ਮਾਮੂਲੀ ਝਗੜੇ ਕਾਰਨ ਕੁੜਮ ਨੇ ਕੁੜਮ ‘ਤੇ ਚਲਾਈ ਗੋਲੀ, ਪਿਓ ਪੁੱਤ ਦੀ ਹੋਈ ਮੌਤ | Amritsar Murder

Поделиться
HTML-код
  • Опубликовано: 24 сен 2023
  • ਅੰਮ੍ਰਿਤਸਰ ਦੇ ਵਿੱਚ ਇੱਕ ਵਾਰ ਫਿਰ ਤੋਂ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਗੋਲੀ ਲੱਗਣ ਦੇ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਦੇ ਤੇਜ ਨਗਰ ਇਲਾਕੇ ਵਿੱਚ ਇੱਕ ਕੁੜਮ ਵੱਲੋਂ ਹੀ ਆਪਣੇ ਕੁੜਮ ਨੂੰ ਗੋਲੀ ਮਾਰ ਦਿੱਤੀ ਗਈ। ਮੁੰਡੇ ਦੇ ਪਿਤਾ ਨੇ ਕੁੜੀ ਦੇ ਪਿਤਾ ਅਤੇ ਭਰਾ ਨੂੰ ਗੋਲੀਆਂ ਮਾਰੀਆਂ।
    #amritsar #punjab #Arguement #Gunfire #PunjabNews #PTCNews
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

Комментарии • 134

  • @AvtarSingh-vp8pk
    @AvtarSingh-vp8pk 10 месяцев назад +59

    ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ ਕੀ ਬਣੂ ਦੁਨੀਆਂ ਦਾ , ਵਾਹਿਗੁਰੂ ਮੇਹਰ ਕਰੇ ।

  • @ArshdeepSingh-we4lf
    @ArshdeepSingh-we4lf 10 месяцев назад +55

    ਕੁੜੀ ਨੂੰ ਵਿਆਹ ਕੇ ਲੈ ਜਾਣਾ ਸੌਖਾ ਆ ਪਰ ਕੁੜੀਆਂ ਦਾ ਘਰ ਬਸਾਉਣਾ ਔਖਾ ਆ ਪਤਾ ਨਹੀਂ ਕੀ ਹਨੇਰੀ ਚੱਲ ਪਈ ਆ ਪਹਿਲਾ ਤਾਂ ਮੁੰਡੇ ਵਾਲੇ ਪੈਲਸਾਂ ਵਿੱਚ ਧੂਮਾ ਪਾ ਦਿੰਦੇ ਆ ਕਿਤੇ ਨੋਟ ਤੇ ਨੋਟ ਸੁਟਦੇ ਆ ਵੀ ਸਾਡੀ ਵੱਲੇ ਵੱਲੇੇ ਹੋ ਜਾਵੇ ਉਸ ਤੋਂ ਬਾਅਦ ਦੋ ਦਿਨ ਨੀ ਟੱਪਦੇ ਬਸ ਸ਼ੁਰੂ ਹੋ ਜਾਂਦੇ ਆਪਣੀ ਔਕਾਤ ਦਿਖਾਉਣ ਨੂੰ ਵਿਆਹ ਬੜੀ ਪਵਿੱਤਰ ਚੀਜ਼ ਹੈ ਜਰਾ ਸੋਚ ਵਿਚਾਰ ਕਰੋ ਤੇ ਕੁੜੀ ਵਾਲਿਆਂ ਨੂੰ ਇਨਸਾਫ਼ ਮਿਲਨਾ ਚਾਹੀਦਾ ਹੈ ਜੀ ਧੰਨਵਾਦ

    • @CuberCyber
      @CuberCyber 10 месяцев назад +2

      Kudi te maa baap kudi nu basan nu dinde aa

    • @GurpreetKaur-rw2ts
      @GurpreetKaur-rw2ts 10 месяцев назад

      Je kudi kol Paisa nhi t munde wale eda e tang krdea

    • @CuberCyber
      @CuberCyber 10 месяцев назад

      @@GurpreetKaur-rw2ts ajj kal di Kudiya nu momos, haveli te resturant hi khana hunda aa. Sara din phone te laggoyia rehdiyia. Bas apne maa piyo nu panner de patathe te sas saurey nu kuch ni dena. Aahi kamm aa

    • @GurpreetKaur-rw2ts
      @GurpreetKaur-rw2ts 10 месяцев назад +1

      Thode hath vi ditte rab ne aap vi kuj krlea kro .. kudi hun ki krdve agli da t chooda vi nhi Latha sharam aauni chidia .. khud de ghre dhee bhen hove tanhi Ave shrm . Tuade vrge sohreya toh drde tnhi nhi maape kudia jmde

    • @CuberCyber
      @CuberCyber 10 месяцев назад

      @@GurpreetKaur-rw2ts chal dafa ho, tu v ohi momos wali chawal aa. Tahi badi gallag karti. Na karwaya karo viah ,munde ATM nahi tuhade te tuhade maa piyo layi. Teri aukaat Teri gallah toh pata lag rahi aa

  • @ManjitSingh-hq5wn
    @ManjitSingh-hq5wn 10 месяцев назад +13

    ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਇਜਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਆਪਣੇ ਧਰਮ ਮੁਤਾਬਿਕ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @GurdeepSingh-jw6ie
    @GurdeepSingh-jw6ie 10 месяцев назад +27

    ਵਾਹਿਗੁਰੂ ਮੇਹਰ ਕਰ ਪੰਜਾਬ ਤੇ

  • @ranjitsingh2721
    @ranjitsingh2721 10 месяцев назад +7

    ਬਹੁਤ ਹੀ ਮਾੜੀ ਗਲ ਆ

  • @kulwindersinghkulwindersin540
    @kulwindersinghkulwindersin540 10 месяцев назад +8

    Waheguru

  • @mukhtarsingh4091
    @mukhtarsingh4091 10 месяцев назад +23

    Law and order is dead in Punjab. Bhagwant Maan must resign.

    • @Shreyad001
      @Shreyad001 10 месяцев назад

      Is vich bhgwant man k krega .pdai kehdi h te gl kidi krde ho .pgl insan

    • @punjabi8051
      @punjabi8051 10 месяцев назад +1

      Y bahut galt hoya jo hoya bhagwant maan rab thodi othe pargad ho k rok dida y sarkara sariya madia amm party de v bure halat ne eho jahe time ave gal vadiya nahi lagdiya sarkar nu katal nu labhan de sakhat ordar kadne chahide ne

  • @bhupindersingh6164
    @bhupindersingh6164 10 месяцев назад +10

    Waheguru ji

  • @kulwinderkaur8138
    @kulwinderkaur8138 10 месяцев назад +11

    Insaniyat khtm ho gyi loka vich guru sahb ji mehar kro😢😢

  • @MohanSingh-gt9ks
    @MohanSingh-gt9ks 10 месяцев назад +7

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @prabh154thind
    @prabh154thind 10 месяцев назад +7

    Waheguru ji❤

  • @harvirkaur8152
    @harvirkaur8152 10 месяцев назад +5

    Waheguru ji Waheguru ji Waheguru ji Waheguru ji Waheguru ji

  • @SunnyBajwa-iw4eh
    @SunnyBajwa-iw4eh 10 месяцев назад +2

    Waheguru waheguru waheguru ju

  • @RajinderSingh-rg7jk
    @RajinderSingh-rg7jk 10 месяцев назад +12

    So sad ...... Satnam Waheguru ji Parmatma summat deve sab nu

  • @ranjitbains2487
    @ranjitbains2487 10 месяцев назад +3

    So sad😭😭😭😭😭

  • @Rahul-lk6gb
    @Rahul-lk6gb 10 месяцев назад +1

    waheguru ji 🙏🏻💯🌹🌷🙏🏻

  • @LOVEPuri-cw6fr
    @LOVEPuri-cw6fr 10 месяцев назад +5

    😮 WAHEGURU ji

  • @deepcheema9105
    @deepcheema9105 10 месяцев назад +3

    Waheguru ji blla kro ji

  • @kaur_bajwa
    @kaur_bajwa 10 месяцев назад

    Waheguru waheguru

  • @jindusingh3552
    @jindusingh3552 10 месяцев назад +10

    lokan ch suraj to vdh agg🔥🔥🔥pe gyi, insaniyat khatam ho gyi janwara to v jyada dig gye insaan😢😢

  • @GurvinderSingh-Shutrana
    @GurvinderSingh-Shutrana 10 месяцев назад

    ਔਰੰਗੇ ਨੇ ਘਰ ਹੀ ਖਤਮ ਕਰਤਾ ਪਰਮਾਤਮਾ ਹੀ ਨਿਆਂ ਕਰ ਸਕਦਾ , ਪਰਿਵਾਰ ਨੂੰ ਬਲ ਬਖ਼ਸ਼ੀ ਵਾਹਿਗੁਰੂ

  • @sarwansingh1803
    @sarwansingh1803 10 месяцев назад

    ਵਾਹਿਗੁਰੂ ਜੀ

  • @gaganz1981
    @gaganz1981 10 месяцев назад +10

    amritsar, ferozpur, moga, bathinda saare criminal area hai..... ithey naa vyaho apne munde and kudian.....saare ghara ch bas nasha and badooka hi ney hor kuch nahin.....

  • @gurimaan9814
    @gurimaan9814 10 месяцев назад +2

    Waheguru ji🙏 😭😭😭😭😭😭

  • @AmanKaur-pf2xb
    @AmanKaur-pf2xb 10 месяцев назад +1

    Waheguru g😢😢😢😢 Parivar de mahar kro sache patshaah g

  • @Harpreet_Singhs
    @Harpreet_Singhs 10 месяцев назад +2

    Waheguru g mehar kro duniya te 😢

  • @prbhrandhwa1634
    @prbhrandhwa1634 10 месяцев назад +2

    Ver jii dunia bhit gndi a bhut dukh hoyea itho khi da ki je ristedari glt takr jawe time nl picha sda laoo 😢😢😢

  • @hakamsingh5528
    @hakamsingh5528 10 месяцев назад +5

    ਫਾਸੀ ਹੋਣੀ ਚਾਹੀਦੀ ਹੈ

  • @dansinghmannmann3456
    @dansinghmannmann3456 10 месяцев назад +7

    ਕਿਹੜੀ ਜਗਾ ਚ ਪੁੱਤਰ ਜੀ ਇਹ ਘਟਨਾ ਹੋਈ ਹੈ ਜੀ

  • @TarvinderKaur-xc4mx
    @TarvinderKaur-xc4mx 10 месяцев назад

    So sad ji

  • @kulvirkaur2154
    @kulvirkaur2154 10 месяцев назад

    Wahiguru ji

  • @Unknown-qm9jq
    @Unknown-qm9jq 10 месяцев назад +1

    Waheguru ji 😭😭

  • @nobbydhillon1990
    @nobbydhillon1990 10 месяцев назад

    So.sad

  • @rajmohindersingh2869
    @rajmohindersingh2869 10 месяцев назад +3

    ਵਾਹਿਗੁਰੂ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ

  • @RavneetKaur-nk6cp
    @RavneetKaur-nk6cp 10 месяцев назад

    So sad

  • @ramindrdhillo3396
    @ramindrdhillo3396 10 месяцев назад +1

    Waheguru ji maher karna 🙏🙏🙏🙏🙏🙏😢😢😢😢😢😢😢

  • @ManpreetKaur-gl1bc
    @ManpreetKaur-gl1bc 10 месяцев назад +3

    dunia kida halki firdi a

  • @THC-rt7wr
    @THC-rt7wr 10 месяцев назад

    Wmk

  • @Girlinthecity111
    @Girlinthecity111 10 месяцев назад

    Wahiguru ji 🙏🙏

  • @anmolsingh1416
    @anmolsingh1416 10 месяцев назад +2

    Dunea dea sarkara v beh rehm or dunea v berehm ban gaye sansaar vich ,vaheguru mehr kare.

    • @godiswatching301
      @godiswatching301 10 месяцев назад

      Koridhi jatt ne duje de goli marti,bas bhirni sarkara te hundi hai.

  • @wanghaili8904
    @wanghaili8904 10 месяцев назад +1

    Waheguru je tu Sacha, te punjab nu loljab ujjad de, jidda mera Pakistan eh

  • @mehra6889
    @mehra6889 10 месяцев назад +1

    ਰੱਬ ਵੀ ਰਾਖਾ ਹੂਣ ਤਾ ਲੋਕਾ ਦਾ ਲੋਕਾ ਅੰਦਰ ਗੂਸਾ ਨਫਰਤਾ ਬਹੁਤ ਵੱਧ ਗਈਆ ਨੇ

  • @Mamtakamboj1313
    @Mamtakamboj1313 10 месяцев назад

    Wmk 🙏🏼🙏🏼❤️🙏🏼🙏🏼😮😮😢😢😢

  • @AnuAnu-lw8hl
    @AnuAnu-lw8hl 10 месяцев назад

    Waheguru g 😢😢😢😢😢

  • @paramhitech80
    @paramhitech80 10 месяцев назад +1

    ਬਹੁਤ ਹੀ ਮਾੜਾ ਹੋਇਆ 😢 ਏਦਾਂ ਕਿਉਂ ਕਰਦਾ ਇਨਸਾਨ,ਬਹਿ ਕੇ ਵੀ ਗੱਲ ਕੀਤੀ ਜਾ ਸਕਦੀ ਆ। ਕਿਸੇ ਮਸੂਮ ਨੂੰ ਗੋਲੀਆਂ ਮਾਰਨ ਦਾ ਨਤੀਜਾ ਪਤਾ ਕੀ ਆ।ਹੁਣ ਸਾਰੀ ਉਮਰ ਕੈਦ ਕੱਟੂ ਕਾਤਲ,ਪਰਵਾਰ ਵੀ ਪ੍ਰਭਾਵਤ ਹੋਊਗਾ।

  • @singhkaursinghni8963
    @singhkaursinghni8963 10 месяцев назад

    ਬਹੁਤ ਰੋਣਾ ਆਇਆ ਇਹ ਵੀਡੀਓ ਦੇਖ ਕੇ । ਕੋਈ ਸਬਦ ਨੀ ਆ । ਪਾਪ ਦੀ ਦੁਨੀਆ ਚ ਇਨਸਾਨ ਮਿਲਣ ਦੀ ਆਸ ਨੀ ।

  • @pindabuttarmusic
    @pindabuttarmusic 10 месяцев назад

    ਕਲ ਭਲਾ ਤੇ ਹੋ ਭਲਾ,ਅੰਤ ਭਲੇ ਦਾ ਭਲਾ,,,

  • @talwindersingh1132
    @talwindersingh1132 10 месяцев назад

    Waheguru ji 🙏

  • @gagandeepkaurgill-oe1uy
    @gagandeepkaurgill-oe1uy 10 месяцев назад

    Hey rabba😢😢😢😢

  • @ParamjitKaue
    @ParamjitKaue 10 месяцев назад

    Waheguru jI mahar kato

  • @gurminderkahlon6893
    @gurminderkahlon6893 10 месяцев назад

    🙏🏻waheguru 🥺

  • @shivanisharma5562
    @shivanisharma5562 10 месяцев назад +1

    ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ, ਬਖਸ਼ੀਸ਼ ਬਿਲਡਰ ਵਾਲੇ ਨੂੰ ਫਾਂਸੀ ਹੋਣੀਂ ਚਾਹੀਦੀ ਹੈ,😢😮 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,

    • @shivanisharma5562
      @shivanisharma5562 10 месяцев назад

      ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ, ਇਹ ਗੂੰਡਾ ਮੈਨੂੰ ਗੋਲੀ ਮਾਰਨ ਨੂੰ ਫਿਰਦਾ ਹੈ 😢😮

  • @user-xt7re1bj7e
    @user-xt7re1bj7e 10 месяцев назад +1

    Veer bahot bura hoyea😢 par veer tusi v sirf amiri dekhde o hor kujh nhi , veer paisa kise kam nhi aunda ,
    bas jindgi sukhi howe, chahe jmeen paisa ghat howe ,munda changa hona chahida a ,mera veer sohna sunakha v aa, koi kise tra da nasha nhi aa , 30000 hajar di nokri v karda a , bahot changa v aa, bas ehi kami aa ke jameen 1.5 kila a, hor kujh nhi loka nu dikhda ,bas jameen ghatt aa oh dikhdi aa , Lok bas jameen dekhde aa ,munda chahe naha hi kiyo na karda howe , chahe Tel pa ke ਸਾੜ ਹੀ ਕਿਉ ਨਾ ਦੇਵੇ , jado dawaju ho jandiaa fer sade munde dikhde aa, 😢 ਜੇ ਕਿਸੇ ਨੂੰ ਬੁਰਾ ਲੱਗਾ ਤੇ ਮਾਫ਼ ਕਰਨਾ, ਪਰ ਇਹ ਸੱਚ ਹੈ

  • @prabh154thind
    @prabh154thind 10 месяцев назад +1

    😢😢

  • @desasingh7038
    @desasingh7038 10 месяцев назад

    ਬਹੁਤ ਦੁੱਖ ਦੀ ਗੱਲ ਹੈ

  • @jivansingh7707
    @jivansingh7707 10 месяцев назад

    Ft

  • @user-jl5ez3lg3e
    @user-jl5ez3lg3e 10 месяцев назад

    Licency htheyar band hone chahide pnjab ch

  • @nachhaterkaur7482
    @nachhaterkaur7482 10 месяцев назад

    😢😢😢

  • @SatnamSingh-zk4ce
    @SatnamSingh-zk4ce 10 месяцев назад +2

    ਸੁਲਤਾਨਵਿੰਡ ਅਮ੍ਰਿਤਸਰ

  • @JaswinderKaur-xx1mw
    @JaswinderKaur-xx1mw 10 месяцев назад

    ਕੀ ਮਿਲਿਆ ਮਾਰ ਕੇ 😢😢 ਇਸ ਪਾਪੀ ਨੂੰ

  • @ranasanya
    @ranasanya 10 месяцев назад

    Mere punjab nu ki ho riha h

  • @bharpoorsidhu690
    @bharpoorsidhu690 10 месяцев назад +9

    Kini galt gal aa gusse krke kina kuch ho gya

    • @sakinderkaur846
      @sakinderkaur846 10 месяцев назад +1

      6 maheene merriage bande te chah hi ni poore hunde gusse kis gl d .loka nu hankar hi jada hei.

  • @JaswinderSingh-dv3ld
    @JaswinderSingh-dv3ld 10 месяцев назад

    😭😭😭😭😭

  • @kawaljitkaur4455
    @kawaljitkaur4455 10 месяцев назад

    😢😢😢😢

  • @angrejsantpura9947
    @angrejsantpura9947 10 месяцев назад

    Waheguru dekh tere rang

  • @its__mohid__saifi_091
    @its__mohid__saifi_091 10 месяцев назад

    Halat huaa😢

  • @user-fh2hh5eb1i
    @user-fh2hh5eb1i 10 месяцев назад

    So sad sade lage Amritsar to khaber hai.. bohot hi galat kita ..😢

  • @aviritu7650
    @aviritu7650 10 месяцев назад

    Ena nu ki miliyea ek dhee kolo osda peo kho k te bhara kho k 😢 eda de loka nu rubb maaf nhi krda jo kise di dhee nal mada krde😢

  • @user-eu2nc8iz4e
    @user-eu2nc8iz4e 10 месяцев назад

    😮

  • @rajinderkaur742
    @rajinderkaur742 10 месяцев назад

    Ple repotero tag na karo😢

  • @KarnailSingh-uf2tr
    @KarnailSingh-uf2tr 10 месяцев назад

    JISDA PUUT BHRA MREA OHI DUKHI HE PULIS NE PESE KHAKE KES RFA DFA KARDEN KIU KI RAJ NCHARA DA HE

  • @gurbaj_bajwa9096
    @gurbaj_bajwa9096 10 месяцев назад +1

    Whagur Whagur Whagur

  • @dilse6400
    @dilse6400 10 месяцев назад

    Kanoon nu ki ch ni smjhde lok

  • @binderzandu634
    @binderzandu634 10 месяцев назад

    Bahut mada hoya kudi walya nu insaf milna chahida

  • @VarinderSingh-bl7ib
    @VarinderSingh-bl7ib 10 месяцев назад

    Hi o ਰੱਭਾ

  • @Gaganprizefighter
    @Gaganprizefighter 10 месяцев назад

    Bichare peo put da ki kasur si roll ke rkhta priwar nu nam vadde darshan chote priwar vichareyan da rolta . Insaf milna chhida.

  • @mylifemyrules231
    @mylifemyrules231 10 месяцев назад +1

    Yogi ji hindu rashtra bnaeo ya na bnaaeo, but ithe bndea nu bnde bna do pls

  • @THC-rt7wr
    @THC-rt7wr 10 месяцев назад

    Karwayi kitti jawe chngi tara nlll

  • @sarbjeetsingh584
    @sarbjeetsingh584 10 месяцев назад

    W

  • @preetibala9171
    @preetibala9171 10 месяцев назад +2

    Nikia nikia gla nu beath ke suljaah lo .. pr kise di zindgi na khraab kro... Kuch gla sunlo kuch sunalo

  • @JaspalSingh-yx8dg
    @JaspalSingh-yx8dg 10 месяцев назад +1

    ਬਹੁਤ ਹੀ ਮਾੜਾ ਕੀਤਾ ਇਸ ਸਧੂ ਦੀ ਬੂਡ ਵਿੱਚ ਗੋਲੀ ਮਾਰੋ ਇਸ ਨੇ ਕਿਸੇ ਦਾ ਘਰ ਉਜਾੜ ਦਿੱਤਾ ਹੈ

  • @deekshabhardhwaj6862
    @deekshabhardhwaj6862 10 месяцев назад

    Punjab ch v gun culture wadh reha din par din.maan saab karo kuch

  • @Sandeepkaur13118
    @Sandeepkaur13118 10 месяцев назад

    Ek jani bolo samj ni lqg di

  • @sukhwinderkaur740
    @sukhwinderkaur740 10 месяцев назад

    Sanu nahi pata k os time ki hoya per khabar da hisab nal jo hoya oh boht mada hoya ma sariya betiya di mava toh hath jod k banti kardi ha k ja thodi bati sora privaar ch 7 vaja othdi ha ta osnu bol k kal toh 6 vaja otha na k ah kaha k kal 7 vaja othi si ta ki ho gaya aaj 8 vaja othi ha 8 vaja ithan da pasad sara parivaar nu milgaya

  • @luckygrewal4421
    @luckygrewal4421 10 месяцев назад

    Buht galat hoyia

  • @THC-rt7wr
    @THC-rt7wr 10 месяцев назад

    Mada hoya bhot

  • @narinderkaur6484
    @narinderkaur6484 10 месяцев назад

    Amritsar da kehra ilaaka a. Bht marri kiti a.

  • @Girlinthecity111
    @Girlinthecity111 10 месяцев назад

    Bahut galat hoiya

  • @kewalkewalsran9970
    @kewalkewalsran9970 10 месяцев назад

    Put marke kehra bach jega

  • @pritpalsingh3019
    @pritpalsingh3019 10 месяцев назад

    Paisa takve ke bagair aata hai to ayyashi lekar aata hai

  • @CuberCyber
    @CuberCyber 10 месяцев назад +2

    Kudiya waale ajjkal kudi nu basan bi de rahe, kudi waale dekho kinne chaloo lag rahe aa

  • @pritpalsingh3019
    @pritpalsingh3019 10 месяцев назад

    Punjabi gundea di kaum

  • @kamleshsaini2322
    @kamleshsaini2322 10 месяцев назад

    very very sad news, ohh ohna de neighbour hi si , ohna nu pata hona chaida si kis terah de log aa, iss terah de kanjara de ghar kyu apni dee diti , paise balian de bhuk hor gada hundi aa , iss kutte nu vi mout di sajah honi chaidi

  • @balrajdeepsingh615
    @balrajdeepsingh615 10 месяцев назад

    ਮਾੜੀ ਹੋਈ ਮਦਦ ਕਰਨੀ ਚਾਹੀਦੀ

  • @deepworld7
    @deepworld7 10 месяцев назад

    Punjab da mahol kharab krta

  • @kuljeetkaur3439
    @kuljeetkaur3439 10 месяцев назад

    Fansi honi cahidi hai

  • @amarjitkaur4946
    @amarjitkaur4946 10 месяцев назад

    ❤❤❤❤❤😂😂😂😂😂😂

  • @mukhtarsingh4091
    @mukhtarsingh4091 10 месяцев назад +2

    AAP hatao Punjab bachao.

  • @RahulBrown-cb2zi
    @RahulBrown-cb2zi 10 месяцев назад

    Sandhu bilder ne maria goliya pata kro yaar

  • @AvneetsidhuAvneetsidhu-bb6pg
    @AvneetsidhuAvneetsidhu-bb6pg 10 месяцев назад +2

    Waheguru