕਮ ਕਰਦਾ ਮੈਨੂੰ ਪੁੱਛ ਪੁੱਛ ਕਰੇ। ਬੁੱਢੇ ਨਾਲੇ ਦੀ ਜ਼ਮੀਨ ਮੇਰੀ ਹੈ ਮੇਰਾ ਘਰ ਹੈ ਪਰ ਗੰਦਾ ਸੀਵਰ ਮੁਖ ਮੰਤਰੀ ਦੇ ਘਰ ਜਾਣਾ ਚਾਹੀਦਾ ਦਰਿਆ ਵਿਚ ਨਹੀਂ। ਨਹਿਰ ਪੱਕੀ ਨਾ ਕਰੋ ਪਰ ਸੇਮ ਨਾ ਹੋਵੇ। ਹੜ੍ਹ ਨਾ ਆਵੇ ਦਰਿਆ ਵੇਚ ਮੇਰਾ ਝੋਨਾ ਹੈ। ਬਿਜਲੀ ਜ਼ਿਆਦਾ ਦਿਓ , ਪਰ ਡੈਮ ਨ ਬਣਾਓ। ਕਣਕ ਮਹਿੰਗੀ ਕਰੋ ਤੇ ਆਟਾ ? ਇਸ ਕਰਕੇ ਦੜ ਵੱਟ ਤੇ ਏ ਸੀ ਚਲਾ ਕੇ ਸੌਂ। ਸਤਿ ਸ੍ਰੀ ਆਕਾਲ।

  • @ParamParam-yk2zs
    @ParamParam-yk2zs 3 месяца назад +3

    WAHEGURU JI MAHAR KRO JI🙏🏻🙏🏻🙏🏻🙏🏻🙏🏻🙏🏻🙏🏻

  • @surinderkooner6044
    @surinderkooner6044 3 месяца назад +1

    Waheguru ji always sabh te mehar karo ji waheguru ji kirpa karo ji ♥️ ❤️ 🙏

  • @dycmmsignal2928
    @dycmmsignal2928 3 месяца назад +1

    ਨਦੀ ਸਫਾਈ ਨਾਲ ਕੋਈ ਫਰਕ ਨਹੀ ਪੈਣਾ.
    ਇਹ ਸਰਪੰਚ ਸਾਬਕਾ ਕਿੳ ਨਹੀ ਸਾਫ ਕਰਦਾ,

  • @SukhdevSingh-o8f
    @SukhdevSingh-o8f 3 месяца назад

    ਖ਼ੂਬ ਗਏ

  • @AvtarSingh-gs1si
    @AvtarSingh-gs1si 3 месяца назад +4

    ਘਟ ਮੀਹ ਪਿਆ ਕਸੂਰ ਕਢਦੇ ਸਰਕਾਰ ਦਾ ਵਧ ਮੀਹ ਪਿਆ ਕਸੂਰ ਕਢਦੇ ਸਰਕਾਰ ਦਾ ਕਹਿੰਦੇ ਸਰਕਾਰ ਨੈ ਵਧ ਪੁਆਇਆ ਸਰਕਾਰ ਨੂ ਮੀਹ ਪਾਊਣ ਵਾਲੀ ਸੁਚ ਬੰਦ ਕਰਨੀ ਚਾਹੀਦੀ ਸੀ

  • @gurpinderkaur531
    @gurpinderkaur531 3 месяца назад

    Waheguru ji mehar keryo ji sab passe 🙏🏼🙏🏼

  • @BHUPINDERSINGH-dt6yj
    @BHUPINDERSINGH-dt6yj 3 месяца назад +1

    Wahgur ji

  • @JShahi-ju1sl
    @JShahi-ju1sl 3 месяца назад

    Kujh sujhaa
    Paani back marn toh : Non returning valve
    mass water flow rokn layi : Water filled barrier : Aqua dam, door flood barrier.
    Fiber nahi payi hoyi, tey meeh aala paani kadhn layi : Sump pump install karao
    Paani khad gya sewer block hoge tey Ghar dey Gray/waste water drainage layi : Apna backup sewerage pit tyaar kraake rakho
    Har saal flood ounde tey khatra baneya rehnda gaddi vi khdouni jagah ghat aa mkaan pillars tey pao haitha parking

  • @raider_of_adventures
    @raider_of_adventures 3 месяца назад

    Waheguru ji mahar kro ji

  • @simranrana9297
    @simranrana9297 3 месяца назад

    Waheguru ji Waheguru ji 🐕🤲🙏🙏🙏🙏

  • @RkKumar-ou5ev
    @RkKumar-ou5ev 3 месяца назад

    Waheguru. Mehar. Ka

  • @dycmmsignal2928
    @dycmmsignal2928 3 месяца назад

    Delhi damaged by DDA
    Patiala damaged by PUDA.
    Why urban estate constructed in catchment area of badi nadi .

  • @Punjabireels57500
    @Punjabireels57500 3 месяца назад

    🙏🙏🙏

  • @naibsingh7290
    @naibsingh7290 3 месяца назад +2

    Jado tusi si sarkar ch odo tusi ki karde si

  • @simranrana9297
    @simranrana9297 3 месяца назад

    😮😢

  • @shivanisharma5562
    @shivanisharma5562 3 месяца назад +3

    ਪਟਿਆਲਾ ਦੇ ਲੋਕਾਂ ਨੇ ਇਹ ਬੂਟੀ ਰੱਖੀ ਹੋਈ ਹੈ,ਡੂਬਣ ਵਾਸਤੇ,

  • @manjeetkaur9593
    @manjeetkaur9593 3 месяца назад +1

    G phagwant maan sutta pya aap ta Jalandhar jaa KR Beth gya. Janta nu kon dekhe ga

  • @RandomWRLDW
    @RandomWRLDW 3 месяца назад

    Waheguru ji Mehar kareo ji 🙏

  • @sukhsandhu4405
    @sukhsandhu4405 3 месяца назад +1

    Drenaa saaf nahi kiteean😊

  • @harmeetbrar3667
    @harmeetbrar3667 3 месяца назад +1

    Bs fir tyar ho jo pichli var trailor c picture to ab chlegi

    • @datasingh-lt3nw
      @datasingh-lt3nw 3 месяца назад

      Sharm ni aundi mazak udaunde hoye bichare gariban da ki banu

  • @DaljeetSingh-c8d
    @DaljeetSingh-c8d 3 месяца назад +1

    Caption Saab nu 6 month pehlan htayea c pehla Caption Saab nu kiss ne rokeya c biba ji sadey 4 sall cm rahe ne Caption Saab

  • @SurjeetsinghdhillonDhill-vr5mo
    @SurjeetsinghdhillonDhill-vr5mo 3 месяца назад

    ਤੁਸੀਂ ਆਪਣੇ ਆਪ ਕੀ ਕੀਤਾ

  • @gulshankhan1033
    @gulshankhan1033 3 месяца назад +1

    Ehe jahi news jaagdi Jameer wale hi dikhaunde ne

  • @BituthahiWala
    @BituthahiWala 3 месяца назад

    ਨਹੀ ਜੀ ਮੈਂਡਮ ਇੱਥੇ ਤੁਸੀਂ ਬਿਲਕੁਲ ਗਲਤ ਆ ਦੀ ਡਿਉਟੀ ਕਰ ਜਾਂਦੇ ਤੁਸੀ ਰਾਜਨੀਤੀ ਕੀ ਲੈਣਾ ਸੀ ਬਾਕੀ ਜਿਹੜੀ ਗੱਲ ਕੀਤੀ ਰਾਸਨ ਦੀ ਅੱਗੇ 25 ਸਾਲ ਪਹਿਲਾ ਹੱਥੀ ਮਿਹਨਤ ਕਰਕੇ ਖਾਦੇ ਸੀ ਸਰਕਾਰਾ ਨੇ ਆਪਾ ਨੁੰ ਆਦਤ ਪਾ ਦਿੱਤੀ ਫਰੀ ਫਰੀ ਫਰੀ ਫਰੀ ਦੇ ਕੇ ਆਲਸ ਬਣਾ ਦਿੱਤਾ ਮੈਡਮ ਥੋਡੇ ਮੂੰਹ ਤੋ ਕੋਈ ਗੱਲ ਬਣੀ ਨਹੀ😂😂😂😂😂

  • @manmohansingh5871
    @manmohansingh5871 3 месяца назад

    Har State te Harek Shahar da ihi haal hai. Barish aayi te sadak, naale, naalian, galiyaan sab jam aur Har jagah gand.

  • @SushilaDevi-rb6zd
    @SushilaDevi-rb6zd 3 месяца назад

    Es party' ne sirf istihaara te Paisa Lana h har jagah ehi hal h

  • @kartersingh-lj6gy
    @kartersingh-lj6gy 3 месяца назад

    Jalandher bhand loot maar karne gia hai fund ikatha karan lyi

  • @RanjeetSingh-xn1dh
    @RanjeetSingh-xn1dh 3 месяца назад

    Aalu

  • @kawaljitkaur3751
    @kawaljitkaur3751 3 месяца назад +1

    🐕🐕🤲🤲🤲🤲🤲🤲🙏🙏🙏🙏

    • @simranrana9297
      @simranrana9297 3 месяца назад

      Waheguru ji 🐕😢😢🤲🤲💗🙏

  • @sukhsandhu4405
    @sukhsandhu4405 3 месяца назад

    Pul. Ouche drena doongia. Chodian keetian jasn ji.

  • @KamaljeetKaur-l7u
    @KamaljeetKaur-l7u 3 месяца назад

    Hun sab nu bahut Sachen rehna paina Bhagwant maan kyon nahi help karda koi v jhadiyan wale paase na jave.

  • @gusserexpert2185
    @gusserexpert2185 3 месяца назад +1

    Sarkar nu na koi experience aa...bus gappi sarkar....mehkama tanh muft de salary lain nu aa....kuch nahin ho sakta punjab da....bus Aam admi party da last election c....fir party vi khatam ho jani