Manukhta Di Sewa Society Ludhiana ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ

Поделиться
HTML-код
  • Опубликовано: 10 сен 2024
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to RUclips ► / manukhtadisewasocietyl...
    👉 Subscribe to RUclips ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Комментарии • 616

  • @amandeepsingh-yk4nt
    @amandeepsingh-yk4nt Год назад +92

    ਵਾਹੇਗੁਰੂ ਜੀ ਮੇਹਰ ਕਰੋ ।ਛੋਟੀ ਜਿਹੀ ਪਿਆਰੀ ਬੇਟੀ ਦਾ ਦੁੱਖ ਦੇਖ ਕੇ ਅੱਖਾਂ ਚ ਹੰਜੂ ਆ ਗਏ

  • @jashandhaliwal9906
    @jashandhaliwal9906 Год назад +4

    ਧੰਨ ਓ ਤੁਸੀਂ ਵੀਰ ਧੰਨ ਏ ਤੁਹਾਡੀ ਸੇਵਾ ਰੱਬ ਤੁਹਾਡੀ ਲੰਮੀ ਉਮਰ ਕਰੇ

  • @laddisingh2242
    @laddisingh2242 Год назад +63

    ਧੰਨ ਜਿਗਰਾ ਗੁਰਪ੍ਰੀਤ ਵੀਰ ਜੀ ਦਾ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ ਰੱਬ ਹਮੇਸ਼ਾ ਤੰਦਰੁਸਤੀ ਬਖਸ਼ਣ ਗੁਰਪ੍ਰੀਤ ਵੀਰ ਜੀ ਦੀ।

    • @Spsingh0033
      @Spsingh0033 Год назад +3

      Bilkul bai aj de tym ch koi apne maa baap di seewa ni krda bai te fr sbb di sewa krda jeeunda wasda rahe wadda veer sada sadi v umr la dwe parmatma bai nu khush rakhe ji. 🙏🏻🙏🏻🙏🏻🙏🏻🙏🏻chardi kla ch rkhe hamesha aina shantt subahh sachi aj tk mai kise da ni vekhya aj tk schi gl a eh koi mzak ni bai 🙏🏻🙏🏻🙏🏻🙏🏻🙏🏻😘

    • @laddisingh2242
      @laddisingh2242 Год назад +1

      @@Spsingh0033 ਅੱਜ ਦੇ ਸਮੇਂ ਵਿੱਚ ਅੱਜ ਦੇ ਘਰ ਦਾ ਇੱਕ ਮੈਬਰ ਮੰਜੇ ਤੇ ਪੈ ਜਾਵੇ ਜਾ ਮੈਟਲੀ ਅਪਸੈਟ ਹੋ ਜਾਵੇ ਉਹ ਸਾਂਭਣਾ ਅੌਖਾ ਹੋ ਜਾਂਦਾ ਹੈ। ਧੰਨ ਜਿਗਰਾ ਗੁਰਪ੍ਰੀਤ ਵੀਰ ਜੀ ਦਾ ਰੱਬ ਹਮੇਸ਼ਾ ਉਨ੍ਹਾਂ ਨੂੰ ਚੜਦੀ ਕਲਾ ਵਿੱਚ ਰੱਖਣ।

    • @RupinderKaur-wp1ed
      @RupinderKaur-wp1ed 3 месяца назад +1

      Pr Lok enna nu bhi nahi bakshde kehnda a apna bnai ja reha e puchn vala hove bhleo loko Sara din gnd ch hath rehnda veer Ji da kde Kise de kide te kde Kise di toalett saf krde a ik din krke dikhao fer boleo 🙏🙏

  • @sukhwantsingh181
    @sukhwantsingh181 Год назад +12

    ਧੰਨ ਹੈ ਵੀਰ ਗੁਰਪ੍ਰੀਤ ਤੇ ਧੰਨ ਹਨ ਵੀਰ ਜੀ ਦੇ ਮਾਤਾ ਪਿਤਾ ਜਿਨਾਂ ਇਹੋ ਜਿਹੇ ਪੁੱਤ ਦੀ ਦੀ ਦਾਂਤ ਬਖਸ਼ੀ ਰੱਬ ਇਹੋ ਜਿਹਾ ਪੁੱਤ ਰੱਬ ਸਭਨਾਂ ਨੂੰ ਦੇਵੇ ਜੇਹੜਾ ਮਰੇ ਬੰਦੇ ਵਿੱਚ ਜਾਂਨ ਪਾ ਦਿੱਦਾ ਏਂ ਹੋਂਦੀ ਹੈ ਸੇਬਾਂ 🙏 ਬਿਰੋ ਜੇ ਏਹੀ ਗੁਡੀਆਂ ਹਸਪਤਾਲ ਵਿੱਚ ਹੋਂਦੀ ਤਾਂ ਡਾਕਟਰ ਪਹਿਲਾਂ 50 ਹਜ਼ਾਰ ਰੁਪਏ ਜਮਾਂ ਕਰਵਾਉਣ ਨੂੰ ਕਹਿੰਦੇ ਜੇਕਰ ਦੁਨੀਆ ਗੁਰਪ੍ਰੀਤ ਵੀਰ ਜੀ ਤਰਾਂ ਹੋਣ ਫੇਰ ਮੇਨੂੰ ਨੀਂ ਲੱਗਦਾ ਵੀ ਜੇਹੜੇ ਪੇਸੇਆ ਕਰਕੇ ਇਲਾਜ਼ ਨਹੀਂ ਕਰਾਂ ਸਕਦੇ ਪਰ ਗੁਰਪ੍ਰੀਤ ਵੀਰ ਰੱਬ ਦਾ ਬੰਦਾ ਨਾਂ ਕੋਈ ਪੇਸ਼ਾ ਲੇਂਦੇ ਬਿਰੋ ਬੱਸ ਕੀ ਕਹਾਂ ਵੀਰ ਅਤੇ ਵੀਰ ਦੀ ਟੀਮ ਵਾਰੇ ਅੱਜ ਏਂ ਸਭ ਕੁਝ ਦੇਖ ਕੇ ਵਾਹਿਗੁਰੂ ਅੱਗੇ ਦੋਵੇਂ ਹੱਥ ਜੋੜ ਕੇ ਏਹੀ ਅਰਦਾਸ ਕਰਦਾ ਹਾਂ ਕਿ ਗੁਰਪ੍ਰੀਤ ਵੀਰ ਤੇ ਵੀਰ ਜੀ ਦੀ ਸਾਰੀ ਟੀਮ ਨੂੰ ਵਾਹਿਗੁਰੂ ਦਿੱਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਵੀਰੋਂ ਗੁਰਪ੍ਰੀਤ ਵੀਰ ਜੀ ਦਾ ਸਾਥ ਜ਼ਰੂਰ ਦੇਆਂ ਕਰੋਂ 🇳🇪🇳🇪🇳🇪🇳🇪🇳🇪🇳🇪🙏

    • @ManjeetKaur-ce4wr
      @ManjeetKaur-ce4wr 3 месяца назад

      Bilkul theek keh rahe ho tusi. Akal Purakh aap zameen te aaya hai majbooran di madad layi. Shukr hai tera, mere maalik. Veer Gurpreet da dhanvaad kise vi tarike nahi kar sakde. Kewal ardaas karo veer di lambi umar layi🙏🙏🙏

  • @bablasekhon1044
    @bablasekhon1044 5 месяцев назад +3

    ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਸਿਰਿਅਾ ਤਿਨੈ ਸਵਾਰਿਅਾ ! ਪੂਰੀ ਹੋੲੀ ਕਰਾਮਾਤ ਅਾਪ ਸਿਰਜਨ ਹਾਰੇ ਤਾਰਿਅਾ

  • @Silentpunjab
    @Silentpunjab Год назад +3

    🙏 ਵਾਹਿਗੂਰੁ ਜੀ 🙏 ਵਾਹਿਗੂਰੁ ਜੀ 🙏 ਵਾਹਿਗੂਰੁ ਜੀ 🙏 ਵਾਹਿਗੂਰੁ ਜੀ 🙏 ਵਾਹਿਗੂਰੁ ਜੀ 🙏 ਵਾਹਿਗੂਰੁ ਜੀ 🙏 ਵਾਹਿਗੂਰੁ ਜੀ 🙏 ਵਾਹਿਗੂਰੁ ਜੀ 🙏 ਵਾਹਿਗੂਰੁ ਜੀ 🙏 ਵਾਹਿਗੂਰੁ ਜੀ 🙏 ਵਾਹਿਗੂਰੁ ਜੀ 🙏 ਵਾਹਿਗੂਰੁ ਜੀ 🙏 ਵਾਹਿਗੂਰੁ ਜੀ 🙏 ਵਾਹਿਗੂਰੁ ਜੀ 🙏

  • @kakanjassi
    @kakanjassi 11 месяцев назад +2

    ਵਾਹਿਗੁਰੂ ਜੀ ਬੇਟੀ ਨੂੰ ਜਲਦੀ ਤੰਦਰੁਸਤੀ ਬਖ਼ਸ਼ੇ

  • @gopyjohal6141
    @gopyjohal6141 Год назад +62

    ੴ।। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ।।ੴ
    ੴ।। ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਤਾਰਿਆ ।।ੴ

    • @garvitmunjal2655
      @garvitmunjal2655 Год назад +1

      Waheguruji Tera sukar waheguruji waheguruji waheguruji

  • @tarankang298
    @tarankang298 Год назад +3

    ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਸਹਾਈ ਰਹੀ ੍੍ਬੱਚੀ੍ ਠੀਕ ਹੋ ਗਈ ਖੁਸ਼ ਹੋ ਗਈ

  • @sukhwindersinghlela5465
    @sukhwindersinghlela5465 Год назад +8

    ਪ੍ਰਮਾਤਮਾ ਸਾਡੇ ਵੀਰ ਗੁਰਪ੍ਰੀਤ ਵੀਰ ਨੂੰ ਸਦਾ ਤੰਦਰੁਸਤੀ ਬਖ਼ਸੀ

  • @mohinderkaur6283
    @mohinderkaur6283 Год назад +13

    ਕੁੜੀ ਨੂੰ ਰੋਂਦਿਆਂ ਵੇਖ ਕੇ ਮੇਰੀ ਜਾਨ ਨਿਕਲਦੀ ਹੈ ਮੇਰੇ ਦਾਤਿਆ ਮੇਰੀ ਦੋਹਤੀ ਸਿਮਰਨ ਦੇ ਅੰਗ ਸੰਗ ਸਹਾਈ ਹੋ।

    • @kanwaljitkaursarai6234
      @kanwaljitkaursarai6234 Год назад +1

      mata ji mein ron lg gai jera tusi simran nu dohti keh k piyaar dita love you ma

  • @anjurao8873
    @anjurao8873 Год назад +3

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ

  • @BhAu_HuRi_BROTHERHOOD
    @BhAu_HuRi_BROTHERHOOD Год назад +3

    ਹੇ ਮੇਰੇ ਮਾਲਕਾ ... ਵਾਹਿਗੁਰੂ ਵਾਹਿਗੁਰੂ

  • @kirandeep2037
    @kirandeep2037 Год назад +5

    ਬੇਟੀ ਬਹੁਤ ਹੀ ਤਕਲੀਫ ਵਿਚ ਹੈ। ਮਿੰਟੂ ਵੀਰ ਜੀ ਰੱਬ ਬਣਕੇ ਹੀ ਗਰੀਬਾਂ ਦਾ ਸਹਾਰਾ ਬਣਦੇ ਹਨ।ਜੁੱਗ ਜੁੱਗ ਜੀਣ ਮਿੰਟੂ ਵੀਰ ਜੀ। ਧੰਨ ਹੈ ਕਮਾਈ ਵੀਰ ਜੀ ਆਪਜੀ ਦੀ।
    ,, ਬੱਲੂ ਰਟੈਂਡਾ,,

  • @surindergill9090
    @surindergill9090 Год назад +4

    ਸੱਚੀ ਹਸਨਪੁਰ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਕਿਵੇਂ ਤੜਫਦੀ ਧੀ ਵਾਹਿਗੁਰੂ ਵਾਹਿਗੁਰੂ ਕਹਿਣ ਲੱਗ ਪਈ

  • @HarpreetSingh-uo7lp
    @HarpreetSingh-uo7lp Год назад +3

    ਗੁਰਪ੍ਰੀਤ ਸਿੰਘ ਵੀਰ ਜੀ ਦੀ ਉਮਰ ਪਰਮਾਤਮਾ ਬਹੁਤ ਲੰਬੀ ਕਰੇ ਜੋ ਏਨਾ ਨੇਕ ਕਰਮ ਕਰਦੇ ਨੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @rajinderathwal2738
    @rajinderathwal2738 Год назад +46

    ਵਾਹਿਗੁਰੂ ਜੀ ਇਸ ਬੱਚੀ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਣ

    • @RajneeshSharma0172
      @RajneeshSharma0172 Год назад +1

      Waheguru G mehar kro G es bacchey te 🙏🏽🙏🏽🙏🏽🙏🏽🙏🏽🙏🏽🙏🏽😢😢😢😢😢😢😢

  • @ranokaur3309
    @ranokaur3309 Год назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @rajinderathwal2738
    @rajinderathwal2738 Год назад +44

    ਵੀਰ ਜੀ ਧੰਨ ਹੋ ਤੁਸੀਂ ਧੰਨ ਹੈ ਤੁਹਾਡੀ ਸੇਵਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @gursewaksingh8299
    @gursewaksingh8299 Год назад +11

    ਵਾਹਿਗੁਰੂ ਜੀ ਮੇਹਰ ਕਰੇ ਏਸ ਗਰੀਬ ਪਰਿਵਾਰ ਦੀ ਲਾਡਲੀ ਬੱਚੀ ਇਲਾਜ ਨਾਲ ਜਲਦੀ ਤੰਦਰੁਸਤ ਹੋ ਜਾਵੇ। ਇਸ ਬੱਚੀ ਦਾ ਦੱਖ ਦਰਦ ਦੇਖਿਆ ਵੀ ਨਹੀਂ ਜਾ ਸਕਦਾ ਹੈ। ਵਾਹਿਗੁਰੂ ਜੀ ਕਿਰਪਾ ਕਰੋ ਇਸ ਲਾਚਾਰ ਬੱਚੀ ਤੇ।

  • @bablasekhon1044
    @bablasekhon1044 4 месяца назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @mohinderkaur6283
    @mohinderkaur6283 Год назад +41

    ਮੇਰੇ ਮਾਲਿਕ ਮੇਰੇ ਪੁੱਤ ❤️ ਗੁਰਪ੍ਰੀਤ ਸਿੰਘ ਅਤੇ ਉਸ ਦੀ ਸਾਰੀ ਟੀਮ ਨੂੰ ਤੰਦਰੁਸਤੀ ਭਰੀ ਲੰਬੀ ਉਮਰ ਬਖ਼ਸ਼ੀ। ਯੁੱਗ - ਯੁੱਗ ਜਿਉਂਣ ਮੇਰੇ ਸਾਰੇ ਬੱਚੇ।

    • @azaadmehrasab5239
      @azaadmehrasab5239 Год назад +1

      ਬਿਲਕੁਲ ਸਹੀ ਹੈ ਰਬ ਜਾਣਦਾ ਸਬ ਹੈ ਅਜ ਦੇ ਸਮੇ ਵਿੱਚ 🙏

  • @sukhdevdhillon6187
    @sukhdevdhillon6187 5 месяцев назад +2

    ਬੁਹਤ ਪੁੱਨ ਵਾਲਾ ਕੰਮ ਕਰਦੇ ਵੀਰੇ ਹੋਣਿ ਵਾਹਿਗੁਰੂ ਜੀ ਲੰਮੀਆਂ ਉਮਰਾਂ ਕਰਨ ਸਾਰੇ ਵੀਰਾਂ ਦੀਆਂ

  • @pritpalsingh9096
    @pritpalsingh9096 Год назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਪਣੀ ਮਿਹਰ ਕਰ

  • @jagseersingh2586
    @jagseersingh2586 5 месяцев назад +2

    Bahut bahadur bachi ae👍👍 te dhan o tusi gurpreet veer ji 🙏🙏🙏🙏

  • @manavsharma9792
    @manavsharma9792 Год назад +4

    😭😭😭😭kinni sidak wali bachi e haye bechari nu kinna dard hunda hona , hey parmatma es rabb di rooh nu jaldi theek kar de…🙏🙏🙏🙏

  • @Ranjit_johal
    @Ranjit_johal 5 месяцев назад +3

    ਧੰਨ ਹੋ ਵੀਰ ਜੀ ਤੁਸੀਂ ਬਹੁਤ ਵੱਡੀ ਸੇਵਾ ਨਿਭਾਅ ਰਹੇ ਹੋ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ chardikla ਬਖਸ਼ਣ

  • @bipankaur7746
    @bipankaur7746 Год назад +10

    ਧੰਨ ਜਿਗਰਾ ਇਸ ਧੀ ਦਾ ਜੋ ਇਨਾਂ ਦੁੱਖ ਸਹਿ ਰਹੀ ਸੀ ਵਾਹਿਗੁਰੂ ਜੀ ਭਲੀ ਕਰੇ 🙏🙏🙏🙇‍♀🙇‍♀🙇‍♀🙏🙏🙏

  • @sunnysamra8814
    @sunnysamra8814 Год назад +22

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਮਿੰਟੂ ਵੀਰ ਦੀ ਰਬ ਉਮਰ ਲੰਬੀ ਕਰੇ

  • @ParminderKaur-xf9jy
    @ParminderKaur-xf9jy Год назад +10

    ਪੁੱਤ ਤੁਹਾਨੂੰ ਵਾਹਿਗੁਰੂ ਜੀ ਸਵਾ ਲੱਖ ਸਾਲ ਦੀ ਉਮਰ ਉਮਰ ਬਖਸ਼ੇ।

  • @parmjitkour6608
    @parmjitkour6608 5 месяцев назад +1

    Waheguru ji waheguru ji waheguru ji waheguru ji waheguru ji 🙏🙏🙏🙏🙏👏👏👏👏👏

  • @AmarjitSingh-bc4qs
    @AmarjitSingh-bc4qs Год назад +4

    ਗੁਰਪ੍ਰੀਤ ਸਿੰਘ ਮਿੰਟੂ ਵੀਰ ਚੜਦੀ ਕਲਾ ਚ ਰਹੇ

  • @jasvirdhillon9091
    @jasvirdhillon9091 3 месяца назад +1

    Waheguru g, waheguru g, waheguru g, waheguru g, waheguru g....

  • @jasmeetsingh1982
    @jasmeetsingh1982 Год назад +1

    ਰੂਹ ਕੰਬਦੀ ਇਸ ਛੋਟੀ ਜਿਹੀ ਭੈਣ ਨੂੰ ਦੇਖ ਕੇ ਵਾਹਿਗੁਰੂ ਜੀ ਇਸ ਤਰ੍ਹਾਂ ਹਸਦੀ ਵਸਦੀ ਰਹੇ ਠੀਕ ਹੋਕੇ ਵਾਹਿਗੁਰੂ ਜੀ ਇਸ ਦਾ ਟੀਚਰ ਸੁਪਨਾਂ ਪੁਰਾ ਕਰਨ

  • @navjotkaurgill
    @navjotkaurgill Год назад +2

    Waheguru ji waheguru ji mehar krna es bachhe te.

  • @staywithkamlarawat1084
    @staywithkamlarawat1084 Год назад +1

    Bachchi kitna tadap rhi thii meri toh ruh kaap gai pr last mai uska hasta chehra dekh mere chehre pr bhi muskurahat aa gai.Baba ji ke naam mai bahut shakti hai.Bolo sat naam waheguru sat naam ji,waheguru waheguru sat naam ji.

  • @ZAILDAR84soo
    @ZAILDAR84soo Год назад +1

    Ohhh rabbaaa.... Waaaahh.... Kyaaa is bachii nu himmat bakshi... Bht e seyani... Esi bcchii ni vekhi... Bht seyani bht ee jada... Haunsle wali... Ena haunsla kise ch ni hunda... Dukh sehan da jigra... Waheguru...

  • @Iqbal_sibia
    @Iqbal_sibia Год назад +1

    ਅਨਪੜ੍ਰਤਾ ਵੱਡੀ ਲਾਹਣਤ ਏ ਸਮਾਜ ਚ” …

  • @anjurao8873
    @anjurao8873 Год назад +3

    ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਦੇਵੇ

  • @happymaan7717
    @happymaan7717 Год назад +4

    ਵਾਹਿਗੁਰੂ ਜੀ ਬੱਚੀ ਤੇ ਮੇਹਰ ਕਰੋ ਬੱਚੀ ਦਾ ਦੁੱਖ ਨਹੀਂ ਦੇਖਿਆ ਨਹੀਂ ਜਾਦਾਂ 🙏🏼🙏🏼🙏🏼🙏🏼🥺🥺🥺

  • @DeepSingh-xf7po
    @DeepSingh-xf7po Год назад +1

    ਬੱਚੀ ਦਾ ਬਹੁਤ ਜਿਗਰਾ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ 👏

  • @deepkaur871
    @deepkaur871 Год назад +2

    Waheguru ji 🙏 dhan sri guru ramdas ji maharaj 🙏 es bachi nu jaldi theek kr dwo 🙏🙏

  • @dishudishu3858
    @dishudishu3858 Год назад +2

    Waheguru ji mehar krn laado raani te 🙏

  • @gurmejsingh338
    @gurmejsingh338 Год назад +4

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻

  • @kirandeep2037
    @kirandeep2037 Год назад +11

    ਆਗੂਠੇ ਦਾ ਦਰਦ ਸਿੱਧਾ ਦਿਮਾਗ ਨੂੰ ਜਾਂਦਾ ਹੈ।
    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਇਸ ਬੱਚੀ ਤੇ।

  • @AjayKumar-jj5ri
    @AjayKumar-jj5ri Год назад +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਰਵਾਰ ਵੱਲੋਂ ਅਰਦਾਸ ਕੀਤੀ ਜਾਂਦੀ ਹੈ ਜੀ ਸਾਡੀ ਛੋਟੀ ਭੈਣ ਨੂੰ ਵਾਹਿਗੁਰੂ ਜੀ ਜਲਦੀ ਠੀਕ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @beantbrar7706
    @beantbrar7706 5 месяцев назад +3

    ਵਾਹਿਗੁਰੂ ਜੀ ਤੰਦਰੁਸਤੀ ਦਿਓ ਜੀ ਮੇਰੀ ਧੀ ਨੂੰ ਤੇ ਸੇਵਾਦਾਰਾਂ ਨੂੰ

  • @BhleemRaman
    @BhleemRaman Год назад +1

    ਵਾਹਿਗੁਰੂ ਜੀ ਮੇਹਰ ਕਰਨ ਇਸ ਪਿਆਰੀ ਜਿਹੀ ਬੱਚੀ ਤੇ 🙏🙏

  • @balvirkaur9618
    @balvirkaur9618 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ

  • @DalbirSingh-dh1ih
    @DalbirSingh-dh1ih Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @DeepSingh-xf7po
    @DeepSingh-xf7po Год назад +1

    ਗੁਰਪ੍ਰੀਤ ਵੀਰੇ ਤਹਾਨੂੰ ਵਾਹਿਗੁਰੂ ਜੀ ਨੇ ਬੜਾ ਜਿਗਰਾ ਬਖਸ਼ਿਆ 👏

  • @kulvinderkaur6074
    @kulvinderkaur6074 5 месяцев назад +1

    ਵਾਹਿਗੁਰੂ ਜੀ ਬੱਚੀ ਤੇ ਮਿਹਰ ਕਰੋ ਮੇਰੇ ਵਾਹਿਗੁਰੂ ਜੀ ਵੀਰ ਜੀ ਤੇ ਸਾਰੀ ਟੀਮ ਨੂੰ ਤੰਦਰੁਸਤੀ ਤੇ ਲੰਬੀ ਉਮਰ ਬਖਸ਼ੇ

  • @jaspalkaur2681
    @jaspalkaur2681 Год назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @komalkaur5767
    @komalkaur5767 Год назад +13

    🙏🏻ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻

  • @RupinderKaur-wp1ed
    @RupinderKaur-wp1ed 3 месяца назад +1

    Hey Waheguru ik Gribi te dooji badnasibi kde bhi Kise nu na deo kdi bhi 🥲🥲🙏🙏

  • @kashmirkaur8478
    @kashmirkaur8478 Год назад +9

    ਧੰਨ ਆ ਭਰਾ ਜੀ ਤੁਹਾਡੀ ਲਾਇਫ ਧੰਨ ਹੋ ਤੁਸੀਂ ਪ੍ਰਮਾਤਮਾ ਭਲੀ ਕਰੇ 💐

  • @alquamaumar7643
    @alquamaumar7643 Год назад +1

    Mashaallah, Salute you Sir ji.

  • @nagraanthan69
    @nagraanthan69 Год назад +2

    Waheguru ji

  • @gurmejsingh338
    @gurmejsingh338 Год назад +4

    ਵਾਹਿਗੁਰੂ ਜੀ ਮੇਹਰ ਕਰੋ ਏਸ cute ਜੀ ਬੱਚੀ ਤੇ 🙏🏻

  • @GurjeetSingh-ux4dx
    @GurjeetSingh-ux4dx 4 месяца назад +1

    ਵਾਹਿਗੁਰੂ ਸਾਹਿਬ ਜੀ ਮੇਹਰ ਕਰਨ

  • @RajwinderKaur-nw7py
    @RajwinderKaur-nw7py Год назад +4

    Veer tusi dhan oo os mata ji da vi dhanwad aa jinha ne tuhade warge nek insan NU JANAM DE KE LOKA DI SEVA KRN LAI ES DUNIYA TE BHEJEYA WAHEGURU JI SDA CHARDI KLA REKHKAN TUHADE TE

  • @hirauppal8168
    @hirauppal8168 Год назад +1

    Jo bachi ro rhi c
    Hun jaap kr rhi aa
    Wahegure d mahar aa ji

  • @championgamemap6485
    @championgamemap6485 Год назад +11

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਜੀ ਨੂੰ

  • @jagdeepsran7355
    @jagdeepsran7355 Год назад +2

    Waheguru jiii

  • @geetasatija7744
    @geetasatija7744 Год назад +8

    वाहे गुरुजी आप इंसान के रूप में परमात्मा का रूप है 🙏🙏🌟🌟🌟🌟🌟🌟

  • @deepSingh-ek8lg
    @deepSingh-ek8lg Год назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @satwindersaggu455
    @satwindersaggu455 2 месяца назад +1

    ਸੋ ਦੁੱਖਾ ਦੀ ਦਾਰੂ ਮੇਰਾ ਵੀਰ ਗੁਰਪਰੀਤ

  • @senorita8912
    @senorita8912 Год назад +4

    Waheguru ji 🥺 koi b insaan koi b jeev eho jeha drd na bhoge rabba 🥺😥 bhula bksheyo baba ji sabdiya 🥺dyaa kro sabte waheguru ji 😥🙏

  • @ManmohanSingh-iw9qr
    @ManmohanSingh-iw9qr Год назад +10

    ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣਾ ji

  • @GodBless_1313
    @GodBless_1313 Год назад +12

    ਵਾਹਿਗੁਰੂ ਬਹੁਤ ਹਿੰਮਤੀ ਤੇ ਬਹੁਤ ਪਿਆਰੀ ਧੀ ਆ। ਮੇਰਾ ਰੋਣ ਨਿਕਲ ਗਿਆ ਵੇਖ ਕੇ। she is so brave

  • @chandankalshan1678
    @chandankalshan1678 Год назад +2

    Brave girl god bless you beta

  • @jashanpreetsingh3296
    @jashanpreetsingh3296 Год назад +7

    ਪ੍ਰਮਾਤਮਾ ਮਿਹਰ rkhi ਗੁਰਪ੍ਰੀਤ ਵੀਰ di ਸਾਰੀ ਟੀਮ te 🙏🙏🙏🙏

  • @satwantsingh6863
    @satwantsingh6863 Год назад +1

    ਦਾਤਾ ਭਲੀ ਕਰੇ

  • @RanjeetSandhu-ne4wr
    @RanjeetSandhu-ne4wr 2 дня назад

    ਸ਼ਬਦ ਮੁੱਕ ਗਏ 👏👏👏

  • @jagdishbahia9162
    @jagdishbahia9162 Год назад +4

    Dhan Dhan Shri Guru Ramdas Sahib ji Maharaj Bachi Bohet darad vich hai Maher kareo ji🙏🙏🙏🙏😭😭😭😭

  • @dalvindersinghmukhi2837
    @dalvindersinghmukhi2837 Год назад +2

    Satnam Waheguru

  • @debbiemalli500
    @debbiemalli500 Год назад +2

    Gurpreet veerji u r ar an angel, itis sooo nice to see this little girl laughing, may god bless all of you

  • @r.jawandha5343
    @r.jawandha5343 Год назад +3

    ਵਾਹਿਗੁਰੂ ਜੀ 😭💔

  • @gurmeetsingh2808
    @gurmeetsingh2808 Год назад +15

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ ਗੁਰਪ੍ਰੀਤ ਸਿੰਘ ਵੀਰ ਜੀ

  • @azaadmehrasab5239
    @azaadmehrasab5239 Год назад +2

    ਰਬ ਮੇਹਰ ਕਰੇ ਸਬ ਤੇ ਰੱਬਾ ਆਪਣਾਂ ਮੇਹਰ ਭਰਿਆ ਹਥ ਰੱਖੇ ਜੀ ਸਬ ਤੇ 🙏

  • @reemareemarani4043
    @reemareemarani4043 Год назад +1

    Satanm wahe guru g mechar karo bachia ta. Satnam whae guru

    • @balwinderkaur9203
      @balwinderkaur9203 Год назад

      Waheguru jii.....baba g kudi nu tandrusti bakshn ....hr dukh to bchaan ....Nikki jhi bchi nu vadda dukh lgea dekh akha cho pani anda.

  • @rajmaan9563
    @rajmaan9563 Год назад +7

    Waheguru g meher Kari apni iss bachi te 🙏🏻🙏🏻🙏🏻🙏🏻

  • @AjitSingh-hz9ze
    @AjitSingh-hz9ze Год назад +6

    Waheguru ji tuhanu lambi umr bakshan te chardi kala vich rakhaqn🙏

  • @sandeepkhattra9298
    @sandeepkhattra9298 Год назад +10

    ਵਾਹਿਗੁਰੂ ਜੀ ਮਿਹਰ ਕਰਨਾ ਇਸ ਬੱਚੀ ਤੇ 🙏🙏🙏🙏

  • @tarankang298
    @tarankang298 Год назад +1

    ਵੀਰ ਜੀ ਤੁਸੀਂ ਚੜ੍ਹਦੀ ਕਲਾ ਵਿਚ ਰਹੌ

  • @GamerKing-dn7cm
    @GamerKing-dn7cm Год назад +2

    Waheguru vir gurprit nu lambi arju deve bilkdi bachi dekh nhi hundi

  • @neelamdhiman687
    @neelamdhiman687 Год назад +13

    Gurpreet Singh Ji nu lambi umar dena waheguru ji

  • @HarpreetKaur-xw8xe
    @HarpreetKaur-xw8xe Год назад +3

    ਸਤਿਨਾਮ ਵਾਹਿਗੁਰੂ ਜੀ 🙏🏻

  • @sehajpreetgill8550
    @sehajpreetgill8550 Год назад +1

    Waheguru waheguru jiji

  • @kendosanjh9294
    @kendosanjh9294 Год назад +3

    Thank you sir for helping this child that was in excruciating pain. GOD BLESS YOU

  • @manpreesingh969
    @manpreesingh969 Год назад +7

    ਰੱਬ ਮੇਹਰ ਕਰੇ ਸਾਰੀ ਟੀਮ ਤੇ ਇਸ ਬੱਚੀ ਤੇ ਸਤਿਨਾਮ ਵਾਹਿਗੁਰੂ ਜੀ

  • @charanjitkaur5265
    @charanjitkaur5265 Год назад +9

    Enu kende ne dukh....asi lok sab kuj hunde hoe ronde pitde rende ha... 😭😭

  • @sunnykokalpuria778
    @sunnykokalpuria778 Год назад +4

    Waheguru ji sarbhat da bhala kareyo Waheguru ji🙏❤️

  • @Harish-eh8fw
    @Harish-eh8fw Год назад

    Dhan dhan satguru Tera hi aasra

  • @navvisingh7756
    @navvisingh7756 Год назад +1

    Waheguru ji 🙏🙏

  • @lovelykhaira8096
    @lovelykhaira8096 Год назад +10

    ਵਾਹਿਗੁਰੂ ਮੇਹਰ ਕਰੇ ਗੁਰਪ੍ਰੀਤ ਵੀਰ ਤੇ 🙏🙏

  • @VijayKumar-qe9yp
    @VijayKumar-qe9yp 3 месяца назад

    Waheguru ji waheguru ji waheguru ji waheguru ji

  • @ankubasra9220
    @ankubasra9220 7 месяцев назад

    Very nice good job Veer je sat sari akal parvan karna je mantu veer je।

  • @bittusinghmiana5576
    @bittusinghmiana5576 Год назад +2

    ਵਾਹਿਗੁਰੂ ਜੀ ਚੱੜਦੀ ਕਲਾਂ ਚੇ ਰੱਖਣ ਵੀਰ ਜੀ 🙏💕

  • @PawanKumar-tj6su
    @PawanKumar-tj6su Год назад

    Satnam satnam waheguru waheguru ji👏👏👏👏