ਧੁਨੀ-ਬੋਧ: ਦੁੱਤ ਵਿਅੰਜਨ, ਵਿਅੰਜਨ ਗੁੱਛੇ, ਧੁਨੀ ਗ੍ਰਾਮ , ਸਵਰ ਅਤੇ ਵਿਅੰਜਨ ਲੋਪ ਧੁਨੀਆਂ - ਹਰ-ਇੱਕ ਪੇਪਰ ਲਈ ਖ਼ਾਸ

Поделиться
HTML-код
  • Опубликовано: 3 дек 2024

Комментарии • 46

  • @officialsurinder4418
    @officialsurinder4418 5 месяцев назад +22

    Sir ਜੀ ਇਕ ਵਾਰ ਮੇਰਾ ਪੇਪਰ ਸੀ ਸਿਰਫ਼ ਇਕ ਰਾਤ ਪਹਿਲਾਂ ਪੜ੍ਹਿਆ ਸੀ। ਤੇ ਪੰਜਾਬੀ ਕੁਆਲੀਫਾਈ ਕੀਤਾ ਸੀ। 🎉🎉🎉 All Credit goes to you sir❤

  • @harishmahar5248
    @harishmahar5248 5 месяцев назад

    thanks sir for class

  • @surbhikamra1775
    @surbhikamra1775 4 месяца назад

    Thanku sir❤❤❤😇🙏🙏

  • @Parwindersgh
    @Parwindersgh 5 месяцев назад +15

    Sir G plz....ਜਨਰਲ ਦੀ age ਵਧਾਉਣ ਵਾਸਤੇ ਕੁਝ ਕਰੋ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਕੁਝ ਨੀ ਕੀਤਾ 5-5 ਸਾਲ ਪੋਸਟਾਂ ਨਹੀਂ ਆਉਂਦੀਆਂ ਸੀ ਸਿਰਫ ਵੋਟਾਂ ਤੋਂ 6 ਮਹੀਨੇ ਪਹਿਲਾਂ ਪੋਸਟਾਂ ..... ਹੁਣ ਪੇਪਰ ਆਉਣ ਲੱਗੇ ਨੇ.... ਹੁਣ ਸਾਡੀ ਉਮਰ ਲੱਗ ਗਈ ..... ਕੁਝ ਏਸ ਚੀਜ਼ ਦਾ ਹੱਲ ਕਰੋ ਕਿਉਂਕਿ ਤਿਆਰੀ ਤਾਂ ਲਗਾਤਾਰ ਕਰੇ ਪੇਪਰ ਕਲੀਅਰ ਹੋ ਈ ਜਾਂਦਾ ਏ, ਪਰ ਹੁਣ ਉਮਰ ਈ ਲੱਗ ਗੲਈ ਕੀ ਕਰੀਏ ....plz 🙏.... ਕੁਝ ਕਰੋ ਆਪਣੇ ਪੱਧਰ ਤੇ

    • @PositiveVibesBaljinderSingh
      @PositiveVibesBaljinderSingh  5 месяцев назад +6

      ਸਤਿ ਸ੍ਰੀ ਆਕਾਲ ਬੇਟਾ ਇਸ ਮਸਲੇ ਵਿਚ ਮੈਂ ਕੋਈ ਅਫ਼ਸਰ ਨਹੀਂ ਛੱਡਿਆ ਅਤੇ ਨਾ ਹੀ ਕੋਈ ਰਾਜਨੀਤਿਕ ਬੰਦਾ , ਪਰ ਬਹੁਤ ਥੱਕੇ ਖਾਣ ਤੋਂ ਬਾਅਦ ਵੀ ਮਸਲਾ ਹਲ੍ਹ ਨਹੀਂ ਹੋਇਆ , ਮੀਡੀਆ ਵਿਚ ਵੀ ਬਹੁਤ ਉਜਾਗਰ ਕੀਤਾ ਮੁੱਦਾ, ਕਈ ਵਿਦਿਆਰਥੀਆਂ ਨੇ ਵੀ ਬਹੁਤ ਸਾਥ ਦਿੱਤਾ , ਪਰ ਹੋਇਆ ਨਹੀਂ ਕੁਝ, ਬਾਕੀ ਦੁਬਾਰਾ ਕਰਦੇ ਕੋਸ਼ਿਸ਼ਿ ਸ਼ਾਇਦ ਵਾਹਿਗੁਰੂ ਜੀ ਕ੍ਰਿਪਾ ਕਰਨ ਜੀ

    • @Parwindersgh
      @Parwindersgh 5 месяцев назад +2

      @@PositiveVibesBaljinderSingh ..... ਲਗਾਤਾਰ ਸ੍ਰਰ ਕੋਸ਼ਿਸ਼ ਕਰਦੇ ਰਹਾਂਗੇ, ਕੀ ਪਤਾ ਕੋਈ ਹੱਲ ਹੋਜੇ......ਦੁੱਖ ਜਾਂ ਲੱਗਦਾ ਜੀ , ਵਿਦੇਸ਼ ਜਾਣ ਦਾ ਮਨ ਨਹੀਂ, ਪੜਨ ਚ ਵਧੀਆ ਆ , ਸੁਪਨਾ ਪੰਜਾਬ ਪੁਲਿਸ ਦਾ ਐ....ਬਸ ਸਿਸਟਮ ਦੀ ਮਾਰ ਹੈਠ ਆਗੇ..... ਕੋਸ਼ਿਸ਼ ਕਰਦੇ ਆ ਸਰ ਤੁਸੀਂ ਜ਼ਰੂਰ ਆਪਣੇ ਪੱਧਰ ਤੇ ਕੁਝ ਨਾ ਕੁਝ ਇਹ ਚੀਜ਼ ਨੂੰ ਖਿਆਲ ਚ ਰੱਖ ਕੇ ਕਰਿਓ

  • @Painteryoutuber
    @Painteryoutuber 5 месяцев назад

    Thax❤

  • @BittuSingh-qd8xc
    @BittuSingh-qd8xc 4 месяца назад +1

    ਸਰ ਜੀ ਇਤਰਾਜ਼ ਨੂੰ ਵੀ ਤਾਂ ਤਰਾਜ ਕਹਿਨੇ ਆ

    • @HarpreetKaur-jb6hg
      @HarpreetKaur-jb6hg 4 месяца назад

      Hnji y sda vi ehi bolda a ਤਰਾਜ ਕਰਨਗੇ, ਤਰਾਜਬਾਜੀ ਹੋਜੂ, 😊

  • @JazzSingh-gm5nc
    @JazzSingh-gm5nc 5 месяцев назад

    👍👍👍👍👍

  • @RanjeetSingh-xv7kl
    @RanjeetSingh-xv7kl 5 месяцев назад +1

    Tnx sir ji🙏🙏🙏

  • @dilbagsingh2957
    @dilbagsingh2957 5 месяцев назад

    👍🏻🙏🏻

  • @Roopatwal164
    @Roopatwal164 5 месяцев назад +2

    Bhot hi vdiya samjya sir ji tuci ਧੰਨਵਾਦ ਜੀ

  • @jagseerdhillon1502
    @jagseerdhillon1502 5 месяцев назад +1

    ਧੰਨਵਾਦ ਸਰ ਜੀ ਬਹੁਤ ਬਹੁਤ ❤❤

  • @TaranjeetKaur-hg2ye
    @TaranjeetKaur-hg2ye 5 месяцев назад

    Good evening sir please guide for pstet sst

  • @universe7188
    @universe7188 5 месяцев назад

    Thankyou sir thodi best wishes lyi 🙏

  • @G.singh0001
    @G.singh0001 5 месяцев назад +2

    Waheguru ji ka Khalsa waheguru Ji ki Fateh ji

  • @amanpree5716
    @amanpree5716 5 месяцев назад +1

    Thanku so much sir eh topic mein pehla nhi c pdiya dhanbad sir ji

  • @1-2_0
    @1-2_0 5 месяцев назад

    Thank you dear sir 🎉🎉

  • @amandeepsidhu1781
    @amandeepsidhu1781 5 месяцев назад

    Sir bhut bhut thankyou g tuc har doubt clear krde o

  • @Nannu556
    @Nannu556 5 месяцев назад +1

    Very nice class

  • @sukhpreetbrar2121
    @sukhpreetbrar2121 5 месяцев назад

    Sir ji.. Only punjabi ... Test.. Lai paymnt dso ji... V theory nhi laini ji.. Only mcq ji

  • @ParmjeetKaur-kk8wh
    @ParmjeetKaur-kk8wh 5 месяцев назад +2

    Nice video ji waheguru mehar karna ji hamese kushh rakhna ji

  • @gurdeepsingh635
    @gurdeepsingh635 5 месяцев назад +1

    Sira gall bat hi aa sr tuhadi class ch bhut hosla milda tuhade to parh ke ji ❤❤❤

  • @jagseerdhillon1502
    @jagseerdhillon1502 5 месяцев назад +1

    Thanku sir Ji 🙏

  • @_l7990
    @_l7990 5 месяцев назад +1

    Sir ado exam leak hogya hai please issue raise kro students 🙏😭

  • @balveerkaur4216
    @balveerkaur4216 5 месяцев назад

    Thanku sir please sir request aa Punjab police li v marathon lga do 19June nu paper aa computer Punjabi Punjab gk li 🎉😊😊

  • @manpreetsaini2083
    @manpreetsaini2083 5 месяцев назад

    Sir plz constable liye computer de marathon lga do 🙏🙏🙏🙏🙏🙏🙏

  • @Deepgurpreet-o9k
    @Deepgurpreet-o9k 5 месяцев назад

    Thank you sir 🎉

  • @harwinderkaur194
    @harwinderkaur194 5 месяцев назад +1

    Sir please constable de exam lyi v Punjabi and computer di merathon lga do g🙏

  • @HarpreetSingh-cc2ol
    @HarpreetSingh-cc2ol 5 месяцев назад

    Agriculture Sub Inspector da paper tuhdi marathons dekh hi qualify krya c, hun hope aa v ADO v clear hoje,

  • @neerajverma008
    @neerajverma008 5 месяцев назад

    Computer di marathon class lga dvo sir ji

  • @parvinbishnoi7207
    @parvinbishnoi7207 5 месяцев назад +3

    Sir TCS based constable computer nd Punjabi grammar di marathons leke aao plz 🙏🙏

  • @JatinderSingh-fh2iq
    @JatinderSingh-fh2iq 5 месяцев назад +1

    Sir ji fireman di waiting list kado aau common candidate karke bhot jane rah gye

  • @neetu7032
    @neetu7032 5 месяцев назад

    Sir constable lye be marathon lgado jii please 🙏🙏🙏🙏

  • @GurmeetSingh-et3kk
    @GurmeetSingh-et3kk 5 месяцев назад

    Thanks sir

  • @sulindervarun8514
    @sulindervarun8514 5 месяцев назад

    Sir class live c aa wali ja recorded c

  • @pankajarya3823
    @pankajarya3823 5 месяцев назад +5

    Constable li v laa do sir

  • @vipankumar-fr9vw
    @vipankumar-fr9vw 5 месяцев назад

    Sir ji Punjab police leaii marathan please 🙏🙏🙏🙏🙏🙏🙏🙏🙏🙏

  • @PoonamRani-xg6on
    @PoonamRani-xg6on 5 месяцев назад

    Te computer lyi v marathon laga do

  • @PoonamRani-xg6on
    @PoonamRani-xg6on 5 месяцев назад

    Sir Punjab gk da te Punjab police da pp lyi

  • @gurideol444
    @gurideol444 5 месяцев назад +3

    ਮਾਝੇ ਵਾਲੇ jyada Ida words change krde,, ਬੋਲਣ ਵਕਤ🙂
    ਸਤਿ ਸ੍ਰੀ ਆਕਾਲ sir
    ,, thankuu sir🙏

  • @Gillove-y5h
    @Gillove-y5h 5 месяцев назад

    Sir ji eh srya nai krna va...mainu ta okha lggi jnda..

  • @amangill5494
    @amangill5494 5 месяцев назад +1

    👏👏👌

  • @LovepreetSingh-mo7uo
    @LovepreetSingh-mo7uo 5 месяцев назад

    Sir ji apna contact number dedo plz bhut jurui aa