JALANDHAR ਦਾ ਅਨੋਖਾ ਹਿੰਦੂ-ਸਿੱਖ ਪਰਿਵਾਰ, ਦੇਖੋ ਕਿਵੇਂ ਮਿਲ ਕੇ ਚਲਾਉਂਦੇ ਨੇ FAST FOOD ਦੀ ਦੁਕਾਨ

Поделиться
HTML-код
  • Опубликовано: 11 янв 2025

Комментарии • 101

  • @gamerbaba123
    @gamerbaba123 Год назад +11

    ਸਭ ਤੋਂ ਸੋਹਣਾ ਗੁਰੂ ਦਾ ਸਿੰਘ। ਕਿੰਨਾ ਪਿਆਰਾ ਤੇ ਨਿਆਰਾ ਲੱਗ ਰਿਹਾ ਹੈ ਬੱਚਾ। ਮਾਤਾ ਜੀ ਦੀ ਸੋਚ ਨੂੰ ਵੀ ਸਲਾਮ

  • @Sukhvindersingh1313-i2b
    @Sukhvindersingh1313-i2b Год назад +7

    ਬਹੁਤ ਵਧੀਆ ਜੀ ਹਮੇਸ਼ਾ ਖੁਸ ਰੱਖੈ ਗੁਰੂ

  • @bholasinghsidhu5167
    @bholasinghsidhu5167 Год назад +19

    ਵਾਹਿਗੁਰੂ ਜਦੋਂ ਮਿਹਰ ਕਰਦਾ ਸਭ ਆਪਣੇ ਆਪ ਹੋ ਜਾਂਦਾ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @sukhdevsinghbhatti3235
    @sukhdevsinghbhatti3235 Год назад +4

    ਮਾਤਾ ਜੀ ਦੇ ਬਹੁਤ ਚੰਗੇ ਵਿਚਾਰ ਬਹੁਤ ਬਹੁਤ ਵਧਾਈ ਜੀ

  • @sikh4569
    @sikh4569 Год назад +7

    ਵਾਹਿਗੁਰੂ ਚੜੵਦੀ ਕਲਾ ਕਰੇ

  • @gurjindersingh956
    @gurjindersingh956 Год назад +16

    ਬਹੁਤ ਚੰਗੇ ਵਿਚਾਰ ਅੰਟੀ ਜੀ ਤੁਹਾਡਾ ਬੱਚਾ ਗੁਰੂ ਦੇ ਲੜ ਲੱਗ ਗਿਆ ਤੁਸੀਂ lucky ਹੋ ਕਿਯੋਕੀ ਅੱਜ ਕਲ ਬੱਚੇ ਨਸ਼ਿਆ ਦੀ ਦਲਦਲ ਵਿੱਚ ਫੱਸੇ ਹੋਏ ਹਨ lottery ਲੱਗ ਗਈ ਤੁਹਾਡੀ ਸ਼ੁਕਰ ਹੈ ਬਾਬੇ ਨਾਨਕ ਦਾ

  • @blessings9732
    @blessings9732 Год назад +1

    ਧੰਨ ਜਣੇਦੀ ਮਾਉ ਆਏ ਸਫਲ ਸੇ

  • @karanpannu1122
    @karanpannu1122 Год назад +3

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @ParamjitSingh-ts1kx
    @ParamjitSingh-ts1kx Год назад +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ।। ਹਿੰਦੂ ਤੁਰਕ ਕਹਾ ਤੇ ਆਇ ।। ਕਿਨਿ ਇਹ ਰਾਹ ਚਲਾਈ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ।। ਕਬੀਰ ਮਨ ਮੂੰਡਿਆ ਨਹੀ ਕੇਸ ਮੂੰਡਾਇ ਕਾਇ।। ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡ ਅਜਾਇ।। ਕਬੀਰ ਬਾਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ।। ਅਰਝਿ ਉਰਝਿ ਕੈ ਪਚ ਮੂਆ ਚਾਰਹੁ ਬੇਦਹੁ ਮਾਹਿ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਸਾਰੇ ਸਿੱਖ ਹੀ ਹਨ ਸੁਰੂ ਤੋਂ ਬੱਚੇ ਜਨਮ ਤੋਂ ਲੈ ਕੇ ਸਿੱਖ ਹੀ ਹਨ ਸਾਰੇ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ।। ਖਾਲਸਾ ਅਕਾਲ ਪੁਰਖ ਕੀ ਫੌਜ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ।। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।।

    • @singhsaab6992
      @singhsaab6992 Год назад

      ਉਹ ਭਾਈ ਸਾਹਿਬ ਜੀ ਇਟਲੀ ਚ ਕਾਕਾ ਦਾ ਅਰਥ ਟਟੀ ਹੁੰਦਾ। ਐਵੇਂ ਨਾ ਭੰਡਿਆ ਕਰੋ ਕਿਸੇ ਨੂੰ

    • @meenurajput254
      @meenurajput254 Год назад

      ਉਹ ਤਾਂ ਗੈਰ ਮੁਸਲਮ ਨੂੰ ਕਾਫ਼ਿਰ ਵੀ ਕਹਿੰਦੇ ਹਨ 👈✍️

  • @parveensehgal7955
    @parveensehgal7955 Год назад +14

    Waheguru Ji
    Jai Shree Ram Ji

    • @daljitsingh6498
      @daljitsingh6498 Год назад +1

      Jai Siya Ram❤
      Jai Bajrangbali ❤
      Waheguru ❤

  • @gurlal84
    @gurlal84 Год назад +6

    ਵਾਹਿਗੁਰੂ ਜੀਓ

  • @dribjotkaur9704
    @dribjotkaur9704 Год назад +4

    How sweet!!! Waheguru ji KirpaKaran tuhade upar bachche 🙏🌹

  • @daljitsingh6498
    @daljitsingh6498 Год назад

    Bahut hi Sachi suchi ROOH hai...badi kismat naal hi mildaa hai....Waheguru sabb te kirpa karann

  • @satinderpalsingh6055
    @satinderpalsingh6055 Год назад +5

    Waheguru ji ka khalsa waheguru ji ki fateh 👏👏👏👏

  • @BaljinderSingh-jx9nt
    @BaljinderSingh-jx9nt Год назад +4

    Waheguru ji ka Khalsa WaheGuru Ji ki Fateh ❤❤

  • @PremSingh-oq7od
    @PremSingh-oq7od Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @stlsngh7
    @stlsngh7 Год назад +1

    Waheguru ji. Very good decision khalsa ji. Parmatma chaddi kala Rukhu ga.❤

  • @PamKaur-ku5wx
    @PamKaur-ku5wx Год назад +1

    Waheguru Satnam
    Waheguru Satnam
    Waheguru Satnam
    Waheguru Satnam
    Waheguru Satnam

  • @satnamuppal3973
    @satnamuppal3973 Год назад +6

    WAHEGURUJI SLUTE ❤❤❤❤

  • @bickasingh7845
    @bickasingh7845 Год назад +6

    Nice family. God bless you brother.

    • @indernagra9209
      @indernagra9209 Год назад

      😊😊😊😊😊😊😊😊😊😊😊😊😊😊😊😊😊😊😊😊😊

  • @jazzchouhan2167
    @jazzchouhan2167 Год назад +4

    Aunty ji tusi sadi ma e o bhot Khushi hoi tuhade vichar sun k me milna chahuna Aunty ji tuhanu te Paji nu

  • @gurmailsaini
    @gurmailsaini Год назад +5

    Waheguru ❤❤😊😊😊

  • @arpanvirk7134
    @arpanvirk7134 Год назад +1

    Waheguru ji waheguru ji waheguru ji waheguru 🙏🏻🙏🏻🙏🏻🙏🏻🙏🏻🙏🏻🙏🏻

  • @rajendersinghdhillon5413
    @rajendersinghdhillon5413 Год назад +1

    Waheguru ji ka khalsa waheguru ji ki fatah.

  • @RajpalSingh-jz3dj
    @RajpalSingh-jz3dj Год назад +2

    Waheguru mehar kre veer ji

  • @narinderkang6480
    @narinderkang6480 Год назад +1

    Khalsa ji thudi mata nu salam a
    Waheguru ji

  • @daljeetsinghdaljeetsingh1684
    @daljeetsinghdaljeetsingh1684 Год назад +2

    Wahe guru ji

  • @bsdeol594
    @bsdeol594 Год назад

    Waheguru Jee very nice ❤

  • @jarnailsingh88
    @jarnailsingh88 8 месяцев назад

    Bahut aschi baate ke mata ji ne

  • @jaskarnsingh2815
    @jaskarnsingh2815 Год назад +2

    ਕਰੇ ਕਰਾਵੇ ਆਪੇ ਆਪ ਮਾਨੁਸ਼ ਕੀ ਦੇਹ ਕੁਸ਼ ਨਹੀ ਹਾਥ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @sandeeprampal4784
    @sandeeprampal4784 Год назад +2

    Dhan guru ramdass ji

  • @yashsohi4385
    @yashsohi4385 Год назад

    Bhoot vadeya

  • @roopsingh638
    @roopsingh638 Год назад +1

    Waheguru ji chardikala rakhe

  • @jagt007
    @jagt007 Год назад +3

    This was more in the past. My father was sikh and his 3 brother was non sikh.

  • @darshanvirk5572
    @darshanvirk5572 Год назад

    waheguru ji mehar kre

  • @JaswinderSingh-xy6ik
    @JaswinderSingh-xy6ik Год назад +4

    BE IN CHARDIKALA ALWAYS 🎉🎉

  • @iqbalsingh1143
    @iqbalsingh1143 Год назад

    Waheguru Ji Mehar Karen

  • @rajdeepbhol8780
    @rajdeepbhol8780 Год назад

    ਵਾਹਿਗੁਰੂ ਜੀ

  • @kulwindermander1721
    @kulwindermander1721 Год назад +1

    Mata g di uchai ta Sochi soch nu prnam

  • @inderjeetsinghbabbar
    @inderjeetsinghbabbar Год назад +4

    Waheguru ji family te mehran barya hath rakhan.

  • @vellapb1812
    @vellapb1812 Год назад

    Lots of love and respect to his parents who supported him.
    He was right, sometimes you must listen to inner voice.

  • @hargobindsingh5406
    @hargobindsingh5406 Год назад +1

    Waheguru da khalsa waheguru di fathe

  • @surjitgill2617
    @surjitgill2617 Год назад +3

    Good job

  • @GurmitBSingh
    @GurmitBSingh Год назад

    Excellent analysis ji

  • @sukhdevsingh4796
    @sukhdevsingh4796 Год назад

    ਇਹ ਗੱਲ ਕਰਨ ਵਾਲੀ ਹੀ ਨਹੀਂ ਆ ਸਿੱਖਾਂ ਕਰਕੇ ਹੀ ਹਿੰਦੂ ਧਰਮ ਅੱਜ ਦੁਨਿਆ ਵਿੱਚ ਆ

  • @khundcharchatv
    @khundcharchatv Год назад +1

    ਮਾਂ ਸਾਹਿਬ ਕੌਰ ਜੀ ਦਾ ਲਾਡਲਾ ਪੁੱਤ ਬਣ ਗਿਆ ਹੈ ਜੀ

  • @punjabistatus7688
    @punjabistatus7688 Год назад +1

    Waheguru Ji waheguru

  • @mukhtarsingh4091
    @mukhtarsingh4091 Год назад +9

    He will never go wrong.🙏

  • @parveshsingh8849
    @parveshsingh8849 Год назад

    Great job.

  • @jagt007
    @jagt007 Год назад

    Amazing

  • @baldevsinghgillbudhsinghwa9352
    @baldevsinghgillbudhsinghwa9352 Год назад +1

    ਪਹਿਲਾਂ ਹਰ ਹਿੰਦੂ ਇਕ ਬੱਚੇ ਨੂੰ ਸਿੱਖ ਬਣਾਉਂਦੇ ਸੀ। ਪਰ ਆਰ ਐਸ ਐਸ ਜਾਂ ਬਾਂਦਰ ਸੈਨਾ ਨੇ ਸਿੱਖਾਂ ਨੂੰ ਬਦਨਾਮ ਕੀਤਾ। ਇਸ ਕਰਕੇ ਹਿੰਦੂਆਂ ਦਾ ਸਿੰਘ ਸਜਣ ਦਾ ਧਿਆਨ ਘਟ ਗਿਆ। ਪਰ ਹੁਣ ਕਲਸੀਆਂ ਵਾਲਾ ਮਿਹਰ ਕਰੇਗਾ।

    • @janakraj1146
      @janakraj1146 Год назад

      Oe Bakwas. Na kr R.S.S.nu Badnam na kr. Thudiea Nalakyea kr ke hun Hindu da rujan nahi reahya. Sade Ghar be Sukhmani da Path Huna c. Kal nu esdi Ulad khuge Asi Hindua deya Larki nu Bachayea

  • @Bitt855
    @Bitt855 Год назад +7

    Sikhism is a universal religion which believes in one God, which does not come into Kaal, that's why he is called Akaal, God himself is Universal, he is Shakti not vyakti! The soul of this sikh boy was enlightened enough to understand that God is one and therefore he chose to adore the Supreme lord, who can be called by any name, whether Ram, Allah, Jesus or Waheguru! Simple!

  • @dharminderjitsinghmalhi7855
    @dharminderjitsinghmalhi7855 Год назад

    Good 👍👍

  • @GurnamSingh-rj6wp
    @GurnamSingh-rj6wp Год назад

    bahot jyaada wadia ji.

  • @nevasingh9657
    @nevasingh9657 Год назад

    Waheguru Ji

  • @kuldiprai2846
    @kuldiprai2846 Год назад +1

    Congratulations singh

  • @MrSaini12
    @MrSaini12 Год назад +1

    Salute to mother

  • @husanpreetsingh1380
    @husanpreetsingh1380 Год назад

    Khalseya di fateh

  • @sunnykumarsunny8478
    @sunnykumarsunny8478 Год назад

    Ram ram bhai sab ko.dil ko acha laga aap sab ko dekh kar

  • @sukhmindersarang9536
    @sukhmindersarang9536 Год назад

    This Mother is very strong and is more than Mata.

  • @bhupinderarora3756
    @bhupinderarora3756 Год назад

    Salute to Great Mother

  • @kulwindermander1721
    @kulwindermander1721 Год назад +1

    Na Ham Hindhu na Ham muslam na Ham Sikh Esai sab Bhai Bhai congratulations bro new jiwan lai

  • @surindersingh-tj2vb
    @surindersingh-tj2vb Год назад

    Veri. Good. By. Ji

  • @jatinderbajwa4478
    @jatinderbajwa4478 Год назад

    Beta Ujjal Singh chardi Kala vich raho. Waheguru ji apna naam bakhshan ji..💐🙏💐

  • @ManjinderSingh-lr5kn
    @ManjinderSingh-lr5kn Год назад

    ❤🙏🙏

  • @shahbazsingh9366
    @shahbazsingh9366 Год назад

    Mata ji di thinking very nice a

  • @balvirkaur2726
    @balvirkaur2726 Год назад

  • @sukhmindersarang9536
    @sukhmindersarang9536 Год назад

    Mother has lot of religious Knowledge.

  • @ManjitSingh-hq5wn
    @ManjitSingh-hq5wn Год назад

    ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਇਜਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਆਪਣੇ ਧਰਮ ਮੁਤਾਬਿਕ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਕੰਪਿਊਟਰ ਤੋਂ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @tajindersingh5521
    @tajindersingh5521 Год назад +1

    OK

  • @pardeepsingh7117
    @pardeepsingh7117 Год назад

    ❤❤❤

  • @deolfarm120
    @deolfarm120 Год назад +1

    Sada ek dharam hai g insaaniyat da

  • @bhagat.harnawaj.ambaar7292
    @bhagat.harnawaj.ambaar7292 Год назад

    🙏👍

  • @sukhmindersarang9536
    @sukhmindersarang9536 Год назад

    Yes it was before too half of the Hindu family used to be Sikhs in before partition of India. Not much difference.

  • @bhupinderarora3756
    @bhupinderarora3756 Год назад

    Anchor didn’t replied Fateh to sardar sahab

  • @avtarsandhu4758
    @avtarsandhu4758 Год назад

    ਇਹ ਇਕ ਭ੍ਰਮ ਵਿਚੋ ਨਿਕਲ ਕੇ ਦੁਜੇ ਭਰਮ ਵਿਚ ਪੇਗੀਆ ਅੱਦਰ ਦੀ ਜ਼ਹਿਰ ਨਹੀਂ ਜਾਦੀ ਇਹ ਪਾਣੀ ਦਾ ਅਮਿਰਤ ਪੀਤੀਆ

  • @sarwanthind4377
    @sarwanthind4377 Год назад

    wese veer tu sohna buhat lagda

  • @raminderkaur7064
    @raminderkaur7064 Год назад

    ਦਇਆ ਧਰਮ ka mool ਹੈ.

  • @gauravswami9748
    @gauravswami9748 Год назад

    BJP NE VANDE SANU ,ASI SAB BHAE BHAE

  • @MohanSingh-zl7cn
    @MohanSingh-zl7cn Год назад +1

    Hinduo apna dharam na shado .i am hindu rajput .jai shri ram

    • @abhisingh5901
      @abhisingh5901 Год назад

      Hindu dharam kahtre vich ha. 😂😂😂😂😂😂

  • @BrownSaini-y6u
    @BrownSaini-y6u Год назад

    Kam karna koy madi Gall ni par aa Hindu Sikh da darama band karo eh koy badi gall ni jis di tusi news de rahe aa Ki badi gall aa eh har wele jaat paat da Rola na paya karo insan ik hi aa sab mone Sikh wala koy masla ni Hega

  • @dineshkakkar1178
    @dineshkakkar1178 Год назад +1

    Bhayya Rani nu bhabpaa ji mil gaye kidding 😂

    • @dassji8515
      @dassji8515 Год назад +5

      Bhayya Rani ? Tu khde Nbab da Beej aa How Disgusting

    • @Bitt855
      @Bitt855 Год назад +2

      Sikhism is a universal religion which believes in one God, irrespective of whether you call him Ram, Allah, Jesus or Waheguru! The spirit of the boy was capable and conscious enough to understand this fact that all are one! Simple! 🙏🙏

    • @Bitt855
      @Bitt855 Год назад

      Unpadh ganwar, ye video Tere jaison ke liye nhi bani, kahe ko yahan marwa raha hai apni !

    • @dalwindersinghgosal2405
      @dalwindersinghgosal2405 Год назад +1

      Karte na bhyia aale gall bhiya

  • @vinaymalik6777
    @vinaymalik6777 Год назад +1

    Bin deh dhari moksh vi nhi hona...chahe kina vi drama kar leo...

  • @gurpreetsingh9135
    @gurpreetsingh9135 Год назад +5

    Waheguru ji❤❤❤❤❤❤

  • @mario126
    @mario126 Год назад

    Waheguru ji

  • @sarbjitcheema1378
    @sarbjitcheema1378 Год назад +1

    Waheguru ji

  • @sikh4569
    @sikh4569 Год назад +1

    Waheguru ji🙏🙏🙏🙏