1986 ਦਾ ਦੀਦਾਰ ਸੰਧੂ ਤੇ ਅਮਰ ਨੂਰੀ ਦਾ ਅਖਾੜਾ॥ਸੁਣਨ ਵਾਲੇ ਸਾਰੇ ਪੱਗਾਂ ਵਾਲੇ॥Didar Sandhu & Amar Noorie॥Boliyan

Поделиться
HTML-код

Комментарии • 35

  • @AmrikSingh-uh7zg
    @AmrikSingh-uh7zg Год назад +14

    ਦੀਦਾਰ ਵਰਗਾ ਹੋਰ ਕੋਈ ਨਹੀਂ ਹੋ ਸਕਦਾ

  • @sidhusaab6632
    @sidhusaab6632 13 дней назад +1

    ਦੀਦਾਰ ਕਿੰਨਾ ਵੱਡਾ ਕਲਾਕਾਰ ਸੀ ਉਸ ਤੋ ਵੱਡਾ ਦਾਨੀ ਸੀ

  • @RANJEETSINGH-o2z
    @RANJEETSINGH-o2z 26 дней назад +1

    ਬਹੁਤ ਵਧੀਆ ਕਲਾਕਾਰ ਦੀਦਾਰ ਸੰਧੂ ਜੀ

  • @deepakteja686
    @deepakteja686 Год назад +6

    ਸ਼ਾਬਾਸ਼ ! ਅਮਨ ਜੀ।

  • @vijaypalsehgal9918
    @vijaypalsehgal9918 3 месяца назад +2

    ਬਹੁਤ ਵਧੀਆ ਕਲਾਕਾਰ ਦੀਦਾਰ ਸੰਧੂ ਸੀ

  • @rbrar3859
    @rbrar3859 3 месяца назад +2

    ਉਹ ਸਮਾਂ ਬਹੁਤ ਵਧੀਆ ਸੀ ਅਸੀ ਟਰੈਕਟਰਾ ਉਤੇ ਚੱੜ ਕੇ ਇਹਨਾਂ ਦੇ ਅਖਾੜੇ ਵੇਖਣ ਜਾਂਦੇ ਹੁੰਦੇ ਸੀ।

  • @BalwinderSingh-t2p
    @BalwinderSingh-t2p 25 дней назад +1

    ਯਾਰਾਂ, ਦਾ, ਯਰ, ਸੀ, ਦੀਦਾਰ, ਸੰਧੂ,

  • @harwindersian4635
    @harwindersian4635 Год назад +35

    ਜੇਹੜੀ ਸੰਗਤ ਅਗੇ ਬੈਠੀ ਸੁਣਦੀ ਏ ਪਤਾ ਨੀਂ ਯਾਰ ਏਨਾ ਵਿਚੋਂ ਕਿਨੇ ਇਸ ਦੁਨੀਆ ਵਿਚ ਹੋਣਗੇ ਕਿਨੇ ਇਸ ਦੁਨੀਆਂ ਤੋਂ ਕੂਚ ਕਰ ਗੇ ਹੋਣੇ ਨੇ

  • @Bapla.baldevBapla.baldev
    @Bapla.baldevBapla.baldev 12 дней назад +1

    😢😢😢SANDHU.DI.SARI.PARTI.NAAL.BRI.DARU.PEETI.AA.1990.TON.95.VICH🇮🇳🇮🇳1996🆚️🇳🇱🇳🇱✈️✈️✈️✈️✈️ZADA.REH.HANDI.AA❤

  • @shavindersinghbrar6154
    @shavindersinghbrar6154 3 месяца назад +2

    My favourite singer 😢

  • @AmritpalSingh-q5p
    @AmritpalSingh-q5p 25 дней назад +1

    Ma hunda g wow 😊

  • @tejsingh-d8m
    @tejsingh-d8m Месяц назад +2

    very nic

  • @ramsawroop9930
    @ramsawroop9930 2 месяца назад +1

    Very Good Song❤❤❤❤❤❤

  • @AmritpalSingh-q5p
    @AmritpalSingh-q5p 25 дней назад +1

    Att

  • @parmjeetsingh3616
    @parmjeetsingh3616 Год назад +2

    ❤❤❤❤❤very nice👍👍👍👍👍👍👍👍👍

  • @sukhjindersodhi1736
    @sukhjindersodhi1736 Год назад +2

    Very nice 👍

  • @pargandhillon3576
    @pargandhillon3576 3 месяца назад +1

    Wah ji wah

  • @jasbirsandhu1998
    @jasbirsandhu1998 7 месяцев назад +1

    Didar Sandhu is a great legend of punjabi music. Nobody can beat him even Amali Daljit

  • @SinghGill7878
    @SinghGill7878 7 месяцев назад +8

    1986 ਚ ਮੈਂ 10 ਕੋ ਸਾਲ ਦਾ ਸੀ 5ਵੀ ਕਲਾਸ ਚ ਪੜ੍ਹਦਾ ਸੀ ਮੇਰੇ ਨਾਨਕੇ ਪਿੰਡ ਦੀਦਾਰ ਸੰਧੂ ਤੇ ਅਮਰ ਨੂਰੀ ਦਾ ਅਖਾੜਾ ਦੇਖਿਆ ਸੀ ਸਟੇਜ ਸੇਕਟਰੀ ਵੀ ਆਹੀ ਸੀ ਬੰਦਾ

  • @sukhdevsinghsohi1951
    @sukhdevsinghsohi1951 Год назад +1

    As patt nahi veer ji lady singer de life bani hai par Noori didiher de gal ne kiti lok kes tra yad nahi rakhde

  • @RajSinghBajwa
    @RajSinghBajwa 6 месяцев назад +1

    V good 👍 song 👌

  • @GurjantSingh-iw3hf
    @GurjantSingh-iw3hf Год назад +1

    Good song didar sandhu ji da super hit

  • @chanansinghwalia1701
    @chanansinghwalia1701 Год назад +1

    🎉🎉🎉

  • @RanjeetSingh-ve7hc
    @RanjeetSingh-ve7hc 6 месяцев назад +1

    Good

  • @JaswinderJatana
    @JaswinderJatana 6 месяцев назад +2

  • @GagandeepSingh-be7wy
    @GagandeepSingh-be7wy Год назад +1

    ❤❤❤👌👍👍👍👍

  • @bittitalwandisabo5343
    @bittitalwandisabo5343 Год назад +1

    ਦੀਦਾਰ ਸੰਧੂ ਅਮਰ ਨੂਰੀ

  • @lakhvindersingh9844
    @lakhvindersingh9844 7 месяцев назад

    Udo isda nam amar noori nhi miss noori hunda c

  • @AmanDeep-yc2uq
    @AmanDeep-yc2uq 6 месяцев назад

    Sare pag vale c