Bhut nice session sir g 🎉🎉 tusi all students li bhut efforts krdeo tusi ayni takleef ch hon krke v students li sochde o thank you so much sir g waheguru ji humesha khus rkhe tuhanu ❤❤
Thanks sir ji waheguru ji chddi klaa ch rkhn hmesha 🙂🙏🙏tuhadi mehntt hmesha vagu sfll hoi ji exam de vch sidee hi question pye c apni marathon class cho 🙏🙏🙏🙏thanks you so much ☺☺☺
Sat shri akal 🙏 Koi gal ni sir fir v tusi sady lyi bhut kuz kar dita.waheguru tuhdy brother di atma ni shandi deve te tuhady family nu sabar bakshey.waheguru tuhanu sab rehmta bakshey .changi health or wealth deve.thx sir.
Thank you so much respected sir..I never found teacher like you for Punjab exams I m ssc student but now shifted towards Punjab exams ..just thank you sir❤
Kirpa krke jo joh mere veer bhra video dekh rhe....sir lyi ik like te comment zrur kr deyo ✨🙏♥️sarbat da bhala
Hnji plz sab like share jrur kriya kro😊
ਹੁਕਮ ਛੱਡਿਆ ਕਰੋ sir request ni ਤੁਸੀਂ ਸਾਡੇ ਲਈ ਇਹਨਾ ਕਰਦੇ ਓ
Thnku
Hnji jrur
Sir plz labour inspector lye live classes lai ke ayo
ਬਹੁਤ ਦੁੱਖ ਦੀ ਗੱਲ ਹੈ ਕਿ ਤੁਹਾਡੇ ਛੋਟੇ ਭਰਾ ਆਕਾਲ ਚਲਾਣਾ ਕਰ ਗਏ ਹਨ ਵਾਹਿਗੁਰੂ ਓਹਨਾ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਵਾਹਿਗੁਰੂ।
Hayy 😢ki hogyaa c sir de bhra nu
ਗੁਰੂ ਜੀ ਤੁਸੀਂ ਸਾਡੇ ਵਿਦਿ: ਲਈ ਪ੍ਰਮਾਤਮਾ ਵੱਲੋਂ ਦਿੱਤੇ ਖੁਸ਼ਖ਼ਲਕ ਹੀ ਹੋ🌸✨ ਵਾਹਿਗੁਰੂ ਥੋਨੂੰ ਹਮੇਸ਼ਾ ਚੜਦੀ ਕਲਾ 'ਚ ਹੀ ਰੱਖਣ। 🤗🙏
ਵਾਹਿਗੁਰੂ ਆਪ ਜੀ ਨੂੂੰ ਹਮੇਸ਼ਾਂ ਚੜਦੀ ਕਲਾ ਵਿਚ ਰਖੱਣ ਜੀ।
ਸਰ ਬਾਕੀ ਚੈਨਲ ਵਾਲੇ ਮੈਰਾਥਨ ਲਾ ਰਹੇ ਨੇ ਪਰ ਥੋਡੇ ਵਾਲੀ ਮੈਰਾਥਨ ਦੀ ਗੱਲ ਅਲਗ ਹੀ ਹੈ ਬਹੁਤ ਬਹੁਤ ਧੰਨਵਾਦ ਸਰ ਜੀ ਵਹਿਗੁਰੂ ਮੇਹਰ ਕਰਨ
Swah saleya oda hi pump dedeya kro sare teacher wadia kronde
ਬਹੁਤ ਬਹੁਤ ਸ਼ੁਕਰੀਆ ਸਰ🙏,,,,,, ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਚ ਰੱਖਣ।
Thanks so much sir ji tuhade lyi ਸ਼ਬਦ ਨਹੀਂ ਜੀ ਜਿਸ ਨਾਲ ਸ਼ੁਕਰੀਆ ਕਰ ਸਕੀਏ ਤੁਹਾਡਾ ❤❤🎉🎉🎉😊 ਏਕ ਮੁਸ਼ਕਿਲ ਦੀ ਘੜੀ ਚ v tusi sada ਸਾਥ ਦੇਕੇ ਵੀਡਿਉ ਬਣਾਈ
ਬਹੁਤ ਹੀ ਦੁੱਖ ਵਾਲੀ, ਤੁਹਾਡੇ ਭਰਾ ਜੀ ਅਕਾਲ ਚਲਾਣਾ ਕਰ ਗਏ,, ਪਰਮਾਤਮਾ ਤੂਹਾਨੂੰ ਇਸ ਦੁੱਖ ਦੀ ਘੜੀ ਵਿੱਚ ਭਾਣਾ ਮੰਨਣ ਦਾ ਬਲ ਬਕਸ਼ਣ, 🙏🙏
ਬਹੁਤ ਬਹੁਤ ਧੰਨਵਾਦ ਸਰ ਜੀ ❤🙏🏻 ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀਕਲਾ ਵਿੱਚ ਰੱਖੇ 😊🎉💫
Waheguru ji ka khalsa, waheguru ji ki fateh❤
ਬਹੁਤ ਬਹੁਤ ਸ਼ੁਕਰੀਆ ਮਾਸਟਰ ਜੀ।
ਬਹੁਤ ਬਹੁਤ ਧੰਨਵਾਦ ਗੁਰੂ ਜੀ...🌸🙌🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ🙏, ਬਹੁਤ ਵਧੀਆ ਲੈਵਲ ਦੇ ਪ੍ਰਸ਼ਨ ਸੀ ਮਾਸਟਰ ਜੀ ਬਹੁਤ ਬਹੁਤ ਧੰਨਵਾਦ ਜੀ 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਰੱਬ ਤੁਹਾਨੂੰ ਲੰਬੀ ਉਮਰ ਬਖਸ਼ੇ
SSA sir g Bhut bhut Dhanwad guru g punjabi marathan lyi g Waheguru ji hamesha chardikala ch rkhn g thuanu❤❤
Wheguru ji ਚੜ੍ਹਦੀ ਕਲਾ ਵਿੱਚ ਰੱਖੇ
🙏🙏🙏🙏 ਬਹੁਤ ਬਹੁਤ ਧੰਨਵਾਦ sir ਜੀ ਵਾਹਿਗੁਰੂ ਜੀ ਆਪ ਨੂੰ ਤੇ ਆਪ ਦੇ ਸਾਰੇ ਪਰਿਵਾਰ ਨੂੰ ਤੇ ਸਾਰੀ ਟੀਮ ਨੂੰ ਚੜ੍ਹਦੀਕਲਾ ਵਿਚ ਰੱਖਣ ਜੀ ਜੋ ਸਾਡੇ ਲਈ ਦਿਨ ਰਾਤ ਇਕ ਕਰਕੇ marathon class lai ਟਾਇਮ ਕੱਢਿਆ ਜੀ ਬਹੁਤ ਬਹੁਤ ਧੰਨਵਾਦ sir ਜੀ 🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
ਧੰਨਵਾਦ ਮਾਸਟਰ ਜੀ ❤
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ 🙏
ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖਣ ❤🎉❤
ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ
Waheguru tuhanu chardi kala ch rakhe sir ji 🙏
Bhut hi vdiya class a sir ji..rabb hamesha kush rakhe tuhanu te bhut taraki kro tusi..❤❤
Sat shri akal sir g, bhut bhut dhanwad tuhada sir g, waheguru kirpa banai rkhn tuhade te family te eda hi 🙏
Thank you so much sir
Ene hard time cho Sade lai time kadia
Waheguru tuhade sir te mehr bharia hath rakhan🙏🙏
bhut bhut meherbani sir ji waheguru ji tuhadi & saadi mehnat nu bhaag loun 🙏🙏
Very fruitful sesssion sir ❤🎉 parmatma tuhanu hmesha khush rkhe
ਵਾਹਿਗੁਰੂ ਮਿਹਰ ਕਰਨ ਸਰਬੱਤ ਦਾ ਭਲਾ ❤
Bhut nice session sir g 🎉🎉 tusi all students li bhut efforts krdeo tusi ayni takleef ch hon krke v students li sochde o thank you so much sir g waheguru ji humesha khus rkhe tuhanu ❤❤
Waheguru ji mehr krn tuhade te lamia umra bkshn Tuhanu nd hamesha chrdi kla vich rkhn waheguru ji Tuhanu 🙏🙏
ਬਹੁਤ ਬਹਤੁ ਧੰਨਵਾਦ ਸਰ ਜੀ।
Thankuu sir ji ma todi class first
time lagii ji tosi bhot vadia explain kar da oh
Bahut vadiya video sir🎉🎉 tuhanu chardi kala vich rakhe
ਤੁਹਾਡੀ ਕਲਾਸ ਲਗਾ ਕੇ ਅਸੀ ਪੇਪਰ ਦੇ ਵੱਟ ਕੱਢਾਗੇ ਸਰ ਜੀ 😅❤
ਬਹੁਤ ਬਹੁਤ ਧੰਨਵਾਦ ਗੂਰੁ ਜੀ🎉🙏🏻
Bhut bhut vadiya class sir ji 🙏👍👍🤗🙏🙏👍🤗🙏👍🤗🙏🙏 bhut vadiya ji
Thanks sir ji waheguru ji chddi klaa ch rkhn hmesha 🙂🙏🙏tuhadi mehntt hmesha vagu sfll hoi ji exam de vch sidee hi question pye c apni marathon class cho 🙏🙏🙏🙏thanks you so much ☺☺☺
Very good session ❤ Jai hind sir ji
Thx u sir parmatma tuhanu sukh shantia bakhshe ❤❤❤❤😊😊😊
ਬਹੁਤ ਬਹੁਤ ਧੰਨਵਾਦ ਸਰ ਜੀ 🎉🎉
excellent explanation of each question……. shukriyaa respected sir 🙏
ਧੰਨਵਾਦ ਸਰ ਜੀ।❤🙏🙏🙏🙏
Sorry sir g ਮੈਨੂੰ ਹੁਣ ਪਤਾ ਲੱਗਿਆ ਸੀ ਵੀ ਤੁਸੀਂ ਦੁੱਖ ਦੇ ਵਿੱਚ ਚੱਲ ਰਹੇ ਉਹ ਜਿੱਥੇ ਰੋਣੇ ਤੋਂ ਸਵਈਆ ਕੁੱਝ ਨੀ ਬਹੁਤ ਦੁੱਖ ਲੱਗਿਆ ਜੀ ਸੋਡੇ ਮੂੰਹੋਂ ਮੌਤਾਂ ਦੀ ਖ਼ਬਰ ਸੁਣ ਕੇ ਜੋ ਕੀ ਇਹ ਬੇ ਬਕਤਈਆ ਸਨ ਸ੍ਰ ਜੀ ਮੈਨੂੰ ਇਹ ਵੀਡੀਓ ਚ ਗੱਲ ਦਾ ਪਤਾ ਲੱਗਾ ਜੀ ਫਿਰ ਮੈਂ Taligarm join ਕਰਕੇ ਪਤਾ ਲੱਗਾ ਪਰਮੇਸ਼ਰ ਅੱਗੇ ਇਹੀ ਅਰਦਾਸ ਕਰਦੇ ਜੀ ਸਭ ਦੇ ਘਰ ਸੁੱਖ ਸਾਦ ਰੱਖੀ 🙏🙏🙏🙏 ਧੰਨਵਾਦ ਸ੍ਰ ਜੀ ਵੀਡੀਓ ਪਾਉਣ ਲਈ
ਧੰਨਵਾਦ ਗੁਰੂ ਜੀ
ਸੁਕਰੀਆ ਗੁਰੂ ਜੀ
waheguru ji ka khalsa waheguru ji ki fathe ❤
Thanks sir waheguru ji chardi kllan ch rkhn
ਬਹੁਤ ਮਿਹਰਬਾਣੀ🙏🏼
Rabbb tuhanu te parivar nu tandrust rakhe ji ssa ji
Sir jii thank u tusi sade lyi ehna vdiya marathon le ke aaye 😍😍🙏🙏god bless u 🙏🙏
ਪੜ੍ਹ -ਮੁੱਖ ਕਿਰਿਆ ਰਹੇ -ਸੰਚਾਲਕ ਹਨ-ਸਹਾਇਕ ਕਿਰਿਆ 🙏🙏🙏🙏 thank you sir ji
Thank you sir ji. Waheguru ji mehr krn 🙏🏻🌸
Sat shri akal 🙏
Koi gal ni sir fir v tusi sady lyi bhut kuz kar dita.waheguru tuhdy brother di atma ni shandi deve te tuhady family nu sabar bakshey.waheguru tuhanu sab rehmta bakshey .changi health or wealth deve.thx sir.
ਧੰਨਵਾਦ ਮਾਸਟਰ ਜੀ
ਬਹੁਤ ਉਡੀਕ ਕਰ ਰਹੇ ਸੀ।
Thank you sir. Waheguru g thanu chardi kalan ch rakhn
Waheguru ji Tuhanu tandrustiya bakshan🙏🙏
ਵਾਹਿਗੁਰੂ ਜੀ
Sat sri akaal jii🙏🙏🙏
Wonderful session sirji🙏🙏bhut bhut sukriya tuhada jo tuci sade lyi aeni mehnt krde o
thanks sir for class 🙏
Thank u sir ji waheguru ji tuhanu hamesha tandrusat rakhan
Edda di Punjabi aayi tan parcha darj kraavange. Dene 35400 te paper PHD level da
Thanku so muchhh sir gg WAHEGURU G BLESS YOU ALWAYS..... 🙏🙏🙏🙏🙏🙏🙏🙏🙏🙏🙏
Thanku so much sir🙏waheguru ji thonu hmesha khush rakhn
ਬਹੁਤ ਬਹੁਤ ਧੰਨਵਾਦ ਸਰ।
Tuhade pdaun da trika bahut vdia hai sir g , thank you sir g 😊
Thank You So Much sir Ji 🙏🙏🙏🙏🙏🙏🙏🙏
Shukariya sir ji 🙏🏻🙏🏻
Bht bht Dhanwaad Sir ji ❤
ਧੰਨਵਾਦ ਸਰ ਜੀ ❤❤❤
Waheguru ji da khalsa Waheguru ji di Fateh 🙏🙏🙏
Parmatma thonu hemesha Bal bakshan Sir............Thonu din 2ni te Raat 4ni Traki dian waheguru Ji.......U are such a Great Personality
Bahut bahut tanks sir ji 🎉🎉🎉❤❤❤
Bahut vdia class sir 🙏🇮🇳
Thanku soo muchh sir g ❤😊
ਸਤਿ ਸ੍ਰੀ ਆਕਾਲ sir
Main SUKHVEER Singh Baghapurana
ਜਿਵੇਂ ਤੁਹਾਡੀਆਂ study videos ਸਾਨੂੰ ਦੁਨਿਆਵੀ ਚ ਅੱਗੇ ਕਰ ਰਹੀਆਂ ਨੇ,🌼🌼🌼
ਉਸ ਤੋਂ ਵੱਧ ਗੁਰਬਾਣੀ ਰਾਹੀਂ ਵੀ ਤੁਸੀ ਸਾਡੀ ਅਧਿਆਤਮਕ life ਚ ਬਹੁਤ help kr rhe oo ji💐💐💐💐
ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ🙏🏻🙏🏻🙏🏻🌼🌼🌼
Thankyou sir Dil tooo ❤
🙏sat shri akal sir g🙏
Bhut vdiya class❤❤
God bless you sir🙏🏼
Thank you so much sir for giving us new and important information
Great class sir ji 👍👍
Bina vekhe like krta sir❤....Sanu bht proud and bhrosa thode te
Thank you so much sir bahut hi helpful video ❤
Thank you so much respected sir..I never found teacher like you for Punjab exams I m ssc student but now shifted towards Punjab exams ..just thank you sir❤
Boht boht dhanwad sir g 🙏🙏
Very helpful video sir thanku sir 🙏
ਬਹੁਤ ਸੋਹਣੀ ਕਲਾਸ ਹੈ
Waheguru ji Mehar Karo sare ta
Bht bht dhanwad Sir
One of the best marathon video…thank you sir
👉 ਮੁੰਡੇ ਪੜ ਰਹੇ ਹਨ
ਪੜ੍ਹ - ਮੁੱਖ ਕਿਰਿਆ
ਹਨ - ਸਹਾਇਕ ਕਿਰਿਆ
ਰਹੇ - ਸੰਚਾਲਕ ਕਿਰਿਆ
Very informative class😊
Thnx you sir ji 😊😊❤❤God bless u sir ji
Thanks you sir ji sir "ਲਿਪਾਕ" vare vi ik video paa deo ji 🙏
thanks sir for class
Fruitful session sir ❤
Bahut bahut dhanyawad sir jii
Thanks you sir .. wmk 🙏
Down to earth person 😇🔥