ਅਕਾਲੀ ਆਗੂਆਂ 'ਤੇ ਵਰ੍ਹੇ ਗਿ.ਹਰਪ੍ਰੀਤ ਸਿੰਘ ਨਹੀਂ ਦੇਖਿਆ ਹੋਣਾ ਇਹ ਰੂਪ ,ਸਮਾਂ ਕਮੇਟੀ ਨੂੰ ਨਹੀਂ ਮੈਨੂੰ ਦਿੱਤਾ ਗਿਆ ਹੈ

Поделиться
HTML-код
  • Опубликовано: 2 янв 2025

Комментарии • 22

  • @puransingh6400
    @puransingh6400 2 дня назад +4

    ਧੰਨ ਧੰਨ ਗੁਰੂ ਰਾਮ ਦਾਸ ਜੀ ਮਹਾਰਾਜ ਮੇਹਰ ਕਰਨ ਗੇ

  • @VijaypalSingh-nx5rs
    @VijaypalSingh-nx5rs 2 дня назад +4

    ਜਥੇਦਾਰ ਜੀ ਤੁਹਾਡਾ ਰੁਤਬਾ ਬਹੁਤ ਵੱਡਾ ਹੈ ਡੇਰੇ ਵਾਲੇ ਬਦਮਾਸ਼ਾਂ ਨੂੰ ਘਰੇ ਨਾ ਬੁਲਾਇਆ ਕਰੋ ਗੁਰੂ ਘਰ ਵਿੱਚ ਮਿਲਿਆ ਕਰੋ

  • @baljeetsingh2194
    @baljeetsingh2194 2 дня назад +5

    ਸਤਿਕਾਰ ਯੋਗ ਜਥੇਦਾਰ ਜੀ ਤੁਸੀਂ ਤਾਂ ਹੰਸ ਹੋ ਪਰ ਡੇਰੇਦਾਰਾਂ ਬਗਲਿਆਂ ਤੋ ਬਚੋਂ

  • @BaljitSingh-n4e
    @BaljitSingh-n4e 2 дня назад +5

    ਦਿਲ ਨਾਂ ਛੱਡੋ ਜੀ ਪੰਥ ਤੁਹਾਡੇ ਨਾਲ ਹੈ ਜੀ

  • @WonderfulPeonyFlower-er6ji
    @WonderfulPeonyFlower-er6ji 2 дня назад

    ਜਥੇਦਾਰ ਸਾਹਿਬ ਜੀ,,,,ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਜੀ,, ਵਾਹਿਗੁਰੂ ਜੀ ਤੁਸੀਂ ਸਿੱਖ ਧਰਮ ਵਿਚ ਸਤਿਕਾਰਯੋਗ ਸਿਖ਼ਸੀਅਤ ਹੋ ਤੁਹਾਡਾ ਸਿੱਖ ਧਰਮ ਵਿੱਚ ਕੱਦ ਬਹੁਤ ਉੱਚਾ ਹੈ,,,,, ਸਾਰੇ ਸਿੱਖ ਅਪੀਲ ਹੈ ਵਾਹਿਗੁਰੂ ਜੀ 🙏🙏🙏🙏🙏🙏🙏🙏ਲਾਮਬੰਦ ਹੋਵੇ ਜੀ

  • @ManjitKaur-kp9id
    @ManjitKaur-kp9id 2 дня назад +2

    If you are true be Brave, ਗੁਰੂ ਸਾਹਿਬ ਜੀ ਮੇਹਰ ਕਰਨ

  • @JasvinderSingh-dr7oi
    @JasvinderSingh-dr7oi 2 дня назад

    God bless you present Fula s ji we obey your order from Akal takht all public rember future always history

  • @SukhwinderSingh-bo2xo
    @SukhwinderSingh-bo2xo 2 дня назад

    Very good Gaini Harpreet Singh ji 🙏

  • @puransingh6400
    @puransingh6400 2 дня назад +2

    Like brave General go ahead we are with you

  • @JasvinderSingh-dr7oi
    @JasvinderSingh-dr7oi 2 дня назад

    Really god kindness on Harpreet s ji jathedar

  • @paulsam5003
    @paulsam5003 2 дня назад +2

    Bhai Harpreet Singh ji Zindabad

  • @Deol-fe1ej
    @Deol-fe1ej 2 дня назад

    ਜੱਥੇਦਾਰ ਜੀ ਦੇਹ ਅਨਿੱਤ ਹੈ ਮਹਾਰਾਜ ਭਰੋਸਾ ਬਖਸ਼ਣ... ਏਹਨਾਂ ਦਾ ਹੋਰ ਹੋਰ ਬੁਰਾ ਹਾਲ ਹੋਵੇਗਾ ਏਨਾਂ ਦੇ ਪਤਨ ਦਾ ਸਮਾਂ ਆ ਗਿਆ ਹੈ ਐਸੇ ਬੱਜਰ ਪਾਪ ਕਰਕੇ ਹੀ ਗੰਦਗੀ ਦੇ ਕੀੜੇ ਬਣਨਗੇ....ਹੋਰ ਗਿਰਾਵਟ ਵਿਚ ਜਾਂਣਗੇ ਹੋਰ ਗਿਰਾਵਟ ਵੱਲ ਜਾਂਣਗੇ ਜੀ ਤਰਾਂ ਤਰਾਂ ਦੀਆਂ ਚਾਲਾਂ ਚਾਲਾਂ ਚੱਲ ਰਹੇ ਹਨ ਤੁਹਾਨੂੰ ਬੁਰਾ ਪਾਉਣ ਵਾਸਤੇ. .... ਫਿਕਰ ਨਾ ਕਰੋ ਗੁਰੂ ਸੰਗਤਾਂ ਦੇ ਵਿਚ ਹੀ ਵਰਤ ਰਿਹਾ ਹੈ ....

  • @JaspalKaur-y7r
    @JaspalKaur-y7r 2 дня назад

    Stay brave and strong. Truth wins

  • @satwantkaurpandha1046
    @satwantkaurpandha1046 2 дня назад

    Wahaguru ji kirpa karo Ang sang rehna bhai shaib daa Ardas manjoor karna Wahaguru ji 🙏

  • @SukhwinderSingh-bo2xo
    @SukhwinderSingh-bo2xo 2 дня назад

    Jathedar Harpreet Singh ji jindabad 🙏

  • @gurmailsingh3452
    @gurmailsingh3452 2 дня назад

    ਜਥੇਦਾਰ ਸਾਹਿਬਾਨਾਂ ਦਾ ਰੁਤਬਾ ਹਰ ਹਾਲ ਕਾਇਮ ਰਹਿਣਾ ਚਾਹੀਦਾ ਹੈ ਅਕਾਲੀ ਦਲ ਦਾ ਕੀ ਹੈ ਦੁਬਾਰਾ ਵੀ ਬਣ ਸਕਦਾ ਹੈ

  • @ManjuGaming-y1d
    @ManjuGaming-y1d 2 дня назад +1

    Jathedar Harpreet singh Sikh’mahan Jatheda han

  • @GurpreetSingh-y6q4x
    @GurpreetSingh-y6q4x День назад

    Sari sikh komm tuhdy nal aa jathydar sahib . Ihna kuj gadaara nu komm sabk sahkiy gi ji . Tusi adol c ty adol rhu. Gadaar badal,valtoha , Dami ihna nu sikh komm kde maaf nhi kre gi . Narian singh choda jindabad. Sarbat A kahlsa bula ke ihna nu bahr kad de aa ji . Sari sikh komm awe gi tuhady nal 🙏

  • @MalwinderSinghMana
    @MalwinderSinghMana 2 дня назад

    Kursi to Samal Sakte hai. But Sardari Nahi

  • @MalwinderSinghMana
    @MalwinderSinghMana 2 дня назад

    A Kaka hun Kaka hi Raho