ਬੰਦੇ ਦੇ ਪੁੱਤ ਕਿਉਂ ਨਹੀਂ ਬਣਦੇ? ਬਾਦਲ ਅਕਾਲੀ ਦਲ ਦੇ ਲੀਡਰਾਂ ਨੂੰ ਪੰਥ 'ਚੋਂ ਛੇਕ ਦੇਣਾ ਚਾਹੀਦਾ

Поделиться
HTML-код
  • Опубликовано: 4 янв 2025

Комментарии • 187

  • @romysandhusandhu3359
    @romysandhusandhu3359 День назад +13

    ਸ਼੍ਰ ਸੁਖਦੇਵ ਸਿੰਘ ਭੌਰ,,,,ਬਹੁਤ ਵਧੀਆ ਇਨਸਾਨ ਹਨ,,,,ਹਰ ਥਾਂ ਤੇ ਜਿੱਥੇ ਗਲਤ ਹੁੰਦਾ ਹੈ ਹਿੱਕ ਠੋਕ ਵਿਰੋਧ ਕਰਦੇ ਹਨ,,,,, ਵਾਹਿਗੁਰੂ ਜੀ ਤੰਦਰੁਸਤੀ ਸਦਾ ਚੜ੍ਹਦੀ ਕਲ੍ਹਾ ਰੱਖਣ ਜੀ🙏🙏🙏🙏🙏🙏🙏

  • @BhagwantSingh-w5k
    @BhagwantSingh-w5k 2 дня назад +34

    ਭੌਰ ਸਾਬ ਜੀ ਨੇ ਬਹੁਤ ਵਧੀਆ ਸਟੈੰਡ ਲੈਣ ਵਾਸਤੇ ਸਲਾਹ ਦਿਤੀ ਜਥੇਦਾਰ ਜੀ ਨੂੰ । ਕੌਮ ਤੇ ਬਹੁਤ ਕੁਝ ਕਰ ਰਹੀ ਹੈ ਤੇ ਕਰੇਗੀ ਵੀ ਪਰ ਜਿਸ ਅਹੁਦੇ ਤੇ ਜਥੇਦਾਰ ਜੀ ਤੁਸੀੰ ਸ਼ਸ਼ੋਭਤ ਹੋ ਓਥੋੰ ਕਿਰਪਾ ਕਰਕੇ ਇਨਾ ਦੁਸ਼ਟਾਂ ਵਾਸਤੇ ਸਖਤੀ ਨਾਲ ਅੈਲਾਨ ਕਰੋ

    • @Singh-p7v
      @Singh-p7v День назад

      ਜੋ ਅਕਾਲ ਤਖਤ ਪਰਵਾਹ ਨਹੀ

  • @PrincipalKhalsa
    @PrincipalKhalsa 2 дня назад +20

    ਭੋਰ ਸਾਹਿਬ ਨੇ ਠੀਕ ਸੁਝਾਅ ਦਿਤਾ

  • @gurbaxsingh4615
    @gurbaxsingh4615 День назад +2

    ਭੌਰ ਸਾਹਿਬ ਸੱਚਾਈ ਸੰਗਤ ਦੇ ਸਾਹਮਣੇ ਰੱਖੀ ਹੈ। ਧੰਨਵਾਦ ਜੀ।❤❤

  • @baldevhayer1473
    @baldevhayer1473 2 дня назад +25

    ਪਰੇਸ਼ਾਨੀ ਹੀ ਨਹੀਂ ਵਧਾਈ ਸਗੋਂ ਸਿਂਖੀ ਤੇ ਸਿੱਖਾਂ ਨੂੰ ਰੋਲ ਦਿੱਤਾ ਹੈ ਇਨ੍ਹਾਂ ਰਾਜਨੀਤਕ ਕਾਰਕੁੰਨਾਂ ਨੇ ਬਚਣਾ ਬਹੁਤ ਮੁਸ਼ਕਲ ਹੈ ।

  • @CharanjitShergill-p6o
    @CharanjitShergill-p6o День назад +7

    ਜਥੇਦਾਰ ਭੌਰ ਜੀ ਦੀਆਂ ਗੱਲਾਂ ਬਿਲਕੁਲ ਸਹੀ ਹਨ ਜੀ

  • @baldevhayer1473
    @baldevhayer1473 2 дня назад +38

    ਭੌਰ ਸਹਿਬ ਸਹੀ ਸੋਚ ਦੇ ਮਾਲਕ ਹਨ ਜਿਨ੍ਹਾਂ ਹਮੇਸ਼ਾ ਧਰਮ ਦੀ ਹੀ ਗਲ ਕੀਤੀ ਤੇ ਕਰਦੇ ਹਨ । ਬਹੁ ਗਿਣਤੀ ਇਨ੍ਹਾਂ ਦੀ ਸੋਚ ਨਿਰਪੱਖਤਾ ਤੇ ਦ੍ਰਿੜ ਇਰਾਦੇ ਉਪਰ ਕਾਇਮ ਰਹਿਣ ਕਰਕੇ ਕਾਇਲ ਹੋ ।।

  • @kashmirsinghcheema_12
    @kashmirsinghcheema_12 День назад +11

    ਭੌਰ ਸਾਬ ਜੀ ਸਚਾਈਆਂ ਬਿਆਨ ਕਰਨ ਲਈ ਆਪ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ।

  • @HARBHAJANSINGH-rg7fg
    @HARBHAJANSINGH-rg7fg 2 дня назад +17

    ਬਹੁਤ ਵਧੀਆ ਢੰਗ ਸੁਝਾਏ ਹਨ, ਮਾਣ ਯੋਗ ਭੌਰ ਸਾਹਿਬ ਨੇ, ਮਾਣਯੋਗ ਜਥੇਦਾਰ ਸਾਹਿਬ ਨੂੰ ਹੁਣ ਢਿੱਲ ਮਠ ਛੱਡ ਕੇ ਤੁਰੰਤ ਸ੍ਰੀ ਅਕਾਲ ਤਖਤ ਸਾਹਿਬ ਦਾ ਮਾਣ ਸਨਮਾਨ ਕਾਇਮ ਰੱਖਣਾ ਚਾਹੀਦਾ ਹੈ, ਤੇ ਗਿਆਨੀ ਗੁਰਬਚਨ ਸਿੰਘ ਵਾਲੇ ਰਸਤੇ ਨਹੀਂ ਪੈਣਾ ਚਾਹੀਦਾ ।

  • @bahadursingh2006
    @bahadursingh2006 2 дня назад +14

    ਬਿਲਕੁਲ ਸਹੀ ਗੱਲ ਹੈ ਭੌਰ ਸਾਹਬ ਬਾਈ ਜੀ ਇਹ ਸਾਰੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਚਾਹੇ ਬਾਗੀ ਹਨ ਜਾ ਦਾਗੀ ਹਨ ਇਹ ਸਾਰੇ ਦੇ ਸਾਰੇ ਦੋਸ਼ੀ ਇਹਨਾ ਸਾਰਿਆ ਨੇ ਕੁਰਸੀ ਖਾਤਰ ਪੰਜਾਬ ਨਾਲ ਧੋਖਾ ਵੀ ਕੀਤਾ ਤੇ ਪੰਜਾਬ ਦਾ ਘਾਣ ਵੀ ਬਹੁਤ ਕੀਤਾ ਹੈ ਇਹਨਾ ਸਾਰਿਆ ਦਾ ਪੰਜਾਬ ਦੇ ਲੋਕਾਂ ਨੂੰ ਬਾਈਕਾਟ ਕਰਨਾ ਚਾਹੀਦਾ ਹੈ ਧੰਨਵਾਦ

  • @PrincipalKhalsa
    @PrincipalKhalsa 2 дня назад +28

    ਛੇਕਣਾ ਹੀ ਹਲ ਹੈ

  • @NarinderSingh-j5h
    @NarinderSingh-j5h День назад +8

    ਬਿਲਕੁਲ ਸਹੀ ਕਿਹਾ ਹੈ ਜੀ ਭੌਰ ਸਾਹਿਬ ਨੇ

  • @gurmindergondara4485
    @gurmindergondara4485 День назад +8

    ਭੌਰ ਸਾਹਿਬ ਨੇਚੰਗੀ ਸਲਾਹ ਦਿਤੀ ਹੈ ਬਾਦਲ ਦਲ ਤੇਧਾਮੀ ਨੂੰ ਪੰਥ ਚੋਂ ਸ਼ੇਕਿਅ ਜਾਵੇ

  • @swarnsingh7238
    @swarnsingh7238 День назад +11

    ਭੌਰ ਸਾਹਿਬ ਸਰਗਰਮ ਹੋਵੋ ਜੀ, ਸਿੱਖ ਕੌਮ ਨੂੰ ਤੁਹਾਡੇ ਵਰਗੇ ਸਮਰਪਿਤ ਸਿੱਖ ਲੀਡਰਾਂ ਦੀ ਅਗਵਾਈ ਲੋੜੀਂਦੀ ਹੈ ਜੀ।

  • @jagdevbrar6100
    @jagdevbrar6100 2 дня назад +17

    ਭੌਰ ਸਾਹਿਬ ਜੀ ਇੱਕ ਸੱਚੇ ਸੁੱਚੇ ਇਮਾਨਦਾਰ ਲੀਡਰ ਹਨ ਜੋ ਕਿ ਕੌਮ ਦੀ ਚੜ੍ਹਦੀ ਕਲ੍ਹਾ ਲਈ ਬਹੁਤ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ

  • @MalkeetSingh-nj8vq
    @MalkeetSingh-nj8vq День назад +11

    ਕਾਬਿਲੇ ਤਾਰੀਫ ਸਰਦਾਰ ਸੁਖਦੇਵ ਸਿੰਘ ਭੌਰ ਜੀ ਦੇ ਬੋਲ। ਬਹੁਤ ਬਹੁਤ ਧੰਨਵਾਦ ਆਪ ਜੀ ਦਾ।

  • @baldevsingh8619
    @baldevsingh8619 День назад +5

    ਸ ਮਨੋਹਰ ਚੰਚਲ ਸਿੰਘ ਜੀ। ਸਰਦਾਰ ਸੁਖਦੇਵ ਸਿੰਘ ਜੀ ਭੌਰ ਸ਼ਾਹਿਬ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਜੀ

  • @avtarsingh2531
    @avtarsingh2531 2 дня назад +31

    ਅੱਜ ਦੇ ਸਮੇਂ ਦੀ ਮੁੱਖ ਲੋੜ ਕਿ ਸਮੁੱਚੀ ਸਿੱਖ ਕੌਮ ਅਕਾਲ ਤਖ਼ਤ ਦੀ ਦੋਖੀ ਬੇਈਮਾਨ ਬਾਦਲ ਜੁੰਡਲੀ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ।

    • @BalwinderSingh-kd4qz
      @BalwinderSingh-kd4qz 8 часов назад

      ਕੌਮ ਨੇ ਤਾਂ ਬਾਦਲ ਦਲ ਨੂੰ ਬਹੁਤ ਬੁਰੀ ਤਰ੍ਹਾਂ ਨਕਾਰਿਆ ਹੋਇਆ ਹੈ ਇਸ ਦੀ ਮਿਸਾਲ ਤਿੰਨ ਚਾਰ ਚੋਣਾਂ ਵਿੱਚ ਦਿਸਦਾ ਹੈ। ਕੁੱਝ ਕੁਰਸੀਆਂ ਦੇ ਲੋਭੀ ਏਸੇ ਝਾਕ ਵਿੱਚ ਮਗਰ ਮਗਰ ਫਿਰਦੇ ਹਨ ਕਿ ਕਿਤੇ ਉਹਨਾਂ ਨੂੰ ਚੌਧਰਾਂ ਮਿਲ ਜਾਣ।

  • @PrincipalKhalsa
    @PrincipalKhalsa 2 дня назад +14

    ਸਰਦਾਰ ਸੁਖਦੇਵ ਸਿੰਘ ਭੌਰ ਵਧੀਆ ਆਗੂ ਹਨ ਚੰਗੀਆਂ ਗੱਲਾਂ ਸਾਫ ਸਾਫ ਕਹਿ ਰਹੇ ਹਨ

  • @avtaringh1952
    @avtaringh1952 День назад +3

    ਜਥੇਦਾਰ ਸੁਖਦੇਵ ਸਿੰਘ ਭੌਰ ਬੜੇ ਮਹਾਨ ਸ਼ਖਸੀਅਤ ਹਨ ਬੜੀਆਂ ਸਹੀ ਵਿਚਾਰਾ ਦਿਤੀਆ ਹਨ
    ਅਜ ਇਹਨਾਂ ਨੂੰ ਇਥੇ ਆ ਕੇ ਅਗਵਾਈ ਕਰਨੀ ਚਾਹੀਦੀ ਹੈ

  • @jeetkaurGuddi2.0
    @jeetkaurGuddi2.0 2 дня назад +8

    ਬਹੁਤ ਵਧੀਆ ਗੱਲਬਾਤ

  • @ajabsingh2610
    @ajabsingh2610 2 дня назад +17

    ਭੌਰ ਜੀ ਪੰਥ ਮਾੜੀ ਹਾਲਤ ਕਰਨ ਵਾਲੇ ਬੲਈਮਾਨ ਬਾਦਲ ਨੇ ਤੁਹਾਡੇ ਵਰਗੇ ਲੀਡਰ ਨੂੰ ਪੰਥ ਵਿਚੋਂ ਲਾਂਭੇ ਕੀਤਾ ਪਰ ਹੁਣ ਤਾਂ ਉਹ ਪੰਥ ਨੇ ਲਾਂਭੇ ਕੀਤਾ ਹੋਇਆ ਹੈ ਹੁਣ ਆਪ ਅਗੇ ਆਉ

  • @jarnailsingh8384
    @jarnailsingh8384 День назад +1

    ਜਥੇਦਾਰ ਸੁਖਦੇਵ ਸਿੰਘ ਭੌਰ ਬਿਲਕੁਲ ਸਹੀ ਬਿਆਨ ਕਰ ਰਹੇ ਹਨ। ਬਾਦਲ ਪਰਿਵਾਰ ਪੰਥਕ ਤੇ ਪੰਜਾਬ ਦੇ ਮੁਦਿਆਂ ਨੂੰ ਵਿਸਾਰ ਕੇ ਵਜ਼ੀਰੀਆਂ ਭੋਗਦੇ ਰਹੇ ਅਤੇ ਆਪਣੀਆਂ ਜਾਇਦਾਦਾਂ ਬਣਾਉਂਦੇ ਰਹੇ ਇਨ੍ਹਾਂ ਦੇ ਗੁਨਾਹ ਬਹੁਤ ਵੱਡੇ ਹਨ, ਹੋਰ ਵੀ ਕਰੀ ਜਾ ਰਹੇ ਹਨ। ਇਹ ਬਖਸ਼ੇ ਨਹੀਂ ਜਾਣਗੇ।

  • @tarlochansinghdupalpuri9096
    @tarlochansinghdupalpuri9096 День назад +3

    ਬਿਲਕੁਲ ਸਹੀ ਕਿਹਾ

  • @JaswantSingh-du6yf
    @JaswantSingh-du6yf 2 дня назад +15

    ਸੵੀ ਗੁਰੂ ਗਰੰਥ ਸਾਹਿਬ ਜੀ ਦੇ ਸਨਮੁੱਖ ਕੋਈ ਝੂਠੀ ਸਹੁੰ ਵੀ ਚੁੱਕ ਲਵੇ ਉਹਨਾਂ ਦਾ ਗੁਰੂ ਸਾਹਿਬ ਕੱਖ ਨਹੀ ਛੱਡਦਾ! ਇਥੇ ਤਾਂ ਗੱਲ ਅਕਾਲ ਤਖਤ ਸਾਹਿਬ ਦੀ ਹੈ, ਇਸ ਤੋ ਵੀ ਵੱਧ ਸਾਰੇ ਸੰਸਾਰ ਦੇ ਲੋਕਾਂ ਦੇ ਸਾਹਮਣੇ ਸਭ ਭੁੱਲਾਂ ਮੰਨ ਕੇ ਮੁਕਰਨਾ ਖੁਦ ਕੋਹੜ ਦੇ ਰੋਗ ਨੂੰ ਸੁਨੇਹਾ ਦੇ ਦਿੱਤਾ ਹੈ। ਜਦ ਐਸਾ ਸਮਾਂ ਆਇਆ। ਇਹ ਸ਼ਬਦ ਜਰੂਰ ਯਾਦ ਕਰਾ ਦੇਣੇ ਜੀ।

  • @ajabsingh2610
    @ajabsingh2610 2 дня назад +12

    ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਜੀ ਦੀ ਕਿਰਦਾਰ ਕੁਸੀ ਬਾਦਲ ਦਲ ਕਰਦਾ ਹੈ ਪਰ ਇਨ੍ਹਾਂ ਦੀਆਂ ਕਾਲੀਆਂ ਕਰਤੂਤਾਂ ਕੀਤੀਆਂ ਕੋਂਣ ਦਸੂ

  • @surjansingh4737
    @surjansingh4737 День назад +3

    ਬਹੁਤ ਬਹੁਤ ਧੰਨਵਾਦ ਭੌਰ ਸਾਹਿਬ ਜੀ

  • @giansingh4519
    @giansingh4519 2 дня назад +20

    ਜਿਹੜੇ ਕਨੂੰਨਾਂ ਦਾ ਹਵਾਲੇ ਚੀਮਾ ਦਿੰਦਾ ਹੈ ਉਸ ਹਿਸਾਬ ਨਾਲ ਇਨ੍ਹਾਂ ਨੂੰ ਮਾਘੀ ਜੋੜ ਮੇਲੇ ਤੇ ਬਾਦਲ ਟੋਲੇ ਨੂੰ ਕਾਨਫ਼ਰੰਸ ਨਹੀਂ ਕਰਨੀ ਚਾਹੀਦੀ ਜੀ

    • @majorsingh8647
      @majorsingh8647 День назад +1

      ਮਘੀ ਮੇਲੇ ਤੇ ਪੋਲਟੀਕਲ ਸਟੇਜਾ ਬੰਦ ਕਰਨੀਆ ਚਾਹੀਦੀਆ ਨੇ ਉੱਥੇ ਸਿਰਫ ਗੁਰੂ ਦੀ ਤੇ ਸਿੱਖ ਇਤਿਹਾਸ ਦੀ ਗੱਲ ਹੋਵੇ

  • @balwindersidhu4463
    @balwindersidhu4463 День назад +5

    I Appreciate S Sukgdev S Ji Bhour Ty
    Chanchal Sahib ji 🙏👏👍✌️👌✅❤️

  • @harmitsingh3753
    @harmitsingh3753 День назад +4

    ਅਕਾਲ ਤਖ਼ਤ ਸਾਹਿਬ ਦੇ ਸਨਮਾਨ ਨੂੰ ਬਹਾਲ ਰੱਖਣ ਲਈ ਇਸ ਮਾਮਲੇ ਦੇ ਸਬੰਧ ਵਿੱਚ ਸਿੰਘ ਸਾਹਿਬਾਨ ਨੂੰ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ ਤਾਂ ਕਿ ਭਵਿੱਖ ਵਿੱਚ ਵੀ ਕੋਈ ਲੰਡੀ ਬੁੱਚੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਤੋਂ ਭਗੌੜਾ ਹੋਣ ਦੀ ਜੁਰਅਤ ਨਾ ਕਰ ਸਕੇ

  • @paramjitsinghkholi4075
    @paramjitsinghkholi4075 День назад +13

    ਬਾਦਲਾਂ ਧਾਮੀ ਪਾਰਟੀ ਨੂੰ ਪੰਥ ਵਿਚੋਂ ਛੇਕ ਦੈਣਾ ਚਾਹੀਦਾ ਹੈ।

  • @ajabsingh2610
    @ajabsingh2610 2 дня назад +14

    ਜੋ ਵਡੇ ਬਾਦਲ ਹੋਇਆ ਆਪਣੀ ਕਰਤੂਤ ਲੈਕੇ ਗਿਆ

  • @mohindersinghparhar3729
    @mohindersinghparhar3729 День назад +8

    ਬਾਦਲਾਂ ਦੇ ਕੀਤੇ ਕੰਮਾਂ ਕਰਕੇ ਉਹਨਾਂ ਨੂੰ ਪੰਥ ਪ੍ਰਵਾਨ ਨਹੀਂ ਕਰੇਗਾ ॥ ਇਹ ਭੁੱਲ ਜਾਣ ਕੇ ਕਦੇ ਸਿਆਸੀ ਬੁਲੰਦੀ ਉੱਤੇ ਪਹੁੰਚ ਸਕਣਗੇ ॥

  • @jagdishsingh-uc7ud
    @jagdishsingh-uc7ud 2 дня назад +6

    V😢 good g waheguru ji chrhdi kla bkhshe g

  • @devindergrewal2004
    @devindergrewal2004 День назад +2

    Bhor sb , schai bian kiti ,dhanbad ji.

  • @randhirsingh2559
    @randhirsingh2559 2 дня назад +11

    ਜਾਂਦੇ ਜਾਂਦੇ ਆਵਦੇ ਲੰਬੀ ਹੱਲਕੇ ਚ ਮੂੰਹ ਤੇ ਜੁੱਤੀ ਵੀ ਖਾਹਕੇ ਗਿਆ ਜੀ

  • @jagjitsinghkubey145
    @jagjitsinghkubey145 2 дня назад +6

    Dhan jth Sukhdev Singh bhour Ji for your panthak soàch

  • @JasmerSingh-v6m
    @JasmerSingh-v6m 2 дня назад +7

    Waheguru ji ka khalsa, Waheguru ji ki Fateh.Bhaur Sahib bahut hi suljhe Hoi insan Han.Sikhi naal Jude Hoi han. Parmatma bakhse. chardikala Jasmer Singh Australia

  • @TejvirSingh-i1j
    @TejvirSingh-i1j День назад +1

    Very right bhor sahìb

  • @KuldipSingh-p9x
    @KuldipSingh-p9x День назад +2

    Very good Decision

  • @gurpreetsingh-gz3kc
    @gurpreetsingh-gz3kc День назад +2

    Bahut Sohna discussion. Sahi keh rahe Sardar Sukhdev Singh Bhaur jee.

  • @rajwantbalrey1009
    @rajwantbalrey1009 2 дня назад +4

    Very well said. Jathedar must be strong.. & bold

  • @ranbirsingh8994
    @ranbirsingh8994 2 дня назад +7

    Very good decision 🙏

  • @paramjitdhamrait5185
    @paramjitdhamrait5185 День назад +4

    Waheguru ji bless you both. Love from Holland.

  • @SurinderBhullar-h5s
    @SurinderBhullar-h5s 2 дня назад +5

    Bhor Sahib great Sikh philospher. 😊😊❤❤🎉

  • @JaspalSingh-gn3nu
    @JaspalSingh-gn3nu День назад +2

    Good information

  • @Balwindersingh-oj2eb
    @Balwindersingh-oj2eb День назад +3

    Very great debate Ji Tracy ca USA

  • @sjmahal5
    @sjmahal5 День назад +2

    ਭੌਰ ਸਾਹਿਬ ਜੋ ਆਪ ਨੇ ਏਸ ਵੱਕਤ ਅੰਮ੍ਰਿਤ ਪਾਸਾਰ ਤੇ ਗੱਲਾਂ ਕੀਤੀਆਂ ਨੇ ਸਿੱਧੀਆਂ ਕੋਮ ਦੇ ਨਾਂਅ ਸੰਦੇਸ਼ ਅਪੀਲ ਕਰਦਿਓ ਕਿਸੇ ਸਾਂਝੇ ਚੈਨਲ ਤੇ ਸਾਰਾ ਕਾਰਜ ਸਿੱਧ ਹੋਜੂ , ਆਸ ਅ ਵਿਚਾਰ ਕਰੋਗੇ ! 👏

  • @gurdeepkaur4961
    @gurdeepkaur4961 2 дня назад +5

    Very good wehguru ji

  • @rashpalsingh5699
    @rashpalsingh5699 2 дня назад +12

    ਕਹਿੰਦੇ ਗਿੱਟਾ ਟੁੱਟ ਗਿਆ ਸੀ ਓਹਦਾ ? ਹੋ ਗਿਆ ਠੀਕ ?!

    • @jasbirkaurchahal1021
      @jasbirkaurchahal1021 День назад +4

      ਉਡੀਕ ਕਰੋ, ਅਜੇ ਤਾਂ ਸੁੰਡ ਚਲਣੇ ਹਨ ਸਰੀਰ ਵਿੱਚ।

    • @ParamjitsinghButtar
      @ParamjitsinghButtar День назад +4

      ਡਰਾਮਾ ਕੀਤਾ ਗੁਰੂ ਤਾ ਜਾਣਦਾ

  • @VikramSingh-qm5hc
    @VikramSingh-qm5hc День назад +2

    ਇਹੈ ਜੱਥੈਦਾੰਰਾੰ ਤਾੰ ਭਾੱਰੂ ਹੋਗੇ ਜੱਥੇਦਾਰਾੰ ਸੱਜਾ ਵਿਚ ਨੰਰਮੀ ਵੱਖਾਈ ਜੇ ਔਦੌ ਹੀ ਚੂੱੜੀ ਕੱਜਕੇ ਪੱਕਾ ਵਿਲਡੰਗ ਲਾ ਦਿਂਦੇ ਨਾਂ ਰੱਹੈਦਾੰ ਬਾੰਅਸੰ ਨਾਂ ਵੱਜਦੀ ਬੰਸਰੀ ਅੱਜੇ ਵੀ ਵੱਕਤ ਏ ਬਾਗੀ ਤਾੰ ਹੋਗੇ ਚੱਲਾਦੋ ਨਾੰਰ ਜੱਥੇਦਾਰ ਜੀ ਸ੍ਰੀ ਅੱਕਾਲ ਤੱਖਤ ਸਾਹੀਬ ਦੀ ਸਿਖਾੰ ਤੇ ਦੁੱਨੀਆੰ ਵਿਚ ਮੱਰੇਆਦਾ ਬੰਣੀ ਰੱਹੋ ਪ੍ਰੱ ਹੀਮੰਤ ਚਾਹੀਦੀ ਏ ।🙏

  • @SukhwinderSingh-bo2xo
    @SukhwinderSingh-bo2xo День назад +3

    Bhorra ji very good information

  • @MejarSingh-o1y
    @MejarSingh-o1y День назад +3

    ਜਥੇਦਾਰ।ਜੀ।ਸੇਕਣਨਾ।ਸੇਕਣ।ਸੰਗਤਾਨੇ।ਛੇਕ।ਦਿਤਾ।ਗਦਾਰਾਨੂ

  • @gurangadsinghsandhu6205
    @gurangadsinghsandhu6205 2 дня назад +5

    Bahut vadhia ji

  • @SukhwinderSingh-bo2xo
    @SukhwinderSingh-bo2xo День назад +3

    Very good information Discussion 🙏🙏

  • @Singh-p7v
    @Singh-p7v День назад +1

    ਜੋ ਬਾਦਲ ਲਾਣਾ ਅਕਾਲ ਤਖਤ ਦੀ ਪਰਵਾਹ ਨਹੀ ਕਰਦੇ ਇਹਨਾ ਨੂੰ ਕੌਮ ਵਿਚੋ ਛੇਕ ਦੇਣਾ ਚਾਹੀਦਾ ਜਥੇਦਾਰ ਇਹ ਕੰਮ ਤੇ ਕਰ ਸਕਦੇ ਹਨ

  • @sardulmann8674
    @sardulmann8674 День назад +2

    ਇਸ ਬਾਦਲ ਲਾਣੇ ਨੂੰ ਅਤੇ ਇਸ ਦੇ ਚੇਲਿਆਂ ਨੂੰ ਸ਼ੋਮਣੀ ਕਮੇਟੀ ਵਿੱਚੋ ਕੱਢਣ ਦਾ ਸਮਾਂ ਆ ਗਿਆ ਹੈ।

  • @parmjotsidhu-u5w
    @parmjotsidhu-u5w День назад

    ਸੁਖਦੇਵ ਸਿੰਘ ਭੋਰ ਸਹਿਬਜੀ ਤੇ ਚੰਚਲ ਮਨੋਹਰ ਸਿੰਘ ਜੀ ਗੁਰੂ ਫਹਿਤਿ ਤੂਸੀ ਸਿੱਖ ਇਤਿਹਾਸ ਕੋਮੀ ਇਤਿਹਾਸ ਤੋ ਪੂਰਾ ਜਾਣੂ ਹੋ ਇਸ ਲਈ ਇਨ੍ਹਾਂ ਨੂੰ ਕੋਈ। ਚੰਗੀ ਸਲਾਹ ਦਿਉ। ਧੰਨਵਾਦ

  • @PritamSingh-xn1yv
    @PritamSingh-xn1yv День назад +2

    ਜਥੇਦਾਰ ਸਾਹਿਬ ਸਿੱਖ ਕੌਮ ਦੇ ਇਤਿਹਾਸ ਵਿੱਚ ਨਵੀਆਂ ਪੈੜਾਂ ਪਾਉਣ ਤਾਂ ਕਿ ਆਉਣ ਵਾਲਾ ਇਤਿਹਾਸ ਵੀ ਤੁਹਾਡਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਣ।

  • @jagjitsinghkubey145
    @jagjitsinghkubey145 2 дня назад +6

    Ji aian Nu satkar yog jathedar bhaur sahib

  • @suchasinghrandhawa1497
    @suchasinghrandhawa1497 День назад +1

    Excellent performance God bless you both.

  • @aparsingh5343
    @aparsingh5343 День назад +2

    ਛੇਕਿਆ ਜਾਵੇ, ਬਿਨਾ ਵਾਰਨਿੰਗ।

  • @rashpalsingh5699
    @rashpalsingh5699 2 дня назад +4

    ਅਮ੍ਰਿਤਧਾਰੀ ਕਿਉਂ ਨਾ ਹੋਣ, ਚੰਚਲ ਜੀ ????!

  • @lakhwinder2833
    @lakhwinder2833 День назад +2

    Sat shri akaal ji

  • @harneksingh9790
    @harneksingh9790 День назад +1

    Chanchal Sahib thanks for bringing true leader and my favourite to public w...ho told thetruth

  • @SukhwinderSingh-bo2xo
    @SukhwinderSingh-bo2xo День назад +1

    Bhaur sab very good information,,, Discussion 🙏🙏

  • @achharsinghgill466
    @achharsinghgill466 День назад +1

    Bahut sahi sanwad. Waheguru ji 🙏

  • @ranapasla8004
    @ranapasla8004 День назад +2

    Great thoughts 👌

  • @manpreetsingh1971
    @manpreetsingh1971 День назад

    ਸਹੀ ਵਿਚਾਰ ਨੇ ਭੋਰ ਸਾਬ ਧਨਵਾਦ ਜੀ 👍🙏🙏

  • @tarlochansingh6798
    @tarlochansingh6798 2 дня назад +5

    Very nice ji

  • @inderjitsingh2663
    @inderjitsingh2663 День назад +2

    Bhour sahib right said

  • @charnjitsingh56
    @charnjitsingh56 День назад +1

    Sardar all Members Nu S S Akal ji Good job ji 🙏📌🌺🇨🇦 Good Night 🌙

  • @rajindersingh-qp3vs
    @rajindersingh-qp3vs День назад +1

    ❤❤❤❤👍👍👍🙏🏻🙏🏻👌

  • @GurdeepSingh-me5id
    @GurdeepSingh-me5id День назад

    ਸ੍ਰ ਸੁਖਦੇਵ ਸਿੰਘ ਭੌਰ ਸਾਹਿਬ ਜੀ ਸਤਿ ਸ੍ਰੀ ਆਕਾਲ ਸ੍ਰ ਭੌਰ ਪੰਥ ਤੇ ਪੰਜਾਬ ਦੇ ਸੱਚੇ ਸੁੱਚੇ ਮਹਾਨ ਲੀਡਰ ਹਨ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲ੍ਹਾ ਬਖਸ਼ਣ

  • @bittuvirk1885
    @bittuvirk1885 2 дня назад +1

    ਜਿੰਨੇ ਵੀ ਇਹ ਪੰਥਕ ਬਣਦੇ ਇਹਨਾਂ ਦਾ ਕਾਂਗਰਸ ਨਾਲ ਬਹੁਤ ਪਿਆਰ ਹੁਣ ਹੋਰ ਪਤਾ ਨਹੀਂ ਕਿਹੜਾ ਤਖ਼ਤ ਢਹਾਉਣਾ ਹੋਰ ਸਿੱਖਾਂ ਦਾ ਕਤਲੇਆਮ ਕਰਾਉਣਾ ਚੁਰਾਸੀ ਭੁੱਲ ਗਈ ਲੱਗਦੀ ਸਵੇਰੇ ਸ਼ਾਮ ਬਹੁਤੇ ਵਿਦਵਾਨ ਪੱਗਾਂ ਬੰਨੀਆਂ ਇਹੋ ਕੁਝ ਹੀ ਕਹਿ ਰਹੇ ਚੁਰਾਸੀ ਭੁੱਲ ਜਾਉ ਭੋਰ ਹੁਣੀ ਵੀ ਉਹੋ ਕੁਝ ਰਹਿ ਰਹੇ ਇਹਨਾਂ ਤੋਂ ਇਹ ਉਮੀਦ ਨਹੀਂ ਕਰ ਸਕਦੇ

    • @ParamjitsinghButtar
      @ParamjitsinghButtar День назад

      ਆਦੇਸ਼ ਪ੍ਰਤਾਪ ਕਾਗਰਸੀ ਨੂੰ ਭੈਣ ਕਿਉ ਦਿਤੀ ?

  • @EkampreetMaan-i2u
    @EkampreetMaan-i2u День назад +1

    Bhor sahib ji jio
    Age wado sikh kom no da bhala ho sake

  • @rupinderkaur8697
    @rupinderkaur8697 День назад +2

    Very good

  • @GagandeepSingh-nr3zf
    @GagandeepSingh-nr3zf 2 дня назад +5

    ਭੌਰ ਸਾਹਿਬ ਇਹ ਸਿਖ ਨ੍ਹੀ

  • @KashmirsinghHayer-vv5zo
    @KashmirsinghHayer-vv5zo День назад +1

    Very good person bhour saab

  • @charanjeetsingh1782
    @charanjeetsingh1782 День назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @balvirsingh1116
    @balvirsingh1116 День назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏

  • @RoopSingh-mu2fj
    @RoopSingh-mu2fj 2 дня назад +5

    Bilkul bhor ji hun eh pase ho jan te naujvan sge aun te eh ona nu das den ke jo satho galty hoi hai oh tusi na kario

  • @karnailsingh7538
    @karnailsingh7538 2 дня назад +1

    Bhaursaab u right

  • @didarsinghshetra7142
    @didarsinghshetra7142 День назад +2

    ਸੁਖਦੇਵ ਸਿੰਘ ਭੌਰ ਜ਼ਿੰਦਾਬਾਦ।

  • @chananrayat7267
    @chananrayat7267 2 дня назад +2

    Ehna nu door karo ji, fer ED ne ehna nu bande bna dena hai ji. Waheguru ji.

  • @chaudharytoka5533
    @chaudharytoka5533 2 дня назад +2

    Bhaur sahib should be appointed Jathedars of SGPC

  • @jinderjatt803
    @jinderjatt803 День назад +2

    Bilkul eh akali dal badal de sabh dagi ate baghi Sikh nahi hun ji eh sabh Guru de dokhi sabat ho chukae hun. Ehna nu Sikh koum panth vicho chekna ja sodha launa hi ehna di sahi saza punishment hai Khalsa ji.

    • @jinderjatt803
      @jinderjatt803 День назад

      Khalsa ji benti hai jekar tusi true Akal Takhat de Sikh panth de Jathedar ate true Sikh panth Khalsa ho ji ta Sikh Sangat Khalsa nu bulao ate ikk din rakh ke Akal Takhat vich mukh vaak lao ate Khalsa ji ehna nu sarae baghi ate daghia nu ikkathi saza jo WaheGuru Hukam karn gae sza punishment deo ji ja fer sodha laun da Hukam deo ja fer Panth vicho Chek deo ji WaheGuru ❤🙏

    • @jinderjatt803
      @jinderjatt803 День назад

      Khalsa ji benti hai jekar tusi true Akal Takhat de Sikh panth de Jathedar ate true Sikh panth Khalsa ho ji ta Sikh Sangat Khalsa nu bulao ate ikk din rakh ke Akal Takhat vich mukh vaak lao ate Khalsa ji ehna nu sarae baghi ate daghia nu ikkathi saza jo WaheGuru Hukam karn gae sza punishment deo ji ja fer Sodha Laun da Hukam deo ja fer Panth vicho Chek deo ji WaheGuru ❤🙏

    • @jinderjatt803
      @jinderjatt803 День назад

      Khalsa ji benti hai jekar tusi true Akal Takhat de Sikh panth de Jathedar ate true Sikh panth Khalsa ho ji ta Sikh Sangat Khalsa nu bulao ate ikk din rakh ke Akal Takhat vich mukh vaak lao ate Khalsa ji ehna nu sarae baghi ate daghia nu ikkathi saza jo WaheGuru Hukam karn gae sza punishment deo ji ja fer Sodha Laun da Hukam deo ja fer Panth vicho Chek deo ji ate Amritpal Singh Khalsa jo Dibrugarh jail vich hun nu Akali Dal sangathit karn da Hukam deo ji WaheGuru ❤🙏

    • @jinderjatt803
      @jinderjatt803 День назад

      Khalsa ji benti hai jekar tusi true Akal Takhat de Sikh panth de Jathedar ate true Sikh panth Khalsa ho ji ta Sikh Sangat Khalsa nu bulao ate ikk din rakh ke Akal Takhat vich mukh vaak lao ate Khalsa ji ehna nu sarae baghi ate daghia nu ikkathi saza jo WaheGuru Hukam karn gae sza punishment deo ji ja fer Sodha Laun da Hukam deo ja fer Panth vicho Chek deo ji ate Amritpal Singh Khalsa jo Dibrugarh jail vich hun nu Akali Dal sangathit karn da Hukam deo ji WaheGuru ❤🙏

    • @jinderjatt803
      @jinderjatt803 День назад

      Khalsa ji benti hai jekar tusi true Akal Takhat de Sikh panth de Jathedar ate true Sikh panth Khalsa ho ji ta Sikh Sangat Khalsa nu bulao ate ikk din rakh ke Akal Takhat vich mukh vaak lao ate Khalsa ji ehna nu sarae baghi ate daghia nu ikkathi saza jo WaheGuru Hukam karn gae sza punishment deo ji ja fer Sodha Laun da Hukam deo ja fer Panth vicho Chek deo ji ate Amritpal Singh Khalsa jo Dibrugarh jail vich hun nu Akali Dal sangathit karn da Hukam deo ji WaheGuru ❤🙏

  • @karansinghsaroya7074
    @karansinghsaroya7074 2 дня назад +4

    Parkash badal v eho kush karda riha par os time lok bhole san

  • @kulvirmultani2401
    @kulvirmultani2401 День назад +1

    Yes 👍 please 🙏 out of badal dal company please 🙏 sikhkom

  • @sukhdevsdhillon7815
    @sukhdevsdhillon7815 День назад

    True talk thanks Bhaur sahib and host live long

  • @rashpalsingh5699
    @rashpalsingh5699 2 дня назад +4

    ਉੱਨੀਕੁ ਸਜ਼ਾ ਮੰਨ ਲਈ ਜਿੰਨੀਆਂ ਕ ਦੀਆਂ ਵੀਡੀਓ ਬਣਾਉਣੀਆਂ ਸੀ ।

  • @noorpuri8331
    @noorpuri8331 День назад +2

    Akali Badal nu panth tto. Shek dena ji ,iko ik haal hai.😢😢

  • @chananrayat7267
    @chananrayat7267 2 дня назад +2

    Sir ji, Ajj de Akali tan Masands aa ji. Koi kanooni arhchan ni hai ji, eh jhooth bolde aa ji. Waheguru ji.

  • @PrinceKumar-cf7ek
    @PrinceKumar-cf7ek День назад +1

    🙏🏻💐💐💐💐💐💐💐🙏🏻

  • @chananrayat7267
    @chananrayat7267 2 дня назад +2

    SGGS ji di beadbi hove, eh Akali bolan v na. Tan fer ehna nu karna ki hai ji. Ehna nu tan Sikh kahan da v haque ni hai ji. Eh Akali Masands aa ji. Waheguru ji.

  • @DalbirSingh-zt7fl
    @DalbirSingh-zt7fl 17 часов назад

    ਭੌਰ ਸਾਹਿਬ। ਉਤੱਮ ਵਿਚਾਰ।

  • @devinderpuri1830
    @devinderpuri1830 День назад +1

    Nexlite, Nirnkari,tell Kaunke, Sirsa baba Akali govt Responsible.

  • @butasinghsidhu6576
    @butasinghsidhu6576 2 дня назад +2

    S.Sukhdev Singh Bhaur Sahib ikk changay budhijivi te sachay gursikh han jo sikhi,sikh sansthawna te sikh kaum da sada bhala chahunde ne te jadon sikhi vich koyie galat hunda dekhke dukhi v hunde ne te changay layie fiker v karde rehnde ne.

    • @butasinghsidhu6576
      @butasinghsidhu6576 2 дня назад +2

      Bhaur Sahib eh jo Jathedar Harpreet Singh di kirdarkushi kar rahay aa ki es di zimmedar Jathedar Raghbir Singh di kamzori ta nahi?ohna nu dusre jathedar naal laike sakhat faisla laina chahida ji.

  • @sukhpalsinghbrar5711
    @sukhpalsinghbrar5711 День назад +2

    Is it reality Badal family are not Sikhs!

  • @kewalsinghthandi4086
    @kewalsinghthandi4086 День назад

    ਗੁਰੂ ਫ਼ਤਿਹ, ਸੀ ਤਾਂ ਪਰ ???। ਜਾਤ ਤਾਂ ਮਾਣਸ ਹੀ ਸੀ ,ਕੰਮ ਪਸ਼ੂ ਵਾਲ਼ੇ, ਕਿਓਕਿ ਗੁਰਬਾਣੀ, ਕਰਤੂਤ ਪਸ਼ੂ ਕੀ ਮਾਣਸ ਜਾਤ। ਇਨਾਹ ਦੀ ਪੇਸ਼ਕਸ਼ ਸਿਧੀ ਨਹੀ ????