ਬੱਚੇ ਦੀ ਬਾਂਸੁਰੀ ਸੁਣ ਕਨਵਰ ਗਰੇਵਾਲ ਨੇ ਵੀ ਹੱਥ ਜੋੜ ਦਿੱਤੇ | Kanwar Grewal Live | Sidharth Jogi Flute |

Поделиться
HTML-код

Комментарии • 1 тыс.

  • @rajandeepkaurrajandeep1796
    @rajandeepkaurrajandeep1796 Месяц назад +172

    ਕਿ਼ਰਸ਼ਨਾ ਤੇਰੀ ਮੁਰਲੀ ਤੇ ਭਲਾ ਕੌਣ ਨੀ ਨੱਚਦਾ❤❤❤❤ਰਾਧੇ ਸ਼ਾਮ

  • @karansharmaindiaus1861
    @karansharmaindiaus1861 2 месяца назад +214

    ਕਨਵਰ ਗਰੇਵਾਲ ਜੀ ਦੀ ਸਾਦਗੀ ਦੇਖੋ ਕਿੱਵੇ ਹੱਥ ਜੌੜ ਕੇ ਖੜੇ ਨੇ🙏 ਅਤੇ ਬੱਚੇ ਦੀ ਬਾਸਰੀ ਬੇਕਮਾਲ

  • @suchasingh1746
    @suchasingh1746 Месяц назад +89

    ਬੱਚੇ ਤਾਂ ਰੱਬ ਦਾ ਰੁਪ ਹੁੰਦੇ ਨੇ ਜਿਨ੍ਹਾਂ ਵਿਚ ਮਾਤਾ ਸਰਸਵਤੀ ਆਪ ਸੁਰ ਵਿਚ ਵਸਦੀ ਹੈ

    • @KalaKrishna145
      @KalaKrishna145 9 дней назад

      Aaaaacha....fir baad Vichy ki ho janda Bache noo.????? Scammers

    • @BeantSingh-mo8ld
      @BeantSingh-mo8ld 18 часов назад

      ਦੁਨੀਆ ਦਾ ਮਹਾਨ ਕਵਾਲ ਨੁਸਰਤ ਫਤਹਿ ਅਲੀ ਖਾਨ ਓ ਕਿਹੜੀ ਸਰਸਵਤੀ ਨੂੰ ਮੰਨਦਾ ਸੀ

  • @tarsemlal9846
    @tarsemlal9846 2 месяца назад +179

    ਵਾਹ ਵਾਹ ਵਾਹ ਵਾਹ ਸੱਭ ਕੁਦਰਤ ਦੇ ਰੰਗ ਨੇ ਕਿਸ ਨੂੰ ਵੀ ਸੁਰ ਬਖਸ਼ ਦਿੰਦਾ ਹੈ ਜੈ ਸ਼੍ਰੀ ਰਾਧੇ ਕ੍ਰਿਸ਼ਨਾ❤❤❤❤

  • @gurveer.singh.grewal.3361
    @gurveer.singh.grewal.3361 2 месяца назад +113

    ਕੋਈ ਸ਼ਬਦ ਨਹੀਂ ਇਸ ਬੱਚੇ ਲਈ ਕੀ ਲਿਖਾਂ ❤❤ ਬਾ ਕਮਾਲ

    • @KalaKrishna145
      @KalaKrishna145 7 дней назад +1

      Tuci vi moorli vajavo TE Punjab noo khusiyal karo. Nal gavan te kanjrian vi nachavo.

    • @gurveer.singh.grewal.3361
      @gurveer.singh.grewal.3361 7 дней назад +1

      @@KalaKrishna145 ਕਿਸਦੀ ਮੁਹਰੇ ਵਾਲ਼ੀ ਮਾਰਾਂ

    • @KalaKrishna145
      @KalaKrishna145 7 дней назад +1

      @@gurveer.singh.grewal.3361 APNI bhenji Di.

    • @gurveer.singh.grewal.3361
      @gurveer.singh.grewal.3361 7 дней назад +1

      @@KalaKrishna145 ਤੇਰੀਂ ਨਿੱਕੀ ਭੈਣ ਵੀ ਨੱਚੂ ਜਦੋਂ ਧੁੰਨੀ ਤੱਕ ਜਾਊਂ

    • @gurveer.singh.grewal.3361
      @gurveer.singh.grewal.3361 5 дней назад

      @@KalaKrishna145 ਤੇਰੀਂ ਨਿੱਕੀ ਭੈਣ ਪ੍ਰੈਗਨੈਂਟ ਹੋ ਗਈ ਤੂੰ ਮਾਮਾ ਬਣਨ ਵਾਲਾਂ ਪਾਰਟੀ ਦੀ ਤਿਆਰੀ ਕਰਕੇ ਰੱਖ

  • @MohinderpalBhgat-sn6ul
    @MohinderpalBhgat-sn6ul Месяц назад +30

    ਬਾਊਸਰੀ ਵਜਾਉਣੀ ਕੋਈ ਆਮ ਗੱਲ ਨਹੀ ਪੂਰਾ ਸਾਹ ਫੁਲ ਜਾਦਾ ਤੇ ਨਾ ਇਹ ਕੋਈ ਆਮ ਬੰਦਾ ਵਜਾ ਸਕਦਾ ਬਹੁਤ ਵਦੀਆ

  • @RanjitSingh-yn3of
    @RanjitSingh-yn3of 2 месяца назад +76

    ਭਗਵਾਨ ਤੇਰੀ ਕੁਦਰਤ ❤🌹🙏

  • @jaggadehar2078
    @jaggadehar2078 Месяц назад +39

    ਕਮਾਲ ਕਰਤੀ ਪੁੱਤ ਹਮੇਸਾਂ ਖੁਸ ਰਹੋ,ਬਹੁਤ ਸੋਹਣਾ❤❤

  • @LakhwinderSingh-ou7xg
    @LakhwinderSingh-ou7xg Месяц назад +33

    ਕਨਵਰ ਦੀ ਵੱਡੀ ਖਾਸੀਅਤ, ਐ । ਇਹੇ ਜਿਹੇ ਮੌਕੇ ਦੇਣਾ।।।

  • @dr.parmindersinghhetanhosp7221
    @dr.parmindersinghhetanhosp7221 2 месяца назад +108

    ਰੱਬ ਨੇ ਕਿਰਪਾ ਕੀਤੀ ਹੈ ਇਸ ਬੱਚੇ ਉਪਰ

  • @hi.361.
    @hi.361. Месяц назад +29

    ਖੁਦ ਭਗਵਾਨ ਸ਼੍ਰੀ ਕ੍ਰਿਸ਼ਨ ਜੀ। ਬੱਚੀ ਦੇ ਕੰਠ ਵਿਚ ਵਿਰਾਜਮਾਨ ਹਨ

    • @KalaKrishna145
      @KalaKrishna145 9 дней назад +1

      Aaaaacha!!!! Jasse sab gujrati Ke kanth main Sardar Krishna Hain.

  • @gurdhianguru
    @gurdhianguru 2 месяца назад +102

    ਸਕੂਨ ਮਿਲਦਾ ਸੁਣ ਕੇ ਬੰਸਰੀ ਨੂੰ

  • @SatpalSingh-cg3iv
    @SatpalSingh-cg3iv Месяц назад +11

    Karishan bhagwaan kirpa kare tere te beta

  • @NavjotKaur-fl4pm
    @NavjotKaur-fl4pm Месяц назад +226

    ਮੇਰੇ ਕ੍ਰਿਸ਼ਨ ਭਗਵਾਨ ਜੀ ਦੇ ਕੋਤਕ ਬਹੁਤ ਨਿਰਾਲੇ ਹਨ ਰਾਧੇ ਕ੍ਰਿਸ਼ਨ ਰਾਧੇ ਕ੍ਰਿਸ਼ਨ 🙏🙏🙏👏👏👏

    • @Double13819
      @Double13819 Месяц назад +7

      Radhey radhey ❤

    • @gumnam357
      @gumnam357 Месяц назад +3

      Jai shri krishna 🙏🙏

    • @saabjaitsar
      @saabjaitsar Месяц назад +3

      radhe radhe

    • @mandykhattra1290
      @mandykhattra1290 Месяц назад +2

      Choji mere Gobinda choji jio 🙏🙏🙏🙏🙏 guru Ram Das ji

    • @KuldeepSingh-hi7pw
      @KuldeepSingh-hi7pw Месяц назад

      Bansuri wala har ik Krishan nahi huda ji🙏

  • @amitsandhu3470
    @amitsandhu3470 Месяц назад +20

    ਫਿਰੋਜ਼ ਭਾਜ਼ੀ ਦਾ ਭਜਨ ਤੇ ਇਸ ਮੁੰਡੇ ਦੀ ਬਾਂਸਰੀ ਬਹੁਤ ਹੀ ਸੁੰਦਰ ਹੈ

  • @kamalsandhu8681
    @kamalsandhu8681 2 месяца назад +33

    ਰਾਧੇ ਸ਼ਾਮ 🎉🎉🎉🎉

  • @ShivaniSharma-iz1sk
    @ShivaniSharma-iz1sk Месяц назад +11

    जय श्री राधे श्याम 🙏🙏👍👌❤❤❤ क्या बात है बहुत ही सुंदर बहुत ही सुंदर बेटा जी ❤❤

  • @user-jh6tk5kd7u
    @user-jh6tk5kd7u Месяц назад +21

    ਨਜ਼ਾਰਾ ਲਿਆ ਤਾਂ ਉਸਤਾਦ ਵਾ ਜੀ ਵਾਹ ਅੱਜ ਕੱਲ੍ਹ ਦੇ ਜਵਾਕਾ ਨੂੰ ਟਿਕ ਟੋਕ ਤੋਂ ਵਿਹਲ ਨੀ ਆ ਹੁੰਦੀ ਆ ਸਾਧਨਾ ਸਲਾਮ ਆ ਜਵਾਕ ਦੀ ਮੇਹਨਤ ਨੂੰ

  • @MohinderpalBhgat-sn6ul
    @MohinderpalBhgat-sn6ul Месяц назад +13

    ਇਵੇ ਲੱਗਿਆ ਜਿਵੇ ਸਾਖਸਾਤ ਕਿ੍ਸਨ ਜੀ ਆਪ ਪਦਾਰ ਕੇ ਬਾਂਸੂਰੀ ਵਜਾ ਰਹੇ ਹੋਣ

  • @hdeepsingh8900
    @hdeepsingh8900 2 месяца назад +21

    Krishna Teri Murali Te Bhala Kaun Ni Nachda🎉🎉🎉🎉❤❤❤❤🎉🎉🎉🎉🎉🎉🎉🎉❤❤❤❤

  • @sweetymahatmaji8360
    @sweetymahatmaji8360 Месяц назад +6

    वाह जी वाह क्या बात है आनंद आ गया
    जिनसे ये विद्या ग्रहण की उनको श्रद्धा पूर्वक नमन

  • @HoneySingh-dj4ki
    @HoneySingh-dj4ki Месяц назад +18

    Chotti umar vich bahut kirpa waheguru g di

  • @Daljitkaurkaurdhillon2016
    @Daljitkaurkaurdhillon2016 Месяц назад +16

    ਇਹ ਬਚਾ ਨੀ ਮੈਨੋ ਲੱਗਦਾ ਸਚੀ ਕ੍ਰਿਸ਼ਨ ਹੀ ਆ ❤️❤️

    • @dharmindersingh614
      @dharmindersingh614 18 дней назад

      Yes yes yes ❤❤❤❤❤

    • @SandeepSharmaSoni-8383
      @SandeepSharmaSoni-8383 12 дней назад

      Jad chetan Srishti vich bas us iko da vaas hai.satnam Shri waheguru ji ❤❤❤❤❤❤❤

    • @KalaKrishna145
      @KalaKrishna145 9 дней назад

      aacha!!! Tah hi Tah Sara gujrat Sardar Krishna hi bna hoa Hai.

  • @attwadibhadaur7649
    @attwadibhadaur7649 Месяц назад +12

    ਬਾਈ ਯਰ, ਬੱਚੇ ਨੇ ਕੰਨਵਰ ਬਾਈ ਨੂੰ ਹਿੱਲਣ ਹੀ ਨੀ ਦਿੱਤਾ...😲😲😲🙏🙏🙏

  • @MandeepSingh-gg7rm
    @MandeepSingh-gg7rm Месяц назад +7

    Shri Krishna ji ki kirpa h Bache pe 🙏🙏

  • @GurikkSingh-pr5xi
    @GurikkSingh-pr5xi 2 месяца назад +22

    Kanwar ji di surti waheguru naal lag gyi

  • @GurwinderSingh-xr1hn
    @GurwinderSingh-xr1hn Месяц назад +11

    Bhagwaan shree krishna ji di kirpa es bachhe te

  • @user-ux8mr2ni8x
    @user-ux8mr2ni8x 2 месяца назад +13

    Jai shree Radhe Krishna ji Meri jaan ji Laddu Gopal ji 🙏 😘🙇‍♀️🙇‍♂️🚩

  • @SunilSamanaSunilSamana-wg4tl
    @SunilSamanaSunilSamana-wg4tl Месяц назад +7

    ਵਾਹ ਪੁੱਤ
    ਗੁਰੁ ਮਹਾਰਾਜ ਤੈਨੂੰ ਹੋਰ ਸੁਰ ਤਾਲ ਬਖਸ਼ੇ

  • @malkitghai4314
    @malkitghai4314 Месяц назад +8

    ਬਹੁਤ ਹੀ ਵਧੀਆ ਹੈ,ਇਸ ਬੱਚੇ ਦੀ ਕਲਾਕਾਰੀ,ਸੰਗੀਤ ਜਗਤ ਵਿੱਚ ਨਾਮ ਰੋਸ਼ਨ ਕਰੇਗਾ,ਪਰਿਵਾਰ ਅਤੇ ਦੇਸ਼ ਦਾ,ਪ੍ਰਮਾਤਮਾ ਚੜਦੀ ਕਲਾ ਬਖਸ਼ਣ, ਹਰ ਮੈਦਾਨੇ ਫਤਿਹ ਬਖਸ਼ਣ।

  • @kulwantsinghpatiala3427
    @kulwantsinghpatiala3427 2 месяца назад +20

    Jog jog ji putt Waheguru tenu lanbu Umar bakshe

  • @grsmusic9977
    @grsmusic9977 2 месяца назад +13

    A bacha punjab da naam bnauga flutist.s vicho jai ho God bless you beta❤

  • @spiritualguider5823
    @spiritualguider5823 Месяц назад +6

    Bikul krishan da sawroop lgg reha a bcha hare krishna❤❤ jai shree raam... sataya sanatan ki jai

  • @sahabsingh1979
    @sahabsingh1979 Месяц назад +7

    Wahh Ji wahh Garewal Saab
    Tusi Sadgi Veech V mahan ho
    Aur Banchê The Fankar nu jaande hoyea moka dita
    Aur jive haath jod kesatkar kita
    Sach Veechmahan ho tusi

  • @JassyMaster777-xe4yg
    @JassyMaster777-xe4yg Месяц назад +6

    ਵਾਹ ਜੀ ਵਾਹ ਕਿਆ ਬਾਤ ਹੈ ਪ੍ਰਮਾਤਮਾ ਇਸੇ ਤਰ੍ਹਾਂ ਤੁਹਾਡੇ ਤੇ ਆਪਣੀ ਕ੍ਰਿਪਾ ਬਾਣੀ ਰੱਖਣ

  • @satnamsingh4459
    @satnamsingh4459 Месяц назад +3

    साक्षात श्री कृष्ण जी का हाथ है इस बालक पर, बहुत बहुत सुंदर❤

  • @princeshahrandhawaprincesh3792
    @princeshahrandhawaprincesh3792 2 месяца назад +20

    ਕਿਆ ਬਾਤ ਬਾ ਕਮਾਲ 🙏

  • @janakraj1146
    @janakraj1146 Месяц назад +20

    ਬਹੁਤ ਵਧੀਆ ਮੁਰਲੀ ਬਜਾਈ

  • @satvinderkautlr7290
    @satvinderkautlr7290 Месяц назад +16

    ਕਿਰਪਾ ਕਿ੍ਸ਼ਨ ਜੀ ਦੀ🙏🏻🙏🏻🙏🏻🙏🏻🙏🏻🙏🏻

  • @monojkumar9484
    @monojkumar9484 Месяц назад +4

    ਜੈ ਸ੍ਰੀ ਰਾਧਾ ਕ੍ਰਿਸ਼ਨਨ 🙏🙏🙏🙏🙏🙏🙏🙏🙏🙏🙏🙏🙏🙏🙏🙏🙏ਵਾਹ ਕਮਾਲ ਕਰ ਦਿੱਤੀ

  • @singhsahab-km8cz
    @singhsahab-km8cz Месяц назад +10

    Krishana teri murli te bhala kon ni nachda ❤❤❤

  • @sukhabakshi7970
    @sukhabakshi7970 Месяц назад +3

    Krishna Teri Murli te palla kon nahi nachda hai ❤ bahut Kamal karti bache ne jai shri radhe krishna ❤

  • @user-th5il2ss7c
    @user-th5il2ss7c Месяц назад +3

    Wah kmaal❤❤ kudrat de rehmat hai is bacce te rom rom kush ho gea. 😅😅😅😊😊😊😊❤❤❤❤

  • @AshokMittal-ww3ud
    @AshokMittal-ww3ud Месяц назад +6

    ਜੈ ਜੈ ਸ਼੍ਰੀ ਰਾਧੇ ਰਾਧੇ ਰਾਧੇ ਸ਼ਾਮ

  • @MVML420
    @MVML420 Месяц назад +19

    ਅੱਜ ਕ੍ਰਿਸ਼ਨ ਜੀ ਦੀ ਯਾਦ ਆ ਗਈ,

    • @KalaKrishna145
      @KalaKrishna145 7 дней назад

      Kyon,,, Manu sab pta tuci lok lord Krishna Ji diya girl friends te akh rakhde ho.

    • @rupinderthind4108
      @rupinderthind4108 3 дня назад

      ​@@KalaKrishna145pagal tera dimag khrab ah

  • @jagjitkaur3867
    @jagjitkaur3867 Месяц назад +32

    ਬਹੁਤ ਹੀ ਵਧੀਆ ਬਾਂਸੁਰੀ ਬਜਾਈ, ਬਹੁਤ ਬਹੁਤ ਸ਼ਾਬਾਸ਼ ਬੱਚੇ ।। ਵਾਹਿਗੁਰੂ ਜੀ ਤਹਾਨੂੰ ਸਦਾ ਚੜ੍ਹਦੀ ਕਲਾ ਚ ਰੱਖੇ ।।

    • @KalaKrishna145
      @KalaKrishna145 7 дней назад

      Aacha,,,,waheguru kithon Aaj gya.....oh tah khudh kanjrian wala Lord Krishna Hai.

    • @gurveer.singh.grewal.3361
      @gurveer.singh.grewal.3361 7 дней назад +1

      @@KalaKrishna145 ਤੇਰੀਂ ਨਿੱਕੀ ਭੈਣ ਚੌਦਣ ਗਿਆਂ ਹਾਂ ਮੈਂ

    • @gurveer.singh.grewal.3361
      @gurveer.singh.grewal.3361 7 дней назад

      @@KalaKrishna145 ਤੇਰੀਂ ਨਿੱਕੀ ਭੈਣ ਦੀ ਫੂੱ੮ੀ ਲੈਣ ਲੱਗਿਆਂ ਹੋਇਆਂ ਸੀ ਸੀਲ ਟੁੱਟ ਗਈ

    • @gurveer.singh.grewal.3361
      @gurveer.singh.grewal.3361 7 дней назад +1

      @@KalaKrishna145 ਬਲੱਡ ਬਹੁਤ ਨਿਕਲ ਰਿਹਾਂ ਤੇਰੀਂ ਨਿੱਕੀ ਭੈਣ ਦੀ ਫੂੱ੮ੀ ਵਿੱਚੋ

    • @KalaKrishna145
      @KalaKrishna145 7 дней назад

      @@gurveer.singh.grewal.3361 jo log Krishna Di Pooja karde ne...oh hamesa sex val Diya galan karde han...te sooder jat lok vi esse passe lage hoe ne. Shabash mere putre sooder.

  • @jassleen5720
    @jassleen5720 Месяц назад +2

    ਬਹੁਤ ਵਧੀਆ ਮੇਰੇ ਬੱਚੇ ਪ੍ਰਮਾਤਮਾ ਤਰੱਕੀਆਂ ਬਕਸ਼ੀ 🎉🎉🎉🎉

  • @ManpreetKaur-cr5ko
    @ManpreetKaur-cr5ko Месяц назад +5

    ❤❤❤❤❤ ਬਾ ਕਮਾਲ ਕੋਈ ਸ਼ਬਦ ਹੀ ਨਹੀਂ ਤਰੀਫ਼ ਲਈ ਵਾਹ ਵਾਹ 🙏🙏🌹🌹🙏🙏

  • @buildwithrinks3253
    @buildwithrinks3253 Месяц назад +4

    Wah veer Kanwar bai ji tusi vi raab rup honji
    Te eh bchha nahi khud Krishna ji c
    Dhan Dhan Dhan

  • @addisehdev9952
    @addisehdev9952 2 месяца назад +24

    ਵਾਹਿਗੁਰੂ ਜੀ, ਕਮਾਲ ਦੀ ਕਲਾ ਹੈ। salute ji.

  • @JasveerSingh-db6se
    @JasveerSingh-db6se Месяц назад +3

    ਕਨਵਰ ਵੀਰ ਦਾ ਧੰਨਵਾਦ ਜੀ

  • @satvinderkautlr7290
    @satvinderkautlr7290 Месяц назад +8

    ਕਿ੍ਰਪਾ ਕ੍ਰਿਸਨ ਦੀ ਲੰਘਦ❤❤❤❤❤

  • @ashokbagga3994
    @ashokbagga3994 2 месяца назад +17

    Jai shiri krishana❤

  • @PardeepKumar-bm5bi
    @PardeepKumar-bm5bi Месяц назад +5

    ਜੈ ਸ਼੍ਰੀ ਕ੍ਰਿਸ਼ਨਾ ਜੀ

  • @Shivam1jsb
    @Shivam1jsb 14 часов назад

    ਵਾਹ ਬੱਚੇ ਤੇਰੀ ਜੈ ਹੋ ਵੇ ਵਿਸਨੂੰ ਭਗਵਾਨ ਵੀ ਖੁਸ਼ ਹੋ ਗਏ ਤੇਰੀ ਤਰਜ ਤੇ ਜੈ ਕਾਨਾ ਤੇਰੀ ਜੈ ਹੋਵੇ

  • @paramjeetshingparamjeetshi1810
    @paramjeetshingparamjeetshi1810 28 дней назад +3

    ❤❤❤ ਲੱਗਦਾ ਹੈ ਕਿ ਜਿਵੇਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਭਗਤ ਹੋਏਗਾ ਇਹ ਬੱਚਾ ਬਹੁਤ ਖੂਬਸੂਰਤ ਬੰਸਰੀ ਵਜਾਈ ਹੈ ਜੀ ❤❤❤❤

  • @rupalidatt8305
    @rupalidatt8305 Месяц назад +3

    Kya baat beti kamaal kar ditta.
    Krishna keep blessing you..👏👏❤🙏💥

  • @MePunjabSinghbolda7268
    @MePunjabSinghbolda7268 Месяц назад +2

    ਵਾਹ ਜੀ ਵਾਹ ਕਿਆ ਬਾਤ ਹੈ, ਵਾਹਿਗੁਰੂ ਚੜਦੀ ਕਲਾ ਬਖਸ਼ੇ ਜੀ, ਸੰਗੀਤ, ਸੂਰ, ਸ਼ਬਦ ਦਾ ਪੂਰਾ ਮੇਲ ਹੈ ਜੀ।

  • @SatnamSingh-ml2ur
    @SatnamSingh-ml2ur 3 дня назад

    ਵਾਹ ਵਾਹ ਬੱਚੇ ਨੇ ਕਮਾਲ ਕਰ ਦਿੱਤੀ ਪੂਰੀ ਕਿ੍ਸ਼ਨ ਭਗਵਾਨ ਦੀ ਕਿਰਪਾ ਹੈ 🎉🎉❤❤

  • @hpgamers8254
    @hpgamers8254 2 месяца назад +12

    जय श्री कृष्ण ❤❤❤

  • @baijnathbajpai2938
    @baijnathbajpai2938 Месяц назад +5

    Jai Ho mere kanhiya Lal ji ki 🙏💐🌺
    Sri Radha Vallabh Sri harivansh ji 💐🙏

  • @heenaranirani2966
    @heenaranirani2966 Месяц назад +2

    Jai
    Sre
    Krashena
    Raday
    Raday
    🙏🙏🙏🙏🍎🍎🍎🍎

  • @princekaler5511
    @princekaler5511 Месяц назад +1

    ਬੋਲਣ ਲਈ ਕੋਈ ਸਬਦ ਨਹੀ 👏🏻👏🏻👏🏻

  • @kiranpreet697
    @kiranpreet697 2 месяца назад +12

    ਕ੍ਰਿਸ਼ਨ ਮਹਾਰਾਜ ਦੀ ਕਿਰਪਾ

  • @ShabnamChawariya
    @ShabnamChawariya 21 день назад +1

    Mere shyam jesi koi basuri nhi bja skta pr bache ne had se jada acha bajaya radhe radhe shyam 🎉❤

  • @VinayBakshi
    @VinayBakshi Месяц назад +1

    I don't know why but the moment that kid started playing flute I started crying 😭 Jai Shri Krishna. Jai Shri Radhe.

  • @ridhisidhisharma3071
    @ridhisidhisharma3071 Месяц назад +3

    Bilkul chota se krishna ❤❤❤

  • @sukhjindersingh9780
    @sukhjindersingh9780 Месяц назад +7

    ਜੈ ਸ਼੍ਰੀ ਕ੍ਰਿਸ਼ਨ ❤️🙏

  • @Varindersingh-cz6xn
    @Varindersingh-cz6xn Месяц назад +1

    ਵਾਹ ਜੀ ਵਾਹ..ਕਿਆ ਬਾਤ ਆ 👌👌💕
    ਪ੍ਰਮਾਤਮਾ ਹੋਰ ਤਰੱਕੀਆਂ ਬਖਸ਼ੇ 🙏

  • @neelamkumari989
    @neelamkumari989 3 дня назад +1

    Sadke jaea is baal Gopal ton.❤❤❤❤❤❤❤❤❤❤❤❤❤❤❤

  • @maaadaladla4283
    @maaadaladla4283 2 месяца назад +9

    O kise na kise roop wich aa janda

  • @ASHOKKUMAR-jx7bw
    @ASHOKKUMAR-jx7bw 2 месяца назад +5

    Kmaal h talent god bless u

  • @malkitsingh7411
    @malkitsingh7411 5 дней назад

    ਬਹੁਤ ਅੱਛੇ ਬੱਚੇ ਜਿਉਂਦੇ ਵੱਸਦੇ ਰਹੋ ਹੋਰ ਤਰੱਕੀਆਂ ਕਰੋ 🙏🙏💐🌹

  • @hunterhappy0073
    @hunterhappy0073 Месяц назад +1

    Kudh Shree Krishan Bansuri Bajja Rahe Nay,Eh Sunn Akha Vicho Hanju Wagg Turee 🎉❤😢

  • @sahilkanda7275
    @sahilkanda7275 Месяц назад +3

    Very good parmatma is bache nu hor tarakki bakshe

  • @harpritsingh3720
    @harpritsingh3720 2 месяца назад +9

    Very nice Jogi g ❤

  • @balli857
    @balli857 День назад

    क्या बात है रूह खुश कर दी कृष्णा तेरी मुरली तै🙏

  • @roster13bhai89
    @roster13bhai89 14 дней назад

    Bhgwan ksam sachi Rona aa gya muje itni achi awaz sun kr 🥰 Jai shree Krishna 🙏

  • @lallyghuman8162
    @lallyghuman8162 2 месяца назад +9

    🙏♥️🙏ਸਬਰ ਸ਼ੁਕਰ ਨਾਲ "ਸਾਂਈ ਸਰਕਾਰ ਸਾਂਈ ਲਾਡੀ ਸ਼ਾਹ ਸਰਕਾਰ ਜੀ" ਦਾ ਸ਼ੁਕਰਾਨਾ ਕਰ ਬੰਦਿਆ ❤️ ਸਾਂਈ ਲਾਡੀ ਸ਼ਾਹ ਸਰਕਾਰ ਜੀ ਦੀਆਂ ਬਖਸ਼ਿਸ਼ਾਂ ਦੀ ਤੇਰੇ ਘਰ ਕੋਈ ਥੋੜ ਨਹੀਂ ਰਹਿਣੀ ਬੰਦਿਆ 🙏♥️🙏ਸਾਈਂ ਲਾਡੀ ਸ਼ਾਹ ਦਾ ਸਹਾਰਾ ਲੈ ਲੈ, ਹੋਰ ਸਹਾਰੇ ਦੀ ਤੈਨੂੰ ਸੱਜਣਾ ਲੋੜ ਨੀ ਪੈਣੀ🙏❤️🙏 ਸਦਾ ਹੀ ਜੈ ਹੋਵੇ ਮੇਰੇ ਪਿਆਰੇ ਬਾਪੂ ਦਾਤਾ ਜੀ ਸ਼ੇਰੇ ਮੁਰਾਦ ਸਾਈੰ ਲਾਡੀ ਸ਼ਾਹ ਸਰਕਾਰ ਜੀ ਦੀ ਜੀ 🙏🙏❤️❤️🙏🙏

    • @btl3938
      @btl3938 2 месяца назад

      AMLI SI SAI TENU PATA NHI KI HUNDE

  • @lallyghuman8162
    @lallyghuman8162 2 месяца назад +9

    🙏❤️🙏ਝੋਲੀ ਭਰ ਦਿਉ "ਬਾਬਾ ਮੁਰਾਦ ਸ਼ਾਹ" ਮੁਰਾਦਾ ਨਾਲ ਤੇਰੀ, ਤੂੰ ਸੱਚੇ ਦਿਲੋ ਦੇਖ ਮੰਗ ਕੇ. 🙏🙂 ਜੈ ਸਾਂਈ ਲਾਡੀ ਸ਼ਾਹ ਸਰਕਾਰ ਜੀ ਦੀ 🙏❤️🙏🙏❤️❤️🙏🙏 ਸਦਾ ਹੀ ਜੈ ਹੋਵੇ ਮੇਰੇ ਪਿਆਰੇ ਬਾਪੂ ਦਾਤਾ ਜੀ ਸ਼ੇਰੇ ਮੁਰਾਦ ਸਾਈੰ ਲਾਡੀ ਸ਼ਾਹ ਸਰਕਾਰ ਜੀ ਦੀ ਜੀ 🙏🙏❤️❤️🙏🙏

    • @vinylRECORDS0522
      @vinylRECORDS0522 2 месяца назад +1

      😂😂😂😂😂😂😂😂😂😂😂😂😂😂😂

  • @RajeshSharma-oi4rt
    @RajeshSharma-oi4rt Месяц назад +1

    Grewal Ji ki jitni tareef kru km hogi... Hath Har koi Jodkr Bndgi nhi kr Skta.. Yogi Ji bahut khoobsurat Andaaj se Nikle ho aap Baba ji kirpa bni rhe aap pr esey hi ❤❤❤❤❤

  • @Gaganbhatti2357
    @Gaganbhatti2357 6 дней назад

    Rooh khush karti beta ji dil nu skoon milda eh dhun sun ke

  • @rooparakesh7765
    @rooparakesh7765 2 месяца назад +5

    Jai krishna

  • @ManjitSingh-ep7su
    @ManjitSingh-ep7su 2 месяца назад +4

    Waheguru Ji 🙏🙏🙏❤️🥀🌸 bhut Soni bansuri

  • @user-ei3ed3ml8g
    @user-ei3ed3ml8g Месяц назад +1

    Mere radhe sham g jai ho thodi 🙏🙏🙏🙏🙏🙏

  • @dheeraj28902
    @dheeraj28902 27 дней назад

    Jindgi vich pahli wari flute eni sohni suni hai. Kamal hi karti

  • @sabirpiya3486
    @sabirpiya3486 2 месяца назад +7

    Number 1

  • @atbalsaabatbalsaab7294
    @atbalsaabatbalsaab7294 2 месяца назад +3

    Sheri
    Radhe jai Sheri karishna

  • @Deepakaery
    @Deepakaery Месяц назад +1

    God bless you putt radhe krishna ji mehar karn tere te ❤❤❤❤

  • @SonySingh-qs1fy
    @SonySingh-qs1fy Месяц назад +2

    rona aunda yr manu royea sun sun bhot skoon aa

  • @hirashahwalia4608
    @hirashahwalia4608 2 месяца назад +3

    RAB. EDA. DI. KIRPA. SAB. BACHEYA. TE. KE. WHAGURU G. ❤

  • @rajarora8546
    @rajarora8546 Месяц назад

    Ehe baccha.god gift hai. Sure. Ehe. Punnab da naam. Roshan karega. God bless you. Beta.

  • @Mr.SultanSingh
    @Mr.SultanSingh Месяц назад +2

    Very good beta g 👌👍

  • @happy-kr1ki
    @happy-kr1ki 2 месяца назад +5

    Radhe radhe

  • @sonusingh2364
    @sonusingh2364 2 месяца назад +6

    Very good

  • @kgapswarrior5065
    @kgapswarrior5065 28 дней назад +1

    Bacha SHIRI KRISHAN JI di jhalak de rehaa aa WAHEGURU tarrakki bakshe es nanhe KANHA nu

  • @radhupadhu7786
    @radhupadhu7786 9 дней назад +1

    Jai shree saiyaa Ram ji Jai shree ram ji jai mata di har har Mahadev g ki jai ho ho ho jai shree radhe Krishna ji ki jai ho ho ho ho ho ho ho 🎂🎂🙏🏻🙏🏻❤

  • @kashmirkaur4459
    @kashmirkaur4459 2 месяца назад +3

    Waheguru chardikalan bakhshe bache nu

  • @ArashpreetKaur-fx5hn
    @ArashpreetKaur-fx5hn 2 месяца назад +4

    Waheguru ji ❤

  • @user-bv3mz2cx4r
    @user-bv3mz2cx4r Месяц назад

    बहुत अच्छी बांसुरी की धुन बजाई श्याम तेरी मुरली की धुन पर कौन नहीं नचड़ा वेरी वेरी नाइस आप दिन दुगनी रात चौगुनी तरक्की करें ऐसे ही रियाज करते रहो प्रभु आपकी मुरली में और संगीत भरे जय श्री राधे कृष्णा राधे कृष्णा राधे कृष्णा राधे कृष्णा राधे राधे राधे राधे राधे राधे राधे राधे राधे राधे राधे