ਮੇਰੇ ਪੁੱਤ ਤੇ ਘਰਵਾਲੇ ਨੂੰ ਕੁੜਮ ਨੇ ਬਿਨਾਂ ਗੱਲੋ ਗੋਲੀ ਮਾਰਕੇ ਮਰਤਾ, ਪੀੜ੍ਹਤ ਪਰਿਵਾਰ ਮੰਗ ਰਿਹਾ ਇਨਸਾਫ

Поделиться
HTML-код
  • Опубликовано: 4 окт 2024
  • #amritsar #AmritsarNews #PunjabNews #NewsUpdate #dainiksavera
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    TELEGRAM: t.me/dainiksav...
    Dainik Savera TV
    Contact : +91-81948-55555
    Content Copyright @DainikSaveraTV

Комментарии • 249

  • @mahinderpal9404
    @mahinderpal9404 Год назад +72

    ਬਹੁਤ ਹੀ ਮੰਦਭਾਗੀ ਘਟਨਾ ਹੈ, ਮੇਂ ਦਿਲੋਂ ਇਸ ਪਰਿਵਾਰ ਨਾਲ ਹਮਦਰਦੀ ਮਹਿਸੂਸ ਕਰਦਾ ਹਾਂ। ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ

  • @amarjitbrar6938
    @amarjitbrar6938 Год назад +137

    ਆਪਣੇ ਤੋਂ ਨੀਵੇਂ ਦੇ ਘਰ ਕੁੱੜੀ ਵਿਆਹੀਏ ਪਿਆਰ ਮਿਲਦਾ ਹੈ। ਆਪਣੇ ਤੋਂ ਉੱਚਿਆਂ ਨਾਲ ਇਹੋ ਕੁੱਝ ਹੁੰਦਾ ਹੈ।ਕੁੱੜਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਜੀ

    • @The_Gurbani_world
      @The_Gurbani_world Год назад +18

      Neevea nu munde wale hon da hnkar bht hunda....same mera sohra privar.....bht kug den to baad v nhi bkshea....hun mentality dekho 5 month to upr hogea gudia meri 1.5 saal di dudh peendi kho te hle tkk shkhal ni dikhai bht minta kr lyia ohna dia v loka dia v police walia di v...pr koi ni sunda...pr baba deep singh ji to nhi bch skde eho jhi paapi

    • @pind877
      @pind877 Год назад +4

      @@The_Gurbani_world yaar eh gala real hundi aa menu hun pta lag riya m sochde hunde c eh sirf tv vich hi hunde real life vich koi ni tang krde

    • @pind877
      @pind877 Год назад +3

      @@The_Gurbani_world tusi pind to ho k city to j pind da oh avde pind da syana bnde la k jyo ja fir devorce da do eho j bnde nu kudi thode kol hi ayo gi

    • @The_Gurbani_world
      @The_Gurbani_world Год назад +1

      @@pind877 G waheguru ji bht siyanea ne smja lea sohra ni tlda....oh apne app nu poori dunia da pardhan smjda.. Bht hnkari h....poori family ghr tod k e mnne sbh...os bnde nu apne hnkar agge ik choti bchi di life v ni dikhi....g gudia ta m la e leni h...bht abbusive language use kiti os bnde ne meri nanhi bchi lyi v....tc soch v ni skde....baba deep singh ji bkshange nhi ehna nu...eh chnga tym chlda ohna da....trpha rae menu meri bchi to door krk...

    • @pind877
      @pind877 Год назад +1

      @@The_Gurbani_world koi ni rab jror dekho ga

  • @satwindersingh4158
    @satwindersingh4158 Год назад +67

    ਬਹੁਤ ਮਾੜਾ ਹੋਇਆ, ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ

  • @ajaibsingh7691
    @ajaibsingh7691 Год назад +71

    ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ 100%

  • @ArshdeepSingh-we4lf
    @ArshdeepSingh-we4lf Год назад +5

    ਮਿਡਿਆ ਵਾਲੇ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਸੱਚ ਸਾਹਮਣੇ ਆਉਣਾ ਚਾਹੀਦਾ ਹੈ

  • @gurbhejsinghdhillon8756
    @gurbhejsinghdhillon8756 Год назад +62

    ਬਹੁਤ ਮਾੜਾ ਕੀਤਾ ਇਸ ਕਾਤਲ ਕੁੜਮ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ

  • @jagdevkaur3144
    @jagdevkaur3144 Год назад +45

    💯🦮 ਕਾਤਲ ਨੂੰ ਜਲਦੀ ਤੋਂ ਜਲਦੀ ਫਾਂਸੀ ਦਿੱਤੀ ਜਾਵੇ 😭😭😭😭😭👏

  • @jaanveersingh7819
    @jaanveersingh7819 Год назад +106

    ਕੁਝ ਨਹੀਂ ਹੋਣਾ ਜਿੰਨਾ ਚਿਰ ਸਾਉਦੀ ਅਰਬ ਵਾਂਗ ਇਹੋ ਜਿਹੇ ਚਵਲ ਲਈ ਸਿਰ ਕਲਮ ਕਰਨ ਦਾ ਕਾਨੂੰਨ ਨਹੀਂ ਬਣਦਾ 😢😢

  • @gurmukhsingh9717
    @gurmukhsingh9717 Год назад +45

    ਜਹਿੜੇ ਬੰਦੇ ਨੇ ਇੱਕ ਪਰਿਵਾਰ ਦੇ ਪਿਉਂ ਪੁੱਤ ਨੂੰ ਮਾਰ ਦਿੱਤਾ ਜੇ ਮਾਂ ਪਿਉ ਨੇ ਆਪਣੀ ਧੀ ਦਾ ਵਿਆਹ ਕਰ ਦਿੱਤਾ ਤੇਰੇ ਮੁੰਡੇ ਨਾਲ ਫਿਰ ਵੀ ਕੂੜੀ ਦੇ ਪਿਉਂ ਤੇ ਪੁੱਤ ਨੂੰ ਗੋਲੀਆਂ ਮਾਰੀਆਂ ਗਈਆਂ ਕਿਉਂ ਕੂੜੀ ਦਾਂ ਭਰਾ ਕਿੰਨਾ ਸੋਹਣਾ ਬੱਚਾ ਸੀ ਬਹੁਤ ਮਾੜਾ ਕਿਤਾ ਉਸ ਬੰਦੇ ਨੂੰ ਫਾਂਸੀ ਹੋਣੀਂ ਚਾਹੀਦੀ ਇੱਕ ਹੱਸਦਾ ਖੇਡਦਾ ਪਰਿਵਾਰ ਨੂੰ ਉਜਾੜ ਦਿੱਤਾ ਪੁਲਿਸ ਵਾਲੇ ਨੂੰ ਇਸ ਬੰਦੇ ਨੂੰ ਫਾਂਸੀ ਦੇਣੀ ਚਾਹੀਦੀ ਬੱਚੇ ਦਾ ਬਹੁਤ ਦੁੱਖ ਲੱਗਿਆ

  • @hari4singh
    @hari4singh Год назад +35

    ਨਿਊਜ਼ ਆਲਿਓ ਡੁੱਬ ਕੇ ਮਰਜੋ. ਜਿਸ ਦਾ ਪੁੱਤ ਤੇ ਘਰ ਵਾਲਾ ਤੁਰ ਗਿਆ ਉਸ ਦੇ ਮੂੰਹ ਵਿੱਚ ਮਾਈਕ ਦਈ ਜਾਨੇ ਓ

  • @gurpreet3208
    @gurpreet3208 Год назад +92

    ਬੜੀ ਦਲੇਰ ਔਰਤ ਆ
    ਪਰਮਾਤਮਾ ਕਿ੍ਪਾ ਕਰੇ 😢

  • @dfgFfgg-kj5rf
    @dfgFfgg-kj5rf Год назад +32

    ਬਹੁਤ ਮਾੜਾ ਹੋਇਆ ਪਰਮਾਤਮਾ ਮੇਹਰ ਕਰੇ

  • @user-pj1ot8wf8j
    @user-pj1ot8wf8j Год назад +46

    Waheguru ji. Is sister nu insaaf milna chahida hai.

  • @prabhjotkaur629
    @prabhjotkaur629 5 месяцев назад +5

    ਪਾਪੀ ਕੁੜਮ ਪਾਗਲ ਪਾਪੀ ਸਾਰੇ ਪਰਿਵਾਰ ਨੂੰ ਫ਼ਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ

  • @paramjitsinghpamma6174
    @paramjitsinghpamma6174 Год назад +16

    ਇੱਜਤ ਕਰੋ ਇੱਕ ਦੂਜੇ ਦੀ 🍁🍁ਰਿਸ਼ਤੇ ਇੱਜਤ ਮੰਗਦੇ 🍁🍁

  • @gurcharanbhinderchan4607
    @gurcharanbhinderchan4607 Год назад +18

    ਬਹੁਤ ਮਾੜਾ ਹੋਇਆ ! ਲੜਾਈ ਝਗੜੇ ਨੂੰ ਇਸ ਹੱਦ ਤੱਕ ਨਹੀ ਲੈਕੇ ਜਾਣਾ ਚਾਹੀਦਾ! ਕਾਨੂੰਨ ਮੁਤਾਬਕ ਸਖ਼ਤ ਸਜ਼ਾ ਮਿਲਣੀ ਚਾਹੀਦੀ ਏ ਦੋਸ਼ੀ ਨੂੰ!

  • @sewaksidhu5620
    @sewaksidhu5620 Год назад +53

    ਬਹੁਤ ਮਾੜਾ ਕੀਤਾ ਕਤਲ ਨਹੀਂ ਕਰਨਾ ਚਾਹੀਦਾ ਸੀ

  • @SK-xi9ur
    @SK-xi9ur Год назад +9

    बिल्कुल सही गल है फांसी ही होनी चाहिए। ताकि दुजे ने भी नसीहत मिल सके।

  • @satnamsingh-wj1lp
    @satnamsingh-wj1lp Год назад +11

    Bhen nu insaaf milna chahida ।ਇਹ ਸਾਲ਼ੇ ਲੋਕੀ ਅੱਜ ਕੱਲ ਕੁੜੀਆ ਦੀ ਕਦਰ ਨੀ ਕਰਦੇ ਭੈਣ ਦੇਣੀ ਦੇ

  • @KuldeepKaur-pd7lm
    @KuldeepKaur-pd7lm Год назад +13

    ਬਹੁਤ ਯਾਦਾ ਮਾੜਾ ਹੋਇਆ ਘਰ ਉਜਾਰ ਕਰਤਾ

  • @parasdhillon1642
    @parasdhillon1642 Год назад +10

    ਭੈਣ ਜੀ ਵਿੱਚ ਬੜਾ ਹੌਸਲਾ
    ਵਾਹਿਗੁਰੂ ਜੀ ਕਿਰਪਾ ਰੱਖਿਉ 🙏

  • @viahvideo3314
    @viahvideo3314 Год назад +8

    ਦੱਸੋ ਧੀ ਵੀ ਦਿੱਤੀ ਤੇ ਘਰ ਵੀ ਖਤਮ ਕਰ ਲਿਆ 😢

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਵਾਹਿਗੁਰੂ ਜੀ ਬੁਹਤ ਹੀ ਮਾੜਾ ਹੋ ਜੀ ਪਰਿਵਾਰ ਨੁੰ ਸਜਾ ਮਿਲੇ ਚਾਹੀਦੇ ਹੇ

  • @harbansjassi9471
    @harbansjassi9471 Год назад +14

    ਮਾਰ ਲਿਆ ਪੰਜਾਬ ਨਸ਼ਿਆਂ ਨੇ ਕਿਸੇ ਨੇ ਚਿੱਟੇ ਨਾਲ ਤੇ ਕਿਸੇ ਨੇ ਸਰਾਬ ਵਿੱਚ ਡੁੱਬ ਕੇ ਮਰ ਜਾਣਾ

  • @BaljitSingh-jy4lj
    @BaljitSingh-jy4lj Год назад +20

    ਬਹੁਤ ਬੁਰਾ ਹੋਇਆ 😢😢😢😢

  • @harbhajansingh9967
    @harbhajansingh9967 Год назад +7

    ਪੰਜਾਬ ਦੀ ਜਨਤਾ ਸੜਕਾਂ ਤੇ ਉਤਰਨਗੇ। ਸਰਕਾਰ ਨੂੰ ਹਥਿਆਰਾਂ ਸੰਬੰਧੀ ਸਖ਼ਤ ਕਾਨੂੰਨ ਬਣਾਉਣ ਜਾਂ ਪੰਜਾਬ ਦੀ ਸਾਰੀ ਜਨਤਾ ਕੋਲੋ ਅਸਲਾ ਜਮ੍ਹਾਂ ਕਰਵਾਵੇ ਮੰਗਾਂ ਮਨਵਾਉਣ ਤਾਂ ਹੀ ਪੰਜਾਬ ਦਾ ਬਚਾਅ ਹੋ ਸਕੇਗਾ। ਨਹੀਂ ਤਾਂ ਘਰਾਂ ਦੇ ਘਰ ਉਜੜ ਜਾਣਗੇ।

    • @jaspalkaur9102
      @jaspalkaur9102 4 месяца назад

      Bilkul sahi,sab Kolo Asla Jabat kita jave

  • @sonyvalu6137
    @sonyvalu6137 4 месяца назад

    ਵਾਹਿਗੁਰੂ ਜੀ ਕਿਰਪਾ ਕਰੋ ਸਭ ਤੇ ਵਾਹਿਗੁਰੂ ਜੀ🙏🙏🙏🙏 ਵਿਛੜੀਆ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ🙏🙏🙏🙏🙏🙏🙏 ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ

  • @47203752raju
    @47203752raju Год назад +4

    ਬਹੁਤ ਮਾੜੀ ਗੱਲ ਐ। ਪੰਜਾਬ ਵਿੱਚ ਤਾਂ ਹੁਣ ਗੁੰਡਾ ਰਾਜ ਐ

  • @viahvideo3314
    @viahvideo3314 Год назад +9

    ਹਾਏ ਰੱਬਾ ਕਿੰਨਾਂ ਕਹਿਰ ਕੀਤਾ 😢😢😢

  • @surjeetsighsonu7896
    @surjeetsighsonu7896 Год назад +7

    ਭਗਵੰਤ ਮਾਨ ਜੀ ਫਾਂਸੀ ਦਵਾਊ ਧੰਨਵਾਦ

  • @KuldeepSingh-yt2fi
    @KuldeepSingh-yt2fi Год назад +9

    ਗੱਲ ਤਾਂ ਬਹੁਤ ਮਾੜੀ ਹੋਈ ਪਰ ਇਹ ਜਨਾਨੀ ਦੇ ਚਿਹਰੇ ਤੇ ਇਹ ਨਹੀਂ ਲੱਗਦਾ ਕਿ ਮੁੰਡਾ ਵੀ ਤੇ ਘਰਵਾਲਾ ਵੀ ਮਰਿਆ ਹੋਵੇ

    • @tanveerkaur1323
      @tanveerkaur1323 Год назад +8

      Ohda husband te bcha mr gya oh tuhde vrgye ghtya soch alea nu kive sabt kre k oh dukh vch a pit syapa krk k hye bu krk......jis tn llge ohi jane.... waheguru ji

    • @balwantsingh-tk9xj
      @balwantsingh-tk9xj Год назад +1

      ਬਿਲਕੁਲ ਵੀਰਿਆ,, ਮੈਂ ਵੀ ਇਹੋ ਸੋਚ ਰਿਹਾ ਹਾਂ,, ਕਮੈਂਟ ਤਾਂ ਨਹੀਂ ਕੀਤਾ ਕਿ ਕਮੈਂਟ ਦਾ ਰਿਪਲਾਈ ਦੇਣ ਵਾਲੇ ਆਪਣੀ ਨਿੱਕੀ ਦਾ ਸ਼ਗਨ ਲਾਉਣ ਤੱਕ ਜਾਂਦੇ ਐ,ਮੰਦੀ ਸ਼ਬਦਾਵਲੀ ਵਰਤ ਕੇ,ਪਰ ਸਚਾਈ ਇਹੋ ਹੀ ਹੈ,,, ਇਹਨਾਂ ਨੂੰ ਸਹਿਨਸ਼ੀਲਤਾ ਵਰਤਣੀ ਚਾਹੀਦੀ ਸੀ,,ਪੀਤੀ ਖਾਧੀ ਸੀ,,ਚੁੱਪ ਰਹਿੰਦੇ,ਦੂਜੇ ਦਿਨ ਬੰਦੇ ਕੱਠੇ ਕਰ ਲੈਂਦੇ,, ਇਹਨਾਂ ਨੇ ਜਰੂਰ ਉਸ ਦੀ ਬੇਇਜਤੀ ਕੀਤੀ ਹੋਵੇਗੀ, ਕਿਉਂਕਿ ਆਵਦੇ ਜੁਆਈ ਨੂੰ ਮਾੜਾ ਨਹੀਂ ਕਹਿ ਰਹੀ,, ਹਰਜੀਤ ਸਿੰਘ ਸੰਧੂ, ਜ਼ੋ ਕਾਤਲ ਹੈ,,ਉਹ ਇਹਨਾਂ ਨੂੰ ਵਿਉ ਵਰਗਾ ਮਤਲਬ ਬਹੁਤ ਬੁਰਾ,, ਲਗਦਾ ਹੋਵੇਗਾ,, ਇਹਨਾਂ ਨੂੰ ਸੁੰਦਰਤਾ ਦਾ ਘਮੰਡ ਲੈ ਡੁੱਬਿਆ ਹੈ,, ਅੰਦਾਜ਼ਾ ਹੈ, ਮੈਂ ਕਿਹੜਾ ਕੋਲ ਸੀ, ਮੈਂ ਬਹੁਤ ਦੂਰ ਦਾ,,ਮਤਲਬ ਪੀ ਬੀ ੩੧ ਆਲ਼ਾ ਦੇਸੀ ਜਿਹਾ ਬੰਦਾ ਹਾਂ, ਮੁਆਫ ਕਰਨਾ ਜੀ 🙏

    • @balwantsingh-tk9xj
      @balwantsingh-tk9xj Год назад +1

      ਔਖ਼ੇ ਹੋਣ ਵੇਲੇ ਆਵਦੀ ਭੈਂ-- ਦਚਾਉਣ,,ਸੱਚ ਲਿਖਾਂਗੇ,, ਸੋਹਣੀ ਸੁਨੱਖੀ ਇਸ ਔਰਤ ਦਾ ਸ਼ਕਲ ਇਹ ਬਿਆਂ ਕਰ ਰਹੀ ਹੈ ਕਿ ਜਵਾਨੀ ਵੇਲੇ ਇਸ ਨੇ ਵੀ ਮਾਂ ਪਿਓ ਤੋਂ ਬਾਹਰੀ ਹੋਕੇ ਅਰੇਂਜਮੈਰਿਜ,ਜਿਸ ਨੂੰ ਪੰਜਾਬੀ ਵਿੱਚ " ਨਿਕਲ ਗਈ " ਕਹਿੰਦੇ ਹਨ, ਅੱਗੋਂ ਧੀ ਨੂੰ ਵੀ ਬਰਾਬਰ ਦੇ ਨਾਲ਼ ਕਰਾਉਣਾਂ ਚਾਹੀਦਾ ਸੀ,, ਮਾਂ ਵਾਂਗ ਸੋਹਣੀ ਸ਼ਕਲ ਨੇ ਤਕੜੇ ਘਰ ਦੇ ਲੜਕੇ ਨਾਲ ਅਰੇਂਜਮੈਰਿਜ ਕਰਾਉਣੀ ਸੀ ਤਾਂ ਜਿਮੇਂ ਵੀ ਰਹਿਣਾਂ ਚਾਹੀਦਾ ਸੀ,, ਨਿਮਰਤਾ ਬਹੁਤ ਕੁਝ ਸੰਵਾਰ ਦਿੰਦੀ ਹੈ, ਦੁਰਵਿਵਹਾਰ ਘਰ ਖ਼ਰਾਬ ਕਰ ਦਿੰਦੇ ਹਨ,,,ਮਿੱਠਤੁ ਨੀਵੀਂ ਨਾਨਕਾ,,,ਕੀ ਲੋੜ ਸੀ ਕਾਤਲ ਦੇ ਭਰਾ ਦੇ ਘਰ ਪਹੁੰਚ ਕੇ ਇਹਨਾਂ ਨੂੰ ਮੰਦੀ ਸ਼ਬਦਾਵਲੀ ਵਰਤਣ ਦੀ ,ਸੰਯਮ ਕਿਉਂ ਨਹੀਂ ਵਰਤਿਆ। ਐਡਾ ਪਾਗ਼ਲ ਨਹੀਂ ਹੁੰਦਾ ਕੋਈ, ਜਿਹੜਾ ਨਿੱਕੀ ਜਿਹੀ ਗੱਲ਼ ਤੇ ਦੋ ਦੋ ਕ਼ਤਲ ਕਰ ਦੇਵੇ,, ਜ਼ਰੂਰ ਉਸ ਨੂੰ ਜਲੀਲ ਕੀਤਾ ਹੋਣਾਂ ,,ਬੋਂਡੀ,ਚਵਲ , ਬੇਗੈਰਤ, ਜ਼ਮੀਰ ਮਾਰ ਚੁੱਕਾ ਥੱਲੇ ਲੱਗ ਚੁੱਕਾ ਕਾਤਲ ਦਾ ਬੇਗ਼ੈਰਤ ਬੇਟਾ ਕੋਲ਼ ਬੈਠ ਕੇ ਆਵਦੇ ਪਿਉ ਦੀ ਮਿੱਟੀ ਪੁਲੀਤ ਕਰਵਾ ਰਿਹਾ ਹੋਣਾਂ ਇਹਨਾਂ ਚਾਰਾਂ ਜੀਆਂ ਤੋਂ,,ਤੇ ਫ਼ਿਰ ਜਦੋਂ ਕੋਈ ਪੱਗ ਨੂੰ ਹੱਥ ਪਾਵੇਗਾ ਤਾਂ ਅੱਗੋਂ ਸਿਆਣੇਂ ਹੋ ਕੇ,,ਚਵਲ ਬੇਗ਼ੈਰਤ,ਮਰੀ ਜ਼ਮੀਰ ਆਲ਼ੇ ਮੇਰੀ ਪੋਸਟ ਤੋਂ ਦੂਰ ਰਹਿਣ।

    • @tanveerkaur1323
      @tanveerkaur1323 Год назад +1

      @@balwantsingh-tk9xj sch likhn di shuruwat e vere tuc bhht vdia lfja nl kitti aaa.....?

    • @RajwinderKaur-e5n5e
      @RajwinderKaur-e5n5e Год назад +1

      Baravo ager oh himat kar ke apna dukh v na dase ta insaf kis tarah milega ... Eh ta siveya Tak niban wala dukh hai jis tan Lage Ohio Jane or kya jane pir parayi😢😢

  • @harcharansingh1737
    @harcharansingh1737 Год назад +3

    ਬਹੁਤ ਗਲਤ ਕੀਤਾ

  • @paramhitech80
    @paramhitech80 Год назад +8

    ਕਾਤਲ ਨੂੰ ਫਾਂਸੀ ਹੀ ਹੋਣੀਂ ਚਾਹੀਦੀ ਹੈ।

  • @sandeepkaurjawandha1418
    @sandeepkaurjawandha1418 Год назад +6

    Waheguru ji waheguru

  • @baldevsingh4324
    @baldevsingh4324 Год назад +5

    Waheguru ji 🙏

  • @randhawa8096
    @randhawa8096 Год назад +6

    Waheguru ji

  • @happyrajputhappy1345
    @happyrajputhappy1345 Год назад +4

    Bahut wadia statement diti hai,ladki di maa ne,ohne aapne jawai nu bchaa liya te nal hi aapni kudi da Ghar v bchaa liya ,achi statement diti hai,ladki di maa ne 🙏🙏🙏🙏

    • @kiranjitkaur5578
      @kiranjitkaur5578 Год назад +1

      Jawai ehna wal hi c , ess karke ta panga hoya houga,, kai lok bardaasht ni kar paunde k ohna da munda avde sohreya da kare,, jado ehna nu pata c k oh mang karde ne , vyah ton pehla e oh tang kar rahe c, vyah karna ni chonhnde c fer kuri di jidd karke vyah kita c, eh sab eh app e dass rahi c,, han oh gall bilkul galt aa k katal e kar dita jaave ,, ta e kehnde ne k gussa chandaal hunda aa,, gusse wale bande kol , hathyaar kade v na rakhan deo

  • @kaurkaur7621
    @kaurkaur7621 Год назад +4

    Badi himmat hai es lady di husband te putter gwa k ,normal behave kar rahi...

  • @Palgill-c2v
    @Palgill-c2v Год назад +5

    Kina husla 😢😢wa maa tere ch kina drd laike bethi putt da patti da waheguru ji mehr kro ji baba ji insaaf jror deo ehnu

  • @manreetkhosa5547
    @manreetkhosa5547 Год назад +6

    ਬਹੁਤ ਮਾੜਾ ਹੋਇਆ

  • @kabelsingh713
    @kabelsingh713 Год назад +1

    WAHEGURU JI 🙏🙏🙏🙏

  • @RinkuSingh-zl8lr
    @RinkuSingh-zl8lr Год назад +7

    Wahegur g 😢

  • @VeerpalKaur-u7s
    @VeerpalKaur-u7s Год назад +4

    Bahut dukh vali vardat hoi insaf jaroor milna chahida

  • @AmarjitChahal-l5x
    @AmarjitChahal-l5x Год назад +24

    ਬੀਬੀ ਬਹੁਤ ਬੁਰਾ ਹੋਇਆ ਤੇਰੇ ਨਾਲ ਪਰ ਤੈਨੂੰ ਇਨਸਾਫ਼ ਨੀਂ ਦੇਣਾ ਕਿਸੇ ਨੇ
    ਕਾਤਲ ਗਾਡੂ ਬੰਦਾ

  • @AmandeepSingh-bu4wn
    @AmandeepSingh-bu4wn Год назад +7

    ਬਹੁਤ ਮਾੜਾ ਕੀਤਾ

  • @A4Kreater
    @A4Kreater 21 день назад

    ਉਸ ਨੂੰ ਫਾਸੀ ਦਿਓ❤❤😢😢

  • @avtartari8835
    @avtartari8835 Год назад +4

    wahaguru ji

  • @gur_meharmalwa2914
    @gur_meharmalwa2914 Год назад +1

    siraa so super 👌 👍 Attttttt dear 👌 👍 ❤

  • @silversinghsilver2961
    @silversinghsilver2961 Год назад +1

    ਇਹ ਨਾ ਲੋਕਾਂ ਨੂੰ ਬਾਪ ਘਰਵਾਲੀ ਕੁੜੀ ਜਵਾਈ ਨੂੰ ਸਜ਼ਾ ਦੇਣੀ ਚਾਹੀਦੀ ਏ ਚਾਰ ਲੋਕਾਂ ਨੂੰ

  • @manjitcherry9308
    @manjitcherry9308 Год назад +2

    Waheguru

  • @SarbjeetSingh-pi6dq
    @SarbjeetSingh-pi6dq Год назад +2

    Waheguru ji waheguru 😭 insaaf milna chiyda parwar nu🙏

  • @ohi2213
    @ohi2213 Год назад

    Justice ⚖️

  • @parmjitbhandal5249
    @parmjitbhandal5249 Год назад +2

    Culprit Must be punished with Capital Punishment for brutal murder of Father & Son in the family. WaheGuruJi may bless the remaining family to bear the biggest losses of Lives.Sikh Quam Bacho iho jihe kamma ton , Sarkar hee Bahut Wadhi Dushman hai Sikhan Dee.

  • @NarinderKaur-lo5vv
    @NarinderKaur-lo5vv Год назад +11

    Reporter g agle d halat dehko ki hai.... Bas kro... Time te halat vehk lya kro.. 🙏🙏

  • @13HarpreetKaur
    @13HarpreetKaur Год назад

    Waheguru g mehar karo

  • @foujidifoujan
    @foujidifoujan Год назад +1

    Waheguru ji 🙏😢

  • @aawazapunjab1994
    @aawazapunjab1994 Год назад +1

    ਕਾਤਲ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ

  • @BhupinderSingh-xb4hl
    @BhupinderSingh-xb4hl Год назад +2

    ਇਨਸਾਫ਼ ਦਿਓ

  • @rosepunjabi6529
    @rosepunjabi6529 Год назад

    Bhen Ji Waheguru Ji mehar karan aap ji nu bhana manan da bal bhakshan te tuhanu insaaf mile

  • @manjitlife.experience
    @manjitlife.experience Год назад

    God bless you Aunty, waheguru mahar kare

  • @amannaushehra6738
    @amannaushehra6738 Год назад

    weheguru ji

  • @jaspalkaur9146
    @jaspalkaur9146 Год назад +11

    So Sad.......😢😢😢.......Fansi do hatyare ko......

    • @sachindigra
      @sachindigra Год назад

      Shi keha gg bilkul tuci👍👍

  • @sanamdeepsingh4119
    @sanamdeepsingh4119 Год назад

    Waheguru gg

  • @balwinderkaur2455
    @balwinderkaur2455 Год назад +5

    Sister ji parmatma thuada sath dawegga inna nu fansi di saja Howe

  • @kaurgurmail3189
    @kaurgurmail3189 Год назад

    waheguru gee 😢😢very sadly

  • @shivanisharma5562
    @shivanisharma5562 Год назад +7

    ਇਸ 😮 ਗੂੰਡੇ ਗੋਲਡੀ ਨੂੰ ਨੱਥ ਪਾਉਣੀ ਚਾਹੀਦੀ ਹੈ,😮😢 ਇਹ ਗੂੰਡਾ ਬੀਜੇਪੀ ਦਾ ਲੀਡਰ ਹੈ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ 😢😮 ਚੰਡੀਗੜ੍ਹ ਮੋਹਾਲੀ ਦਿਖਾਓ 😮😢

    • @balwantsingh-tk9xj
      @balwantsingh-tk9xj Год назад

      ਨਾਲ਼ੇ ਕਹਿੰਦੇ, ਕਾਤਲ ਹਰਜੀਤ ਸਿੰਘ ਸੰਧੂ ਐ ਕੋਈ,ਤੇ ਫਿਰ ਇਹ ਗੋਲਡੀ ਕੌਣ ਐ ਵੀਰਾ ਜੀ ??? 🙏🙏

    • @pravitgrewal6475
      @pravitgrewal6475 Год назад

      Ehnu ahi comment krde nu 2 saal hoge alag alag video koi ehdi help ni krda koi ta chak ko goldi nu rab da vasta jah koi ehnu chup kra do

    • @BalwinderMangat-vg9fq
      @BalwinderMangat-vg9fq Год назад

      Goldy kon ji

  • @jaswinderjaswinderdeol2847
    @jaswinderjaswinderdeol2847 Год назад +16

    Galt kita fanshi te tang devo

  • @ranjitsinghnagpal8843
    @ranjitsinghnagpal8843 Год назад +1

    ਬਹੁਤ ਦੁੱਖ ਦੀ ਖ਼ਬਰ ਹੈ

  • @PrinceKumar-cf7ek
    @PrinceKumar-cf7ek Год назад +3

    Hadd ho gayi yaar... Gundagardi dii.. 😮😮😮😮😢

  • @balwinderpadda2311
    @balwinderpadda2311 Год назад +2

    ਬਹੁਤ ਮਾੜਾ ਹੋਇਆ ਹੈ

  • @armaangorkha8028
    @armaangorkha8028 Год назад

    Wahaguru. G

  • @KamaljitKaur-kj7fv
    @KamaljitKaur-kj7fv Год назад

    ਜਿਸ ਨੇ ਗੋਲੀ mari ਆ us nu ਸਖ਼ਤ ਸਜਾ ਦਿਓ ਨਹੀਂ ਤਾਂ ਉਹ ਕੋਈ dusra ਕਾਂਡ ਕਰੇਗਾ

  • @amanmahal7082
    @amanmahal7082 Год назад +1

    So sad

  • @shivanisharma5562
    @shivanisharma5562 Год назад +2

    ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮

  • @SimmuKaur-q3s
    @SimmuKaur-q3s Год назад

    Wmk 🙏🥺🥺

  • @Davidwiclaf2020
    @Davidwiclaf2020 Год назад +6

    Gun culture is common in Punjab.

  • @AminaKahli-sd1ct
    @AminaKahli-sd1ct Год назад

    Sajish nal hoyia sabkuz dsna chahida ci ke alert ho jo kyiun ni dasyia saryian nu dio ander

  • @hard2React
    @hard2React Год назад +1

    Kpi chaje roz pwe chahe na peewe eni samjh sabh nu hundi v eda krn toh baad mera pariwar te life sabh trouble ch aaju ..but hle pacchtaun da koi neda teda ni 2 parivaar barbaad krke gle v schemes laike legal advantage biyaan oda de political..ohnu fansi chda deo oh agle nu pehla pta ee hou v ki hona bs tuhada vehm c

  • @ReetBrar-p5b
    @ReetBrar-p5b Год назад +7

    Kuri di family nu insaaf milna chida

  • @kabelsingh713
    @kabelsingh713 Год назад

    WAHEGURU JI DOSIAN NU JALDI TO JALDI OSE TARA JI GOLIAN MAAR KE BAAD VICH FANSHI TE TANGYA JAWE WAHEGURU JI 🙏🙏🙏🙏

  • @balwinderbains2896
    @balwinderbains2896 Год назад

    OMG 😱 justice ⚖️ hove.

  • @ranagnz7442
    @ranagnz7442 Год назад

    Very sad 😢

  • @akashbajaj6773
    @akashbajaj6773 Год назад

    🙏🙏

  • @eagle6769
    @eagle6769 Год назад

    VERY SAD....

  • @sonyboss2833
    @sonyboss2833 Год назад

    Good patarkar

  • @Tanu-lu6bo
    @Tanu-lu6bo Год назад +4

    Very brave lady. Young husband young son di death ho gi. Bechari ne honsla rakhia. Nhi taan koi mere vurgi hundi attack naal hi mur jandi. God bless u. Saja mile kaatal nu.

  • @5911_Shorts1
    @5911_Shorts1 Год назад

    😭😭😭😭 bhuat dukh hunda ehu ji khaber dekh k

  • @TSR_GAMING345
    @TSR_GAMING345 Год назад +3

    Bahut hi dukh hunda hai te dukh lagda bi hai jad istrha di gatna sab loka nu vekhan layi mildi hai.
    Ik pura privaar tbaah kar dita ik galt gatiya jajbati inssan ne.
    Ik aurat waste kina muskil hai apne husband te bete nu is halat vich vekhna jo aj is duniya vich hi nahi rahe.
    Jo hoya galat hoya har amritsar city de sab loka nu is dukhi aurat da saath dena chida hai te kanoon nu bi is aurat te baki privaar da saath dena chida hai.
    Bahut hi dukh lagda hai eh sab hor kaise nal na hobe parmatma ji nu ardaas karde haan sabte meher preyaa hath rakho ji.
    Eh dukh bahut vdaa dukh hai jo koi bi vand nahi sakda.

  • @karama709
    @karama709 Год назад +3

    Family dispute ultimately compromise is solution

  • @AshaAsha-jx3xg
    @AshaAsha-jx3xg Год назад

    Boh aaukha lokan da

  • @viahvideo3314
    @viahvideo3314 Год назад

    ਇਹਨਾਂ ਦੇ ਭਾਅ ਦਾ ਮਸਾਲਾ ਮਿਲ ਜਾਂਦਾਂ

  • @gurpreetbadowalia458
    @gurpreetbadowalia458 Год назад +1

    Help karo sister di

  • @amarjeetkaur2425
    @amarjeetkaur2425 Год назад

    Baba g bhain nu inshaf Milana chida😭😭🙏

  • @DABA_PIND
    @DABA_PIND Год назад

    😢😢

  • @tonysingh9873
    @tonysingh9873 Год назад

    Family disputes

  • @kewalkewalsran9970
    @kewalkewalsran9970 Год назад +9

    Fansi deo kamjra nu

  • @officialchana7026
    @officialchana7026 Год назад +3

    2 min da gussa ki to ki kr janda va ....😢

  • @baljeetbajwa4574
    @baljeetbajwa4574 Год назад +3

    Yr j ik admi nu gusa aya howe ta syanap ede ch ki ohde nal pyar nal gal kro moka sambalo tuci khnde asi kyu dabiye, dabna nhi chahida bilkul shi pr gal tarike nal krde time dekh k ohde nal ristedaar bula k gal krde ta ajj eh din nhi dekhna penda

  • @jagsirsingh7200
    @jagsirsingh7200 Год назад +1

    Govt is requested to cancel all arms licences and deposit all weapons in police station

  • @13-beantkaur26
    @13-beantkaur26 Год назад +1

    Insaaf milna chida