MSP ਤਾਂ ਕੀ ਦੇਣੀ ਉਲਟਾ ਸਰਕਾਰ ਤਾਂ ਪ੍ਰਾਈਵੇਟ ਮੰਡੀਆਂ ਬਨਾਉਣ ਲਈ ਦਬਾਅ ਬਣਾ ਰਹੀ

Поделиться
HTML-код
  • Опубликовано: 3 фев 2025

Комментарии • 6

  • @RaviSharma00018
    @RaviSharma00018 15 дней назад

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰਨ ਸਾਰਿਆਂ ਤੇ

  • @SukhwinderSingh-bo2xo
    @SukhwinderSingh-bo2xo 15 дней назад

    Akal takht Mahan hai Sikh panth De saan hai 🙏🙏🙏🙏

  • @RajuKuar-bu4vt
    @RajuKuar-bu4vt 14 дней назад

    🙏🏼🙏🏼🙏🏼

  • @wassebba
    @wassebba 15 дней назад +1

    ਭਾਈ ਸਾਹਿਬ ਸਤਿ ਸ੍ਰੀ ਅਕਾਲ. ਬਾਪੂ ਸੂਰਤ ਸਿੰਘ ਲੰਬਾ ਸਮਾਂ ਭੁੱਖ ਹੜਤਾਲ ਤੋਂ ਬਾਅਦ ਆਪਣੀ ਖੜੋਤ ਚ ਆਈ ਜੀਵਨ ਯਾਤਰਾ ਖ਼ਤਮ ਕਰਕੇ ਚਲਦੇ ਬਣੇ. ਹੁਣ ਡੱਲੇਵਾਲ ਸਾਹਿਬ ਵੀ ਓਸੇ ਰਾਹ ਤੇ ਹਨ. ਕੀ ਇਹ ਨਿਰਾਸਤਾ, ਹਾਰ ਅਤੇ ਬੇਬਸੀ ਨਹੀਂ? ਗੁਰਮਤਿ ਸਿਧਾਂਤ ਇਹ ਨਹੀਂ ਕਹਿੰਦਾ. ਹਾਥੀ ਨੂੰ ਕੁੱਜੇ ਚ ਬੰਦ ਨਹੀਂ ਕੀਤਾ ਜਾਂ ਸਕਦਾ. ਬਹੁਤੇ ਮੋਰਚੇ ਕੁੱਝ ਇੱਕ ਚੁੰਨੀਦਾ ਲੋਕਾਂ ਨੂੰ ਫਾਇਦਾ ਮਿਲਦਾ ਹੈ. ਅਸੀਂ ਹਰ ਗੱਲ ਤੇ ਸਰਕਾਰ ਦਾ ਵਿਰੋਧ ਕਰਕੇ ਕੁੱਝ ਨਹੀਂ ਖੱਟ ਸਕਦੇ. ਸਾਨੂੰ ਓਸ ਨਾਲ ਮਿਲ ਕੇ ਚਲਣਾ ਚਾਹੀਦਾ ਹੈ. ਅੱਜ ਕਲ ਵਿਰੋਧ ਸਿਰਫ ਆਪਣੀ ਲੀਡਰੀ ਚਮਕਾਉਣ ਲਈ ਵਰਤਿਆ ਜਾਂਦਾ ਹੈ, ਜੇ ਆਪਸ ਚ ਮਿਲਕੇ ਆਗੂ ਨਹੀਂ ਬਹਿ ਸਕਦੇ ਤਾਂ ਕਿਹੜਾ ਨਿਸ਼ਾਨਾ ਹਾਸਿਲ ਕਰ ਲੈਣਗੇ!

  • @DarshanSingh-l2d
    @DarshanSingh-l2d 15 дней назад

    All. Mp. Of. Panjad. Lalachi. Paisa chair