ਕੀ ਅਰਸ਼ਦੀਪ ਦੀ ਡਾ. ਅੰਬੇਦਕਰ ਦੇ ਬੁੱਤ ਤੋੜਨ ਦੀ ਗਰੂਮਿੰਗ ਤੇ ਟ੍ਰੇਨਿਗ ਦੁਬਈ 'ਚ ਹੋਈ?

Поделиться
HTML-код
  • Опубликовано: 3 фев 2025

Комментарии • 16

  • @narindersingh2387
    @narindersingh2387 6 дней назад +3

    ਉਸ ਨੇ ਆਪਣੇ ਆਪ ਨੂੰ ਇਨੇ ਜੋਖਿਮ ਵਿੱਚ ਕਿਓ ਝੋਕਿਆ ਉਹ ਵੀ ਸਾਰਿਆਂ ਦੇ ਸਾਹਮਣੇ ਕਿਆ ਉਸ ਇਹ ਪਤਾ ਨਹੀਂ ਸੀ ਕਿ ਇਸ ਤੋਂ ਬਾਅਦ ਪੁਲਿਸ ਉਸ ਤੇ ਤਸ਼ੱਦਦ ਕਰੇਗੀ ਬੈਸੈ ਬਾਦਲ ਅਤੇ ਟੌਹੜੇ ਨੇ ਵੀ ਸਵਿਧਾਨ ਦੀ 25ਧਾਰਾ ਦੀਆਂ ਕਾਪੀਆਂ ਦਿੱਲੀ ਵਿੱਚ ਸਾੜੀਆਂ ਸਨ

  • @aparsingh5343
    @aparsingh5343 6 дней назад +1

    ਅਕਾਸ਼ਦੀਪ ਦੇ ਪਿਛੇ ਕੌਣ ਹੈ, ਵੈਸੇ ਤਾਂ ਸਭ ਨੂੰ ਪਤਾ ਹੀ ਹੈ, ਇਹ ਵੀ ਥੋੜੇ ਦਿਨਾਂ ਤੱਕ ਬਿਸ਼ਨੋਈ ਵਾਂਗ ਕਿਸੇ ਸੁਰੱਖਿਅਤ ਥਾਂ ਪਹੁੰਚ ਜਾਣ ਪੂਰੀ ਸੰਭਾਵਨਾ ਹੈ।

  • @gurjeetsingh-iz4wv
    @gurjeetsingh-iz4wv 6 дней назад

    ❤❤❤❤❤
    ❤❤❤❤
    ❤❤❤
    ❤❤

  • @SukhwinderSingh-lx6cv
    @SukhwinderSingh-lx6cv 6 дней назад

    Waheguru ji chardi kla krn ji

  • @Karmjeetsingh-u3w
    @Karmjeetsingh-u3w 5 дней назад

    ਰਾਜ ਕਰੇਗਾ ਖਾਲਸਾ❤❤

    • @Naseebchand-z7w
      @Naseebchand-z7w 3 дня назад

      ਖਾਲਸਾ ਕਿਸ ਨੂੰ ਕਹਿੰਦੇ ਹਨ ਇਸ ਵਾਰੇ ਜਾਣਕਾਰੀ ਦੇਣ ਦੀ ਕਿਰਪਾ ਕਰੋ

  • @RajinderSingh-tm3kc
    @RajinderSingh-tm3kc 6 дней назад

    ਸੰਵਿਧਾਨ ਨੂੰ ਅੱਗ ਲਾਉਣਾ ਹਿੰਦੂ ਰਾਸ਼ਟਰੀ ਦਾ ਕੰਮ ਹੈ ਬਾਬਾ ਸਾਹਿਬ ਤੋਂ ਨਫਰਤ ਕਰਦੇ ਹਨ ਹਿੰਦੂ ਰਾਸ਼ਟਰੀ ਸਿੱਖ ਕਦੇ ਦਲਿਤ ਭਾਈਚਾਰੇ ਤੋਂ ਨਫਰਤ ਨਹੀਂ ਕਰਦਾ ਜੇ ਕੋਈ ਕਰਦਾ ਹੈ ਤਾਂ ਉਹ ਸਿੱਖ ਨਹੀਂ ਹੈ ਗੁਰੂ ਦਾ ਗੁਰੂ ਸਾਹਿਬ ਨੇ ਕੋਠੇ ਤੇ ਚੜ ਕੇ ਆਖਿਆ ਸੀ ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ ਨੀਚਾ ਅੰਦਰਿ ਨੀਚ ਜਾਤ ਨੀਚੀ ਹੂ ਅਤ ਨੀਚ ਨਾਨਕ ਤਿਨ ਕੇ ਸੰਗ ਸਾਥ ਵਡਿਆ ਸਿਉ ਕਿਆ ਰੀਸ ਵੱਡਿਆਂ ਨਾਲ ਸਾਡੀ ਕੋਈ ਰੀਸ ਨਹੀਂ ਸਾਡੀ ਯਾਰੀ ਨੀਵਿਆਂ ਨਾਲ ਹੈ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ

  • @Punjzaabi_guy_
    @Punjzaabi_guy_ 6 дней назад

    People should stop reacting to these issues...slowly these things will stop

  • @Jaspal__Sandhu
    @Jaspal__Sandhu 6 дней назад

    Punjab govt da koi failure nahi hai . App ji di eh statement galat hai 😮

  • @rajeevnagpal9793
    @rajeevnagpal9793 6 дней назад

    Dubai to aya te mona hi c 3/4 month to ghar nhi gya amritsar hi reh reha c ese doran kesh rkh sikh banya

  • @kuljitkaur7593
    @kuljitkaur7593 6 дней назад +1

    ਮੌਤ ਦੀ ਸਜ਼ਾ ਮਿਲੇ ਦੋਸ਼ੀ ਨੂੰ

  • @jagdishsingh-uc7ud
    @jagdishsingh-uc7ud 6 дней назад

    Bhai Amritpal S g nal kiu Jorhde ho g

  • @angrejsinghbajwa788
    @angrejsinghbajwa788 5 дней назад +1

    ਇਹਨਾਂ ਚੱਵਲ ਲੋਕਾ ਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਰਿਸਤਾ ਕਰਨਾ ਏ ਕਿਸੇ ਨਾਂ ਕਿਸੇ ਬਹਾਨੇ

    • @BindersinghCanada
      @BindersinghCanada 5 дней назад

      Sahi gall g. Amritpal singh nu bhen deni loka ne