ਵੇ ਤੇਰੀ ਡੱਬ ਵਿੱਚ ਅਧੀਆ ਰੜਕੇ # Ramesh Rangila & Surinder Kaur # ਰਮੇਸ਼ ਰੰਗੀਲਾ ਅਤੇ ਸੁਰਿੰਦਰ ਕੌਰ Deut song

Поделиться
HTML-код
  • Опубликовано: 28 дек 2024

Комментарии • 30

  • @GurmeetSingh-nm4qw
    @GurmeetSingh-nm4qw 11 месяцев назад +7

    1960ਤੋ 1990 ਤੱਕ ਨਾ ਗਾਣੇ ਲਿਖਣ ਵਾਲੇ ਅਤੇ ਗੀਤ ਗਾਉਣ ਵਾਲੇ ਦੁਬਾਰਾ ਕਦੀ ਨਹੀਂ ਆਉਣੇ ਇਸ 30 ਸਾਲ ਦੇ ਸਫ਼ਰ ਵਿੱਚ ਇੱਕ ਤੋਂ ਇੱਕ ਗਾਣੇ ਲਿਖਣ ਵਾਲੇ ਤੇ ਇੱਕ ਤੋਂ ਇੱਕ ਗਾਣੇ ਗਾਉਣ ਵਾਲੇ ਹੋਏ ਹਨ

  • @hakamsingh629
    @hakamsingh629 11 месяцев назад +6

    ਬਹੁਤ ਵਧੀਆ ਗੀਤ। ਧੰਨਵਾਧ❤

  • @bikkargill6596
    @bikkargill6596 7 месяцев назад +5

    Bhot vadhia nice song

  • @SURJITSINGH-jm3dp
    @SURJITSINGH-jm3dp 14 дней назад

    ਧੰਨਵਾਦ ਜੀ। ਬਹੁਤ ਵਧੀਆ ਪੇਸ਼ਕਾਰੀ ਕੀਤੀ ਜੀ।

  • @SurinderSingh-fu2ry
    @SurinderSingh-fu2ry Год назад +9

    ਘੈਂਟ ਆ ਬਈ

  • @baldevsingh9391
    @baldevsingh9391 Год назад +7

    ਸਪੀਕਰਾਂ ਦਾ ਮਸ਼ਹੂਰ ਗਾਣੇ

  • @jagrajsinghpirkot6708
    @jagrajsinghpirkot6708 Год назад +16

    ਦੀਦਾਰ ਬਾਕਮਾਲ ਸੁਰਿੰਦਰ ਕਮਾਲ ਰੰਗੀਲਾ ਸੱਚਮੁੱਚ ਰੰਗੀਲਾ ਪਰਵਾਨਾ ਸ਼ੌਕੀ ਕਲਾਕਾਰ ਼ਧੰਨਵਾਦ ਜੀ

  • @gsgrewal9473
    @gsgrewal9473 Год назад +6

    ਵਾਹ ਜੀ ਬਾ ਕਮਾਲ ਸਾਰੇ ਹੀ ਗੀਤ , ਬਹੁਤ ਬਹੁਤ ਧੰਨਵਾਦ ਵੀਰ ਜੀ

    • @GurpreetSingh-b3m4c
      @GurpreetSingh-b3m4c Год назад

      😊🎉🎉😢😢😢😢😢😢😢😢😢😢😢😢😢😢😢😢😢😢😢😢 1੧1111 111111

  • @deepakteja686
    @deepakteja686 Год назад +4

    ਧੰਨਵਾਦ ਹਨੀ ਜੀ।

  • @hardeeppannu6674
    @hardeeppannu6674 Год назад +5

    ਪੁਰਾਣੇ ਗੀਤ ਉਪ ਲੋਡ ਕਰਨ ਲਈ ਬਹੁਤ ਧੰਨਵਾਦ ਗੁਰਮੀਤ ਸਿੰਘ ਮੁਕੰਦਪੁਰ ਵਾਲਾਂ ਜ਼ਿਲ੍ਹਾ ਲੁਧਿਆਣਾ ਬਰੈਂਪਟਨ ਕੈਨੇਡਾ ਤੋਂ ਦੇਖ ਰਹੇ ਹਾਂ ਧੰਨਵਾਦ ਬਈ ਜੀ

  • @wakilsingssidhu5063
    @wakilsingssidhu5063 11 месяцев назад +4

    Old is Gold. 🎉❤

  • @niranjansinghjhinjer1370
    @niranjansinghjhinjer1370 3 месяца назад

    Bot sonha geet lagda h baai ji Shukriya ♥️

  • @SukhrajSingh-qo4rd
    @SukhrajSingh-qo4rd 4 месяца назад

    Hunny Paji Bahoot Kamal
    Old Punjabi Songs

  • @MakhanSingh-lz7gr
    @MakhanSingh-lz7gr 10 месяцев назад +1

    Very nice songs maza aia gia

  • @spritpal248
    @spritpal248 Год назад +2

    Very nice

  • @balwindernegah5505
    @balwindernegah5505 Год назад +3

    Aatt song

  • @LakhbirRam-z8c
    @LakhbirRam-z8c 10 месяцев назад +2

    Didar & Parwana had best lyrics.

  • @BalvirSingh-pl4zt
    @BalvirSingh-pl4zt Год назад +2

    VERY NICE

  • @jasbirsingh2640
    @jasbirsingh2640 5 месяцев назад +1

    Gold

  • @anushpreetkaur4344
    @anushpreetkaur4344 Год назад +3

    Cash a geet I deen pehla mil janda ta kalh mere yaar Di shadi c me asi sare dj te geet la k jrror nachde. Asi 50 Ku jane c c gents te ladies chlo fir sahi

  • @jasbirsingh2640
    @jasbirsingh2640 5 месяцев назад +1

    Old is gold

  • @krishankant4746
    @krishankant4746 4 месяца назад

    Good song

  • @KuldeepSandhu-z3i
    @KuldeepSandhu-z3i 11 месяцев назад +2

    Canada to Kuldeep sandhu Jalalabad i

  • @PalSingh-kn1mz
    @PalSingh-kn1mz Год назад +1

    ਊਠ

  • @IqbalMohammad-e9f
    @IqbalMohammad-e9f 4 месяца назад +1

    Billu.minian.disst.moga.

  • @SurinderSingh-fu2ry
    @SurinderSingh-fu2ry Год назад +3

    ਘੈਂਟ ਆ ਬਈ

  • @SatpinderSingh-w4s
    @SatpinderSingh-w4s Месяц назад +1

    Gold