ਕੁੜੀਆਂ ਤੋਂ ਬਾਅਦ ਹੁਣ ਮੁੰਡੇ ਨੇ ਛੱਡਿਆ ਬੇਅੰਤ ਕੌਰ ਨੂੰ ਪਿੱਛੇ? ਕੈਨੇਡਾ ਦੇ ਲਾਲਚ 'ਚ ਜ਼ਮੀਨ ਜਾਇਦਾਦ ਵੇਚ ਕੇ ਵਿਆਹੀ..

Поделиться
HTML-код
  • Опубликовано: 21 сен 2024
  • ਪੰਜਾਬ 'ਚ ਕੁੜੀ ਦਾ ਸਾਰਾ ਟੱਬਰ ਖੁਦ... ਕਰਨ ਨੂੰ ਤਿਆਰ

Комментарии • 1,3 тыс.

  • @gurvindersingh8733
    @gurvindersingh8733 3 года назад +109

    ਕੁੜੀ ਬਹੁਤ ਭਲੀ ਲੋਕ ਇਸ ਨੂੰ ਇਨਸਾਫ ਮਿਲਣਾ ਚਾਹੀਦਾ ਵੀਰ ਜੀ ਮੁੰਡੇ ਦੀ ਭੈਣ ਬਹੁਤ ਤੇਜਧਾਰ ਨਹੀਂ ਤਾਂ ਮੁੰਡੇ ਨੂੰ ਡਪੋਟ ਕਰਾਉ ਬੇਅੰਤ ਦਾ ਭਰਾ

  • @varindersinghdhaliwal4305
    @varindersinghdhaliwal4305 3 года назад +25

    ਲੜਕੀ ਵਾਲਿਆਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਜਲਦੀ ਤੋਂ ਜਲਦੀ । ਮੁੰਡੇ ਨੂੰ ਤੁਰੰਤ ਡਿਪੋਟ ਕੀਤਾ ਜਾਵੇ । ਲੜਕੀ ਵਾਲਿਆਂ ਦੇ ਪੈਸੇ ਵਾਪਿਸ ਕਰਵਾਉਣੇ ਚਾਹੀਦੇ ਹਨ

  • @anshuanshukhanna389
    @anshuanshukhanna389 3 года назад +21

    ਇਹੋ ਜਿਹੇ ਮੁੰਡੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤੇ ਡਿਪੋਟ ਕੀਤਾ ਜਾਵੇ

  • @anantdhaliwal1076
    @anantdhaliwal1076 3 года назад +12

    ਇਸ ਮੁੰਡੇ ਨੂੰ ਵੀ ਡਿਪੋਰਟ ਕਰਵਾਇਆ ਜਾਵੇ । ਮੁੰਡੇ ਵਾਲਿਆਂ ਕੋਲ ਕੁਝ ਵੀ ਨਹੀਂ ਫਿਰ ਮੁੰਡਾ ਕਨੈਡਾ ਕਿਵੇਂ ਗਿਆ । ਦੂਜਾ ਕੁੜੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਧੋਖਾ ਦੇਣ ਵਾਲਿਆਂ ਨੂੰ ਡਿਪੋਟ ਕਰਨਾ ਚਾਹੀਦਾ ਹੈ। ਫੇਰ ਹੀ ਸੁਧਰਨਗੇ ਲੋਕ

  • @navdeepsingh4552
    @navdeepsingh4552 3 года назад +77

    ਕੁੜੀ ਵਾਲੇ ਸੱਚਾਈ ਦੱਸ ਰਹੇ ਨੇ ਤੇ ਮੁੰਡੇ ਵਾਲੇ ਗੱਲ ਗੱਲ ਤੇ ਹਰਫਲ ਜਾਂਦੇ ਹਨ, ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ।

  • @harwindersingh351
    @harwindersingh351 3 года назад +204

    ਕੁੜੀ ਦੀ ਮਸੂਮੀਅਤ, ਸੱਚ ਨੂੰ ਬਿਆਨ ਕਰਦੀ ਆ।
    ਬਾਕੀ ਮੁੰਡੇ ਦੀ ਭੈਣ, ਚਗਲ ਤੀਵੀਆਂ ਦੀ ਉਸਤਾਦ ਲੱਗਦੀ ਆ।

    • @gurwinderbhaati7433
      @gurwinderbhaati7433 3 года назад +6

      Right

    • @jathedarsaidpur6130
      @jathedarsaidpur6130 3 года назад +3

      Dove bhain bharava da viaah hona he nahe ikle reh jaan ge iho chawal jo munde de bhain aa kon lai jaoo viaah k teeje vaar

    • @daljeetkaur6705
      @daljeetkaur6705 3 года назад +2

      Very right

    • @tanurajpoot8822
      @tanurajpoot8822 3 года назад +1

      Hor pehle feme wale babe to marwandi rehe der waad vich unu e tongi dasan lag gye

    • @gurnamsandhu8943
      @gurnamsandhu8943 3 года назад +2

      Kurhi sareef hai she is good khandani hai

  • @gurjinderstudent8683
    @gurjinderstudent8683 3 года назад +238

    ਇਸ ਮੁੰਡੇ ਨੂੰ ਵੀ ਕਰੋ ਡਿਪੋਰਟ।

  • @ravigrewal9369
    @ravigrewal9369 3 года назад +44

    ਪ੍ਰਦੀਪ ਕੌਰੇ ਤੂੰ ਉਹ ਕੁੜੀ ਨੂੰ ਵਸਣ ਨਹੀਂ ਦਿੱਤਾ। ਪਰਮਾਤਮਾ ਤੋਂ ਡਰ ਸੁਖੀ ਤੂੰ ਵੀ ਨਹੀਂ ਵਸਦੀ।

  • @dhillonjatt7650
    @dhillonjatt7650 3 года назад +100

    ਮੁੰਡੇ ਦਾ ਪਰਿਵਾਰ ਬਿਲਕੁਲ ਝੂਠ ਬੋਲ ਰਿਹਾ ਹੈ। ਮੁਡੇ ਦੀ ਭੈਣ ਅਤੇ ਮਾਂ ਦੀਆਂ ਗੱਲਾਂ ਸੁਣ ਕੇ ਸਾਫ ਸਾਬਤ ਹੁੰਦਾ ਹੈ ਕਿ ਕੁੜੀ ਵਾਲਿਆਂ ਨੂੰ ਇੰਨਸਾਫ ਮਿਲਣਾ ਚਾਹੀਦਾ ਹੈ। ਵਾਹਿਗੁਰੂ ਜੀ ਬੱਚੋ ਦੁਨੀਆ ਵਾਲੇਉ ਇਸ ਤਰ੍ਹਾਂ ਦੇ ਲੋਕਾਂ ਤੋ ਦੁਨੀਆ ਵਾਲੇਉ। ਬੁੜੀ ਵੀ ਬਹੁਤ ਤੇਜ ਹੈ ਮੁੰਡੇ ਦੀ ਮਾਂ।

  • @mandeepkaurjattana2412
    @mandeepkaurjattana2412 3 года назад +451

    ਕੌਣ ਕੌਣ ਕੁੜੀ ਪਰਿਵਾਰ ਦੇ ਨਾਲ ਹੈ ?

    • @jaswindersingh2169
      @jaswindersingh2169 3 года назад +14

      BEHEN RAAB HI AA EH SARE MOKAPRAST LOK NEE KOI KISSE DA NHAI

    • @Dhaliwal3253
      @Dhaliwal3253 3 года назад +3

      me nal aa

    • @hanibrar2067
      @hanibrar2067 3 года назад +4

      @mandeep i am,aman from calgary,im with the girl family,the girl in mask is such a liar, bad actor and disgusting human being

    • @harbanskaur4344
      @harbanskaur4344 3 года назад

      @@jaswindersingh2169 9

    • @satwinderbrar1939
      @satwinderbrar1939 3 года назад +4

      Sister de nall aa

  • @sarapannu2792
    @sarapannu2792 Год назад +10

    ਕੁੜੀ ਵਾਲੇ ਸੱਚੇ ਹਨ ਪਰ ਹੁਣ ਵਿਆਹ ਹੀ ਤਮਾਸ਼ਾ ਬਣਾਇਆ ਪਿਆ ਲੋਕ ਰੱਬ ਤੋਂ ਡਰਦੇ ਨਹੀਂ ਹਨ

  • @iqbalsidhu594
    @iqbalsidhu594 3 года назад +81

    ਮੁੰਡੇ ਵਾਲਿਆਂ ਨੇ ਧੋਖਾ ਕਰਿਆ ਏ ਤੇ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ

  • @harmansandhu7878
    @harmansandhu7878 3 года назад +45

    ਮੁੰਡਾ ਕੈਨੇਡਾ ਕਿ ਪਹੁੰਚ ਗਿਆ, ਹੰਕਾਰ ਵੇਖੋ ਇਹਨਾ ਦਾ, ਕੁੜੀਏ ਕੱਲ ਨੂੰ ਤੇਰੇ ਭਰਾ ਨੇ ਕਿਤੇ ਨਾ ਕਿਤੇ ਤੇ ਵਿਆਹਿਆ ਹੀ ਜਾਣਾ, ਜਦੋਂ ਉਹਦੀ ਘਰ ਘਰਿਸਤੀ ਵੱਸ ਗਈ, ਉਹਨੇ ਤੈਨੂੰ ਵੀ ਨੀ ਪੁੱਛਣਾ। ਯਾਦ ਰੱਖੀਂ।

  • @Punjabicookingvillagevloges
    @Punjabicookingvillagevloges 3 года назад +168

    ਇਹੋ ਜਿਹੀਆਂ ਭੈਣਾਂ ਆਪਣੇ ਭਰਾਵਾਂ ਦਾ ਘਰ ਨਹੀਂ ਵਸਣ ਦਿੰਦੀਆਂ।

  • @chanchalsingh9938
    @chanchalsingh9938 4 месяца назад +6

    ਮੁੰਡੇ ਦੀ ਭੈਣ ਮਾ ਪਿਉ ਦੀ ਇੰਟਰਵਿਊ ਚ ਵਿਆਹ ਮਨ ਰਹੇ ਨੇ ਰਜਿਸਟ੍ਰੇਸ਼ਨ ਮੰਨ ਰਹੇ
    ਏ ਪਤਾ ਲੱਗ ਗਿਆ ਇੰਟਰਵਿਊ ਚ ਬਹੁਤ ਤੇਜ ਨੇ
    ਕੁੜੀ ਵਾਲਿਆ ਕੌਲ ਸਾਰੇ ਪਰੂਫ ਨੇ ਮੁੰਡੇ ਵਾਲੇ ਮੰਨਣ ਨੂੰ ਤਿਆਰ ਨਹੀ
    ਪਰ ਇੰਕ ਗਁਲ ਸੌਚ ਲੈਣ ਮੁੰਡੇ ਵਾਲਿਆ ਉ ਕਿਸ ਦੀ ਧੀ ਨਾਲ ਧੌਖਾ ਕਰਕੇ ਤੁਹਾਡੀਆ ਪੀੜੀ ਖਤਮ ਹੌ ਗੀਆ
    ਗੁਰੂ ਰਾਮਦਾਸ ਸਾਹਿਬ ਆਪੇ ਫੈਸਲਾ ਕਰਨ ਗੇ

  • @prabhgunart9914
    @prabhgunart9914 3 года назад +121

    ਬਹੁਤ ਗ਼ਲਤ ਹੋਇਆ ਭੈਣ ਨਾਲ, ਜ਼ਿੰਦਗੀ ਖ਼ਰਾਬ ਕਰਤੀ ਭੈਣ ਦੀ ..ਇਸ ਨੂੰ ਇੰਨਸਾਫ ਮਿਲਣਾ ਚਾਹੀਦਾ.. ਬਹੁਤ ਨੁਕਸਾਨ ਹੋ ਰਿਹਾ!

    • @amandeep-fg6gw
      @amandeep-fg6gw 3 года назад

      Tt3t4433t22t44t43344444r2r2rttt24r223rttr3tt3r2r3tt3t23t243y3tttt22ttt3t24t3t3ttr223t3324t34t3t244ttrt33rtr23t43t24434ty3333443tt3t23t233233tt24t23t33t3tt3443334233tt33tt3t3343t44t24443r2434234t24rt343rt223t242t3344t3443t4t3t24t32t343t34t3r2tttt2tt3r233tt33t33t3t24r2ry32422t343t33t2t3tt4t22t2t3ty3t33444y32t323343t3yrr2t2t22r3trrt2t3r23343t23ttyr3tr2tt3333t3tt32t242t43r3t33t34t32ttrtt3t23t24t2yr2223t33t3tt3t4t244t24t24t2rt3333232y3t4333tt33ttt2334r3t23r22234t233433t23t33t434t24434t3444tt32r3ttttt3tt3tt24t2t23t343r2ttt4t242r2rt3t23r2tt244ty24t22tt4r2ttt24t2434t23t23t3t4t24t2442tt3443t44r24ttt334r3rr3t243tr234r3t3trrytttttt24r2t43r23rtr2t343tr243t4r2t4t4ttttr3t23t3t3t3t3t3r2t242ttrt3233r233t3t244r2t43r3r44r2r3r2t4t22t2y3tttr23t3444t2y23232rtr24ty3443t24434t24t4t2tt34ttttt3ŕ33rt2ttt34tt2r3t2312rtt3t4r43r4343t244t24y24t3r3trt4tt23ty3t3rtt24t3t2ttr23ttt3t3r2tt432rt43r233t433t244t1ttt244t2r2334r2tt34t3t3trttr2t2332tt4222rtr2r4234t24r2tt4tt34334t3tt3t24t4t4t244t3yt3t3434ttty333tt44r344434t2t24t24t23t3t24t2t3rrtt3rtt333t24tt3r2t3t444t223t23t233tt3324t44ty33324t2443r2tt4ttt224tt3r2443y33244t24t22r223r2r2t2434333t4tt33rt4t4444t4t24t243t44t3342t4r2t42r33y3r2t22t343t244r2t4t24t24tt34434t3r2tŕ32r3t34tt43r22tt43t2rtr24t2t3t24r3t33r3t34r2t3t2t24t24t3t343443r2434t3t3r2424t2423233t2rt3t3t24r243tr232t33t23t24t33333t33333442tt333333r223t333333t323344r34444343rt3r43tr332343344ttt234324t4tty233tt3344t33t3t24343t334423343t2343tt334tt34334443t333443333443t233t33t2433433t3334tty3t3y3ttt34

  • @gurpreetsinghkhalsaharjits1671
    @gurpreetsinghkhalsaharjits1671 2 года назад +13

    ਇਸ ਕੁੜੀ ਦੀ ਇਸ ਭੈਣ ਦਾ ਸਾਥ ਦੇਓ ਜੀ ਭੈਣੋ ਤੇ ਭਰਾਵੋ ਇਸ ਭੈਣ ਦਾ ਸਾਥ ਦੇਓ ਜੀ

  • @varindersohivarindersohi4342
    @varindersohivarindersohi4342 3 года назад +25

    ਮੁੰਡੇ ਨੂੰ ਉਮਰ ਕੈਦ ਹੋਣੀ ਚਾਹੀਦੀ ਹੈ ਤੇ ਮੁੰਡੇ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਮੁੰਡੇ ਨੂੰ ਡਿਪੋਰਟ ਹੋਣਾ ਚਾਹੀਦਾ ਹੈ

    • @RajKhan19812
      @RajKhan19812 Месяц назад

      Jodo kudi Wale munde Wale di bund marjande odo

  • @jaswinderkaur6520
    @jaswinderkaur6520 3 года назад +24

    ਤੁਸੀਂ ਬੇਟੇ ਮਨੀਸ਼ਾ ਗੁਲਾਟੀ ਜੀ ਨੂੰ ਮਿਲੋ ਸਾਰੇ ‌ਸਬੂਤ ਲੈ ਕੇ 🙏

  • @ekamjotsingh4660
    @ekamjotsingh4660 3 года назад +97

    ਪੈਸੇ ਹੱਥੋਂ ਹੱਥੀਂ ਫੜੇ ਹੋਣਗੇ ਉਸ ਦਾ ਸਬੂਤ ਕੀ ਹੋਵੇਗਾ ਗਰੀਬ ਪਰਿਵਾਰ ਨੂੰ ਇੰਨਸਾਫ ਮਿਲਣਾ ਚਾਹੀਦਾ।ਗੱਲਬਾਤ ਤੋਂ ਪਤਾ ਲੱਗਦਾ ਮੁੰਡੇ ਵਾਲੇ ਬਹੁਤ ਤੇਜ ਹਨ।

    • @princejatt2824
      @princejatt2824 3 года назад

      About the o

    • @LakhvirSingh-pc8qn
      @LakhvirSingh-pc8qn 3 года назад

      ਬੇਟੀ ਦੀਆ ਗੱਲਾ ਸਹੀ ਲੱਗ ਰਹੀ ਹੈ ਉਸ ਮੁੰਡੇ ਨੂੰ ਇਹ ਹੋ ਗਿਆ ਵੀ ਮੈ ਕਨੇਡਾ ਤੋ ਆਇਆ ਬੇਟੀ ਦੀ ਗੱਲ ਮਨ ਨੂੰ ਲੱਗਦੀ ਹੈ ਮਾੜੀ ਕੀਤੀ ਬੇਟੀ ਇਸ ਨਾਲੋ ਭੈਣ ਤੂੰ ਹੀ ਆੲੀਲੈਟਿਸ ਆਪ ਹੀ ਕਰ ਲੈਣਾ ਸੀ ਬੇਟੀ ਬਹੁਤ ਗਲਤੀ ਕੀਤੀ ਬੇਟੀ ਮੁੰਡੇ ਕੋਲ ਜਮੀਨ ਵੀ ਨਹੀ ਸੀ ਬੇਟੀ ਜਿਆਦਾ ਵੱਡੀ ਗਲਤੀ ਕਰ ਬੈਠੇ

    • @bachansingh3986
      @bachansingh3986 3 года назад

      @@LakhvirSingh-pc8qn ..,

    • @paramjeetkaur231
      @paramjeetkaur231 2 года назад

      @@LakhvirSingh-pc8qn ਕੁੜੀ ਵਾਲੇ ਸੱਚੇ ਹਨ।ਮੈ ਕਸਮ ਖਾਦਾ ਹਾ ।

    • @dharmindercheema8842
      @dharmindercheema8842 2 месяца назад

      Boy de sis kine tezz aa eh ne apne garr jana ne boy de kise nu rehan nai dena

  • @AS-pu7gj
    @AS-pu7gj 3 года назад +130

    ਕੁੜੀ ਵਾਲੇ ਸੱਚ ਬੋਲ ਰਹੇ ਹਣ🙏🙏
    ਵਾਹਿਗੁਰੂ ਕੁੜੀ ਵਾਲਿਆਂ ਤੇ ਮੇਹਰ ਭਰਿਆ ਹੱਥ ਰੱਖਣ 🙏🙏

  • @GurjantSingh-ut9pi
    @GurjantSingh-ut9pi 3 года назад +14

    ਬਹੁਤ ਚਲਾਕ ਮੁੰਡੇ ਦੀ ਮਾਂ ਤੇ ਕੁੜੀ

  • @malkitsingh8869
    @malkitsingh8869 3 года назад +113

    ਬਹੁਤ ਗਲਤ ਹੋਇਆ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ

  • @mandeepkaurjattana2412
    @mandeepkaurjattana2412 3 года назад +34

    ਕਿੰਨੀ ਸੁਹਣੀ ਤੇ ਸਿਆਣੀ ਕੁੜੀ .......ਇਨਸਾਫ ਮਿਲੇ ਬੱਚੀ ਨੂੰ

  • @simarkaur3810
    @simarkaur3810 3 года назад +62

    kini simple te sohni kudi aa

    • @Vicks234
      @Vicks234 3 года назад

      They are all good looking but why do they do this.

    • @homeg924
      @homeg924 3 года назад

      Chadr pa bai

    • @supandeepkaur1335
      @supandeepkaur1335 3 года назад

      Eho jihia kudi di kadder koi ni karda

    • @supandeepkaur1335
      @supandeepkaur1335 3 года назад

      @@homeg924 teri bhen te v payo koi chhader

  • @NirmaljitBajwa
    @NirmaljitBajwa Месяц назад +1

    ਇੱਥੇ ਇਸ ਬੇਟੀ ਨਾਲ ਹੀ ਧੋਖਾ ਹੋਇਆ ਜਾਪਦਾ ਹੈ । ਵਾਹਿਗੁਰੂ ਇਸ ਧੀ ਨੂੰ ਇੰਨਸਾਫ ਮਿਲੇ । ਧੋਖਾ ਕਰਨ ਵਾਲ਼ਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ । ਹੌਂਸਲਾ ਅਤੇ ਹਿੰਮੱਤ ਰੱਖੇ ਲੱੜਕੀ ਦਾ ਪਰਵਾਰ ।

  • @kulwindersingh2214
    @kulwindersingh2214 3 года назад +63

    ਬੇਟੀ ਦੇ ਪਰਿਵਾਰ ਦਾ ਨੰਬਰ ਦਿੱਤਾ ਜਾਵੇ

  • @dhindsababbu1333
    @dhindsababbu1333 3 года назад +90

    ਗੁਰਬਾਣੀ ਤੋਂ ਦੂਰ ਹੋ ਗੇ ਸਾਡੇ ਲੋਕ ਇਸ ਕਰਕੇ ਜਗਤ ਸੜ੍ਹ ਬਲ੍ਹ ਰਿਹਾ ਐ

  • @sukhmandeepkaur9240
    @sukhmandeepkaur9240 3 года назад +184

    ਲੱਗੇ ਹੱਥ ਇਹਨੂੰ ਵੀ ਡਿਪੋਰਟ ਕਰਵਾ ਦਿਉ

    • @kahlonmaninder8869
      @kahlonmaninder8869 3 года назад +7

      Ik plain ta ida de loka da hi auna

    • @GurpreetSingh-kt6xb
      @GurpreetSingh-kt6xb 3 года назад +3

      Haaaaa

    • @nishukhan6969
      @nishukhan6969 3 года назад +3

      Hm yr Shi gl a krvo deport es nu vi sala kudi Di jidgi khrab krr gya

    • @ਪ੍ਰੀਤ-ਜ1ਥ
      @ਪ੍ਰੀਤ-ਜ1ਥ 3 года назад +2

      Hahahah kinu kunu karn ge dipot ethe ehi randi rona rahina

    • @rukh3142
      @rukh3142 3 года назад +1

      ਡਿਪੋਰਟ ਨਹੀਂ ਕਰਦਾ ਕੋਈ ਵੀ।

  • @pritammanshahia3030
    @pritammanshahia3030 3 года назад +23

    ਬਾਈ ਸਾਬ ਪਰੂਫ ਤਾਂ ਛੱਡ ਰੱਬ ਤਾਂ ਦੇਖਦਾ ਇਹ ਠੱਗੀਆਂ ਬਹੁਤ ਚਿਰ ਨੀ ਚੱਲਦੀਆਂ ਹੁੰਦੀਆ ਸਾਰੇ ਪਰਵਾਰ ਦੀ ਇੱਕੋ ਗੱਲ ਕਰੀ ਜਾਂਦਾ ਸਾਰੇ ਝੂਠ ਵੱਡੀ ਜਾਂਦੇ ਨੇ

  • @nirbhaysingh4683
    @nirbhaysingh4683 3 года назад +58

    ਇਹੀ ਜਿਹੇ ਮੁੰਡੇ ਕੁੜੀਆ ਸਮਾਜ ਤੇ ਕਲੰਕ ਹਨ ਇਹਨਾ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਐ

  • @manjitbalbal6202
    @manjitbalbal6202 3 года назад +6

    ਇਹਨੂੰ ਤਾਂ ਪੱਕਾ ਡਿਪੋਟ ਕਰਵਾਉ ਮੁੰਡੇ ਨੂੰ

  • @kaurbains1905
    @kaurbains1905 3 года назад +176

    ਮੁੰਡੇ ਵਾਲੇ ਗਲਤ ਨੇ.... ਮੁੰਡੇ ਦੀ ਸਾਰੀ ਫੈਮਲੀ ਬਹੁਤ ਤੇਜ਼ ਆ 🙄🙄🙄🙄🙄

    • @KVSINGH9
      @KVSINGH9 3 года назад +2

      Right lol

    • @kirandeepgill5023
      @kirandeepgill5023 3 года назад +4

      Bilkul g kudi nu insaaf mile munde di bhain bhot tej a

    • @bachansingh3986
      @bachansingh3986 3 года назад

      @@KVSINGH9 y6

    • @HappySingh-yu3gf
      @HappySingh-yu3gf 3 года назад +2

      Hnji plzzz apa sab mil ke insaaf dewana hai is greeb pariwar te bhen nu hun eh apni v dhee te bhen hai plzzz spot kro ji

  • @Punjabicookingvillagevloges
    @Punjabicookingvillagevloges 3 года назад +110

    ਮੁੰਡੇ ਵਾਲੇ ਝੂਠ ਬੋਲ ਰਹੇ ਆ।

  • @inderjeetbrar4346
    @inderjeetbrar4346 3 года назад +57

    ਆ ਜੇਹੜੀ ਚਗਲ ਪ੍ਰਦੀਪ ਤਲਾਕ ਲੈਕੇ ਬੈਠੀਆ ਅੱਜ ਚਿੱਕ ਕੱਟਕੇ ਦਿੰਦੀਆਂ ਉਦੋਂ ਆਪਣੇ ਭਰਾ ਤੇ ਪੈਸੇ ਲਾਉਦੀ

  • @GurvinderSingh-kj4mr
    @GurvinderSingh-kj4mr 3 года назад +3

    ਇਹਨਾਂ ਦੇ ਮੁੰਡੇ ਨੂੰ ਡੀਪੋਰਟ ਕਰਵਾ ਦਿਓ ਬੱਸ। ਦੇਖੀ ਕਿੰਨੀ ਛੇਤੀ ਅੱਖਾਂ ਖੁੱਸਦੀਆਂ ਨੇ!!

  • @jotguri1277
    @jotguri1277 3 года назад +63

    ਹੁਣ ਦੇਖੋ ਕਿਸੇ ਦੀ ਧੀ ਰੁਲਦੀਆਂ ਹੁਣ ਲੋਕੋ ਤੁਸੀ ਕੀ ਕਹੁਗੇ

    • @MandeepKaur-fe3vl
      @MandeepKaur-fe3vl 3 года назад +6

      Munda hove ja kudi jo v galat kare usnu saza mile.....gaal sahi yah galat di hai...kese gender di nahi

    • @NailsbyRee
      @NailsbyRee 3 года назад +2

      @@MandeepKaur-fe3vl right

    • @impunjabijattg8645
      @impunjabijattg8645 3 года назад +1

      Chahey munda chahey kuri. Jo galt aa usnu deport kar k sja honi chahi di aa.

    • @_heaveneditx
      @_heaveneditx 3 года назад +1

      Right bhai your right

  • @gurnavjoshan1727
    @gurnavjoshan1727 Год назад +2

    ਕੁੜੀ ਵਾਲਿਆਂ ਨੂੰ ਇਨਸਾਫ ਮਿਲਣਾ ਚਾਹਿਦਾ ਹੈ

  • @GurmeetSingh-xo4mm
    @GurmeetSingh-xo4mm 3 года назад +28

    ਭਰਾਵੋ ਸਾਡੇ ਲੋਕਾਂ ਵਿੱਚ ਇਹ ਚਲਦਾ ਕਿ ਉਹ ਨਗਦ ਪੈਸੇ ਦੇ ਦਿੰਦੇ ਨੇ ਹੁਣ ਵਿਚਾਰੇ ਸਟੇਟਮੈਂਟ ਕਿੱਥੋ ਦੇਣ

  • @ajmerdhillon3013
    @ajmerdhillon3013 3 года назад +8

    ਮੁੰਡੇ ਨੂੰ ਦੁਰਸੀਸਾ ਲੈ ਕੇ ਬਹਿ ਜਾਣਗੀਆਂ

  • @karamjitdhaliwal7353
    @karamjitdhaliwal7353 3 года назад +10

    ਸਿਆਣੇ ਕਹਿੰਦੇ ਹੁੰਦੇ ਸੀ, ਦੋ ਜਾਣਿਆ ਵਿੱਚ ਜਦੋਂ ਵੀ ਤੀਜਾ ਆਇਆ। ਕਲੇਸ਼ ਪੈਣਾ ਹੀ ਪੈਣਾ।
    ਜਦੋਂ ਤੱਕ , ਕਨੇਡਾ ਦੋ ਜਾਣਿਆ ਦੇ ਵਿੱਚ ਰਹੂ। ਮੀਆਂ ਬੀਵੀ ਦੀ ਕਦੇ ਵੀ ਨਹੀਂ ਬਣੂਗੀ।
    ਜਦੋਂ ਕੱਠਿਆਂ ਜਾਣ ਦਾ ਹੱਲ ਮਿਲੂੰਗਾ। ਉਦੋਂ ਜਾਕੇ ਇਹ ਵਿਆਹ ਵਾਲੇ ਝਗੜੇ ਖਤਮ ਹੋਣ ਗੲੇ।
    ਨਹੀਂ ਕਦੇ ਵੀ ਇਸ ਉਲਝੀ ਕਹਾਣੀ ਦਾ ਲੜ ਨਹੀਂ ਮਿਲਣਾ।ਇੱਕ ਦੂਜੇ ਤੋਂ ਦੂਰ ਰਹਿ ਕੇ ,ਸੱਕ ਹੀ ਨਜ਼ਰ ਆਉਂਦੀ ਹੈ।

  • @jagdevkaur3144
    @jagdevkaur3144 3 года назад +14

    ਮੂੰਡੇ ਵਾਲੇ ਬਹੁਤ ਤੇਜ਼ ਲਗਦੇਐ ਮੂੰਡੇ ਦੀ ਭੈਣ ਕਿਵੇਂ ਚਵਰ ਚਵਰ ਬੋਲ ਰਹੀ ਐ ਕੁੜੀ ਵਾਲਿਆਂ ਦੀ ਮਦਦ ਕਰਨੀ ਚਾਹੀਦੀ ਐ ਜੀ 🙏

  • @bhinderbenipal9137
    @bhinderbenipal9137 3 года назад +6

    God 🙏 Ji,very happy kauro, ਕਿ ਅਸੀਂ ਆਪਣੇ ਬੱਚਿਆਂ ਨੂੰ ਵਿੱਦਿਆ ਦਾ ਵਪਾਰੀਕਰਨ,is, mother and father Ji sister family the best come kauro Ji

  • @sukhdevsinghmaan3897
    @sukhdevsinghmaan3897 3 года назад +2

    ਇਸ ਮੁੰਡੇ ਨੂੰ ਵੀ ਡੀਪੋਟ ਕੱਰੋ

  • @hlo-c8i
    @hlo-c8i 3 года назад +21

    ਪੰਜਾਬ ਕਿਹੜੇ ਪਾਸੇ ਚਲ ਪਿਆ, ਕੋਈ ਨਸ਼ੇ ਵਿਚ ਮੱਰ ਰਿਹਾ, ਕੋਈ ਬਾਹਰ ਦੇ ਚੱਕਰ ਵਿਚ, ਕੋਈ ਪਾਰਟੀ ਬਾਜੀ ਵਿਚ ਮੱਰ ਰਿਹਾ ਸ਼ਰਮ ਕਰੋ ਯਾਰ । ਆਪਣੇ ਬਚਿਆ ਨੂੰ ਪੜਾਓ ਲਿਖਾਓ ਇਹ ਸਾਰੀ ਪੜਾਈ ਲਿਖਾਈ ਦੀ ਕਮੀ ਹੈ, ilets ਪਾਸ ਨਹੀਂ ਹੁੰਦੀ ਦੂਜੇ ਤੇ ਪੈਸੇ ਖਰਚ ਕਰਕੇ ਫਿਰ ਠੱਗੀ ਵਾਲਿਆ ਕਹਾਣੀ ਸ਼ੁਰੂ ਹੋ ਜਾਂਦੀ।

  • @ajmerdhillon3013
    @ajmerdhillon3013 3 года назад +5

    ਜੇ ਕਨੈਡਾ ਆ ਨੀਅਤ ਨਹੀਂ ਫਿਰ ਤਾਂ ਇਸ ਦਾ ਰੱਬ ਰਾਖਾ ਇਹ depot ਹੋਣਾ ਚਾਹੀਦਾ

  • @ChardaPunjab-p6e
    @ChardaPunjab-p6e 3 года назад +41

    ਹੁਣ ਕਿੱਥੇ ਨੇ ਸਾਰੇ ਕਰੋ share ਦੱਬ ਕੇ ਕਿ ਇਸ ਮੁੰਡੇ ਨਾਲ ਹੋਰ ਕੋਈ ਕੁੜੀ ਵਿਆਹ ਹੀ ਨਾ ਕਰਆਵੇ ਤੇ ਨਾ ਉਸ ਦੀ ਭੈਣ ਨਾਲ. ਫਿਰ ਇਹਨਾ ਨੂੰ ਪਤਾ ਲੱਗੂ ਕੀ ਕਿਸੇ ਦੀ ਧੀ ਭੈਣ ਨਾਲ ਗਲਤ ਕਿਮੇ ਕਰੀਦਾ

    • @sandeepkaur176
      @sandeepkaur176 3 года назад

      Naa veer hun koi bolda etha .....kehna ta ni chahida odr Beant kaur sare gndiya gndiya gaala kdd rhe ne but ethe dekhloo....hun kidr ne o munde jinna nu bde ਤੱਥ likhne onde Kuldeep Manak de

  • @jasis6492
    @jasis6492 3 года назад +11

    Kinni piyari bachchi aa
    Kameeniya ne rall ke kidan zindgi kharab kiti payi aa
    Waheguru raiham karo privaar te

  • @jaswantsingh2900
    @jaswantsingh2900 3 года назад +65

    ਵਾਹਿਗੁਰੂ ਜੀ ਕੀ ਹੋ ਗਿਆ ਪੰਜਾਬ ਨੂੰ। ਬਾਹਰ ਜਾਣ ਤੋਂ ਬਿਨਾ ਸਰਦਾ ਨੀ। ਜਿਹੜੇ ਉੱਥੇ ਰਹਿੰਦੇ ਹਨ ਉਹ ਕਿਹੜਾ ਰੋਟੀ ਨਹੀ ਖਾਂਦੇ

    • @mehar5727
      @mehar5727 3 года назад +3

      Lokan nu lagda ke uthe paise drakhtan nu lagge aa

    • @saabsandhu007
      @saabsandhu007 3 года назад +1

      Bikul sahi g....awa deakha- dekhi ch paji janda....

    • @jeewansingh3177
      @jeewansingh3177 3 года назад

      @Kaur Kamal ਨੰਬਰ ਲਿਖੋ

  • @gurpreetsinghkhalsaharjits1671
    @gurpreetsinghkhalsaharjits1671 2 года назад +8

    ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ ਧੰਨ ਬਾਦ ਜੀ ਵਾਹਿਗੁਰੂ ਜੀ

  • @ChardaPunjab-p6e
    @ChardaPunjab-p6e 3 года назад +6

    ਇਹਨਾ ਵਿੱਚੋ ਇੱਕ ਬੀਬੀ ਕੁੱਝ ਜਾਅਦਾ ਹੀ ਸਿਆਨੀ ਲੱਗਦੀ. ਜੋ ਬੋਲਦੀ ਆ ਕਿ ਇਹ ਬੀੜ ਕਿ ਇਹ ਤਾਂ ਸਾਰਾ ਹਰਿਮੰਦਰ ਸਾਹਿਬ ਵੀ ਸਿਰ ਤੇ ਚੱਕ ਲੂਗਾ. ਇਸ ਬੀਬੀ ਨੂੰ ਇਹ ਨੀ ਪਤਾ ਲੱਗਦਾ ਕਿ ਬੀੜ ਨੀ ਬੀੜ ਸਾਹਿਬ ਹੁੰਦਾ. ਬਾਕੀ ਤੁਸੀ ਸਾਰੇ ਆਪ ਸਿਆਨੇ ਹੋ

  • @GurpreetSingh-rn3kg
    @GurpreetSingh-rn3kg 3 года назад +5

    ਭੈਣ ਮੇਰੀਏ ਕੀ ਕੀਤਾ ਜਾਵੇ ਹੁਣ। ਸੁਖ ਦਾ ਸਾਹ ਤਾਂ ਉਹ ਵੀ ਨਹੀਂ ਲੈਦਾ। ਇੰਨਾ ਯਕੀਨ ਨਹੀਂ ਸੀ ਕਰਨਾ। ਵਾਹਿਗੁਰੂ ਜਲਦੀ ਤੋਂ ਜਲਦੀ ਸੁਲਝਾਵੇ।

  • @sukhmandeepkaur9240
    @sukhmandeepkaur9240 3 года назад +54

    ਜੀਹਦੀ ਸੁਣੋ ਉਹੀ ਸਹੀ ਲੱਗਦਾ ਹੈ ਕਿਸੇ ਦੀ ਧੀ ਰੋਲ ਗਈ ਕਿਸੇ ਦਾ ਪੋਤਾ ਸਬਕ ਕਿਸੇ ਨੇ ਨਹੀਂ ਲੈਣਾ ਪੈਸੇ ਫੇਰ ਲਾਉਣੇ ਇਨ੍ਹਾਂ ਨੇ

  • @darshanjoga2038
    @darshanjoga2038 3 года назад +1

    ਇਹ ਤਾਂ ਬਾਈ ਪੁਲਿਸ ਦਾ ਪਟਾ ਹੀ ਸੱਚ ਬੁਲਾਉ ਫ਼ੇਰ ਮਿਲਣਗੇ ਸਬੂਤ ਇਸ ਨੂੰ ਕੁੜੀ ਪਰਿਵਾਰ ਦੀ ਮੱਦਦ ਕਰਨੀ ਚਾਹੀਦੀ ਹੈ ਕਿਉਂ ਕਿ ਪੈਸਾ ਤਾਂ ਹੱਥੋਂ ਹੱਥੀਂ ਲੈ ਲਿਆ ਹੋਣਾ

  • @Amritpals2007
    @Amritpals2007 3 года назад +47

    ਬੇਟੀ ਬਹੁਤ ਸਰੀਫ ਹੈ

  • @JagmeetSingh-kg4vi
    @JagmeetSingh-kg4vi Месяц назад

    ਬਹੁਤ ਗਲਤ ਮੁੰਡੇ ਵਾਲਾ ਪਰਿਵਾਰ
    ਇਹਨਾ ਨੂੰ ਸਖ਼ਤ ਸਜ਼ਾ ਮਿਲਨੀ ਚਾਹੀਦੀ
    ਛੇਤੀ ਤੋਂ ਛੇਤੀ ਮਿਲਨੀ ਚਾਹੀਦੀ ਹੈ
    ਬਹੁਤ ਮਾੜਾ ਬੰਦਾ

  • @kuchbhisahi
    @kuchbhisahi 3 года назад +10

    ਜਿਹੜੀ ਅੰਦਰ ਬੈਠੇ ਬਾਹਾਂ ਕੱਢਕੇ ਹੇਰੇ ਲਾ ਰਹੇ ਹਨ ਉੁਹਨਾ ਨੂੰ ਬਾਹਰ ਕੱਢੋ ਮੁੰਡੇ ਵਾਲੇ ਕਿੰਨੇ ਤੇਜ ਨੇ ਵਾਹਿਗੁਰੂ ਵਾਹਿਗੁਰੂ

  • @HarjinderSingh-po3cs
    @HarjinderSingh-po3cs 3 года назад +2

    ਬਾਰ ਬਾਰ ਇਹੋ ਜਿਹੀਆਂ ਖਬਰਾਂ ਸੁਨਣ ਨੂੰ ਮਿਲਦੀਆਂ ਹਨ ਫਿਰ ਵੀ ਸਾਨੂੰ ਅਕਲ ਨਹੀਂ ਆਈ ਵਾਹਿਗੁਰੂ ਹੀ ਮਿਹਰ ਕਰਨ ਕਦੋਂ ਇਹੋ ਜਿਹਾਂ ਦਾ ਭਲਾ ਹੋਉ

  • @JaspreetSidhu0612
    @JaspreetSidhu0612 3 года назад +8

    Transactions dia photocopies kitho den g tuc by hand cash lea hou,
    Je believe c ohna nu ohna ne de dite
    Ajj tuc proof mngde ooo
    Wah wah👍

  • @punjab2659
    @punjab2659 3 года назад +1

    ਜੇ ਗਰੀਬਾਂ ਦੇਆਂ ਘਰਾਂ ਤੇ ਬੰਬ ਸੁਟਾਓਗੇ ਤਾਂ ਸ਼ੀਸ਼ੇ ਵਾਲੇ ਮੈਹਲ ਥੋਡੇ ਵੀ ਬੱਚਣੇ ਨੀ ਸੱਜਣਾ ❤️❤️

  • @Hans-cq8cz
    @Hans-cq8cz 3 года назад +4

    ਉਹ ਹਰ ਦੋਸ਼ੀ ‌🙍ਮੁੰਡਾ ਹੋਵੇ ਜਾਂ ਕੁੜੀ👩‍💼 #ਕਨੈਡਾ #ਅਮੇਰਿਕਾ ਸਰਕਾਰ ਡਿਪੋਰਟ ਕਰੇ

  • @santokhsingh-ss6hl
    @santokhsingh-ss6hl 3 года назад +1

    ਮੁੰਡੇ ਦੀ ਭੈਨ ਪੂਰੀ ਗਸਤੀ ਹੈ ਕੋਠੇ ਵਾਲੀ ਗਾਹਕ ਬਹੁਤ ਪੈਦਾ ਹੋਉ

  • @creazyentertainment6674
    @creazyentertainment6674 3 года назад +5

    Bohut vadhiya nature hai ladki da Respect her feeling ❤️ Don't hurt I miss that's kind of girl who is real but always attract Chandigarh girls for me I don't need few pind girls is very down to earth that's why I like pind girls 🤗

  • @ਜਜ਼ਬਾਤੀਬੰਦੇ-ਙ7ਮ

    ਪੱਤਰਕਾਰ ਬਿਲਕੁੱਲ ਸਹੀ ਚੱਲ riha

  • @gabbar_is_back6394
    @gabbar_is_back6394 3 года назад +19

    Veer anchor tenu salute aa ,,,sahi questions kr rya

  • @GurmeetSingh-xo4mm
    @GurmeetSingh-xo4mm 3 года назад +3

    ਇੱਕ ਹੱਲ ਆ ਕਨੇਡਾ ਸਰਕਾਰ ਵੀਜੇ ਬੰਦ ਕਰ ਦੇਵੇ ਨਹੀਂ ਤਾਂ ਪੰਜਾਬ ਦੇ 33 ਮੁੰਡੇ ਕੁਆਰੇ ਰੈਹ ਜਾਨਗੇ

  • @nirmalsingh2903
    @nirmalsingh2903 3 года назад +14

    ਪੰਜਾਬ ਵਿੱਚ ਨਹੀਂ ਮੁੰਡਾ ਲੱਭ ਰਿਹਾ

  • @swaranjit2481
    @swaranjit2481 Год назад +1

    ਭਾਵੇਂ ਕੁੜੀ ਹੋਵੇ ਭਾਵੇਂ ਮੁੰਡਾ ਪੈਸੇ ਕਿਸੇ ਹੋਰ ਤੇ ਲਾਉਣ ਨਾਲੋਂ ਅਪਣਾ ਕੋਈ business ਕਰ ਲਿਆ ਕਰੋ ਏਨੇ ਪੈਸੇ ਨਾਲ ਵੈਸੇ ਵੀ ਬਾਹਰ ਵੀ ਹੁਣ ਹਾਲਾਤ ਠੀਕ ਠਾਕ ਹੀ ਨੇ

  • @singhsidhu7861
    @singhsidhu7861 3 года назад +72

    ਕੁੜੀਏ ਝੂਠ ਬੋਲਦੀ ਆ ਪੈਸੇ ਨਕਦ ਲੈ ਕੇ ਹੁਣ ਸਟੇਟ ਮੈਂਟ ਭਾਲਦੀ ਆ ਗਰੀਬਾਂ ਤੋਂ ਵਸਣਾ ਤੂੰ ਵੀ ਨਹੀਂ

    • @parmbrar4990
      @parmbrar4990 3 года назад +7

      Ea vi vasdi nhi veere es nu vi es de husband ne chadd ditta bahut gandi aa kudi jo munde di sis aa

    • @Punjabicookingvillagevloges
      @Punjabicookingvillagevloges 3 года назад +4

      ਇਹੋ ਜਿਹੀਆਂ ਭੈਣਾਂ ਆਪਣੇ ਭਰਾਵਾਂ ਦੇ ਘਰ ਨਹੀਂ ਵਸਣ ਦਿੰਦੀਆਂ।

    • @harmailsingh6472
      @harmailsingh6472 3 года назад +2

      ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਹਰਮੇਲ ਸਿੰਘ ।

  • @paramjitkaur7676
    @paramjitkaur7676 2 года назад +1

    ਬੇਗਾਨਿਆ ਤੇ ਵਿਸ਼ਵਾਸ਼ ਕਰਨ ਨਾਲੋਂ ਆਪਣੇ ਬੱਚਿਆ ਤੇ ਪੈਸਾ ਲਾ ਲਵੋ , ਮਨ ਨੂੰ ਸ਼ਾਂਤੀ ਤਾਂ ਰਹੇਗੀ , ਇਹੋ ਜਿਹੀ ਸੌਦੇਬਾਜ਼ੀ ਨਾ ਕਰੋ ।

  • @Harpreetkaur-ho8lo
    @Harpreetkaur-ho8lo 3 года назад +44

    munde nu v dipot krao

  • @SukhRauke-ls8lk
    @SukhRauke-ls8lk 3 месяца назад

    ਉਸ ਮੁੰਡੇ ਨੂੰ ਕਊ ਵੀ ਵੀਰ ਆਪਣੀ ਭੈਣ ਨੂੰ ਮੇਰੇ ਵੀਰਾ ਕੋਲ ਪਿੰਡ ਘਰ ਛੱਡ ਜਾਣ ਬਹੁਤ ਮਾੜੀ ਗੱਲ ਕੀਤੀ ਉਨ੍ਹਾਂ ਦਾ ਘਰ ਦੱਬੋ ਪਿੰਡ ਨਾਲ ਲੈ ਕੇ ਭੈਣ

  • @rkaursidhu3565
    @rkaursidhu3565 3 года назад +15

    From the body language of both sides , It's very clear that girl's side are right 💯

  • @amarsingh9657
    @amarsingh9657 2 года назад +1

    ਭਾਈ ਜਮੀਨ ਤੇ ਰਹੋ

  • @BalwinderSingh-yl4nf
    @BalwinderSingh-yl4nf 3 года назад +3

    ਕੁੜੀ ਵਾਲੇ ਸਹੀ ਆ ਜੀ

  • @manvirsingh1266
    @manvirsingh1266 2 года назад +2

    ਕੁੜੀ ਦੀ ਬੋਲਬਾਣੀ ਬਿਲਕੁਲ ਠੀਕ ਆ 🙏🙏

  • @rdxdhanju7266
    @rdxdhanju7266 3 года назад +13

    Es munde te v case hona chahida aa te deport krna bnda

  • @HarjinderSingh-ju4rv
    @HarjinderSingh-ju4rv 3 года назад +1

    ਬਹੁਤ ਹੀ ਗਲਤ ਹੋਇਆ ਭੁਖ ਦੇ ਕਾਰਨ ਸਭ ਹੋ ਗਿਆ ਬੇੜਾ ਗਰਕ।

  • @pannu3724
    @pannu3724 3 года назад +19

    Uk wali baby te sukhe gappi nu fail kri jandi aa

  • @rajbindersingh8237
    @rajbindersingh8237 Месяц назад

    ਕੁੜੀ ਵਾਲੇ ਇਹ ਮਾਮਲਾ ਕੈਨੇਡਾ ਵਾਲੇ ਬਾਸੀ ਸਾਹਿਬ ਕੋਲ ਲਿਜਾਣ ਮੁੰਡੇ ਨੂੰ deport ਕਰਵਾ ਦੇਵੇਗਾ

  • @harvindersingh8628
    @harvindersingh8628 3 года назад +24

    ਨਾਨਕ ਦੁਖੀਆ ਸਭ ਸੰਸਾਰ

  • @GurdeepSingh-su5ev
    @GurdeepSingh-su5ev 2 года назад +1

    ਮੁੰਡੇ ਦੀ ਭੈਣ ਬਹੁਤ ਤੇਜ ਐ ਪੁਠੀਆ ਗੱਲਾ ਕਰਦੀ ਐ ਏਸ ਤੇ ਕਾਰਵਾਈ ਹੋਣੀ ਚਾਹੀਦੀ ਐ

  • @rahikumar1607
    @rahikumar1607 3 года назад +8

    Mera ta rona aa gya dekh ke 😰😰

  • @Charanpreetsran
    @Charanpreetsran 3 года назад +2

    ਸ਼ਰਮ ਕਰਲੋ ਮੁੰਡੇ ਵਾਲਿਉ ਸੋੜੇ ਬਿਆਨ ਨੀ ਮੈਚ ਕਰਦੇ ਮਾਂ ਕੁਝ ਹੋਰ ਧੀ ਹੋਰ ਪਿਉ ਕੁੱਝ ਹੋਰ ਮਾਂ ਕਹਿੰਦੀ marriage ਨਹੀਂ ਹੋਈ ਪਿਉ ਕਹਿੰਦਆ ਹੋਈ ਆ ਮਾਂ ਕਹਿੰਦੀ ਜ਼ਮੀਨ ਥੋੜੀ ਬਹੁਤ ਆ ਪਿਉ ਕਹਿੰਦਾ ਅਸੀਂ ਕਿਹੜਾ ਨੰਗ਼ ਨੀ ਕੁੜੀ ਵਾਲੇ ਸਹੀ ਆ ਸ਼ਰੇਆਮ ਪਤਾ ਲੱਗੀ ਜਾਂਦਾ ਇਨਸਾਫ਼ ਮਿਲਣਾ ਚਹਿੱਦਾ 🙏🙏

  • @jogidersingh9915
    @jogidersingh9915 3 года назад +7

    ਕੁੜੀ ਕਹਿੰਦੀ ਘੋੜੇ ਘੋੜੀ ਗਲਤ ਕੰਮ ਕਰਦੇ

  • @newland4905
    @newland4905 3 года назад +1

    ਪਿਉ ਕਹਿੰਦਾ ਕਿ ਕੁੜੀ ਨੂੰ ਚੱਕ ਕਿ ਵਿਆਹ ਕੀਤਾ ਤੇ ਮੁੰਡੇ ਦੀ ਮਾਂ ਕਹਿੰਦੀ ਕਿ ਕੁੜੀ ਵਾਲਿਆਂ ਨੇ ਸਾਨੂੰ ਚੱਕਿਆ ਕੁੜੀ ਵਾਲਿਆਂ ਨੂੰ ਆ ਸਬੂਤ ਕਾਫ਼ੀ ਆ ਵੀਡੀਓ

  • @roopawarring5670
    @roopawarring5670 3 года назад +3

    ਇਹਦਾ ਮਾਸਕ ਲਾਹ ਇਹਨੂੰ ਜਾਦਾ ਕਰੋਨਾ ਹੁੰਦਾ

  • @jagjeetsingh8282
    @jagjeetsingh8282 3 года назад +17

    ਅੱਜ ਇਹ ਹਾਲਾਤ ਇਸ ਕਰਕੇ ਨੇ ਪੁਲਿਸ ਪੈਸਾ ਖਾ ਕੇ
    ਧਕਾ ਮਾਰਦੀ ਹੈ ਕੋਰਟਾਂ ਵਿਚ

  • @dhillonsaab3241
    @dhillonsaab3241 3 года назад +5

    ਜੇ ਇਹ ਹੀ ਹਾਲ ਰਿਹਾ। ਤਾਂ ਅੱਧ ਪੰਜਾਬ ਬਾਹਰ ਜਾਉ ਅੱਧ ਖੁਦਕੁਸ਼ੀ ਕਰ ਜੋ

  • @HarjinderSingh-on4mh
    @HarjinderSingh-on4mh 3 года назад +2

    yar eitha ਸਖਤ ਕਨੂੰਨ ਬਣਾਉਣ ਚਾਹੀਦਾ ਆ ਮੁੰਡਾ ਹੋਵੇ ਜਾ ਕੁੜੀ ਕੋਈ ਧੋਖਾ ਨਾ ਹੋਵੇ ਇਮੀਗ੍ਰੇਸ਼ਨ ਵਿਭਾਗ ਨੂੰ ਸਖਤੀ ਵਰਤਣੀ ਚਾਹੀਦੀ ਹੈ ਤਾ ਕੀ ਕੋਈ ਭੈਣ ਜਾ ਭਰਾ ਨਾ ਮਾੜਾ ਨਾ ਹੋਵੇ

  • @achook99
    @achook99 3 года назад +5

    It is not hard to find that SOB in Canada, there are several agencies there. Plus you can always approach Bassi Show, or private detectives.

  • @jarmejasinghbrar9111
    @jarmejasinghbrar9111 3 года назад +1

    ਬਾਈ ਜੀ ਸਾਡੀ ਫੈਮਲੀ 1983 ਵਿਚ ਕਨੇਡਾ ਗਈ ਸੀ 38 ਸਾਲਾਂ ਤੋਂ ਸਾਡੀ ਫੈਮਲੀ ਕਨੇਡਾ ਵਿੱਚ ਰਹਿ ਰਹੀ ਹੈ ਸਾਨੂੰ ਜਿਨ੍ਹਾਂ ਕੂ ਪਤਾ ਹੈ ਅਸੀਂ ਇਹ ਗੱਲ ਕਹਾਗੇ ਜੇ ਕਿਸੇ ਮੁੰਡੇ ਜਾ ਕੁੜੀ ਨੇ ਆਈਲੈਟਸ ਕੀਤੀ ਸਾਡੇ ਛੇ ਬੈਂਡ ਆਏ ਨੇ ਤਾਂ ਜਲਦ ਬਾਜ਼ੀ ਵਿਚ ਕਿਸੇ ਮੁੰਡੇ ਜਾਂ ਕੁੜੀ ਦਾ ਰਿਸ਼ਤਾ ਨਾ ਕਰਿਆ ਕਰੋ ਬਸ ਤੁਸੀਂ ਤਾਂ ਮੁੰਡੇ ਦੇ ਬੈਂਡ ਆਏ ਜਾ ਕੁੜੀ ਦੇ ਬੈਂਡ ਆਏ ਦੇਖ ਕੇ ਵੀਹ ਲੱਖ ਪੱਚੀ ਲੱਖ ਰੁਪਏ ਲਾਕੇ ਰਿਸ਼ਤਾ ਕਰਨ ਦੀ ਕਰਦੇ ਹੋ ਪਹਿਲੀ ਗੱਲ ਬੈਂਡ ਲੈਕੇ ਆਈਲੈਟਸ ਵਾਲਾਂ ਮੁੰਡਾ ਜਾਂ ਕੁੜੀ ਕਨੇਡਾ ਗਿਆ ਹੈ ਤਾਂ ਉਹ ਪਹਿਲੇ ਤਿੰਨ ਸਾਲ ਕਨੇਡਾ ਵਿੱਚ ਪੱਕੇ ਨਹੀਂ ਹੁੰਦੇ ਮੁੰਡਾ ਹੋਵੇ ਚਾਹੇ ਕੁਡ਼ੀ ਤਿੰਨ ਸਾਲਾਂ ਬਾਅਦ ਪੀ ਆਰ ਮਿਲਦੀ ਹੈ ਨਾਲ ਗੱਲ ਇਹ ਵੀ ਹੈ ਆਈਲੈਟਸ ਕਰਕੇ ਬੈਂਡ ਲੈਕੇ ਮੁੰਡਾ ਹੋਵੇ ਜਾਂ ਕੁੜੀ ਵਿਆਹ ਕਰਵਾ ਕੇ ਕਨੇਡਾ ਜਾਂਣ ਤੇ ਇਹ ਜ਼ਰੂਰੀ ਨਹੀਂ ਹੋਵੇਗਾ ਕਿ ਉਸ ਨੂੰ ਕਨੇਡਾ ਵਿੱਚ ਪੀ ਆਰ ਮਿਲ਼ ਜਾਵੇਗੀ ਕਈ ਵਾਰ ਆਪਾਂ ਆਈਲੈਟਸ ਕੀਤੀ ਵਾਲੇ ਮੁੰਡੇ ਨਾਲ ਕੁੜੀ ਵਾਲੇ ਪੈਸਾ ਲਾਕੇ ਕੁੜੀ ਦਾ ਵਿਆਹ ਕਰ ਦਿੰਦੇ ਹਨ ਮੁੰਡਾਂ ਕਨੇਡਾ ਚਲਾ ਜਾਂਦਾ ਹੈ ਇਹ ਜ਼ਰੂਰੀ ਨਹੀਂ ਹੁੰਦਾ ਮੁੰਡੇ ਨੂੰ ਪੀ ਆਰ ਮਿਲ ਜਾਵੇਗੀ ਕਈ ਵਾਰ ਮੁੰਡਾ ਕਨੇਡਾ ਪੱਕਾ ਨਹੀਂ ਹੁੰਦਾ ਮੁੰਡੇ ਨੂੰ ਪੀ ਆਰ ਨਹੀਂ ਮਿਲਦੀ ਪੈਸਾ ਲਾਇਆ ਖ਼ੂਹ ਵਿੱਚ ਜਾਂਦਾ ਹੈ ਜਾਂ ਕੁੜੀ ਦੀ ਆਈਲੈਟਸ ਕੀਤੀ ਹੁੰਦੀ ਹੈ ਮੁੰਡੇ ਵਾਲੇ ਕੁੜੀ ਵਾਲਿਆਂ ਨੂੰ ਵੀਹ ਪੱਚੀ ਲੱਖ ਦੇ ਦਿੰਦੇ ਹਨ ਇਹ ਵੀ ਜ਼ਰੂਰੀ ਨਹੀਂ ਹੈ ਕਿ ਕੁੜੀ ਕਨੇਡਾ ਵਿੱਚ ਪੱਕੀ ਹੋ ਜਾਵੇਗੀ ਫੇਰ ਮੁੰਡੇ ਨੂੰ ਕਨੇਡਾ ਸੱਦ ਲਵੇਗੀ ਕਈ ਵਾਰ ਤਿੰਨ ਸਾਲ ਬਾਅਦ ਵੀ ਕੁੜੀ ਕਨੇਡਾ ਵਿੱਚ ਪੱਕੀ ਨਹੀਂ ਹੁੰਦੀ ਕਈ ਵਾਰ ਕੁੜੀ ਨੂੰ ਵੀ ਪੀ ਆਰ ਨਹੀਂ ਮਿਲਦੀ ਪੈਸਾ ਲਾਇਆ ਖੂਹ ਵਿੱਚ ਜਾਂਦਾ ਹੈ ਮੇਰੇ ਡੈਡੀ ਨੂੰ 38 ਸਾਲ ਹੋਗੇ ਕਨੇਡਾ ਵਿੱਚ ਰਹਿੰਦੇ ਨੂੰ ਸਾਨੂੰ ਜਿਨ੍ਹਾਂ ਕੂ ਪਤਾ ਹੈ ਕਨੇਡਾ ਦੇ ਕਨੂੰਨ ਬਾਰੇ ਅਸੀ ਕਨੇਡਾ ਦੇ ਉਨ੍ਹਾਂ ਕੂ ਤਜਾਰਬੇ ਬਾਰੇ ਦੱਸ ਰਹੇ ਹਾਂ ਇਸ ਗੱਲ ਨੂੰ ਮਜ਼ਾਕ ਨਾ ਸਮਝ ਲੈਣਾ ਕਈ ਵਾਰ ਆਪਾਂ ਕਹਿੰਦੇ ਹਾਂ ਮੁੰਡੇ ਨੂੰ ਦੋ ਸਾਲ ਹੋ ਗਏ ਕਨੇਡਾ ਗਏ ਨੂੰ ਸਾਡੀ ਕੁੜੀ ਨੂੰ ਮੁੰਡੇ ਨੇ ਸੱਦਿਆ ਨਹੀਂ ਕੁੜੀ ਨੂੰ ਮੁੰਡਾ ਸੱਦੇ ਕਿਥੋਂ ਮੁੰਡੇ ਨੂੰ ਪੀ ਆਰ ਨਹੀਂ ਮਿਲ਼ੀ ਹੁੰਦੀ ਪੀ ਆਰ ਤਿੰਨ ਸਾਲ ਬਾਅਦ ਮਿਲਦੀ ਹੈ ਜਾਂ ਕੁੜੀ ਗਈ ਨੂੰ ਦੋ ਸਾਲ ਹੋਏ ਹੁੰਦੇ ਹਨ ਮੁੰਡੇ ਵਾਲੇ ਕਹਿ ਦਿੰਦੇ ਹਨ ਕੁੜੀ ਨੂੰ ਦੋ ਸਾਲ ਹੋ ਗਏ ਕਨੇਡਾ ਗਈ ਨੂੰ ਸਾਡਾ ਮੁੰਡਾ ਨਹੀਂ ਸੱਦਿਆ ਕੁੜੀ ਮੁੰਡਾ ਕਿਥੋਂ ਸੱਦੇ ਹਜੇ ਕੁੜੀ ਨੂੰ ਪੀ ਆਰ ਨਹੀਂ ਮਿਲ਼ੀ ਹੁੰਦੀ ਪੀ ਆਰ ਤਿੰਨ ਸਾਲ ਬਾਅਦ ਮਿਲਦੀ ਹੈ ਪੀ ਆਰ ਮਿਲ਼ੀ ਤਾਂ ਹੀ ਕਨੇਡਾ ਸੱਦੂ ਕੁੜੀ ਮੁੰਡੇ ਨੂੰ ਆਪਣੇ ਕਈ ਪਿੰਡਾਂ ਵਾਲਿਆਂ ਨੂੰ ਕਨੇਡਾ ਦੇ ਕਨੂੰਨ ਬਾਰੇ ਪਤਾ ਨਹੀਂ ਹੈਂ ਬਾਕੀ ਬਾਈ ਮੈਥੋ ਕੋਈ ਕਨੇਡਾ ਬਾਰੇ ਗ਼ਲਤ ਕਹਿਆ ਗਿਆ ਹੋਵੇ ਜਾਂ ਕੋਈ ਕਨੇਡਾ ਬਾਰੇ ਗ਼ਲਤ ਬੋਲਿਆ ਗਿਆ ਹੋਵੇ ਤਾਂ ਬਾਈ ਜੀ ਮੁਆਫ਼ ਕਰ ਦੇਣਾ ਜੀ

  • @avneetkaur4784
    @avneetkaur4784 3 года назад +7

    Bibi nu te jma boln di akal ni munde di ma kida boldi aa kudi nal insaff hove bas waheguru ji mher kro

  • @chanchalsingh9938
    @chanchalsingh9938 4 месяца назад +1

    ਇਹੁ ਜਿਹੇ ਹਰਾਮਦਿਆ ਨੂੰ ਗਰੀਬ ਪਰਿਵਾਰ ਦੀ ਧੀ ਨੂੰ ਧੌਖਾ ਦਿਤਾ ਇਹੁ ਜਿਹੇ ਦਾ ਕਁਖ ਨਹੀ ਰਹਿੰਦਾ ਗਰੀਬ ਧੀ ਨੂੰ ਧੌਖਾ ਦਿਤਾ
    ਇੰਨਾ ਦਾ ਪੀੜੀ ਦਰ ਪੀੀੜੀ ਕਁਖ ਕਁਖ ਨਹੀ ਰਹਿੰਦਾ

  • @buttartejinderjagdeepbutta3035
    @buttartejinderjagdeepbutta3035 3 года назад +3

    ਪੱਤਰਕਾਰ ਬੜਾ ਚੰਗਾ 👌🏻👌🏻

  • @gurjitdhillon9494
    @gurjitdhillon9494 3 года назад +3

    ਕੁੜੀ ਵਾਲੇ ਸ਼ਰੀਫ਼ ਐ ਜੀ

  • @kuchbhisahi
    @kuchbhisahi 3 года назад +27

    ਪੱਤਰਕਾਰ ਵੀਰ ਬੱਚ ਜਾ ਤਿੰਨੇ ਬਹੁਤ ਤੇਜ ਨੇ ਸਾਢੇ ਪੰਜ ਬੈਂਡ ਤੇ ਕਿਹੜਾ ਦੇਸ਼ ਜਾਂਦਾ ਕਿੰਨੇ ਤੇਜ ਨੇ

    • @gurpreetmaan9577
      @gurpreetmaan9577 3 года назад +2

      Chl jnde ne ji 5.5 te PR base te

    • @kuchbhisahi
      @kuchbhisahi 3 года назад

      @@gurpreetmaan9577 ਵੀਰ ਸਪੌਂਸਰ ਤੋਂ ਬਗੈਰ ਨਹੀਂ ਆਉਂਦੇ ਕੇਨੈਡਾ

    • @gurpreetmaan9577
      @gurpreetmaan9577 3 года назад +1

      @@kuchbhisahi Hnji sponsor mngai ohna ne vi full interview chek kro kuri di .... Ohna dssea aa ke 14 lakh de ke sponsor mngvayi aa

    • @kuchbhisahi
      @kuchbhisahi 3 года назад

      ਵੀਰ ਅਸੀਂ ਵੀ ਉਹੀ ਕਹਿੰਦੇ ਹਾਂ ਕੁੜੀ ਵਾਲ਼ਿਆਂ ਦਾ ਪੈਸਾ ਲੱਗਿਆ ਕੁੜੀ ਵਾਲੇ ਸਾਊ ਤੇ ਸਹੀ ਹਨ

    • @gurpreetmaan9577
      @gurpreetmaan9577 3 года назад +1

      @@kuchbhisahi hnji 😊 nale veer nai didi aa 😊

  • @amarinderSingh-r8y
    @amarinderSingh-r8y Месяц назад

    ਕੁੜੀ ਦੀ ਨਨਾਣ ਬਹੁਤ ਚੁਸਤ ਆ ਬਣਦੀ ਆ ਪਰ ਇੰਨੀ ਹੈਂਨੀ ਮਾਂ ਤਾਂ ਫ਼ਸ ਗਈ

  • @Abhaysandhal
    @Abhaysandhal 3 года назад +3

    Feeling sad for girl i am with you girl family

  • @jaspreetgrewalbittu4028
    @jaspreetgrewalbittu4028 3 года назад +2

    ਪਰੂਫ ਤੇਰਾ ਵੀ ਨੀਂ ਲਭਦਾ ਪਰੂਫ ਵਾਲੀਏ ।