ਸੁਰਿੰਦਰ ਸ਼ਿੰਦਾ ਸੁਰਿੰਦਰ ਸੋਨੀਆ-1977 ਛੱਤੀ ਕੋਠੜੀਆਂ-ਮੈਂ ਡਿੱਗੀ ਤਿਲਕ ਕੇ-ਭਾਬੀ ਤੇਰਾ ਦਿਉਰ-ਫੁੱਲ ਈਪੀ 6ਦੋਗਾਣੇ

Поделиться
HTML-код
  • Опубликовано: 15 дек 2024

Комментарии • 50

  • @sidhurureke
    @sidhurureke 6 месяцев назад +24

    ਬਹੁਤ ਵਧੀਆ ਸੁਰਿੰਦਰ ਛਿੰਦਾ.ਜੀ ਤੇ ਸੁਰਿੰਦਰ ਸੋਨੀਆ ਜੀ ਦਾ ਫੁੱਲ ਸੁਪਰ/7 ਰਿਕਾਰਡ ਪੂਰੀ ਟੌਪ ਕੁਆਲਟੀ ਚ ਪਹਿਲੀ ਵਾਰ ਸੁਨਣ ਨੂੰ ਮਿਲਿਆ ਯੁੱਗ ਯੁੱਗ ਜੀਓ ਲੰਬੜਦਾਰ ਜੀਓ ❤❤❤❤❤

  • @SukhrajSingh-qo4rd
    @SukhrajSingh-qo4rd 3 месяца назад +5

    ❤❤🎉🎉Nike Hunde Bahoot Sunde Hunde C.
    Purana Virsa Yaad Karva
    Dita Hai.Very Thanks Mahal Sahib and Lamardar Sahib.

  • @baljindersingh-mu3dd
    @baljindersingh-mu3dd 3 месяца назад +11

    ਬਹੁਤ ਵਧੀਆ ਵੀਰੇ,❤👌👌👌 ਕੂਮੈਂਟ ਕਰਨ ਤੋਂ ਬਿਨਾ ਰਹਿ ਨੀ ਹੁੰਦਾ

  • @NirmalSingh-bz3si
    @NirmalSingh-bz3si 3 месяца назад +15

    ਇਨਾ ਗੀਤਾਂ ਨੇ ਜਵਾਨੀ ਚੜਾਈ ਸੀ ਮਿੱਤਰੋ,,😅😅ਗਿਆਰਾਂ ਸਾਲ ਦਾ ਸੀ ਮੈਂ ? ਪ੍ਰੋਗਰਾਮ ਵੀ ਸੁਣੇ ਜਦੋ ਚਮਕੀਲਾ ਸਾਹਿਬ ਨਾਲ ਹੁੰਦੇ ਸੀ ,,ਰੂਹਾਂ ਨੂੰ ਸਾਤੀਂ ਬਖਸ਼ੇ ਰੱਬ 😢😢😢😢😢

  • @kewalsingh-hy9qu
    @kewalsingh-hy9qu 2 месяца назад +3

    ਇਹ ਤਾਂ ਸਾਡੇ ਟਾਈਮ ਦੇ ਗੀਤ ਸੁਣ ਕੇ ਹੋਰ ਹੀ ਦੁਨੀਆ ਵਿਚ ਪਹੁੰਚ ਜਾਈਦਾ

  • @sukhwindersingh3667
    @sukhwindersingh3667 2 месяца назад +6

    ❤❤verygoodji thanks bhaji love sosweetji ❤❤

  • @darshanchahal5911
    @darshanchahal5911 3 месяца назад +3

    ਛੱਤੀ ਕੋਠੜੀਆਂ ਵਾਲਾ ਗੀਤ ਦੀ ਸਿਰਫ ਮੇਰੇ teeon ਯਾਦ ਸੀ ਹੁਣ ਇਹ ਗੀਤ ਸੁਣਕੇ ਰੂਹ ਖੁਸ਼ ਹੈ ਧੰਨਵਾਦ nmberdar ਜੀ ❤ ਦਰਸ਼ਨ ਚਾਹਲ ਬਰੇਟਾ ❤❤

  • @AjaibSingh-x3q
    @AjaibSingh-x3q 5 месяцев назад +61

    ਇਹ ਗੀਤਾਂ ਦੀ ਬਹੁਤ ਚਿਰ ਤੋਂ ਉਡੀਕ ਸੀ ਜੋ ਵੀਰ ਜੱਸੀ ਲੰਬੜਦਾਰ ਜੀ ਨੇ ਪੂਰੀ ਕਰ ਦਿੱਤੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵੀਰ ਜੀ 🙏🙏🙏🙏🙏🙏

  • @sukhwindersingh3667
    @sukhwindersingh3667 2 месяца назад +5

    ❤❤verygoodji thanks bhaji ❤❤❤loveyou❤❤❤

  • @gurbakshsuba1389
    @gurbakshsuba1389 3 месяца назад +3

    ਬਹੁਤ ਵਧੀਆ ਗੀਤ ਜੀ

  • @DharampreetKhanna
    @DharampreetKhanna Месяц назад

    ਬਹੁਤ ਖੁਸ਼ੀ ਹੁੰਦੀਆ ਜਦੋ ਚਮਕੀਲੇ ਦਾ ਏਹ ਗਾਣਾ ਸੋਣਦੇਆ ਚਮਕੀਲਾ ਜੀ ਪੈਹਲਾ ਗਾਣੇ ਤੋ ਚਮਕੀਲਾ ਚਮਕੀਲਾ ਹੋਣ ਲੱਗ ਗਿਆ ਪਆ ਸੀ ਖੰਨੇ ਤੋ ਜੀ ਚਮਕੀਲੇ ਦੇ ਨਾਲ ਰੋਟੀ ਖਾਦੀਆ😭

  • @Inderjeet-u5t
    @Inderjeet-u5t 3 месяца назад +11

    ਅਮਰ ਸਿੰਘ ਚਮਕੀਲਲੈਅ ❤❤ਦਾ ਪਹਿਲਾ ਗੀਤ

  • @rssodhi4919
    @rssodhi4919 Месяц назад +1

    Att purane song Punjabi👌👌👌

  • @BalvirSingh-pl4zt
    @BalvirSingh-pl4zt 6 месяцев назад +6

    VERY VERY NICE SONG BHAI JI ❤❤

  • @muhammadkaif672
    @muhammadkaif672 Месяц назад +1

    Very very beautiful song ❤️

  • @Kuldeepsingh-gt1dj
    @Kuldeepsingh-gt1dj 3 месяца назад +4

    ❤, Hmv, ਦਾ ਦਾਦਾ ਦਾਦੀ ❤,,19,77❤

  • @Armaan-jk2jq
    @Armaan-jk2jq 2 месяца назад +2

    Very good song ❤❤❤❤❤❤❤❤ i love song ❤❤❤

  • @japanbara7192
    @japanbara7192 4 месяца назад +5

    Old is gold all song is my favourite Jassi vir thank you from Japan

  • @shamsarlal6203
    @shamsarlal6203 2 месяца назад +2

    ❤❤ 👍

  • @jaggarjawandha3250
    @jaggarjawandha3250 3 месяца назад +3

    Very nice ❤❤❤❤❤❤❤

  • @kewalsingh-hy9qu
    @kewalsingh-hy9qu 2 месяца назад +4

    ਇਕ ਵਾਰੀ ਸੁਰਿੰਦਰ ਜੀ ਸਾਡੇ ਪਿੰਡ ਨਾਹਲ ਪਿੰਡ ਆਏ ਸੀ ਉਦੋਂ ਚਮਕੀਲਾ ਜੀ ਸ਼ਿੰਦੇ ਨਾਲ ਵਾਜਾ ਵਜਾਉਂਦੇ ਸੀ

  • @BikramCheema-mr9qn
    @BikramCheema-mr9qn 2 месяца назад +1

    Ramsarn das ji da music bohat vadia

  • @AzadAzad-d4p
    @AzadAzad-d4p 28 дней назад

    ❤ very very nice Surinder Shinda❤❤❤❤❤❤❤

  • @gurbachansingh5407
    @gurbachansingh5407 4 месяца назад +3

    Purane geet Sadabahar

  • @kuldeepsingh-tz5cy
    @kuldeepsingh-tz5cy 3 месяца назад +3

    👌👍

  • @rupindersidhu
    @rupindersidhu 6 месяцев назад +2

    Very nice song baiji 👌👌

  • @binderdhaliwal1346
    @binderdhaliwal1346 Месяц назад +1

    ❤❤❤❤😂❤

  • @manjeetsinghgurugharlive6045
    @manjeetsinghgurugharlive6045 3 месяца назад +2

    Very nice

  • @MohinderSingh07
    @MohinderSingh07 2 месяца назад

    Old is gold ❤🎉

  • @NirmalSingh-sl2ee
    @NirmalSingh-sl2ee 2 месяца назад +2

    20,9,2024🚜👌💗🙏🏻

  • @NirmalSingh-sl2ee
    @NirmalSingh-sl2ee 3 месяца назад +2

    14,9,2024👌🙏🏻🙏🏻🚜🥀 Nirmal,samra

  • @NirmalSingh-sl2ee
    @NirmalSingh-sl2ee 2 месяца назад +2

    21,9,2024 🚜🚓♥️💯👌💗

  • @labhsingh2944
    @labhsingh2944 6 месяцев назад +3

    Very good recording

  • @bahrain4541
    @bahrain4541 3 месяца назад +2

    12.9.24❤

  • @parvindersingh-qo2bc
    @parvindersingh-qo2bc 2 месяца назад +1

    Cmkila ji geet ji

  • @harmanjot67
    @harmanjot67 3 месяца назад +2

    😮 ,book

  • @MohinderSingh07
    @MohinderSingh07 2 месяца назад

    Very nice song

  • @parmjitsingh2594
    @parmjitsingh2594 Месяц назад

    Karm singh jogi da kehra geet likhea hoea

  • @sehrajsingh1078
    @sehrajsingh1078 2 месяца назад +2

    😅

  • @HarbhajanS-vd5qi
    @HarbhajanS-vd5qi 2 месяца назад +1

    Old. Is gold

  • @rajumajewalarajumajewala4421
    @rajumajewalarajumajewala4421 4 месяца назад +3

    ❤❤❤

  • @HarjinderSingh-ot4mw
    @HarjinderSingh-ot4mw 3 месяца назад +3

    Very nice

  • @NirmalSingh-sl2ee
    @NirmalSingh-sl2ee 2 месяца назад +1

    10,7,2024🚜👌🥀🙏