ਬਾਦਲ ਦਲ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ 40 ਉਮੀਦਵਾਰ ਵੀ ਨਾ ਲਭੇ

Поделиться
HTML-код
  • Опубликовано: 3 фев 2025

Комментарии • 17

  • @gursharansingh4236
    @gursharansingh4236 14 дней назад +2

    VERY NICE. THANKS CHANCHAL MANOHAR SINGH JI.

  • @santokhsingh3308
    @santokhsingh3308 13 дней назад

    ਹਰਿਆਣਾ ਵਿੱਚ ਬਾਦਲਾਂ ਨੂੰ 40 ਵਿਚੋਂ 4 ਸੀਟਾਂ ਮਿਲੀਆ, ਇਸ ਲਈ ਕਿ ਚਾਲੀ ਕੈਡੀਡੇਟ ਨਹੀਂ ਮਿਲ ਸਕੇ।
    ਪੰਜਾਬ ਵਿਚ ਬਾਦਲਾਂ ਨੂੰ ਕੈਂਡੀ ਡੇਟ ਤਾਂ ਲੋੜ ਅਨੁਸਾਰ ਮਿਲ ਜਾਨ ਗੇ ਪਰ ਸੀਟਾਂ ਚਾਰ ਵੀ ਨਹੀਂ ਮਿਲਦੀਆਂ। ਅਕਾਲ ਤਖ਼ਤ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਵਰਤਦੇ ਹਨ, ਬਾਦਲਾ ਦੇ ਕਾਰਿਦੇ ਨਹੀਂ।

  • @SurjitSingh-oq5zz
    @SurjitSingh-oq5zz 13 дней назад

    🎉🎉❤

  • @devinderpaldhillon9627
    @devinderpaldhillon9627 14 дней назад +1

    ਜੇ ਬਾਦਲ ਅਕਾਲੀ ਦਲ ਚੱਜ ਦਾ
    ( ਪੁਰਾਤਨ ) ਹੁੰਦਾ ਤਾਂ ( ਜਿਵੇਂ ਕੇਂਦਰ ਨੇ ਸਿੱਖਾਂ ਨੂੰ ਪਾੜਨ ਲਈ ਹਰਿਆਣਾ ਦੀ ਕਮੇਟੀ ਵੱਖ ਬਣਾ ਦਿੱਤੀ ਸੀ ) ਅੱਜ ਸਾਰੇ ਦੇ ਸਾਰੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਹੀ ਜਿੱਤਣੇ ਸਨ ਤੇ ਕੇਂਦਰ ਸਰਕਾਰ ਦੀ ਆਕੜ ਭੰਨ ਕੇ ਪੰਥ ਨੇ ਆਪਣੀ ਸਰਦਾਰੀ ਦਾ ਸਿੱਕਾ ਜਮਾਉਣਾ ਸੀ ।
    ਬਾਦਲਾਂ ਨੇ ਸਾਰੀ ਦੀ ਸਾਰੀ ਸਿੱਖ ਤਾਕਤ ਕੇਵਲ ਪੰਜਾਬ ਦੀ ਸਿਆਸਤ ਤੇ ( ਖੇਮਕਰਨ ਤੋਂ ਸ਼ੰਭੂ ਬਾਡਰ ਤੱਕ ) ਕਬਜ਼ਾ ਰੱਖਣ ਤੱਕ ਹੀ
    ਝੋਕ ਛੱਡੀ।
    ਜੇ ਲਾਲਚ ਵੱਸ ਹਰਿਆਣਾ ਦੇ ਗੁਰੂ ਘਰਾਂ ਦੀ ਆਮਦਨ ਵੀ ਨਾ ਹੜੱਪਦੇ ਤਾਂ ਹਰਿਆਣੇ ਦੇ ਸਿੱਖਾਂ ਨੇ ਕਦੇ ਵੱਖ ਕਮੇਟੀ ਦੀ ਮੰਗ ਹੀ ਨਹੀਂ ਕਰਨੀ ਸੀ ।
    ਹੁਣ ਭਾਵੇਂ ਹਰ ਚੋਣ ਵਿਚ ਲੋਕਾਂ ਵੱਲੋਂ ਠੋਕ ਕੇ ਹਰਾਇਆ ਜਾ ਰਿਹਾ ਹੈ ਪਰ ਸੁਖਬੀਰ ਬਾਦਲ ਤਾਂ 25 ਸਾਲ ਰਾਜ ਕਰਨ ਦੀਆਂ ਤੇ ਚਾਰ ਚਾਰ ਸਟੇਟਾਂ ਵਿਚ ਅਸੰਬਲੀ ਤੇ ਲੋਕ ਸਭਾ ਚੋਣਾਂ ਵਿਚ ਉਮੀਦਵਾਰ ਖੜੇ ਕਰਨ ਦੀਆਂ ਸ਼ੇਖਚਿੱਲੀਆਂ ਮਾਰਦਾ ਹੁੰਦਾ ਸੀ ।
    ਅਕਾਲ ਪੁਰਖ ਨੇ ਸਭ ਆਕੜਾਂ ਭੰਨ ਕੇ ਅਸਲ ਥਾਂ ਵਿਖਾ ਦਿੱਤੀ ਹੈ ਕਿ ਏਥੇ ਬੈਠ ਐਵੇਂ ਬਹੁਤਾ ਭੁੜਕ ਨਾ ।

  • @GurnamSingh-kb9vo
    @GurnamSingh-kb9vo 12 дней назад

    Very happy to hear your voice today gurnam Singh kaoni muktsar

  • @RANJODHSINGH-s3s
    @RANJODHSINGH-s3s 14 дней назад

    Good job

  • @mandersingh9153
    @mandersingh9153 14 дней назад +2

    ਮਨੋਹਰ ਗਪੀ ਉਹਨਾ ਦੇ 22 ਉਮੀਦਵਾਰ ਜਿੱਤ ਗਏ ਤੇਰਾ ਪਿਆਰਾ ਦਾਦੂਵਾਲ ਹਾਰ ਗਿਆ

  • @sukhdevsingh4474
    @sukhdevsingh4474 14 дней назад +1

    ਕਮੇਟੀ ਦੀ ਨਾਦਰਸਾਂਹੀ ਲੁੱਟ

  • @narindersingh2387
    @narindersingh2387 14 дней назад +2

    ਚੀਮਾ ਤੇ ਕਹਿ ਰਿਹਾ ਹੈ ਕਿ 22/ਉਮੀਦਵਾਰ ਅਕਾਲੀਆਂ ਦੇ ਸਹਿਯੋਗ ਨਾਲ ਜਿਤੇ ਹਨ

    • @devinderpaldhillon9627
      @devinderpaldhillon9627 14 дней назад

      ਝੂਠ ਮਾਰਨ ਤੇ ਕਿਹੜਾ ਪੈਸੇ ਲੱਗਦੇ ਨੇ,ਚੀਮਾ ਤਾਂ ਇਹ ਵੀ ਕਹਿ ਸਕਦੈ ਕਿ ਸਾਡੀ ਮਦਦ ਤੋਂ ਬਿਨਾਂ ਤਾਂ ਟਰੰਪ ਵੀ ਨਹੀਂ ਸੀ ਜਿੱਤ ਸਕਦਾ ।

  • @sukhdevsingh4474
    @sukhdevsingh4474 14 дней назад

    Good analysis

  • @NirmalSingh-r7x
    @NirmalSingh-r7x 14 дней назад +1

    ਹਾਏ ਬਾਦਲ ਹਾਏ ਬਾਦਲ ਇਹ ਚੈਨਲ ਹੈ

  • @GurmukhSingh-mz5it
    @GurmukhSingh-mz5it 14 дней назад +1

    ਰਘੁਵੀਰ ਬੇੜਾ ਤੇਰਾ ਵੀ ਗਰਕ ਹੋਣਾ ਹੈ

  • @iskanderabad
    @iskanderabad 13 дней назад

    Balanced tipkani.

  • @sukhdevsinghcheema431
    @sukhdevsinghcheema431 14 дней назад +1

    Sir you seem to be a great liar You always try to belittle the success of Akali dal

  • @gurnoorpadda7304
    @gurnoorpadda7304 14 дней назад +1

    Tu akali dal nu badnam krn d theka lai lya