ਪਰੀਆਂ ਵਰਗੀ ਧੀ ਤੇ 14 ਲੱਖ ਦਿੱਤਾ ਸੀ ਜਵਾਈ ਨੂੰ | ਇੱਕ ਮਹੀਨਾ ਰਿਹਾ ਨਾਲ ਤੇ ਫਿਰ ਚੜ ਗਿਆ ਜਹਾਜ਼।
HTML-код
- Опубликовано: 7 фев 2025
- #RMBTelevision #RMBTelevisionInterviews #RMBTelevisionLive
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
RUclips / @rmbtelevisionofficial
Facebook- / rmbtelevision
Insatgram- / rmbtelevision
ਭੈਣ ਜੀ ਤੁਸੀਂ ਬਹੁਤ ਹਿੰਮਤ ਵਾਲੇ ਓ ਤੁਸੀਂ ਸਾਰੀਆਂ ਗੱਲਾਂ ਬਹੁਤ ਹਿੰਮਤ ਨਾਲ ਦਸੀਆਂ ਤੇ ਤੁਹਾਡੀ ਇਹੀ ਹਿੰਮਤ ਨੇ ਤੁਹਾਨੂੰ ਇਨਸਾਫ ਦਵੋਨਾ ਆ ਹੁਣ ਪਿੱਛੇ ਨਾ ਹਟਿਓ ਵਾਹਿਗੁਰੂ ਜੀ ਮੇਹਰ ਕਰਨ ਗੇ 🙏🙏🙏
ਪੁੱਤ ਹੌਂਸਲਾ ਨਾ ਹਾਰੀਂ,ਪਰਮਾਤਮਾ ਤੇਰਾ ਸਾਥ ਜਰੂਰ ਦੇਵੇਗਾ।ਜਿੱਤ ਜਰੂਰ ਹੋਵੇਗੀ।
Right
@@navinavi9253 ¹
Yes she will get insaff
Go to Bassi show in Toronto
He will help you
ਵਾਹਿਗੁਰੂ,ਹਾਏ,ਉਏ, ਰੱਬਾ,ਪਰੀਆਂ,ਤੋਂ, ਸੋਹਣੀ ਕੁੜੀ ਏ,ਦੱਲਿਊ, ਰੱਬ,ਤੋ,ਡਰੋ, ਕਹਿੰਦੇ, ਕੁੜੀ, ਨੂੰ,ਅਸੀਂ,ਐਥੇ,ੱਰੱਖ
Ashok chattani moga......injustice with girl.....may she get justice ji.....
ਭਰੂਣ ਹਤਿਆਵਾਂ ਤਾਂ ਸ਼ਾਇਦ ਘਟਾ ਦਿੱਤੀਆਂ ਆਪਾ, ਪਰ ਔਰਤ ਨੂੰ ਇੱਜਤ ਦੀ ਜ਼ਿੰਦਗ਼ੀ ਦੇਣਾ ਵੀ ਸਾਡਾ ਹੀ ਫਰਜ਼ ਆ, ਜ਼ਿੰਦਾ ਰੱਖ ਲਿਆ ਪਰ ਆਪਣੇ ਮਤਲਬ ਲਈ, ਕੋਈ ਰੀਸਾਂ ਨੀ ਆਪਣੇ ਸਮਾਜ ਦੀਆਂ।
ਅਖੀਰ ਜਿੱਤ ਤਾਂ ਸੱਚ ਦੀ ਹੀ ਹੁੰਦੀ ਹੈ ਜੀ।
ਪ੍ਰਮਾਤਮਾ ਤੇ ਭਰੋਸਾ ਰੱਖਿਓ। ਜਦੋਂ ਕੋਈ
ਨਿਬੇੜਾ ਹੋਇਆ ਫਿਰ ਵਧੀਆ ਹੀ ਹੋਵੇਗਾ।
Ada punjab is Tran hi ro riha
Pta ni ani bhokh kyo h passe di
Ji hn ji
True
💯💯💯ਮੈ ਜਿੱਤਿਆ ਵਾਈ ਸੱਚਾ ਪਿਆਰ ਸੀ ਇੰਚ ਨੀ ਇਧਰ ਉਧਰ ਹੋਇਆ ਜਿੱਥੇ 8 ਸਾਲ ਤੋ ਖੜਾ ਸੀ ਉਥੇ ਈ ਰਿਹਾ 💯💯ਬਾਈਖਣੀ ਸੱਚਾ ਕਰਕੇ ਅੱਜ ਸਹੀ ਆ💯💯🙏🙏
Divorce te ਰਿਸ਼ਤਾ ਟੁੱਟਣ ਨੂੰ ਬਦਨਾਮੀ ਨਹੀਂ ਸਮਝਣਾ ਚਾਹੀਦਾ। ਇਹੋ ਜੇ ਵਿਆਹ ਬਚਾਉਣ ਦੇ ਚੱਕਰ ਚ ਕੁੜੀ ਫਾਹੇ ਚੜਦੀ ਆ ਹਮੇਸ਼ਾ। ਕੁੜੀਆਂ ਨੂੰ ਬੋਝ ਸਮਝਣਾ ਬੰਦ ਕਰੋ।
Rdkty
Right
Right
ਕਿੰਨੀਂ ਸ਼ਰਮ ਵਾਲੀ ਗੱਲ ਹੈ ਕਿ ਸਾਡੇ ਕਿੰਨੇਂ ਪੰਜਾਬੀ ਵਿਦੇਸ਼ਾਂ ਚ ਬੈਠੇਆ,,,ਕੀ ਓਹ ਇੱਕ ਗਰੁੱਪ ਬਣਾ ਕੇ ਇਹੋ ਜਹੀਆਂ ਧੀਆਂ ਨੂੰ ਇਨਸਾਫ ਨਹੀਂ ਦਵਾ ਸਕਦੇ?🤐
Sab kuj ho sakda but sala lok turde nai kise nal
ਮੈਡਮ ਮਨੀਸ਼ਾ ਗੁਲਾਟੀ ਦੇ ਆਫਿਸ ਪੇਸ਼ ਕਰਾਉ ਲੜਕੀ ਪਰਿਵਾਰ ਨੂੰ ਇਨਸਾਫ ਜਰੂਰ ਮਿਲੇਗਾ
ਸ਼ਰਮ ਆਓਣੀ ਚਾਹੀਦੀ ਆ ਮੁੰਡੇ ਨੂੰ ਜੇ ਇਹ ਕੰਮ ਓਹਦੀ ਭੈਣ ਨਾਲ ਹੋਵੇ ਫਿਰ ਪਤਾ ਲੱਗੇ
Ode bhan na ta app avde gharwala nu shadya huya va . Ma janda v khach a salle
Bai odi bhen nal v ohi km Hoyas sali de lashan said nice c fer v akali nai aundi
.
@@komalpreetsinghsidhu1191 7
ਇਹੋ ਜਿਹੇ ਭੈਣ ਦੀ ਵੀ ਦਵਾ ਦਿੰਦੇ ਹਨ ਬਾਹਰ ਜਾਣ ਮਾਰੇ
ਵਾਹਿਗੁਰੂ ਦੇ ਘਰ ਦੇਰ ਆ ਅੰਧੇਰ ਨਿ 🙏🏻🙏🏻ਵਾਹਿਗੁਰੂ ਜੀ ਕਿਰਪਾ ਕਰੋ ਪਰਿਵਾਰ ਤੇ
ਅੱਜ ਮੈਨੂੰ ਦਿਲ ਤੋਂ ਬਹੁਤ ਹੀ ਖੁਸ਼ੀ ਹੋ ਰਹੀ ਹੈ ਹੁਣ ਤੱਕ ਲੜਕੀਆਂ ਹੀ ਲੜਕਿਆਂ ਨਾਲ ਧੋਖਾ ਕਰਕੇ ਵਿਦੇਸ਼ ਜਾ ਕੇ ਛੱਡ ਦਿੰਦੀਆਂ ਸੀ ਹੁਣ ਇਹ ਲਾਲਚੀ ਕੁੜੀਆਂ ਵਾਲਿਆਂ ਨੂੰ ਵੀ ਪਤਾ ਲੱਗ ਰਿਹਾ ਹੈ ਕਿ ਮੁੰਡੇ ਵੀ ਹੁਣ ਇਸ ਤਰ੍ਹਾਂ ਹੀ ਕਰਨਗੇ ਤੇ ਇਹਨਾਂ ਨੂੰ ਪੈਰਾਂ ਥੱਲੇ ਮਿੱਦਣਗੇ,😂😂😂😂
ਇਹ ਮਰਦ ਪ੍ਰਧਾਨ ਸਮਾਜ ਏ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਧੀਆਂ ਨੇ ਜੋ ਰੋਦੀਆ ਫਿਰਦਿਆਂ ਨੇ ਇਨ੍ਹਾਂ ਦੀ ਕਿਸੇ ਗਲਾਟੀ ਨੇ ਗਲ ਨਹੀਂ ਕਰਨੀ
hun kithe a manisha golati
ਇਹਨਾਂ ਦੇ ਸਾਰੇ ਟੱਬਰ ਤੇ ਪਰਚਾ ਹੋਣਾ ਚਾਹੀਦਾ ਸਾਲਿਆਂ ਨੇ ਧੰਦਾ ਬਣਾ ਰੱਖਿਆ ਆਪਣਾ ਇਨਸਾਫ ਤਾ ਬਣਦਾ ਆ plz ਯਰ ਕੋਈ ਤਾ ਇਨਸਾਫ devo ਦੋ 🙏🙏🙏
Sare membera te parcha hoeya aa veer bahut gande aa munde wale munde di behn vi poori lander aa sade gwandi he aa pind ch kise nal nhi bandi eahna di
paji kudi nu kaho domestic violence da case kare ihna te
@@parmbrar4990 acha paji ਤੁਹਾਡੇ ਗੁਆਂਢੀ ਆ। ਯਰ ਪਰਚਾ ਤਾਂ ਹੋ ਗਿਆ ਪਰ ਇਹ ਤਾਂ ਸਾਲ਼ੇ ਅਜੇ v bande nu ਬੰਦੇ ਨੂੰ ਬੰਦਾ ਨਹੀਂ smj ਰਹੇ ਕਿ ਗੱਲ ਹੋਈ ਕਾਰਵਾਈ ਨਹੀ ਹੋਈ ਫਰ ਲਗਦਾ ਪੂਰੀ
ਅੱਜ ਲੋੜ ਆ ਭਿੰਡਰਾਂਵਾਲੇ ਸੰਤਾਂ ਦੀ
oh ja yaar
ਸ਼ਹੀ ਕਿਹਾ
Yes please
Jutia di lor aa
@@ਧਾਲ਼ੀਵਾਲ਼-Dhaliwal I'll ek ch
ਇਹੋ ਜਹੇ ਹਰਾਮ ਦੇ ਨੂੰ ਘੜੀਸ ਕੇ ਪੰਜਾਬ ਲਿਆਂਦਾ ਜਾਵੇ🤬
Very bad
@@manikhatri7214 bad Q🤔
Nu
ਇਸ ਕੰਜਰ ਨੂੰ ਡਿਪੋਰਟ ਕਰੋ।।।
This girl is so strong.rab mehr kreh and jald sab theek kreg
ਜੇ ਅੱਜ ਸੰਤ ਭਿੰਡਰਾਂਵਾਲੇ ਹੁੰਦੇ ਸਾਰਾ ਪਰਿਵਾਰ ਕੁੜੀ ਦੇ ਪੈਰੀਂ ਪਿਆ ਹੁੰਦਾ ਦੋ ਘੰਟੇ ਦੇ ਅੰਦਰ ਅੰਦਰ।
Right veer gg 101%
👍👍
🙏🙏🙏👍
Bai ji aj vi BHINDERWALA AJJ VI..hor bande nu vi ina da help karni chahidi..LAKHE BAI NU CONTACT KRO ..
ਬਿਲਕੁਲ ਸਹੀ ਗੱਲ ਏ ਭਾਜੀ !!
ਸਾਰੈ ਵੀਰ ਸੋਸ਼ਲ ਮੀਡੀਆ ਤੇ ਵੱਧ ਤੋਂ ਵੱਧ ਮਾਮਲਾ ਚੱਕੋ ਸਭ ਰਲ ਕੈ ਜਿਸ ਤਰਾ ਬੇਅੰਤ ਕੌਰ ਦਾ ਮਾਮਲਾ ਸੀ ਸ਼ਾਥ ਦੈਵੋ ਕੁੱਤਾ ਬੰਦਾ ਬਹਾਰ ਨਾ ਰੈਹ ਸਕੈ
ਬਲੋਚਾਂ ਜੀ ਗੁਰੂ ਘਰ ਬੈਠ ਕੇ ਸਾਰੀ ਗੱਲ ਹੋਈ ਹੈ ਤੁਸੀਂ ਲੜਕੀ ਦਾ ਗੁਰੂ ਸਾਹਿਬ ਨੂੰ ਜਾਣ ਕੇ ਪੂਰਾ ਸਹਿਯੋਗ ਦੇਣਾ ਜੀ ਵਾਹਿਗੁਰੂ ਜੀ ਕਿਰਪਾ ਕਰੋ
ਮੁੰਡੇ ਨੂੰ ਉਮਰ ਕੈਦ ਹੋਣੀ ਚਾਹੀਦੀ ਹੈ ਤੇ ਮੁੰਡੇ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਮੁੰਡੇ ਨੂੰ ਡਿਪੋਰਟ ਹੋਣਾ ਚਾਹੀਦਾ ਹੈ ਤਾਂ ਕਿ ਕਿਸੇ ਹੋਰ ਨਾਲ ਨਾ ਹੋਵੇ
right
ਬਾਹਰ ਜਾਣ ਦੇ ਚੱਕਰ ਵਿੱਚ ਸਾਡੇ ਪੰਜਾਬੀ ਇਜ ਲੁੱਟੇ ਜਾ ਰਹੇ ਹਨ। ਲਾਲਚ ਬੁਰੀ ਬਲਾ ਹੈ
ਬਾਕੀ ਜੀ ਜਿਥੇ ਲੋਕ ਦਾਜ ਦੀ ਮੰਗ ਕਰਦੇ ਹਨ ਉਥੇ ਰਿਸ਼ਤੇ ਕਦੇ ਨਾ ਕਰੋ
ਸਹੀ ਗੱਲ ਆ ਬਾਈ, ਪਰ ਬਾਈ ਫ਼ਿਰ ਅਗਲਾ ਕਰੇ ਕਿੱਥੇ, ਬਸ ਪੈਸਾ ਮੁੱਖ ਰਹਿ ਗਿਆ ਰਿਸਤੇ ਖਤਮ ਹੋ ਗੇ, ਹੁਣ ਇਹ ਸੀ ਵੀ ਰਿਸ਼ਤੇਦਾਰੀ ਚ ਕਰੇ ਰਿਸ਼ਤਾ ਪਰ ਹੁਣ ਤਾਂ ਉਹ ਵੀ ਯਕੀਨ ਨਹੀਂ ਕਰ ਸਕਦੇ,, ਅਸਲ ਚ ਔਰਤ ਹੀ ਔਰਤ ਦੀ ਦੁਸ਼ਮਣ ਬਣ ਗਈਆਂ,ਇਸ ਭੈਣ ਵਲ ਵੇਖ ਅੱਖਾਂ ਚ ਪਾਣੀ ਆ ਗਿਆ, ਤੇ ਜਿਸ ਕੋਲ ਐਨੇ ਦਿਨ ਰਹਿ ਕੇ ਆਏ ਉਹਨਾਂ ਦੇ ਦਿਲ ਪੱਥਰ ਹੀ ਹੋਣ ਗੇ
ha ji tuhadi gall theek aa veer
Shii gl Aw sister
Par Lokan nu aahi cheez Di bhookh aa
@@unitedcolors2920 ਰਿਸ਼ਤਾ ਮਿਹਨਤ ਵਾਲਾ ਆਪਣੀ ਬਰਾਦਰੀ ਵੇਖਕੇ ਗਰੀਬ ਨੂੰ ਕਰ ਦਿਓ ਜਿਸਨੇ ਦਾਜ ਵਿਚ ਪੈਸੇ ਦੇਣੇ
ਇਸ ਭੈਣ ਨੂੰ ਅਨਸਾਫ ਮਿਲਣਾ ਚਾਹੀਦਾ ਹੈ
ਵਾਹੇ ਗੁਰੂ ਮੇਹਰ ਕਰੇ
ਦਿਲ ਕਰਦਾ ਗੋਲੀ ਮਾਰਦਾਂ ਇਹੋ ਜਹੇ ਲੋਕਾਂ ਦੇ ਇੰਨੀ ਸਾਊ ਕੁੜੀ ਆ 😡😡😡😡
Ryt veer ji 🙏🙏🙏
So sweet girl. God bless her
ਹੱਥ ਫੇਰੀ ਕਰਨੀ ਪਾਉ ਮੁੰਡੇ ਦੇ ਪਰਿਵਾਰ ਤੇ ਕੁੜੀ ਨੂੰ ਤਾਂ ਭੱਜ ਕੇ ਰੱਖਣ ਗੇ ਭਰਾ
ਸਮਝ ਨੀ ਆਉਂਦਾ ਲੋਕ ਇੰਨੇ ਕਿਵੇਂ ਗਿਰੇ ਹੋਏ ਨੇ, ਵਿਆਹ ਨੀ ਕਰਾਉਂਦੇ ਇਹ ਸਕੋ ਆਪਣੇ ਮਾ ਬਾਪ ਦੀ ਸੇਵਾ ਲਈ ਪੱਕਾ ਨੌਕਰ ਲਈ ਕੇ ਆਉਂਦੇ ਆ ਓਹ ਨੌਕਰ ਜੋ ਵਿਆਹ ਦਾ ਖਰਚਾ ਵੀ ਕਰੂ ਨਾਲੇ ਮੁੰਡੇ ਤੇ 14 ਲੱਖ ਲਾਕੇ ਬਾਹਰ ਵੀ ਭੇਜੁ, ਫੇਰ ਸਕਾਰਪੀਓ ਵੀ ਲੈ ਕੇ ਦਉ ਥੋਨੂੰ, ਕਿੱਥੋਂ ਲੱਭਣਾ ਇਹੋ ਜਾ ਸੌਧਾ?? ਬਿਨਾ ਤਨਖਾਹ ਤੋਂ ਸਾਰੀ ਉਮਰ ਦਾ ਨੌਕਰ ਮਿਲ ਗਿਆ, ਉੱਤੋਂ ਓਹ ਥੋਨੂੰ ਪੈਸੇ ਦੇ ਰਿਹਾ ਆਪਣਾ ਜਿਸਮ ਦੇ ਰਿਹਾ ਸਭ ਕੁਛ ਦੇ ਰਿਹਾ।
ਮੇਰਾ ਵੀ ਤਲਾਕ ਿੲਸੇ ਤਰਾ ਹੋਇਆ ਪਹਿਲਾ ਪੈਸਿਆ ਦੀ ਮੰਗ ਕਰਦਾ ਰਿਹਾ ਜਦੋ ਜਵਾਬ ਦੇ ਤਾ ਮੈਨੂ ਗਸਤੀ ਚਵਲ ਲਾ ਲਾ ਿੲਲਜਾਮ ਦੁਨੀਆ ਦੀ ਵੱਡੀ ਚਵਲ ਤੇ ਲਾਲਚੀ ਬਣਾ ਕੇ ਬਦਨਾਮ ਕਰ ਤਾ ਸੁਕਰ ਆ ਰੱਬ ਦਾ ਬਯਚਾ ਨਹੀ ਸੀ ਨਹੀ ਸਾਰੀ ਉਮਰ ਨਰਕ ਭੋਗਦੀ
@@harjinderdhaliwal5488 Tusi v bahar jaan lae karaya c .. jehra baad vich iljaam launa kise te ki eh aida uda oh boht galt aa
ਬੇੜਾ ਗਰਕ ਹੋ ਗਿਆ ਪੰਜਾਬੀਆਂ ਦਾ ਅਤੇ ਜੇ ਕਰਤੂਤ ਹੀ ਸਾਡੀ ਪੁਸੂ ਨਾਲੋ ਮਾੜੀ ਹੋ ਗਈ ਹੈ ਅਤੇ ਫੇਰ ਅਸੀਂ ਏਨੇ ਗੁਰਦੁਆਰੇ ਕਿਉਂ ਬਣਾਏ ਹਨ।
Gurdware vi paise khan da dhakvanj hi ne
Gurudwaare, mandraan,masjidan bnon naal lok nikkme ban rhe aa te gumraah ho rhe bandya bich insaaniyat hove bhaawen ik v gurudwara,masjid,mandir na hove par ehde ulat je ghar ghar bich v ban jaan lokaan da bhlaa nhi hunda
ਹੌਸਲਾ ਰੱਖੌ ਭੈਣ ਜੀ ਪਰਮਾਤਮਾ ਭਲਾ ਕਰਨਗੇ
ਸਰ ਜੀ ਜੇ ਸਾਡੇ ਨੋਜਵਾਨਾਂ ਤੇ ਕੁੜੀਆਂ ਨੂੰ ਨੋਕਰੀਆਂ ਇਥੇ ਮਿਲਣ ਤਾਂ ਸਾਡੇ ਬੱਚੇ ਬਾਹਰ ਨਾ ਜਾਣ ਜੀ ਬਾਕੀ ਸਰ ਲੋਕ ਲਾਲਚ ਨੇ ਖਾਲੇ
Jithe di public school collage na mang ke gurudware mangde hon, apna time ਧਾਰਮਿਕ kamma te waist karde hon , unha ਕੌਮਾਂ nu jobs mangan da koi haq ni...
Gurbaksh kaur ਜੀ ਸਾਡੇ ਲੋਕਾ ਨੂੰ ਸਬਰ ਨੀ ਸਾਡੇ ਲੋਕ ਤਾ ਸਰਕਾਰੀ ਨੌਕਰੀ ਛੱਡ ਕੇ ਵੀ ਕਨੇਡਾ ਨੂੰ ਭੱਜ ਰਹੇ ਨੇ
@@punjabidecenthulk784 gurdwara mandir maszid right kiha...
Billkul mam ji
Mildian naukrian ethe 100 cho 50 , 50 ku chlo UP Rajasthan haryana hp wale lai jande koi gal ne , bijli board ch clerk barti kitte c 40% punjabi he c ohde ch , 1000-1500 c naukri c lalo saab 1500 ch 600 punjabi rakhe sarkar ne hor punjabian nu ke chahida , jehre 900 barlay ure aungay ghar jameen kharidangay parivar ure laike aungay changa diversity lyi , vaise v sardar punjabi nu aukat dikhaun lyi sarkari daftar ch hindi bolan wale chahide ne , mein tan kehna barhalay 50-60% naukrian ne 80-90% lain
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ
Bai ji tuci ਰਿਸ਼ਤਾ ਕਰਾ ਕੇ ਕੋਈ ਗਲਤੀ ਨਹੀਂ ਕੀਤੀ ਸਾਹਮਣੇ ਵਾਲੇ ਹੀ ਗ਼ਲਤ ਨੇ ਹਮੇਸ਼ਾ ਸਚਾਈ ਦਾ ਸਾਥ ਦਿਓ ਜੀ
Sare veera nu meri hath jod ke benti aa ,,ais kudi di madad kro ,,,bahut jyada shareef kudi ah,,..hor ehna da pura pariwar bahut depration CH hai
ਦੱਸ ਇੰਨੀਆਂ ਸ਼ਰੀਫ਼ ਕੁੜੀਆਂ ਕਿਤੇ ਮਿਲਦੀਆਂ ਮੈਂ ਕਹਿੰਦਾ ਕੰਜਰਾਂ ਨੂੰ ਗ਼ਲਤ ਕੁੜੀਆਂ ਮਿਲਣ ਤਾਹੀਂ ਲੋਟ ਆਉਂਦੇ ਆ।
ਮੁੰਡਾ ਡਪੋਟ ਹੋਣੇ ਚਾਹੀਦਾ
Agree
ਬਹੁਤ ਦੁਖ ਭਰੀ ਕਹਾਣੀ ਏ ਜਦੋ ਬਾਹਰ ਬੰਦਾ ਬਾਹਰ ਚਲਾ ਗਿਆ ਉਸ ਪੂਸੇ ਲੈਣ ਦੀ ਕੀ ਲੋੜ ਪਈ ਬਹੁਤ ਮਾੜੇ ਲੋਕ ਹਨ
ਜਿਹੜਾ ਆਦਮੀ ਪੈਸੇ ਨੂੰ ਮਹੱਤਵ ਦਿੰਦਾ ਹੈ ਅਤੇ ਸੰਬੰਧਾਂ ਨੂੰ ਮਹੱਤਵ ਨਹੀਂ ਦਿੰਦਾ, ਮੈਂ ਉਸ ਨੂੰ ਆਦਮੀ ਨਹੀਂ ਮੰਨਦਾ.
ਕਿੰਨੀ ਸੋਹਣੀ ਕੁੜੀ ਆ ਕਿਦਾਂ shadd ਸਕਦਾ ਕੋਈ ਯਾਰ
ਮੁੰਡਾ ਨਾ ਥੋਡਾ ਤੋਪ ਹੋਗੀਆ, ਨੰਗ ਕਿਸੇ ਥਾਂ ਦੇ, ਇਕ ਪਾਸੇ ਕਹਿੰਦੇ ਆਹ ਵਿ ਮੁੰਡਾ 2 ਲੱਖ ਡਾਲਰ ਕਮਾਉਂਦਾ ਨਾਲੇ ਭੀਖ ਮੰਗਦੇ ਨੇ ਕੁੜੀ ਆਲੀਆਂ ਤੋਂ. ਜੂਲੀ ਚੱਕ ਕਿਸ ਥਾਂ ਦੇ। ਆਹ ਲੋਕਾਂ ਦਾ ਟਿੱਡ ਨੀ ਭਰਨਾ ਕਦੇ। ਲੀਰਾਂ ਸਿਰੇ ਦੀਆਂ।
ਸਹੀ ਏ ਵੀਰ ਜੀ
ਸਰਕਾਰਾਂ ਨੇ ਤਾਂ ਕੁਝ ਨਹੀਂ ਕਰਨਾ । ਜੇ ਤੁਸੀਂ ਚਾਹੁੰਦੇ ਹੋ ਕਿਸੀ ਮੁੰਡੇ ਜਾ ਕੁੜੀ ਨਾਲ ਗ਼ਲਤ ਨਾ ਹੋਵੇ ਤਾਂ ਸਾਡੇ ਪੰਜਾਬੀ ਭਾਈਚਾਰੇ ਨੂੰ ਕੁਝ ਕਰਨਾ ਪਵੇਗਾ। ਪੂਰੇ ਕੈਨੇਡਾ ਚ ਪੰਜਾਬੀ ਵੱਸਦੇ ਹਨ ਉਹ ਇੰਡੀਆ ਤੇ ਬਾਹਰ ਇਕ ਕਮੇਟੀ ਬਣਾ ਲੈਣ। ਜੇ ਕੋਈ ਮੁੰਡਾ ਜਾ ਕੁੜੀ ਉਸ ਕਮੇਟੀ ਚ ਸ਼ਕੇਤ ਕਰਦੇ ਹਨ ਕਿ ਫਲਾਣੇ ਮੁੰਡੇ ਜਾ ਕੁੜੀ ਨੇ ਮੇਰੇ ਨਾਲ ਧੋਖਾ ਕੀਤਾ ਤਾਂ ਉਹ ਕਮੇਟੀ ਤੁਰੰਤ ਕਾਰਵਾਈ ਕਰੇ। ਜਿਵੇ ਕੇ ਓਹ ਕੈਨੇਡਾ ਚ ਰਹਿੰਦੇ ਭਾਈਚਾਰੇ ਨੂੰ ਕਹਿ ਦੇਣ ਕੇ ਇਸ ਮੁੰਡੇ ਜਾ ਕੁੜੀ ਦਾ ਬਾਏਕਟ ਕਰੋ। ਜਿਸ ਮੁੰਡੇ ਜਾ ਕੁੜੀ ਦੀ ਸ਼ਕੇਤ ਆਵੇਗੀ ਉਸਨੂੰ ਕੋਈ ਰੇਂਟ ਤੇ ਰੂਮ ਨਹੀਂ ਦੇਵੇਗਾ ਤਾਂ ਉਹਨਾਂ ਦੀ ਅਕਲ 10 ਦਿਨ ਚ ਵਾਪਿਸ ਆ ਜਾਵੇਗੀ। ਕਿਉਂਕਿ ਕੈਨੇਡਾ ਚ ਜੇ ਕਿਸੀ ਦਾ ਆਪਣੇ ਭਾਈਚਾਰੇ ਵਲੋਂ ਬਾਏਕਟ ਕਰ ਦਿੱਤਾ ਜਾਵੇ ਉਸਦਾ ਰਹਿਣਾ ਕੈਨੇਡਾ ਵਰਗੇ ਦੇਸ਼ਾਂ ਚ ਬਹੁਤ ਮੁਸ਼ਕਿਲ ਹੋ ਜਾਵੇਗਾ
@Best 13 Bilkul sahi aa gal thodi eh. Par apni khushi naal Ditti cheez nu tan dahej ginde ni uss tareeke naal par jehrdi cheez gal gootha de ke layi jandi aa oh tan galat aa na. Sare munde aale tan obviously galat nahi par main sirf enna lobhiyan di gal kiti jo kudi de gal gootha deke ke lainde aa smaan. Oh v eho je Gareeb gharane di kudi de.
@@musclehutbodybuilding2583 Bilkul sahi aa veere eh koi ik jaana nahi kar sakda samajak upprala karna paina te oh apne hi ghar cho shuru hunda. Nale galat gal nu v galat kehna zaruri aa.
@Best 13 BAI JI BHINDRAWALE HUNDA TAN IDA JAN UDA..BAI DHAKE NAL ida kuch sariya family nu sudar sakde ..HUN ASI 3BRO A ASI EUROPE 🇪🇺CHON GYE ..IK PAISA NI LYA ..VADDE BAI DE 4MILNIYA NORMAL KITIYA C HOR KUCH NI..MERA 2016MERA MAIN TAN MILNIYA VI HARRA NAL NORMAL KITIYA ..EH TAN SOCH HUNDI FAMILY DI ..DHAKE NAL KUCH NI HUNDA..
ਇਸ ਭੈਣ ਨੂੰ ਇੰਨਸਾਫ ਮਿੱਲਣਾ ਚਾਹੀਦਾ ਹੈ ਦੋਸੀਆਂ ਤੇ ਸਖਤ ਸਖਤ ਕਾਰਵਾਈ ਹੋਣੀ ਚਾਹੀਂਦੀ ਤਾਂ ਇਸ ਭੈਣ ਨੂੰ ਇੰਨਸਾਫ ਮਿੱਲ ਸਾਕੇ। ਦੋਸੀਆਂ ਨੂੰ ਸਖ਼ਤ ਤੇ ਸਖਤ ਸਜ਼ਾ ਮਿਲਣੀ ਚਾਹੀਦੀ 🙏
Waheguru...Meher kro ji es bache te....
Sod sad waheguru ji I am levering uk
ਹਾਏ ਰੱਬਾ ਕਦੌ ਸਜ਼ਾ ਦੇਵੇਗਾ ਅਜਿਹੇ ਲੋਕਾਂ ਨੂੰ
ਜਿਨ੍ਹਾਂ ਚਿਰ ਇਹ ਸੋ ਦੇ ਵਾਜੀਆਂ ਹੁੰਦੀਆਂ ਰਹਿਣ ਗੀ ਉਦੋ ਤੱਕ ਇਹ ਕੰਮ ਨਹੀਂ ਰੁਕੇ ਗਾਂ।।
.
ਵਾਹਿਗੁਰੂ ਜੀ ਮੁਨੀਸਾ ਗੁਲਾਟੀ ਮਸਲਾ ਹੱਲ ਹੋਵੇਗਾ।।ਬੱਚੀ ਦੀ ਮਦਦ ਕੀਤੀ ਜਾਵੇ।। ਮਨੀਸ਼ਾ ਗੁਲਾਟੀ ਨੂੰ ਮਿਲੋ
ਵੀਰ ਉ ਇਹੋ ਜਿਹੀ ਸਰਦਾਰਨੀ ਤੈਨੂੰ ਸਾਰੀ ਉਮਰ ਨਹੀਂ ਮਿਲਨੀ ਗੱਡੀਆ ਪੈਸਾ ਇਥੇ ਹੀ ਰਹੇ ਜਾਨਾਂ ਵਾ, ਮੇਰਾ ਵੀਰ ਇਨਸਾਨ ਬਣ ਨਹੀਂ ਤਾ ਸਾਰੀ ਉਮਰ ਰੋਵੇ ਗਾ,
ਕੀ ਪੈਸਾ ਹੀ ਸਭ ਕੁਝ ਹੈ, ਲੱਖ ਲੱਖ ਲਾਹਨਤ ਹੈ ਇਹੋ ਜਿਹੇ ਲਾਲਚੀ ਬਿਰਤੀ ਦੇ ਲੋਕਾਂ ਨੂੰ
Haye raba kine sohne kudi aa 🙏🙏🙏
ਵੀਰ ਇਹ ਪਰਵਾਰ ਸਚਾ ਹੈ ਵਿਚੋਲਾ ਵੀ ਠੀਕ ਸਟੈਂਡ ਤੇ ਖੜਾ ਹੈ
ਕਿੰਨੀ ਸੋਹਣੀ ਭੈਣ ਭੋਲੀ ਆ ਵਿਚਾਰੀ
ਬਾਈ ਜੀ ਆ ਵੀ ਬੁਹਤ ਗਲਤ ਕੀਤਾ ਮੁੰਡੇ ਨੇ ਕੁੜੀ ਨਾਲ
ਬਚਾ ਲਓ ਆਪਣੇ ਸੋਹਣੇ ਪੰਜਾਬ ਨੂੰ ਨਹੀਂ ਤਾਂ ਹਲਾਤ ਮਾੜੇ ਤੋ ਮਾੜੇ ਹੁੰਦੇ ਜਾਂਦੇ ਆ ਪੰਜਾਬ ਦੇ
ਏਸ ਧੀ ਇਨਸਾਫ ਦਵਾੳ ਜੀ
ਭੈਣ ਤੁਸੀ ਵਾਸੀ ਦੇ ਚੈਨਲ ਦੇ ਜਰੂਰ ਤੇ ਜਾਓ ਤੁਹਾਡਾ ਮਸਲਾ ਹੱਲ ਹੋ ਸਕਦਾ।
ਲਾਹਣਤ ਇਹੋ ਜੇ ਇਨਸਾਨ ਤੇ ਜਿਸਨੇ ਇਹ ਸਭ ਕੀਤਾ ਭੈਣ ਨਾਲ
ਮੁਨੀਸਾ ਗੁਲਾਟੀ ਨਾਲ ਗਲ ਕਰੋ ਜੀ
ਵਚਾਰੀ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ
ਹੁਣ ਤਾਂ ਪਰਮਾਤਮਾ ਧਰਤੀ ਤੇ ਆਏ ਹੋਏ ਨੇ ਸੱਚ ਮੁੱਚ ਜਿਨ੍ਹਾਂ ਦੇ ਸਤਿਸੰਗ ਸ਼ਾਮ ਵੇਲੇ ਸਾਧਨਾ ਤੇ 7:30 ਤੇ ਆਉਂਦਾ ਉਹਨਾ ਦੀ ਭਗਤੀ ਕਰੋ ਪਰਮਾਤਮਾ ਆਪੇ ਕ੍ਰਿਪਾ ਕਰਦੇ ਨੇ ਤੇ ਗਿਆਨ ਗੰਗਾ ਪੁਸਤਕ ਆਰਡਰ ਦੇਕੇ ਫਰੀ ਮੰਗਵਾਓ।
ਸੋਨੇ,ਵਰਗੀ,ਭੈਣ,ਹੈ,ਉਹ,ਹਰਾਮ,ਦਾ,ਤੇਰੇ,ਲੈਕ,ਨਹੀ,ਸੀ,ਭੈਣੇ
Aj hunde ਭਿੰਡਰਾਵਾਲੇ ਤਾਂ ਆ ਹਾਲਾਤ ਨਯੀ ਹੋਣੇ ਹੋਣੇ ਸੀ
ਉਹ ਭਰਾਵਾਂ ਤੇਰੇ ਅੰਦਰ ਦਿਲ ਹੈ ਨਹੀਂ ਕਿ ਤੇਰਾ ਖੂਨ ਚਿੱਟਾ ਆ ਇੱਕ ਸੁਣ ਕਿਤੇ ਵਹਿਮ ਵਿੱਚ ਨਾ ਰਹੀ ਕਰਨੀਆਂ ਭਰਨੀਆ ਇੱਥੇ ਹੀ ਆ ਇੱਕ ਦਿਨ ਤੈਨੂੰ ਪਛਤਾਉਣਾ ਪਉਗਾ ਗਰੀਬ ਦੀ ਬਦਦੁਆ ਲੱਗ ਗਈ ਨਾ ਤੈਨੂੰ ਹੀਰੋ ਨੂੰ ਨਾ ਗਲੀਆਂ ਦੇ ਕੱਖਾਂ ਵਿੱਚ ਰੁਲ ਦਿਉ ਗੀ ਜੇ ਨਾ ਸੁਣੀ ਨਾ ਗਰੀਬ ਦੀ ਮੈਂ ਦਵਾ ਕਰਦਾ ਹੁਣ ਤੁਸੀਂ ਰੱਬ ਨੂੰ ਟੱਬ ਦੱਸਦੇ ਆ ਇੱਥੇ ਭੀਖ ਮੰਗਣ ਲੱਗ ਜਾਵੇਗਾ ਜਿਹੜੀਆਂ ਮੁੰਡੇ ਦੀਆਂ ਭੈਣਾਂ ਕੁੱਟ ਦੀਆਂ ਨੇ ਆ ਇਹਨਾਂ ਦੇ ਕੀੜੇ ਪੈਣਗੇ ਇਹੋ ਜਿਹੇ ਬੰਦੇ ਆ ਦੇ ਮੈਂ ਮੂਤ ਦਾ ਵੀ ਨਹੀਂ ਗੰਦੀ ਲਾਦ
RATTANDEEP BAI JEE. YOU ARE DOING FANTASTIC JOB.CONTINUE ON.
ਆਪਾਂ ਤਾ ਇਕ ਜਾਣਦੇ ਆ ਜਿਹੜੇ ਗੁਰੂਘਰ ਚ ਲਾਵਾ ਲੈ ਕੇ ਧੋਖਾ ਕਰਦਾ ਓਹ ਕੀਤੇ ਸੁਖੀ ਨਹੀ ਬਸਦਾ ਇਹਨਾਂ ਹੰਕਾਰ ਵੀ ਨੀਂ ਚੰਗਾ ਲੱਖ ਤੂੰ ਕੱਖ ਤੇ ਆਉਣ ਤੇ ਬਹੁਤਾ ਟਾਇਮ ਨੀ ਲੱਗਦਾ
40 ਲੱਖ ਲਾ ਕੇ ਆਪਣੇ 2 ਬੱਚੇ ਕਨੇਡਾ ਭੇਜ ਦਿੰਦੇ ਵਾਹਿਗੁਰੂ ਜੀ ਪਰਿਵਾਰ ਤੇ ਮਿਹਰ ਕਰਨ
ਇਨਸਾਫ ਦਿਉ🎙🎙🎙🎙ਕਿਸੇ ਦੇ ਪੈਸੇ ਖਾ ਕੇ ਕਿਨੀ ਜਿਦਗੀ ਜਿਉਗੇ ਇਦਾ ਦੇ ਕੁਤੇ ਕਿਸਮ ਦੇ ਇਨਸਾਨ ਨੂੰ ਚਰਾਹੇ ਚਾ ਖੜਾ ਕਰਕੇ ਛਿਰਤ ਮਾਰੋ
ਇਹ ਤਾਂ ਲਾਲਚ ਦੇ ਹੀ ਸਭ ਕਾਰਨਾਮੇ ਹਨ ਗਲਤੀ ਇਸ ਵਿਚ ਦੋਵੇਂ ਧਿਰਾਂ ਦੀ ਗਲਤੀ ਹੈ 39ਲੱਖ ਖਰਚ ਭੈਣ ਕੋੲੀ ਏਥੇ ਕੋਈ ਬਿਜ਼ਨਸ ਵੀ ਕੀਤਾ ਜਾ ਸਕਦਾ ਸੀ ਇਸ ਨਾਲ ਹੁਣ ਵੀਰੇ ਦੀ ਵੀ ਜ਼ਿੰਦਗੀ ਖਰਾਬ ਹੋਗੀ
ਇਕ ਪਾਸੇ ਬੇਅੰਤ ਕੋਰ ਦੀ ਮਾਂ ਦੀ ਬੋਲੀ ਸੁਣ ਲੋ ਦੂਜੇ ਪਾਸੇ ਰਮਨਦੀਪ ਕੌਰ ਦੀ ਮਾਂ ਦੀ ਬੋਲੀ ਸੁਣ ਲੋ! ਦੁੱਖੀ ਕੋਣ ਹੈ ਖੁਦ ਮਹਿਸੂਸ ਕਰੋ!
Bilkul ryt veerree....sach aa
@@BRARSAAB-wv7jt 👍🙏
Othe ta inz lagda ma nu saab kuzz pata c ...
@@highend6514 Ek gallbaat e aa ohna di tan.
ਪੰਜਾਬੀਆਂ ਦੀਆਂ ਕਰਤੂਤਾਂ ਸਬ ਜਗਾ ਫ਼ੈਲ ਰੀਆ ਹੁਣ
ਗਰੀਬ ਬੰਦੇ ਨਾਲ ਰਿਸ਼ਤਾ ਵੀ ਕੋਣ ਕਰਦਾ ਜੀ ਜਿਸ ਨੂੰ ਹਰ ਕਿਸੇ ਦੀ ਕਦਰ ਹੁੰਦੀ
ਵੀਰ ਹੁਣ ਟਾਈਮ ਆ ਡਪੋਟ ਕਰਵਾ ਕੇ ਛੱਡੇ ਓ ਸਾਲੇ ਨੂੰ
ਵਾਹਿਗੁਰੂ ਇਸ ਪਰਿਵਾਰ ਦਾ ਸਾਥ ਜਰੂਰ ਦੇਉਗਾ ਬਾਹਰ ਬੈਠੇ ਪੰਜਾਬੀਆਂ ਨੂ ਬੇਨਤੀ ਆ ਏਦਾ ਦੇ ਮੁੰਡੇ ਦਾ ਸੋਧਾ ਲਾਵੋ
Baba ji mehar kro ena te🙏🙏
ਲੋਕਾਂ ਸਾਹਮਣੇ ਕਹਾਉਣਾ ਸੀ ਕਿ ਸਾਡਾ ਜਵਾਈ ਕਨੈਡਾ ਦਾ
Waheguru ji kirpa kro parivaar te
ਬੀਬਾ ਘੁਲਾਟੀ ਜੀ ਨੂੰ ਵੀ ਕੁਝ ਕਰਨਾ ਚਾਹੀਦਾ ਉੱਥੇ ਵੀ ਲੜਕੇ ਦਾ ਪਾਸਪੋਰਟ ਵੀ ਜ਼ਬਤ ਹੋਣਾ ਚਾਹੀਦਾ ਹੈ ਕਿਸੇ ਦੀ ਕੁੜੀ ਨੂੰ ਧੋਖਾ ਦਿੱਤਾ ਹੈ
Waheguru g mehar kro 🙏🙏
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ
So sad , waheguru eh privar te mehar kre , munde wale aa de pain .....
ਇਹੋ ਜਿਹੇ ਰਿਸ਼ਤੇ ਦਾਰ ਪਹਿਲਾਂ ਹੀ ਪਛਾਣੇ ਜਾਂਦੇ ਹਨ ਸਾਨੂੰ ਵੀ ਕੁੱਝ ਸੋਚਣਾ ਚਾਹੀਦਾ ਹੈ
ਕੁੜੀ ਦੀ ਮਦੱਦ ਕੀਤੀ ਜਾਵੇ ਜੀ🙏
ਅੱਗੇ ਤਾਂ ਕਹਿ ਦੇਂਦੇ ਸੀ ਰੱਬ ਰਾਖਾ ਦੁਨੀਆ ਦਾ ਪਰ ਹੁਣ ਤਾਂ ਗੱਲ ਰੱਬ ਤੋਂ ਵੀ ਅੱਗੇ ਲੰਘ ਗਈ
ਦਿਉ ਸਾਥ ਭਰਾ ਬਣਕੇ ਇਸ ਭੈਣ ਦਾ
Sare bro ekhthe ho ke help kro.kudi di..bahut sareef kudi aaa
Oh ho ho ho aeh mere Maula ih ki ho riha Punjab di generations nu
Satgur 🙏mehar 👏kri is Bhen te
ਥੂ ਆ ਏਹੋ ਜਿਹੇ ਲੋਕਾਂ ਤੇ ਯਾਰ ! ਇਨਸਾਨੀਅਤ ਖਤਮ ਹੋ ਗਈ ਲੋਕਾਂ ਚੋਂ ਐਨਾ ਵੀ ਕੋਈ ਗਿਰ ਸਕਦਾ ਯਕੀਨ ਨਹੀਂ ਹੁੰਦਾ ! ਏਦਾਂ ਦੇ ਲੋਕਾਂ ਲਈ ਉਸ ਰੱਬ ਦਾ ਕੋਈ ਵਜੂਦ ਈ ਨਹੀਂ ਹੈਗਾ ! ਕਦੇ ਕਦੇ ਤਾਂ ਇੰਝ ਲੱਗਦਾ ਇਹ ਗੱਲਾਂ ਸੁਣ ਕੇ ਏਦਾ ਦੇ ਲੋਕਾਂ ਨੂੰ ਦੇਖ ਕੇ ਜੋ ਇਹ ਕੰਮ ਕਰਦੇ ਆ ਕੇ ਰੱਬ ਹੈ ਈ ਨਹੀ ਕਿਤੇ ਸੁਨਣ ਵਾਲਾ
ਵਾਹਿਗੁਰੂ ਜੀ 🙏🙏🙏🙏
ਯਾਰ ਚਾਹੇ ਉਹ ਮੁੰਡਾ ਇਸ ਕੁੜੀ ਨੂੰ ਦੁਬਾਰਾ ਆਪਣੇ ਘਰ ਲੈ ਜਾਵੇ ਪਰ ਇਸ ਕੁੜੀ ਨੂੰ ਉਥੇ ਉਸਦੇ ਘਰ ਕੋਈ ਖੁਸ਼ੀ ਨਹੀਂ ਮਿਲਣੀ। ਗਲਤ ਨਾ ਸਮਝਣਾ ਜੀ🙏ਜੇ ਕੁੜੀ ਨੂੰ ਮੰਜ਼ੂਰ ਹੋਏ ਇਸ ਕੁੜੀ ਨਾਲ ਮੈਂ ਵਿਆਹ ਕਰ ਸਕਦਾ ਹਾਂ(I'm 25 yr old) ਨਾਲੇ ਉਸ ਡਾਲਰ ਵਾਲੇ ਦੇ ਵੀ ਮੂੰਹ ਤੇ ਚਪੇੜ ਹੋਵੇਗੀ।
ਗਲਤ ਕਮੈਂਟਸ ਵਾਲੇ ਇਕ੍ ਕਮੈਂਟ ਜ਼ਰੂਰ ਕਰੇਓ੍ ਨਾਲ ਮੋਬਾਈਲ ਨੰ਼਼੍ ਵੀ ਲਿਖ ਦੇਣ ਤਾਂ ਜੋ ਇਨ੍ਹਾਂ ਦੀ ਤਕਲੀਫ ਦੂਰ ਕਰ ਸਕਾਂ।
Waheguru mehar kar 🙏🏽
Waheguru mehar karo es paribar te
Plzzzz es family di help kiti jye
Hanji bilkul kiti jave
Ehna da contact no dwa deo zroori aa
ਸਰਕਾਰਾਂ ਨੇ ਤਾਂ ਕੁਝ ਨਹੀਂ ਕਰਨਾ । ਜੇ ਤੁਸੀਂ ਚਾਹੁੰਦੇ ਹੋ ਕਿਸੀ ਮੁੰਡੇ ਜਾ ਕੁੜੀ ਨਾਲ ਗ਼ਲਤ ਨਾ ਹੋਵੇ ਤਾਂ ਸਾਡੇ ਪੰਜਾਬੀ ਭਾਈਚਾਰੇ ਨੂੰ ਕੁਝ ਕਰਨਾ ਪਵੇਗਾ। ਪੂਰੇ ਕੈਨੇਡਾ ਚ ਪੰਜਾਬੀ ਵੱਸਦੇ ਹਨ ਉਹ ਇੰਡੀਆ ਤੇ ਬਾਹਰ ਇਕ ਕਮੇਟੀ ਬਣਾ ਲੈਣ। ਜੇ ਕੋਈ ਮੁੰਡਾ ਜਾ ਕੁੜੀ ਉਸ ਕਮੇਟੀ ਚ ਸ਼ਕੇਤ ਕਰਦੇ ਹਨ ਕਿ ਫਲਾਣੇ ਮੁੰਡੇ ਜਾ ਕੁੜੀ ਨੇ ਮੇਰੇ ਨਾਲ ਧੋਖਾ ਕੀਤਾ ਤਾਂ ਉਹ ਕਮੇਟੀ ਤੁਰੰਤ ਕਾਰਵਾਈ ਕਰੇ। ਜਿਵੇ ਕੇ ਓਹ ਕੈਨੇਡਾ ਚ ਰਹਿੰਦੇ ਭਾਈਚਾਰੇ ਨੂੰ ਕਹਿ ਦੇਣ ਕੇ ਇਸ ਮੁੰਡੇ ਜਾ ਕੁੜੀ ਦਾ ਬਾਏਕਟ ਕਰੋ। ਜਿਸ ਮੁੰਡੇ ਜਾ ਕੁੜੀ ਦੀ ਸ਼ਕੇਤ ਆਵੇਗੀ ਉਸਨੂੰ ਕੋਈ ਰੇਂਟ ਤੇ ਰੂਮ ਨਹੀਂ ਦੇਵੇਗਾ ਤਾਂ ਉਹਨਾਂ ਦੀ ਅਕਲ 10 ਦਿਨ ਚ ਵਾਪਿਸ ਆ ਜਾਵੇਗੀ। ਕਿਉਂਕਿ ਕੈਨੇਡਾ ਚ ਜੇ ਕਿਸੀ ਦਾ ਆਪਣੇ ਭਾਈਚਾਰੇ ਵਲੋਂ ਬਾਏਕਟ ਕਰ ਦਿੱਤਾ ਜਾਵੇ ਉਸਦਾ ਰਹਿਣਾ ਕੈਨੇਡਾ ਵਰਗੇ ਦੇਸ਼ਾਂ ਚ ਬਹੁਤ ਮੁਸ਼ਕਿਲ ਹੋ ਜਾਵੇਗਾ
Jande ho tusi kitho hai eh family ya kuch vi jande ho dsiyo Jrur (H Kaur sidhu) ya insta te dsdyo.... Paras_singla1998 krti mention id insta ali black jacket te black car agge dp hai
@@parassingla4300 boy family galt nahi ji ...kudi valya de paise baba nd all kha gye nd girl family nu dhokhe vch rakhya ....so overall girl family on wrong track 100%..mai personally eh matter nu search kita ..
ਕੁੜੀ ਨਾਲ ਬੁਰਾ ਹੋਯਾ ਪਰ ਬਾਹਰ ਦੇ ਲਾਲਚ ਵਿੱਚ ਐਨਾ ਵੀ ਨਹੀਂ ਡਿੱਗਣਾ ਚਾਹੀਦਾ ਕਿ ਬਚਿਆਂ ਦੀ ਜਿਦੰਗੀ ਬਰਬਾਦ ਹੋ ਜਾਵੇ
Kinni sohni kuri ❤️salea eda di kuri ta saamb saamb rkhi di a
Shi gll aa
WAHEGURU ji 🙏
ਜੁੱਤੀਆਂ ਫੇਰੋ ਮੁੰਡੇ ਵਾਲੇ ਪਰਿਵਾਰ ਦੇ ਨਾਲੇ ਮੁੰਡੇ ਦੇ 😡😡😡
Waheguru ji 🙏
ਵਾਹੇਗੁਰੂ ਜੀ ਨਿਸ਼ਚਤ ਤੌਰ 'ਤੇ ਇਨਸਾਫ ਕਰਨਗੇ
Jooginder singh bassi show nu contect karo at Canada definitely he give u justice
ਨੀ ਪਰਦੀਪ ਕੁੜੈ ਤੇਰੇ ਉੱਥੇ ਕੀੜੇ ਪੈਣਗੇ ਜਿੱਥੇ ਤੂੰ ਦੱਸਣ ਤੋਂ ਵੀ ਸ਼ਰਮ ਕਰੇਗੀ ਚਵਲੇ ਅੋਰਤ ਨਾ ਤੇ ਕਲੰਕ ਆ ਤੂੰ
ਸਹੀ ਲਿੱਖਿਆ ਬਰਾੜ ਬਾਈ ਨੇ
It’s true
ਮੈਨੂੰ ਬਹੁਤ ਦੁਖ ਹੁੰਦਾ ਕਨੇਡਾ ਪਿਛੇ ਆਪਣੇ ਧੀਆਂ ਪੁੱਤਾਂ ਦੀ ਕਿਉਂ ਬਲੀ ਦਿੰਦੇ ਆ
ਇਧਰ ਆਉਂਦੀ ਸਾਰ ਸਾਲੇ ਨੂੰ ਬੱਕਰੇ ਵਾਂਗੂ ਢਾਲੋ ਵਿਚਾਰਾ ਸਾਊ ਪਰਿਵਾਰ ਰੋਲਕੇ ਰੱਖਤਾ
ਮਾਤਾ ਜੀ ਤੁਸੀ ਫਿਕਰ ਨਾ ਕਰੋ ਬੇਟੀ ਦਾ ਰਿਸਤਾ ਜਰੁਰ ਹੋਵੇਗਾ ਕਿਸੇ ਚੰਗੇ ਘਰ
Waheguru mehar kari
Waheguru ji kirpa kro ji jo dosi ne ohna no sja jarur mile
ਤ੍ਰਾਸਦੀ ਇਕ ਨੀ ਬਹੁਤ ਹੋਰ ਵੀ ਨੇ, ਸਭ ਕੁਛ ਸ਼ੁਰੂ ਚ ਪਤਾ ਵੀ ਲਗਦਾ ਵੀ ਮੁੰਡੇ ਦਾ ਪਰਿਵਾਰ ਲਾਲਚੀ ਆ ਪਰ ਕੁੜੀ ਆਲੇ ਰਿਸ਼ਤਾ ਬਦਨਾਮੀ ਕਰਕੇ ਨੀ ਤੋੜਦੇ।
Bout vadiea bichar aa by ji sode
Sachi gl aa jis TN lagiya so jane kon jane peerh parayi 😭😭😭😭😭
hun kithe a manisha golati
Punjabia ਦੀ ਜਮੀਰ ਨੂੰ ਕੀ ਹੋ ਗਿਆ ਵਹੁਤ ਮਾੜਾ ਕੀਤਾ ਕਿਸੇ ਦੀ ਧੀ ਨਾਲ਼ ਸਾਲਿਆ ਦੇ ਕੀੜੇ ਪੈਣਗੇ...
God bless you beta g
ਰੋਣਾ ਆ ਗਿਆ ਕੁੜੀ ਦੀਆ ਗਲਾਂ ਸੁਣ
ਉਏ ਪੰਜਾਬੀਉ ਕਿਉ ਤੁਹਾਡਾ ਬੇੜਾ ਗਰਕਣ ਤੇ ਆ ਗਿਆ
ਇਹ ਆਪਣੀਆ ਹੀ ਧੀਆਂ ਭੈਣਾਂ
ਹਨ ਕਿਉ ਕੁਝ ਕੂ ਹਰਾਮ ਦਿਉ ਤੁਸੀ ਸਾਰੀ ਪੰਜਾਬੀ ਕੌਮ ਤੁਸੀ ਬਦਨਾਮੀ ਕਰਾਉਣ ਤੇ ਤੁਲੇ ਪੲਏ ਓ
ਇਹੋ ਜਿਹੇ ਕੁੜੀ ਦੇਣੇ ਭੁਖੇ ਨੰਗੇ ਇਹਨਾ ਕੋਲ ਥੋੜੀ ਜਿਹੀ ਮਾਇਆ ਆਜਾਵੇ ਤਾ ਆਪਣੀ ਉਕਾਤ ਦਿਖਾ ਹੀ ਦਿੰਦੇ ਹਨ