M a Luka ji ,change of leadership in SAD is in favour of Panth. Akal Takhat has initiated the process of reviving the party by ordering enrollment afresh.
Malukia tuci dogal nitti te chal rhe ho .Loka nu hun samjh hai social media ne loka nu jagrit kitta hai tuci loka nu gumrah ni kar sakde jinna sma sukha amli president hai akali dal zero hi rhigi .Malika g tuci v badal de vdde chamche ho .Maluka g Manpreet Ayali is the number one Leader of akali party.Ayali sahib nu president bne bine gal nahi ban ni.Keo k sikha and jundli ne shree akal takhat sahib to bhaghaure ho.Akal takhat sahib naal mattha la k tuci success nahi sakde .Ayali sahib Zindabad ❤
Jado Sukhbir jamia vi nahi si, jado da AD exist kar riha hy te Badala to pehla vi 75 saal AD chalda riha. Sukhbir want to run AD with his money and goondas and kaulichatt. Bhunder has no say. He is only HMV record who will speak what is recorded.
Eh malooka te haiga e bhajpa da pithu aa, eh te kahenda hai kali bhajpa kathe hojo jihrhi kasar agge rahegi bhajpa naal gathjorh karke oh hun nikal jave,
Who are they to appoint any observer. Akal takhat has appointed 7 member committee to supervise the new membership. So proper channel is to let all enroll members and then elect pardhan. If Badal group makes more members, so will have more delegates and will get own President. So why they are afraid and divide panthic votes? Let All work together. Maluka playing on both sides, sailing in two boats. Also pleasing third boat BJP.
[[[[[[[ ਗੁਰਪਰਤਾਪ ਸਿੰਘ ਵਡਾਲਾ ਬਹੁਤ ਵਧੀਆ ਸੇਵਾ ਕਰ ਰਿਹੈ ਹੈ ਮਲੂਕਾ ਦੋਗਲਾ ਹੈ ]]]]]]]]
ਮਲੂਕਾ ਜੀ ਦੋਗਲੀਆਂ ਗੱਲਾਂ ਨਾ ਕਰੋ।ਇਕ ਪਾਸੇ ਹੋ ਜਾਵੋ। ਬਾਦਲਾਂ ਤੋਂ ਪਹਿਲਾਂ ਅਕਾਲੀ ਦਲ ਕਿਵੇਂ ਚਲਦਾ ਸੀ ਦੱਸੋਂ। ਕੀ ਇਕੱਲੇ ਬਾਦਲ ਹੀ ਬਚਾਅ ਸਕਦੇ ਹਨ ਪੰਜਾਬ ਨੂੰ
ਮਲੂਕਾ ਦੋਗਲਾ ਜਾਪਦਾ ਹੈ🎉
Malooka dogla hai.bhai saab jaapda nhi.dogla
ਇਨਾ ਪਹਿਲਾ ਵੀ ਰਲਮਿਲ ਕਿ ਬੇੜਾ ਬਾਹ ਬਾਹ ਤਾ ਗਹਾ ਵੀ ਏਦਾ ਹੀ ਕਰਨਾ ਏਨਾ ਪਹਿਲਾ ਕਿਥੇ ਸੀ ਬੰਦੀ ਸਿੰਘ ਤੇ ਕਿਸਾਨੀ ਮਸਲੇ
ਮਲੂਕਾ ਦੋਗਲਾ ਬੰਦਾ ਏਨੂੰ ਕੌਣ ਪੁੱਛਦਾ
ਕੇਂਦਰ ਸਰਕਾਰ ਕਿਤਨੀ ਵੀ ਕਮਜ਼ੋਰ ਹੋਵੇ ਅਤੇ ਅਕਾਲੀ ਦਲ ਤਕੜਾ ਹੋਵੇ ਬਾਦਲ ਪਰਿਵਾਰ ਦੇ ਹੁੰਦਿਆਂ ਪੰਜਾਬ ਦਾ ਭਲਾ ਨਹੀਂ ਹੋ ਸਕਦਾ।
ਇਹ ਦੱਲਾ ਬੰਦਾ ਦੋਵੇ ਪਾਸੇ ਪੈਰ ਰੱਖਦਾ
ਮਲੂਕਾ ਸਾਹਿਬ ਜੀ ਜੇ ਸੁਖਬੀਰ ਬਾਦਲ ਅੱਜ ਮਰ ਜਾਵੇ ਤਾਂ ਫਿਰ ਸੁਖਬੀਰ ਤੋਂ ਬਿਨਾਂ ਪਾਰਟੀ ਖਤਮ ਕਰ ਦਿਓਂਗੇ
Bilkul bjp de talwe shryaam chattan ge haje ta koi sang sharm hai
ਮਲੂਕਾ ਜਿੰਨੀ ਮਰਜ਼ੀ ਬਾਦਲਾਂ ਦੀ ਜੀ ਹਜ਼ੂਰੀ ਕਰ ਲਵੇ ਉਨ੍ਹਾਂ ਇਸ ਨੂੰ ਗਲੇ ਨਹੀਂ ਲਾਉਣਾ।
ਮਲੂਕਾ ਜੀ ਹੁਣ ਸੰਗਤਾਂ ਨੇ ਤੁਹਾਨੂੰ ਮੂੰਹ ਨਹੀ ਲਾਉਣਾ
ਅਕਾਲੀਆਂ ਨੇ ਕਿਹੜਾ ਮਸਲਾ ਹੱਲ ਕਰਵਾਇਆ ਹੁਣ ਤੱਕ ਦੱਸਿਆ ਜਾਵੇ
![[[[[ ਮਲੂਕਾ ਦੋਗਲਾ ਹੈ ਵਿਚ ਹੀ ਅਕਾਲ ਤਖਤ ਦੇ ਉਲਟ ਵੀ ਜਾਂਦਾ .ਗੁਰਪਰਤਾਪ. ਸਿੰਘ ਵਡਾਲਾ ਜਿੰਦਾਬਾਦ ]]]]]
ਪ੍ਰਧਾਨ ਮੰਤਰੀ ਮਨਮੋਹਣ ਸਿੰਘ ਦਾ ਤਾਂ ਕਹਿਣਾ ਬਾਦਲ ਨੇ ਤਾਂ ਮੇਰੇ ਕੋਲੋਂ ਪੰਜਾਬ ਲਈ ਕੁੱਝ ਨਹੀਂ ਮੰਗਿਆ
❤❤ waris ਪੰਜਾਬ ਦੇ ਅਕਾਲੀਦਲ ਜਿੰਦਾਬਾਦ ❤❤❤❤❤❤❤❤❤
ਸੱਚੀਆਂ ਤੱਤੀਆਂ ਗੱਲਾਂ ਸੁਣੀਆਂ ਔਖੀਆਂ ਹੁੰਦੀਆਂ ਹਨ। ਪਾਰਟੀ ਨੂੰ ਚਲਾਉਣ ਲਈ ਦਿਲ ਵੱਡੇ ਰੱਖਣਾ ਚਾਹੀਦਾ ਹੈ। ਪ੍ਰਧਾਨ ਵਿੱਚ ਬਹੁਤ ਵੱਡੀ ਨਿਮਰਤਾ ਚਾਹੀਦੀ ਹੈ। ਸਾਰਿਆਂ ਨੂੰ ਨਾਲ ਲੈਕੇ ਚਲਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਵਾਹਿਗੁਰੂ ਥਬਾਕ ਬਖਸ਼ੇ ਜੀ
[[[[[[[ ਮਲੂਕਾ ਕਹਿੰਦਾ ਹੈ ਹੋਰ ਬੰਦਾ ਨਹੀ ਗੁਰਪਰਤਾਪ ਸਿੰਘ ਵਡਾਲਾ ਵਿਚ ਬਹਤ ਕਾਬਲੀਅਤ ਹੈ ]]]]]]]
ਏ ਆਪ ਕਿਦੇ ਨੇ ਅਕਾਲੀ ਦਲ ਦੀ ਕੋਈ ਲੋੜ ਨਹੀਂ ਏ ਗੁਰੂ ਗ੍ਰੰਥ ਸਾਹਿਬ ਖਤਮ ਕਰਨ ਗੇ ਮਲੂਕਾ ਵੀ ਖਤਮ ਹੋਉ 😊
ਕਾਲੀ ਦੱਲ ਨੇ ਕਿਹੜੀ ਲੜਾਈ ਜਿੱਤੀ ਹੈ?
ਕੀ ਅਨੰਦਪੁਰ ਦਾ ਮਤਾ ਮੰਨਵਾ ਲਿਆ ਹੈ?
ਕੀ ਚੰਡੀਗੜ੍ਹ ਪੰਜਾਬ ਨੂੰ ਲੈ ਦਿੱਤਾ ਹੈ ?
ਕੀ ਪੰਜਾਬੀ ਬੋਲਦੇ ਇਲਾਕੇ ਲੈ ਲਵੇ ਹਨ?
ਕੀ ਭਾਖੜਾ ਡੈਮ ਪੰਜਾਬ ਨੂੰ ਲੈ ਦਿੱਤਾ ਹੈ ?
ਕੀ ਭਾਜਪਾ ਸਰਕਾਰ ਕੋਲੋਂ ਪੰਜਾਬ ਦੇ ਕਰਜ਼ੇ ਤੇ ਲਕੀਰ ਮਰਵਾ ਦਿੱਤੀ ਹੈ ?
❤❤❤❤❤ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ
ਦੋਗਲੇਪਨ ਦੀ ਵੀ ਹੱਦ ਹੁੰਦੀ 😂
ਸੁਖਾਂ ਖਤਮ
ਮਲੂਕਾ ਸਾਬ ਅਕਾਲੀ ਦਲ ਨੂੰ ਅਤੇ ਬਾਦਲ ਸਾਬ ਨੂੰ ਦਿਲੋਂ ਸਨਮਾਨ ਕਰਦੇ ਹਨ ਮਲੂਕਾ ਸਾਬ ਆਪਣੇ ਪ੍ਰਵਾਰ ਨੂੰ ਵੀ ਬੀਜੇਪੀ ਵਿੱਚੋ ਬਾਹਰ ਲ਼ੇ ਆਉਣ ਤਾਂ ਚੰਗੀ ਗੱਲ ਹੈ
ਮਲੂਕਾ ਸਾਹਿਬ ਦਾ ਇਹ ਕਹਿਣਾ ਕਿ ਸੁਖਬੀਰ ਸਿੰਘ ਤੋ ਬਿਨਾਂ ਕੋਈ ਬੰਦਾ ਹੈ ਹੀ ਨਹੀ , ਵਾਜਿਬ ਨਹੀ ।
ਕੀ ਸਾਡੀ ਲੀਡਰਸਿਪ ਨੇ ਦੋ , ਤਿੰਨ ਨੰਬਰ ਦਾ ਕੋਈ ਨੇਤਾਂ ਤਿਆਰ ਕਿਉਂ ਨਹੀ ਕੀਤਾ ਜੀ ਮਲੂਕਾ ਸਾਹਿਬ ?
ਮਲੂਕਾ ਸਾਹਿਬ ਵਾਰ ਵਾਰ ਵਜੀਰੀਆਂ ਦੀ ਗੱਲ ਕਰਦੇ ਹਨ ਜੀ , ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਮਲੂਕਾ ਸਾਹਿਬ ਚੁੱਪ ਕਿਉਂ ਹਨ ਜੀ ?
ਕੀ ਨੇਤਾਵਾਂ ਦਾ ਮਨੋਰਥ ਸੱਤਾ ਹਾਸਲ ਕਰਨਾ ਹੀ ਹੈ ?
ਪਰੈਸ਼ਰ ਗਰੁੱਪ ਬਣ ਕੇ ਵੀ ਕੰਮ ਕਰਿਆਂ ਜਾ ਸਕਦਾ ਹੈ ।
ਕੀ ਝੂੰਧਾ ਕਮੇਟੀ ਦੀ ਰਿਪੋਰਟ ਲਾਗੂ ਕਰਨ ਨਾਲ ਵੀ ਕਾਨੂੰਨੀ ਅੜਚਣ ਆ ਸਕਦੀ ਸੀ ?
ਮਲੂਕਾ ਸਾਬ ਜੀ, ਬੜੀ ਸ਼ਰਮ ਦੀ ਗੱਲ ਹੈ ਕਿ, ਤੁਸੀਂ ਐਨੇ ਚਿਰ ਤੋਂ ਬਣਿਆ ਅਕਾਲੀ ਨਿਰਪੱਖ ਰੂਪ ਵਿੱਚ ਨਾਂ ਤਾਂ ਚਲਾ ਸਕੇ, ਤੇ ਨਾ ਹੀ ਇਸਨੂੰ ਸੁਤੰਤਰ ਹੋਂਦ ਵਿੱਚ ਰੱਖ ਸਕੇ।ਐਡੇ ਵੱਡੇ ਅਹੁਦਿਆਂ ਤੇ ਬਿਰਾਜਮਾਨ ਹੋ ਕੇ ਵੀ ਐਨੀ ਸੱਤਾ ਭੋਗਦਿਆਂ ਹੋਇਆਂ ਵੀ ਤੁਸੀਂ ਸਾਰੇ ਲੀਡਰ ਸੁਖਬੀਰ ਬਾਦਲ ਦੇ ਬਰਾਬਰ ਦਾ ਬੰਦਾ ਅਕਾਲੀ ਦਲ ਵਿੱਚ ਪੈਦਾ ਨਹੀਂ ਕਰ ਸਕੇ। ਜਾਂ ਫਿਰ ਇਹ ਮੰਨ ਲਿਆ ਜਾਵੇ ਕਿ ਤੁਹਾਨੂੰ ਪੁਰਾਣੇ ਲੀਡਰਾਂ ਨੂੰ ਸੁਖਬੀਰ ਬਾਦਲ ਦੀਆਂ ਜੁੱਤੀਆਂ ਚੱਟਣ ਦੀ ਆਦਤ ਪੈ ਗਈ ਹੈ।ਜੋ ਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਇਸ ਦਲਦਲ ਵਿੱਚ ਧੱਕੇ ਨਾਲ ਧੱਕਣਾ ਚਾਹੁੰਦੇ ਹੋ।ਫਿਟੇ ਮੂੰਹ ਐਹੋ ਜਿਹੇ ਸਿੱਖ ਲੀਡਰਾਂ ਦੇ। ਦੇਹਧਾਰੀਆਂ ਦੇ ਗ਼ੁਲਾਮ। ਇਸਦਾ ਮਤਲਬ ਇਹ ਹੈ ਕਿ ਸੁਖਬੀਰ ਬਾਦਲ ਨੇ ਐਨਾ ਪੈਸਾ ਇਕੱਠਾ ਕੀਤਾ ਹੈ ਕਿ ਉਹ ਤੁਹਾਡੇ ਹਰ ਸੁਪਨਾ ਪੂਰਾ ਕਰਕੇ ਤੁਹਾਨੂੰ ਆਪਣੇ ਆਪ ਨਾਲ ਜੋੜੀ ਰੱਖੇਗਾ।
ਜੇ ਪਾਰਟੀ ਪੰਥ ਨੂੰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਚਲੇ,ਤਾਂ ਕਿਸੇ ਗੱਠਜੋੜ ਦੀ ਕੋਈ ਲੋੜ ਨਹੀ।
ਗੁਰਪ੍ਰਤਾਪ ਸਿੰਘ ਵਡਾਲਾ ਅਕਾਲੀ ਦਲ ਦੇ ਵਿਚ ਨਹੀਂ ਹਨ, ਇਹ ਕੋਂਣ ਹਨ ਪਾਰਟੀ ਨੂੰ ਰਾਏ ਦੇਣ ਵਾਲੇ ਜਾ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਕਿੰਤੂ ਪ੍ਰੰਤੂ ਕਰਨ ਵਾਲੇ😮
ਜੋ ਅਕਾਲੀਆਂ ਲਈ ਅੜ ਕੇ ਖੜ ਗਿਆਂ ਉਸ ਦਾ ਨਾਮ ਮਲੂਕਾਂ ਜਿਦਾ ਬਾਦ
ਮਲੂਕਾ ਜੀ ਇਹ ਦਸੋ ਬੀ ਜੇ ਪੀ ਨਾਲ ਰਲੇਵਾਂ ਕਰਕੇ ਪੰਜਾਬ ਲਈ ਕੀ ਕੀਤਾ । ਕਿਸਾਨਾਂ ਨੂੰ ਮਾਰੂ ਕਾਨੂੰਨ ਬਣਾ ਕੇ ਦਿੱਤੇ ਬਾਦਲ ਨੇ ਆਪ ਕਹਿ ਦਿੱਤਾ ਸੀ ਕਾਨੂੰਨ ਬੜੇ ਚੰਗੇ ਹਨ ਕਿਸਾਨਾਂ ਲਈ। ਸੁਖਬੀਰ ਤੇ ਹਰਸਿਮਰਤ ਕੋਲ ਖੜ੍ਹੇ ਸਨ। ਤੁਸੀਂ ਵੀ ਦੋਗਲੀ ਗੱਲ ਕਰ ਰਹੇ ਹੋ। ਬੇਅਦਬੀਆਂ ਇਨ੍ਹਾਂ ਨੇ ਕਰਾਈਆਂ ਕੋਈ ਫੈਸਲਾ ਨਹੀਂ ਕੀਤਾ
ਚੀਮੇ ਨੂੰ ਚੁਵਾਉ ਛੋਲੇ ਪੂਰੀਆਂ ਸਭ ਠੀਕ ਹੋ ਜਾਊ ਗਾ
ਪਹਿਲਾਂ ਬੀਜੇਪੀ ਨਾਲ ਕਿੰਨੀ ਦੇਰ ਰਹੇ ਪੰਜ਼ਾਬ ਲਈਂ ਪਹਿਲੀਆਂ ਕੀ ਕਰ ਲਿਆ ਪੰਜਾਬ ਦੇ ਕਿੰਨੇ ਮਸਲੇ ਜਲ ਕੀਤੇ ਅਕਾਲੀ ਫਲ ne
ਟਾਇਮ ਵੇਸਟ ਕਿਉਂ ਕਰਦੇ ਫਿਰਦੇ ਹੋ ? ਨਾਲੇ ਇਸਨੂੰ ਕੀ ਪੁਛਦੇ ਹੋ ??
SGPC and akal takhat should be free from traitors and masands who control now
,❤❤❤❤❤❤
ਸੁਖੇ ਕਾਰਨ ਤਾ ਅਕਾਲੀ ਦਲ ਖਤਮ ਹੋਇਆ ਸੀ
ਸਰੋਮਣੀ ਅਕਾਲੀ ਦਲ ਜਿੰਦਾ ਬਾਦ 🙏
ਇਹ ਤਾਂ ਦੋ ਬੇੜੀਆਂ ਵਿੱਚ ਪੈਰ ਰੱਖਣ ਵਾਲਾ ਬੰਦਾ ਹੈ, ਬਾਕੀ ਆਪ ਹੀ ਸਮਝ ਲੈਣਾ
ਵਾਜਪਾਈ ਤੇ ਬਹੁਤ ਦਬਾਅ ਪਾਇਆ ਸੀ ਵੱਡੇ ਬਾਦਲ ਨੇ .., ਬਿਨਾਂ ਸ਼ਰਤ ਸਮੱਰਥਨ ਤੇ ਵੋਟਾਂ ਪੰਥ ਦੀਆਂ
ਮਲੂਕਾ ਜੀ ਜਦ ਦੇ ਤੁਸੀ ਬਾਦਲ ਕੋਲ ਜਦ ਦੀ ਪ੍ਰਧਾਨਗੀ ਆਈ ਉਸ ਤੋ ਪਹਿਲਾ ਜੋ ਅਕਾਲੀਦਲ ਪੰਜਾਬ ਲਈ ਮੋਰਚਾ ਲੈਦਾ ਸੀ ਪੰਜਾਬ ਦੇ ਹੱਕ ਲਈ ਪਰ ਤੁਸੀ ਰਾਜ ਲੈਕੇ ਪੰਜਾਬ ਦਾ ਕਿਹੜਾ ਮਸਲਾ ਹੱਲ ਕੀਤਾ ਕੇਂਦਰ ਵਿੱਚ ਸਿਰਫ ਤੁਸੀ ਮੰਤਰੀਮੰਡਲ ਵਿੱਚ ਕੁਰਸੀ ਲਈ
❤🙏🏻🙏🏻❤
ਤੁਸੀ ਜੋ ਬਿਹਾਰ ਤੇ ਆਂਧਰਾ ਪ੍ਰਦੇਸ ਦੀ ਗੱਲ ਕਰਦੇ ਉੱਥੇ ਦੇ ਲੀਡਰਾ ਨੇ ਤਾ ਵਾਜਪਾਈ ਨੂੰ ਵੀ ਸਪੋਟ ਆਪਣੇ ਸੂਬੇ ਲਈ ਹੱਕ ਲੈ ਕਿ ਦਿੱਤੀ ਸੀ ਤੇ ਤੁਸੀ ਪੰਜਾਬ ਦੇ ਵਿੱਚ ਲਿਆ ਮੋਰਚੇ ਦੇ ਹੱਕ ਲੈਣ ਦੀ ਜਗ ਬਾਦਲ ਦੇ ਪੁੱਤਰ ਲਈ ਮੰਤਰੀ ਦੀ ਕੁਰਸੀ ਲਈ ਸੀ
ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਪੰਜਾਬ ਦੀ ਇਕੋਂ ਇਕ ਖ਼ੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਨੂੰ ਸਖ਼ਤ ਜ਼ਰੂਰਤ ਹੈ
Sukbir Badal jindabad
ਦੋਗਲਾ ਬੰਦਾ ਸਿਰਫ ਕੁਰਸੀ ਵੱਲ ਹੀ ਧਿਆਨ ਚਾਹੇ ਕੋਈ ਵੀ ਪਾਰਟੀ ਹੋਵੇ ਗਲਾਂ ਤੋ ਸਪਸ਼ਟ ਹੁੰਦਾ ਪਰ ਆਰ ਐਸ ਐਸ ਦਾ ਬੰਦਾ
ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ
Sahi hai
M a Luka ji ,change of leadership in SAD is in favour of Panth. Akal Takhat has initiated the process of reviving the party by ordering enrollment afresh.
Pinda vch vote sirf vdde badal krke a aje v ona di bol bani bahut vdia c
Sukhbir ne beda gark kita party da
27 ਵਿੱਚ ਸੁਖਬੀਰ ਬਾਦਲ ਬਣੋ ਮੁੱਖ ਮੰਤਰੀ ਫਿਰ ਤੋਂ ਸ਼ੁਰੂ ਹੋਵੇਗੀ ਤਰੱਕੀ
ਬੇਤੁਕੀ ਬਿਆਨਬਾਜੀ, ਚਾਰ ਮਹੀਨੇ ਪਹਿਲਾਂ ਸੁਖਬੀਰ ਦਾ ਵਿਰੋਧ ਕਰਦੇ ਸੀ, ਅੱਜ ਕਹਿੜੇ ਮੂੰਹ ਨਾਲ ਪਸੰਦ ਕਰਦੇ ਹਨ। ਇਹ ਸਾਰੇ ਬੀਤੇ ਸਮੇਂ ਦੇ ਲੀਡਰ ਬਣ ਕੇ ਰਹਿ ਗਏ ਹਨ।
ਨਵੀਂ ਲੀਡਰਸ਼ਿਪ ਨੂੰ ਮੌਕਾ ਦੇਣ ਦੀ ਲੋੜ ਹੈ।
ਪੰਜਾਬ ਦਾ ਨੁਕਸਾਨ ਸਿਰਫ ਅਕਾਲੀ-ਦਲ(ਖਾਲੀ-ਦਲ) ਨੇ ਹੀ ਕੀਤਾ ਹੈ!!??
ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸ੍ਰੋਮਣੀ ਅਕਾਲੀ ਦਲ ਜਿੰਦਾਬਾਦ ਸਤਾਈ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਬਣੂ
Malukia tuci dogal nitti te chal rhe ho .Loka nu hun samjh hai social media ne loka nu jagrit kitta hai tuci loka nu gumrah ni kar sakde jinna sma sukha amli president hai akali dal zero hi rhigi .Malika g tuci v badal de vdde chamche ho .Maluka g Manpreet Ayali is the number one Leader of akali party.Ayali sahib nu president bne bine gal nahi ban ni.Keo k sikha and jundli ne shree akal takhat sahib to bhaghaure ho.Akal takhat sahib naal mattha la k tuci success nahi sakde .Ayali sahib Zindabad ❤
ਮਤਲਬ ਜਿੰਨਾ ਸਮਾ ਬਾਦਲ ਹੈ ਉੰਨਾ ਚਿਰ ਹੀ ਅਕਾਲੀ ਦਲ ਹੈ ਕੋਈ ਲੀਡਰ ਹੀ ਨਹੀ ਹੋਰ,ਅਕਾਲੀ ਦਲ ਨੇ ਲੜਾਈਆ ਹੀ ਲੜੀਆ ਲਿਆ ਕੀ?BJP ਕਿਸਾਨਾ ਨਾਲ ਕੀ ਰਹੀ ਹੈ ਜੀ,ਤੁਸੀ ਬਾਹਲੇ ਕਾਹਲੇ ਹੋ
ਮਲੂਕਾ ਜੀ ਬਹੁਤ ਵਧੀਆਂ ਗੱਲ ਕੀਤਾ ਇਕ ਦਿੰਨ ਫਲ ਜਰੂਰ ਮਿਲੇਗਾ
ਸਹੀ ਗੱਲ ਆ ਪਾਰਟੀ ਚਲਾਉਣ ਲਈ ਪੈਸਾ ਸਮਾ ਸਭ ਕੁੱਝ ਚਾਹੀਦਾ ਉਹ ਸੁਖਬੀਰ ਸਿੰਘ ਜੀ ਕੋਲ ਆ ਮਲੂਕਾ ਸਾਬ ਸਹੀ ਕਹਿ ਰਹੇ ਆ ਕੁਮੈਟ ਮੇਰੇ ਵਰਗੇ ਕਰੀ ਜਾਂਦੇ ਦੋਗਲਾ ਜੇ ਬੋ ਜਿਹੜੇ ਪੰਪ ਤੇ ਮੋਟਰਸਾਈਕਲ ਦੀ ਟੈਕੀ ਖੜ ਕਾਕੇ ਦੇਖਦੇ ਆ ਜੇ ਪੰਜਾਹ ਕ ਦਾ ਪਵਾ ਲੀਏ ਸਰਜੂ ਸਰਮ ਕਰੋ ਖੇਤਰੀ ਪਾਰਟੀ ਬਚਾ ਲਵੋ ਆਟੇ ਦਾ ਰੇਟ ਦਿਖੋ ਕਿਥੇ ਗਿਆ ਤਿੰਨ ਸਾਲਾ ਵਿਚ
ਸੁਖਵੀਰ ਸਿੰਘ ਬਾਦਲ ਜਿੰਦਾ ਬਾਦ
ਸੁਖਵੀਰ ਸਿੰਘ ਬਾਦਲ ਜਿੰਦਾ ਬਾਦ ਸ
ਹੁਣ ਫਿਰ ਆਉਣ ਫਿਰਦਾ ਅਕਾਲੀ ਦਲ ਵਿੱਚ ਬੇਰਾਗ੍ਰਕ ਕਰਕੇ
Money minded goood man 😂😂😂 serious person😅😅😅
Maluka Saab koi saaf kiliyar gal V kar dya kro hamesha dogli gal karde ho
ਮਲੂਕੇ ਦੇ ਵਿਚਾਰ ਸੁਣ ਸੜਗੇ ਗਦਾਰ
Eh ta badel gea
A Dono he Sikha De dusman Han 😮
Jado Sukhbir jamia vi nahi si, jado da AD exist kar riha hy te Badala to pehla vi 75 saal AD chalda riha. Sukhbir want to run AD with his money and goondas and kaulichatt. Bhunder has no say. He is only HMV record who will speak what is recorded.
Eh malooka te haiga e bhajpa da pithu aa, eh te kahenda hai kali bhajpa kathe hojo jihrhi kasar agge rahegi bhajpa naal gathjorh karke oh hun nikal jave,
Malooka kion nhi 😢p
ardhan ban sakta.kee malooka bahut kamzor hai
Maluka da koye stand nahi
Bada unreliable character hai
Pura thag
Pardhan man v labo sudhar vala sukhvir nu
ਤੁਸੀ ਜਿਉਦੇ ਹੀ ਹਾਰੇ ਹੋ ਕੋਮ ਦੇ ਗਦਾਰ
Who are they to appoint any observer. Akal takhat has appointed 7 member committee to supervise the new membership. So proper channel is to let all enroll members and then elect pardhan. If Badal group makes more members, so will have more delegates and will get own President. So why they are afraid and divide panthic votes? Let All work together. Maluka playing on both sides, sailing in two boats. Also pleasing third boat BJP.
Sromni Akali dal jindabad ❤
Akali. Ghussea
Sukha Sari Umar c m nahi ban sakda Jo marji kar lave on a ne matha akaltakhat sahib nal laia hai
Ek paisa da banda nahi
Maluka sahib very good decision you're Actually great no dought
Badal not akali
Tusi Galt Bhout Keta Beaadvi ParPhalaPhuso Qsn
KanjrA ih v das akali party da nuk san kita
ਬਲਵਿੰਦਰ ਸਿੰਘ ਤੁਦੜ ਜਿੰਦਾ ਬਾਦ
Rus k punjab da barra gark kitta
Khwaze da gvah dadu ,amb chupo ye bahr suto
Bund tuk jor la lyo badal toh bind thudi party v zero j
Panthdegdar
All answers both sided doagla
ਮਲੂਕਾ ਸਾਹਿਬ ਦੀ ਰਾਇ ਮੰਨ ਲੈਣੀ ਚਾਹੀਦੀ ਹੈ ।ਅਕਾਲੀ ਦਲ ਦੇ ਸੀਨੀਅਰ ਆਗੂ ਹਨ ।
Nu nou bjp de ticket mulika bjp
Dogalanu parti to vaghar hova
PHIR-TA-NALIK-HE-LAGDE-HUN
Bjp vich samal ho jaio
Big fraud Mr Maluka
😂
G
Malouke fudo akali party da nuksan kita
Sardar parkash singh ji badal..da fakre kom vapas kita jathe dara galat kita
Malouk bibi jagero chandu majra charnjit barar dheendsa manpreet ialli ina dallyea akali party da nuksan kita gadar
Sardar sukhbir singh badal jinda bad
ਮਜੀਠੀਆ ਜਿਦਾ ਬਾਦ ਸ਼੍ਰ ਮੋਣੀ ਅਕਾਲੀ ਦਲ ਜਿੰਦਾ ਬਾਦ
ਹਰ ਸੀ ਮਰਤ ਕੋਰ ਜਿੰਦਾ ਬਾਦ ਸਰਮੋਣੀ ਅਕਾਲੀ ਦਲ ਜ਼ਿੰਦ ਬਾਦ