Awaaz Punjab Di | Season-1 | Quarter Final 1 & 2 Result | EP-12 | MH ONE

Поделиться
HTML-код
  • Опубликовано: 3 окт 2024
  • #AwaazPunjabDi #AwaazPunjabDiSeason1 #MHONE
    Awaaz Punjab Di is a singing-based popular reality television show on MH ONE Channel. The show is aimed at exploring and recognizing the next generation of singers from grass-root level and providing them a platform to fame, glory & to fulfill their dreams. This is the Most Popular Punjabi Reality Singing Television Show.
    Awaaz Punjab Di | Season-1 | Quarter Final 1 & 2 Result | EP-12 | MH ONE
    #APD #SingingShow #RealityShow #RealitySingingShow #PunjabiTalentShow #PunjabiShow #AwaazPunjabDi1 #QuarterFinal #AwaazPunjabDiQuarterFinal #AwaazPunjabDiSeason1QuarterFinal #APD1
    Judges:- Hans Raj Hans, Sachin Ahuja & Jaspinder Narula
    Anchor: Satinder Satti
    Subscribe Us On:- bit.ly/2AgZf12
    Our Website :- www.mhone.in
    Follow us on music website: www.music.mhone.in
    Like & Follow Us On Facebook MH ONE music: / mhonemusic
    Like & Follow Us On Facebook Happy Sheru MH ONE : / mhonehappysheru
    Follow Us On Instagram MH ONE : / mhoneworld
    Follow us on twitter MH ONE : / mhonemusic
    Thanks for watching !!!!!
    Like, Share and subscribe the channel, also press the bell button.

Комментарии • 245

  • @sukhasukha9497
    @sukhasukha9497 7 месяцев назад +109

    ਬਾਕੀ ਗੱਲ ਠੀਕ ਆ ਬਾਕੀ ਕਦੇ ਦਿਸੇ ਨਹੀ ਕਿਤੇ ਅਜ ਕੁਲਵਿੰਦਰ ਬਿਲਾ ਹਾਰ ਕੇ ਵੀ ਟੋਪ ਸਾਡਾ ਵੀਰ ਕੁਲਵਿੰਦਰ ਬਿੱਲਾ ਵਾਹਿਗੁਰੂ ਗੁਰੂ ਜੀ ਬਿੱਲਾ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ

    • @sukhchain1926
      @sukhchain1926 7 месяцев назад +7

      ਉਦੋਂ ਫਰਕ ਬੜਾ ਸੀ ਸਮੇਂ ਚ। ਜੇ ਇਹਨਾਂ ਕੁੜੀਆਂ ਵੱਲ ਵੇਖੀਏ ਤਾਂ ਇਹ ਪ੍ਰੋਗਰਾਮ ਹੀ ਲੇਖਾ ਜੋਖਾ ਸੀ। ਪਤਾ ਹੀ ਨਹੀਂ ਸੀ ਕੇ ਇਹੀ ਤਾਂ ਤੁਹਾਡਾ ਪਹਿਲਾ ਸਟੈੱਪ ਹੈ ਰੰਗ-ਮੰਚ ਦੀ ਦੁਨੀਆਂ ਵਿੱਚ ਜਾਣ ਦਾ। ਪਰ ਅਸੀਂ ਸਰਟੀਫਿਕੇਟ ਸਮਝ ਲੈਂਦੇ ਸੀ ਕੇ ਬੱਸ ਚਾਅ ਪੂਰਾ ਹੋ ਗਿਆ।
      ਅੱਜ ਸਮਝ ਕਹਿੰਦੀ ਆ ਕੇ ਹਰ ਗੁਣ ਸਿੱਖੋ ਪਰ ਸਰਟੀਫਿਕੇਟ ਲੈਣ ਤੋਂ ਮੀਲਾਂ ਦੂਰ ਰਹੋ

    • @gurjitbajwa8650
      @gurjitbajwa8650 6 месяцев назад +1

      Kulwinder billa is Top

    • @bikramjitchahal2359
      @bikramjitchahal2359 4 месяца назад

      Kis year da competition a?

  • @kumarunknown77
    @kumarunknown77 6 месяцев назад +10

    ਇੰਨਾ ਸਭ ਉਮੀਦਵਾਰਾਂ ਵਲ ਵੇਖ ਕੇ ਹੌਂਸਲਾ ਮਿਲਦਾ ਆ ਕਿ ਮਿਹਨਤ ਬਹੁਤ ਕੁਸ਼ ਬਦਲ ਸਕਦੀ ਆ। ਬਿੱਲਾ ਇਕ ਵੱਡੀ ਉਦਾਹਰਣ ਆ😊😊😊

  • @KirpalSingh-dh1vu
    @KirpalSingh-dh1vu 7 месяцев назад +210

    *ਸੁਰਾਂ ਦੀ ਮਲਿਕਾ, ਮਿਸ਼ਰੀ ਵਰਗੀ ਅਵਾਜ਼ ਦੀ ਮਾਲਿਕ ਸੁਦੇਸ਼ ਕੁਮਾਰੀ ਜੀ ਨੂੰ ਇਸ ਸ਼ੋਅ ਦੀ ਜੱਜ ਹੋਣਾ ਚਾਹੀਦਾ ਸੀ!*

    • @gurjitdhanoa3917
      @gurjitdhanoa3917 7 месяцев назад

      ਭਾਜੀ ਉਦੋਂ ਉਹ ਐੱਨੇ ਮਸ਼ਹੂਰ ਨਹੀਂ ਸੀ ਭਾਵੇਂ googal ਕਰ ਲਓ

    • @sukhmanikaur6841
      @sukhmanikaur6841 7 месяцев назад +5

      ਜਸਪਿੰਦਰ ਨਰੂਲਾ ਜੀ ਦੇ ਪਹਿਲਾਂ song ਸੁਣ ਲਓ ਕੇ ਉਹ ਜੱਜ ਬਣਨ ਦੇ ਲਾਇਕ ਹਨ ਕੇ ਨਹੀਂ

    • @MehraSukhbir
      @MehraSukhbir 7 месяцев назад

      ​@@sukhmanikaur6841kyu Kida da si

    • @ParvinderKumar-z5g
      @ParvinderKumar-z5g 7 месяцев назад +1

      Bilkul sahi kya veer hi mai b unha da fan a ..punjab vch ohde wrga koi nai

    • @HarvinderSingh-h9m
      @HarvinderSingh-h9m 7 месяцев назад

      Sahi gall

  • @jamnaofficialgurveer5301
    @jamnaofficialgurveer5301 7 месяцев назад +18

    ਮੇਰੇ ਮੁਤਾਬਿਕ ਹਾਰ ਹੋਣ ਤੇ ਦਿਲ ਦੁਖੀ ਹੋ ਜਾਦਾ ਹੈ ਤੇ ਆਪਣੇ ਆਪ ਚੋ ਕੁੱਝ ਹੋਰ ਵੀ ਲੱਭਦਾ ਹੈ

  • @Sandhu_Jatt2471
    @Sandhu_Jatt2471 7 месяцев назад +71

    ਕੁਲਵਿੰਦਰ ਬਿੱਲੇ ਨੇ ਇਨ੍ਹਾਂ ਸਾਰੇ ਜੱਜਾਂ ਨੂੰ ਪਿੱਛੇ ਸ਼ਡ ਤਾ ਹੁਣ ਬਿੱਲਾ ਬਹੁਤ ਵਦੀਆ ਸਿੰਗਰ ਆ ਇਹ ਜੱਜ ਕੌਣ ਹੁੰਦੇ ਆ ਕਿਸੇ ਨੂੰ ਜੱਜ ਕਰਨ ਲਈ ਹੁਣ ਬਿੱਲੇ ਨੇ ਦਿਖਾ ਤਾ ਬੰਦਾ ਆਪਣੇ ਦਮ ਤੇ ਕੁੱਜ ਵੀ ਕਰ ਸਕਦਾ ਕਿਸੇ ਜੱਜ ਦੇ ਕਹਿਣ ਨਾਲ ਕੁੱਜ ਨੀ ਹੁੰਦਾ

    • @mrgb-yh8fh
      @mrgb-yh8fh 7 месяцев назад +6

      judges nu eda ni boli da k ehe kon hunde. una ne jo result dita c sahi c. baki gl kismat di e hundi hai.

    • @siyolsingh
      @siyolsingh 6 месяцев назад +4

      😂 o bai uhne oss time kiho jaa gaya judge onu kreya na ki bnde nu judge kreya 😂😂 gyani maha purkh aa jma bai tu😂😂😂

    • @5493dev
      @5493dev 6 месяцев назад

      Top da singer 😂😂😂billla...Kade Aslam di stafe performance dekhi hun..billa shilla ta ode lwe ni khad sakda

    • @Sargunvlogs-k5v
      @Sargunvlogs-k5v 6 месяцев назад

      ਤਾਹੀਂ ਬਿੱਲੇ ਨੂੰ ਸਾਰੇ ਜਾਣਦੇ ਨੇ ਤੇ ਅਸਲਮ ਵਾਰੇ ਕੋਈ ਵੀ ਨੀ ਜਾਣਦਾ

    • @5493dev
      @5493dev 6 месяцев назад

      @@Sargunvlogs-k5v Maade singer nu har koi Jaanda hunda...stage te vocal check karlo...

  • @Punjab-x01
    @Punjab-x01 7 месяцев назад +29

    ਕੁਲਵਿੰਦਰ ਬਿੱਲਾ ਦੇਖੋ ਕਿਥੇ ਚਲਾ ਗਿਆ ਤੇ ਜੋਂ ਚੁਣੇ ਸੀ ਉਹਨਾ ਦਾ ਕੋਈ ਅੱਜ ਮੁਕਾਮ ਕੋਈ ਨਹੀਂ ਹੈ

  • @RamanpreetsinghRaman-y8h
    @RamanpreetsinghRaman-y8h 5 месяцев назад +19

    ਹੰਸ ਰਾਜ ਜੀ ਨੇ ਕਿਹਾ ਕਿ ਹੋ ਸਕਦਾ ਕੇ ਤੁਸੀੰ ਆਉਣ ਵਾਲੇ ਸਮੇਂ ਵਿੱਚ ਇਸਤੋਂ ਵੀ ਵੱਡੇ ਸਿੰਗਰ ਬਣ ਜਾਵੋਂ ਜੋ ਕੁਲਵਿੰਦਰ ਬਿੱਲਾ ਬਾਈ ਨੇ ਕਰਕੇ ਦਿਖਾਇਆ 💕🌹🙏

  • @SufiIshq42
    @SufiIshq42 7 месяцев назад +73

    Ena sariya vicho lok sirf kulwinder nu jandee aaa 😂😂😂😂

  • @aslam-213
    @aslam-213 7 месяцев назад +52

    33:30 ਤੇ ਜੋ ਕਿਹਾ ਜੱਜਾ ਨੇ ਕੁਲਵਿੰਦਰ ਬਿੱਲਾ ਨੇ ਓਹ ਕਰਕੇ ਦਿਖਾਇਆ ਜਿਹੜੇ ਚੁਣੇ ਸੀ ਓਹਨਾ ਨੂ ਕਦੇ ਦੇਖਿਆ ਨਹੀਂ ਤੇ ਜੋ ਨਹੀਂ ਚੁਣਿਆ ਓਹਨੂੰ ਅੱਜ ਸੱਭ ਜਾਣਦੇ ਆ

  • @PB13Punjabimusicanddjsong
    @PB13Punjabimusicanddjsong 7 месяцев назад +11

    ਸਮੇਂ ਦੀ ਬੁੱਕਲ ਵਿਚ ਬਹੁਤ ਕੁਝ ਹੁੰਦਾ ਹੈ ਪਰ ਪਤਾ ਨਹੀਂ ਹੁੰਦਾ ਆਉਣ ਵਾਲਾ ਸਮਾਂ ਕੀ ਦੇ ਸਕਦੇ

  • @malhisaab5387
    @malhisaab5387 5 месяцев назад +2

    ਮੈਂ ਤੇ ਕਲਵਿੰਦਰ ਬਿੱਲਾ ਨੂੰ ਵੇਖਣ ਲਈ ਵੇਖ ਰਿਹਾ ਜੋ ਅੱਜ ਦਾ ਸੁਪਰ ਸਟਾਰ ਏਂ ਇਹਨਾਂ ਨੇ ਕਿ ਦੱਸਣਾ 😂😂😂😂

  • @raviaulakh8264
    @raviaulakh8264 7 месяцев назад +12

    ਇਹਨਾਂ ਜੱਜਾਂ ਨੂੰ ਆਪ ਤੇ ਗਾਉਣਾ ਆਉਂਦਾ ਨਹੀਂ ਕੁਲਵਿੰਦਰ ਬਿੱਲਾ ਕਰਾਉਂਦਾ ❤❤ ਬੱਲੇ ਬੱਲੇ

    • @komalhgagat6978
      @komalhgagat6978 6 месяцев назад

      Hans Raj Hans varga kon gaa skda veere

    • @iqwalsingh1668
      @iqwalsingh1668 5 месяцев назад

      ਹੰਸ ਜੀ ਪਦਮ ਸ਼੍ਰੀ ਨੇ ਸਿੰਗੀਂਗ ਵਿਚ

    • @careermentor85
      @careermentor85 5 месяцев назад +1

      ਭਰਾ ਕਦੇ ਕਲਾ ਸ਼ਬਦ ਦੀ ਪ੍ਰੀਭਾਸ਼ਾ ਵੀ ਪੜ੍ਹੀ ਹੈ ?

    • @rehalpreetsingh358
      @rehalpreetsingh358 4 месяца назад

      Pta music bare dum chk .............. music nahi huna 😅😅

  • @mangaljitsingh6838
    @mangaljitsingh6838 6 месяцев назад +11

    ਅੱਜ ਦੇਖ ਲਵੋ ਕੁਲਵਿੰਦਰ ਬਿੱਲਾ ਕਿੱਥੇ ਪਹੁੰਚ ਗਿਆ

  • @gurbhejsingh9897
    @gurbhejsingh9897 7 месяцев назад +50

    Kulwinder billa ਸਿਰਾਂ ਕਲਾਕਾਰ ❤

  • @KaurInder-y1d
    @KaurInder-y1d 8 месяцев назад +106

    Kulwinder bille ne eh sabit kr k dikhaya k talent nu kise show de certificate di lod nhi hundi. Ajj usda apna ikk wakhra mukaam a

    • @Viralstoryteller56
      @Viralstoryteller56 7 месяцев назад

      Right jubin noutiyal also

    • @nevergiveup3594
      @nevergiveup3594 7 месяцев назад

      Gulab sidhu nu v ni select kita c

    • @Viralstoryteller56
      @Viralstoryteller56 7 месяцев назад

      @@nevergiveup3594 yr gulab Sidhu da bille te nautiyal nl koi coordinate

  • @akhilrajofficial2838
    @akhilrajofficial2838 7 месяцев назад +13

    Kulwinder Billa.. proved it.. 1st aana kuch nahi hota star Banna matter karta hai mehnat ka fal jarur milta hai aaj ye winners Kulwinder paji se Milne ke liye taraste honge.. struggle end paji da❤️😍❤️

  • @sharanjitshergill1776
    @sharanjitshergill1776 7 месяцев назад +12

    ਬਿੱਲਾ ਬਹੁਤ ਵਧੀਆ ਕਲਾਕਾਰ ਹੈ

  • @desiyoutuber9741
    @desiyoutuber9741 4 месяца назад +4

    Kon kon kulvindar Bhai ki vjha se ye Dekh Raha hai

  • @stress-free6163
    @stress-free6163 7 месяцев назад +24

    Kulwinder billa on 26:08

  • @Artwork_of_bagrah
    @Artwork_of_bagrah 7 месяцев назад +15

    Jenu select nai kita ohi ajj Punjab de Heere ne ❤❤🙌

  • @kuldeeprurki
    @kuldeeprurki 6 месяцев назад +4

    Bille y krke eh saara suneya … luv u y ❤❤

  • @bajwa-f3n
    @bajwa-f3n 7 месяцев назад +7

    Billa veer apne dam te agge Aya Love you bille veere❤❤❤❤❤❤❤

  • @307TARA
    @307TARA 4 месяца назад

    ਕਨੂੰਨ ਹਦਾਇਤਾਂ ਮੱਤਲਬ ਸਕ੍ਰਿਪਟ 😅

  • @kulwantsinghrai8919
    @kulwantsinghrai8919 7 месяцев назад +4

    Now kulwinder billa best singer his Punjab song heart touching ❤❤❤

  • @roseindustries9669
    @roseindustries9669 7 месяцев назад +6

    KULWINDER BILA PAJI PEHLE TO TO HI IK BOT ACHE SINGR NE AP SABNE SONG SUNEYA HOYE GA ..MERA KALE RANG DA YAR KUDIYA KENDIYA OSM SONG HA

  • @ohmavi
    @ohmavi 6 месяцев назад +1

    Jaspinder ji ne jo gal kiti hai k asi khud lahange k isnu asi usdin nahi c chunega te aaj oh wadiya va reha hai te is gal nu pura kita hai Kalwinder billa ne shah geya bro great rabb hor taraki bakshey 😊

  • @ponpydhab
    @ponpydhab 8 месяцев назад +18

    kulwinder pehla ton hi lagda star c vekho kive jeba ch hath paa k khada😂😂😂😂😂😂😅😅😅😅😅😅

  • @karkhalsaab9193
    @karkhalsaab9193 4 месяца назад

    Haar k jitten vala kde dowara haarda ni jo bille bai nal hoya❤❤❤great

  • @Navyug-d4e
    @Navyug-d4e 7 месяцев назад +3

    Kisi ke bhe kamyabi ke pichey uskey mehnat sabsey bade h

  • @navneetverma9871
    @navneetverma9871 7 месяцев назад +5

    26:18 kulwinder Billa performance start

  • @honey__jaguar_vlog
    @honey__jaguar_vlog 7 месяцев назад +3

    ਬਿਲਾ ⛳👌👌

  • @foujisaab
    @foujisaab 7 месяцев назад +1

    ਸਚਿਨ ਸਿਰ ਤੋ ਬਿਨਾ,
    ਆਹਾ ਜੋ ਜੱਜ ਹੈ, ਇਨ੍ਹਾਂ ਨੂੰ ਆਹਾ ਲਗਦਾ ਆ ਕੇ, ਸਾਡੇ ਤੋ ਅੱਗੇ ਨਾ ਨਿਕਲ ਜਾਏ,, ਬਿੱਲਾ ਵੀਰ, ਇਨ੍ਹਾਂ ਤੋ ਕਿੱਤੇ ਅੱਗੇ ਆ,

    • @ajcinematicfilmers1837
      @ajcinematicfilmers1837 7 месяцев назад

      Bos😂😂😂.. put jwak aa tu hle tu sunya ni hona kde.. tera billa lullu v jwak hle ehna age😅

  • @bhupinderbhinda3806
    @bhupinderbhinda3806 7 месяцев назад +6

    kulwinder billa ji buht vadia singer hae

  • @307TARA
    @307TARA 4 месяца назад +1

    ਅਸਲਮ ਤੇ ਨਵਲ ਦਾ ਪਤਾ ਹੀ ਨਹੀਂ ਕਿੱਥੇ 😅ਨੇ

  • @pushpanjankaur6503
    @pushpanjankaur6503 8 месяцев назад +12

    Hun ta bahut famous

  • @prabhgunsingh3808
    @prabhgunsingh3808 7 месяцев назад +2

    Love u kulwinder billa y👌👌🙏 🎤🎤

  • @SovindraSingh-bu1ks
    @SovindraSingh-bu1ks 7 месяцев назад +4

    Kulwinder Bila bhut Acha klakar h

  • @bharattaak5648
    @bharattaak5648 7 месяцев назад +4

    Hans Raj Hans Valmiki top singer h ji bahut Andy laage shhh

  • @harpreetmaan3526
    @harpreetmaan3526 28 дней назад

    ਛੋਟੇ ਸਲੈਕਟ ਕੀਤੇ ਹੁਣ ਕਿੱਥੇ ਆ ਕੁਲਵਿੰਦਰ ਬਿੱਲਾ ਕਿੱਥੇ ਅੱਜ ਦੇਖੋ

  • @neerajkumarrana1549
    @neerajkumarrana1549 3 месяца назад

    ਬਿੱਲਾ 🎉🎉

  • @parmindersinghlovely8580
    @parmindersinghlovely8580 6 месяцев назад +1

    Kulwinder billa banda v bhut vadiya dil da bhut heera banda

  • @Majhewalejatt0
    @Majhewalejatt0 8 месяцев назад +22

    Bille ne eh sabat karta jitt nalo har vadia ho sakdi banda mehnt karke agge aa sakda

  • @Saaqigaming815
    @Saaqigaming815 4 месяца назад

    Oh My god alsam Ali new song super duper ❤❤

  • @ManjitSingh-di6jj
    @ManjitSingh-di6jj 7 месяцев назад +1

    Tussi bhuttttttttttttttttttttttttt Shona o 🎉🎉🎉🎉❤❤❤❤

  • @ds1915
    @ds1915 7 месяцев назад +6

    25:00 kulwinder billa

  • @ManjitSingh-di6jj
    @ManjitSingh-di6jj 7 месяцев назад +2

    ❤❤❤❤😂😂😂😂 wahhhhhh ❤️🙌🔥🔥🔥❤️

  • @vishaldeepsingh5765
    @vishaldeepsingh5765 9 месяцев назад +8

    Nidhi kohli always amazing ❤

  • @RobinRandhawa-g5m
    @RobinRandhawa-g5m 7 месяцев назад +1

    Kulwinder Billa veer ji Kya bat a 🎉

  • @ahsangujjar591gangapur
    @ahsangujjar591gangapur 7 месяцев назад +2

    Billa paji love you so much

  • @LiveTvLive-i9g
    @LiveTvLive-i9g 5 месяцев назад +1

    ਕੁਲਵਿੰਦਰ ਬਿੱਲੇ ਨੂੰ ਇਨਾਂ ਜੱਜਾ ਨੇ ਪਾਸ ਨੀ ਕੀਤਾ ਸੀ,ਫਿਰ ਵੀ‌ ਕੁਲਵਿੰਦਰ ਬਿੱਲਾ ਅੱਜ ਟੋਪ ਦਾ ਸ਼ਿੰਗਰ ਆ

  • @bajwa-f3n
    @bajwa-f3n 7 месяцев назад +2

    biile bai ton Bina baaki sab nu ajj koi ni janda

  • @sangramsingh561
    @sangramsingh561 7 месяцев назад +3

    Kulwinder billav😅😅😅 jeba ch hathh😂😂❤❤

  • @MannuDeol-wn2me
    @MannuDeol-wn2me 7 месяцев назад +2

    Aslam bro good yrr bhut vdiya

  • @harpreetmakhewala2966
    @harpreetmakhewala2966 6 месяцев назад

    ਮਾਨਸਾ ਜ਼ਿਲੇ ਦਾ ਸ਼ੇਰ ਆ ਕੁਲਵਿੰਦਰ ਬਿੱਲਾ ❤

  • @SumitNagpal-bh1ji
    @SumitNagpal-bh1ji 7 месяцев назад +1

    Sahi gal a

  • @jassanijjar7401
    @jassanijjar7401 7 месяцев назад +2

    Bai satti Didi akha 👀 nahi jhapki starting ch Kon Kon agree krda

  • @AVNISHARMA9917
    @AVNISHARMA9917 7 месяцев назад +21

    😮😮😮😮 Kulwinder best singer yrr

  • @CuteJasmeetKaur07
    @CuteJasmeetKaur07 7 месяцев назад +2

    Kulwinder Billa best singer in world💥💥💥💥💥

  • @ramankaur7995
    @ramankaur7995 7 месяцев назад +4

    Huns raj huns ji de gl sachi ho gie

  • @manpreekaur4263
    @manpreekaur4263 7 месяцев назад +2

    Nice awaaz❤

  • @RupinderKaur-iu3pk
    @RupinderKaur-iu3pk 7 месяцев назад +3

    Kulwinder Billa love you

    • @RajveerBajwa07
      @RajveerBajwa07 5 месяцев назад

      ❤❤❤ kya baat Pati apka billa

  • @bheemsinghchopra5217
    @bheemsinghchopra5217 7 месяцев назад +2

    Aslm voice amazing 💓

  • @lovelypunjab8828
    @lovelypunjab8828 7 месяцев назад +1

    2:50 Kulwinder Billa

  • @guri9049
    @guri9049 6 месяцев назад

    I really love his all songd❤❤

  • @sethpal467
    @sethpal467 6 месяцев назад

    Jo kalakar chune Hain Maine to Aaj Tak dekha nahin kahin gateway

  • @Satnamsinghbeedu
    @Satnamsinghbeedu 7 месяцев назад +4

    Kulwinder billa att

  • @avtardhaula2365
    @avtardhaula2365 7 месяцев назад +11

    Mossewala wala kde eda de show ch gya nhi...eh sab vikao hunde aa

    • @anjumadaan2652
      @anjumadaan2652 7 месяцев назад +2

      Kuj vi 🤣🤣 respected mossewala was not into folk and sufi singing and in this shows u need to be a versatile singer...Punjab de murkho akal sikho kuj

  • @gamingpage3833
    @gamingpage3833 6 месяцев назад

    kulwinder billa 26:52 hard work pays off

  • @KakaPhotography-pt5qh
    @KakaPhotography-pt5qh 5 месяцев назад

    ਕੁਲਵਿੰਦਰ ਬਿੱਲਾ ਵਧੀਆ ਸਿੰਗਰ

  • @premmasih2619
    @premmasih2619 6 месяцев назад

    Satinder satti Great spkear

  • @kamalmansa2664
    @kamalmansa2664 6 месяцев назад +1

    Kulwinder Billa top singer ❤

  • @amanaman6yujk371
    @amanaman6yujk371 3 месяца назад

    Billa te billi wangu royi janda 😂

  • @punjabdelok3429
    @punjabdelok3429 6 месяцев назад

    Main pura suneya ta k a vekh reha c k ous time kulwinder veer nai kehra geet gaayea c te star bn geya c per slect krna c kulwinder veer nu per kr dite oo jina nu nhi sunnana c injh lg reha c k ous time lgda kulwinder naal dhokha hoyea c per umeed nhi shaddi veer nai km seere krta veer rabb di mehar ho gyi veer te veer love u veere

  • @RamandeepSingh-kq9mh
    @RamandeepSingh-kq9mh 7 месяцев назад +15

    haar k jitney wale ko Billa Kehta he🤣🤣🤣🤣🤣

  • @lavdeepsahota1277
    @lavdeepsahota1277 11 дней назад

    Aaj dekho Bai kulwinder bille nu❤❤

  • @SM.Music-1313
    @SM.Music-1313 6 месяцев назад +1

    Tiwar guru ji ek Hunda baki Komal hunde

  • @gurbajbrar6402
    @gurbajbrar6402 8 месяцев назад +7

    sab to phela rupiner honda te rosan prince c

  • @mukeshkalwa9056
    @mukeshkalwa9056 6 месяцев назад +1

    👍👍👍

  • @Simranvaid632
    @Simranvaid632 4 месяца назад

    Kulwinder billa very talented singer ye jaz kuch bhi bol dete hai aaj hm sirf kulwinder billa ko hi jaanti hu my favourite kulwinder billa

  • @sonukamboh5720
    @sonukamboh5720 4 месяца назад

    Awaz Punjab de 1 winner roshan prince te Rupinder honda c

  • @mundasheharlahoreda7895
    @mundasheharlahoreda7895 9 месяцев назад +31

    Kulwinder Billa did not get selected.

  • @deeparai0701
    @deeparai0701 7 месяцев назад +2

    Yaar ehe kihre year ch show aya c?

    • @Cooolcreator
      @Cooolcreator 7 месяцев назад +1

      I think around 2005-2006

  • @GURDEEPSINGH-ux4dn
    @GURDEEPSINGH-ux4dn 7 месяцев назад +1

    Kulwinder Billa ❤❤❤❤

  • @workatlove9727
    @workatlove9727 6 месяцев назад

    Music ho ya na ho par Eaho Jahe JUDGES bDe he Pyare te Housala Den wane ne Eaho Jahe JUDGaeD nu me Dil to " SALUTE" Karda

  • @dhirasingh2009
    @dhirasingh2009 7 месяцев назад +2

    Kulwinder billa ajj ena toh bahut agge aaaa😅

  • @BeantSingh-s6r
    @BeantSingh-s6r 8 месяцев назад +10

    Hans Raj te Sachin ne fast episode ch glt result dita c fast mohammad irshad c par ena ne roshan prince nu fst kdeya

    • @shobiwalia1032
      @shobiwalia1032 8 месяцев назад +1

      22g hans raj de hath vich nai hunda eh sab . Proudcer karwande ne . Hans raj sangeet da samrat hai .

    • @lovelyarora5263
      @lovelyarora5263 7 месяцев назад

      Masha ali First aouna c par roshan prince ni winner kdya c

    • @nirmalghuman6077
      @nirmalghuman6077 7 месяцев назад

      ​ਹੰਸ ਰਾਜ ਨੂੰ ਤਾਂ ਇੰਡੀਆ ਪਾਕਿਸਤਾਨ ਦੀ 1971 ਵਾਲੀ ਜੰਗ ਬਾਰੇ ਵੀ ਪਤਾ ਨਹੀਂ
      ਅਖੇ ਜੀ ਮੈਂ ਤਾਂ ਉਦੋਂ ਬਹੁਤ ਛੋਟਾ ਹੁੰਦਾ ਸੀ🤪🤪🤪🤪🤪

  • @TanveerBhatti-ue7so
    @TanveerBhatti-ue7so 5 месяцев назад

    Amar Singh chmkila best singer jisda record koi nee Tod sakda

  • @God_lover-pb61
    @God_lover-pb61 5 месяцев назад

    Rab de Ranga koi nai pata misal e bai bila

  • @DeepDeep-nu5dp
    @DeepDeep-nu5dp 6 месяцев назад

    Billa pajii sirraa va

  • @rajindia4282
    @rajindia4282 7 месяцев назад +1

    I like kulwinder billa

  • @prof.kuldeepsinghhappydhad5939
    @prof.kuldeepsinghhappydhad5939 7 месяцев назад +1

    Nice 👌

  • @MehluvlogMehluvlog
    @MehluvlogMehluvlog 9 месяцев назад +6

    Sir g Pakistan to v aa sakde han

  • @mottusharma3737
    @mottusharma3737 6 месяцев назад +1

    sachin bhaji best, baki dono di jga koi hor judz bna lende ,best c, DD punjabi te v ehna ne jazzpune ch lassi ki c🙏🙏🙏

  • @preetsaini611
    @preetsaini611 7 месяцев назад +2

    Nidhi kohli❤❤

  • @sunil849
    @sunil849 5 месяцев назад

    Kulwinder billa best singer

  • @sarbjit353
    @sarbjit353 5 месяцев назад

    Sab to vadia bille ne gaya c

  • @sonusingh2531
    @sonusingh2531 7 месяцев назад +4

    Ehna di ki aukat kisey nu judge karan mehanat tey himmat walla banda hamesha agey hi waddaa a

  • @deeprandhawa2387
    @deeprandhawa2387 7 месяцев назад

    1st Session Kehre saal Ch Aaya C?

  • @oxygenvip
    @oxygenvip 8 месяцев назад +9

    25:50

  • @AmanDeep-lo3zx
    @AmanDeep-lo3zx 7 месяцев назад +3

    ਇਨ੍ਹਾਂ ਦੇ ਸਲੈਕਟ ਕਰਿਆਂ ਨੂੰ ਕੋਈ ਜਾਣਦਾ ਵੀ ਨਹੀਂ ਜਿਨ੍ਹਾਂ ਨੂੰ ਇਨ੍ਹਾਂ ਰਿਜੈਕਟ ਕੀਤਾ ਉਨ੍ਹਾਂ ਵਿੱਚੋਂ ਬਿੱਲਾ, ਦੀ ਤੂਤੀ ਬੋਲਦੀ ਹੈ, ਇਹੀ ਹਾਲ ਬਾਲੀਵੁੱਡ ਆਲ਼ਿਆਂ ਦਾ ਹੈ, ਜੋਬਨ ਨਡਿਆਲ ਅਤੇ ਅਰਿਜੀਤ ਸਿੰਘ ਰਿਜੈਕਟ ਸਨ, ਪਰ ਤੁਸੀਂ ਦੇਖ ਲਓ ਗੱਲ ਕਿੱਧਰ ਗਈ, ਸੰਨੀ ਹਿੰਦੋਸਤਾਨੀ ਬਠਿੰਡਾ ਅਤੇ ਸਲਮਾਨ ਅਲੀ ਨੂੰ ਕੌਣ ਸੁਣਦਾ ਹੈ, ਇਹ ਤਾਂ ਲੋਕਾਂ ਨੇ ਤਹਿ ਕਰਨਾ ਕਿ ਕੌਣ ਚੱਲੂਗਾ, ਬਾਕੀ ਦਿਲ ਦਾ ਨੀ ਮਾੜਾ, ਓਹੀ ਚੱਲ ਗਿਆ, ਜੇ ਕਿਤੇ ਇਨ੍ਹਾਂ ਭੈਣਚੋਦਾਂ ਕੋਲ਼ੇ ਗਿਆ ਹੁੰਦਾ ਤਾਂ ਇਹ ਤਾਂ ਉਸ ਨੂੰ ਖੜਨ ਨਾਂ ਦਿੰਦੇ, 😂😂😂😂🤪🤪🤗🙏🔥