ਦੀਦਾਰ ਸੰਧੂ ਅਤੇ ਕੁਲਦੀਪ ਕੌਰ ਦਾ ਫੁੱਲ ਈ ਪੀ -ਰਿਕਾਰਡ ਨੰਬਰ 7EPE 2040 - ਸਾਲ -1978 ਕੰਪਨੀ - HMV

Поделиться
HTML-код
  • Опубликовано: 13 янв 2025

Комментарии • 23

  • @JagdevSingh-yi5nb
    @JagdevSingh-yi5nb Месяц назад +10

    ਦੀਦਾਰ ਸੰਧੂ ਦੁਆਰਾ ਵੱਖ ਵੱਖ ਗਾਇਕਾਵਾਂ ਨਾਲ ਗਾਏ ਗੀਤ ਸਦਾ ਬਹਾਰ ਹਨ।ਦੀਦਾਰ ਸੰਧੂ ਦੀ ਕ਼ਲਮ ਗੀਤਾਂ ਵਿਚ ਮੁਹਾਂਵਰੇ,ਅਖਾਣਾਂ , ਬੋਲੀਆਂ ਆਦਿ ਵੇਖਣ ਨੂੰ ਮਿਲਦੀ ਹੈ।ਜੋ ਕਿ ਸੁੱਚਜੇ ਤਰੀਕ਼ੇ ਨਾਲ ਕੀਤੀ ਗਈ ਹੈ। ਦੀਦਾਰ ਸੰਧੂ ਦੀ ਸ਼ਾਇਰੀ,ਲੇਖਣੀ ਤੇ ਗਾਇਕੀ ਨੂੰ ਸਲੂਟ ਹੈ। 🌟🌟🌟👍👍👍❤️❤️❤️

  • @ravindergill9225
    @ravindergill9225 2 дня назад +1

    ਜੀ, ਦੀਦਾਰ ਦੇ ਗੀਤਾਂ ਵਿੱਚ ਗੁੱਝੀ ਲੁੱਕੀ ਪੰਜਾਬੀਅਤ ਨਜ਼ਰ ਆਉਂਦੀ ਹੈ ਸੰਗ ਸਰਮ ਵਾਲੀ ਵੀ ਸਲਾਂਮ,.

  • @asbhullar6418
    @asbhullar6418 28 дней назад +2

    ਬਹੁਤ ਹੀ ਦਿਲਕਸ਼ ਅਵਾਜ ।

  • @harpreet2331
    @harpreet2331 2 месяца назад +5

    दिदार सन्धू मेरा मनपसंद गायक था ।

  • @JagrajSraj
    @JagrajSraj 29 дней назад +4

    ਗੁੱਡ ਗੀਤ ਦੀਦਾਰ ਸੰਧੂ ਜੀ ਦੇ

  • @jagsirsingh4300
    @jagsirsingh4300 Месяц назад +3

    ਬਹੁਤ ਵਧੀਆ ਪੇਸ਼ਕਸ਼ ਜੀ

  • @AjaibSingh-x3q
    @AjaibSingh-x3q 2 месяца назад +3

    ਬਾ ਕਮਾਲ ਗੀਤ ਅਪਲੋਡ ਕਰ ਰਹੇ ਹੋਂ ਵੀਰ ਪਰਮਜੀਤ ਸਿੰਘ ਗਰੇਵਾਲ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਥੈਂਕਯੂ ਵੀਰੇ 📢🪘🎸🎺🪘🥁🪗🪇🌹🥀🌺🌼🏵️

  • @jassimahallambardar3315
    @jassimahallambardar3315 Месяц назад +2

    PARAMJIT VEERE:: bahut vadhiya peshkari:: Kya kalam ate sangeet:: khush raho mere Veere

  • @harjinderkumar5651
    @harjinderkumar5651 13 дней назад +1

    ਬਹੁਤ ਸੋਹਣੇ ਗੀਤ

  • @sidhurureke
    @sidhurureke Месяц назад +3

    ਦੀਦਾਰ ਸੰਧੂ ਜੀ ਤੇ ਕੁਲਦੀਪ ਕੌਰ ਜੀ ਦਾ ਤਵਾ ਦੀਦਾਰ ਸੰਧੂ ਜੀ ਦੀ 21 ਨਵੰਬਰ ਨੂੰ ਬਰਸੀ ਨੂੰ ਸਮਰਪਿਤ ਸਾਡੇ ਵੀਰ ਗਰੇਵਾਲ ਸਾਹਿਬ ਵੱਲੋਂ ਨਿਗੂਣੀ ਜਿਹੀ ਭੇਂਟ। ❤❤❤❤

  • @sidhuanoop
    @sidhuanoop 2 месяца назад +3

    ਸੁਪਰ ਹਿੱਟ ਤਵਾ

  • @rupindersidhu
    @rupindersidhu 2 месяца назад +3

    ਬਹੁਤ ਹੀ ਵਧੀਆ ਬਾਈ 👌👌

  • @Eatshitoo
    @Eatshitoo 2 месяца назад +3

    Very beautiful songs Bai Grewal Sahib

  • @hardevsingh5654
    @hardevsingh5654 17 дней назад

    Nyc song didar sandhu and kuldeep kaur

  • @rsmmusic9334
    @rsmmusic9334 2 месяца назад +3

    Very nice song veer ji ❤️🙏

    • @paramjeetgrewal3222
      @paramjeetgrewal3222  2 месяца назад +1

      ਬਹੁਤ ਮੇਹਰਬਾਨੀ ਵੀਰ ਜੀ।

  • @BalvirSingh-e1u5l
    @BalvirSingh-e1u5l 2 месяца назад +3

    ❤❤❤❤

  • @akmalkhan4890
    @akmalkhan4890 Месяц назад +3

    ❤ 🇵🇰 ❤

  • @BalvirSingh-pl4zt
    @BalvirSingh-pl4zt Месяц назад +3

    ❤❤❤❤❤

  • @gurjitgrewal8832
    @gurjitgrewal8832 28 дней назад

    ❤❤❤❤❤