ਬਾਦਲ ਅਕਾਲੀ ਦਲ ਦੀਆਂ ਦਿਨ ਬਦਿਨ ਵੱਧਦੀਆਂ ਜਾ ਰਹੀਆਂ ਚੁਣੌਤੀਆਂ ਪਹਿਲੀ ਦਾ ਹੱਲ ਨਹੀਂ ਹੁੰਦਾ ਦੂਜੀ ਖੜ੍ਹੀ ਹੋ ਜਾਂਦੀ

Поделиться
HTML-код
  • Опубликовано: 3 фев 2025

Комментарии • 41

  • @RandhirMann-i1u
    @RandhirMann-i1u 9 дней назад +16

    ਅਕਾਲੀਦਲ ਕਿਸੇ ਜਮੇਂ ਜਥੇਦਾਰਾਂ ਦੀ ਪਾਰਟੀ ਹੁੰਦੀ ਸੀ ਉਹ ਲਮੇਂ ਲਮੇਂ ਨਾਵਾਂ ਦੇ ਨਾਲ ਅੱਗੇ ਅਆਪਣੇ ਪਿੰਡਾ ਦਾ ਨਾਂ ਵੀ ਲੱਗਾਉਦੇ ਸੀ ਹੁਣ ਪੂਰਾ ਨਾਮ ਵੀ ਨਹੀ ਲਿਖਦੇ । ਸਿਰਫ ਬੰਟੀਆ ਸ਼ੰਟੀਆ ਰੋਜੀਆ ਬੰਕਰੰਦੀਆ ਤੇ ਆਈਟੀ ਸੈਲਾਂ ਦਾ ਦਲ ਰਹਿ ਗਿਆ ਜਥੇਦਾਰ ਤਾਂ ਇਸ ਨੂੰ ਛੱਡ ਕੇ ਚਲੇ ਗਏ।ਸੁਖਬੀਰਬਾਦਲ ਇਸਨੂੰ ਆਪਣੀ ਪ੍ਰਸਨਲ ਪ੍ਰਾਪਰਟੀ ਬਣਾਈ ਬੈਠਾ ਹੈ।ਸ੍ਰੋਮਣੀ ਕਮੇਟੀ ਨੂੰ ਵੀ ਖਾਈ ਜਾਂਦੇ ਹਨ ਬਾਦਲ

  • @RandhirMann-i1u
    @RandhirMann-i1u 9 дней назад +9

    ਵੱਡੇ ਬਾਦਲ ਨੇ ਪੰਜਾਬ ਦੇ ਪਾਣੀ ਚੰਡੀਗੜ੍ਹ ਦਾ ਮਸਲਾ ਬਿਲਿਉ ਸਟਾਰ ਆਪ੍ਰੇਸ਼ਨ ਦਿੱਲੀ ਦੰਗੇ ਖਾੜਕੂਵਾਦ ਚ ਪੰਜਾਬ ਵਿਰੋਧਈ ਰੋਲ ਗੱਜ ਵੱਜ ਕੇ ਨਿਭਾਇਆ।ਜੇਤੋ ਮੋਰਚੇ ਚ ਇਨਾ ਨੇ ਅੰਗਰੇਜ ਦਾ ਸਾਥ ਦਿੱਤਾ।ਰਾਜਿਆ ਨੇ ਵੀ ਮਜੀਠੀਆ ਨੇ ਵੀ ।ਹੁਣ ਲੋਕ ਪ
    ਲਿਖ ਗਏ।ਹੁਣ ਲੋਕ ਸਮਝ ਗਏ।ਕਿਸਾਨਅੰਦੋਲਨ ਚ ਵੀ ਮੋਦੀ ਦਾ ਸਾਥ ਦਿਤਾ ।25 ਸਾਲ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਈ।ਹੁਣਹੋਰਾਂ ਨੂੰ RSSਦੇਬੰਦੇ ਕਹਿੰਦੇ ਹਨ ਕਦੇ ਅਮ੍ਰਿਤਪਾਲ ਨੂੰ BJP ਦਾ ਕਹਿੰਦੇ ਹਨ।

    • @ariangill2010
      @ariangill2010 9 дней назад

      So true jee. Eh lokk kiss teraa bhull jande eh. Sad

  • @BalwinderSinghHardeep
    @BalwinderSinghHardeep 9 дней назад +11

    ਜੇ ਕਰ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਬਾਦਲ ਅੜਿੱਕਾ ਨਾ ਬਣਦਾ ਤਾਂ ਸਾਰੇ ਹੀ ਯੋਧੇ ਆਪੋ ਆਪਣੇ ਘਰ ਬੈਠੇ ਹੁੰਦੇ ।

  • @bahadursingh504
    @bahadursingh504 9 дней назад +7

    ਪੱਟੀ ਸਾਹਿਬ ਸਿੱਖ ਕੌਮ ਦਾ ਬੇੜਾ ਗਰਕ ਕਰਨ ਵਾਲੇ ਪਰਕਾਸ਼ ਚੰਦ ਬਾਦਲ ਦੀਆਂ ਏਨੀਆਂ ਤਾਰੀਫਾਂ ਦਾ ਮਤਲਬ ਸਮਝ ਨਹੀਂ ਆਇਆ।

  • @paramjitdhamrait5185
    @paramjitdhamrait5185 9 дней назад +5

    Waheguru ji bless you both. Love from Holland.

  • @iskanderabad
    @iskanderabad 9 дней назад +5

    Nice talk.

  • @ajaibsinghpanesarCanada
    @ajaibsinghpanesarCanada 9 дней назад +1

    S S A 🙏🙏 Chanchal Manohar Singh ji and Patti Sahib ji

  • @jacksparrow-k4x
    @jacksparrow-k4x 9 дней назад +5

    ਬਜ਼ੁਰਗੋ ਹਾਲੇ ਵੀ ਕੇਈ ਮਨੁੱਖ ਬਾਦਲਾਂ ਨੂੰ ਹੀ ਪੰਥ ਸਮਝੀ ਜਾਦੇ ਹਨ

  • @GurmukhSingh-mz5it
    @GurmukhSingh-mz5it 8 дней назад

    ਮਾਲਕ ਮੇਹਰ ਭਰਿਆ ਹੱਥ ਰੱਖਣਾ ਇਸ ਬਜੁਰਗਾਂ ਤੇ ਸਾਫ ਸੁਥਰੀ ਪੱਤਰਕਾਰੀ ਲਈ

  • @davindersinghrandhawa6123
    @davindersinghrandhawa6123 9 дней назад +2

    Nice. Ha

  • @thakursgill895
    @thakursgill895 9 дней назад +1

    Jasvir singhb patti sahib and manohar singh ji are the best analysisers

  • @gurus1213
    @gurus1213 9 дней назад +1

    Thanks

  • @avtarsingh2531
    @avtarsingh2531 8 дней назад

    ਜਦੋਂ ਤੋਂ ਅਕਾਲੀ ਦਲ ਪੰਥਕ ਮਰਿਆਦਾ ਤੋਂ ਦੂਰ ਹੋਇਆ ਹੈ ਮਰਿਆਦਾ ਤੋਂ ਹੀਣੇ ਲੋਕਾਂ ਨੂੰ ਪਾਰਟੀ ਅੰਦਰ ਸ਼ਾਮਲ ਕੀਤਾ ਗਿਆ ਉਦੋਂ ਤੋਂ ਹੀ ਆਮ ਸਿੱਖ ਸੰਗਤਾਂ ਦਾ ਮਨ ਇਸ ਪਾਰਟੀ ਖੱਟਾ ਹੋ ਗਿਆ ਹੈ ।

  • @GurmukhSingh-mz5it
    @GurmukhSingh-mz5it 8 дней назад

    ਜਿਸਨੇ ਵੀ ਸੀ੍ ਅਕਾਲ ਤਖਤ ਸਾਹਿਬ ਜੀ ਦੇ ਹੁਕਮਾਂ ਨੂੰ ਅਣਡਿਠ ਕੀਤਾ ਉਸਨੂੰ ੧੫੩ ਦਿਨ ਪੂਰੇ ਨਹੀਂ ਕੀਤੇ

  • @ajaibsinghpanesarCanada
    @ajaibsinghpanesarCanada 9 дней назад +1

    S S A 🙏🙏🙏🙏🙏🙏🙏🙏 to all members present at this time in program

  • @joginderkaur713
    @joginderkaur713 9 дней назад +1

    Very,nice,ha,ji🎉🎉🎉🎉🎉

  • @majorsinghkhaira2137
    @majorsinghkhaira2137 9 дней назад +2

    ਜਿਵੇਂ ਮਹਾਂਰਾਜਾ ਰਣਜੀਤ ਸਿੰਘ ਲੋਕਾਂ ਦੀਆਂ ਅੰਦਰ ਦੀਆਂ ਭਾਵਨਾਵਾਂ ਨੂੰ
    ਭੇਸ ਬਣਾ ਕੇ ਸੁਣਦਾ ਸੀ
    ਉਸੇ ਤਰ੍ਹਾਂ ਮਸਕੱਟ (ਓਮਾਨ) ਦਾ ਰਾਜਾ ਭੇਸ ਵਟਾ'ਕੇ (ਲੁਕਾ ਸ਼ਿਪ ਕੇ) ਲੋਕਾਂ ਦੀਆਂ ਮਨੋਕਾਮਨਾਵਾਂ ਸੁਣਦਾ ਸੀ

  • @hardevsinghsidhu4557
    @hardevsinghsidhu4557 9 дней назад

    ਜੇ ਇਹੀ ਬਾਦਲ ਪ੍ਰਧਾਨ ਰਿਹਾ ਤਾ ਕਾਗਰਸ ਆਵੇਗੀ

  • @amarjitkaur3694
    @amarjitkaur3694 9 дней назад +1

    ੳਸ ਨੂੰ ੲਇਹ ਵੀ ਪਤਾ ਸੀ ਕਿ ਧਰਨੇ ਤੇ ਗੋਲੀਕਾਂਡ ਕਰਨ ਦਾ ਹੁਕਮ ਕਰਨਾਸੀ ਚੇਤਾ ਭੁਲ ਗਿਆ ਦਿਨ ਚੜਦੇ ਨੂੰ ਪਾਠ ਕਰਦੀਆਂ ਤ ਸੰਗਤ ਤੇ ਗੋਲੀ ਚਲਾ ਦਿੳ ਮੀਆਂ ਮਿਠੂ ਸੀ

  • @majorsinghkhaira2137
    @majorsinghkhaira2137 9 дней назад +1

    ਹੀਰਾ ਸਿੰਘ ਬਾਗੜੀਆ ਨਹੀਂ
    ਸ਼ਾਇਦ
    ਹੀਰਾ ਸਿੰਘ ਗਾਬੜੀਆ ਹੋਵੇ
    ਸ਼ਾਇਦ ਭੱਟੀ ਸਾਬ੍ਹ ਜੀ ਨੇ ਵੀ ਗੌਰ ਨਾ ਕੀਤਾ ਹੋਵੇ

  • @GurmukhSingh-mz5it
    @GurmukhSingh-mz5it 8 дней назад

    ਐਸ ਜੀ ਪੀ ਮੈਬਰਾਂ ਨੇ ਆਪਣੇ ਘਰਾਂ ਨੂੰ ਗੁਰੂ ਜੀ ਦੀ ਗੋਲਕ ਨਾਲ ਘਰਾਂ ਨੂੰ ਭਰ ਲਿਆ ਹੈ ਹੁਣ ਵੀ ਗੁਰੂ ਘਰਾਂ ਵਿੱਚ ਕਮੇਟੀ ਮੈਂਬਰ ਵੱਖਰਾ ਪਰਸਾਦਾ ਖਾਂਦੇ ਹਨ

  • @amarjitsinghkaura1217
    @amarjitsinghkaura1217 9 дней назад +1

    ਸਤਿ ਸ੍ਰੀ ਅਕਾਲ 🙏

  • @GURSHERSINGH-p3e
    @GURSHERSINGH-p3e 8 дней назад

    ਪਟੀ ਸਾਹਿਬ ਬਾਦਲ ਵੱਡੇ ਦੇ ਜੋ ਪੁਲ ਬੰਨੇ ਹਨ ਲੋੜੋ ਵੱਧ ਤੇ ਕੁਝ ਜਿਆਦਾ ਹੀ ਕੀਤਾ … ਲਗਦੈ ਤੁਸੀ ਵੀ ਉਖੜੇ ਉਖੜੇ ਹੋ ਗਏ …

  • @surindersekhon9937
    @surindersekhon9937 9 дней назад +1

    CHEEME NE KEETA SUKHE DA KEEMA..

  • @bobsingh9149
    @bobsingh9149 9 дней назад +1

    Badal BADALS DE JUTHE TUKRHE TE PAL RAHE SIKHS STILL SIKHS YOUTH KATIL BADAL NU APNA BAP MANI JANDE......

  • @sarbjitgill766
    @sarbjitgill766 9 дней назад +1

    Patti Sahib Parkash Badal de bahute sohle na gao.

  • @jagdishsingh-uc7ud
    @jagdishsingh-uc7ud 9 дней назад +1

    Khalistan ban k hi Sikha de msle hal hai hon ge

  • @JaswantSingh-ti9me
    @JaswantSingh-ti9me 9 дней назад

    Patti shab ji thusi dhuri di gal kardeoo ta mai ik gal karn lagiaa ji dhuri anaj manndi nu ik sark janjdia ji os dafeshla 4/8/22 nu feshla man jog Punjab te haryana coat vlo keeta ga c os da aj tak kabja len sbandi ko kary nhi kiti gai ki tushi dekh lao ji two years to uper hoga ji is sabndi sara record mera pass hai ji

    • @JaswantSingh-ti9me
      @JaswantSingh-ti9me 9 дней назад

      Jai kar app ji da agia hova ta mai ap ji nu sara record that's de adhar te whatts ap te bhej sakda ha ji

  • @ariangill2010
    @ariangill2010 9 дней назад

    Sir kee bolee jande Parkash lokkaa daa leader c. Sir lokkaa de leader mavaan de putaa dee jhoothe mokable bennaa ke nee marvaonde. Sir tuci ohnaa mavaan jhakhamm phir tou khuredd dette jee. Sade GURU GARANTH SAHIB JEE DEE AANNGG DEE BEABDEE NAA HUNDEE JEE. SIR EHNAA BADALAAN DEE TAAREEFF naa KARO JEE THAnk YOU.

  • @jagtarsidhu3758
    @jagtarsidhu3758 9 дней назад

    Don't forget, parkash Chand and company are and were the number one enemy of Sri Guru Granth Sahib je and Punjab and interests of Punjab. Don't forget saudha saadh as well ,sanny and ishar Alam.

  • @hakamsinghbrar6014
    @hakamsinghbrar6014 8 дней назад

    Yar eh power ch ni aa skde agle 100 saal tk ehna de gunah wdde aa bahle wadde aa.

  • @tarlochansingh7357
    @tarlochansingh7357 8 дней назад

    Parkash Chand badal dhokhey baj ci

  • @devindergrewal2004
    @devindergrewal2004 8 дней назад

    Bagria nahi. Hira singh Gabria hai

  • @KarnailSingh-iy9cd
    @KarnailSingh-iy9cd 9 дней назад

    ਪਟੀ ਬੇੜਾ ਗਰਕ ਕਰ ਤਾ ਸਰਮ ਕਰ ਲੳ
    ਮਿਠਾ ਲੁਚਾ ਕਹਿਦਾ ਨੇ ਤੂੰ ੳਹ ਦਿਅਆ ਗਲਾ ਕਰਕੇ ਦੰਦ ਕੋਈ ਜਾਣ
    ਕਰਨੈਲ ਸਿੰਘ U.s.a

  • @LakhawinderSingh-u3u
    @LakhawinderSingh-u3u 7 дней назад

    Gdare badal nu mama sugani chima khatm kr deve ga