VOPCC9 Mega Auditions | Classmate (2.0) Cover Song | Sachin Ahuja | Voice of Punjab

Поделиться
HTML-код
  • Опубликовано: 24 ноя 2024

Комментарии • 652

  • @thefamous5891
    @thefamous5891 10 месяцев назад +82

    ਬੇਦਿਲ ਉਸਤਾਦ ਦਾ ਸ਼ਗਿਰਦ ਹੈ Salute...

  • @RavinderSingh-du3le
    @RavinderSingh-du3le Год назад +94

    ਪੁੱਤਰਾ ਬਹੁਤ ਵਧੀਆ ਗਾਇਆ ਹੈ। ਪਰਮਾਤਮਾ ਆਪ ਨੂੰ ਬੁਲੰਦੀਆਂ ਬਖਸ਼ੇ।

  • @ਬਿੱਲੋਤੇਰਾਜੱਟ

    ਆਹ ਨਿੱਕੂ ਨੂੰ ਲਨ ਦਾ ਨੀ ਪਤਾ
    ਇਥੇ ਓਹ ਜੱਜ ਬੈਠਦੇ ਜੌ classical gaunde
    ਏਹਨੂੰ ਲੀਰ ਨੂੰ ਸੁਰ ਦਾ ਕੀ ਪਤਾ ਸੁਣਿਆ ਹੀ a ਸਭ ਨੇ
    ਜਾ ਮੈਨੂੰ kehdo ਮੈਂ ਗ਼ਲਤ ਆ ਪਾਰ ਏਹਨੂੰ yaar pta ਤੱਕ ਨੀ ਸੁਰ ਦਾ
    ਪੀਟੀਸੀ ਵਾਲਿਆਂ ਨੇ ਕੀ ਸੋਚ ਕੇ ਬੈਠਾਇਆ ਹੋਊਗਾ

    • @s.stoor.2964
      @s.stoor.2964 3 месяца назад +3

      PTC ਵਾਲਿਆ ਨੂੰ ਵੀ ਕੁਝ ਵੀ ਪਤਾ ਨਹੀਂ
      ਪੈਸੇ ਦੀ ਗੱਲ ਹੈ

  • @jagsirsidhu-io3ye
    @jagsirsidhu-io3ye Год назад +29

    ਬਹੁਤ ਹੀ ਵਧੀਆ ਗਾਇਆ ਜਿਉਂਦਾ ਵਸਦਾ ਰਹਿ ਰੱਬ ਤਰੱਕੀਆਂ ਬਖ਼ਸ਼ੇ

  • @charanjeetsinghuppal8012
    @charanjeetsinghuppal8012 Год назад +45

    ਬਹੁਤ ਸੋਹਣਾ ਗਾਇਆ ਪੁੱਤਰ ਜਿਉਂਦਾ ਵਸਦਾ ਰਹਿ ਦਬਕੇ ਮਿਹਨਤ ਕਰ ਮਾਪਿਆਂ ਦਾ ਨਾਮ ਰੋਸ਼ਨ ਕਰ

  • @RAJTV-u1w
    @RAJTV-u1w Год назад +31

    ਬਹੁਤ ਵਧੀਆ ਗਾਣਾ ਵੀਰ ਰੱਬ ਤੁਹਾਨੂੰ ਮੇਹਰਾਂ ਬਖਸ਼ੇ

  • @AbhiSi-t8q
    @AbhiSi-t8q Год назад +34

    ਰੂਹ ਨਾਲ ਗਾਇਆ ❤❤❤ waheguru Ji ਹੋਰ ਤਰੱਕੀ ਬਖਸ਼ਣ 🙏🙏

  • @JagdishSingh-lr1jl
    @JagdishSingh-lr1jl Год назад +12

    ਬਹੁਤ ਵਧੀਆ ਗੀਤ ਹੈ ਗਾਇਆ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ

  • @preet_msw
    @preet_msw 10 месяцев назад +41

    ਬਹੁਤ ਸੋਹਣਾ ਗਾਇਆ ਵੀਰ ਰੂਹ ਖੁਸ਼ ਹੋ ਗੀ ਰੱਬ ਤੇਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @happyjakhepal5515
    @happyjakhepal5515 Год назад +223

    ਬਹੁਤ ਵਧੀਆ ਗਾਇਆ ਪੁੱਤਰ ਜਿਉਂਦਾ ਰਹਿ ਵਾਹਿਗੁਰੂ ਤੈਨੂੰ ਤਰੱਕੀ ਬਖਸੇ

  • @sarbjeetkaur8591
    @sarbjeetkaur8591 Год назад +64

    ਰੂਹ ਖੁਸ਼ ਕਰ ਦਿੱਤੀ ਬੇਟਾ ਵਾਹਿਗੁਰੂ ਜੀ ਤੈਨੂੰ ਤਰੱਕੀ ਬਖਸ਼ਣ

  • @Shayarsidhu
    @Shayarsidhu 9 месяцев назад +6

    ਬਹੁਤ ਖੂਬ ਗਾਇਆ ਰੱਬ ਤੂਹਾਨੂੰ ਚੜਦੀ ਕਲਾ ਬਖਸ਼ੇ 🙏🏻🙏🏻

  • @karamjeet-dd5pj
    @karamjeet-dd5pj 10 месяцев назад +3

    ਪ੍ਰਮਾਤਮਾ ਆਪਜੀ ਨੂੰ ਚੜ੍ਹਦੀਕਲਾ ਵਿੱਚ ਰਖੇਂ ਜੀ

  • @BalwinderSingh-tv6px
    @BalwinderSingh-tv6px 10 месяцев назад +4

    ਵਾਹ ਓ ਪੁੱਤਰਾ, ਖੁਸ਼ ਕੀਤੇ ਈ।
    ਸ਼ੁਭ ਇੱਛਾਵਾਂ
    ਵੱਲੋਂ
    ਢਾਡੀ ਬਲਵਿੰਦਰ ਸਿੰਘ ਰੌਣੀ।

  • @kissaanhut8346
    @kissaanhut8346 Год назад +11

    ਬਹੁਤ ਹੀ ਰੂਹ ਤੋਂ ਗਾਇਆ ਪੁੱਤਰਾ

  • @parambariar5282
    @parambariar5282 6 месяцев назад +8

    ਵਾਹ ਜੀ ਵਾਹ ਕਿਆ ਬਾਤ 🥰❤️🥰👌👍

  • @ManPreet-kk8rw
    @ManPreet-kk8rw Месяц назад

    ਬਹੁਤ ਹੀ ਵਧੀਆ ਆਵਾਜ਼ ਦਿਲ ਨੂੰ ਸੋ ਜਾਂਦੀ ਹੈ ਛੇੜੇ ਕਲਾਕਾਰ ਦੁਨੀਆ ਤੋਂ ਚਲੇ ਗਏ ਦੁਬਾਰਾ ਫਿਰ ਜਨਮ ਲੈ ਲਿਆ ਨਾ ਕਲਾਕਾਰਾਂ ਨੇ

  • @GurpreetSingh-o9i3i
    @GurpreetSingh-o9i3i Год назад +8

    Gud job chotu❤️👍dabbi rkh km👍😘😘 waheguru ji jrur mehar krn ge

  • @SheeraShall
    @SheeraShall Месяц назад

    ਬਹੁਤ ਵਧੀਆ ਪੁੱਤਰ ਜੀ ਰੱਬ ਤੂਹਾਨੂੰ ਤਰਕੀਆ ਬਖਸ਼ੇ ਜਿਉਦੇ ਰਹੋ ਪੁੱਤਰ ਜੀ 👍👍👌👌

  • @LakhaSehveaala
    @LakhaSehveaala 10 месяцев назад +2

    ਮੇਰੇ ਕੋਲੇ ਤਾਂ ਕੋਈ ਲਫਜ ਨਹੀ ਜੀ❤#sachin ahuja sir g vaste te Rajveer vaste te music bare ta ki shak ho sakda jad jad mere vaheguru g di aeni mehar hove

  • @ShivaniSingh-jd8fx
    @ShivaniSingh-jd8fx 7 месяцев назад +1

    ❤❤❤❤

  • @amrit1292
    @amrit1292 10 месяцев назад +3

    ਬਹੁਤ ਸੋਹਣਾ ਵਾਰ ਵਾਰ ਸੁਣਨ ਨੂੰ ਦਿਲ ਕਰਦਾ

  • @OmParkash-id9tl
    @OmParkash-id9tl 14 дней назад

    ਕੋਈ ਸ਼ਬਦ ਹੀ ਨਹੀਂ ਰਿਹਾ ਤਰੀਫ ਕਲਨ ਲਈ ਬਹੁਤ ਹੀ ਵਧੀਆ

  • @shivanisharma5562
    @shivanisharma5562 4 месяца назад +1

    ਬਹੁਤ ਵਧਿਆ ਅਵਾਜ਼ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ 😮😮😮😮😮

  • @Sikandersingh-rn3kj
    @Sikandersingh-rn3kj Год назад +3

    Bhout vadia beta ji god bless you 👌👌

  • @KINGSK7912
    @KINGSK7912 Год назад +1

    Buaht sohna chotee veer Buhat sohna gunda veer rab tanu truki bakshe love veer

  • @tarlochansingh5133
    @tarlochansingh5133 3 месяца назад

    ਮਨਮੋਹਨ ਵਾਰਿਸ ਭਰਾ ਤੂਸੀਂ ਗ੍ਰੇਟ ਹੋ
    ਤੁਹਾਡੇ ਗੀਤਾਂ ਨੂੰ ਸੁਣ ਕੇ ਵੱਡੇ ਹੋਏ ਆ
    Congratulations
    Happy Birthday to you 🎉🎉

  • @sanjusinghsanjusingh-em5or
    @sanjusinghsanjusingh-em5or 10 месяцев назад +2

    Bot Sona song aa vaji dil khush hoi janda vire Sachi bot Sona song aa rab tere nal rahe 🎉🎉❤❤😊

  • @body00033
    @body00033 Год назад +2

    Jisne tenu changi beat diti aa s veer da v bhot yogdan hai dona nu rab khush te kamyabi bkshe❤❤❤❤❤❤😊😊😊 Love you

  • @HarvinderSingh-xj6gd
    @HarvinderSingh-xj6gd 6 месяцев назад +2

    Best of luck putt parmatma tanu super star banave

  • @sukhjitKaur-h7h
    @sukhjitKaur-h7h Год назад +1

    Put mere veri veri nice ga ta 👌👌👌raja shib ji lami aju te har tarki bhkse

  • @VikyAmbshtha
    @VikyAmbshtha 7 месяцев назад +2

    पंजाबी मुझे बिल्कुल नही आता मगर संगीत गीत का आशिक हु मेरे खून में है इस लिए इनका अंतरा और मुखड़ा और सुर का कोई जवाब नही है बल्कि लाजवाब है

  • @SandeepKumar-yt1cc
    @SandeepKumar-yt1cc 10 месяцев назад +3

    ਬਹੁਤ ਵਧੀਆ ਆਵਾਜ਼ ਸੁਣ ਕੇ ਆਨੰਦ ਆ ਗਿਆ ❤

  • @Paraspartap
    @Paraspartap Год назад +4

    ਕੋਈ ਸ਼ਬਦ ਨਹੀਂ ਪ੍ਰਸੰਸਾ ਲਈ❤

  • @arvindersingh22
    @arvindersingh22 6 месяцев назад +2

    Live akhare lyi bnya eh bnda jida purane kalakar hunde c jor naal goun wale ❤

  • @SukhwinderSingh-xg3vr
    @SukhwinderSingh-xg3vr Год назад +1

    ਵਾਹਿਗੁਰੂ ਤਰੱਕੀ ਬਖਸ਼ੇ

  • @MalkeetSingh-kd1bi
    @MalkeetSingh-kd1bi 8 месяцев назад +1

    Koi khaas hi hunda jinde krke Sachin paaji chair to uthde great voice bacha

  • @Road-king-2265
    @Road-king-2265 9 месяцев назад +1

    Bht vadia puttar g jeonda reh baba tenu tarakki bakshe

  • @sukhdevpawar1503
    @sukhdevpawar1503 Год назад +2

    ਬਹੁਤ ਬਹੁਤ ਬਹੁਤ ਸੋਹਣਾ ਗਾਇਆ

  • @BootaLalllyan-no6bu
    @BootaLalllyan-no6bu 7 месяцев назад

    ਬਹੁਤ ਬਹੁਤ ਵਧੀਆ ਅਵਾਜ ਆ ਮੁੰਡੇ ਦੀ ਕੁਦਰਤਿ ਆਪ ਹੀ ਟਾਈਮ to ਟਾਈਮ ਤਿਆਰ ਕਰਦੀ ਹੈ ਸੱਭ ਕੁੱਝ ਸੌ ਦਾ ਸੌ ਨੋਂਬਰ

  • @jagdeeprana7996
    @jagdeeprana7996 8 месяцев назад +1

    Inna wadhiya Gaya ki akha vih Pani aya inni Khushi lgghi Teri awaj di putra jiyunda reh

  • @SabarAli-u6p
    @SabarAli-u6p 22 дня назад

    Good luck🤞

  • @DeepSingh-bc3gy
    @DeepSingh-bc3gy 6 месяцев назад +1

    Love chote veer

  • @RajinderSingh-el7lc
    @RajinderSingh-el7lc 10 месяцев назад +1

    Bhot sohna gaya song
    Akha vich hanju aa gye sun k

  • @shamidreesshahveerjafryzai9036
    @shamidreesshahveerjafryzai9036 7 месяцев назад +2

    I am Abdul shaid Shaikh i am Gujarati mujhe Punjabi samaj nahi aati lekin yeh ladke ne excellent mind-blowing beautiful lajawaab singing ki hai i like it ❤❤❤❤❤❤❤

  • @PB24NTV
    @PB24NTV 10 месяцев назад +1

    ਸਹੀ ਮਾਇਨੇ ਵਿੱਚ ਸਚਿਨ ਅਹੂਜਾ ਉਸਤਾਦ ਹੈ

  • @GagandeepSingh-ll5yg
    @GagandeepSingh-ll5yg 10 месяцев назад +1

    ਬਹਤ ਵਧੀਆ ਗਾਇਆਂ ਜੀ

  • @JaswinderSingh-cn7ek
    @JaswinderSingh-cn7ek 6 месяцев назад +2

    ਅੱਖਾਂ ਨਮ ਹੋ ਗਈਆਂ ❤❤❤

  • @Ganeshay-09
    @Ganeshay-09 8 месяцев назад +1

    वा वा क्या खूब सुरत गाया हैं.. जय वाये गुरू दा की.

  • @PreetSingh-kp6tq
    @PreetSingh-kp6tq 10 месяцев назад +1

    Kaimmmmm putri waheguru ji chardi kla vich rakhe

  • @gurcharanlal7205
    @gurcharanlal7205 9 месяцев назад +1

    ਮਜ਼ਾ ਆ ਗਿਆ ਯਾਰ... ਜਬਰਦਸਤ ਆਵਾਜ਼

  • @jangisainijangisaini8406
    @jangisainijangisaini8406 Год назад +37

    ਵਾ ਕਮਾਲ। ਕੋਈ ਸ਼ਬਦ ਨਹੀਂ ਪ੍ਰਸੰਸਾ ਲਈ

  • @singsing3386
    @singsing3386 Месяц назад

    Bht shona putt sona gaya. Song. god bless you rabb tenu trkyan bkshe ❤️❤️❤️❤️

  • @AulakhVlogs_8386
    @AulakhVlogs_8386 4 месяца назад +1

    Wah yaar purane gane yaad dilate kuldeep rasila eh ajj da ❤

  • @majhewaale172
    @majhewaale172 10 месяцев назад +3

    Main pehli baar sunya gaana kamaal a bai da vocal ♥️

  • @dilpreetmaan946
    @dilpreetmaan946 9 месяцев назад +1

    veer dil ਜਿੱਤ lya ❤god bless u

  • @harjindardhillon9029
    @harjindardhillon9029 10 месяцев назад +1

    ਬਹੁਤ ਹੀ ਵਧੀਆ ਗਾਇਆ ਜੀ

  • @nindersinghninder4487
    @nindersinghninder4487 10 месяцев назад +2

    ਬਹੁਤ ਵਧੀਆ ਗੀਤ

  • @JagwinderSingh-d8i
    @JagwinderSingh-d8i 9 месяцев назад +1

    ਬਹੁਤ ਵਧੀਆ ਜੀ

  • @nathasingh5116
    @nathasingh5116 5 месяцев назад +1

    Puttar g jeaude vasde raho I parou of you end karta

  • @BootaLalllyan-no6bu
    @BootaLalllyan-no6bu 7 месяцев назад

    ਕੁਦਰਤਿ ਦਾ ਅਗਲਾ ਅੱਜ ਦੇ ਟਾਈਮ ਦਾ ਨਵਾਂ ਚਿਹਰਾ ਬਹੁਤ ਵਧੀਆ ਬੇਟਾ 👍♥️👍♥️👍♥️👍

  • @amandeepkauramandeepkaur-k7h
    @amandeepkauramandeepkaur-k7h 10 месяцев назад +1

    Putter ji wah Teri avaj sun ke roh ander tk hel gi i love you too 🎉🎉🎉🎉

  • @SagarSingh-v6g
    @SagarSingh-v6g Год назад +4

    Kmal karta ash munde ne very nice 👍

  • @KirenPama
    @KirenPama 4 месяца назад

    Vry good Rajver 🎉ji

  • @NirmalSamra-ee2bs
    @NirmalSamra-ee2bs Год назад +2

    Cheene nalo v siraa gaiaa my favrat singer amarnoori amarjot

  • @hardeepsingh7792
    @hardeepsingh7792 Год назад +12

    Very nice song❤😊

  • @jagwindersinghsingh5393
    @jagwindersinghsingh5393 11 месяцев назад +2

    God bless you puttar ji 🎉

  • @MandeepSingh-rx1tz
    @MandeepSingh-rx1tz 8 месяцев назад +1

    Nic songh Dil khus karta chete veer ne

  • @manjinderkaur5547
    @manjinderkaur5547 Год назад +5

    Bahut badhiya chhote vir

  • @amarjeetvartiya3628
    @amarjeetvartiya3628 9 месяцев назад +1

    Great awaz de Malik God bless you good luck

  • @wikipineaple
    @wikipineaple 6 месяцев назад +1

    Is platform te aj de time ch eh gana choose karna hi .. bhot shona .. jiyo punjab love

  • @Silentjass
    @Silentjass 4 месяца назад

    ਮੋਹਾਲੀ ਸ਼ਹਿਰ ਮਸ਼ਹੂਰ ਕਰਤਾ ਪੁੱਤ ❤❤

  • @jayrana1408
    @jayrana1408 10 месяцев назад +1

    Waheguru ji is bache nu apna ashirbad de

  • @inderjeetladhar7121
    @inderjeetladhar7121 Год назад +7

    Super performance rajveer ❤❤

  • @gurjeetkaur3405
    @gurjeetkaur3405 10 месяцев назад +1

    Eh piche kehde char jhaj bne hoye ae ehna to ve sohni voice rajveer de lgi❤❤❤

  • @KirnaDharamshot
    @KirnaDharamshot 3 месяца назад +1

    🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤

  • @SatnamSingh-tv1og
    @SatnamSingh-tv1og Год назад +3

    Puter ji nice voice super👌🏻👌🏻👌🏻👌🏻

  • @kinderkaur7426
    @kinderkaur7426 11 месяцев назад +2

    Very very very nice. God bless you 🙏🙏🙏🙏

  • @raki7461
    @raki7461 Год назад +1

    Bhut he cute 😊 putt song superb duper god bless you beta🥰🥰🥰🥰🥰

  • @kayveekayvee753
    @kayveekayvee753 10 месяцев назад +3

    Salute aaa Dil to shote veer nu jesus ji tere te ada hi meher rakhe god bless you shote veer

  • @sarabjeetkaur7226
    @sarabjeetkaur7226 10 месяцев назад +1

    God bless you puttar ji ❤❤❤❤❤

  • @baljinderkaler1713
    @baljinderkaler1713 8 месяцев назад

    Beautiful Voice God bless you beta ji hor aage vdo ji Waheguru ji kirpa bnna ke rakho putt te

  • @AzamKhan-c4y
    @AzamKhan-c4y 10 месяцев назад +1

    Kya baat aa beta g god bless u ❤❤❤❤❤❤

  • @Sam-fq6vw
    @Sam-fq6vw 9 месяцев назад +1

    ❤❤❤❤❤waaaaooooo sooooo soooo nic voice and song puttar ji god bless you 🎉🎉🎉🎉

  • @bk1963
    @bk1963 8 месяцев назад

    This little man has an amazing voice for his age. I also like the lyrics. Kudos to the writer.
    Great music. God Bless you all.

  • @DavinderSingh-h4b
    @DavinderSingh-h4b 6 месяцев назад

    Very good very nice so sweet so much ❤❤❤❤❤ Rajveer ikisyou iloveyou hamesha khush raho, rab tenu chardi kala ch rakhe love you beta

  • @HarjinderSingh-ef7tk
    @HarjinderSingh-ef7tk Год назад +2

    ਬਹੁਤ ਵਧੀਆ ਗਾਇਕੀ

  • @rajeshsharma-dm4em
    @rajeshsharma-dm4em 3 месяца назад

    New star of the Punjab. Kya awaaz hai. God bless you dear.

  • @deepkkumar1122
    @deepkkumar1122 9 месяцев назад +1

    Rooh khush hogi sun ke nice song

  • @nagendrarathore3893
    @nagendrarathore3893 8 месяцев назад +1

    Aise geet jb hum padhte the tb bahut aaye the aaj song suna bahut achha lga

  • @DawinderSingh-o3k
    @DawinderSingh-o3k Месяц назад

    ਬਹੁਤ ਵਧੀਆ

  • @jindmander
    @jindmander Год назад +1

    Sirrrraaaaa voice ਬਹੁਤ ਹੀ ਸੁਰੀਲਾ ਆ ਬੱਚਾ ਰਾਜਵੀਰ ❤💪😘God bless you 🎉

  • @EkamjotSingh-hh8ps
    @EkamjotSingh-hh8ps 9 месяцев назад +1

    ਬਹੁਤ ਵਧੀਆ ਭਰਾ❤

  • @GurpreetSingh-md4iw
    @GurpreetSingh-md4iw 19 дней назад

    Dist:ਹੁਸਿਆਰਪੁਰ ਪਿੰਡ ਪੰਡੋਰੀ ਤੋਂ ਕੱਟੜ ਫੈਨ ਆ ਮਾਨ Saab

  • @kushalverma1798
    @kushalverma1798 2 месяца назад

    Vvvvvvvvvv niceeeeeeeeee voice & song also 👌🏻👌🏻👌🏻👌🏻

  • @soyashsaini674
    @soyashsaini674 2 месяца назад

    ohhhhhhoooooooooooo chhote veer tu tan purane din yaad karate, awaz te sur te music ek no. keepit beta

  • @SunnyshergillSunny
    @SunnyshergillSunny 9 месяцев назад +1

    Waheguru ji trakea bakshan veer nu

  • @ModelDk
    @ModelDk Год назад +36

    ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋਵੇਗਾ ਉਹ ਹੁੰਦਾ ਗੁਣਕਾਰੀ ਲਸਣ ਦੀ ਗੰਢੀ ਦਾ 🎉ਚੱਕ ਦੇ ਫੱਟੇ bro❤

  • @sharan4475
    @sharan4475 Год назад

    ਜੱਜ ਸਾਰੇ ਚਵਲ ਬਠਾਏ ਆ ਪਰ ਫੇਰ ਵੀ ਬਹੁਤ ਸੋਹਣੀ ਅਵਾਜ਼ ਮੁੰਡੇ ਦੀ

  • @GurpreetSingh-dy9yk
    @GurpreetSingh-dy9yk 23 дня назад

    ❤❤❤❤❤❤❤❤❤❤❤❤❤