- Видео 2 393
- Просмотров 14 946 736
Amrit Parsar
Индия
Добавлен 14 апр 2022
Editor-in-Chief Chanchal Manohar Singh, with experience of 44 years in Print media, electronic media, participated in more than 200 panel discussions on various television programmes of Zee TV, PTC TV, News-18, and other satellite Punjabi Channels & on Times Now.
I also participated in most of the prominent satellite Pakistan TV Channels of English and Urdu to mention a few The Dawn TV, Express TV, Bolo TV etc. I am the only Indian journalist who had the chance to participate in a panel discussion of Pakistan Express TV at zero line on Kashmir issue on the Pakistan side.
Editor: Bloggercmsingh.com, where I upload my Bloggs in English.
Special Correspondent the Pioneer, Indian Express (14 years) and Executive Editor of Indian Reporter and World News, an Indian weekly published in English for NRIs from Chicago, USA.
I lead 17 peace delegations of Journalists and social activists to participate in Indo-Pak peace seminars/conferences organised by SAFMA in Lahore, Pakistan

ਕੈਨੇਡਾ ਵਿੱਚ ਹੋ ਰਹੇ ਸਿੱਖ ਲੀਡਰਾਂ ਦੇ ਕਤਲ ਕੀ ਕਿਸੀ ਡੂੰਘੀ ਸਾਜਿਸ਼ ਦਾ ਸੰਕੇਤ?
ਰਿਪੁਦਮਨ ਸਿੰਘ ਮਲਿਕ (ਵੈਨਕੂਵਰ) ਦਾ ਕਤਲ ਕਨਿਕਸ਼ਾ ਹਵਾਈ ਜਹਾਜ਼ ਨੂੰ ਬੰਬ ਨਾਲ ਉਡਾਣ ਦਾ ਬਦਲਾ ਜਾਂ ਆਪਸੀ ਧੜੇਬਾਜ਼ੀ?
ਸਰੀ (ਵੈਨਕੂਵਰ) ਵਿੱਚ ਹੋ ਰਹੇ ਸਿੱਖ ਲੀਡਰਾਂ ਦੇ ਕਤਲ ਕੀ ਕਿਸੀ ਡੂੰਘੀ ਸਾਜਿਸ਼ ਦਾ ਸੰਕੇਤ?
#amritparsar #dailynews #punjab #caneda #india #sikh
Non-fictional. Political analysis. Social developments. Economic reports.
Editor-in-Chief Chanchal Manohar Singh, with experience of 44 years in Print media, electronic media, participated in more than 200 panel discussions on various television programmes of Zee TV, PTC TV, News-18, and other satellite Punjabi Channels & on Times Now.
I also participated in most of the prominent satellite Pakistan TV Channels of English and Urdu to mention a few The Dawn TV, Express TV, B...

Просмотров: 544
Видео
ਜਿੰਨੀ ਦੇਰ SGPC 'ਚੋਂ ਨਰਾਇਣਵਾਦੀ ਨਹੀਂ ਕੱਢੇ ਜਾਂਦੇ ਓਹਨੀ ਦੇਰ SGPC ਦਾ ਸੁਧਾਰ ਨਹੀਂ ਹੋ ਸਕਦਾ
Просмотров 3,7 тыс.2 часа назад
1977 ਤੋਂ ਲੈਕੇ ਅੱਜ ਤੱਕ ਕਤਲ ਕੀਤੇ ਗਏ ਸਿੰਘਾਂ ਤੇ ਸਿੰਘਣੀਆਂ ਬਜ਼ੁਰਗਾਂ ਦੀ ਜਾਂਚ ਲਈ ਕਮਿਸ਼ਨ ਬਣਾਇਆ ਜਾਏ ਜਿੰਨੀ ਦੇਰ SGPC 'ਚੋਂ ਨਰਾਇਣਵਾਦੀ ਨਹੀਂ ਕੱਢੇ ਜਾਂਦੇ ਓਹਨੀ ਦੇਰ SGPC ਦਾ ਸੁਧਾਰ ਨਹੀਂ ਹੋ ਸਕਦਾ #amritparsar #dailynews #punjab #akaltakhatsahib #sgpc #sikh #sangat Non-fictional. Political analysis. Social developments. Economic reports. Editor-in-Chief Chanchal Manohar Singh, with experience of 44 years in Print media, ...
SGPC ਦੀਆਂ ਚੋਣਾਂ 'ਚ ਨਵੀਂ ਲੀਡਰਸ਼ਿਪ ਸਾਹਮਣੇ ਆਉਣ ਦੀ ਸੰਭਾਵਨਾਂ ਬਣ ਰਹੀ ਹੈ
Просмотров 4,6 тыс.4 часа назад
SGPC ਦੀਆਂ ਚੋਣਾਂ 'ਚ ਨਵੀਂ ਲੀਡਰਸ਼ਿਪ ਸਾਹਮਣੇ ਆਉਣ ਦੀ ਸੰਭਾਵਨਾਂ ਬਣ ਰਹੀ ਹੈ ਇਹ ਅਸੈਂਬਲੀ ਤੇ ਸੰਸਦ ਦੀਆਂ ਚੋਣਾਂ ਨੇ ਸੰਕੇਤ ਦਿੱਤਾ ਜਥੇਦਾਰ ਸਾਹਿਬ ਨੇ ਅਕਾਲੀ ਦਲ ਦੀ ਸੁਰਜੀਤੀ ਲਈ ਹੁਕਮਨਾਮੇ ਰਾਹੀਂ ਆਦੇਸ਼ ਦਿੱਤੇ ਸਨ ਪਰ ਬਾਦਲ ਦਲ ਨੂੰ ਸਵੀਕਾਰ ਨਹੀਂ #amritparsar #dailynews #punjab #akaltakhatsahib #sgpc #sukhbirbadal #shromaniakalidal #gianiraghbirsingh #harjinderdhami #sangat Non-fictional. Political analysis. Social developments. Econom...
ਬਾਦਲ ਦਲ ਵਿਰੋਧ ਦੇ ਬਾਵਜੂਦ ਹਰਿਆਣਾ ਸਿੱਖ ਗੁਰੂਦੁਆਰਾ ਮਨੇਜਮੈਂਟ ਕਮੇਟੀ ਤੇ ਕਬਜਾ ਕਰਨ ਦੀ ਤਾਕ 'ਚ
Просмотров 1,4 тыс.7 часов назад
ਬਾਦਲ ਦਲ ਵਿਰੋਧ ਦੇ ਬਾਵਜੂਦ ਹਰਿਆਣਾ ਸਿੱ ਗੁਰੂਦੁਆਰਾ ਮਨੇਜਮੈਂਟ ਕਮੇਟੀ ਤੇ ਕਬਜਾ ਕਰਨ ਦੀ ਤਾਕ 'ਚ ਦੀਦਾਰ ਸਿੰਘ ਨਲਵੀ ਸਿੱ ਸਮਾਜ ਸੰਸਥਾਂ ਦੇ ਲੀਡਰ ਨੇ ਬਾਦਲ ਅਕਾਲੀ ਦਲ ਤੋਂ ਬੱਚਣ ਦੀ ਚੇਤਾਵਨੀ ਦਿੱਤੀ #amritparsar #dailynews #punjab #sikh #sangat #hsgmc #sukhbirbadal Non-fictional. Political analysis. Social developments. Economic reports. Editor-in-Chief Chanchal Manohar Singh, with experience of 44 years in Print media, electro...
London 'ਚ ਹਿੰਦੂ ਨੈਸ਼ਲਿਸਟ ਅੱਤਵਾਦੀ ਤੇ ਖ਼ਾਲਿਸਤਾਨੀ ਹੋਏ ਆਮੋ-ਸਾਮ੍ਹਣੇ. ਪਹਿਲਾ ਤਤਕਾਰ ਹੋਇਆ
Просмотров 2,1 тыс.12 часов назад
London 'ਚ ਹਿੰਦੂ ਨੈਸ਼ਲਿਸਟ ਅੱਤਵਾਦੀ ਤੇ ਖ਼ਾਲਿਸਤਾਨੀ ਹੋਏ ਆਮੋ-ਸਾਮ੍ਹਣੇ. ਪਹਿਲਾ ਤਤਕਾਰ ਹੋਇਆ। ਬ੍ਰਿਟਿਸ਼ ਸਰਕਾਰ ਦੀ ਸਿਰ ਦਰਦੀ ਵਧੀ #amritparsar #dailynews #sikh #hindu #uk #british Non-fictional. Political analysis. Social developments. Economic reports. Editor-in-Chief Chanchal Manohar Singh, with experience of 44 years in Print media, electronic media, participated in more than 200 panel discussions on various te...
ਕੀ ਅਰਸ਼ਦੀਪ ਦੀ ਡਾ. ਅੰਬੇਦਕਰ ਦੇ ਬੁੱਤ ਤੋੜਨ ਦੀ ਗਰੂਮਿੰਗ ਤੇ ਟ੍ਰੇਨਿਗ ਦੁਬਈ 'ਚ ਹੋਈ?
Просмотров 12 тыс.14 часов назад
ਅਰਸ਼ਦੀਪ ਨੇ ਖੜ੍ਹੇ ਕੀਤੇ ਵੱਡੇ ਸਵਾਲ! ਕੀ ਅਰਸ਼ਦੀਪ ਡਾ. ਅੰਬੇਦਕਰ ਦੇ ਬੁੱਤ ਤੋੜਨ ਦੀ ਗਰੂਮਿੰਗ ਤੇ ਟ੍ਰੇਨਿਗ ਦੁਬਈ 'ਚ ਹੋਈ? ਕੀ ਉਸਨੂੰ ਵੱਡੀ ਰਕਮ ਦੇਣ ਦਾ ਭਰੋਸਾ ਦਿੱਤਾ ਗਿਆ ਸੀ? #amritparsar #dailynews #punjab #politics #police Non-fictional. Political analysis. Social developments. Economic reports. Editor-in-Chief Chanchal Manohar Singh, with experience of 44 years in Print media, electronic media, participated in more tha...
ਜਥੇਦਾਰ ਰਘਬੀਰ ਸਿੰਘ ਮੀਰੀ ਪੀਰੀ ਦੇ ਸਿਧਾਂਤ ਦੀ ਰੱਖਿਆ ਕਰਨ ਤੋਂ ਹੋਏ ਅਸਮਰੱਥ
Просмотров 11 тыс.14 часов назад
ਮੀਰੀ ਪੀਰੀ ਦੇ ਸਿਧਾਂਤ ਦੀ ਰਾਖੀ ਕੌਣ ਕਰੇਗਾ ? ਜਥੇਦਾਰ ਰਘਬੀਰ ਸਿੰਘ ਨੇ ਸੁਖਬੀਰ-ਚੀਮੇ ਅੱਗੇ ਸੁੱਟੇ ਹਥਿਆਰ ਜਥੇਦਾਰ ਰਘਬੀਰ ਸਿੰਘ ਮੀਰੀ ਪੀਰੀ ਦੇ ਸਿਧਾਂਤ ਦੀ ਰੱਖਿਆ ਕਰਨ ਤੋਂ ਹੋਏ ਅਸਮਰੱਥ #amritparsar #dailynews #punjab #akaltakhatsahib #sgpc #gianiraghbirsingh #harjinderdhami #gianiharpreetsinghji Non-fictional. Political analysis. Social developments. Economic reports. Editor-in-Chief Chanchal Manohar Singh, with experience...
ਜਥੇਦਾਰਾਂ ਵਿੱਚ ਆਪਸੀ ਟਕਰਾਅ ਕਿਉਂ ?
Просмотров 3,7 тыс.16 часов назад
ਜਥੇਦਾਰਾਂ ਵਿੱਚ ਟਕਰਾਅ ਕਿਉਂ ? ਬਾਦਲ ਅਕਾਲੀ ਦਲ ਜਥੇਦਾਰਾਂ ਨੂੰ ਘੁੰਮਣ ਘੇਰੀਆਂ 'ਚ ਪਾਉਣ 'ਚ ਕਾਮਯਾਬ ਜਥੇਦਾਰ ਰਘਬੀਰ ਸਿੰਘ ਨੇ 7 ਮੈਂਬਰੀ ਕਮੇਟੀ ਦੇ ਮੈਬਰਾਂ ਦੀ ਗਿਣਤੀ ਵਧਾਉਣ ਦੇ ਅਦੇਸ਼ ਜਾਰੀ ਕਰਤੇ #amritparsar #dailynews #punjab #akaltakhatsahib #sgpc #sukhbirbadal #shromaniakalidal #gianiraghbirsingh #harjinderdhami #sangat #sikh Non-fictional. Political analysis. Social developments. Economic reports. Editor-in-Chief Chancha...
28 ਹੁਕਮਨਾਮੇ ਜ਼ੋ ਗੁਰੂ ਸਾਹਿਬਾਨ ਤੇ ਉਹਨਾਂ ਦੀਆਂ ਪਤਨੀਆਂ ਵੱਲੋਂ ਜਾਰੀ ਕੀਤੇ ਗਏ ਤੇ ਪੁਰਾਤਨ ਬੀੜਾਂ ਚੋਰੀ ਹੋ ਗਈਆਂ?
Просмотров 4,9 тыс.16 часов назад
28 ਹੁਕਮਨਾਮੇ ਜ਼ੋ ਗੁਰੂ ਸਾਹਿਬਾਨ ਤੇ ਉਹਨਾਂ ਦੀਆਂ ਪਤਨੀਆਂ ਵੱਲੋਂ ਜਾਰੀ ਕੀਤੇ ਗਏ ਤੇ ਪੁਰਾਤਨ ਬੀੜਾਂ ਚੋਰੀ ਹੋ ਗਈਆਂ?
SGPC ਨੂੰ ਸਿਆਸੀ ਪਾਰਟੀਆਂ ਤੋਂ ਅਜ਼ਾਦ ਕਰਾਇਆ ਜਾਏ
Просмотров 3,5 тыс.19 часов назад
SGPC ਨੂੰ ਸਿਆਸੀ ਪਾਰਟੀਆਂ ਤੋਂ ਅਜ਼ਾਦ ਕਰਾਇਆ ਜਾਏ
ਬਾਦਲ ਅਕਾਲੀ ਦਲ ਦੀਆਂ ਦਿਨ ਬਦਿਨ ਵੱਧਦੀਆਂ ਜਾ ਰਹੀਆਂ ਚੁਣੌਤੀਆਂ ਪਹਿਲੀ ਦਾ ਹੱਲ ਨਹੀਂ ਹੁੰਦਾ ਦੂਜੀ ਖੜ੍ਹੀ ਹੋ ਜਾਂਦੀ
Просмотров 9 тыс.21 час назад
ਬਾਦਲ ਅਕਾਲੀ ਦਲ ਦੀਆਂ ਦਿਨ ਬਦਿਨ ਵੱਧਦੀਆਂ ਜਾ ਰਹੀਆਂ ਚੁਣੌਤੀਆਂ ਪਹਿਲੀ ਦਾ ਹੱਲ ਨਹੀਂ ਹੁੰਦਾ ਦੂਜੀ ਖੜ੍ਹੀ ਹੋ ਜਾਂਦੀ
ਪੰਥ ਦੀਆਂ ਨਜ਼ਰਾਂ ਸਿੰਘ ਸਾਹਿਬਾਨ ਦੀ 28 ਜਨਵਰੀ ਦੀ ਮੀਟਿੰਗ 'ਤੇ
Просмотров 9 тыс.День назад
ਪੰਥ ਦੀਆਂ ਨਜ਼ਰਾਂ ਸਿੰਘ ਸਾਹਿਬਾਨ ਦੀ 28 ਜਨਵਰੀ ਦੀ ਮੀਟਿੰਗ 'ਤੇ
ਸ੍ਰੀ ਅਕਾਲ ਤਖ਼ਤ ਸਾਹਿਬ ਅਕਾਲੀ ਦਲਾਂ ਵਿੱਚ ਏਕਤਾ ਕਰਾਉਣ 'ਚ ਅਸਫ਼ਲ!
Просмотров 4,3 тыс.День назад
ਸ੍ਰੀ ਅਕਾਲ ਤਖ਼ਤ ਸਾਹਿਬ ਅਕਾਲੀ ਦਲਾਂ ਵਿੱਚ ਏਕਤਾ ਕਰਾਉਣ 'ਚ ਅਸਫ਼ਲ!
ਜਥੇਦਾਰ ਸਾਹਿਬਾਨਾਂ ਉਪਰ ਹਮਲੇ ਕਰਨ ਦਾ ਏਜੰਡਾ ਕੌਣ ਨਿਸ਼ਚਿਤ ਕਰ ਰਿਹਾ?
Просмотров 2,3 тыс.День назад
ਜਥੇਦਾਰ ਸਾਹਿਬਾਨਾਂ ਉਪਰ ਹਮਲੇ ਕਰਨ ਦਾ ਏਜੰਡਾ ਕੌਣ ਨਿਸ਼ਚਿਤ ਕਰ ਰਿਹਾ?
ਪੰਥਕ ਵੋਟਰਾਂ ਨੇ ਹਰਿਆਣਾ ਸਰਕਾਰ ਦੀ ਚੋਣਾਂ 'ਚ ਦਖ਼ਲ ਅੰਦਾਜ਼ੀ ਦਾ ਕਰਾਰਾ ਜੁਵਾਬ ਦਿੱਤਾ
Просмотров 1,4 тыс.День назад
ਪੰਥਕ ਵੋਟਰਾਂ ਨੇ ਹਰਿਆਣਾ ਸਰਕਾਰ ਦੀ ਚੋਣਾਂ 'ਚ ਦਖ਼ਲ ਅੰਦਾਜ਼ੀ ਦਾ ਕਰਾਰਾ ਜੁਵਾਬ ਦਿੱਤਾ
ਡੱਲੇਵਾਲ-ਪੰਧੇਰ ਕੇਂਦਰ ਸਰਕਾਰ ਦੀ ਕਿਸਾਨ ਵਿਰੋਧੀ ਚਾਲ 'ਚ ਦੂਜੀ ਵਾਰੀ ਫੱਸ ਗਏ
Просмотров 327День назад
ਡੱਲੇਵਾਲ-ਪੰਧੇਰ ਕੇਂਦਰ ਸਰਕਾਰ ਦੀ ਕਿਸਾਨ ਵਿਰੋਧੀ ਚਾਲ 'ਚ ਦੂਜੀ ਵਾਰੀ ਫੱਸ ਗਏ
ਚੀਮਾ-ਸੁਖਬੀਰ ਦੀ ਸਿਆਸਤ ਦਾ ਨਵਾਂ ਪੈਂਤੜ੍ਹਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਿੰਨੀ ਮੰਨ ਲਈ ਬਸ ਉਨ੍ਹੇ ਨਾਲ ਸਬਰ ਕਰੋ!
Просмотров 12 тыс.День назад
ਚੀਮਾ-ਸੁਖਬੀਰ ਦੀ ਸਿਆਸਤ ਦਾ ਨਵਾਂ ਪੈਂਤੜ੍ਹਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਿੰਨੀ ਮੰਨ ਲਈ ਬਸ ਉਨ੍ਹੇ ਨਾਲ ਸਬਰ ਕਰੋ!
ਬਾਦਲ ਦਲ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ 40 ਉਮੀਦਵਾਰ ਵੀ ਨਾ ਲਭੇ
Просмотров 10 тыс.14 дней назад
ਬਾਦਲ ਦਲ ਨੂੰ ਹਰਿਆਣਾ ਸਿੱ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ 40 ਉਮੀਦਵਾਰ ਵੀ ਨਾ ਲਭੇ
ਚੰਗਾ ਹੋਵੇ ਜੇ ਸੁਧਾਰਵਾਦੀ ਅਕਾਲ ਤਖ਼ਤ ਤੋਂ ਭਗੌੜਿਆਂ ਵਿਰੁੱਧ ਮੁਹਿੰਮ ਲੋਕਾਂ ਵਿੱਚ ਲੈ ਜਾਣ
Просмотров 18 тыс.14 дней назад
ਚੰਗਾ ਹੋਵੇ ਜੇ ਸੁਧਾਰਵਾਦੀ ਅਕਾਲ ਤਖ਼ਤ ਤੋਂ ਭਗੌੜਿਆਂ ਵਿਰੁੱਧ ਮੁਹਿੰਮ ਲੋਕਾਂ ਵਿੱਚ ਲੈ ਜਾਣ
MSP ਤਾਂ ਕੀ ਦੇਣੀ ਉਲਟਾ ਸਰਕਾਰ ਤਾਂ ਪ੍ਰਾਈਵੇਟ ਮੰਡੀਆਂ ਬਨਾਉਣ ਲਈ ਦਬਾਅ ਬਣਾ ਰਹੀ
Просмотров 1,7 тыс.14 дней назад
MSP ਤਾਂ ਕੀ ਦੇਣੀ ਉਲਟਾ ਸਰਕਾਰ ਤਾਂ ਪ੍ਰਾਈਵੇਟ ਮੰਡੀਆਂ ਬਨਾਉਣ ਲਈ ਦਬਾਅ ਬਣਾ ਰਹੀ
ਅਕਾਲੀ ਦਲ (ਵਾਰਸ ਪੰਜਾਬ) ਹਰ ਪਿੰਡ ਵਿੱਚ ਆਪਣਾ ਯੂਨਿਟ ਥਾਪਿਤ ਕਰੇਗਾ।ਬਾਦਲਾਂ ਨੂੰ ਅਕਾਲੀ ਕਹਾਉਣ ਦਾ ਅਧਿਕਾਰ ਨਹੀਂ
Просмотров 1,6 тыс.14 дней назад
ਅਕਾਲੀ ਦਲ (ਵਾਰਸ ਪੰਜਾਬ) ਹਰ ਪਿੰਡ ਵਿੱਚ ਆਪਣਾ ਯੂਨਿਟ ਥਾਪਿਤ ਕਰੇਗਾ।ਬਾਦਲਾਂ ਨੂੰ ਅਕਾਲੀ ਕਹਾਉਣ ਦਾ ਅਧਿਕਾਰ ਨਹੀਂ
ਸਿੱਖਾਂ ਦੀ ਕਿਰਦਾਰਕੁਸੀ ਕਰਨ ਵਾਲ਼ੀ ਐਮਰਜੈਂਸੀ ਦੂਜੀ ਫਿਲਮ ਹੈ ਪਹਿਲਾਂ ਇਕ ਫਿਲਮ PM ਮਨਮੋਹਨ ਸਿੰਘ ਤੇ ਬਣੀ ਸੀ
Просмотров 51914 дней назад
ਸਿੱਖਾਂ ਦੀ ਕਿਰਦਾਰਕੁਸੀ ਕਰਨ ਵਾਲ਼ੀ ਐਮਰਜੈਂਸੀ ਦੂਜੀ ਫਿਲਮ ਹੈ ਪਹਿਲਾਂ ਇਕ ਫਿਲਮ PM ਮਨਮੋਹਨ ਸਿੰਘ ਤੇ ਬਣੀ ਸੀ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭਗੌੜਿਆਂ ਨੂੰ ਪਿੰਡਾਂ 'ਚ ਪੈਣਗੀਆਂ ਪਾਥੀਆਂ
Просмотров 20 тыс.14 дней назад
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭਗੌੜਿਆਂ ਨੂੰ ਪਿੰਡਾਂ 'ਚ ਪੈਣਗੀਆਂ ਪਾਥੀਆਂ
ਲੁਟੇਰਿਆਂ ਨੂੰ ਫੜ੍ਹਨ ਵਾਲਾ ਪੁਲਿਸ ਅਫ਼ਸਰ ਨਿਕਲਿਆ ਲੁਟੇਰਾ
Просмотров 31 тыс.14 дней назад
ਲੁਟੇਰਿਆਂ ਨੂੰ ਫੜ੍ਹਨ ਵਾਲਾ ਪੁਲਿਸ ਅਫ਼ਸਰ ਨਿਕਲਿਆ ਲੁਟੇਰਾ
ਅਕਾਲੀ ਦਲ (ਵਾਰਿਸ ਪੰਜਾਬ ਦੇ) ਪੰਜਾਬ ਦੀ ਤਰੱਕੀ ਅਤੇ ਪੰਥਕ ਮੁੱਦਿਆਂ ਦੀ ਪ੍ਰਾਪਤੀ ਲਈ ਯਤਨਸ਼ੀਲ ਹੋਏਗੀ
Просмотров 2,7 тыс.14 дней назад
ਅਕਾਲੀ ਦਲ (ਵਾਰਿਸ ਪੰਜਾਬ ਦੇ) ਪੰਜਾਬ ਦੀ ਤਰੱਕੀ ਅਤੇ ਪੰਥਕ ਮੁੱਦਿਆਂ ਦੀ ਪ੍ਰਾਪਤੀ ਲਈ ਯਤਨਸ਼ੀਲ ਹੋਏਗੀ
ਫ਼ਕਰ ਏ ਕੌਮ ਦਾ ਖ਼ਿਤਾਬ ਪ੍ਰਕਾਸ਼ ਸਿੰਘ ਬਾਦਲ ਨੂੰ ਵਾਪਸ ਨਹੀਂ ਮਿਲ ਸਕਦਾ
Просмотров 11 тыс.14 дней назад
ਫ਼ਕਰ ਏ ਕੌਮ ਦਾ ਖ਼ਿਤਾਬ ਪ੍ਰਕਾਸ਼ ਸਿੰਘ ਬਾਦਲ ਨੂੰ ਵਾਪਸ ਨਹੀਂ ਮਿਲ ਸਕਦਾ
ਕੀ ਸਿੱਖ ਸਿਆਸਤ ਵਿੱਚ ਅਕਾਲੀ ਦਲ ਵਾਰਿਸ ਪੰਜਾਬ 'ਚ ਰੱਦ ਹੋ ਚੁੱਕੇ ਬਾਦਲ ਅਕਾਲੀ ਦਲ ਦੀ ਥਾਂ ਭਰੇਗਾ?
Просмотров 12 тыс.14 дней назад
ਕੀ ਸਿੱ ਸਿਆਸਤ ਵਿੱਚ ਅਕਾਲੀ ਦਲ ਵਾਰਿਸ ਪੰਜਾਬ 'ਚ ਰੱਦ ਹੋ ਚੁੱਕੇ ਬਾਦਲ ਅਕਾਲੀ ਦਲ ਦੀ ਥਾਂ ਭਰੇਗਾ?
ਬਾਦਲ ਅਕਾਲੀ ਦਲ ਦੀ ਮਾਘੀ ਕਾਨਫਰੰਸ ਸਰੋਤਿਆਂ ਤੇ ਪ੍ਰਭਾਵ ਨਾ ਛੱਡ ਸੱਕੀ
Просмотров 4,5 тыс.14 дней назад
ਬਾਦਲ ਅਕਾਲੀ ਦਲ ਦੀ ਮਾਘੀ ਕਾਨਫਰੰਸ ਸਰੋਤਿਆਂ ਤੇ ਪ੍ਰਭਾਵ ਨਾ ਛੱਡ ਸੱਕੀ
ਕੀ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ 2027 ਦੀਆਂ ਚੋਣਾਂ 'ਚ ਬਾਦਲ ਅਕਾਲੀ ਦਲ ਦਾ ਬਦਲ ਬਣ ਕੇ ਉਭਰੇਗੀ? ਸੁਖਬੀਰ ਦੀ ਘਰਾਹਟ
Просмотров 92114 дней назад
ਕੀ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ 2027 ਦੀਆਂ ਚੋਣਾਂ 'ਚ ਬਾਦਲ ਅਕਾਲੀ ਦਲ ਦਾ ਬਦਲ ਬਣ ਕੇ ਉਭਰੇਗੀ? ਸੁਖਬੀਰ ਦੀ ਘਰਾਹਟ
ਆਪ੍ਰੇਸ਼ਨ ਬਲਿਊ ਸਟਾਰ ਬਾਰੇ ਇੰਗਲੈਂਡ 'ਚ ਹੋਵੇਗੀ ਜਾਂਚ
Просмотров 1,9 тыс.14 дней назад
ਆਪ੍ਰੇਸ਼ਨ ਬਲਿਊ ਸਟਾਰ ਬਾਰੇ ਇੰਗਲੈਂਡ 'ਚ ਹੋਵੇਗੀ ਜਾਂਚ
ਬਾਗੜੀ ਬਰੀ ਹੋ ਗਿਆ ਸੀ ਰਿਆਤ ਨੂੰ ਸਜ਼ਾ ਹੋਈ ਸੀ
ਚੰਚਲ ਜੀ ,ਪੰਜਾਬ ਤੇ ਪੰਜਾਬੀਆ ਦੀ ਬਹੁਤਾਤ ਗਿਨਤੀ ਦੇ ਨੁਕਸਾਨ ਨਾਲ ਸਿੱਖ ਸਮੁਦਾਇ ਦੀ ਬਦਨਾਮੀ ਨਾਲ ਅੰਤਰ-ਰਾਸ਼ਟਰੀ ਪੱਧਰ ਤੇ ਕਿਸ ਨੇ ਫਾਇਦਾ ਉਸ ਸਮੇ ਲੈਣਾ ਸੀ,ਉਸ ਦਾ ਸਿਧਾ ਸੰਕੇਤ ਤੇ ਭਾਰਤ ਦੀਆ ਏਜੰਸੀਆ ਵੱਲ ਇਸ਼ਾਰਾ ਜਾਦਾ ਹੈ। ਬਦਕਿਸਮਤ ਗੱਲ ਹੈ ਕਿ ਇਸ ਮੱਦਭਾਗੇ ਕਾਰੇ ਵਿੱਚ ਸਿੱਖ ਸਮੁਦਾਇ ਦੇ ਮੈਬਰ ਹੀ ਮੋਹਰੇ ਬਣੇ,ਇਸ ਤੇ ਸਿੱਖ ਕੌਮ ਨੂੰ ਸਵੈ ਪੜਚੋਲ ਕਰਨੀ ਬਣਦੀ ਹੈ?
Sabka. Jathadar. Bhai. Ranjeet. Singh. Ji. Die. Spot. Karni. Chardi. Ha. Ohna. Vich. Har. Ik. Gun. Ha. Ohna. Die. Kurbani. Die. Komm. Nu. Kadar. Pauni. Chaedi. Ha.
Balanced analysis
WHAT GOES ArOUND THAT COMES ArOUND. GOD IS GrEAT
ਢੀਂਡਸਾ ਬਾਦਲ। ਸੱਭ। ਲੁੱਟਣ ਵਾਲੀਆਂ ਇਸ ਸਾਰੇ ਪੂਰੀ ਜੁਡਲੀ ਚ ਕੋਈ ਹੈਨੀ ਗੁਰੂ ਸਾਹਿਬ ਨੂੰ ਮੱਨਣ ਵਾਲੇ ਇਹ ਅਕਾਲੀ ਨਹੀਂ ਇਹ ਬਾਦਲ ਜੁਡਲੀਆ। ਹੁਣ ਸਾਰਾ ਦੁਆਰ ਤੋ ਬਣੇ ਹੁਣ ਕੋਈ ਪੈਲ਼ੀ ਦੱਬੀ ਬੈਠਾ ਕੋਈ ਹੋਰ ਕਾਸੇ ਕਬਜ਼ਾ ਕਰੀ ਬੈਠਾ ਇੱਹ ਸਾਰੇ ਪਾਸੇ ਕਰਣ ਵਾਲੇ ਆ
Satnam Waheguru ji bhai badala ji,bhai rajit singh ji pehla el hovo ji🙏
Until Badal, BADALS KHEMA, even ek v banda ,Gandi Machhi reh gye , TALAB GANDA. ...to RSS , to Katil...to Sikhs Kaum....
ਮੈਂ ਪਹਿਲੇ ਦਿਨ ਹੀ ਕਿਹਾ ਸੀ ਕਿ ਇਹ ਸਭ ਡਰਾਮਾ ਰਚਿਆ ਗਿਆ ਹੈ ਲੋਕਾਂ ਦੀਆਂ ਅੱਖਾਂ ਚ ਘੱ /ਟਾ ਪਾਉਣ ਲਈ।
ਵਡਾਲਾ ਸਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਮੈਂ ਜਦੋਂ ਵੀ ਪੰਜਾਬ ਆਉਨਾ ਤਾਂ ਅਰਦਾਸ ਮੁਤਾਬਕ ਸ੍ਰੀ ਅੰਮ੍ਰਿਤਸਰ ਦਰਸ਼ਨ ਕਰਨ ਆਈਦੈ। ਮੈ ਹਰ ਵਾਰ ਤੁਹਾਡੇ ਦਰਸ਼ਨ ਕਰਨ ਲਈ ਕੋਸ਼ਿਸ਼ ਕੀਤੀ ਪਰ ਸਬੱਬ ਨਹੀਂ ਬਣ ਸਕਿਆ। ਬਸ ਮੈਂ ਤਾਂ ਇਹੀ ਬੇਨਤੀ ਕਰਨੀ ਕਿ ਜੇ ਤੁਸੀਂ ਸ੍ਰੋਮਣੀ ਕਮੇਟੀ ਨੂੰ ਜਕਰੀਆ ਖਾਨ ਦੇ ਚੁੰਗਲ ਚੋਂ ਅਜਾਦ ਕਰਵਾਉਣਾ ਚਾਹੁੰਦੇ ਹੋ ਤਾਂ ਜੇ ਜਿਆਦਾ ਨਹੀਂ ਤਾਂ ਘੱਟੋ-ਘੱਟ ਭਾਈ ਰਣਜੀਤ ਸਿੰਘ ਜੀ ਨਾਲ ਜਰੂਰ ਮਿਲਕੇ ਚੱਲਣ ਦੀ ਕੋਸ਼ਿਸ਼ ਕਰੋ। ਜੇ ਸਾਰੇ ਹੀ ਪੰਥਕ ਜਥੇਬੰਦੀਆਂ ਇਕੱਠੀਆਂ ਹੋ ਜਾਣ ਤਾਂ ਸੋਨੇ ਤੇ ਹੀ ਨਹੀਂ ਹੀਰਿਆਂ ਤੇ ਸੁਹਾਗਾ ਹੋਵੇਗਾ। ਪਰਮਿੰਦਰ ਸਿੰਘ ਗਿੱਲ।
Excelent Interview Mr wadAla is A true Sikh
ਭਾਈ ਵਡਾਲਾ ਜੀ ,ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਤੇ ਹੋਰ ਕੁੱਝ ਜਥੇਬੰਦੀਆਂ ਜੋ ਬਾਦਲ ਲਾਣੇ ਦੇ ਵਿਰੁੱਧ ਖੁੱਲ੍ਹ ਕੇ ਗੱਲ ਕਰਦੇ ਆ ਪਰ ਫਿਰ ਵੀ ਇੱਕ ਪਲੇਟਫਾਰਮ ਤੇ ਕਿਉਂ ਨਹੀਂ ਆਉਂਦੇ ਲੋਕਾਂ ਵਿੱਚ ਦੁਬਿਧਾ ਪੈਦਾ ਹੋਈ ਆ ਕਿਰਪਾ ਕਰਕੇ ਇਕੱਤਰ ਹੋ ਕੇ ਕੰਮ ਕਰੋ ਆਪਣੀ ਆਪਣੀ ਡੱਫਲੀ ਵਜਾ ਕੇ ਤਾਂ ਬਾਦਲ ਲਾਣੇ ਦਾ ਕੁੱਝ ਨਹੀਂ ਵਿਗਾੜ ਸਕਦੇ ਕਿਉਂਕਿ ਉਸ ਦੇ ਸਿਰ ਤੇ ਡੀਪ ਸਟੇਟ ਦਾ ਹੱਥ ਆ ਜੀ
❤❤❤❤❤ ❤❤❤❤ ❤❤❤ ❤❤ ❤
ਸਾਰੇ ਆਪਣੀ ਹਉਮੇ ਚ ਨੇ। ਤੁਸੀ ਸਾਬਕਾ ਜਥੇਦਾਰ ਰਣਜੀਤ ਸਿੰਘ ਦਾ ਸਾਥ ਦਿਓ।
ਬਟਾਲਾ ਜੀ ਬਹੁਤ ਵਧੀਆ ਤੁਹਾਡੇ ਵਿਚਾਰ ਹਨ ਪਰ ਬਾਦਲਾਂ ਨੂੰ ਪਾਸੇ ਕਰਨ ਵਾਸਤੇ ਜਿਹੜੇ ਇਹਨਾਂ ਦੇ ਝੰਡੇ ਚੁੱਕ ਝੋਲੀ ਚੁੱਪ
ਜਿੰਨੇ ਸਿੱਖਾਂ ਦੇ ਧੜੇ ਵੱਧ ਬਣਦੇ ਹਨ ਉਸਦਾ ਫਾਇਦਾ ਬਾਦਲ ਧੜੇ ਨੂੰ ਪਹੁੰਚਦਾ ਹੈ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।
Wadala sab apaa sare sikh Kom nu ekk jande tahely ekte hoiye ae badala ne te SGPC ne bera garh karta sikh Kom da guru Ramdas ji app Jani jan va ji
Bhai Baldev Singh Vadala jee ❤
ਭਾਈ ਵਡਾਲਾ ਜੀ 100ਸਾਲ ਬਾਦ ਨਹੀਂ ਇਸ ਤੋਂ ਪਹਿਲਾਂ ਹੀ ਜਦੋਂ ਤੋਂ ਬਾਦਲ ਕੇ ਕਾਬਜ਼ ਹਨ S G P C ਦੀ ਗੋਲਕ ਨੂੰ ਜੋ ਸੰਗਤਾਂ ਦੀ ਨੇਕ ਕਮਾਈ ਨਾਲ ਭਰਦੀਆਂ ਹਨ ਲੁਟਿਆ ਅਤੇ ਲੁਟ ਰਹੇ ਹਨ ਆਪ ਜੀ ਦਾ ਧੰਨਵਾਦ ਇਤਿਹਾਸਕ ਇਮਾਰਤਾਂ ਬਚਾਉਣ ਲਈ।
Dono bira nu waheguru ji ka khalsa waheguru ji ki fateh bahut vadhiya ji
Wadala ji, you must respect Ex Jathedar Giani Ranjit Singh ji. Lalch ton bacho. Waheguru ji.
Sare Sikh netava te Sikh Jathebandia nu ekathe hon di lorh Mann sahib kehinde m hi vda leader Bhai Amritpal S g nal v bhut Singh gal ta ekathe ho k banni khalistan to bina hor koi muda nhi hona chahida kiu k hindu neta har dharmic mauke te hindu rashtra di gal krde sare hindu neta chup reh k sehmati de dinde
ਬਾਦਲ ਦੇ ਨੇਕ ਪੁੱਤਰ ਕਲੇਰ ਚੈਨਲ ਤੇ ਅਆਕੇ ਮੁਕਰਗਿਅਆਅਸੀਨਹੀਕਿਹਾਬਲਦੇਵਸਿੰਘਨੂੰਫਿਰਚੈਨਲਤੇੳਹਪਤਰਦਿਖਾਕੇਦਸਿਅਆਂਕਿਕਲੇਰਜੀਅਆਹ ਦੇਖੋ ਇਹ ਪਤਰਜਿਥੇਭਾੲਈਸਾਹਿਬਦੀਡਿੳਟੀਲਾੲਈ
SGPC and akal takhat should be free from traitors and masands who control now
ਭਾਈ ਰਣਜੀਤ ਸਿੰਘ ਜਥੇਦਾਰ ਵੀ ਕਈ ਵਾਰ ਗਲਤ ਬੋਲ ਜਾਂਦੇ ਹਨ
ਵਡਾਲਾ ਜੀ ਤੁਸੀਂ ਬਾਕੀ ਤਾਂ ਠੀਕ ਚਲ ਰਹੇ ਹੋ ਪਰ ਤੁਸੀਂ ਸਾਬਕਾ ਜਥੇਦਾਰ ਰਣਜੀਤ ਸਿੰਘ ਨੁੰ ਧੋਖਾ ਦੇ ਕੇ ਚੰਗਾ ਕੰਮ ਨਹੀਂ ਕੀਤਾ. ਇਥੇ ਦਸ ਦੀਆਂ ਕੀ ਮੈਂ ਰਣਜੀਤ ਸਿੰਘ ਨੁੰ ਜਿੰਦਗੀ ਵਿਚ ਕਦੇ ਵੀ ਨਹੀਂ ਮਿਲਿਆ. ਤੁਹਾਨੂੰ ਬੇਨਤੀ ਹੈ ਕੀ ਆਪਣੀ ਗਲਤੀ ਦਰੁਸਤ ਕਰ ਰਣਜੀਤ ਸਿੰਘ ਨਾਲ ਮਿਲ ਕੇ ਕੰਮ ਕਰੋ ਤੇ ਸਿੱਖ ਕੌਮ ਨੁੰ ਬਾਦਲਾਂ ਦੀ ਗੁਲਾਮੀ ਤੋਂ sgpc ਦਾ ਬਦਲ ਬਣੋ. ਆਪਣੀ ਹਉਮੈ ਛੱਡ ਕੇ ਕੌਮ ਦੇ ਵਫ਼ਾਦਰ ਬਣੋ. ਉਮੀਦ ਕਰਦੇ ਹਾਂ 🙏💐
ਭਾਈ ਵਡਾਲਾ ਸਾਹਿਬ ਜੀ ਬਾਕੀ ਪੰਥਕ ਸੋਚ ਵਾਲਿਆਂ ਨੂੰ ਨਾਲ ਰਲਾ ਕੇ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਇੱਕ ਦੇ ਮੁਕਾਬਲੇ ਇਕ ਹੀ ਉਮੀਦਵਾਰ ਖੜ੍ਹਾ ਕੀਤਾ ਜਾਵੇ।
But still first to comment on it.
Despite waking at this time, I could not be first to like it.
ਸਿਖਾਂ ਨਾਲ ਹੁੰਦੀਆਂ ਜ਼ਿਆਦਤੀਆਂ ਗਿਣਾਈ ਚਲ,,, ਆਪਣੇ ਪਾਤਸ਼ਾਹੀ ਦਾਵਾ ਦੀ ਗਲ ਨਾ ਕਰੀਂ ? ਇਹੋ ਜਿਹੇ ਬੇਸ਼ਰਮ ਲੋਕ ਹੀ ਸਟੇਟ ਦੇ ਹੱਕ ਵਿੱਚ ਭੁਗਤਦੇ ਨੇ।
Illiterate ji bharat India bolo ji as per India constitution illiterate sahib ji BPP BADAL JUDLI PARTY
Illiterate ji badal dal bolo ji
ਚੰਚਲ ਜੀ ਭੈਣ ਜੀ ਸਤਿ ਸ਼੍ਰੀ ਅਕਾਲ ਮਹੰਤ ਬਾਦਲ ਅਤੇ ਤਨਖਾਹ ਦਰ ਬਾਦਲ ਜੁੰਡਲੀ ਨੇ ਗੁਰੂ ਘਰ ਨਾਲ ਮੱਥਾ ਲਾ ਲਿਆ ਹੈ ਖ਼ਤਮ ਹੋ ਜਾਣ ਗਏ 2017 19 22 24 ਵਾਲੀ ਹੋਣੀ ਹੈ ਤਕੜੇ ਹੋ ਜਾਵੋ ਗੁਰੂ ਸਾਹਿਬ ਨਾਲ਼ ਹਨ
Waheguru ji bless you both.
ਨਿਕੰਮੇ ਸ਼ਲਾਹਕਾਰਾਂ ਨੇ ਡੋਬਤਾ ਅਕਾਲੀਦਲ ਗਲਤ ਰਾਏ ਦੇਕੇ ਅਤੇ ਅਕਾਲਤਖਤ ਸ਼ਾਹਿਬ ਨਾਲ ਟੱਕਰ ਲੈਕੇ। ਮੌਤ ਸਹੇੜ ਲਈ ਹੈ
ਸਰਦਾਰ ਚੰਚਲ ਮਨੋਹਰ ਸਿੰਘ ਜੀ। ਭੈਂਣ ਕਿਰਨਜੀਤ ਕੌਰ ਜੀ ਸਤਿ ਸ੍ਰੀ ਅਕਾਲ
Good Akali leader Bibi Kiranjot Kaur
Bibi ji is very daring personality,
ਸਤਿਕਾਰ ਯੋਗ ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਕਾਲੀ ਦਲ ਨੂੰ ਬਾਦਲਾਂ ਤੋਂ ਮੁਕਤ ਕਰਵਾਉ ਜਿਹਨਾਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਤਨਖਾਹ ਲੱਗੀ ਹੈ ਉਹਨਾਂ ਨੂੰ ਅਕਾਲੀ ਦਲ ਵਿੱਚੋਂ ਬਾਹਰ ਕੱਢਿਆ ਜਾਵੇ
ਗੁਰ ਫਤਿਹ
Simranjit Mann oh insan hai jis ne 1992 da election bycott karaia c ji. Udon sikhan di jit pakki c ji. Ehde karke he Beanta Butcher CM banian c ji. So Mann is a hidden trator. Waheguru ji.
ਨਾ ਰਾਸ਼ਟਰਵਾਦੀ ਅਕਾਲੀ ਦੱਲ ਨਾ ਸੁਧਾਰ ਲਹਿਰ ਵਾਲੇ ਨਾ ਦੌਪਾਸੜ ਇਸ ਸਮੇਂ ਸ਼੍ਰੌਮਣੀ ਕਮੇਟੀ ਚੌਣਾਂ ਨਵੇਂ ਅਕਾਲੀ ਵਾਰਿਸ ਪੰਜਾਬ ਦੇ ਭਾਈ ਵਡਾਲਾ ਦਾ ਸ਼ੇਰ ਏ ਪੰਜਾਬ ਅਸਲ ਪੰਥਕ ਜਥੇਬੰਦੀਆਂ ਜੇਤੂ ਰਹਿਣਗੇ!!?
Dhan o baad.
Ah sala manohar singh v pakka congressi aa. Sikha nu badnam karan to bina eh koi gal ni karda eh kehnda sikh votta shrab ja nashey lai k paundey aa.Kaddey kehnda eh paisey lai k mukatsar maghi mele wich aunde aa. Agli sarkar Akali dal di auni aa
ਪੰਜਾਬ ਵਿੱਚ ਕਦੇ ਮਤਾ ਆਨੰਦਪੁਰ ਸਾਹਿਬ ਤੇ ਫੈਡਰਲ ਢਾਂਚੇ ਦੀ ਗੱਲ ਕਿਉਂ ਨਹੀਂ ਕਰਦੇ!? ਹੁਣ ਫਿਰ ਰਾਸ਼ਟਰਵਾਦੀਆਆ ਵੱਲੋਂ ਵੱਧ ਅਧਿਕਾਰਾਂ ਤੋਂ ਪਾਸਾ ਵੱਟ ਅਸਲ ਅਕਾਲੀ ਦੱਲ ਦੇ ਨਿਘਾਰ ਲਈ ਜ਼ਿੰਮੇਵਾਰ ਆ!?
ਭਗੌੜੇ ਹੁਣ ਪਿੰਡਾਂ ਨੂੰ ਨਹੀਂ ਸੱਰਸੇ ਨੂੰ ਤੁੱਰਪੇ ਨੇ ,ਵੋਟਾਂ ਇੰਸਾਂ ਦੀਆਂ ਬੱਣਨ ਡਹੀਆਂ ਨੇ 😢 ਬੀਬੀ ਜੀ ਤੁਸੀ ਬਾਰੁੱਬਾ ਜੇ ਕਿਓ ਨਹੀ ਜਗੀਰੋ ਥਾਂਅ ਲੈੰਦੇ ਲੋਗ ਤੁਹਾਨੂੰ ਲੋਕ ਪਸੰਦ ਕੱਰਦੇ ਨੇ !
Bilkul sahi ha.woh din dur jdo ehna de rajneti kitaba ch reh Jani ha.akali dal wale apne aaka nu khush Karan vich lge ne.akal takhat sahib de marjada bhul chuke ne.
Sat sri Akal ji
ਬਹੁਤ ਵਧੀਆ ਚੈਨਲ ਹੈ ਚੰਗੇ ਮੁੱਦੇ ਲੈ ਕੇ ਆਉਂਦੇ ਹੋ ਤੇ ਨਿਡਰਤਾ ਨਾਲ ਬੋਲਦੇ ਹੋ ਚਾਅ ਨਾਲ ਵੇਖਦੇ ਹਾਂ ਧੰਨਵਾਦ ਜੀ🙏🙏